ਸੱਸ ਦੀ ਸੇਵਾ EP 79 | new punjabi movie 2023 | punjabi Natak |Short Film | Sukhpal

Поделиться
HTML-код
  • Опубликовано: 21 июл 2023
  • ਸੱਸ ਦੀ ਸੇਵਾ EP 79 | new punjabi movie 2023 | Punjabi Natak | Short Film | Sukhpal‪@PenduVirsaMansa‬ ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
  • РазвлеченияРазвлечения

Комментарии • 659

  • @ramandeeptiwana2778
    @ramandeeptiwana2778 Год назад +27

    ਮੈਨੂੰ ਇੱਕ ਗੱਲ ਨੀ ਸਮਝ ਆਉਂਦੀ ਤੁਸੀਂ ਵੀਡੀਓ ਕਿਹੜੇ ਟਾਈਮ ਬਣਾਉਂਦੇ ਸਾਰੀ ਵੀਡੀਓ ਵਿਹੜੇ ਚ ਹੀ ਬਣਾਉਂਦੇ ਹੋ ਐਨੀ ਗਰਮੀ ਤੇ ਪੈਂਦੀ ਆ ਜੀ

    • @NirbhaiSingh-fr5fv
      @NirbhaiSingh-fr5fv Месяц назад +4

      ਇਸ ਕਰਕੇ ਤਾਂ ਬੇਬੇ ਦਾ ਪਾਰਾ ਹਾਈ ਹੋ ਜਾਂਦੀ ਤਾਹੀ ਸੁਖਪਾਲ ਭੈਣ ਨਾਲ ਲੜੀਏ ਕਰਦੀ ਆ ਇਹ ਬੇਬੇ ਜਦੋਂ ਬੋਲਦੀ ਆ ਐਵੇਂ ਹੀ ਹਰ ਇੱਕ ਵੀਡੀਓ ਚ ਜੰਗ ਲੱਗੀ ਲਓ

    • @sahibpbx1948
      @sahibpbx1948 Месяц назад

      29:17

    • @vidyamongia-rz3ng
      @vidyamongia-rz3ng 27 дней назад

      Ĺl

  • @jagdevsingh8335
    @jagdevsingh8335 Год назад +20

    ਕਿਉਂ ਜੱਸੇ ਵੀਰ ਜੀ ਤੁਸੀਂ ਤਾਂ ਦੂਜਿਆਂ ਦਾ ਕਲੇਸ ਖਤਮ ਕਰਨ ਲਈ ਸੁਖਪਾਲ ਅਤੇ ਬੇਬੇ ਦੇ ਆਪਸੀ ਥਬਾਕ ਦੀ ਉਦਾਹਰਣ ਦਿੰਦੇ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪੇਂਡੂ ਵਿਰਸਾ ਚੈਨਲ ਵਾਲਿਓ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ ਜੀ ਹਸਦੇ ਵਸਦੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏

  • @Noordhaliwalpunjab
    @Noordhaliwalpunjab Год назад +9

    ਦੋ ਤਿੰਨ ਸਾਲ ਹੋਗੇ ਹੋਣਗੇ ਤੁਆਡੇ ਵੀਡੀਓ ਬਹੁਤ ਸੋਹਣੇ ਹੁੰਦੇ ਆ ❤ ਪ੍ਰਿੰਸੀਪਲ ਰੀਤੂ ਕਮਲ ਛਿੱਨੀਵਾਲ ਖੁਰਦ ਬਰਨਾਲਾ ❤

  • @nelamkaur6356
    @nelamkaur6356 Год назад +4

    ਸੁਖਪਾਲ ਦੀਦੀ ਜੀ ਤੁਸੀਂ ਹਮੇਸ਼ਾ ਕਪੜੇ ਧੋਣ ਲਈ ਬਹੁਤ ਤਿਆਰ ਰਹਿੰਦੀ ਆ ਬਹੁਤ ਵਧਾਈਆਂ ਵੀਡੀਓ ❤❤❤❤

  • @rachhpalsingh78466
    @rachhpalsingh78466 Год назад +8

    ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @neelamsingh4952
    @neelamsingh4952 Год назад +15

    Bohat hi sohni Video
    Sukhpal Bhen te Bebe di acting Bakmaal … sare hi Bohat vadia 👍👏♥️♥️♥️♥️

  • @sukhpalsingh9477
    @sukhpalsingh9477 Год назад +4

    ਬਹੁਤ ਵਧੀਆ❤❤ ਸੁਖਪਾਲ ਸਿੰਘ ਮੰਡੀਕਲਾਂ

  • @Thealtafmalik_
    @Thealtafmalik_ Год назад +18

    ਜਦ ਆਪਣੇ ਮੁਸੀਬਤ ਚ ਹੁੰਦਾ ਨੇ ਤੇ ਦਰਦ ਵੀ ਆਪਣਿਆਂ ਨੂੰ ਹੀ ਹੁੰਦਾ , ਬਾਕੀ ਤਾਂ ਤਮਾਸ਼ਾ ਦੇਖਣ ਵਾਲੇ ਹੁੰਦਾ ਨੇ,ਪਾਕਿਸਤਾਨ ਨੇ ਦਿਖਾ ਦਿੱਤਾ ਕੇ ਕੌਣ ਆਪਣਾ ਅਜੇ ਵੀ, ❤,ਦੋਵੇਂ ਪੰਜਾਬਾਂ ਤੇ ਮੇਹਰ ਬਣਾਈ ਰੱਖੀ ਮਾਲਕਾ 🙏

  • @M___10____KING514
    @M___10____KING514 Год назад +6

    ਬਹੁਤ ਹਾਸਾ ਆਇਆ ਵੀਡੀਓ ਵੇਖ ਕੇ। ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ। ਪਿੰਡ ਸਦੋਹਾ ਰਮਨਦੀਪ ਕੌਰ ਜੋਗਿੰਦਰ ਸਿੰਘ

  • @gurjeevansingh8721
    @gurjeevansingh8721 Год назад +7

    Very 👍👍 udayveer bhucho mandi🎉🎉🎉

  • @lakhveerjassal692
    @lakhveerjassal692 Год назад +5

    ਬਹੁਤ ਵਧੀਆ ਜੀ ❤️👍👍❤️👍

  • @user-jq8sy9cs3s
    @user-jq8sy9cs3s Год назад +14

    Very nice video 📸👏 ji Waheguru Mehar Kara Sarbjot kotli Diljot Kotli❤❤

  • @sukhdeepsingh4824
    @sukhdeepsingh4824 Год назад +4

    ਸੁਖਪਾਲ ਭੇਣੇ ਤੇਰੀ ਸੱਸ ਤਾ ਹਾਸਦੀ ਬੁਹਤ ਸੋਹਣੀ ਆ😅😅❤❤🎉🎉

  • @poojagrewal632
    @poojagrewal632 Год назад +9

    ਸੋਹਣੀ ਵੀਡਿਓ g ਬਹੁਤ ❤❤❤❤🥰🥰🥰🥰🥰🥰🥰🥰🥰🥰🥰👏👏👏👏👏👏👏

  • @SukhwinderKaur-rg8ou
    @SukhwinderKaur-rg8ou Год назад +4

    Very good job 😊😊😊😊😊😊😊😊😊😊sukhwinder kaur mullanpur garibdass new Chandigarh mohali ❤❤❤❤❤❤❤❤❤❤

  • @ajaibsingh6069
    @ajaibsingh6069 Год назад +12

    🌷🌷🙏🏻🙏🏻🌷🌷ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਣ ਧੰਨਵਾਦ ~ ਅਜੈਬ ਸਿੰਘ ਔਲਖ ਪਿੰਡ ਭਲਵਾਨ 🌷🌷🙏🏻🙏🏻🌷🌷

    • @hardeepkaur3077
      @hardeepkaur3077 Год назад

      V funny vido

    • @ManjitKaur-bu3cc
      @ManjitKaur-bu3cc Год назад

      V funny video 😂❤❤❤❤❤😮😅😅😢😢😮😢🎉🎉🎉😂😂😂🎉🎉😂

  • @manjeetsinghsukhanand2473
    @manjeetsinghsukhanand2473 Год назад +22

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਘਰ ਵਿੱਚ ਜਿਵੇਂ ਮਰਜ਼ੀ ਆ ਕਰਦੀਆਂ ਪਰ ਲੋਕਾਂ ਸਾਹਮਣੇ ਤਾਂ ਪਿਆਰ ਨਾਲ ਰਹਿੰਦੀਆਂ ਵਾਹਿਗੁਰੂ ਜੀ ਇਹਨਾਂ ਸੱਸ ਨੂੰਹਾਂ ਦਾ ਪਿਆਰ ਇਦਾ ਬਣਾਈ ਰੱਖਣ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏👍😂

  • @gurcharnsingh3552
    @gurcharnsingh3552 Год назад +3

    ਬਹੁਤ ਵਧੀਆ ਕੰਮ ਕਰ ਰਹੀ ਸਾਰੀ ਟੀਮ ਲੋਕਾਂ ਨੂੰ ਸਿੱਖਿਆ ਦੇ ਰਹੇ, ਗੁਰਚਰਨ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ ਜਗਜੀਤ ਸਿੰਘ ਧਾਲੀਵਾਲ, ਗਗਨਦੀਪ ਸਿੰਘ ਧਾਲੀਵਾਲ, ਨਿੰਦਰਪਾਲ ਕੌਰ ਧਾਲੀਵਾਲ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @GurnoorKaur-xv2pu
    @GurnoorKaur-xv2pu Год назад +7

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @surindergill8714
    @surindergill8714 Год назад +5

    ਤੁਹਾਡੀਆਂ ਸਾਰੀਆਂ ਸਟੋਰੀਆਂ ਬਹੁਤ ਚੰਗੀਆਂ ਹੁੰਦੀਆਂ ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ੇ USA Chicago ਸੁਰਿਦੰਰ ਕੌਰ 🇺🇸🇺🇸🇺🇸🇺🇸❤️❤️❤️🙏🙏🙏

  • @harpreetbrar6401
    @harpreetbrar6401 Год назад +16

    ਬਹੁਤ ਸੋਹਣੀ ਵੀਡੀਓ ਆ ਜੀ ਵਾਹਿਗੁਰੂ ਜੀ ਮਿਹਰ ਕਰੇ ਸਾਰੀ ਟੀਮ ਤੇ ( ਹਰਪ੍ਰੀਤ ਕੌਰ ਪਿੰਡ ਕੋਠੇ ਮਾਹਲਾ ਸਿੰਘ ਜੈਤੋ)

  • @RukmaniDevi-vl4nn
    @RukmaniDevi-vl4nn Год назад +1

    Very nice vedio mera to has has kr bura hall ho gaya sukhpal di or bebe di acting bahut vadhia si

  • @user-un8ux2pk3l
    @user-un8ux2pk3l Год назад +5

    Very nice video god bless you jaseeverr rab sab nu chd di kla which rahe Makhan singh biroke khurd ❤❤❤❤❤❤

  • @geetkarkalakhanpuri4277
    @geetkarkalakhanpuri4277 Год назад +4

    ਦਿਲਚਸਪ ਸਟੋਰੀਆ ਤੇ ਹਮੇਸਾ ਤੁਹਾਡੀ ਟੀਮ ਕੰਮ ਕਰਦੀ ਹੈ ਜੱਸੇ ਵੀਰ

  • @boharsingh7725
    @boharsingh7725 Год назад +5

    ਬਹੁਤ ਵਧੀਆ ਜੀ 👍👍👍👍👍

  • @user-wd9zu4nz4y
    @user-wd9zu4nz4y 5 месяцев назад +1

    Very nice video sukhpal didi te bebe the acting lajwab hai ❤❤

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @SukhwinderKaur-rg8ou
    @SukhwinderKaur-rg8ou Год назад +2

    Sukhpal bhen Kmaal karti 😊👌👌👌👌👌👌👌👌👌👌sukhwinder kaur mullanpur garibdass new Chandigarh mohali ❤❤❤❤❤❤❤❤❤❤

  • @SukhwinderKaur-rg8ou
    @SukhwinderKaur-rg8ou Год назад +7

    God bless you all family waheguru ji hamesha chaddicala ch rakhe ❤❤❤❤❤❤❤❤sukhwinder kaur mullanpur garibdass new Chandigarh mohali ❤❤❤❤❤❤❤❤

  • @user-jq8sy9cs3s
    @user-jq8sy9cs3s Год назад +9

    Very nice video ji Waheguru Mehar Kara❤❤❤🎉🎉🎉🎉

  • @sukhrajkaurgrewal3782
    @sukhrajkaurgrewal3782 Год назад +13

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ

  • @rachhpalsingh78466
    @rachhpalsingh78466 Год назад +6

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @inderjitkaur4820
    @inderjitkaur4820 Год назад +1

    Very nice massage hai 👍👍👍👍 inderjit kaur bathinda

  • @daljeetjeeti383
    @daljeetjeeti383 11 месяцев назад +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @satpalbrar6774
    @satpalbrar6774 Год назад +1

    🤣🤣🤣😆ਵਾਈ ਜੀ ਬਹੂਤ ਵਧੀਆ ਵੀੜੀਔ ਸੀ

  • @sukhwindersingh2564
    @sukhwindersingh2564 Год назад +4

    ਬਹੁਤ ਸੋਹਣੀ ਵੀਡੀਓ ਆ ਜੀ ਬਹੁਤ ਸੋਹਣੀ ਐਕਟਿੰਗ ਕੀਤੀ ਆ ਜੀ ਮਾਫ ਕਰੋ ਲੇਟ ਕਮੈਟ ਕਰਨ ਲਈ ਧੰਨਵਾਦ😅😅Gurnoor kaur ❤❤

  • @gurdevkaur1209
    @gurdevkaur1209 Год назад +1

    ਮਾਵਾਂ ਧੀਆਂ ਵਾਂਗੂੰ ਰਹਿਣਾ ਚਾਹੀਦਾ ਹੈ ਨੂੰਹ। ਸੱਸ। ਕਦੇ ਨਹੀਂ ਬਣਨਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਹੈ ਜੀ

  • @Baskargangash123
    @Baskargangash123 Год назад +13

    Very nice movie ji God bless you all team members❤

  • @Jagdeepbanwala742
    @Jagdeepbanwala742 Год назад +3

    ਬਲਾਈਂ ਸੌਣੀ ਵੀਡੀਓ 🎉🎉🎉🎉❤

  • @PB_MEHRA
    @PB_MEHRA Год назад +3

    ਬਹੁਤ ਵਧੀਆ ਵੀਰ ਜੀ ਵਲੋ ਗੁਰਮੇਲ ਸਿੰਘ ਭਗਤਾ

  • @usharani6155
    @usharani6155 Год назад +1

    Sarpanch da Rola bhot vadia ha
    Last ch dil khush ho gya
    Keep it up ❤

  • @SukhwinderKaur-rg8ou
    @SukhwinderKaur-rg8ou Год назад +2

    Ajj Di vedio vahut vdiya lagi Ji 😊😊😊😊😊😊sukhwinder kaur mullanpur garibdass new Chandigarh mohali ❤❤❤❤❤❤❤❤❤❤❤❤❤

  • @jasschatha1933
    @jasschatha1933 Год назад +1

    Nic work parmatma chadikala c rekhe ♥️👍 Jass chatha Nehera to

  • @jagdevsingh8335
    @jagdevsingh8335 Год назад +12

    ਜੱਸੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਬਣੀ ਹੈ ਵੀਡੀਓ ਦੇਖ ਕੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਸੁਖਪਾਲ ਅਤੇ ਬੇਬੇ ਨੂੰ ਨਾਟਕ ਕਰਨ ਦਾ ਬਹੁਤ ਵਧੀਆ ਢੰਗ ਹੈ ਸਦਾ ਖੁਸ਼ੀਆਂ ਮਾਣੋ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ

    • @shakuntladevi6116
      @shakuntladevi6116 11 месяцев назад

      G&

    • @LadiSingh-qc6ss
      @LadiSingh-qc6ss 5 месяцев назад

      ​@@shakuntladevi6116l

    • @viratsharma4928
      @viratsharma4928 4 месяца назад

      😂😅😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

    • @viratsharma4928
      @viratsharma4928 4 месяца назад

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂❤❤❤😂😂😂😂😂😂😂😂

  • @kulwinderknagra3640
    @kulwinderknagra3640 Год назад

    ਤਿੰਨਾ ਬੀਬੀਆ ਦਾ ਵੈਰੀ ਨਾਈਸ ਰੋਲ 🙏❤🙏 ਸਾਰੀ ਟੀਮ ਵੈਰੀ ਨਾਈਸ ਬਹੁਤ ਵਧੀਆ ਰੋਲ ਸਾਰਿਆ ਦਾ 🙏❤🙏

  • @SukhwinderKaur-rg8ou
    @SukhwinderKaur-rg8ou Год назад +2

    Very nice Video😊😊😊😊😊😊😊sukhwinder kaur mullanpur garibdass new Chandigarh mohali ❤❤❤❤❤❤❤❤❤❤❤❤❤

  • @amriksidhu5998
    @amriksidhu5998 Год назад +1

    Aaj ta kamal he karta sukhpal didi😀😀😀😀😀

  • @sarwandassmehton3421
    @sarwandassmehton3421 Год назад +5

    The very very nice story of this movie good message God bless you all your team members long term relationship always thanks for the information contained 👏👏👏👏👏👏👏👏👏👏👏👏👏👏👏👏👏👏👏👏👏

  • @GursewakSidhu-ux2us
    @GursewakSidhu-ux2us Год назад +2

    Very nice juga sra

  • @pindadalifestyle682
    @pindadalifestyle682 Год назад

    ਬੇਬੇ ਦੀ ਤਾਂ ਵਧੀਆ ਸੇਵਾ ਹੋਣ ਲਗ ਗਈ ਬਹਾਨੇ ਨਾਲ

  • @charnjitgill2447
    @charnjitgill2447 Год назад +1

    Jassa pani pani hoo gya deak ke ena nu

  • @krishanmannbibrian
    @krishanmannbibrian Год назад +1

    ਸਮਾਜ ਦਾ ਸ਼ੀਸ਼ਾ। ,,,ਵੀਰ

  • @sukhiduggankaur384
    @sukhiduggankaur384 Год назад +14

    ਸੁੱਖਪਾਲ ਭੈਣੇ ਬਹੁਤ ਸੇਵਾ ਕੀਤੀ ਸੱਸ ਦੀ, ਮੈਨੂੰ ਤਾਂ ਹਾਸਾ ਆਈਂ ਜਾਂਦਾ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਗਿਆ, ਡਰਾਮਾ ਦੇਖ ਕੇ 😂😂😂😂😂❤❤❤❤❤

    • @naziasheikh8393
      @naziasheikh8393 Год назад +1

      End te specially jyada hasa anda,,, jd rani bhen nu v chaa chd jnda saas de paindia dekh 😃😃

  • @Arshpreetsandhucitytour369
    @Arshpreetsandhucitytour369 Год назад

    ਬਹੁਤ ਜ਼ਿਆਦਾ ਵਦੀਆਂ ਮੈ ਰਤੀਆ ਤੋਂ

  • @Dutt-ff
    @Dutt-ff 9 месяцев назад

    ਬਹੁਤ ਵਧੀਆ ਵੀਡੀਓ ਜੀ ਬੜਾ ਹਾਸਾ ਆਇਆ ਦੇਖ ਕੇ 🙏🙏

  • @baldevSingh-pd1ez
    @baldevSingh-pd1ez Год назад +1

    Ji SSA BATHINDA 🙏🌹🙏

  • @KamalSaini-oh2mo
    @KamalSaini-oh2mo 25 дней назад

    Bhut end video a . Sass te nuhh de acting super duper hitt 😂😂😂🎉🎉

  • @BhawanChahal-yy4lm
    @BhawanChahal-yy4lm Год назад +1

    👍🏻👍🏻👍🏻

  • @PremKumar-hw4pv
    @PremKumar-hw4pv Год назад +1

    Kya baat😂hai jasse bhai te sukhpal bhenji bohhat wadia story bnai hai

  • @KaramjitkaurvirkVirk-pw7mh
    @KaramjitkaurvirkVirk-pw7mh 3 месяца назад +2

    ਕਰਮਜੀਤ ਕੌਰ ਬਨੇਰਾ ਖੁਰਦ ਨਾਭਾ🙏👌👌👍👍👍❤️❤️❤️❤️

  • @drbaljindersinghatwal5019
    @drbaljindersinghatwal5019 Год назад +2

    Very very good and best video ji GBU ❣️❣️❣️❣️❣️❣️❣️❣️❣️

  • @gurdeepshokar9665
    @gurdeepshokar9665 Год назад

    ਬਹੁਤ ਵਧੀਆ ਵੀਡੀਓ

  • @sandeep-rm8xg
    @sandeep-rm8xg Год назад

    ਬਾਈ ਜੱਸੇ ਬੀੜੀਓ ਬੋਹਤ ਬਧੀਆ ਬਣੀਂਐ ਧਨਬਾਦ

  • @user-lz7hc2ue8l
    @user-lz7hc2ue8l 9 месяцев назад

    Vah ji आपके प्रोग्राम बहुत बढ़िया होते हैं।

  • @daljeetjeeti383
    @daljeetjeeti383 10 месяцев назад +1

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 25 /

  • @jaswantkatawde2858
    @jaswantkatawde2858 Год назад +8

    Very nice and funny story, beautiful acting, wahe guru ji Always bless you all family members, waiting for next story 🙏🙏🙏🙏💐💐💐💐🌺🌺🌺🌺🌺🌴🌴🌴🌴🌴👍👍👍👍

  • @harseartkaur7066
    @harseartkaur7066 Год назад +5

    Very nice story 😊❤

  • @SagarAttri-ry6tx
    @SagarAttri-ry6tx Год назад +1

  • @kulveerdhaliwal877
    @kulveerdhaliwal877 Год назад +1

    Very nice video sukhpal ji ❤️❤️❤️

  • @sukhsukh
    @sukhsukh Год назад

    Very nice video
    Sukhwinder Singh Jakhepal

  • @swarnjeetkaur3966
    @swarnjeetkaur3966 Год назад +3

    Very very nice video god bless you 💯💯😂

  • @manmohansinghgill768
    @manmohansinghgill768 Год назад +59

    ਦੇਖ਼ ਕੇ ਸੋਚਣ ਵਾਲਾ ਸੀਰੀਅਲ ਹੈ। ਸੱਸ ਵੀ ਪਹਿਲਾਂ ਬਹੂ ਸੀ ਇਸ ਘਰ ਦੀ। ਅੱਜ ਵਾਲੀ ਬਹੂ ਨੇ ਵੀ ਇਸ ਘਰ ਵਿੱਚ ਅਖ਼ੀਰ ਸੱਸ ਬਣਨਾ ਹੈ।

  • @user-ex1nq8yc9d
    @user-ex1nq8yc9d Год назад +1

    Bhut vdia God bless uh g

  • @sajeevkumar8888
    @sajeevkumar8888 Год назад +1

    Very nice video 👍😊 gurleen kaur baßßi daluat khan Hoshiarpur sukhpal bahut wadiya video banati hai very very nice

  • @shinderpal-ts2bb
    @shinderpal-ts2bb 17 дней назад

    Very nice video bro 😊😊 ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ 🎉🎉❤ ਪਿੰਡ ਜੌੜਕਿਆਂ ਤੋ ਬਰਿੰਦਰ ਸਿੰਘ ਵੜੈਚ

  • @brarbrar7585
    @brarbrar7585 Год назад +1

    😂😂😂👌👌

  • @user-xf6yg3pe7v
    @user-xf6yg3pe7v 10 месяцев назад

    Nice video bro 👌👌😂😂😂😂 bhut hi vadia aur funny c maja aa geaa best of luck 👍👍👍👍👍

  • @kulwinderknagra3640
    @kulwinderknagra3640 Год назад

    ਬੇਬੇ ਤੇ ਸੁਖਪਾਲ ਵੈਰੀ ਨਾਈਸ ❤❤

  • @cricketshorts98037
    @cricketshorts98037 Год назад +1

    Very nice video

  • @chamandev5870
    @chamandev5870 Год назад +1

    Very nice Bahut vadhia role sarian da

  • @karamjeetkaur3466
    @karamjeetkaur3466 Год назад +1

    Bhaut vadhia video rab khus rakhe🎉🎉

  • @jasmaildhindsa875
    @jasmaildhindsa875 Год назад +1

    Very nice video performance of all team members are so cute. God bless you all. ❤❤❤❤❤

  • @jaskiran8622
    @jaskiran8622 Год назад +7

    ਬਹੁਤ ਹਾਸਾ ਆਇਆ ਅੱਜ ਜਸਕਿਰਨ ਮੜੋਲੀ ਕਲਾਂ ਮੋਰਿੰਡਾ

  • @amarjeetkaur1614
    @amarjeetkaur1614 Год назад

    Boht Vadiya

  • @DeshRaj-oi8pg
    @DeshRaj-oi8pg 5 месяцев назад

    Bhut shoni video congratulations toall team

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @HarpreetKaur-qe1vg
    @HarpreetKaur-qe1vg Год назад +2

    ਬਹੁਤ ਵਧੀਆ ਸੁਨੇਹਾ। ਦਿੱਤਾ। ਜੀ। ਹਰਪ੍ਰੀਤ ਕੋਰ ਮਨੂਕ

  • @KewalSingh-bg8yb
    @KewalSingh-bg8yb Год назад

    Very good ji bohat vdiya video. Banunde o tusi

  • @jagtarmalaysia9666
    @jagtarmalaysia9666 Год назад

    Bahot bahot vadia video Ji 🙏🙏♥️❤️

  • @BikerjitDhaliwal-yg3ye
    @BikerjitDhaliwal-yg3ye Год назад +2

    Kulwinder gehlan🎉🎉🎉🎉🎉 boht vdya video didi ji 🎉🎉🎉🎉

  • @akashdk5686
    @akashdk5686 Год назад +1

    Very nice video all teem nu sat Sri akal ji god bless you rab tanu hamesha khus rakhe lamiea umara bakshe Gurjeet singh kaler dhudike moga

  • @rampalsingh7088
    @rampalsingh7088 Год назад +1

    Bhot vadia video a ji
    Sukhwinder kaur Baldev ram
    Pind lalluana

  • @user-xp3nu9dq9w
    @user-xp3nu9dq9w Год назад +3

    Very good stories 👍👍👍👍👍👍

  • @MandeepKaur-px6sc
    @MandeepKaur-px6sc Год назад +1

    Very nice Ji god bless you 👍🏻👍🏻❤️

  • @Gursewaksingh-uk6nd
    @Gursewaksingh-uk6nd Год назад +1

    Gursewak. Singh. Talwandi. Bhai. Fzr.

  • @amriksidhu5998
    @amriksidhu5998 Год назад +2

    Very nice story aa g❤❤❤❤

  • @sukhisukhi7570
    @sukhisukhi7570 Год назад

    Bohat sohni..and bohat jyada vdeea video

  • @ShwetaSharma-fi1wy
    @ShwetaSharma-fi1wy Год назад +1

    Nice video ji hasa aa gaya

  • @manjeetkaur4056
    @manjeetkaur4056 Год назад +1

    Bhuat vadeya video aw ji 🙏🙏

  • @user-hm8sw7jj1y
    @user-hm8sw7jj1y Год назад +1

    ❤❤

  • @ravinderkaur-ii5xz
    @ravinderkaur-ii5xz Год назад +1

    bhut sohyia vedios hundia thodia .....👍👌wmk

  • @gujjarbaba9347
    @gujjarbaba9347 9 месяцев назад +1

    Bohat enjoy kia 😊😊😊

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏