ਚੰਟ ਨੂੰਹ | chant nooh| Ep -13 | new punjabi movie 2022|Punjabi Natak Short Film|Mansa @Pendu Virsa ​

Поделиться
HTML-код
  • Опубликовано: 9 ноя 2022
  • ਚੰਟ ਨੂੰਹ | new punjabi movie 2022 | Punjabi Natak |Punjabi Short Film |Mansa @Pendu Virsa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    ਚੋਰਨੀ ਨੂੰਹ -
    • ਚੋਰਨੀ ਨੂੰਹ |new punjab...
    ਵੱਡੀ ਭਾਬੀ ਮਾਂ ਵਰਗੀ -
    • ਵੱਡੀ ਭਾਬੀ ਮਾਂ ਵਰਗੀ |ne...
    ਬਾਂਝ ਨੂੰਹ ਦਾ ਦੁਸ਼ਮਣ ਬਣਿਆ ਸਾਰਾ ਪਰਿਵਾਰ -
    • ਬਾਂਝ ਨੂੰਹ ਦਾ ਦੁਸ਼ਮਣ ਬਣਿ...
    ਛੜਾ ਜੇਠ -
    • ਛੜਾ ਜੇਠ | Shadaa jeth ...
    ਚਾਦਰੇ ਵਾਲਾ ਜੱਟ ਦੇਖੋ ਕਿਵੇਂ ਹੋਇਆ ਨੰਗ -
    • ਚਾਦਰੇ ਵਾਲਾ ਜੱਟ ਦੇਖੋ ਕਿ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2021
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #electionresults
    #elections2022
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali
  • РазвлеченияРазвлечения

Комментарии • 1,3 тыс.

  • @gagansinghbrar8809
    @gagansinghbrar8809 Год назад +63

    ਬਹੁਤ ਸੋਹਣੀ ਵੀਡੀਓ ਬਣਾਈ ਐ ਦੋਸਤੋ
    ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
    ਪਰਮਾਤਮਾ ਚੜਦ੍ਹੀਕਲਾ ਰੱਖਣ

  • @jaspinderbrar9022
    @jaspinderbrar9022 Год назад +3

    ਬਾਈਁ ਕੋਈ ਸ਼ਬਦ ਨਹੀਂ ਜੋ ਮੈਂ ਲਿਖ ਕੇ ਬਿਆਨ ਕਰਾਂ 👍👍

  • @ruksanarai2069
    @ruksanarai2069 11 месяцев назад +3

    Very nice story aa veer ji god bless you 🎉

  • @Dutt-ff
    @Dutt-ff 7 месяцев назад +2

    ਬਹੁਤ ਹੀ ਵਧੀਆ ਲੱਗੀ ਵੀਡੀਓ ਜੀ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ ਬਹੁਤੇ ਭੋਲੇ ਭੰਡਾਰੇ ਦਾ ਵੀ ਟਾਈਮ ਨ੍ਹੀਂ। ਨਾਲੇ ਜੱਸੇ ਵੀਰ ਜੀ ਦੀ ਐਕਟਿੰਗ ਬਹੁਤ ਵਧੀਆ ਲੱਗੀ। ਸਾਰੀ ਟੀਮ ਨੇ ਪੂਰੀ ਮਿਹਨਤ ਨਾਲ ਕੰਮ ਕੀਤਾ। ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏

  • @meenakshiahluwalia7893
    @meenakshiahluwalia7893 Год назад +5

    ਆ ਗਈ ਸੁਖਪਾਲ, ਹੁਣ ਕਰੂ ਸਿੱਧਾ ਸਾਰਿਆਂ ਨੂੰ

  • @guddiyeskaur3202
    @guddiyeskaur3202 Год назад +6

    Bahut hi wadiya story👌👌👌👌

  • @gurmeetkhattra6346
    @gurmeetkhattra6346 Год назад +3

    ਬਹੁਤ ਵਧੀਆ ਵੀਡੀਓ ਨਰਮ ਨੂੰ ਕੋਈ ਨਹੀ ਰਹਿਣ ਦਿੰਦਾ ਜਮਾਨੇ ਦੇ ਹਿਸਾਬ ਨਾਲ ਚੱਲਣਾ ਪੈਦਾ

  • @gurdevkaur1209
    @gurdevkaur1209 Год назад +5

    ਸੁਖਪਾਲ ਕੌਰ ਭੈਣ ਜੀ। ਤੁਹਾਡੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਹੱਸਦੇ ਵੱਸਦੇ ਰਹੋ ਜੀ ਜੁਗ ਜੁਗ ਜੀਓ ਜੀ

    • @baldevbhullar2394
      @baldevbhullar2394 Год назад +2

      ਵਾਹਿਗੁਰੂ, ਵੇਖਣ,ਤੋ, ਪਹਿਲਾ, ਕਮੈਂਟ,ਲਿਖ,ਦੇਈਦਾਏ, ਪਤਾ ਐਕਟਿੰਗ ਚ, ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਦਿਲਜੀਤ ਦੋਸਾਂਝ ਨਾਲੋਂ ਘੱਟ ਨਹੀਂ ਐ,, ਅੜਬ ਮਾਤਾ ਵੀ ਘੈਂਟ ਐ

  • @vikasmodgill9203
    @vikasmodgill9203 Год назад +5

    ਬਿਲਕੁਲ natural ਐਕਟਿੰਗ ਆ ਥੋਡੀ , ਇਸ ਬੁੱਢੀ ਦੀ ਸ਼ਕਲ ਦੇਖ ਕੇ ਈ ਗੁੱਸਾ ਚੜਨ ਲਗ ਜਾਂਦਾ 😂😂😂, ਏਨੀ natural acting aa , Ludhiana

  • @meetokaur6000
    @meetokaur6000 Год назад +12

    ਸੁਖਪਾਲ ਤੇ ਜਸਾ ਦੀ ਜੋੜੀ ਬਹੁਤ ਸੋਹਣੀ ਐਕਟਿੰਗ ਬਹੁਤ ਸੋਹਣੀ ਕਹਾਣੀ ਮੈਨੂੰ ਤਾ ਸਾਡੇ ਘਰ ਕਹਾਣੀ ਲਗੀ ਪਰ ਫਰਕ ਇੱਕੋ ਸਾਡੀ ਮਾ ਮਤਰੇਈ ਸੀ ਵਾਹਿਗੁਰੂ ਸੱਭ ਕੁੱਛ ਤੇ ਸਾਰੀਆਂ ਦੱਸੋਚ ਦਾ ਜੇ ਕਰ ਇਨਸਾਨ ਹੱਥ ਹੋਵੇ ਪਤਾ ਨਹੀਂ ਕੀ ਕਰੇ 🌹🙏👌❤

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਜੀ 🙏🙏

  • @user-tj8ro6cy6r
    @user-tj8ro6cy6r Год назад +4

    Bahut vadhiya veer ji
    RABB TUHANU KHUSH RAKHE🙏

  • @sukhakalsi
    @sukhakalsi Год назад +5

    ਬੁਹਤ ਸੋਹਣੀ ਵੀਡੀਓ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਦਰੁਸੀ ਬਖਸੇ

  • @sehbajcheema8157
    @sehbajcheema8157 Год назад +4

    Real story a bai ahh ghra ch aahi kuj hunda good story 😍😍👍👍👍👍👍👍👍👍👍👍👍👍

  • @pinkyjaidka6418
    @pinkyjaidka6418 Год назад +5

    Sherni Punjab di shukhpal ❤

  • @JaswinderSingh-tt8vu
    @JaswinderSingh-tt8vu Год назад +3

    ਬਹੁਤ ਵਧੀਆ ਸਟੋਰੀ ਜੱਸਾ ਤੇ ਸੁਖਪਾਲ ਜੀ,ਪਰਮਾਤਮਾ ਚੜਦੀ ਕਲਾ ਬਖਸ਼ੇ।ਜਸਵਿੰਦਰ ਮੁਕਤਸਰ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਜਸਵਿੰਦਰ ਜੀ 🙏

  • @amanbhullar1641
    @amanbhullar1641 Год назад +3

    Bhut sohni video g

  • @BaldevSingh-pf2tu
    @BaldevSingh-pf2tu Год назад +15

    ਬਹੁਤ ਵਧੀਆ ਵੀਰ ਜੀ ਬਲਦੇਵ ਸਿੰਘ ਤੇਈਪੁਰ

    • @sidhu1016
      @sidhu1016 Год назад

      Very nice video😂😂😃👌

  • @bhagwantkaurbrar5615
    @bhagwantkaurbrar5615 Год назад +4

    Very nice sukhpal and Jassa beta ❤

  • @gurpreetkaur3024
    @gurpreetkaur3024 Год назад +4

    ਬਹੁਤ ਵਧੀਆ ਅਨੰਦ ਆ ਗਿਆ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @gurtejsinghrinku8710
    @gurtejsinghrinku8710 Год назад +1

    ਜੱਸੇ ਵੀਰ ਬੋਹੋਤ ਨਰਮ ਸੁਬਾਅ ਦਾ ਬਦਾ ਐ ਵੀਰ

  • @kiranjeetkaur7872
    @kiranjeetkaur7872 Год назад +3

    ਬਹੁਤ ਵਧੀਅਾ ਸੁਖਪਾਲ ਭੈਣੇ ਜੱਸਾ ਵੀਰਾ ਸੁਖਪਾਲ ਭੈਣ ਨੇ ਬੁੜੀ ਸਿੱਧੀ ਕਰਤੀ ਕੁੱਟ ਕੇ

  • @gurtejsinghrinku8710
    @gurtejsinghrinku8710 Год назад +9

    ਸਾਰੀ ਉਮਰ ਤੁਹਾਨੂੰ ਵਾਹਿਗੁਰੂ ਜੀ ਖੁਸ ਰੱਖਣ ਜੀ ਸਾਰੀ ਟੀਮ ਨੂੰ ਜੀ 🙏🙏👏👏👏👏👏👏

  • @jassfashion2145
    @jassfashion2145 Год назад +5

    ਤੁਹਾਡੀ ਹਰ ਵੀਡੀਓ ਬਹੁਤ ਹੀ ਸੋਹਣੀ ਹੁੰਦੀ ਹੈ ਬਿਲਕੁਲ ਸਚਾਈ ਪੇਸ਼ ਕਰਦੇ ਹੋ 💯🙏

  • @jaspalkaur1552
    @jaspalkaur1552 Год назад +5

    ਬਹੁਤ ਸੋਹਣੀ ਵੀਡੀਓ ਹੈ, ਅਲੱਗ ਤਰ੍ਹਾਂ ਦੀ।

    • @PenduVirsaMansa
      @PenduVirsaMansa  Год назад +1

      ਧੰਨਵਾਦ ਜਸਪਾਲ ਜੀ 🙏

  • @user-ql2fb6rg6c
    @user-ql2fb6rg6c 11 месяцев назад +2

    ਸੁਖਪਾਲ ਦੀਦੀ ਬਹੁਤ ਵਧੀਆ ਵੀਡੀਓ 🙏🏻ਜਗਤਾਰ ਸਿੰਘ ਸ੍ਰੀ ਚਮਕੌਰ ਸਾਹਿਬ

  • @parmdersingh2486
    @parmdersingh2486 Год назад +3

    ਵੀਰ ਜੀ ਤੁਹਾਡੀ ਸਾਰੀਆਂ ਹੀ ਵਿਡਿਓ ਆ ਬਹੁਤ ਪਿਆਰੀਆਂ ਹੁੰਦੀਆਂ ਨੇ ਜੀ ਰੱਬ ਕਰਕੇ ਤੁਸੀਂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰਹੋ

  • @mandeepkaur8330
    @mandeepkaur8330 Год назад +9

    Good job veer ji and sukhpal di nyc msg to all people

  • @kaursukhidhillon9272
    @kaursukhidhillon9272 Год назад +10

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ 🥰🥰🥰

  • @_.jessizz._
    @_.jessizz._ Год назад +4

    Bhut vdiya ਸੁਖਪਾਲ sis ji well done 👍

    • @ranbirkaur1771
      @ranbirkaur1771 Год назад

      Kmaal karti acting Di. Poori reality dikhayee aa tusi. God bless ❤

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @PenduVirsaMansa
      @PenduVirsaMansa  Год назад

      ਧੰਨਵਾਦ ਸੁਖਵਿੰਦਰ ਜੀ 🙏

  • @malwasehtikjanktion1637
    @malwasehtikjanktion1637 Год назад +4

    ਮੁਬਾਰਕਾਂ ਵੀਰ ਜੀ,ਬਹੁਤ ਵਧੀਆ ਵੀਡੀਓ ਬਣਾਉਣ ਲਈ, ਯੁਗ ਯੁਗ ਜੀਓ

  • @nachattarsingh6217
    @nachattarsingh6217 Год назад +1

    ਕਮਾਲ ਕਮਾਲ ਕਮਾਲ 👍👌✊🎈❤🌺🙏

  • @rachhpalsingh78466
    @rachhpalsingh78466 Год назад +19

    ਭਲੇ ਮਾਣਨਸ ਬੰਦੇ ਦੀ ਕੋਈ ਜ਼ਿੰਦਗੀ ਨਹੀਂ ! ਸਾਰੀ ਟੀਮ ਦਾ ਧੰਨਵਾਦ ਜੀ ( ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @kiranpal3847
    @kiranpal3847 Год назад +3

    Pendu virsa and good job family 😊😊😊😊😊😊😊

  • @gurpreetSingh-jy7fj
    @gurpreetSingh-jy7fj Год назад +3

    ਜੱਸੇ ਵੀਰ ਵੀਡੀਓ ਤੁਹਾਡੀ ਆ ਬਹੁਤ ਵਧੀਆ ਹੁੰਦੀ ਆ

  • @manpreetsidhu4035
    @manpreetsidhu4035 Год назад +1

    ਬਹੁਤ ਵਧੀਆ ਜੀ

  • @ramanjotkaur9690
    @ramanjotkaur9690 Год назад +1

    Nice boht vadia bhai
    👌👌👌👌👌👌👌👌👌👌👌👌👌👌

  • @balivinderkaur8883
    @balivinderkaur8883 Год назад +6

    Very nice video God bless you all family members 🙏🙏 Balwinder Kaur

  • @meenuseth8857
    @meenuseth8857 Год назад +3

    Bahut wadia script hai aur bahut wadia acting hai sabdi .all the best

  • @Rommy_tommy
    @Rommy_tommy Год назад +1

    Bohot vadia story aa bai

  • @gagandeepkaurdeep9441
    @gagandeepkaurdeep9441 Год назад +10

    Wah wah wah wah wah
    Koi shabd ni hn Dil khus ho gya veere Waheguru chardikla ch rakhn Hasde wasde rho waheguru mehar krn tndrusti denn 👏👏👏👏👏👏👐👐👐👐👐👐

  • @Varindersidhu971
    @Varindersidhu971 Год назад +5

    ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

    • @BeantSingh-ih1sn
      @BeantSingh-ih1sn Год назад

      ਬਹੁਤ ਵਧੀਆ ਸੁਨੇਹਾ ਹੈ
      ਮੋਗਾ

  • @gurtejsinghrinku8710
    @gurtejsinghrinku8710 Год назад +2

    ਵਾਹਿਗੁਰੂ ਜੀ ਮਹੇਰ ਕਰਨ ਜੀ ਆਲ ਸੰਸਾਰ ਤੇ ਜੀ 🙏🙏🙏🙏👏👏👏👏👏👏👏👏👏🙏

  • @bsss806
    @bsss806 Год назад

    Sukhpal kour Ba kmaal sari party hi ba kmaal sab lye bahut bahut dyawaan sab nu bahut bahut piyar

  • @user-lc5ye6ke9f
    @user-lc5ye6ke9f Год назад +3

    ਵੀਡੀਓ ਬਹੁਤ ਵਧੀਆ ਲੱਗੀ ਸੁਖਪਾਲ ਭੈਣ ਗੁਰਮੀਤ ਕੌਰ ਗਰੇਵਾਲ ਹਮੇਸ਼ਾ ਖੁਸ਼ ਰਹਿੰਦੇ ਰਹੋ

  • @rajwinderkullar4206
    @rajwinderkullar4206 Год назад +3

    Very very interesting story 👍👍👌👌

  • @jasmeetkaur4051
    @jasmeetkaur4051 Год назад +1

    Gaint story puri sirra

  • @corrinaridewood
    @corrinaridewood Год назад +2

    Bahut hi badiya video thi yeh! Mazaa aa gaya dekh ke.. jaise ko taisa mil hi jaata hai!! 😂😂👌👌

  • @porandhaliwal4330
    @porandhaliwal4330 Год назад +4

    ਬਹੁਤ ਵਧੀਆ ਬਾਈ ਜੀ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ ਜ਼ਿਲਾ ਬਰਨਾਲਾ

  • @zariazad5057
    @zariazad5057 Год назад +5

    ... Beautiful & Funny Video.
    Appreciate all Participants Especially Sukhpal.
    ... I Like Love and want to Marry with Sukhpal Queen.

  • @kk-ql5xt
    @kk-ql5xt Год назад +1

    Shi gal aa sukhpal bahan Kai var vendia pvaounia vi majburi ban jandi aa

  • @sidhu947
    @sidhu947 Год назад +1

    ਬਹੁਤ ਵਧੀਆ ਵੀਡੀਓ ਵੀਰ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਸਵੀਰ ਕੌਰ ਅਕਲੀਆ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਸਿੱਧੂ ਜੀ 🙏

  • @DavinderSingh-vw6qj
    @DavinderSingh-vw6qj 11 месяцев назад +3

    ❤❤ bahut vadiya video c ❤❤ bahut sohna message ditta geya hai video rahi 😊 jyaada shareefi v maadi hundi hai. .lok fayeda chukkan lagg jande aa..ajjkal tan jo jidda pesh aunda aa udda hi ohde naal vyaar krna chahida hai ❤❤ loves your all videos..sari team nu dilon dhanvaad ❤❤

  • @kulwinderknagra3640
    @kulwinderknagra3640 Год назад +19

    ਹੁਣ ਸੂਤ ਆਈ ਚਾਚੀ ਸੁਖਪਾਲ ਭੈਣ ਜੀ ਤੋ 🙏❤🙏

  • @inderjeetsingh-cn6gp
    @inderjeetsingh-cn6gp Год назад +2

    Bahut vdia video God bless you sukhpal putt

  • @kiranjeetkaur7872
    @kiranjeetkaur7872 Год назад +1

    ਬਹੁਤ ਵਧੀਅਾ ਭੈਣੇ ਸੁਖਪਾਲ ਜੱਸੇ ਵੀਰੇ ਕਮਾਲ ਕਰਤੀ ਬੁੜੀ ਕੁੱਟ ਕੇ

  • @poonamrani4552
    @poonamrani4552 Год назад +3

    Heart touching story 👌👌

  • @Virk-2022
    @Virk-2022 Год назад +3

    ਬਹੁਤ ਵਧੀਆ ਹੈ👍👍
    ਸੁਖਪਾਲ ਨੇ ਕਮਾਲ ਕਰ ਦਿੱਤੀ 👌👌
    ਵੀਡੀਓ ਜਲਦੀ ਪਾ ਦਿਓ 🙏🙏❤❤

    • @kaurtejay2803
      @kaurtejay2803 Год назад

      ਬਹੁਤ ਵਧੀਆ ਹੈ ਧਨਵਾਦ ਜੀ 🙏🙏👌👌👍⭐ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਗਗਨ ਜੀ 🙏

  • @Grewalp13
    @Grewalp13 Год назад +1

    ਵੇਰੀ ਗ੍ਰੇਟ ਮੂਵੀ ਗ੍ਰੇਟ ਕਲਾਕਾਰ ਆਪੁ ਸਾਰੇ ਜਾਂਣੇ ਰੱਬ ਆਪੁ ਸਬ ਨੁੰ ਚੜ੍ਹਦੀ ਕਲ਼ਾ ਵਿੱਚ ਰੱਖੇ 🙏
    ਸਟੋਰੀ ਬਹੋਤ ਕਮਾਲ ਦੀ ਤੇ ਸੱਚਾਈ ਤੇ ਆਧਰਿਤ ਹੀ ਹੈ ਏਦਾ ਵੀ ਹੁੰਦਾ ਹੈ....

    • @PenduVirsaMansa
      @PenduVirsaMansa  Год назад +1

      ਬਹੁਤ ਬਹੁਤ ਧੰਨਵਾਦ ਪੂਨਮ ਜੀ 🙏

  • @gurtejsinghrinku8710
    @gurtejsinghrinku8710 Год назад +1

    ਸਿਰਾ ਵੀਰ ਜੱਗੀ 👍 nice ji 👏👌👍👌

  • @SurinderKaur-wg6ts
    @SurinderKaur-wg6ts Год назад +6

    Bahut vadhiya video dhanvaad tusi vadhiya msg dende ho lokan nu waheguru tuhanu tandrusti bakhshe🙏🙏

  • @devinderkaur7547
    @devinderkaur7547 Год назад +4

    good subject 👍God bless all family members 🙏

  • @ParamjitSingh-hh2di
    @ParamjitSingh-hh2di Год назад +2

    ਜੱਸੇ ਬੇਟੇ ਆਪ ਜੀ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਆਪ ਜੀ ਨੇ ਬਹੁਤ ਵਧੀਆ ਵੀਡੀਓਆ ਬਣਾਉਦੇ ਹੋ ਵਾਹਿਗੁਰੂ ਆਪ ਨੂੰ ਚੱੜ੍ਹਦੀਆ ਕਲਾ ਵਿੱਚ ਰੱਖਣ ਬੇਟਾ ਜੀ ਆਪ ਜੀ ਦੇ ਭੋਲੇ ਭੱਲੇ ਇਨਸਾਨਾ ਵਾਲੇ ਰੋਲ ਬਹੁਤ ਚੰਗੇ ਲੱਗਦੇ ਹਨ ਇਹੋ ਜਿਹੇ ਰੋਲ ਤੁਸੀ ਬਹੁਤ ਚੰਗੀ ਤਰਾਂ ਨਿਭਾਉਦੇ ਹੋ ਤੁਹਾਡੀ ਬੇਬੇ ਤੇ ਚਾਚੀ ਨੇ ਖੱਬੀਖਾਨ ਕੁੜਮਣੀਆ ਵਾਲੀ ਵੀਡੀਓ ਜੋ ਰੋਲ ਕੀਤਾ ਸੀ ਬਹੁਤ ਦਮਦਾਰ ਸੀ ਪਰ ਇਸ ਵੀਡੀਓ ਵਿੱਚ ਬੇਬੇ ਵਿਚਾਰੀ ਡਰਦੀ ਡਰਦੀ ਰਹਿੰਦੀ ਹੈ ਬੱਚੀ ਸੁਖਪਾਲ ਨੇ ਤਾ ਫੱਟੇ ਚੱਕਤੇ ਬੱਚੇ ਆਪ ਜੀ ਦੀ ਸਾਰੀ ਟੀਮ ਹਮੇਸਾਂ ਖੁਸ਼ ਰਹੇ ਧੰਨਵਾਦ ਪਰਮਜੀਤ ਸਿੰੰਘ ਸਹੋਲੀ ਨਾਭਾ ਪਟਿਆਲਾ

  • @rajpindermann47
    @rajpindermann47 11 месяцев назад

    ਬਹੁਤ ਵਧੀਆਂ ਭੈਣ ਜੀ 👌👌

  • @lovi427
    @lovi427 Год назад +6

    Dino din gudi baba chdaee janda a, very good all team. ❤️

  • @fatehmchahal2344
    @fatehmchahal2344 Год назад +5

    ਬਹੁਤ ਸੋਹਣੀ ਵੀਡੀਓ ਆ ਜੀ, ਸਾਨੂੰ ਤੁਹਾਡੀ ਨਵੀਂ ਵੀਡੀਓ ਦਾ ਵਿਆਹ ਜਿਨ੍ਹਾਂ ਚਾਅ ਰਹਿੰਦਾ , ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ 🌹🌹🌹🌹,,, ਫਤਿਹ ਸਿੰਘ ਚਹਿਲ , ਨਰਿੰਦਰ ਪੁਰਾ

  • @vickysingh1679
    @vickysingh1679 Год назад +1

    Bhot vdiyaa
    Pushpinder singh daula

  • @boharsinghmatharu2645
    @boharsinghmatharu2645 Год назад

    ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ

  • @603karanvirsinghdhaliwal4
    @603karanvirsinghdhaliwal4 Год назад +3

    ਵੀਰ ਜੀ ਤੁਸੀਂ ਬਹੁਤ ਜ਼ਿਆਦਾ ਹੀ ਵਧੀਆ ਵੀਡੀਓ ਬਣਾਉਂਦੇ ਹੋ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਕਰਨਵੀਰ ਜੀ 🙏

  • @HarpreetKaur-st8fn
    @HarpreetKaur-st8fn Год назад +5

    Bakmal no word🎉🎉❤❤ from California usa

  • @PushpjotSingh-ch8qx
    @PushpjotSingh-ch8qx 10 месяцев назад

    Maza aa gaya chant nooh wala vloge dekh ke

  • @davinderbinder263
    @davinderbinder263 Год назад +1

    ਵਧੀਆ.ਕੀਤਾ.

  • @sakoonn....7950
    @sakoonn....7950 Год назад +4

    Very nice

  • @NarinderKaur-wj5tt
    @NarinderKaur-wj5tt Год назад +6

    Excellent message keep up the brilliant acting Waheguru ji Bless everyone always 🙏🙏🙏🙏🙏🇨🇦🇨🇦💖💖💖💖💖💖💖💖💖💖

  • @Aekamsinghsidhu
    @Aekamsinghsidhu Год назад +2

    ਬਹੁਤ ਵਧੀਆ ਸੋਟਰੀ ਹੈ

  • @mandeepkaurkhttra1750
    @mandeepkaurkhttra1750 Год назад +1

    Very nice video ji

  • @Bschitar.Kammonke
    @Bschitar.Kammonke Год назад +9

    ਬਹੁਤ ਵਧੀਆ ਮੈਸੇਜ਼ ਦਿੱਤਾ ਜੇ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ ਧੰਨਵਾਦ ਜੱਸੇ ਵੀਰ 💯🙏🙏🙏🙏🙏

    • @GurdevSingh-fv4hd
      @GurdevSingh-fv4hd Год назад +1

      ਕਮਾਲ ਕਰਤੀ ਨੂੰਹ ਸੁਖਪਾਲ ਕੌਰ ਨੇ। 🙏🙏,,,,, ਤਾਰੀਫ਼,,,,ਹੁਣ 10000/ਰੁਪਏ ਕੋਲ ਰਹਿਆ ਕਰਨਗੇ ਸ਼ਬਦ ਬੜੇ ਹੀ ਘੈਂਟ ਲੱਗੇ 🙏🙏❤️❤️🙏🙏

    • @arvindverma3980
      @arvindverma3980 Год назад

      Bahut vadia team work

    • @parveenbansal4843
      @parveenbansal4843 Год назад

      Sukhpal sahi ha ese chahi ma je he chira

  • @baljindershersia8318
    @baljindershersia8318 Год назад +3

    ਬਹੁਤ ਵਧੀਆ ਮੈਸੇਜ ਹੈ ❣️🙏

    • @PenduVirsaMansa
      @PenduVirsaMansa  Год назад +1

      ਧੰਨਵਾਦ ਬਲਜਿੰਦਰ ਜੀ 🙏

  • @lakhbirsidhu4993
    @lakhbirsidhu4993 Год назад +2

    I always watched your videos and it is great 😊

  • @harlivsharma2605
    @harlivsharma2605 Год назад +1

    nice sukpal didi nd jassa veer g .manu jagraon mera beta sukpal nu psaal di video lgao khnda

  • @rajindrasond9657
    @rajindrasond9657 Год назад +4

    BRILLIANT🙏🏽👏👏👏👏🌹🌹🌹🌹🌹🌹🌹🌹🌹🌹

  • @ParamjeetKaur-mi2tu
    @ParamjeetKaur-mi2tu Год назад +3

    Very nice video g sukhpal and jassa and all team 👌👌

  • @harvardaanchahalnarinderpu6146

    Keep it up raab sukh rakhe ❣️❣️❣️🙏🏻🙏🏻👍👍

  • @kulwinderknagra3640
    @kulwinderknagra3640 Год назад +1

    ਜਸੇ ਨੂੰ ਬੀਬੀ ਨਾਲ ਲੈ ਜਾ ਭੋਗ ਤੇ ਜਸਾ ਵੀ ਜਾ ਸਕਦਾ ਹੈ🙏❤🙏

  • @gurtejsinghrinku8710
    @gurtejsinghrinku8710 Год назад +6

    ਪਰਮਾਤਮਾ ਮਹੇਰ ਕਰਨ ਜੀ ਸੱਭ ਤੇ ਐਡ ਪਾਲਟੀ ਫੇਮਲੀ ਤੇ ਜੀ 🙏🙏🙏🙏🙏🙏🙏

  • @ManjitKaur-ji6cx
    @ManjitKaur-ji6cx Год назад +3

    Very nice story god bless you 💕

  • @jasschawla5465
    @jasschawla5465 Год назад

    Sahi gall sukhpal di jindgi bahut kuch sikhoundi aa

  • @sukhdialtakhar7948
    @sukhdialtakhar7948 Год назад +2

    Very good very nice very meaningful I love it

  • @HarpreetkaurPreet-op3bb
    @HarpreetkaurPreet-op3bb Год назад +5

    ਬਹੁਤ ਵਧੀਆ ਵੀਡੀਓ ਹੁੰਦੀ ਆ ਵੀਰੇ ਦਿਲ ਖੁਸ਼ ਹੋ ਜਾਂਦਾ ਦੇਖ ਜਿਓਂਦੇ ਰਹੋ❤ ਪਰਮਜੀਤ ਗੁੱੜ੍ਰਦੀ❤❤❤

  • @7gtanvirkaur779
    @7gtanvirkaur779 Год назад +4

    Well done 👍🏻

  • @KuldeepSingh-cx2iq
    @KuldeepSingh-cx2iq Год назад +1

    ਜਸਪਾਲ ਕੌਰ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਭਲੇਮਾਣਸ ਦਾ ਜਮਾਨਾਂ ਨਹੀਂ ਹੈ ਇਹ ਲੋਕ ਤਾਂ ਸਿਗਾਂ ਚ ਠੋਕੇ ਫੇਰ ਹੀ ਠੀਕ ਹੁੰਦੇ ਨੇ ਲੋਕੋ ਜੁਲਮ ਨਾਂ ਕਰੋ ਨਾਂ ਜੁਲਮ ਸਹੋ ਕਈ ਭੈਣਾਂ ਦੇ ਘਰ ਵੀ ਨਾਂ ਬੋਲਣ ਕਰਕੇ ਵੀ ਤਬਾਹ ਹੋ ਗਏ ਧੰਨਵਾਦ ਵੀਰ ਸਾਰੀ ਟੀਮ ਦਾ। ਦੋਸਾਂਝ ਮੋਗਾ ਕੈਨੇਡਾ ਮੋਨਟਰੀਅਲ। ।

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਕੁਲਦੀਪ ਜੀ 🙏

  • @parmjitkaur156
    @parmjitkaur156 Год назад

    ਸਹੀ ਗੱਲ ਆ ਜੀ ਇਮਾਨਦਾਰੀ ਕੋਈ ਕਦਰ ਨਹੀ ਅਸੂਲਾ ਨਾਲ ਜਿੰਦਗੀ ਕਢਕੇ ਭੀ ਕੋਈ ਨਹੀ ਕਦਰ ਪੁਸ਼ਦਾ

  • @sarwandassmehton3421
    @sarwandassmehton3421 Год назад +4

    The very very nice story of this video 👌👌👌👌👌 God bless you all your team and friends and family members long term relationship always thanks for the information contained in this video 👏👏👏👏👏👏👏👏👏👏👏

  • @harvindersingh9448
    @harvindersingh9448 Год назад +33

    ਜੈ ਜੈ ਕਾਰ ਆ ਤੁਹਾਡੀ ਪੈਂਡੂ ਵਿਰਸਾ ਵਾਲਿਉ ਵਧਾਈ ਦੇ ਪਾਤਰ ਹੋ ਸਾਰੀ ਟੀਮ ❤💜🙏💚🖤 ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ 💙❤💜💚🖤

  • @inderjitsingh990
    @inderjitsingh990 Месяц назад

    ਬਾਈ,ਜੀ, ਸੁਖਪਾਲ, ਨੇ,ਤਾਂ,ਨੇਰੀ ਲਿਆ ਤਤੀ,ਕੰਮ, ਬਹੁਤ, ਘੈਂਟ ਹੈ

  • @surjeetkaur4585
    @surjeetkaur4585 11 месяцев назад

    ਬਹੁਤ ਹੀ ਵਧੀਆ ਵੀਡੀਓ ਸੀ

  • @gurmeetsidhu7562
    @gurmeetsidhu7562 Год назад +4

    Nice👌👌

  • @ishmeetkaur7798
    @ishmeetkaur7798 Год назад +4

    Very good

  • @KamaljeetKaur-kh8jw
    @KamaljeetKaur-kh8jw Год назад +1

    ਬਹੁਤ ਵਧੀਆ ਸੁਖਪਾਲ ਭੈਣੇ ਸੁਨੇਹਾ ਦਿੱਤਾ ਤੁਸੀਂ ਵੀਡੀਓ ਬਣਾ ਕੇ,ਜੇਹੜਾ ਹਿਸਾਬ ਨਾਲ ਜਾਮਾਨਾ ਚੱਲਦਾ ਉਵੇਂ ਚੱਲਣਾ ਪੈਂਦਾ ,🙏🙏🙏

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਕਮਲਜੀਤ ਜੀ 🙏

  • @gurmitsingh2752
    @gurmitsingh2752 Год назад

    ਜੱਸੇ ਵੀਰ ਸਵਾਦ ਆ ਗਿਆ ਵੀਡਿਓ ਦੇਖ ਕੇ ਜਦੋਂ ਸੇਰ ਨੂੰ ਸਵਾ ਸੇਰ ਟੱਕਰਿਆ ਫੇਰ ਚਾਚੀ ਦੀ ਅਕਲ ਟਿਕਾਣੇ ਆ ਗਈ ਇਹ ਦੁਨੀਆਂ ਬਹੁਤ ਜਾਲਮ ਹੈ ਨਰਮ ਬੰਦੇ ਦੇ ਪੈਰ ਨਹੀ ਲੱਗਣ ਦਿੰਦੇ ਜਦੋਂ ਅੱਗੋ ਟੱਕਰ ਜੇ ਕੋਈ ਸੁਖਪਾਲ ਵਰਗੀ ਫੇਰ ਦੇਖ ਨਜਾਰੇਂ ਚੰਗਾ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਧੰਨ ਹੈ👉

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਗੁਰਮੀਤ ਜੀ 🙏🙏