Bahut Sundar gudlak Mara Bhai logo bagvan wahegru hamsa app ko pura parevar ko kush rka lame Umar da hadd sa gyda Ladd payar Karna sa kae bar bateya begad jati ha
Tuhadia sariya video bahut vadhia hundia ne ji very very nice story eh ji menu ta ajj kal video dekhen nu time hi ghat lagda🎉🎉❤❤ inderjit kaur phaphre bhai ke
ਬਹੁਤ ਵਧੀਆ ਵੀਡੀਓ ਹੈ ਜੀ 👌🏻🙏🏻👌🏻👍🏻👌🏻 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਜੀ ਦੀ ਬਹੁਤ ਰੋਲ ਕਰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਦੇਹ ਅਰੋਗਤਾ ਬਖਸ਼ੇ ਜੀ ਤੁਹਾਡਾ ਪਿਆਰ ਸਦਾ ਸਲਾਮਤ ਰਹੇ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਆਪ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 🙏🏻🙏🏻🙏🏻🙏🏻🙏🏻
ਜ਼ਿਲ੍ਹਾ ਬਰਨਾਲਾ ਪਿੰਡ ਹਮੀਦੀ ਪਰਮਜੀਤ ਕੌਰ ਗਿੱਲ ਕਨੇਡਾ ਬਹੁਤ ਵਧੀਆ ਵੀਡੀਓ ਹੈ ਜੀ ਹਾਂ 🙏🙏🙏🙏🙏🙏👍👍👍👍🤘🤘👌👌🌹💐🥳😃🥰😂🎉🎉🎉🎉🎉🎉🎉❤❤❤❤❤❤❤❤❤❤❤😂❤❤
ਦੋਵੇਂ ਬੇਬੇ ਐਕਟਿੰਗ ਦੇ ਵੱਟ ਹੀ ਕੱਢ ਦਿੰਦੀਆ,,,ਸਿਰਾ❤❤❤❤❤❤❤
ਬਹੁਤ ਵਧੀਆ ਸਟੋਰੀ ਬਣਾਈ ਹੈ ਦਲਜੀਤ ਕੌਰ ਪਰਮਜੀਤ ਕੌਰ ਸਿਰਾ ਕਰਾਉਂਦੀਆਂ ਹਨ ਇਹਨਾਂ ਨੂੰ ਬਾਲੀਵੁੱਡ ਜਾਣਾ ਚਾਹੀਦਾ ਹੈ ਪੰਜਾਬੀ ਵਿਰਸਾ ਆਲੋਪ ਹੋ ਰਿਹਾਂ ਹੈ ਇਹਨਾਂ ਨੂੰ ਸੰਭਾਲਣਾ ਚਾਹੀਦਾ ਹੈ ਬਾਕੀ ਦੀ ਟੀਮ ਦਾ ਕੰਮ ਵੀ ਲਾਜਵਾਬ ਹੈ ਸਾਰਿਆਂ ਦਾ ਵਿਚੀ ਼ਮੈਂ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਸਾਸਰੀਕਾਲ ਘਰ ਪਰਿਵਾਰ ਦੀ ਸਾਝੀ ਟੀਮ ਨੂੰ ਕਈ-ਕਈ ਘਰਾ ਵਿੱਚ ਏਹੀ ਹਾਲ ਏ ਨਨਾਣਾ ਦਾ ਆਵਦੇ ਸਹੂਰੀਆ ਦੇ ਘਰ ਫੋਕੀ ਟੋਹਰ ਬਣਾਉਣ ਲਈ ਪੇਕੀਆ ਨੂੰ ਤੰਗ ਤੇ ਪ੍ਰੇਸ਼ਾਨ ਬਹੁਤ ਕਰਦਿਆ ਹਨ ਬਾਕੀ ਹਰ ਪੇਕਾ ਪਰਿਵਾਰ ਆਵਦੀ ਧੀ ਭੈਣ ਨੂੰਹ ਕੂੰਝ ਨਾ ਕੁੱਝ ਦੇਕੇ ਜਰੂਰ ਤੌਰਦੇ ਆ .. ਹੱਸਦੇ ਰਹੋ ਵੱਸਦੇ ਰਹੋ ਮਸਤ ਰਹੋ ਆਨੰਦ ਲਉ ਖੁਸ਼ ਰਹੋ ਤੰਦਰੁਸਤ ਰਹੋ ਰਬ ਰਾਖਾ
ਜਗਸੀਰ ਅਰੋੜਾ ਸੀਮਾ ਅਰੋੜਾ
ਕੋਟ ਈਸੇ ਖਾ
ਜਗਦੀਸ਼ ਜੀ ,ਪੰਜਾਬੀ ਵਿੱਚ ਲਿਖਿਆ ,ਬਹੁਤ ਸੋਹਣੀ ਗੱਲ ਹੈ, ਪਰ ਭਰਾ ਜੀ ਸਾਸਰੀ ਕਾਲ ਨਹੀਂ ਸਤਿ ਸ੍ਰੀ ਅਕਾਲ ਲਿਖਿਆ ਕਰੋ ਜੀ 🙏
Bhut sohni video preet bahut vdia acting kiti tuc mamta rani ❤❤
ਰਾਮ ਪਾਲ ਗਿੱਦੜਬਾਹਾ ਬਹੁਤ ਵਧੀਆ ਵੀਡੀਓ ਜੀ
Love from punjab❤❤❤❤❤❤❤❤❤❤❤❤❤Patiala too nice video❤❤❤❤❤❤❤❤❤❤❤❤
ਨਿਰਮਲ ਕੌਰ ਨਵਾਂ ਸ਼ਹਿਰ ਅਮਨ ਨੂੰ ਰੋਟੀ ਖੁਆ ਦੇਣੀ ਸੀ 😂😂 ਬਹੁਤ ਵਧੀਆ ਵੀਡੀਓ ਜੀ 🎉🎉🎉🎉
ਇਧਰ ਹੀ ਫੜਾ ਜੋ ਸੂਟ ਸਲਾਈ ਕਰਦਿਆ ਗੇ ਜਲਦੀ ਵਾਰੀ ਆ ਜੁ ਭਾਰਤੀ ਬੁਟੀਕ ਮਾਨਸਾ
ਵੀਡੀਓ ਬਹੁਤ ਹਈ ਵਧੀਆ ਬਣਾਈ ਹੋਈ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 23 / 1 / 2025
😂
😮
😊Tu
Bahut hi vadhia video. Sabaash pree t de jihne front sambhalya.
ਬਹੁਤ ਵਧੀਆ ਸਟੋਰੀ ਸੀ ਫੁਕਰੇਆਂ ਨੂੰ ਸਮਝਾਉਣ ਵਾਸਤੇ ਜਸਵਿੰਦਰ ਸਿੰਘ ਕਨੇਡਾ
Bahut Sundar gudlak Mara Bhai logo bagvan wahegru hamsa app ko pura parevar ko kush rka lame Umar da hadd sa gyda Ladd payar Karna sa kae bar bateya begad jati ha
ਤੁਹਾਡੇ ਹਰੇਕ episode ਦੀ ਕਹਾਣੀ ਬਹੁਤ ਹੀ ਵਧੀਆ ਹੁੰਦੀ ਐ, ਤੁਸੀ ਸਾਰਿਆਂ ਦੀ ਐਕਟਿੰਗ ਘੈਂਟ ਐ 🎉🎉 God bless you ❤❤
From Sarbjit Lally
Chandigarh
Dono Babe super duper ❤❤
ਅਮਨ ਨਾਲ ਚੰਗਾ ਹੋਇਆ😂😂very nice video
ਬਹੁਤ ਵਧੀਆ ਵੀਡੀਓ ਪਰਦੀਪ ਕੌਰ ਫਤਿਹਗੜ੍ਹ ਸਾਹਿਬ 🙏🏽
Vadia 👏👏
BHUT SONI VIDEO🎉
Sari team di acting sirra hundi aa bebe te chachi tan super ne happy bahut cool aa pure kind heart
Bhut vdia video📷💯😅😆
Very nice video simranjeet kaur chandigarh chote kror❤❤❤
Preet Kaur good
Good v loving natural vedio. Riyaan Sehaj and Narinder Adelaide Australia
Bahut sohni video c
Nice video 👍👍👍👍👍👍👍👍👍👍
Very nice video ❤❤
Amman DILJEET te amman PARAM JEET tan sadee jan hegi sade tan dil vich vasdee ne ❤❤❤rub hayatee kre dono manwan dee❤❤
Haha suit ta liya de😂😂😂😂
Very nice video happy bai deep bai bebe ji all teem ghar pariwar Charanjit sharma sarhali khurd Tarn Taran
Bahut. Hi vadia
ਬਹੁਤ ਵਧੀਆ ਵੀਡਿਓ ਜੀ ਸੋਨਾ ਸੰਦੇਸ਼ ਜੀ ਬਹੁਤ ਬਹੁਤ ਧੰਨਵਾਦ ਜੀ
Good video 🎉🎉🎉🎉🎉🎉🎉🎉🎉
But soni a video ❤❤❤❤
Siraaaaa video ❤
Dono bebe bahut vadia❤
ਬਹੁਤ ਵਧੀਆ ਵੀਡੀਓ ਜੀ ਸਿਖੀਆ ਦੇਣ ਵਾਲੀ ਵੀਡੀਓ ਬਣਾਈ ਹੈ ਸਾਰੀ ਟੀਮ ਵਧਾਈ ਦੇ ਪਾਤਰ ਹਨ ❤❤❤❤❤ ਮਲਵਿੰਦਰ ਕੌਰ ਪਿੰਡ ਦੋਸਾਂਝ ਮੋਗਾ ।।
ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ। ਧੰਨਵਾਦ ਜੀ। ਭੋਲਾ ਸਿੰਘ ਕੁਲੈਹਰੀ
Bhot vadia video ❤❤
Very nice video Gurvinder singh sidhu Kalyan sukha
Very nice g❤❤❤❤❤❤❤
Surjeet.singh.dhillon
ਜਸਵਿੰਦਰ ਕੌਰ ਬਰਨਾਲਾ ਕੈਨੇਡਾ ਸਰੀ ❤❤❤
ਜਸ ਵਿੰਦਰ ਕੌਰ ਗਗਨ ਦੀਪ ਕਾਲੌਕੇ ਬਹੁਤ ਵਧੀਆ ਵੀਡੀਓ
ਫੁੱਕਰੀ ਨਹੀਂ ਭੁੱਖੜ ਹੈ।
Very nice video Bai g Santosh Banur ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
ਸਤਿ ਸ਼੍ਰੀ ਅਕਾਲ ਆਂਟੀ ਜੀ🙏🏼❤️
ਪ੍ਰੀਤ v ਹਾ ਬੇਬੇ ਹਾਂ ਬੇਬੇ ਕਹਿਣ ਲੱਗ ਗਈ ਅਮਨ ਵਾਂਗ je ਹਾ ਬੇਬੇ ਦੀ ਥਾਂ ਹਾਂਜੀ ਬੇਬੇ ਬੋਲਿਆ ਜਾਵੇ ਵਤਾ ਸੋਹਣਾ ਲਗਦਾ
Dona maa va dy vichar very nice
From Ralla.
Nice
ਤੁਹਾਡੀ ਹਰ ਵੀਡੀਓ ਬਹੁਤ ਅੱਛੀ ਹੁੰਦੀ ਹੈ . ਦੋਨੋ ਬੀਜੀ ਬਹੁਤ ਵਧੀਆ ਕੰਮ ਕਰਦੇ ਹਨ ❤👌👏👏
ਜੋ ਪਾਤਰ ਇਥੇ ਅਮਨ ਨੇ ਨਿਭਾਇਆ ਹੈ ,ਇਹਦੇ ਨਾਲ ਦੀ ਸਾਡੀ ਨਨਾਣ ਹੈ,(ਚਾਚੇ ਸਹੁਰੇ ਦੀ ਕੁੜੀ) ਉਸਦਾ ਨਾਮ ਵੀ ਅਮਨ ਹੈ! ਉਹ ਜਦੋਂ ਵੀ ਆਉਂਦੀ ਹੈ,ਸਾਡੀ ਚਾਚੀ ਸੱਸ ਦੇ ਹੱਥ ਪੈਰ ਫੁੱਲ ਜਾਂਦੇ ਨੇ, ਤਿੰਨ ਕੁੜੀਆਂ ਉਹਦੇ ਤੇ ਇੱਕ ਨਿੱਕਾ ਜਾ ਮੁੰਡਾ, ਫੇਰ ਉਹ ਸਾਰੇ ਟੱਬਰ ਦੇ ਕੱਪੜੇ ਆਪਣੀ ਪਸੰਦ ਦੇ ਲੈ ਕੇ ਜਾਂਦੀ ਹੈ! ਹੋਰ ਨਾ ਤਾਂ ਧੱਕੇ ਨਾਲ ਆਪਣੀ ਸੱਸ ਦਾ ਸੂਟ ਵੀ ਮੰਗ ਲੈਂਦੀ ਹੈ! ਉਸਦੇ ਵਾਪਸ ਜਾਣ ਬਾਦ੍ ਪਤਾ ਚਲਦਾ ਹੈ ਕਿ ਪਿੰਡ ਦੀਆਂ ਦੁਕਾਨਾਂ ਤੇ ਕਿੰਨਾ ਕਿੰਨਾ ਉਧਾਰ ਕਰ ਗਈ! ਸਾਡੀ ਚਾਚੀ ਸੱਸ ਸਾਡੇ ਕੋਲ ਉਸਦੀਆਂ ਸਾਰੀਆਂ ਗੱਲਾਂ ਦੱਸਦੀ ਹੈ ਬੇਚਾਰੀ ! ਉਸਦੀ ਦੋ ਦਿਨਾਂ ਵਿੱਚ ਹੀ ਸੁਰਤ ਬੂੰਦਲਾ ਦਿੰਦੀ ਹੈ!
Nice video ji 🙏🙏❤️❤️🎉🎉
ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਵਾਹਿਗੁਰੂ ਜੀ ਸਭ ਨੂੰ ਤੰਦਰੁਸਤ ਰੱਖਣ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ❤❤🎉🎉😊
ਅਸੀਂ ਹੋਲੈਂਡ ਤੋਂ ਥਾਂਦੀ ਹੋਲੈਂਡ ਤੋਂ।ਸਾਡਾ ਨਾਂ ਜ਼ਰੂਰ ਲੈਣਾ ਜੀ। ਪਰਮਜੀਤ । ਦਲਜੀਤ ਬੀਬੀ ਬਹੁਤ ਬਹੁਤ ਧੰਨਵਾਦ ਜੀ ।❤❤❤❤❤
Very good sentry,
ਬਹੁਤ ਵਧੀਆ ਵੀਡੀਓ
Nice story ❤Ramanjeet Kaur Scotland
Very nice story.everyone doing good job ❤❤❤❤❤
ਬਹੁਤ ਸੋਹਣੀ ਆ ਵੀਡੀਓ ਆ ਭਗਤਾਂ
ਬੀਬੀ ਪਰਮਜੀਤ ਕੌਰ ਬੀਬੀ ਦਲਜੀਤ ਕੌਰ ਸਤ ਸੀ ਅਕਾਲ ਜੀ । ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ । ਵੀਡੀਓ ਬਹੁਤ ਵਧੀਆ ਹੁੰਦੀਆਂ ਆ । ਸਾਰੀਆਂ ਵੀਡੀਓ ਅਸੀਂ ਦੇਖਦੇ ਆ । ਥਾਂਦੀ ਹੋਲੈਂਡ ਤੋਂ ।❤❤❤❤❤
Very nice video ❤❤🎉🎉
ਅਮਰੀਕ ਸਿੰਘ ਮਘਣੀਆ
Verry 🎉nice 👍
Nice video ji
Vary nice
Happy and deep de acting superb ❤❤
God bless you all
Harpreet Singh chananwal nice video ji
ਬੀਰ
ਪਾਲ
ਕਿਥੇ ਗਏ ਦੱਸੀਓ❤
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ
ਬਹੁਤ ਸੋਹਣੀ ਵੀਡੀਓ ਤੇ ਐਕਟਿੰਗ ਉਸ ਤੋਂ ਵੀ ਘੈਂਟ 👌👌👌👍👍👍
Aman bhain vdiya krdi aa par ohnu kaho v awaaj thodi sahi g rakh k bole oh hmesha high pitch vich hi gal krde ne normal gal v uchi uchi
Tuhadia sariya video bahut vadhia hundia ne ji very very nice story eh ji menu ta ajj kal video dekhen nu time hi ghat lagda🎉🎉❤❤ inderjit kaur phaphre bhai ke
Good akash khehra moga
Loved this episode....presented reality
Very nice video ਉਰਵਸ਼ੀ ਬੋਹਾ ਮਾਨਸਾ
ਬਹੁਤ ਵਧੀਆ ਵੀਡੀਓ ਬੇਬੇ ਜੀ। ਜਗਤਾਰ ਸਿੰਘ ਪਿੰਡ ਚੱਕ ਭਾਈ ਕੇ। ਮੇਰਾ ਨਾਮ ਬੋਲ ਦਿਆ ਕਰੋ ਜੀ 🎉🎉🎉🎉🎉🎉❤❤❤❤
Parmjeet bebe da helikwater 😂😂😂😅😅😅
Nice video
Aman d acting very nice. Delhi sagar❤😂
Very
Good
Nice story ❤
Nice video italy toh
ਵੱਦੀਆ ਵਿਡੀਉ ਆ ਵਿਰਦੀ,, ਰਣਜੀਤ ਭੁੱਲ ਰ ਪਿੰਡ ਲੂਲੋ ਤੋਂ
Sidhu sangatpura moga ❤❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉
😊😊😊😊
Very nice❤❤🎉🎉
ਸੁਮਨ ਜਲੰਧਰ ਤੋਂ
ਬਹੁਤ ਵਧੀਆ ਕਹਾਣੀ, ਇੱਕ ਬਹੁਤ ਹੀ ਵਿਗੜੀ ਹੋਈ ਪਤੀ ਦੀ ਭੈਣ ਲਈ ਬਹੁਤ ਹੀ ਸਮਝਦਾਰ ਭਾਬੀ🙏🏽
🌹🌹🙏
I m from UK 🇬🇧 I watching all your videos very nice video you all doing very good
ਬਹੁਤ ਵਧੀਆ ਜੀ ❤❤❤
ਵਿਡੀਉ ਬਹੁਤ ਵਧੀਆ ਹੈ ਜਦੋਂ ਕੁੜੀਆਂ ਵਿਆਹੀਆਂ ਜਾਣ ਤਾ ਮਾਪਿਆਂ ਨੂੰ ਤੰਗ ਨਹੀਂ ਕਰਨਾ ਚਾਹੀਦਾ ਸਰਿਦੰਰ ਕੋਰ ਗਿੱਲ ਅਮਰੀਕਾ ਸ਼ਿਕਾਗੋ 🙏🙏❤️❤️❤️👍👍🪯🪯
ਰਬਿੰਦਰ ਕੋਰ ਘਡਸਾਨਾ ਮਡੀ ❤❤🎉🎉
Kamal Jeet guru musa Pur very nice 👍👍👍👍❤️❤️❤️❤️
Bahut maza aunda ji tuhadi har video dekhke