ਚੋਰ ਜਵਾਈ | چور داماد| new punjabi movie 2022 | Punjabi Natak Short Film | Mansa @Pendu Virsa ​

Поделиться
HTML-код
  • Опубликовано: 16 окт 2024

Комментарии • 1 тыс.

  • @daljeetjeeti383
    @daljeetjeeti383 Год назад +3

    ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਪੇਂਡੂ ਵਿਰਸਾ ਟੀਮ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ

  • @porandhaliwal4330
    @porandhaliwal4330 Год назад +22

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ

    • @PenduVirsaMansa
      @PenduVirsaMansa  Год назад +1

      ਬਹੁਤ ਬਹੁਤ ਧੰਨਵਾਦ ਧਾਲੀਵਾਲ ਸਾਬ 🙏

  • @rockgamer185
    @rockgamer185 Год назад +7

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ

  • @harpreet_aulakh9
    @harpreet_aulakh9 Год назад +2

    Waheguru chardikala ch rikhe veer singh parmer jassa stay blessed both of you 🙏🏻🙏🏻

  • @kaursukhidhillon9272
    @kaursukhidhillon9272 Год назад +6

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ 🥰🥰🥰🥰

  • @shellyharikaa1944
    @shellyharikaa1944 Год назад

    ਬਹੁਤ ਵਧੀਆ ਵਿਡੀਉ ਜੱਸੇ ਵੀਰ ਜੀ ਆਪ ਜੀ ਨੂੰ ਪਰਮਾਤਮਾ ਤਰੱਕੀਆਂ

  • @sikandersinghdhillon2811
    @sikandersinghdhillon2811 Год назад +14

    ਸਤਿ ਸ੍ਰੀ ਅਕਾਲ ਜੀ ਗੁਰਪੁਰਬ ਦੀਆਂ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਜੀ 🙏🙏

    • @gurpreet5833
      @gurpreet5833 Год назад +1

      very nice g

    • @PenduVirsaMansa
      @PenduVirsaMansa  Год назад +2

      ਸਤਿ ਸ੍ਰੀ ਅਕਾਲ ਸਿਕੰਦਰ ਜੀ 🙏🙏

  • @gurbaxkaur2452
    @gurbaxkaur2452 Год назад +1

    ਬਹੂਤ ਵਦੀਆ ਬੀੜੀਓ ਪਰਮਾਤਮਾਤੂਹਾਡੀ ਜੋੜੀ ਨੂਚੜਦੀ ਕਲਾ ਰਖੇ ਗੂਰਬਖਸ਼ ਕੌਰ ਨਿਓਯੌਰਕ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਗੁਰਬਖਸ ਜੀ 🙏

  • @sandeepaujla7525
    @sandeepaujla7525 Год назад +9

    ਪੇਡੂ ਵਿਰਸਾ ਦੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ ਤੇ।ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਜੱਸੇ।ਵੀਰ ਸੁਖਪਾਲ ਭੈਣੇ ਬਹੁਤ ਵਧੀਆ ਵਿਡੀਉ ਹੈ।ਅਂਜ ਦਾ ਸਮਾ ਬਹੁਤ ਮਾੜਾ ਚੱਲ ਰਿਹਾ ਹੈ।ਕੁਝ ਮਾਵਾਂ ਆਪਣੇ ਹੀ ਧੀਆਂ ਦੇ ਖਰਾਬ ਕਰ ਦੰਦੀਆਂ ਨੇ ਤੇ ਆਪਣੇ ਚਾਚੇ ਤਾਇਆ ਦੇ ਘਰ ਸਰੀਕਾ ਦੇ ਘਰ ਵੱਜਣ ਲੱਗ ਪੇ ਨੇ ਇਹ ਗੱਲਤੀਆ ਸਾਡੀਆਂ ਨੇ ਅਸੀ ਕੁਝ ਘਟੀਆ ਲੋਕਾਂ ਦੀਆਂ ਗੱਲਾਂ ਵਿੱਚ ਆ ਜਾਦੇ ਹਾ ਤੇ ਆਪਣੇ ਘਰ ਆਪ ਬਰਬਾਦ ਕਰਦੇ ਹਾ ਸਾਨੂੰ ਰਲਮਿਲਕੇ ਰਹਿਣਾ ਚਾਹੀਦਾ ਹੈ ਕਿਸੇ ਚੁਗਲੀਖੋਰ ਦੀ ਗੱਲ ਸੁਣਕੇ ਉਥੇ ਹੀ ਸੁਟ ਦੇਵੋ ਤੇ ਆਪਣੇ ਪਰਿਵਾਰ ਵਿੱਚ ਆਕੇ ਹਰ ਗੱਲ ਦੱਸੋ ਜਿਹੜਾ ਕੋਈ ਸਾਡੇ ਪਰਿਵਾਰਾਂ ਵਿਚ ਅੱਗ ਲਾਉਦਾ ਹੈ ਉਸ ਦਾ ਸੱਚ ਸਾਹਮਣੇ ਲਿਆਵੋ ਬਹੁਤ ਪਿੰਡਾਂ ਵਿੱਚ ਕੁਝ ਲੋਕ ਘਟੀਆ ਗੱਲਾਂ ਕਰਕੇ ਮਸਹੂਰ ਹੁੰਦੇ ਉਹੀ ਲੋਕ ਘਰ ਪਾੜਕੇ ਤਮਾਸ਼ਾ ਦੇਖਦੇ ਨੇ ਪਰ ਸਾਨੂੰ ਦੇਖਣਾ ਪੈਣਾ ਕੋਣ ਚੰਗਾ ਕੋਣ ਮਾੜਾ ਚੰਗੇ ਦੀ ਸੁਣੋ ਮਾੜੇ ਦੀ ਸੁਣਕੇ ਦੂਜੇ ਕੰਨ ਵਿਚੋਂ ਕੱਢ ਦੇਵੋ ਜੇ ਆਪਣਾ ਵਿਸਵਾਸ ਆਪਣੇ ਪਰਿਵਾਰ ਤੇ ਹੁੰਦਾ ਹੈ ਤਾ ਹਰ ਪਰਿਵਾਰ ਦੇ ਮੈਬਰ ਨੂੰ ਉਸ ਵਿਸਵਾਸ ਕਦੇ ਨਹੀ ਤੋੜਨਾ ਚਾਹੀਦਾ ਤਾਹੀ ਸਾਡੀ ਨੀਹਾਂ ਪੱਕੀਆਂ ਹੋਣਗੀਆਂ ਏਕਤਾ ਰੱਖੋ ਆਪਣੇ ਪਰਿਵਾਰ ਵਿੱਚ ਖੁਸੀਆ ਵੰਡੋ ਪਿਆਰ ਵੰਡੋ ਨਫਰਤਾਂ ਤਿਆਗ ਦੇਵੋ ਜੇ ਕਿਸੇ ਵਿਚ ਹੈਗੀਆ ਨੇ ਕਿਉਂਕਿ ਜਿੰਦਗੀ ਇੱਕ ਵਾਰ ਮਿਲਦੀ ਏ ਚੰਗੇ ਕੰਮ ਕਰੋਗੇ ਤਾ ਰਹਿਦੀ ਦੁਨੀਆਂ ਤੱਕ ਨਾਮ ਰਹਿਦਾ ਹੈ ਮਾੜੇ ਨੂੰ ਉਦੋ ਹੀ ਭੁੱਲ ਜਾਦੀਏ ਦੁਨੀਆਂ ਬਾਕੀ ਬਹੁਤ ਵਧੀਆ ਸਟੋਰੀ ਸੀ ਜੱਸੇ ਵੀਰ ਸੁਖਪਾਲ ਭੈਣੇ ਸਾਰੀ ਟੀਮ ਦੀ ਮਿਹਨਤ ਸਾਫ ਨਜਰ ਆਉਦੀ ਸੀ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਖੁਸ ਰਹੋ ਆਬਾਦ ਰਹੋ ਇਸ ਤਰ੍ਹਾਂ ਹੀ ਸੋਹਣੀਆਂ ਸੋਹਣੀਆ ਵਿਡੀਉ ਬਣੋਦੇ ਰਹੋ ਲਵ ਯੂ ਆਲ ਟੀਮ ਵਲੋ ਸਨਦੀਪ ਔਜਲਾ ਫੈਮਿਲੀ ਇਟਲੀ

  • @JagtarSingh-qs5mv
    @JagtarSingh-qs5mv Год назад +1

    ਵੈਰੀ ਗੁੱਡ ਵੀਰੇ ਬਹੁਤ ਹੀ ਵਧੀਆ ਵੀਡੀਓ ਹੈ ਜਗਤਾਰ ਸਿੰਘ ਪੀ ਆਰ ਟੀ ਸੀ ਮਕੈਨਿਕ ਬੁੱਢਲਾਡਾ ਡੀਪੂ ਪਿੰਡ ਰੱਲੀ

  • @raviranguwal5213
    @raviranguwal5213 Год назад +6

    ਬਹੁਤ ਵਧੀਆ ਵੀਡੀਉ ਬਾਈ ਜੀ ਸਾਰੀ ਟੀਮ ਦੀ ਲੰਬੀ ਉਮਰ ਵਾਸਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਰਵੀ ਜੀ 🙏

  • @harpreet_aulakh9
    @harpreet_aulakh9 Год назад

    ਜਮੀਨ ਪਿੱਛੇ ਨਾ ਲੜਾਈ ਕਰੋ ਕੋਈ ਕੇ ਬੰਦਾ ਚੱਿਲਆ ਜਾਦਾ ਤੇ ਜਮੀਨ ਤੇ ੳੱਥੇ ਈ ਰਹਿ ਜਾਦੀ ਏ

  • @gurmailsingh1401
    @gurmailsingh1401 Год назад +11

    ਬਹੁਤ ਵਧੀਆ ਬਾਈ ਜੀ ਪ੍ਰਮਾਤਮਾ ਆਪ ਜੀ ਨੂੰ ਤਰੱਕੀਆਂ ਵਖਸੇ

  • @mastakkhan333
    @mastakkhan333 Год назад

    ਮੈਨੂੰ ਤਾਂ ਸੱਚੀਆਂ ਕਹਾਣੀਆਂ ਲੱਗਦੀਆਂ ਨੇ ਬਾਕੀ ਵਦੀਆ ਬਣਾਉਂਦੇ ਹਨ ਵੀਡੀਉ 🥰🥰❤️🥰🥰🥰 ਕਾਕਾ ਲਲਾਰੀ

  • @daljeetsidhu4935
    @daljeetsidhu4935 Год назад +57

    ਭਰਾ ਵੀਡਿਓ ਬਹੁਤ ਵਧੀਆ ਹੁੰਦੀਆ ਰੱਬ ਤੁਹਾਡੀ ਉਮਰ ਲੰਬੀ ਕਰੇ

  • @jasvirkaur4226
    @jasvirkaur4226 Год назад

    ਬਹੁਤ ਵਧੀਆ ਵੀਡੀਓ ਪਰਮਾਤਮਾ ਲੰਮੀਆ ਉਮਰਾਂ ਬਖਸ਼ੇ 🙏🏻🙏🏻🙏🏻🙏🏻

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਜਸਵੀਰ ਜੀ 🙏🙏

  • @ParamjitSingh-hh2di
    @ParamjitSingh-hh2di Год назад +9

    ਬੇਟਾ ਜੀ ਆਪ ਜੀ ਸਾਰੀ ਟੀਮ ਨੂੰ ਸੀ੍ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆ ਲੱਖ ਲੱਖ ਵਧਾਈਆ ਗੁਰੂ ਨਾਨਕ ਦੇਵ ਆਪ ਜੀ ਦੇ ਸਾਰੇ ਪਰਵਾਰ ਨੂੰ ਖੁਸ ਰੱਖੇ very good bedio.

  • @kingdiljit79
    @kingdiljit79 Год назад +1

    ਇਸ ਤੋ ਵਧੀਆ ਵੀਡੀਓ ਮੈ ਨਹੀ ਦੇਖੀ

  • @balivinderkaur8883
    @balivinderkaur8883 Год назад +6

    Very nice video ਬਹੁਤ ਵਧੀਆ ਮੈਸੇਜ ਦਿੱਤਾ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ 🙏

    • @jagseerbehniwal7935
      @jagseerbehniwal7935 Год назад

      @@PenduVirsaMansa ĺlllllllllll 🙏🏻

  • @Tarwinderkaursandharsi
    @Tarwinderkaursandharsi 2 месяца назад

    ਬਹੁਤ ਵਧੀਆ ਮਸੇਜ਼ ਦੀਤਾ ਸੁਖਪਾਲ ਤੇ ਜੇਸ਼ ਵੀਰੇ❤

  • @khushibhullar5708
    @khushibhullar5708 Год назад +7

    ਬਾਈ ਜੀ video ਨੇ ਤਾਂ ਰੋਣ ਲਾਤੇ ਇੱਕ ਗੱਲ ਤਾਂ ਸੱਚੀ ਆ ਜੇ ਕਿਸੇ ਨੇ ਇੱਕ ਵਾਰ ਪੈਂਡੂ ਵਿਰਸਾ ਦੇਖ ਲਿਆ ਉਹ ਫ਼ੇਰ ਨਵੀਂ video ਦੀ ਉਡੀਕ ਜਰੂਰ ਕਰਦੇ thanku so much God bless you all team

  • @AmandeepKaur-dw1ld
    @AmandeepKaur-dw1ld Год назад +1

    ਬਹੁਤ ਹੀ ਵਧੀਆ ਵੀਡਿਓ ਆ ਸਇਰਾ ਕਰਤਾ ਵੀਡਿਓ ਨੇ

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rajrani2165
    @rajrani2165 Год назад +1

    Waheguru waheguru। ਰਾਜ ਰਾਣੀ

  • @SurinderKaur-wg6ts
    @SurinderKaur-wg6ts Год назад +24

    ਵਾਹਿਗੁਰੂ ਤੂਹਾਨੂੰ ਚੜਦੀਆਂ ਕਲਾ ਵਿੱਚ ਰੱਖੇ🙏🙏

  • @sukhrajkaurgrewal3782
    @sukhrajkaurgrewal3782 Год назад

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ

    • @PenduVirsaMansa
      @PenduVirsaMansa  Год назад

      ਧੰਨਵਾਦ ਸੁਖਰਾਜ ਜੀ 🙏

  • @gurjeetkaurdhaliwal3559
    @gurjeetkaurdhaliwal3559 Год назад +3

    ਵੀਡੀਓ ਬਾਹੁਤ ਵਧੀਆ ਐ ਬਾਈ ਜੀ ਤੁਹਾਡੀ ਅਤੇ ਸੁਖਪਾਲ ਭੈਣ ਦੀ ਐਕਟਿੰਗ ਬਾਹੁਤ ਹੀ ਵਧੀਆ ਐ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਜੀ 👌👌👌👌👌👌👌

    • @PenduVirsaMansa
      @PenduVirsaMansa  Год назад +1

      ਬਹੁਤ ਬਹੁਤ ਧੰਨਵਾਦ ਗੁਰਜੀਤ ਜੀ 🙏

  • @SidhuShavinder
    @SidhuShavinder Месяц назад

    ਬਹੁਤ vadia ਬਾਈ ਸਿਰਾ ਕਰਾਈ ਜਾਂਦੇ ਹੋ 🙏

  • @sarwandassmehton3421
    @sarwandassmehton3421 Год назад +6

    The very very nice story of this video 👌👌👌👌👌👌👌👌👌👌👌 God bless you all your team thanks for the information contained 👏👏👏👏👏👏👏👏👏👏👏👏👏👏👏👏👏👏👏👏👏

  • @vikramsomalsomal5480
    @vikramsomalsomal5480 Год назад

    ਜੱਸੇ 22 ਤੁਹਾਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਪ੍ਰੀਵਾਰ ਵਿੱਚ ਬੇਠ ਕੇ ਵੇਖਿਆ ਜਾਂਦੀਆਂ ਹਨ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਵਿਕਰਮ ਜੀ 🙏🙏

  • @ajaibsingh6044
    @ajaibsingh6044 Год назад +11

    ਬਹੁਤ ਵਧੀਆ ਸਟੋਰੀ ਆ ਮੁਬਾਰਕ
    ਕਿਸੇ ਅਫਸਰ ਨੂੰ ਗਾਲ ਕੱਢਣ ਤੋ ਗੁਰੇਜ ਕਰੋ
    ਅਜਾਇਬ ਸਿੰਘ ਧਾਲੀਵਾਲ

  • @HarjinderSingh-sf3yf
    @HarjinderSingh-sf3yf Год назад +2

    God blass you 🙏🏻❤️ਮਾਤਾ ਦੀ ਅਐਕਟਿੰਗ ਬਹੁਤ ਵਧੀਆ ਸੀ

  • @parasdeepkaur4753
    @parasdeepkaur4753 Год назад +4

    thx ji. subha de w8 kr rhe ccc video di. god bless uu

  • @gurbaxkaur2452
    @gurbaxkaur2452 Год назад

    ਇਹਦਾ ਦੀਆ ਚਾਲਾ ਨਾਲ ਧੀਆ ਦੇ ਘਰ ਖਰਾਬ ਕਰਦੀਆ ਹੂਦੀਆ ਬਦੀਆ ਸੂਨੇਹਾ ਦਿਤਾਪਰਮਾਤਮਾ ਚੜਦੀ ਕਲਾ ਰਖੇ ਤੂਹਾਡੀ ਟੀਮ ਨੂਁ

  • @JaswinderSingh-tt8vu
    @JaswinderSingh-tt8vu Год назад +3

    ਬਹੁਤ ਹੀ ਸੋਹਣੀ ਵੀਡੀਓ, ਬਹੁਤ ਸੋਹਣੀ ਸਟੋਰੀ ਅਤੇ ਉਸ ਤੋਂ ਵੀ ਵੱਧ ਬਾਖੂਬੀ ਨਾਲ ਐਕਟਿੰਗ ਨਿਭਾਈ ਸਾਰੀ ਟੀਮ ਨੇ,ਜਸਵਿੰਦਰ ਮੁਕਤਸਰ

    • @PenduVirsaMansa
      @PenduVirsaMansa  Год назад

      ਧੰਨਵਾਦ ਜਸਵਿੰਦਰ ਜੀ 🙏🙏

    • @SukhdevSingh-kb7er
      @SukhdevSingh-kb7er Год назад

      ਸੁਖਦੇਵ ਸਿੰਘ।ਨਬਰਦਾਰ।ਪਿੰਡ।ਮੜਮਲੂ

    • @SukhdevSingh-kb7er
      @SukhdevSingh-kb7er Год назад

      ਸੁਖਦੇਵ ਸਿੰਘ।ਨੰਬਰਦਾਰ।ਪਿੰਡ।ਮੜਮਲੂ ਹਟਾਓ

    • @SukhdevSingh-kb7er
      @SukhdevSingh-kb7er Год назад

      ਬਹੋਤਸੋਹਨਾ।ਜਸੇਬਾਈ।ਸੁਖਦੇਵ ਸਿੰਘ।ਪਿੰਡ।ਮੜਮਲੂ

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਮੈਜਸ਼ ਦਿੱਤਾ ਆ ਵਾਈ ਨਾਇਸ਼ 👍👍👌👌💯💯❤

    • @PenduVirsaMansa
      @PenduVirsaMansa  Год назад

      ਧੰਨਵਾਦ ਅਮਰਜੀਤ ਜੀ 🙏

  • @Husanpreetsingh668
    @Husanpreetsingh668 Год назад +5

    ਬਹੁਤ ਵਦੀਆ ਵੀਡਿਓ ਆ ਬਾਈ ❤️❤️

  • @kushkumar920
    @kushkumar920 10 месяцев назад

    Jassa. Paji bhut badiya Natak h Rona Aa gya. Kush. Kumar. Ambala cantt

  • @rachhpalsingh78466
    @rachhpalsingh78466 Год назад +7

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ਪਰ ਕਹਾਣੀ ਦਾ ਅੰਤ ਖੁਸ਼ੀ - ਖੁਸ਼ੀ ਹੋਣਾ ਚਾਹੀਦਾ ਸੀ ਅੰਤ ਵਿੱਚ ਸੁੱਖਪਾਲ ਅਤੇ ਜੱਸੇ ਦਾ ਮੇਲ ਹੋਣਾ ਚਾਹੀਦਾ ਸੀ ਅਤੇ ਜ਼ਮੀਨ ਵੀ ਜੱਸੇ ਨੂੰ ਮਿਲਣੀ ਚਾਹੀਦੀ ਸੀ ਖੈਰ ! ( ਮਨਜੀਤ ਕੌਰ ਹਾਂਸ , ਰਛਪਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਤੋਂ )

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਰਛਪਾਲ ਜੀ 🙏

    • @talwinderdhessi5556
      @talwinderdhessi5556 Год назад +1

      ​@@PenduVirsaMansa5:32 5:32

    • @gurpyarmaan231
      @gurpyarmaan231 Год назад

      😊😊😊😊😊ioplolooooppppppppppppppmpppppppppppppppppppppp00ppppppppp0p00000😊lo0p😊0p0pppp0loppokkothipppppppppppppppppppppp0pp00pp0p0edeh😅kkkkilipp😊

    • @gurpyarmaan231
      @gurpyarmaan231 Год назад

      😊😊😊😊😊ioplolooooppppppppppppppmpppppppppppppppppppppp00ppppppppp0p00000😊lo0p😊0p0pppp0loppokkothipppppppppppppppppppppp0pp00pp0p0edeh😅kkkkilipp😊

  • @sarabjitsingh6856
    @sarabjitsingh6856 Год назад +1

    ਜੱਸੇ ਬਾਈ ਤੁਹਾਡੀ ਮੂਵੀਜ਼ ਬਹੁਤ ਵਧੀਆ ਹੁੰਦੀਆਂ 👌

    • @PenduVirsaMansa
      @PenduVirsaMansa  Год назад

      ਧੰਨਵਾਦ ਸਰਬਜੀਤ ਜੀ 🙏

  • @inderjitkaur4820
    @inderjitkaur4820 Год назад +14

    Waheguru ji ka khalsa waheguru ji ki Fateh 🙏🙏🙏🙏🌹🌹

  • @fashionandstyles5666
    @fashionandstyles5666 Год назад +2

    ਵੀਰੇ ਵੀਡੀਓ ਬਹੁਤ ਵਧੀਆ ਲਗੀ ਰਬ ਤਹਾਨੂੰ ਲੰਬੀ ਉਮਰ ਕਰੇ ਚੂਹੜਚਕ ਮੋਗਾ

  • @armaankumar5095
    @armaankumar5095 Год назад +12

    Waheguru ji ka khalsa waheguru ji ki Fateh

  • @swaraninsan2804
    @swaraninsan2804 Год назад

    ਬਹੁਤ ਬਹੁਤ ਵਧੀਆ ਵੀਡਿਓ YG

  • @ekamjotsingh2390
    @ekamjotsingh2390 Год назад +4

    God bless you veer ji waheguru Khush rakhe thua u

  • @gurnoorrashmeetnoor1428
    @gurnoorrashmeetnoor1428 Год назад +2

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਤੁਹਾਡੀ ਟੀਮ ਨੂੰ ਤਰੱਕੀਆਂ ਬਖ਼ਸ਼ਦਾ ਰਹੇ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਜੀ 🙏🙏

  • @tejinderkaur5948
    @tejinderkaur5948 Год назад +5

    Boht vdia video veer ji , sari team nu Sade walho gurpurb diya lakh lakh vdayia , Waheguru ji tuhnu hor trakkia bakshan

  • @arshsandhu5801
    @arshsandhu5801 Год назад

    Puri jmaaa ghaint video siraaaa no 1

  • @kuldipkaur2440
    @kuldipkaur2440 Год назад +4

    Very nice Story god bless you all team 🙏🙏

  • @kulwinderknagra3640
    @kulwinderknagra3640 Год назад

    ਵੈਰੀ ਨਾਈਸ ਵੀਡੀਓ🙏❤🙏

    • @PenduVirsaMansa
      @PenduVirsaMansa  Год назад

      ਧੰਨਵਾਦ ਕੁਲਵਿੰਦਰ ਜੀ 🙏

  • @lakhwindersingh8390
    @lakhwindersingh8390 Год назад +4

    ਵਾਹਿਗੁਰੂ ਮੇਹਰ ਰੱਖਣ

  • @ParamjitKaur-ug4wo
    @ParamjitKaur-ug4wo Год назад

    ਸੁਖਪਾਲ ਤੇ ਜੱਸੇ ਵੀਰੇ ਦੀਆਂ ਵੀਡੀਓ ਬਹੁਤ ਵਧੀਆ ਲੱਗਦੀਆਂ ਨੇ ਸੁਖਪਾਲ ਆਪਦਾ ਪਿੰਡ ਦੱਸਦੇ ਭੈਣੇ ਮੈਂ ਵੀ ਤੁਹਾਡੀ ਚਾਹ ਪਾਣੀ ਪੀ ਕੇ ਆਵਾਂਗੀ ਭੈਣੇ ਸੁਖਪਾਲ ਪਿੰਡ ਦੱਸਦੇ ਜੀ

    • @PenduVirsaMansa
      @PenduVirsaMansa  Год назад

      ਧੰਨਵਾਦ ਪਰਮਜੀਤ ਜੀ 🙏

  • @froster7614
    @froster7614 Год назад +4

    moon from Vancouver Canada, very nice acting looks natural

  • @jagdeepsingh9546f
    @jagdeepsingh9546f Год назад

    Bahut hi vadia Bhua Ji
    Pendu Virsa Maja a janda Tuhadi videos dekhke

  • @sukhjitkaur2393
    @sukhjitkaur2393 Год назад +3

    Very nice video veer ji God bless you ❤️ waheguru ji hamesha khush rakhe 👌👍❤️

  • @PoonamSharma-ww3cc
    @PoonamSharma-ww3cc Год назад

    Good story,dhan daulat ka ahankar sab le doobta hai.poonam Sharma rishikesh.

  • @mandeepkaurjattana2412
    @mandeepkaurjattana2412 Год назад +7

    Very nice story but don’t give it a tragic end. This is matter of our emotions also. We love your family.🙏🏻

    • @PenduVirsaMansa
      @PenduVirsaMansa  Год назад +1

      Thank you Mandeep ji 🙏

    • @BantSingh-rv4uq
      @BantSingh-rv4uq Год назад

      ​@@PenduVirsaMansaके वह
      बीबी बीबी एक्स जैज़ एचसी❤❤❤

  • @harjindersingh5407
    @harjindersingh5407 Год назад +1

    ਹਰਜਿੰਦਰ ਸਿੰਘ ਗਲਵੱਟੀ ਨਾਭਾ

  • @jaspreetkaur-zp7oe
    @jaspreetkaur-zp7oe Год назад +3

    Sukhpal di ki acting boht achi hai

  • @Kuldeepsingh-xg1zy
    @Kuldeepsingh-xg1zy Год назад

    ਇਹੋਜਹੀ ਸਿਆਸਤ ਨੇ ਬਹੁਤ ਘਰ ਪੱਟੇ ਨੇ
    ਬਚੋ ਭਾਈ ਬਚੋ
    ਲਾਲਚ ਤੋਂ
    ਵਾਹਿਗੁਰੂ ਜੀ ਸਮੱਤ ਬਖਸ਼ਣ ‌
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ P.B.55 ਵਾਲੇ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਕੁਲਦੀਪ ਜੀ 🙏

  • @veerpalkaurbrar13
    @veerpalkaurbrar13 Год назад +4

    , waheguru ji waheguru ji

  • @BaljeetKaur-du4xs
    @BaljeetKaur-du4xs Год назад +2

    so emotional veado very nice 😍😍😢😢

  • @bhadarsingh1871
    @bhadarsingh1871 Год назад

    Whaheguru ji very good video he thanks all team nu and ਸੁਖਪਾਲ and ਜੱਸਾ good luck

  • @GurpreetKaur-jr7wv
    @GurpreetKaur-jr7wv Год назад

    Bahut vadhia te emotional video laggi

  • @gurnoorbrarbrargurnoor3263
    @gurnoorbrarbrargurnoor3263 Год назад +1

    bhut soni video hai g Kuldeep Kaur brar kothe lal singh wle g rabb tanou tarika deve g all the best g

  • @BaljinderSingh-qu8do
    @BaljinderSingh-qu8do Год назад

    ਵਾਹ ਜੱਸੇ ਵੀਰ ਅਤੇ ਸੁਖਪਾਲ ਭੈਣ ਤੁਹਾਡੀ ਹਰ ਵੀਡੀਓ ਬਹੁਤ ਅਲੱਗ ਹੁੰਦੀ ਐ ਸੁਖਵਿੰਦਰ ਕੌਰ ਪਟਿਆਲਾ

    • @PenduVirsaMansa
      @PenduVirsaMansa  Год назад

      ਧੰਨਵਾਦ ਸੁਖਵਿੰਦਰ ਜੀ 🙏

  • @ManjitKaur-v9s
    @ManjitKaur-v9s 10 месяцев назад

    Bahut vadhi sari teem vadhiz kirdar Nisha rahi hai

  • @603karanvirsinghdhaliwal4
    @603karanvirsinghdhaliwal4 Год назад +2

    ਜੱਸੇ ਵੀਰ ਜੀ ਵੀਡੀਓ ਇੰਨੀ ਜ਼ਿਆਦਾ ਵਧੀਆ ਬਣਾਉਂਦੇ ਹੋ ਵੀਡੀਓ ਦੇਖੇ ਬਿਨਾਂ ਰਹਿ ਨਹੀਂ ਹੁੰਦਾ ਕੰਮ ਵਿਚੋਂ ਟਾਇਮ ਕਢ ਕੇ ਵੀਡੀਓ ਜਰੂਰ ਦੇਖਦੇ ਹਾਂ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਜਸਵੀਰ ਕੌਰ ਅੜੈਚਾਂ

    • @PenduVirsaMansa
      @PenduVirsaMansa  Год назад

      ਬਹੁਤ ਬਹੁਤ ਧੰਨਵਾਦ ਕਰਨਵੀਰ ਜੀ 🙏

  • @sarabjeetkaur3569
    @sarabjeetkaur3569 Год назад

    ਬਹੁਤ ਵਧੀਆ ਵੀਡੀਓ ਵੀਰ ਜੀ

    • @PenduVirsaMansa
      @PenduVirsaMansa  Год назад

      ਧੰਨਵਾਦ ਸਰਬਜੀਤ ਜੀ🙏

  • @sandeepsehgal3503
    @sandeepsehgal3503 Месяц назад +2

    V,V,BEST

  • @pammaparmjit3144
    @pammaparmjit3144 10 месяцев назад

    ਬਹੁਤ ਵਧੀਆ ਜੀ

  • @sairasyed2122
    @sairasyed2122 Год назад

    Bohat vaadia Video ji
    Ker var di tarha bohat khob ji
    Nice topic
    Watch From Switzerland

  • @GurjeetSingh-wn7my
    @GurjeetSingh-wn7my Год назад

    ਬਹੁਤ ਵਧੀਆ ਵੀਡੀਓ ਹੈ

    • @PenduVirsaMansa
      @PenduVirsaMansa  Год назад

      ਧੰਨਵਾਦ ਗੁਰਜੀਤ ਜੀ 🙏

  • @gursewaksingh903
    @gursewaksingh903 Год назад +1

    ਜੱਸੇ
    ਵੀਰੇ
    ਤੁਹਾਡੀ
    ਵੀਡਿਓ
    ਬਹੁਤ
    ਵਧੀਆ
    ਹੈ।ਰੱਬ
    ਤਹਾਨੂ
    ਖੁਸ਼।ਰੱਖੇ💖💖💖💖💖💖

    • @PenduVirsaMansa
      @PenduVirsaMansa  Год назад

      ਧੰਨਵਾਦ ਗੁਰਸੇਵਕ ਜੀ 🙏

  • @Baldevpatiala72
    @Baldevpatiala72 11 месяцев назад

    Bhut sohni video 👍👍🙏🙏 parasdeep Singh pind Gurditpura

  • @sukhboparai6991
    @sukhboparai6991 6 месяцев назад

    Very very nice video ji❤❤😊love you ❤❤all family😊😊god bless you❤❤🎉rabb thanu hmesha Khush rakhe ji😊😊❤thanks🎉🎉🎉🎉🎉❤❤😊😊😊

  • @dhillon7323
    @dhillon7323 Год назад +1

    Video bhout vdia ji eho galla bhout kuj Sikhn nu dindea wmk ji 🙏

  • @kanshiramsharma2403
    @kanshiramsharma2403 Год назад

    Very Nice video with nice moral Kanshi Ram Sharma Kasauli Himachal Pradesh

  • @dhaliwal_family_09
    @dhaliwal_family_09 Год назад +1

    ਬਹੁਤ ਵਧੀਆ ਵੀਡੀਓ ਸੀ, ਸਾਡਾ ਗਰੀਬਾਂ ਦਾ ਵੀ ਕਦੇ ਨਾਂਮ ਬੋਲ ਦਿਆ ਕਰੋ ਵੀਰੇ ਵੀਡੀਓ ਦੇ ਅਖੀਰ ਵਿਚ।

  • @RanjeetKaur-g5n
    @RanjeetKaur-g5n 11 месяцев назад +1

    ਮਨਦੀਪ ਕੌਰ ਸਿੱਧੂ ਤੁੰਗਵਾਲੀ

  • @bikersingh8193
    @bikersingh8193 Год назад

    ਬਹੁਤ ਵਧੀਆ ਜੀ ਬਿਕਰ ਧਾਲੀਵਾਲ ਗਹਿਲਾਂ

  • @harjantsingh8830
    @harjantsingh8830 Год назад

    Very good video Harjant singh master labana

  • @harjindersingh5407
    @harjindersingh5407 Год назад

    ਬਹੁਤ ਵਧੀਆ ਵੀਡੀਓ ਜੱਸੇ ਵੀਰੇ ਦੀ

  • @sandeep-rm8xg
    @sandeep-rm8xg Год назад

    ਬਾਈ ਬੋਹਤ ਬਧੀਆ ਬੀੜੀਓਐ ਬਾਈ

  • @ajaibatla1326
    @ajaibatla1326 Год назад

    Bahut vadia ,,, ਤੁਹਾਡੀ videos di udeek ਰਹਿੰਦੀ ਆ

  • @singhjagjeet6171
    @singhjagjeet6171 Год назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @harjantsingh8830
    @harjantsingh8830 Год назад

    Sukhpal Kaur and Jassa Singh di awaj bhut mithi hai Harjant singh master labanz

  • @navrojkaur8748
    @navrojkaur8748 8 месяцев назад

    ਬੇਟੇ ਬਹੁਤ ਹੀ ਸੋਹਣੀ ਆ ਵੀਡੀਓ 🎉🎉

  • @karamjitkaur2445
    @karamjitkaur2445 Год назад +1

    Nyc ji karmjit mansa

  • @GurdeepSekhon-oq5kr
    @GurdeepSekhon-oq5kr Год назад

    ਬਹੁਤ ਵਧੀਆ ਬਾਈ ਜੀ

  • @vishuphotography4975
    @vishuphotography4975 Год назад

    ਬਹੁਤ ਵਧੀਅਆ ਲਗਦੀਆ videos ਤੁਹਾਡੀਆ ਇਦਾ ਹੀ ਵਧੀਆ ਬਣਾਉਦੇ ਰਹੋ Amar singh jalandhar to

  • @darshankaur4761
    @darshankaur4761 3 месяца назад

    Very nice video God bless you stay for your good health

  • @gurdeepkaur5801
    @gurdeepkaur5801 Год назад

    Bahut vaddia veer g, 🙏

  • @sapnadhiman1032
    @sapnadhiman1032 Год назад +1

    Sarpanch Saab di acting sab to badhiya

  • @rajinderkumar8545
    @rajinderkumar8545 Год назад

    ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬੁਹਤ ਵਧੀਆ ਹੁੰਦੀਆਂ ਨੇ jaskaran nd bani lucky anu pind sanghe jagir sada veer ji noormahal pass

    • @PenduVirsaMansa
      @PenduVirsaMansa  Год назад

      ਧੰਨਵਾਦ ਰਾਜਿੰਦਰ ਜੀ🙏🙏

  • @preet_gaming4309
    @preet_gaming4309 Год назад +1

    Bht vadia veer ji maza aa gaya video dekh ke

  • @kirandosanjh2163
    @kirandosanjh2163 Год назад

    Very nice video sukhpal sister and jassa brother ❤️ 👍 👌 💙 god bless you all family 👪 🙏

  • @HarmanSingh-wd8xk
    @HarmanSingh-wd8xk Год назад

    Very nice video Sukhpal ji Harman Singh Talbwala

  • @karanjatt7059
    @karanjatt7059 Год назад

    ਥੋਡੀ ਵੀਡੀਓ ਬਹੁਤ ਵਧੀਆ ਹੁੰਦੇ ਆ ਹ ਹੈ

  • @EpicAvengersCuts
    @EpicAvengersCuts Год назад +1

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏

    • @PenduVirsaMansa
      @PenduVirsaMansa  Год назад

      ਧੰਨਵਾਦ ਮਨਪ੍ਰੀਤ ਜੀ 🙏