ਝੂਠਾ ਮੋਹ EP 42 | new punjabi movie 2023 | punjabi Natak | Punjabi Short Film |

Поделиться
HTML-код
  • Опубликовано: 26 май 2023
  • ਝੂਠਾ ਮੋਹ EP 42 | new punjabi movie 2023 | Punjabi Natak | Punjabi Short Film |@PenduVirsaMansa ​
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
  • РазвлеченияРазвлечения

Комментарии • 661

  • @sukhrajkaurgrewal3782
    @sukhrajkaurgrewal3782 Год назад +9

    ਬਹੁਤ ਵਧੀਆ ਵੀਡੀਓ ਹੈ ਜੀ ਪੇਟੀ ਵਿਰਸੇ ਵਾਲਿਆਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ

  • @satgursingh154
    @satgursingh154 Год назад +6

    ਬਹੁਤ ਵਧੀਆ ਵੀਰ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ 😌 ਬਹੁਤ ਜ਼ਿਆਦਾ ਵਧੀਆ ਵੀਡੀਓਜ਼ ਹੁੰਦੀਆਂ ਹਨ

  • @BeantSingh-ih1sn
    @BeantSingh-ih1sn Год назад +4

    ਬਹੁਤ ਵਧੀਆ ਸੁਨੇਹਾ ਦਿੱਤਾ ਹੈ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @paramjeetkor
    @paramjeetkor Год назад +4

    Bahut sohni story jasse veer ji sukhpal didi bhut sohne laggde aa bebe ji v bhut nice laggde aa dil khush ho janda tuanu sab nu dekh k 😊

  • @jagjitgill2867
    @jagjitgill2867 Год назад +3

    ਬਹੁਤ ਵਧੀਆ ਵੀਡੀਓ ਬੇਬੇ ਜੀ ਜਦੋਂ ਪੁੱਤ ਨੂੰਹ ਐਨਾ ਪਿਆਰ ਕਰਨ ਤਾਂ ਕਿਸੇ ਦੇ ਮਗਰ ਨਹੀਂ ਲੱਗੀਦਾ ਸਵਰਨ ਜੀਤ ਕਾਲੇਕੇ

  • @anoopsinghgrewal
    @anoopsinghgrewal Год назад +6

    ਵਾਹਿਗੁਰੂ ਸਾਰੀਟੀਮਦਾ਼੍ਭਲਾਕੇਰ

  • @ManjitKaur-ug8vx
    @ManjitKaur-ug8vx Год назад +5

    ਬਹੁਤ ਵਦੀਆਂ ਸਟੋਰੀ ੲੇ 👍🥰❣️💞❤💖

  • @manjotkaur9523
    @manjotkaur9523 Год назад +6

    ਬਹੁਤ ਵਧੀਆ 👌

  • @jatindersingh-fj7vl
    @jatindersingh-fj7vl Год назад +20

    ਜੱਸੇ ਵੀਰ ਕਮਾਲ ਕਰੀ ਜਾਂਦੇ ਹੋ ਸਾਰੀ ਟੀਮ ਵਧਾਈ ਦੇ ਪਾਤਰ ਹੋ

  • @harpreetsharma4125
    @harpreetsharma4125 Год назад +3

    Bhut badhiya video ਪੇਂਡੂ ਵਿਰਸੇ ਵਾਲੇ ਬਹੁਤ ਵਧੀਆ ਵੀਡੀਓ ਪੇਸ਼ ਕਰਦੇ ਹਨ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ

  • @jass8518
    @jass8518 Год назад +6

    Bahut natural acting hai . Sukhpal aur Jassa ke saath saath mujhko Bebe behad pasand hain . Kamaal ki natural acting karte hain Bebe jee . Aap sabko tahe dill se salam 🫡

  • @ramansidhu2245
    @ramansidhu2245 Год назад +7

    ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਮਿਹਰ ਰੱਖਣ🙏 ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @sukhpalsingh9477
    @sukhpalsingh9477 Год назад +5

    ਬਹੁਤ ਵਧੀਆ 👍👍

  • @ashwanisingh7658
    @ashwanisingh7658 11 месяцев назад +5

    Very Nice Video Waheguru ji mehar karn ji

  • @pindadalifestyle682
    @pindadalifestyle682 Год назад +5

    ਬਹੁਤ ਵਧੀਆ

  • @rajwindershergill9251
    @rajwindershergill9251 Год назад +3

    ਬਹੁਤ ਵਧੀਆ ਮੈਸੇਜ ਵੀਰ ਜੀ ਤੁਸੀਂ ਬਹੁਤ ਵਧੀਆ ਵਿਡੀਉ ਬਣਾਉਂਦੇ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ

  • @gurpreetkaur3024
    @gurpreetkaur3024 Год назад +6

    ਬਹੁਤ ਵਧੀਆ ਲੱਗੀ ਜੀ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ 🙏♥️💐🎉

  • @JasvirKaur-ge8xk
    @JasvirKaur-ge8xk Год назад +3

    Agr kise kol paise jmin kol hain tahio lagu hunde ne dhee putt nhin ta klyug aa koi kise da nhin aa ❤💯💫bhut hi vdiya story lgi ji 🙏

  • @MandeepKaur-nc5dm
    @MandeepKaur-nc5dm Год назад +4

    Very nice video sukhpal dii all family members are good acting God bless you 🙏 👍

  • @M___10____KING514
    @M___10____KING514 Год назад +3

    ਬਹੁਤ ਵਧੀਆ ਵੀਡੀਓ ਬਣਾਉਂਦੇ ਹੋ ਤੁਸੀਂ ਵੀਰ ਜੀ। ਦੂਜੇ ਬਾਈ ਨੂੰ ਵੀ ਬੁਲਾ ਲਿਓ। ਸਦੋਹਾ ਰਮਨਦੀਪ ਕੌਰ

  • @sukhchainsingh2448
    @sukhchainsingh2448 Год назад +5

    ਜਸਾ ਸਿੰਘ ਸਾਰੀ ਟੀਮ ਨੂੰ ਮਾਲਕ ਖੁਛ ਰਖੇ ਸੁਖਚੈਨ ਸਿੰਘ ਭੁਲਰ ਫਰੀਦਕੋਟ

  • @JaspreetKaur-yl9eb
    @JaspreetKaur-yl9eb Год назад +4

    Sadi te pendu virsa roz dekhan di aadat ban gyi hai roz hi video paaya kro sade kolo wait ni hundi ik din di v 🙏🏻🙏🏻👍🏻💐

  • @shekhartalwandi8245
    @shekhartalwandi8245 Год назад +10

    ਸਤਿ ਸ਼੍ਰੀ ਅਕਾਲ ਵੀਰ ਸਿੰਘ ਜੀ ।
    ਬਹੁਤ ਵਧੀਆ ਕਹਾਣੀਆਂ ਹੁੰਦੀਆਂ ਹਨ ਬਾਈ ਜੀ ਤੁਹਾਡੀਆਂ ।ਜੇ ਐਕਟਿੰਗ ਦੇ ਨੰਬਰ ਦੇਣੇ ਹੋਣ ਤਾਂ ਮੈਂ ਬੇਬੇ ਨੂੰ ਸਭ ਤੋਂ ਵੱਧ ਨੰਬਰ ਦੇਵਾਂਗਾ ।ਬਾਕੀ ਸਾਰੀ ਟੀਮ ਦੀ ਐਕਟਿੰਗ ਵੀ ਬਹੁਤ ਸੋਹਣੀ ਹੈ ।ਜੇ ਕਿਤੇ ਸਾਰੇ ਟੱਬਰ ਦਾ ਘਰੋਂ ਬਾਹਰ ਜਾਣ ਦਾ ਸੀਨ ਹੋਵੇ ਤਾਂ ਦਰਵਾਜ਼ਾ ਬੰਦ ਕਰਨਾ ਨਾ ਭੁੱਲਿਆ ਕਰੋ ।
    ਗੀਤਕਾਰ ਸ਼ੇਖਰ ਤਲਵੰਡੀ
    ਤਲਵੰਡੀ ਸਾਬੋ

  • @swarnjeetkaur3966
    @swarnjeetkaur3966 Год назад +14

    Very very very nice video god bless you waheguru ji 🙏 Maher karo sab ta sukhnanad 👍

    • @JagdeepSingh-jc1oy
      @JagdeepSingh-jc1oy Год назад

      Very Very nice video God bless you waheguru ji Maher Karo sab te suknanad ❤❤ji

  • @Thebrar84
    @Thebrar84 Год назад +5

    Very nice 👍👍👍👍👍 video a ji waheguru kirpakaroji

  • @BalwinderSingh-ec9kj
    @BalwinderSingh-ec9kj Год назад +2

    ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @user-manjindersingh9023
    @user-manjindersingh9023 Год назад +4

    ਬਹੁਤ ਵਧੀਅਾ ਵੀਡਿਓ ਵੀਰ ਜੀ ਭੈਣ ਜੀ ਅਗਲੀ ਵੀਡਿਓ ਦਾ ੲਿੰਤਜਾਰ ਰਹੇਗਾ 👍👍👌👌

  • @issajatt295
    @issajatt295 Год назад +2

    Bahut vdiya video 📸 aa ❤️❤️❤️ att krti 😀😀

  • @SukhwinderKaur-rg8ou
    @SukhwinderKaur-rg8ou Год назад +6

    ਤੁਹਾਡੀਆਂ ਵੀਡੀਓ ਬੁਹਤ ਵਧੀਆ ਹੁੰਦੀਆ ❤❤❤❤❤❤❤❤❤❤ ਸੁਖਵਿੰਦਰ ਕੌਰ (ਮੁੱਲਾਂਪੁਰ ਗਰੀਬਦਾਸ)

  • @HARMANMAAN106
    @HARMANMAAN106 Год назад +14

    ਵਾਹਿਗੁਰੂ ਤਰੱਕੀਆਂ ਬਖਸ਼ੇ ਵੀਰ ਥੋਡੇ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਵੀਡੀਓਜ਼ ਹੁੰਦੀਆਂ ਤੁਹਾਡੀਆਂ 🙏😇from bathinda

    • @harishkumar-ui3wc
      @harishkumar-ui3wc Год назад

      ਸੱਚੀ-ਸੁੱਚੀ ਕਿਰਤ ਮਨੁੱਖ ਨੂੰ ਪ੍ਰਮਾਰਥ ਨਾਲ ਜੋੜਦੀ ਹੈ : ਸੰਤ ਬਾਬਾ ਰਣਜੀਤ ਸਿੰਘ ਜੀ

  • @RanjeetRanjeet-fy6ef
    @RanjeetRanjeet-fy6ef Год назад +3

    ਬਹੁਤ ਵਧੀਆ ਵੀਡਿਓ ਵੀਰ ਜੀ ਤੁਸੀਂ ਸਾਡਾ ਨਾਮ ਬੋਲ ਦੇ ਨਹੀ ❤❤❤❤🎉🎉🎉🎉

  • @kulwinderknagra3640
    @kulwinderknagra3640 Год назад +8

    ਵੈਰੀ ਨਾਈਸ ਵੀਡੀਓ 🙏❤🙏

  • @surinderloyal891
    @surinderloyal891 Год назад +5

    Pendo virsa pendu virsa sare pase ek hi name pendu virsa love you waheguru khub tarakiyan den pendu virse nu sari family nu surinder kaur jalandhar deep nager

  • @manjeetkamal8307
    @manjeetkamal8307 Год назад +1

    ਬਹੁਤ ਵਧੀਆ ਵੀਡੀਓ ਹੈ ਜੀ |ਮਾਂ ਦਾ ਕੋਈ ਦੇਣ ਨੀ ਦੇ ਸਕਦਾ|ਮਾਂ ਪਿਉ ਦੀ ਸੇਵਾ ਨਿਰਸਵਾਰਥ ਹੋਕੇ ਕਰਨੀ ਚਾਹੀਦੀ ਹੈ| ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਵਾਹਿਗੁਰੂ ਜੀ ਹਮੇਸ਼ਾ ਖੁਸ਼ ਅਤੇ ਚੜ੍ਦੀ ਕਲਾ ਵਿੱਚ ਰੱਖੇ 🙏👌👍ਮਨਜੀਤ ਕਮਲ ਪਿੰਡ ਉਟਾਲਾਂ( ਸਮਰਾਲਾ )

  • @SukhpreetKaur-rz7ru
    @SukhpreetKaur-rz7ru Год назад +4

    ਸੁਖਜੀਵਨ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਕੋਠੈ ਹਰੀ ਸਿੰਘ ਨਾਨਕਸਰ ਜਗਰਾਉ

  • @surindersharma9935
    @surindersharma9935 Год назад +5

    Pendu virsa ke dilo respect kardi a vee ji sari team ke acting bahat acchi ha love you maa kush raho God bless you all family members nu

  • @JaswinderKaur-ux9wd
    @JaswinderKaur-ux9wd Год назад

    ਬਹੁਤ ਵਧੀਆ ਜੀ

  • @rachhpalsingh78466
    @rachhpalsingh78466 Год назад +2

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
    ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @manjitkaur5642
    @manjitkaur5642 10 месяцев назад

    Wahe guru ji

  • @VipandeepSidhu
    @VipandeepSidhu 10 месяцев назад

    ਬਹੁਤ ਵਧੀਆ ਹੈ ਜੀ ਹੋਰ ਬਣਾਉ

  • @gurwinderbrar189
    @gurwinderbrar189 Год назад +4

    Bhut vadia story g bhut loka dia akhan khul Jan giea 👍👍👍👍well done ✅ gurwinder Brar from sangudhon Sri muktsar sahib to

  • @Gill-pt4bh
    @Gill-pt4bh Год назад +8

    ਵਾਹਿਗੁਰੂ ਸਾਰੀ ਟੀਮ ਦਾ ਭਲਾ ਕਰੇ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ ਤਾਰਨ

  • @Parmindersingh-hu9nt
    @Parmindersingh-hu9nt Год назад +1

    Bhut vadia video hai veer ji

  • @rajneeshpanesar
    @rajneeshpanesar Год назад +2

    Nycoo video...bhut psndd krde a sare mere privar wale

  • @manpreetsekhon8924
    @manpreetsekhon8924 Год назад +3

    Beautiful videos sukhpal nd jassa well done

  • @daljeetjeeti383
    @daljeetjeeti383 10 месяцев назад +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਸਾਰੀ ਟੀਮ ਵਧਾਈ ਦੇ ਪਾਤਰ ਹੋ ਜਸੇ ਵੀਰ ਕਮਾਲ ਕਰੀ ਜਾਦੇ ਹੋ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @SarbjeetSingh-xt7pv
    @SarbjeetSingh-xt7pv 9 месяцев назад

    Bahut vdia

  • @AngrejSingh-xc6ee
    @AngrejSingh-xc6ee Год назад +2

    Sari team nu bahut bahut dhanyavad

  • @BalwinderSingh-zo2xr
    @BalwinderSingh-zo2xr Год назад +1

    ਬਾਈ ਜੀ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਹੈ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ

  • @SudeshsinghSingh-yc9lj
    @SudeshsinghSingh-yc9lj Год назад +1

    Sudesh singh Amritsar Punjab
    Very nice

  • @SidhumonuSidhumonu-kn3bc
    @SidhumonuSidhumonu-kn3bc Год назад +6

    ❤❤❤❤ਬਹੁਤ ਸੋਹਣੀ ਵਿਡਿਊ ਏ ਜੱਸੇ ਵੀਰ ,ਮੋਨੂੰ ਫਿਰੋਜਪੁਰ ਤੋ

  • @ekamdhaliwal6235
    @ekamdhaliwal6235 9 месяцев назад +1

    Very nice video JASDEEP Singh wander Moga

  • @Londonukk
    @Londonukk 4 месяца назад

    Allll team very good work sukhpal Bhan di acting bohot vadiya Hundi aa apni Sas maa di seva kardi aa bohot vadiya ❤❤❤❤❤

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @user-so6ez4uq3j
    @user-so6ez4uq3j Год назад

    Bahut achi video Ji very nice

  • @mandeepkaurmandeep3614
    @mandeepkaurmandeep3614 Год назад +1

    Good ❤❤❤ gaganpreet Singh Tiwana

  • @sukhpalswag4939
    @sukhpalswag4939 Год назад +3

    Very nice movie good 🎉🎉❤❤

  • @veenagagnani3851
    @veenagagnani3851 Год назад +2

    Bohot vadia ji khush raho sat shri akal ji 🙏

  • @sarwandassmehton3421
    @sarwandassmehton3421 Год назад +8

    The very very very very very very very very very very very very very very very very very very very very very very very nice movie good message for the All Person God bless you all your team members long term relationship always thanks for the information contained in this video good message for the Public 👏👏👏👏👏👏👏👏👏👏👏

  • @inderpalkaur7439
    @inderpalkaur7439 Год назад +4

    Ssaji sarya nu 👏👏jase bhaji buta veer kithe a ode bina ronk nhi hai video vich plz daso kithe a buta veer Inder pal kuar Cheeka Haryana thanks 👍🙏🏽 wahyguruji Mehar karyo es sone parvar te 🙏🏽 chrdikala kare thanu saerya nu

  • @rachhpalsingh78466
    @rachhpalsingh78466 Год назад +1

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @HarpreetkaurPreet-op3bb
    @HarpreetkaurPreet-op3bb 10 месяцев назад +3

    ਪਰਮਜੀਤ ਕੌਰ ਗੁੱੜ੍ਰਦੀ ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ❤❤

  • @asifpervaiz7450
    @asifpervaiz7450 Год назад +1

    Bohat ziada sohny 🦋 video.

  • @jagseerchann1173
    @jagseerchann1173 Год назад +1

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @lakhwindersingh9204
    @lakhwindersingh9204 Год назад

    Bhot vdia g

  • @parvinderkaur-fl1ke
    @parvinderkaur-fl1ke Год назад +2

    Very nice lagi video Veera 👌🙏

  • @RupinderKaur-cv9nh
    @RupinderKaur-cv9nh Год назад +1

    ਹਰ ਘਰ ਦਾ ਸ਼ਿੰਗਾਰ ਪੇਂਡੂ ਵਿਰਸਾ

  • @pinkybindra2115
    @pinkybindra2115 Год назад +6

    Beautiful video Very good story which reflects the reality of life. From Delhi.❤❤🙏🙏

  • @lakhvirkaur7220
    @lakhvirkaur7220 Год назад +1

    ਬਹੁਤ ਵਧੀਆ ਵੀਡੀਓ ਹੈ ਵਾਹਿਗੁਰੂ ਤਰਕੀਆ ਬਖਸੇ ਸਾਰੀ ਟੀਮ ਨੂੰ ਹਰਸਿਮਰਤ ਕੌਰ ਜੌਹਲਾ ਲੁਧਿਆਣਾ

  • @sukhchainsingh8467
    @sukhchainsingh8467 Год назад

    ਬਹੁਤ ਹੀ ਵਧੀਆ ਗੱਲੀ

    • @sukhchainsingh8467
      @sukhchainsingh8467 Год назад

      ਬਹੁਤ ਹੀ ਵਧੀਆ ਲੱਗੀ ਸੁਖਚੈਨ ਸਿੰਘ ਸੰਧੂ ਢੰਡੀਆ ਕਲਾ ਜੀਰਾ

  • @jagroopsidhu3349
    @jagroopsidhu3349 Год назад +5

    Very nice bedeo waheguru ji Mehar karn sare tem ta 🙏🙏 par Munda colage wala nahi lagda pakeaa da sare lag da Jaspal da

  • @karamjitsinghsalana4648
    @karamjitsinghsalana4648 Год назад +1

    Nice vedio

  • @RupinderKaur-cv9nh
    @RupinderKaur-cv9nh Год назад

    ਬਹੁਤ ਵਧੀਆ ਵੀਡੀਓ ਚਾਚਾ ਜੀ

  • @akashdeepsingh3391
    @akashdeepsingh3391 Год назад +1

    ਬਹੁਤ ਵਧੀਆ ਕਹਾਣੀ ਲੱਗੀ

  • @beantnagri1238
    @beantnagri1238 Год назад

    ਬਹੁਤ ਵਧੀਆ ਵੀਡੀਉ ਵੀਰ ਜੀ

  • @boharsingh7725
    @boharsingh7725 Год назад +4

    ਬਹੁਤ ਵਧੀਆ ਬਾਈ 👌👌👌👌👌

  • @sandeeprahul8141
    @sandeeprahul8141 Год назад

    ਸਹੀ ਗੱਲ ਆ ਕੁੜੀਆਂ ਘਰ ਪੱਟ ਦਿਆਂ

  • @guddiyeskaur3202
    @guddiyeskaur3202 Год назад +1

    Bahut wadiya ji aajkal matlab de rishte reha gae bas👌🙏🙏

  • @JagseerSingh-ht2vn
    @JagseerSingh-ht2vn Год назад

    Bhot vdia video aw veer g jagseer dialpura

  • @indervirsidhu8549
    @indervirsidhu8549 Год назад +4

    God bless the team.

  • @veerpalkaur1994
    @veerpalkaur1994 Год назад +1

    Very nice video

  • @NarinderKaur-li5it
    @NarinderKaur-li5it 8 месяцев назад +1

    Waheguru sare pariwar nu chardikla vich rakhe 🙏🙏 nice family 👍♥️♥️

  • @amitbedi82
    @amitbedi82 Год назад +2

    Hmesha khush rho Hasde Wasde rho Jasse veer , sukhpal Bhabi ji Bhote mja aa rha hai aapke episode dekh kar From Amit bedi Kharar se Ji

  • @daljeetjeeti383
    @daljeetjeeti383 11 месяцев назад +6

    ਜੀਤੀ ਰਜੂਰ ਪੰਧੇਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਸੁਖਪਾਲ ਭੈਣ ਸਾਰਿਆ ਦਾ ਪਾਣੀ ਦਾ ਬਹੁਤ ਧਿਆਨ ਰੱਖਦੀ ਆ

  • @lovi427
    @lovi427 Год назад +1

    ਬਲਵੀਰ ਸਿਘ ਹੀਰੋ ਕਲਾਂ ਮਾਨਸਾ

  • @annantjotbhangu1785
    @annantjotbhangu1785 Год назад

    ੌਬਹੁਤ ਸੁਦਰ

  • @naviverma8359
    @naviverma8359 Год назад +2

    Very nice God bless you ❤❤❤❤❤❤❤❤❤❤❤❤❤

  • @harpreet_aulakh9
    @harpreet_aulakh9 11 месяцев назад

    Bhut wdea hodia veer video m sheria video dekhyia brother stay blessed 🙏🏻😊

    • @harpreet_aulakh9
      @harpreet_aulakh9 10 месяцев назад

      Jasse veer m whtsapp te intagram te b mssg keta c but tci dekha ni veer ??

  • @gurlalsidhu9634
    @gurlalsidhu9634 Год назад +1

    Very very nice story 🎉🎉🎉

  • @manpreetkaurchahal3939
    @manpreetkaurchahal3939 Год назад

    Very good video ( Manpreet Kaur, chhajjawal)

  • @user-ob7qx8ik8q
    @user-ob7qx8ik8q 9 месяцев назад

    ਭਿੰਦਰ ਸਿੰਘ ਪਿੰਡ ਪੱਕਾ ❤🎉❤

  • @NarinderKaur-li5it
    @NarinderKaur-li5it 8 месяцев назад

    Sukhpal te Machine hai😊😊❤❤

  • @Gurugaming00
    @Gurugaming00 10 месяцев назад

    Very nice video jassa Bai ji❤❤❤❤❤❤❤❤❤❤❤🎉🎉🎉🎉🎉🎉🎉🎉

  • @tejwindersingh2959
    @tejwindersingh2959 3 месяца назад

    Waheguru ji Saarinen team nu charkha kamala rakhe jeetaan buttar(Moga)

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @matharu8553
    @matharu8553 Год назад +9

    ਬਹੁਤ ਵਧੀਆ ਸਟੋਰੀ ਹੈ ਜੀ

  • @rajsingh2776
    @rajsingh2776 Год назад +1

    ਵਧੀਆ ਸਟੋਰੀ ਹੈ ਪਰਮਾਤਮਾ ਸਾਰੀ ਟੀਮ ਤੇ ਮਿਹਰ ਕਰੇ ਜਰ ਇੰਨੇ ਮੈਸੇਜ ਭੇਜਦੇ ਹਾਂ ਪਰ ਤੁਸੀ ਸਾਡਾ ਨਾਂ ਨਹੀਂ ਬੋਲਦੇ ਰਾਜ ਅਵਤਾਰ ਖੀਵਾ ਮਾਨਸਾ

  • @PoojaSidhu-lq1gv
    @PoojaSidhu-lq1gv Год назад +3

    Very very nice video sir and God bless you all 👍👍👍👍👍👍👍👍👍

  • @hundalsehaj6537
    @hundalsehaj6537 Год назад

    Bahut vadia veido lagi amar jeet kour lakhimpur kheri u p

  • @user-th2md2qd2o
    @user-th2md2qd2o Год назад

    Bahut badhiya lagdian tuhadi vedeo main har vedeo dekhdia.

  • @gurmansingh3641
    @gurmansingh3641 Год назад +2

    Sira🥰😍😍🥰

  • @samarveerdilpreet9118
    @samarveerdilpreet9118 Год назад +1

    ਬਹੁਤ ਵਧੀਆ ਸਾਰੀ ਟੀਮ ਕਮ ਕਰਦੀ ਆ ਜੀ ਦਿਲਪ੍ਰੀਤ ਕੌਰ