ਅਨਪੜ ਨੂੰਹ ਦਾ ਟੈਸਟ ep 145 | new punjabi movie 2024 | punjabi natak | Sukhpal |

Поделиться
HTML-код
  • Опубликовано: 10 янв 2024
  • ਅਨਪੜ ਨੂੰਹ ਦਾ ਟੈਸਟ ep 145 | new punjabi movie 2024 | punjabi natak | Sukhpal | ‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabishortnatak
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #jawaibandh
    #prona
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 1 тыс.

  • @sandeepsandhufaridkot9744
    @sandeepsandhufaridkot9744 6 месяцев назад +8

    ਬਹੁਤ ਵਧੀਆ ਵੀਡੀਉ ਹੁੰਦੀਆਂ ਹਨ ਅਸੀਂ ਫਰੀਦਕੋਟ ਤੋਂ ਜਗਦੀਪ ਕੌਰ ਸੰਧੂ

  • @balwinderkaursembhi803
    @balwinderkaursembhi803 6 месяцев назад +5

    ਜੱਸੇ ਕਮਾਲ ਕਰਤੀ ਵੀਡੀਓ ਬਣਾਓਣ ਵਾਲੀ ਬਹੁਤ ਘੈਟ ਵੀਡੀਓ ਬਹੁਤ ਘੈਟ ਇਕਟਿਗ ਵਾਹਿਗੁਰੂ ਤੁਹਾਨੂੰ ਤਰੱਕੀਆਂ ਵਖਸੇ ਚੜਦੀ ਕੱਲਾ ਰੱਖੇ 🤣🤣🤣🤣🤣🤣😭👌👍❤️⭐️

  • @SukhpalGrewal-rx6bs
    @SukhpalGrewal-rx6bs 6 месяцев назад +4

    ਸੁਖਪਾਲ ਭੈਣ ਤੇਰਾ ਹਾਸਾ ਨਹੀਂ ਨਿਕਲਦਾ ਜਦੋਂ 😂😂😂😂😂❤❤❤ਲਵ ਯੂ ਭੈਣ ਇੱਦਾ ਦਾ ਸੀਨ ਕਰਦੀ ਏਂ

  • @GurmeetSingh-nd7zt
    @GurmeetSingh-nd7zt 2 месяца назад +1

    ਸੁੱਖਪਾਲ ਭੈਣ ਚੰਗੀ ਧੱਕਾ ਪਾਈ ਤੁਸੀਂ ਹੋਰ ਸਾਡਾ ਟਾਈਮ ਪਾਸ ਹੋ ਜਾਦਾਂ ❤😂

  • @Harmankaur358
    @Harmankaur358 6 месяцев назад +4

    ਕੱਟੇ ਵਾਲਾ ਇਮਾਨਦਾਰ ਨੀ ਸੀ ਗਾ
    ਪਰ ਦਿਖਾਇਆ ਹੀ ਨੀ ਕੱਟਾ ਲੈ ਕ janda

  • @verpalverpal998
    @verpalverpal998 6 месяцев назад +8

    ਬਹੁਤ ਵਧੀਆ ਵੀਡਿਉ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ❤😊😊😊😊😊😊😊😊😊😊😊😊😊😊😊😊😊😊😊😊❤❤❤❤❤❤❤❤❤❤😊😊😊😊😊❤❤❤❤❤❤😊😊😊😊😊😊😊😊😊😊😊😊😊😊😊

  • @user-jv4xu5gs1g
    @user-jv4xu5gs1g 6 месяцев назад +2

    ਸਾਡੀ ਤਾਂ ਤੁਹਾਡੀ ਵੀਡੀਓ ਵੇਖ ਕੇ ਹਾਂਸੀ ਨੀ ਰੁਕੀ ਸਾਡਾ ਤਾਂ ਢੀਡ ਦੁਖਨ ਲਗੀਆਂ ਹੱਸ ਹੱਸ ਕੇ ਬਹੁਤ ਸੋਹਣੀ ਵੀਡੀਓ ਹੈ ਭੈਣੇ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ੇ 😅😅😂😂❤❤😊😊

  • @toorfamilyvlog617
    @toorfamilyvlog617 4 месяца назад

    ਹੁਣ ਦੇ ਪੜ੍ਹੇ ਲਿਖਿਆਂ ਨਾਲੋ ਅਨਪੜ੍ਹ ਸੌ ਗੁਣਾ ਚੰਗੇ ਸੀ ਪੜ ਲਿਖ ਕੇ ਤਰੱਕੀ ਦੇ ਨਾਲ ਅਸੀ ਚਲਾਕੀਆਂ ਵੀ ਸਿੱਖ ਗਏ,

  • @balvirsingh-il3eb
    @balvirsingh-il3eb 6 месяцев назад +5

    ਬਿੰਦਰ ਡਾਕਟਰ ਕਦੋਂ ਬਣ ਗਿਆ ❤❤ ਚਲੋ ਚੰਗਾ ਹੈ ਮਰੀਜ਼ ਵੀ ਬਹੁਤ ਨੇ ਪੰਜਾਬ ਚ

  • @rishant6th-i291
    @rishant6th-i291 6 месяцев назад +6

    ❤❤ Bahut Soni Video love from jalandhar

  • @JashanDeep-zp6qo
    @JashanDeep-zp6qo 6 месяцев назад +1

    Very nice y❤️❤️❤️❤️❤️. Bahut changia ta funny video a❤️❤️❤️ . ਵੱਲੋਂ - ਜਸ਼ਨ ਨੰਦਗੜ੍ਹ ਮਾਨਸਾ

  • @mukhtiarsinghdhindsa5974
    @mukhtiarsinghdhindsa5974 6 месяцев назад +2

    Very nice video.God bless all participants. ( Mukhtiar Singh Dhindsa ) USA New York

  • @ashwinentertainment7710
    @ashwinentertainment7710 6 месяцев назад +8

    ਬਹੁਤ ਵਧੀਆ ਵੀਡੀਓ ਆ ਬਾਈ ਜੀ ਬਹੁਤ ਹਾਸਾ ਆਇਆ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਖੁਸ਼ ਰਹੋ ਬਲਜੀਤ ਕੌਰ ਬਰਨਾਲਾ

  • @rachhpalsingh78466
    @rachhpalsingh78466 6 месяцев назад +10

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @cjsharma395
    @cjsharma395 6 месяцев назад +2

    Very nice jasse bay beutyful video CJ Sharma sarhali khurd Tarn Taran

  • @amandeepkaurghatora2042
    @amandeepkaurghatora2042 6 месяцев назад +1

    Bahut hi sohni vedio and awesome aa .tuhadia stories bahut vadia hundia ne .Amandeep kaur winnipeg canada

  • @user-eo9df4ez1k
    @user-eo9df4ez1k 6 месяцев назад +4

    ਬਹੁਤ ਹਾਸਾ😂😂😂ਜਗਪਾਲ ਗੈਲੇਵਾਲ ਸਮਰਾਲਾ

  • @rachhpalsingh78466
    @rachhpalsingh78466 6 месяцев назад +8

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਵਧੀਆ ਵੀਡੀਓ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @user-jv4xu5gs1g
    @user-jv4xu5gs1g 6 месяцев назад +1

    ਬਹੁਤ ਸੋਹਣੀ ਵੀਡੀਓ ਹੈ ਭੈਣੇ ਵਾਹਿਗੁਰੂ ਜੀ ਸਾਰੀ ਟੀਮ ਨੂੰ ਲੰਮੀਆਂ ਉਮਰਾਂ ਬਖਸ਼ੇ 😂😂😂😂❤❤❤❤😊😊😊😊😊

  • @HarryKingra-cs1oi
    @HarryKingra-cs1oi 6 месяцев назад +1

    ਤੁਹਾਡੀ ਵੀਡੀਓ ਬਹੁਤ ਵਧੀਆ ਹੈ ਮੇਰੇ ਸਾਰੇ ਪਰਿਵਾਰ ਤੁਹਾਡੀ ਵੀਡੀਓ ਨੂੰ ਦੇਖਦੇ ਹਨ

  • @manjeetsinghsukhanand2473
    @manjeetsinghsukhanand2473 6 месяцев назад +4

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਪੁਰਾਣੀਆਂ ਵੀਡੀਓ ਨਾਲ ਦੀ ਆ ਕੱਟੇ ਵਾਲਾਂ ਸੀਨ ਤਾਂ ਦਿਖਾਈਆਂ ਨਹੀਂ ਇਹ ਵੀਡੀਓ ਦੇ ਦੋ ਭਾਗ ਬਣਾਉਣੇ ਚਾਹੀਦੇ ਸੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @boharsingh7725
    @boharsingh7725 6 месяцев назад +3

    ਬਹੁਤ ਹੀ ਵਧੀਆ ਬਾਈ
    👌👌👌👌👌

  • @ramandeep6983
    @ramandeep6983 6 месяцев назад +1

    Ramandeep kaur gursavke Singh sukhmander kaur Bahrain 🇶🇦🥰😘 waheguru je ❤❤❤

  • @user-tl1un2ti5f
    @user-tl1un2ti5f 6 месяцев назад +1

    Sukhpal bhan di acting buhat sohni hundi aa Zippysandhu Duareana

  • @narinderbains3663
    @narinderbains3663 6 месяцев назад +6

    Very nice waheguru ji bless you all be happy with your family and friends 🎉

  • @M___10____KING514
    @M___10____KING514 6 месяцев назад +5

    ਬਹੁਤ ਹਾਸਾ ਆਇਆ ਜੀ 😂😂😂😂😂 ਬਹੁਤ ਲੋਕ ਹੁੰਦੇ ਨੇ ਅਨਪੜ੍ਹ ਸਾਡੇ ਵੀ ਹੈਗਾ ਇਕ ਬਹੁਤ ਵਧੀਆ ਵੀਡੀਓ ਬਣਾਈ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਸਾਰੀ ਟੀਮ ਨੂੰ ਪਿੰਡ ਸਦੋਹਾ ਰਮਨਦੀਪ ਕੌਰ

  • @user-eu6zq2eu4q
    @user-eu6zq2eu4q 6 месяцев назад +1

    Sukhpaal di tuc bhut ghntt acting krde oo Pardeep Kaur mour mandi

  • @user-fr9zq7ne5r
    @user-fr9zq7ne5r 29 дней назад +1

    Very nice video Sanjeev madaan Jalandhar

  • @rachhpalsingh78466
    @rachhpalsingh78466 6 месяцев назад +13

    ਵੀਡੀਓ ਦੇਖ ਸੁਣ ਕੇ ਐਨਾ ਹਾਸਾ ਆਇਆ ਕਿ ਅੱਖਾਂ ਚੋਂ ਹੰਝੂ ਆ ਗਏ ਅਤੇ ਢਿੱਡ ਦੁੱਖਣ ਲੱਗ ਗਿਆ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @RAVU48
    @RAVU48 6 месяцев назад +5

    ਬਹੁਤ ਵਧੀਆ ਹੈ ਰੱਬ ਤੁਹਾਨੂੰ ਖੁਸੀਆ ਬਖਸ਼ੇ ਰਵਜੋਤ ਸਿੰਘ ਉਭਾਵਾਲ ਕਲਾਸ 8ਵੀ 🎉❤

  • @manjitkaurfaridkot2888
    @manjitkaurfaridkot2888 6 месяцев назад +1

    ਬਹੁਤ ਬਹੁਤ ਸੋਹਣੀ ਵੀਡੀਓ ਆ ਸੁਖਪਾਲ ਭੈਣ ਦਾ ਤਾ ਕੋਈ ਜਵਾਬ ਨੀ 😂❤❤❤

  • @ekamdhaliwal6235
    @ekamdhaliwal6235 6 месяцев назад +1

    Very nice video JASDEEP Singh wander Moga

  • @Malwa15
    @Malwa15 6 месяцев назад +6

    ਜਸਪਾਲ ਭੈਣ ਬੜੀ ਐਕਟਿੰਗ ਕਰਦੀ ਹੈ ਇਕ ਦਬਕਾ ਬੜਾ ਹੀ ਕਯਾਮ ਹੈ ਭੈਣ ਦਾ ਸਾਡਾ ਸਾਰਾ ਪਰਿਵਾਰ ਤੁਹਾਡੀ ਵੀਡੀਓ ਨੂੰ ਉਡੀਕ ਚ ਰਹਿੰਦਾ ਹੈ ਹਰਪ੍ਰੀਤ ਸਿੰਘ ਬੇੜਵਾਲ ਪਿੰਡ ਕਿੱਕਰ ਖੇੜਾ ਅਬੋਹਰ

  • @GURJEETSINGH-ky1je
    @GURJEETSINGH-ky1je 6 месяцев назад +3

    ਬਹੁਤ ਵਧੀਆ

  • @user-iz9km8ec6i
    @user-iz9km8ec6i 3 месяца назад

    ਸਾਨੂੰ ਬਹੁਤ ਹੀ ਜਿਆਦਾ ਵਧੀਆ ਲੱਗਦੇ ਨੇ ਤਹਡੇ

  • @armaansingh1468
    @armaansingh1468 6 месяцев назад +1

    Daljit kaur usa very very nice good

  • @DeepakSharma22794
    @DeepakSharma22794 6 месяцев назад +3

    ਬਹੁਤ ਵਧੀਆ ਵੀਡੀਓ ।

  • @mandeepgrewal1451
    @mandeepgrewal1451 6 месяцев назад +4

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
    ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਹੈ ਤੁਸੀਂ 😊❤🎉

  • @froster7614
    @froster7614 6 месяцев назад +1

    We always watch yr videos, my wife and me like yr original acting a lot, moon arif Vancouver canada,

  • @user-wd9zu4nz4y
    @user-wd9zu4nz4y 4 месяца назад

    Very funny video 😂😂sukhpal didi an jassy brother g an all team beautiful members ❤❤🎉🎉🎉🎉🎉❤❤

  • @user-ig3go7oo5b
    @user-ig3go7oo5b 6 месяцев назад +4

    ਜਸਵੀਰ ਕੌਰ ਜੱਸੀ ਕੋਟਕਪੂਰਾ ਬਹੁਤ ਵਧੀਆ ਜੀ। ਸੁਖਪਾਲ ਭੈਣ ਜੀ ਬਹੁਤ ਵਧੀਆ ਸੁਨੇਹਾ ਜੀ 🙏🙏🙏🙏🙏🙏

  • @SimranSingh-zx4wj
    @SimranSingh-zx4wj 6 месяцев назад +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤ਮਨ ਖ਼ੁਸ਼ ਹੋ ਗਿਆ ਵੀਡਿਉ ਦੇਖਕੇ

  • @user-xd3zx6ui9s
    @user-xd3zx6ui9s 6 месяцев назад +1

    Bohot sohni video aa raab sodi sari team nu tarkia bakhsayaa Bai video jaladi pavaa Karo ji roj Navi video payaa Karo

  • @punjabimoda742
    @punjabimoda742 6 месяцев назад +2

    ਜੱਸੇ ਵੀਰ ਤੇ ਸੁਖਪਾਲ ਭਰਜਾਈ ਵੀਡੀਓ ਤਾਂ ਬਹੁਤ ਹੀ ਵਧੀਆ ਬਣਾਈ ਹੈ ਤੁਹਾਡੀਆਂ ਸਾਰੀਆਂ ਵੀਡੀਓ ਪ੍ਰਵਾਰ ਵਿੱਚ ਬੈਠ ਕੇ ਵੇਖਦੇ ਹਾਂ ਬਾਕੀ ਬਾਈ ਜੀ ਜਿਹੜੀਆਂ ਮਾਤਾ ਹਟ ਗਈਆਂ ਉਹਨਾਂ ਦਾ ਸੋਡੇ ਬਿਨਾਂ ਕਿਵੇਂ ਸਰਦਾ ਹੋਣਾ ਬਾਕੀ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ਦਿਲੋਂ ਸਲੂਟ ਹੈ ਧੰਨਵਾਦ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਭਜੋਤ ਸਿੰਘ ਰੂਲ ਸੰਗਤਪੁਰਾ

  • @user-ot9gs4qy7j
    @user-ot9gs4qy7j 6 месяцев назад +3

    ਬਹੁਤ ਵਧੀਆ ਅਤੇ ਮਨੋਰੰਜਕ ਵੀਡੀਓ ਸੀ। ਤੁਹਾਡੀ ਹਰੇਕ ਵੀਡੀਓ ਬਹੁਤ ਵਧੀਆ ਹੁੰਦੀ ਹੈ।ਰੱਬ ਤੁਹਾਨੂੰ ਤਰੱਕੀ ਬਖ਼ਸ਼ੇ

  • @manpreetkaur7011
    @manpreetkaur7011 6 месяцев назад +6

    Bahut vadiya acting cc ji 😊😊 Rab tuhanu hmesha khush rkhe 😊😊😊Manpreet Mangwal toh ji sanu har ik video tuhadi vdia lgdi aa ji 😊😊

  • @sodhisurindersingh2370
    @sodhisurindersingh2370 6 месяцев назад +1

    Bahut Sohni Vedio Sukhpal kee bahut achhi acting jee

  • @user-ep9mf7ni4h
    @user-ep9mf7ni4h 6 месяцев назад +1

    Very very nice video partap kohar shakot p p 🙏

  • @user-de3io3xx6v
    @user-de3io3xx6v 6 месяцев назад +5

    ਬਹੁਤ ਵਧੀਆ ਵੀਡੀਓ ਹੈ🎉🎉❤ ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀ ਗੜ

  • @AmritpalSingh-dk5np
    @AmritpalSingh-dk5np 6 месяцев назад +4

    Aunty ji ਸਤਿ ਸ੍ਰੀ ਅਕਾਲ। ਸਾਨੂੰ ਤੁਹਾਡੀਆਂ ਸਾਰੀਆਂ ਵੀਡੀਓਆਂ ਬਹੁਤ ਪਸੰਦ ਹਨ। ਸਾਡੀ ਖਿੱਲਣ ਰਿਸ਼ਤੇਦਾਰੀ ਹੈ।ਜਿੱਥੇ ਅਸੀਂ ਆਏ ਤੁਹਾਨੂੰ ਮਿਲ ਕੇ ਜਾਵਾਂਗੇ। ਹਰਮਨ ਮਹਿਰਾਜ।

  • @balvirsingh3643
    @balvirsingh3643 12 дней назад

    Bahut hi vadhiya video aa press reporter Balvir vicky pind chakar

  • @amarjeetsinghsangha
    @amarjeetsinghsangha 6 месяцев назад +4

    very nice video ji 🎉🎉🎉

  • @tajinderkaurgurudatta1632
    @tajinderkaurgurudatta1632 6 месяцев назад +4

    Very nice waheguruji blees you all be happy with your family and friends 😀 ❤ 🎉🎉

  • @KamalSroye
    @KamalSroye 9 дней назад

    ਬਹੁਤ ਸੋਹਣੀ ਵੀਡਿਓ ਹੈ 🤍

  • @kulwinderknagra3640
    @kulwinderknagra3640 6 месяцев назад +2

    ਵੈਰੀ ਨਾਈਸ ਵੀਡੀਓ 🙏❤🙏

  • @amarjitsingh1946
    @amarjitsingh1946 6 месяцев назад +3

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💚💚

  • @nandanmann1879
    @nandanmann1879 6 месяцев назад +3

    ਬਾਈ ਜੱਸੇ ਅਸੀ ਕਨੇਡਾ ਵਿੱਚ
    ਰਹਿਦੇ ਪਰ ਤੁਹਾਡੀ ਕੋਈ ਵੀ
    ਵੀਡਿਓ ਬਿਨ੍ਹਾ ਦੇਖੇ ਨਹੀ ਛੱਡੀ
    ਜਮਾ ਸਿਰਾ ਈ ਹੁੰਦਾ ਵੀਰੇ❤
    ਮਾਨ ਮੌੜ ਕਨੇਡਾ ਬੀ ਸੀ

  • @kaurnanu5582
    @kaurnanu5582 3 месяца назад

    Inni sohni comedy video bnaun layi thankuuuuu😂😂😅😅😅

  • @vickybrar2949
    @vickybrar2949 6 месяцев назад +3

    ਬਹੁਤ ਵਧੀਆ ਵੀਡਿਓ ਹੈ 🎉❤ਵਿਕਰਮਜੀਤ ਸਿੰਘ ਬਰਾੜ🎉🎉

  • @jagrajsingh1950
    @jagrajsingh1950 6 месяцев назад +4

    Very nice and funny 🤣🤣

  • @kulwindersamra1208
    @kulwindersamra1208 6 месяцев назад +1

    Kulwinder singh jordan bika neriya
    Very nice and funny video

  • @SukhdevSingh-iy4mf
    @SukhdevSingh-iy4mf 4 месяца назад

    Sukhdev Singh Bhucho Mandi+((Bahut Sohni Viedo Hai)

  • @syedwaleedshah3096
    @syedwaleedshah3096 6 месяцев назад +3

    Very interesting & very funny Jassa Bhai and sukhpal behn your acting are amazing 😍

  • @SimranKaur-xp8xy
    @SimranKaur-xp8xy 6 месяцев назад +3

    Very nice god bless you team members 🙏🙏🙏👌🏻👌🏻👍👍😂😂😂

  • @bhuvneshrai2918
    @bhuvneshrai2918 6 месяцев назад

    Gal sire lati jasse Bhai video ne bahut pasand aye harvinder jalandhar

  • @user-oo5ne6um7o
    @user-oo5ne6um7o 6 месяцев назад +1

    ਹਰਦੀਪ ਸਿੰਘ ਪੱਖੋਕਲਾਂ ❤❤❤❤❤

  • @sarabjeetkaur-rd8kd
    @sarabjeetkaur-rd8kd 6 месяцев назад +79

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਭੈਣ ਜੀ 😂😂😂😂😂😂 ਹਾਸੇ ਵਾਲੀ ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤🎉🎉🎉🎉

  • @user-fb7rs5yg4m
    @user-fb7rs5yg4m 6 месяцев назад +3

    👌👍🙏🙏ਬਹੁਤ ਵਧੀਆ

  • @gurpreetkaur3612
    @gurpreetkaur3612 6 месяцев назад

    Very good Video khushpreet kaur kale ke😊😊😊🎉🎉🎉❤❤❤
    😊😊😊😊😊❤❤❤❤❤

  • @JaspalSandhu-dx7zb
    @JaspalSandhu-dx7zb 3 месяца назад

    Bahut Sony video
    👌👌
    Village Pirkot

  • @kulvinderbhatti7945
    @kulvinderbhatti7945 6 месяцев назад +5

    Love watching your videos ❤sukhpal is so funny and real .sending love and blessings to the whole team from Canada 🇨🇦

  • @BhupinderKaur-st1so
    @BhupinderKaur-st1so 6 месяцев назад +1

    Very very nice video veerji ta sister ji ♥️♥️♥️♥️ Hoshiarpur tu ji

  • @SatnamKaur-ki8kl
    @SatnamKaur-ki8kl 6 месяцев назад +1

    Very nice 😂😂😂😂😂😂😂😂😂😂😂 Satnam kaur Bargari

  • @parmjeetkaur1903
    @parmjeetkaur1903 Месяц назад

    ਕਿਆ ਬਾਤਾਂ ਨੇ ❤

  • @jugvindersingh8405
    @jugvindersingh8405 6 месяцев назад +1

    Best video 📸 ji vere aat cira end karai payi hai

  • @inderjitsingh2035
    @inderjitsingh2035 6 месяцев назад

    Veer ji mai inderjit Singh Doraha ton. Vedo bahut shoni hai ji. Par tuhanu meri dubara fir request hai ji. Vedo de end te comenta vich tuhadi aun wali shoni jahi vedo jis da sanu intajar hai ji bich mera nam inderjit singh Sunder Nagr Doraha da Nam jaroor bona ji. Meri dil ton request hai ji. Waheguru tuhadi pendu versha di sari team nu tarkiyan te khushyan Deve ji.

  • @kamli1951
    @kamli1951 6 месяцев назад +1

    Yase veer g me bohot bimar aa a video dehk ke hor bimar ho gyi hash hash ke dard c hash v nahi huda c par jaspal sister di acting hi eni hashe wali c 😂😂😂😂😂😂😂

  • @neerajgarg7862
    @neerajgarg7862 6 месяцев назад +1

    Vdiya videos bnode oh bhai tusi ..😊

  • @DEFFULTERGAMER302
    @DEFFULTERGAMER302 6 месяцев назад +1

    Bahut badhiya video aa. God bless all of you ❤❤❤

  • @user-ur5fv5nd3z
    @user-ur5fv5nd3z 6 месяцев назад

    Veer g Mera nam Maryam h main pakistan Punjab dy pind gujjar Singh ton han ASI bht time ton twadi videos dekhdy han sady bjurgan nu boht wadia lgda h love from gujjar Singh sada nam zror bolna veer g agli video dy vich

  • @user-yk6kc5nc4u
    @user-yk6kc5nc4u 6 месяцев назад

    ਬਹੁਤ 😂😂ਵਧੀਆ ਵੀਡੀਓ ਬਾਈ ਜੀ ਬਹੁਤ ਹਾਸਾ ਆਇਆ ਦੇਖ ਕੇ ਬਾਈ ਸਾਡੇ ਵੀ ਆ ਕੱਟਾ ਅਸੀਂ ਵੀ ਵੇਚਣਾ ਰੇਨੂੰ ਰਣਦੀਪ ਗਗਨਦੀਪ ਪਿੰਡ ਟੋਡਰਵਾਲ

  • @Mix-content_creater-h7
    @Mix-content_creater-h7 6 месяцев назад

    Mahinder kaur mansa bahut vadhiya ji

  • @user-oo5ne6um7o
    @user-oo5ne6um7o 6 месяцев назад

    ਹਰਦੀਪ ਸਿੰਘ ਪੱਖੋਕਲਾਂ ❤

  • @rajsingh2776
    @rajsingh2776 6 месяцев назад

    ਲੋਹੜੀ ਦੀਆਂ ਵਧਾਈਆਂ ਸਾਰੀ ਟੀਮ ਨੂੰ ਹੈਪੀ ਲੋਹੜੀ ਰਾਜ ਖੀਵਾ ਮਾਨਸਾ

  • @JatinderSingh-dr5sl
    @JatinderSingh-dr5sl 6 месяцев назад

    Happy lohdi sukhpal jassa nice video

  • @user-ur5fv5nd3z
    @user-ur5fv5nd3z 6 месяцев назад

    Tusi boht wadia hi veer g ty sukhpal pen g

  • @HarmeetKaur-yr3zt
    @HarmeetKaur-yr3zt 6 месяцев назад

    Very nice msg and sotry my dear sister 👌👌👌👌👌🌹

  • @user-ri6us8vp5b
    @user-ri6us8vp5b 6 месяцев назад

    ਸਤਿ ਸ੍ਰੀ ਅਕਾਲ ਬਾਈ ਜਿਸਸੇ ਬਾਈ ਹੋਰ ਕੀ ਹਾਲ ਚਾਲ ਆ ਪਰ ਕਿਵੇਂ ਆ ਬਾਈ ਮੈਂ ਆ ਬਾਈ ਜੱਸੀ ਡਰਾਈਵਰ ਪਿੰਡ ਆ ਮੇਰਾ ਚੌਕੀਮਾਨ ਜਗਰਾਉਂ ਕੋਲੇ

    • @PenduVirsaMansa
      @PenduVirsaMansa  6 месяцев назад

      ਸਤਿ ਸ੍ਰੀ ਅਕਾਲ ਜੀ 🙏

  • @RavinderKaur12473
    @RavinderKaur12473 6 месяцев назад

    Very very nice good ghudani ਖੁਰਦ

  • @user-tl1un2ti5f
    @user-tl1un2ti5f 6 месяцев назад

    Buhat sohni video veer thudi video sari family ekdi kar dendi aa nyi ta apne apne phn ch lage rehnde aa Zippysandhu Duareana

  • @Sidhu_fashion_house
    @Sidhu_fashion_house 5 месяцев назад +1

    Very nice g ...❤

  • @rolex99498
    @rolex99498 6 месяцев назад +1

    Japgun Kaur --- Canada toh

  • @devrajjindal9636
    @devrajjindal9636 5 месяцев назад

    Nice Story giddar baha.

  • @nirmalsingh6660
    @nirmalsingh6660 6 месяцев назад

    Very good Asi Nirmal Singh Rupnagar

  • @user-uh4uv6nw5m
    @user-uh4uv6nw5m 6 месяцев назад

    Very nice video ji god tuhada ta maher bhera hath rakha jaskaran singh samaon to

  • @rolex99498
    @rolex99498 6 месяцев назад +1

    Great Job

  • @DeshRaj-oi8pg
    @DeshRaj-oi8pg 6 месяцев назад

    Bhut badiya video haga sukhpal da roll bhut shone ha

  • @user-wz7ok7ly5m
    @user-wz7ok7ly5m 6 месяцев назад

    Very nice 👍👍 good video sukhapldidverynicejassververynice good

  • @sarabjeetsingh4599
    @sarabjeetsingh4599 6 месяцев назад

    Sarabjit Singh lakhbir Kaur Pali Jyoti Puja Mandi sada Sara

  • @jeetsinghnagra
    @jeetsinghnagra 6 месяцев назад +1

    Jeet Singh nagra . Magowali
    😢😢😢😢. 😢😢😢😢
    😢bahut. 😢. 😢 Vadia. 😢
    😢 Video hai. 😢 Sukhpal. 😢
    😢bhain ka kaam bahut vadia😢
    😢Hota hai stoy bahut 😢
    😢 Soni hai sari. 😢
    😢teem ne bahut achha 😢
    😢kaam kiya hai aap ke sabhi 😢
    😢video bahut 😢achhe hotey. 😢
    😢hain next😢. 😢 Video.ka😢
    😢😢😢 😢.intzar hai 😢😢😢 😢