ਚਰਨੋ ਬਲੈਕਣ |charno| Ep -18 | new punjabi movie 2022 |Punjabi Natak Short Film | Mansa @Pendu Virsa ​

Поделиться
HTML-код
  • Опубликовано: 7 сен 2024

Комментарии • 1 тыс.

  • @thakurdharmesh
    @thakurdharmesh Год назад +29

    So very awesome creation...i like all the videos on this channel....@35:06 charno blakan powerful dialogue delivery was superb!

    • @mannmann4451
      @mannmann4451 Год назад +7

      W what to the

    • @balwinderdiljit
      @balwinderdiljit Год назад +1

      ​@@mannmann4451 6y6🎉

    • @safiyabeghum5661
      @safiyabeghum5661 Год назад

      👏👏👏👏👏🌹🌹🌹🙌🏻🙌🏻🙌🏻🙌🏻

    • @rimpykang2733
      @rimpykang2733 Год назад

      ​@@mannmann4451of😊😊😊😊😊😊😊😊😊😊😊

    • @babateagiji
      @babateagiji Год назад

      ​@@mannmann4451❤❤a CT CT
      Ok ji ji by by the all ji ji kol hi😅😅 fr🎉d faraq and ❤

  • @santdhaliwal6224
    @santdhaliwal6224 Год назад +5

    ਚੱਕ ਦੇਣ ਵਾਲਿਆਂ ਅਤੇ ਲਾਲਚੀਆਂ ਬਾਰੇ ਬਹੁਤ ਵਧੀਆ ਵੀਡੀਓ।----- ਲਾਭ ਸਿੰਘ ਰੋਮਾਣਾ ਬਠਿੰਡਾ

  • @chamelsingh8304
    @chamelsingh8304 Год назад +1

    ਧੰਨਵਾਦ ਬਹੁਤ ਵਧੀਆ ਮੂਵੀ ਸਮਾਜ ਸੁਧਾਰ ਦੀ ਗੱਲ ਕੀਤੀ ਗਈ ਹੈ ਜੀ ਖੁਸ਼ ਜਿਉਂਦੇ ਵਸਦੇ ਰਹੋ ਏਸੇ ਤਰਾਂ ਸਮਾਜ ਸੁਧਾਰ ਸਚਾਈ ਦੀ ਗੱਲ ਕਰਦੇ ਰਹੋ ਜੀ ਸ਼ੁਕਰੀਆ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @manjeetsinghsukhanand2473
    @manjeetsinghsukhanand2473 Год назад +8

    ਬਹੁਤ ਵਧੀਆ ਵੀਡੀਓ ਬਾਈ ਜੀ ਪ੍ਰਮਾਤਮਾ ਤਰੱਕੀਆਂ ਬਖ਼ਸ਼ਣ 🙏🙏🙏🙏🙏🌹🌹🥀❤️

  • @GurpreetKaur-jr7wv
    @GurpreetKaur-jr7wv Год назад +2

    Sachmuch bahut vadhia te different topic hai ji .God bless you

  • @HarpreetKaur-st8fn
    @HarpreetKaur-st8fn Год назад +12

    ਬਾਕਮਾਲ ਵਿਸ਼ੇ ਵੀਰ ਜੱਸੇ ਹੋਰੀ ਲੈ ਕੇ ਆਉਦੇ ਨੇ ਜੋ ਸਾਡੇ ਸਮਾਜ ਨੂੰ ਨਿੱਗਰ ਸੇਧ ਦਿੰਦੇ ਹਨ __Prof Harpreet kaur Tiwana USA California

  • @jasveersingh-zs5tv
    @jasveersingh-zs5tv Год назад +1

    ਬਹੁਤ ਵਧੀਆ ਫਿਲਮ ਬਾਈ ਜੱਸਾ ਭੈਣ ਸਖਪਾਲ ਸਮੁੱਜੀ ਪੇਡੂੰ ਵਿਰਸਾ ਟੀਮ ਨੂੰ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ

  • @jasmaildhindsa875
    @jasmaildhindsa875 Год назад +7

    Very nice story, acting of all team members are so cute. Good massage given by the team members .

  • @GOAT23768
    @GOAT23768 Год назад +1

    Very nice message for people

  • @rajindrasond9657
    @rajindrasond9657 Год назад +6

    Beautiful story Beautiful, Waheguru Bless you all lots of love and respect from England🙏🏽🌹🌹🌹🌹🌹🌹👏👏👏👏👍👍👍👍

  • @gurjeet.singhparmar.bappia3389
    @gurjeet.singhparmar.bappia3389 Год назад +2

    ਬਹੁਤ ਵਧੀਆ, ਬਲੈਕਣ ਗੁੱਡ ਜੋਬ ਗੁੱਡ ਲਂਕ।

  • @gurjeetkaurdhaliwal3559
    @gurjeetkaurdhaliwal3559 Год назад +9

    ਬਾਹੁਤ ਵਧੀਆ ਵੀਡੀਓ ਐ ਜੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👍👍👍👍👍👍

    • @PenduVirsaMansa
      @PenduVirsaMansa  Год назад +1

      ਧੰਨਵਾਦ ਗੁਰਜੀਤ ਜੀ 🙏

  • @kiranpal3847
    @kiranpal3847 Год назад +2

    Pendu virsa good job 😊😊😊family

  • @harvindersingh9448
    @harvindersingh9448 Год назад +5

    ਮੇਸਜ ਕਰਦੇ ਥੱਕ ਗਏ ਆ ਤੁਸੀ ਵੀਡੀਓ ਬਣਾਉਂਦੇ ਨਹੀ ਥੱਕਦੇ 💚💜❤🖤ਇਕ ਤੋ ਇਕ ਵੀਡੀਓ ਸਮਾਜਿਕ ਚੋਟਾ ਵਾਲੀਆ ਤੁਹਾਡੀਆ ਆ ਰਹੀਆ ਨੇ❤🖤 ਸਾਰੀ ਟੀਮ ਵਧਾਈ ਦੇ ਪਾਤਰ ਹਨ🧡🖤❤💚 ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ 🖤💙💜💚❤

  • @kulwantkaur3863
    @kulwantkaur3863 Год назад +1

    I like your all Vedios.this vedio is very powerful.Waheguru ji tuhanu sda trakkiaan bakhasn.Waheguru ji

  • @harmeetkaur3757
    @harmeetkaur3757 Год назад +5

    Very nice video as always 👍god bless you all team members ❤

  • @baljeetsinghbaljeetsingh3405
    @baljeetsinghbaljeetsingh3405 Год назад +2

    Good ji bahut he kinet video c bahut badiya msj aa suhkpal didi teh jasa bahi tudi jodi rab eehda he banyi rahe teh tuhdi sari family nu rab hor bad toh bad tarikiya bahkse

  • @himmatsingh0982
    @himmatsingh0982 Год назад +9

    ਤੁਹਾਡੀ ਹਰ ਵੀਡੀਓ ਹੀ ਬਹੁਤ ਵਧੀਆ ਹੁੰਦੀ ਹੈ ਅਤੇ ਹਰ episode ਨਵੀ ਗੱਲ ਤੇ ਹੀ ਹੁੰਦਾ ਹੈ...best of luck to all of u...

  • @gursevsingh8221
    @gursevsingh8221 Год назад

    ਬਾਈ ਤੇਰੀਆਂ ਹੁਣ ਤੱਕ ਦੇਖੀਆਂ ਫਿਲਮਾਂ ਚ ਸਭ ਤੋਂ ਸੋਣੀ ਫਿਲਮ ਐ

  • @sandhuvlogs6110
    @sandhuvlogs6110 Год назад +4

    ਵਾਹਿਗੁਰੂ ਮੇਹਰ ਰੱਖਣ ਤੁਹਾਡੇ ਤੇ ਬਾਈ ਜੀ ❤️❤️❤️ ਕੁਲਵੰਤ ਸਿੰਘ ਕਰਮਗੜ੍ਹ

    • @_.jessizz._
      @_.jessizz._ Год назад +1

      Sukhpal sis nd jassa veer ji bhut vdiya hundiya thidiya video

    • @_.jessizz._
      @_.jessizz._ Год назад +1

      Good bless you and happiness ❤️😊

    • @PenduVirsaMansa
      @PenduVirsaMansa  Год назад

      ਧੰਨਵਾਦ ਜੀ

    • @sandhuvlogs6110
      @sandhuvlogs6110 Год назад

      @@PenduVirsaMansa ਬੇਨਤੀ ਆ ਜੀ ਮੇਰੇ ਪਾਪਾ ਦਾ ਨਾਮ video ਦੇ ਬਾਅਦ ਵਿੱਚ ਜ਼ਰੂਰ ਬੋਲ ਦਿਓ ਕੁਲਵੰਤ ਸਿੰਘ ਕਰਮਗੜ੍ਹ🙏🙏🙏

  • @meetokaur6000
    @meetokaur6000 Год назад +1

    ਬਹੁਤ ਵਧੀਆ ਵੀਡੀਉ ਜੋ ਵਾਹਿਗੁਰੂ ਦੇ ਹੁਕਮ ਹੁੰਦਾ ਹੋ ਕੇਈ ਇਨਸਾਨ ਇਦਾ ਦੇ ਹੁੰਦੇ ਸਰਪਣੀ ਤੇ ਦੂਸਰੀ ਬੇਬੇ ਬਹੁਤ ਖਰਾਬ ਆ very good ਵੀਡੀਉ 🌹🙏👌

  • @rachhpalsingh78466
    @rachhpalsingh78466 Год назад +6

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਰਛਪਾਲ ਜੀ 🙏

  • @jasdeepkaur4961
    @jasdeepkaur4961 Год назад +1

    Bahut vadiya veere

  • @jaspalkaur4135
    @jaspalkaur4135 Год назад +7

    ਵਖਤ ਪੈਣ ਤੇ ਦਿਮਾਗ ਤੋ ਕਮ ਲੈਣਾ ਚਾਹੀਦਾ ਹੈ ਕਿਸੇ ਦੀਆ ਗੱਲਾਂ ਵਿਚ ਨਹੀ ਆਓਨਾ ਚਾਹੀਦਾ

  • @GOAT23768
    @GOAT23768 Год назад +2

    Can not believe how good this movie is Gurmeet from Canada

  • @sarwandassmehton3421
    @sarwandassmehton3421 Год назад +3

    The very very strong story of this video 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌 Bahut hi jabardast acting karde ho sare kalakaar God bless you all your team and friends and family members long term relationship always thanks for the information contained in this video 👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @ravism5710
    @ravism5710 Год назад

    Bhot bhot bdiya. Episode 👏👏👏👏👏👏👏👏🥰🥰🎉🎉🎉🎉🥺🎉🎉🎉🎉🎉🥺🥺🥺🥺

  • @kaursukhidhillon9272
    @kaursukhidhillon9272 Год назад +3

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਜੀ❤❤

  • @user-no2wz2ks7f
    @user-no2wz2ks7f Год назад +1

    Balveer kaur from Rarh This is so beautiful serial give new videos 😊😊😊😊👍👍👍

  • @jaskaransumman641
    @jaskaransumman641 Год назад +3

    Veer ji sadi sari family ਤੁਹਾਡੀ ਵੀਡੀਓ ਦੀ wait karde aa super duper hit anu lucky jaskaran bani Harpreet sanghe jagir 🙏🙏🙏🙏☕☕☕☕🍱🍱🍱

    • @kaurtejay2803
      @kaurtejay2803 Год назад

      ਬਹੁਤ ਵਧੀਆ ਵੀਡੀਓ ਹੈ

    • @kaurtejay2803
      @kaurtejay2803 Год назад

      ਬਹੁਤ ਵਧੀਆ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

    • @PenduVirsaMansa
      @PenduVirsaMansa  Год назад

      Thank you so much Jaskaran ji🙏

  • @romababbar3603
    @romababbar3603 Год назад +1

    Good job
    I like all the episodes

  • @gurmitsingh2752
    @gurmitsingh2752 Год назад +3

    ਜਿਉਦਾ ਰਹਿ ਜੱਸੇ ਵੀਰ ਵੀਡੀਓ ਦੇ ਵੱਟ ਕੱਢ ਦਿੱਤੇ ਸੱਪ ਭੀ ਮਰ ਗਿਆ ਸੋਟਾ ਵੀ ਨਹੀਂ ਟੁਟਿਆ ਇਹੋ ਜਿਹੇ ਪੇਸੈ ਦੇ ਲੋਭੀਆ ਨੂੰ ਚੰਗਾ ਸਬਕ ਸਿਖਾਇਆ ਭਾਲਦੇ ਸੀ ੫੦ ਲੱਖ ਕੱਖ ਪੱਲੇ ਨਹੀਂ ਪਿਆ ਤੁਰ ਗਏ ਕੰਨ ਝਾੜ ਕੇ ਬਹੁਤ ਬੂਰੀ ਬਣੀ ਨਜਾਰਾ ਆ ਗਿਆ ਵੀਡੀਓ ਦੇਖ ਕੇ ਚੰਗਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਧੰਨ ਹੈ

  • @labbyathwal2852
    @labbyathwal2852 Год назад +1

    Bahut sohni vido a ji ✍️❣️👌

  • @premgoel8261
    @premgoel8261 Год назад +12

    Sukhpal and Jassa's team have done a really very good job 👏. God bless the whole team. From Prem Goel Patiala Punjab. Keep it up. Good wishes.

  • @labbyathwal2852
    @labbyathwal2852 Год назад +1

    Tuhade video bahut sohni hundi a ji ✍️💯✅👌👌

  • @surinderkaurdhaliwal1741
    @surinderkaurdhaliwal1741 Год назад +2

    Very good ji

  • @er.jaspalvirk6229
    @er.jaspalvirk6229 Год назад +1

    Bhut vadia veer ji Sukhpal bhen Sodia storia cho sode change guna da parman milda 🙏 bhut vadia🙏

  • @poonambhatnagar9890
    @poonambhatnagar9890 Год назад +4

    बहुत अच्छी story है, बहुत tension creat हो गयी थी, finally सब अच्छा हो गया।
    Starcast भी आपकी ऐसी है कि जैसे हम हर किसी को जानते हों, समझते हों, सब पात्र दिल के करीब हैं, जाने पहचाने से हैं।
    👌🏿👌🏿👌🏿❤❤❤

  • @ekamdhaliwal6235
    @ekamdhaliwal6235 Год назад +1

    Very nice video JASDEEP Singh wander

  • @balivinderkaur8883
    @balivinderkaur8883 Год назад +9

    ਬਹੁਤ ਵਧੀਆ ਵੀਡੀਓ ਹੈ ਜੀ ਹਰੇਕ ਵੀਡੀਓ ਵਿਚ ਮੈਸੇਜ ਬਹੁਤ ਵਧੀਆ ਹੁੰਦਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਬਲਜਿੰਦਰ ਜੀ 🙏

  • @jugnusidhu71
    @jugnusidhu71 Год назад

    ਬਹੁਤ ਵਧੀਆ ਜੀ ਤੁਸੀਂ ਬਹੁਤ ਸੋਹਣੀ ਆ ਵੀਡੀਓ ਬਣਾ ਰਹੇ ਹੋ ਥੋਡੀਆਂ ਫ਼ਿਲਮਾਂ ਸਾਨੂੰ ਬਹੁਤ ਪਸੰਦ ਹਨ ਅਸੀਂ ਸੋਡੀਆ ਹੀ ਫਿਲਮਾਂ ਦੇਖਦੇ ਹਾਂ ਤੁਸੀਂ ਏਸੇ ਤਰ੍ਹਾਂ ਹੀ ਸੋਹਣੀਆਂ ਸੋਹਣੀਆਂ ਬਣਾਇਆ ਕਰੋ ਤਾਂ ਕੀ ਅਸੀਂ ਦੇਖਦੇ ਰਹੀਏ ਸਾਰੀਆਂ ਫਿਲਮਾਂ ਬਹੁਤ ਸੁਹਣੀਆਂ ਹਨ ਸੋਡੀਆ ਫਿਲਮਾਂ ਨਾਲ ਸਾਡਾ ਵਧੀਆ ਮਨੋਰੰਜਨ ਹੋ ਜਾਂਦਾ ਹੈ।

  • @Karmjit448
    @Karmjit448 Год назад +9

    ਬਹੁਤ ਹੀ ਵਧੀਆ ਵੀਡੀਓ ਆ।ਪਰ ਜੱਸੇ ਵੀਰੇ ਤੇਰੀ ਤੇ ਸੁਖਪਾਲ ਭੈਣ ਦੀ ਜੋੜੀ ਇਕਠਿਆਂ ਦੀ ਸੋਹਣੀ ਲੱਗਦੀ ਹੈ। ਤੁਸੀਂ ਵੀਡੀਓ ਅਲੱਗ ਨਾ ਬਣਾਇਆ ਕਰੋ। ਤੁਹਾਨੂੰ ਵੀਡੀਓ ਵਿੱਚ ਅਲੱਗ ਅਲੱਗ ਦੇਖ ਕੇ ਮੇਰੇ ਤਾਂ ਦਿਲ ਕੁਝ ਹੋਣ ਲੱਗ ਜਾਂਦਾ ਹੈ। ਨਾਲੇ ਮੈਨੂੰ ਪਤਾ ਹੁੰਦਾ ਹੈ ਇਹ ਵੀਡੀਓ ਆ। ਵਾਹਿਗੁਰੂ ਜੀ 🙏 ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ❤️❤️❤️❤️❤️

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਸੇਖੋਂ ਸਾਬ

  • @sukhpalkaur7527
    @sukhpalkaur7527 Год назад +1

    ਕਿਆ ਬਾਤ ਵਧੀਆ ਲੱਗੀ ਵੀਡੀਓ ਵਧੀਆ ਸੀ ਸਟੋਰੀ ਨਹੀਂ ਰੀਸਾ

    • @PenduVirsaMansa
      @PenduVirsaMansa  Год назад

      ਧੰਨਵਾਦ ਸੁਖਪਾਲ ਜੀ🙏

  • @rachhpalsingh78466
    @rachhpalsingh78466 Год назад +35

    ਸਾਰੀ ਹੀ ਟੀਮ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ! ਇਸ ਲਈ ਸਾਰੀ ਹੀ ਟੀਮ ਵਧਾਈ ਦੀ ਪਾਤਰ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @raajkaur2488
    @raajkaur2488 Год назад

    Very nice beautiful movie congratulations God bless all teem

  • @BaljinderSingh-qu8do
    @BaljinderSingh-qu8do Год назад +14

    ਵਾਹ ਜੱਸੇ ਵੀਰ ਤੁਸੀਂ ਇਹੋ ਜਿਹੀਆਂ ਕਹਾਣੀਆਂ ਕਿਥੋਂ ਲਿਆਉਂਦੇ ਹੋ ਬਹੁਤ ਅਲੱਗ ਸਟੋਰੀ ਸੀ ਸੁਖਵਿੰਦਰ ਕੌਰ ਪਟਿਆਲਾ

  • @upkarpreetsingh1782
    @upkarpreetsingh1782 Год назад +2

    It was really nice episode. I really enjoyed alot and appreciate all the team members
    Waiting for more such videos

  • @MandeepKaur-px6sc
    @MandeepKaur-px6sc Год назад +1

    Very nice Ji god bless you 👍🏻❤️

  • @GurjantSingh-fb7li
    @GurjantSingh-fb7li Год назад

    ਬਹੁਤ ਵਧੀਆ ਸਟੋਰੀ ਜੱਸੇ ਵੀਰ ਜੀ ਗੁਰਜੰਟ ਸਿੰਘ ਪਿੰਡ mandouli ਪਟਿਆਲਾ

    • @PenduVirsaMansa
      @PenduVirsaMansa  Год назад

      ਧੰਨਵਾਦ ਗੁਰਜੰਟ ਜੀ 🙏

  • @nadeemkhan-dh2fq
    @nadeemkhan-dh2fq Год назад +2

    ਬਹੁਤ ਵਧੀਆ ਜੀ ਅੱਲਾਹ ਤਹਾਨੂੰ ਕਾਮਜਾਬੀ ਦੇਵੇ ਹਮੇਸ਼ਾ ਖੁਸ਼ ਰਹੋ

  • @parminderkaur2137
    @parminderkaur2137 Год назад +1

    ਬਹੁਤ ਵਧੀਆ ਵੀਡੀਓ ਬਣਾਉਂਦੇ ਹਨ ਧੰਨਵਾਦ ਕਲਕੱਤਾ ਪਰਮਿੰਦਰ ਕੌਰ

    • @PenduVirsaMansa
      @PenduVirsaMansa  Год назад

      ਧੰਨਵਾਦ ਪਰਮਿੰਦਰ ਜੀ 🙏

  • @kuljitkaurbamrah4068
    @kuljitkaurbamrah4068 Год назад +1

    Very good very nice 👍👍👍👍👍👍 kuljit kaur jagraon love you

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👍👌👌💯💯

  • @kuljitkaur148
    @kuljitkaur148 Год назад +1

    Very nice👍👍 Patiala ton Kuljit kaur

  • @rajsingh2776
    @rajsingh2776 Год назад +1

    ਬਹੁਤ ਵਧੀਆ ਸਟੋਰੀ ਹੈ ਤੁਹਾਡੀਆ ਸਟੋਰੀ ਆ ਹਮੇਸ਼ਾ ਸੱਚ ਦੇ ਅਧਾਰਤ ਹੁਦੀਆ ਹਨ ਬਿਲਕੁਲ ਆਈਨਾ ਦਿਖਾਈ ਦਿੰਦਾ ਹੈ ਜਿਵੇਂ ਕੋਈ ਆਪਣੀ ਸੱਚੀ ਘਟਨਾ ਨੂੰ ਅੰਜਾਮ ਦੇ ਰਹੇ ਹਾਂ ਪਰਮਾਤਮਾ ਤੁਹਾਡੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਰਾਜ ਜੀ🙏

  • @kulwinderknagra3640
    @kulwinderknagra3640 Год назад +2

    ਸੁਖਪਾਲ ਭੈਣ ਜੀ ਬਹੁਤ ਚੰਗੇ ਹਨ ਬਹੁਤ ਵਧੀਆ ਗਲ ਕਰਦੈ ਹਨ🙏❤🙏

    • @PenduVirsaMansa
      @PenduVirsaMansa  Год назад

      ਧੰਨਵਾਦ ਕੁਲਵਿੰਦਰ ਜੀ 🙏

  • @Amandeep-wl8yo
    @Amandeep-wl8yo Год назад +2

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਜੀ

  • @paramjeet230
    @paramjeet230 Год назад

    ਬਹੁਤ ਸੋਹਣੀ ਸੀ ਵੀਡੀਓ ‌ਜੀ

  • @rupinderkaur2270
    @rupinderkaur2270 Год назад +1

    Very nice video a veerji

  • @manjitkaur-uh1mi
    @manjitkaur-uh1mi Год назад +1

    So nice vedio

  • @harpreetsharma4125
    @harpreetsharma4125 Год назад +2

    ਬਹੁਤ ਵਧੀਆ ਵੀਡੀਓ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਮੈਨੂੰ ਤੁਹਾਡੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਹੈ ਰੱਬ ਹੋਰ ਤਰੱਕੀ ਦੇਵੇ

    • @PenduVirsaMansa
      @PenduVirsaMansa  Год назад

      ਧੰਨਵਾਦ ਹਰਪ੍ਰੀਤ ਜੀ 🙏

  • @thedesistyle-8503
    @thedesistyle-8503 Год назад

    Ghaint ji 👌👌👌👌👌👌👌👌👌👌👌👌👌👌👌👌👌👌👌👌👌👌

  • @Golu-vw2yj
    @Golu-vw2yj Год назад +1

    Very nice video 👍

  • @kulwinderknagra3640
    @kulwinderknagra3640 Год назад +1

    ਵੈਰੀ ਨਾਈਸ ਵੀਡੀਓ🙏❤🙏

    • @PenduVirsaMansa
      @PenduVirsaMansa  Год назад

      ਧੰਨਵਾਦ ਕੁਲਵਿੰਦਰ ਜੀ 🙏

  • @kamalpreet5539
    @kamalpreet5539 Год назад +2

    Bahut vdea video ji

  • @jasbirkaur3387
    @jasbirkaur3387 Год назад +1

    Bht vdia video

  • @Virk-2022
    @Virk-2022 Год назад +1

    Ghaint story a 👌👌👍👍
    God bless you 🙏🙏❤❤❤

  • @karamjeetkaur3466
    @karamjeetkaur3466 Год назад +1

    Very very nice vedio god bless you

  • @gurjotsingh6148
    @gurjotsingh6148 Год назад

    Sister 🙏🙏🙏👍🥰🥰 God bless you all

  • @PoonamSharma-ww3cc
    @PoonamSharma-ww3cc Год назад

    Ati sundar story.very good 👍

  • @inderjitkaur4820
    @inderjitkaur4820 Год назад +2

    Bahut hi vadia video hai ji 👌👌👍👍 god bless you

  • @KamalKishore-wm5wk
    @KamalKishore-wm5wk Год назад +1

    Wow what an episode keep it up kamal kishore

  • @sarbjeetkaur4043
    @sarbjeetkaur4043 Год назад +1

    Very nice

  • @manshahiajk6135
    @manshahiajk6135 Год назад +1

    ਬਹੁਤ ਵਧੀਆ ਵਡਿਓ ਜੀ 👌👌😍❤❤ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ

  • @sarwandassmehton3421
    @sarwandassmehton3421 Год назад +2

    The very very nice story of this video 👌👌👌👌👌👌👌👌👌 good message for the public God bless you all your team thanks for the information contained 👏👏👏👏👏👏👏👏👏👏👏

  • @deepanshudeepanshu9990
    @deepanshudeepanshu9990 Год назад

    Bhot acha hai ye Natak 💗💗

  • @singhjagjeet6171
    @singhjagjeet6171 Год назад +1

    ਬਹੁਤ ਵਧੀਆ ਸਟੋਰੀ ਹੈ ਬਾਈ ਜੱਸੇ ਸਾਰੀ ਟੀਮ ਨੂੰ ਰੱਬ ਤਰੱਕੀਆਂ ਬਖਸ਼ੇ

  • @SukhwinderSingh-wq5ip
    @SukhwinderSingh-wq5ip Год назад +1

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ, ਸੋਹਣੀ ਫੈਮਿਲੀ

    • @PenduVirsaMansa
      @PenduVirsaMansa  Год назад

      ਧੰਨਵਾਦ ਸੁਖਵਿੰਦਰ ਜੀ 🙏

  • @pardeepseehra3244
    @pardeepseehra3244 Год назад +1

    Wah ji wah

  • @sarabjitkaur1985
    @sarabjitkaur1985 Год назад +1

    Vv NYC jase veera 👌👌👌👌👌👌👌good bless u 🙏🏻m jase veera tuhadi te sukhpal phen di fan aa roj m ਪਿੰਡੂ ਵਿਰਸਾ wekdi aa🙏🏻😊😊

  • @kulwinderkaur514
    @kulwinderkaur514 11 месяцев назад +1

    Nice story 😊😊

  • @sarbjeetkaur3261
    @sarbjeetkaur3261 Год назад +1

    Bohot badhiya video aa wehguro Ji Mehr kran team ty

  • @pindadalifestyle682
    @pindadalifestyle682 Год назад +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @jasmeetkaur4051
    @jasmeetkaur4051 Год назад +1

    Bahut vadia story

  • @BalkarSingh-ko2qy
    @BalkarSingh-ko2qy Год назад

    ਬੁਹਤ ਵਧੀਆ ਫਿਲਮ ਹੈ ਜੀ

  • @ParamjeetKaur-mi2tu
    @ParamjeetKaur-mi2tu Год назад +1

    Very nice video sukpal and jassa

  • @My-crazy-world
    @My-crazy-world Год назад +1

    Very nice jagtar gumti Barnala 🙏🙏🙏

  • @beantkaur7174
    @beantkaur7174 Год назад

    ਬਹੁਤ ਹੀ ਵਧੀਆ ਢੰਗ ਨਾਲ ਵੀਡੀਓ ਬਣਾਉਦੇ ਹੋ ਜੀ ਅਸੀ ਅੱਜ ਇਕ ਵੀਡੀਓ ਦੇਖੀ ਤੇ ਫਿਰ ਮੈ ਸਾਰੀਆ ਪੁਰਾਣੀਆ ਵੀਡੀਓ ਵੇਖਿਆ ਬਹੁਤ ਵਧੀਆ ਨੇ ਸਾਰੀਆ👌👌

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਬੇਅੰਤ ਜੀ 🙏

  • @ManpreetKaur-sv3tr
    @ManpreetKaur-sv3tr Год назад +1

    Very nice ladde.

  • @keeratkaur8812
    @keeratkaur8812 Год назад +1

    Good video 👌🏻keerat mansa

  • @SurinderKaur-eb7ws
    @SurinderKaur-eb7ws Год назад +1

    Very nice vedo veer g Ambala🙏🙏🙏🙏🙏🌹🌹🌹🌹🌹

  • @manoharlal4488
    @manoharlal4488 Год назад +1

    God bless you

  • @paramjeetkaur3520
    @paramjeetkaur3520 7 дней назад

    Very nice brother main aapki sari video Dekhti hun mujhe bahut acchi Lagti Hai Veri nice🎊🎊🎊👌👌👌🙏😘😘😘

  • @rakshitkumar4759
    @rakshitkumar4759 Год назад

    Yaar Kamal kar ditta

  • @navjinderkaur5136
    @navjinderkaur5136 Год назад

    Well done, 👌👌Bht wadhia video c

  • @neetaverma3063
    @neetaverma3063 Год назад

    Very nice message 👍🏻👍🏻👍🏻

  • @jaspalkaur1552
    @jaspalkaur1552 Год назад +1

    ਬਹੁਤ , ਬਹੁਤ ਹੀ ਵਧੀਆ story hai. ਸਭ ਤੋਂ ਅਲੱਗ ਤੇ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ। ਤੁਹਾਡੀ ਐਕਟਿੰਗ ਵੀ ਬਹੁਤ ਵਧੀਆ ਹੁੰਦੀ ਹੈ।

    • @PenduVirsaMansa
      @PenduVirsaMansa  Год назад +1

      ਧੰਨਵਾਦ ਜਸਪਾਲ ਜੀ 🙏

  • @ransinghjanga5023
    @ransinghjanga5023 Год назад +1

    वेरी गुड खूबसूरत

  • @Amandeepkaur-bm4qi
    @Amandeepkaur-bm4qi 5 месяцев назад

    ਬਹੁਤ ਵਧੀਆ ਵੀਡਿਓ ਜੱਸਾ ਵੀਰ ਜੀ ਅਮਨਦੀਪ ਅੰਮ੍ਰਿਤਸਰ ਤੋਂ

  • @ParamjitKaur-ug4wo
    @ParamjitKaur-ug4wo Год назад +1

    ਜੱਸੇ ਵੀਰੇ ਬਹੁਤ ਵਧੀਆ ਕਹਾਣੀਆਂ ਬਣੲਉਦੇ ਹੋ ਧੰਨਵਾਦ ਵੀਰੇ ਪਰ,ਮ ਮੋਗਾ