ਭੈਣ ਕਲਯੁਗੀ ਦੀ ep 148 | new punjabi movie 2024 | punjabi natak | Sukhpal |

Поделиться
HTML-код
  • Опубликовано: 6 янв 2025

Комментарии • 978

  • @GurpreetSingh-ui7vq
    @GurpreetSingh-ui7vq 11 месяцев назад +11

    ਬਹੁਤ ਵਧੀਆ ਜੀ ਘੈਂਟ ਵੀਡੀਓ ਹੁੰਦੀਆਂ ਤੁਹਾਡੀਆਂ ਜੀ ਵਧੀਆ ਮੈਸਿਜ ਦਿੱਤਾ ਹੈ ਜੀ ਇਸੇ ਤਰ੍ਹਾਂ ਹੁੰਦਾ ਹੈ ਪੈਸੇ ਨਾਲੋਂ ਰਿਸ਼ਤਿਆਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਜੀ ਵੱਲੋਂ ਗੁਰਪ੍ਰੀਤ ਸਿੰਘ ਬਲਜੀਤ ਕੌਰ ਰਸੂਲਪੁਰ

  • @TECHNOGAMING000
    @TECHNOGAMING000 11 месяцев назад +6

    ਬਹੋਤ ਵਡਿਆ ਵੀਡੀਓ ਆ 22 please ਪਿੱਕ ਮੀ ਕੰਮੈਂਟ ਮਰਾ ਨਾਮ ਹਰਜੋਤ ਸਿੰਘ ਮਾ jandpur

  • @sukhdevsingh-bc7dr
    @sukhdevsingh-bc7dr 11 месяцев назад +14

    ਬਹੁਤ ਵਧੀਆ ਸਿੱਖਿਆਦਾਇਕ ਵੀਡੀਓ ਹੈ ਜੱਸੇ ਛੋਟੇ ਵੀਰ 🌹❤️

  • @jasmeencommunication-le2yf
    @jasmeencommunication-le2yf 11 месяцев назад +5

    ਬਹੁਤ ਵਧੀਆ ਵੀਡੀਓ 🎉❤ ਵਾਹਿਗੂਰੁ ਮੇਹਰ ਰਖੇ 🙏🙏🙏🙏🙏 ਇੰਝ ਹੀ ਵੀਡੀਓ ਬਣਾਏ ਰਖਿਓ ❤❤❤

  • @BachitarKammonke5911
    @BachitarKammonke5911 11 месяцев назад +8

    ਬਹੁਤ ਵਧੀਆ ਸਟੋਰੀ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ🙏
    ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏

    • @JeetJeet-s1t
      @JeetJeet-s1t 11 месяцев назад +1

      ❤❤❤shukhpal didi a good

    • @PenduVirsaMansa
      @PenduVirsaMansa  11 месяцев назад

      ਧੰਨਵਾਦ ਜੀ🙏

  • @karmitakaur3390
    @karmitakaur3390 11 месяцев назад +22

    ਬਹੁਤ ਹੀ ਮਜਾ ਆਇਆ ਬਾਈ ਜੀ ਜਲਦੀ ਜਲਦੀ ਲੈ ਕੇ ਆੳ ਅਗਲਾ ਭਾਗ ਵੀਰ ਜੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਢੰਗ ਨਾਲ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ 🙏

  • @rachhpalsingh78466
    @rachhpalsingh78466 11 месяцев назад +5

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @raistargaming1453
    @raistargaming1453 11 месяцев назад +11

    ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ❤

  • @HardeepKaur-ew6oj
    @HardeepKaur-ew6oj 11 месяцев назад +18

    ਬਹੁਤ ਵਧੀਆ ਜੱਸੇ ਵੀਰੇ ਤੇ ਸੁਖਪਾਲ ਭੈਣ ❤❤❤❤❤❤ਹਰਦੀਪ ਕੌਰ ਬਸਰਾਉ

  • @jaspalsharma7597
    @jaspalsharma7597 9 месяцев назад +2

    ਬਹੁਤ ਵਧੀਆ ਵੀਡੀਓ ਬਣਾਈ ਹੈ ਬਾਈ ਜੀ

  • @JagtarSingh-ho9fj
    @JagtarSingh-ho9fj 11 месяцев назад +16

    ਬਹੁਤ ਹੀ ਸੋਹਣੀ ਵੀਡੀਓ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਅਕਾਲ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਸਨੇਹਾ ਹੈ ਮਾੜੇ ਟਾਇਮ ਵਿੱਚ ਕੋਈ ਸਾਥ ਨਹੀਂ ਦਿੰਦਾ ❤❤❤👌👌👌👍👍 ਜਗਤਾਰ ਸਿੰਘ ਅਤੇ ਰੁਪਿੰਦਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ

  • @shinderpal-ts2bb
    @shinderpal-ts2bb 5 месяцев назад +2

    ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ❤🎉 ਪਿੰਡ ਜੋੜਕੀਆਂ ਤੋਂ 😊😊

  • @manjeetsinghsukhanand2473
    @manjeetsinghsukhanand2473 11 месяцев назад +18

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਧੀਆ ਮੈਸੇਜ ਦਿੱਤਾ ਆਪਣੇ ਹੱਕ ਦਾ ਮਿਲਜੇ ਉਹੀ ਬਹੁਤ ਆ ਮਾੜੇ ਟਾਈਮ ਕੋਈ ਨੀ ਖੜ੍ਹਦਾ ਸੱਭ ਮੂੰਹ ਮੋੜ ਲੈਂਦੇ ਨੇ ਸਾਡੇ ਨਾਲ ਵੀ ਇਦਾਂ ਹੀ ਹੋਇਆ ਵਾਹਿਗੁਰੂ ਜੀ ਭਲਾ ਕਰਨ ਸੱਭਦਾ 🙏🙏🙏

    • @gaggisingh3722
      @gaggisingh3722 11 месяцев назад +2

      ਇਕ ਵਾਹਿਗੁਰੂ ਨਾ ਰੁੱਸੇ ਦੁਨੀਆਂ ਭਾਵੇਂ ਸਾਰੀ ਰੁੱਸ ਜੇ

    • @PenduVirsaMansa
      @PenduVirsaMansa  11 месяцев назад

      ਧੰਨਵਾਦ ਜੀ🙏

    • @abishekabishek5605
      @abishekabishek5605 8 месяцев назад

      ,​

  • @manjuhandaorganicgardening
    @manjuhandaorganicgardening 11 месяцев назад +2

    Bilkul sahi.. Aise bahut sare gharon me hota hua dekha gaya hai... 👌👌😊😊

  • @makadsaabbhotvadiyakeetama3544
    @makadsaabbhotvadiyakeetama3544 11 месяцев назад +16

    ਜਮਾ ਸੇਮ ਕਹਾਣੀ ਸਾਡੇ ਖੁਦ ਨਾਲ ਵਾਪਰੀ ਆ ਜੀ ਪਰ ਵਾਹਿਗੁਰੂ ਜੀ ਨੇ ਹਮੇਸ਼ਾਂ ਸਾਥ ਦਿੱਤਾ ਜੀ 🙏

  • @Fatehsinghaujla060
    @Fatehsinghaujla060 7 месяцев назад +2

    Bhut sohni video aa 🎉🎉🎉🎉

  • @SukhwinderSingh-wq5ip
    @SukhwinderSingh-wq5ip 11 месяцев назад +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @karmjitkaur5515
    @karmjitkaur5515 4 месяца назад +1

    ਬਹੁਤ ਸੋਹਣੀ ਵੀਡੀਓ ਵੀਰ ਜੀ ਸੁਖਪਾਲ ਭੈਣ ਜੀ ਪਿੰਡ ਭੱਟੀਆਂ ਖ਼ੁਰਦ

  • @hartejkaur5039
    @hartejkaur5039 11 месяцев назад +15

    ਬਹੁਤ ਸੋਹਣੀ ਵੀਡਿਓ ਅ ਸੁਖਪਾਲ ਭੈਣ ਅਸੀਂ ਸਾਰਾ ਦਿਨ ਦੇਖਦੇ ਅ ਸਾਡੀ ਬੀਬੀ ਦਿਖਦੀ ਅ ਸਵਰਨ ਕੌਰ ਚੀਮਾ ਕਲਾਂ

  • @HardeepSingh-pm6nl
    @HardeepSingh-pm6nl 11 месяцев назад +1

    ਹਰਦੀਪ ਸਿੰਘ ਸਿੱਧੂ ਚਚੋਹਰ ਬਹੁਤ ਬਦੀਆਂ ਵਿੜੲਉ❤❤❤🙏🙏

  • @sarabjeetkaur-rd8kd
    @sarabjeetkaur-rd8kd 11 месяцев назад +20

    ਮਨ ਸਾਚਾ ਤਨ ਸਾਚਾ ਸੋਇ ਇਹ ਤਾਂ ਨੀਤਾਂ ਨੂੰ ਫ਼ਲੀਆਂ ਵੀਰ ਜੀ

  • @VarinderSingh-s8c
    @VarinderSingh-s8c 11 месяцев назад +2

    ਬਹੁਤ ਸੋਹਨੀ ਸਟੋਰੀ ਸੀ ਬਾਈ ਜੀ ਰੱਬ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ
    ਜ਼ਿਪੀ ਸੰਧੂ ਦੁਆਰੇਆਣਾ ਅਤੇ ਸੋਨਾ ਬਰਾੜ ਕੋਟਕਪੂਰਾ

  • @hartejkaur5039
    @hartejkaur5039 11 месяцев назад +6

    Hlo Ji bahut sohni acting a sukhpal bhain asi Sara din pendu virsa dekde Sasi Bibi bahut dekde swran Kaur Cheema Kalan

  • @SukhdevSingh-kb7er
    @SukhdevSingh-kb7er 7 месяцев назад +2

    ਜਸੇਬਾਈ। ਬਹੋਤਵਦਿਆ ਜੀ। ਸਖਦੇਵਸਿਘ। ਨਬਰਦਾਰ ਪਿਡਮੜਮੱਲੂ।ਜਿਲਾ ਸੀ।ਮੁਕਤਸਰ।ਸਹਿਬ

  • @Kindukaurbadesha
    @Kindukaurbadesha 11 месяцев назад +4

    Bhot vadia video ji rabb thonu trakkiae baksha ji sare teem na acting bhot vadia kite a ji waheguru ji Mehar kare ji thoda te❤❤❤❤❤❤❤

  • @jhirmalsingh1073
    @jhirmalsingh1073 5 месяцев назад +1

    ਸੁੱਖਪਾਲ ਤੇ ਜੱਸੇ ਵੀਰ ਬਹੁਤ ਵੱਡਾ ਦਿਲ ਹੈ ਤੁਹਾਡਾ ਪਰ ਰੱਬ ਸਾਂਥ ਦਿੱਦਾ ਸੱਚ ਦਾ ਜਸਪਾਲ ਕੌਰ ਤਰਨ ਤਾਰਨ

  • @user-jasvirkaur677
    @user-jasvirkaur677 11 месяцев назад +15

    ਬਹੁਤ ਹੀ ਜਿਆਦਾ ਵਧੀਆ ਤੇ ਸੱਚੀ ਵੀਡਿਓ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜਸਵੀਰ ਕੌਰ ਭਾਣੋਲੰਗਾ

  • @babblisingh-pi6mv
    @babblisingh-pi6mv 11 месяцев назад +2

    ਬਹੁਤ ਸੋਹਣੀ ਵੀਡੀਓ ਹੈ ਜੀ

  • @rupinderjeetsingh9879
    @rupinderjeetsingh9879 11 месяцев назад +7

    Sat shri akal ji very good ji wa g wa kulbir kaur daulat pura niwa moga❤❤❤❤❤🎉🎉❤

  • @ravneetkaursidhu4479
    @ravneetkaursidhu4479 11 месяцев назад

    ਬਹੁਤ ਸੋਹਣੀਆ ਹੁੰਦੀਆ ਤੁਹਾਡੀਆ ਵਿਡਿਓੁ ਜੀ ।
    ਰਵਨੀਤ ਕੌਰ ਅਤੇ ਸਾਡਾ ਪਰਿਵਾਰ
    ਨਿਊਜੀਲੈਂਡ

  • @balvirsingh-il3eb
    @balvirsingh-il3eb 11 месяцев назад +9

    ਜੱਸੇ ਵੀਰ ਵੀਡੀਓ ਬਿਲਕੁਲ ਸੱਚ ਅੱਜ ਦੇ ਹਾਲਾਤ ਬਿਆਨ ਕਰਦੀ ❤ ਲਾਲਚ ਵਿਤਕਰਾ ਧੋਖਾ ਹੰਕਾਰ ਊਚਨੀਚ ਅਮੀਰ ਗਰੀਬ ਸਭ ਦਰਸਾਉਂਦੀ ਹੈ ਵੀਡੀਓ ਧੰਨਵਾਦ ਜੇ ਕੋਈ ਅਕਲ ਲਵੇ ਪਸੰਦ ਕਰਤਾ ਬਲਵੀਰ ਮਾਣਕਾਲੀਆ ਪਿੰਡ ਦਹਿਲੀਜ਼

  • @JasmeetKour-w6f
    @JasmeetKour-w6f 6 месяцев назад

    ਸੁਖਪਾਲ ਭੈਣ ਤੁਹਾਡੀਆਂ ਵੀਡੀਓ ਦੇਖਦੀ ਹੈ ਬਹੁਤ ਵਧੀਆ ਹੁੰਦੀਆਂ ਹਨ ਪਰਮਾਤਮਾ ਤੁਹਾਨੂੰ ਖੁਸ਼ੀਆਂ ਦੇਵੇ

  • @HarpreetKaur-zy1el
    @HarpreetKaur-zy1el 11 месяцев назад +4

    Very nice video Sukhpal Didi ji

  • @JasveerSingh-vo5xx
    @JasveerSingh-vo5xx 11 месяцев назад +1

    ਬਹੁਤਬਹੁਤ ਵਾਧੀਅਾ ਵਾਡਿੳੂ ਜੀ ਰਮਨਦੀਪ ਕੋਰ ਗਰਮੀਤ ਕੋਰ ਅਰਸ਼ਦੀਪ ਸਿੰਘ ਮੋਗੇ ਤੋ 👍👍👍🌼🌼🌸🌻🌴🌴

  • @amankaur-gi4ps
    @amankaur-gi4ps 6 месяцев назад +6

    ਬਹੁਤ ਵਧੀਆ ਸੁਖਪਾਲ ਦੀਦੀ ਐਕਟਿੰਗ❤❤❤❤❤❤❤❤❤

  • @paramjeetbrar1800
    @paramjeetbrar1800 Месяц назад

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @gurpreetrachhin2312
    @gurpreetrachhin2312 11 месяцев назад +4

    ਬਹੁਤ ਵਧੀਆ ਸਿਖਿਆ ਦਿੱਤੀ ਵੀਰ ਜੀ

  • @singhbuta4598
    @singhbuta4598 11 месяцев назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੀ ❤

  • @premmittal7111
    @premmittal7111 11 месяцев назад +12

    🎉ਭੈਣ ਕਲਯੁਗੀ ਦੀ🎉 episode 148 41:44 ਵਧੀਆ ਮੂਵੀ ਨੀਲੀ ਛੱਤਰੀ ਵਾਲੇ ਦੀ ਚਪੇਡ🎉🎉 ਕਰਨ ਕਰਾਵਨ ਆਪੇ ਆਪੇ, ਮਾਨੁਸ਼ ਕੇ ਕੁੱਛ ਨਾਂ ਹੀ ਹਾਥ,🎉🎉ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅❤

  • @MandeepSingh-y8g7r
    @MandeepSingh-y8g7r 5 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @balvirsingh-il3eb
    @balvirsingh-il3eb 11 месяцев назад +6

    ਸਾਨੂੰ ਭੁੱਲ ਗਏ ਬਾਬਿਓ ਖੁਸ਼ ਰਹੋ 🙏🙏 ਵਲੋਂ b s t dheleez

  • @EhdDhd-l6d
    @EhdDhd-l6d 8 месяцев назад +1

    Bhut sohni video aai bai jasa sari teem da dhanwadh

  • @sarojbala7376
    @sarojbala7376 11 месяцев назад +5

    Kaljugi bhain 🎉🎉 gurdas mann veer song roti hauk di khaiye ji 🎉🎉so very nice story congratulations pendu virsa team bappian 🎉😮❤I. and my family wait your sundy movie 10 am saroj Bala mittal mansa my name too anoue end of the movie 🎉❤😅

  • @sarabjeetkaur-rd8kd
    @sarabjeetkaur-rd8kd 11 месяцев назад +100

    ਬਹੁਤ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ❤❤ ਕਿਸੇ ਦੇ ਰੁੱਸਣ ਨਾਲ ਕੋਈ ਰੱਬ ਤਾਂ ਨਹੀਂ ਰੁੱਸ ਜਾਂਦਾ ਅਮੀਰੀ ਦਾ ਤਾਂ ਐਵੀਂ ਹੰਕਾਰ ਕਰਦੇ ਲੋਕ ਵਾਹਿਗੁਰੂ ਜੀ ਮੇਹਰ ਕਰਨ ਸਾਰੀ ਟੀਮ ਨੂੰ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ

  • @taravtar3573
    @taravtar3573 11 месяцев назад +1

    ਬਹੁਤ ਵਧੀਆ ਵੀਡਿਓ ਬਣਾਈ ਆ ਏਹ ਬਾਈ । ਸਹੀ ਗੱਲ ਆ ਜਦੋਂ ਤੁਹਾਡੇ ਕੋਲ ਪੈਸਾ ਧੇਲਾ ਘੱਟ ਜਾਂਦਾ । ਸਾਰੇ ਰਿਸ਼ਤੇਦਾਰ ਸਮਝਦੇ ਆ ਕੇ ਕੁਝ ਮੰਗ ਨਾ ਲਵੇ । ਛੱਡ ਜਾਂਦੇ ਆ ਸਾਰੇ ।
    ❤ਝੰਡਾ ਸਿੰਘ ਝੋਟੇਕੁੱਟ ❤

  • @kaursukhidhillon9272
    @kaursukhidhillon9272 11 месяцев назад +5

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ❤❤❤

  • @Harsiratsidhu_82
    @Harsiratsidhu_82 11 месяцев назад +2

    Sukhpal ji jeadi gagan a tuhadi reshtedari cho me ona de husband di Massi di kudi a me tuhadi fan a ❤❤❤❤❤❤❤❤❤😊😊😊😊😊❤❤❤❤❤❤❤❤❤❤❤❤

  • @kavisherranjitsinghchohla3254
    @kavisherranjitsinghchohla3254 11 месяцев назад +4

    ਸਬਰ ਦਾ ਫਲ ਮਿੱਠਾ, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ

  • @GurtejSingh-cf8zk
    @GurtejSingh-cf8zk 11 месяцев назад +2

    ਬਹੁਤ ਵਧੀਆ ਹੈ ਵੀਡੀਓ ਧੰਨਵਾਦ ਵਾਹਿਗੁਰੂ ਲੰਮੀਆਂ ਉਮਰਾਂ ਕਰੇ ਤੱਰਕੀਆ ਬਖਸ਼ੇ ਕਾਲੇਕੇ ਮੋਗਾ

  • @MandeepKaur-nc5dm
    @MandeepKaur-nc5dm 11 месяцев назад +4

    Bahut Vidya story aa sukhpal dii all family members are good acting God bless you parmatma Tarki bakshe Mandeep Kaur Patiala 🎉🎉🎉🎉

  • @SimranKaur-xp8xy
    @SimranKaur-xp8xy 11 месяцев назад +3

    Very nice god bless you team members🙏🙏👌🏻👌🏻👍👍

  • @jaswantkala9059
    @jaswantkala9059 11 месяцев назад +2

    ਬਹੁਤ ਸੋਹਣੀ ਵੀਡੀਓ ਜੀ🌹🌷🌹🌷

  • @GagandeepGoge
    @GagandeepGoge 11 месяцев назад +6

    ਸਰਬਜੀਤ ਜਸਕਰਨ ਗੁਮਟੀ ਬਰਨਾਲਾ

  • @amarjitsingh1946
    @amarjitsingh1946 11 месяцев назад +2

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ

  • @GurmelKaur-m9x
    @GurmelKaur-m9x 11 месяцев назад +4

    Bhut sohni story aa, God bless you all..
    Gurmail Kaur, Pind Gaziana, dist. Moga

  • @parmindersinghdeol7656
    @parmindersinghdeol7656 11 месяцев назад +1

    ਬਹੁਤ ਹੀ ਵਧੀਆ ਵੀਡੀਓ ਸਿੱਖਿਆ ਦੇਣ ਵਾਲੀ ਹੈ ਪਿੰਦਰ ਦਿਓਲ ਹਿੰਮਤਪੁਰਾ

  • @GagandeepGoge
    @GagandeepGoge 11 месяцев назад +54

    ਪੰਜਾਬੀ ਵਿਚ ਕਉਮੰਟ ਕਰਨ ਲੱਗ ਗਏ ਜੱਸੇਵੀਰ

    • @PenduVirsaMansa
      @PenduVirsaMansa  11 месяцев назад +21

      🙏

    • @ManjudMasi
      @ManjudMasi 6 месяцев назад

      0a😊p😊😊😅​@@PenduVirsaMansa

    • @gurdailsingh6873
      @gurdailsingh6873 6 месяцев назад +5

      ❤❤❤❤​@@PenduVirsaMansa

    • @RaNa-mh3gk
      @RaNa-mh3gk 5 месяцев назад

      Baek😊

    • @RaNa-mh3gk
      @RaNa-mh3gk 5 месяцев назад

      Balvinder ka new natak Bhav Sona Lagda Moga to

  • @balkaransingh9845
    @balkaransingh9845 11 месяцев назад +2

    Nice video sukhpal sister ji ❤❤❤❤❤❤❤❤❤❤

  • @amanpandher1291
    @amanpandher1291 11 месяцев назад +1

    ਬਹੁਤ ਵਧੀਆ ਜੀ

  • @gursewak5086
    @gursewak5086 11 месяцев назад +1

    Very nice ਤਰਨਵੀਰ
    ਬੁਰਜ ਹਰੀ

  • @mandeepgrewal1451
    @mandeepgrewal1451 11 месяцев назад

    ਬਹੁਤ ਵਧੀਆ ਵੀਡੀਓ
    ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ

  • @harkewalsandhu1815
    @harkewalsandhu1815 10 месяцев назад +1

    ਮਾਮਾ, ਭੂਆ, ਭੈਣ ਤਿੰਨੇ ਇਕ ਪਾਸੇ ਝੁੱਕ ਗਏ ਬਹੁਤ ਦੁੱਖ ਪਹੁੰਚਿਆ, ਹਰਕੇਵਲ ਸਿੰਘ ਸੰਧੂ ਕਨੇਡਾ

  • @sukhnoor271
    @sukhnoor271 11 месяцев назад +2

    Bhut vadia story aa,tuhadi team ❤waheguru ji Apna❤mehar prayer hath❤rakhan ❤sukhpal di jass beer ji god bless yougood message ❤👍🌷🌷🌿🌷🌷🌿🌷🌷🌿🌷🌷🌿

  • @SandeepKaur-nx7ok
    @SandeepKaur-nx7ok 11 месяцев назад +1

    ਬਿਲਕੁਲ ਸੱਚ ਹੈ ਜੱਸੇ ਵੀਰ ਪੈਸੇ ਦਾ ਲਾਲਚ ਤਾਂ ਪਰਮਾਤਮਾ ਨੂੰ ਵੀ ਯਾਦ ਨਹੀਂ ਕਰਨ ਦਿੰਦਾ

  • @VarinderSingh-s8c
    @VarinderSingh-s8c 11 месяцев назад +1

    ਤਹੁਸੀ ਬਹੁਤ ਸੋਹਣੀਆ ਵਿਡੀਓ ਬਨਉਦੇ ਓ ਇਸ ਲਈ ਜੋ ਮੈ ਸੋਟਰੀ ਲਿਖੀ ਆ ਉਸ ਲਈ ਤੁਸੀ ਠੀਕ ਓ ਜਿੱਪੀ ਸੰਧੂ ਦੁਆਰੇਆਣਾ

  • @SanjeevMadaan-z1x
    @SanjeevMadaan-z1x 6 месяцев назад +2

    Very nice video Sanjeev madaan Jalandhar

  • @AishdeepSingh-s8r
    @AishdeepSingh-s8r 11 месяцев назад +1

    ਬਹੁਤ ਵਧੀਆ ਵੀਡੀਉ ਜੀ

  • @sukhdeepkaur7556
    @sukhdeepkaur7556 11 месяцев назад +1

    ਬਹੁਤ ਵਧੀਆ ਵੀਡੀਉ ਜੀ ਸੁਖਦੀਪ ਕੌਰ ਕਰਾੜਵਾਲਾ

  • @faqirchand3396
    @faqirchand3396 11 месяцев назад +1

    Nice video Faqir Chand Barnala

  • @ekamdhaliwal6235
    @ekamdhaliwal6235 11 месяцев назад +2

    Very nice video JASDEEP Singh wander Moga

  • @JaspalSingh-l3h
    @JaspalSingh-l3h 11 месяцев назад +1

    ਬਹੁਤ.ਵਧੀਆ,ਵੀਡਓ,ਜੱਸਾ,ਸੁਖਪਾਪ

  • @BalwinderKaur-rq1tx
    @BalwinderKaur-rq1tx 5 месяцев назад

    ਸਾਡੇ ਨਾਲ ਵੀ ਹੋਇਆ ਏਦਾ। ਮੰਮੀ ਦੇ ਜਾਣ ਤੋਂ ਬਾਅਦ ਤਾ ਹੋਰ ਵੀ ਰੰਗ ਵੇਖਣ ਨੂੰ ਮਿਲੇ। ਰੱਬ ਨਾ ਸਾਥ ਛੱਡੇ ਕਦੇ😊। ਅਪਣਾ ਟਾਈਮ ਯਾਦ ਆ ਗਿਆ ਵੇਖ ਕੇ।

  • @NoorNoor-nd8xg
    @NoorNoor-nd8xg 11 месяцев назад +2

    Di thuadi video bhut wdia hundi aa menu tusi bhut wdia lgde ho noor ਮੋਗਾ

  • @DeshRaj-oi8pg
    @DeshRaj-oi8pg 11 месяцев назад +1

    Bhut badiya video haga

  • @SimranSingh-zx4wj
    @SimranSingh-zx4wj 11 месяцев назад +1

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ

  • @HarjinderKaur-rr7gj
    @HarjinderKaur-rr7gj 11 месяцев назад +1

    Very nice video ❤

  • @pappymour2960
    @pappymour2960 11 месяцев назад +1

    ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ ਬਹੁਤ ਸੋਹਣੀ ਵੀਡੀਓ ਆ

  • @Parminderkaur-hm5re
    @Parminderkaur-hm5re 11 месяцев назад +2

    Bhut...vabia...video..❤🎉🎉🎉🎉🎉

  • @AmritpalSingh-in3lg
    @AmritpalSingh-in3lg 11 месяцев назад +1

    ਬਹੁਤ.ਵਧੀਅਾ.ਜਵਾ਼ਬ.ਿਦਤਾ.ਬਾੲੀ

  • @msrana5960
    @msrana5960 7 месяцев назад

    Very good performance
    Mahender Singh Rana
    Ambala City

  • @Kulwindercheema1
    @Kulwindercheema1 11 месяцев назад +1

    bohot vadia video

  • @beantkullar7713
    @beantkullar7713 11 месяцев назад +1

    Bhut vdia

  • @KuldeepKaur-qg5bs
    @KuldeepKaur-qg5bs 4 месяца назад

    ਜੱਸੇ ਵੀਰ ਤੇ ਭੈਣ ਸੁੱਖਪਾਲ ਸਾਨੂੰ ਤੁਹਾਡੇ ਸਾਰੇ ਵੀਡੀਓ ਬਹੁਤ ਵਧੀਆ ਲੱਗ ਦੀ ਆ।
    From:ਬਲਰਾਜ ਸਿੰਘ ,ਕੁਲਦੀਪ ਕੌਰ ਤੇ ਬੇਟੀ ਨਵਨੀਤ (ਠੱਠੀ ਭਾਈ)

  • @happyphotography5459
    @happyphotography5459 11 месяцев назад +1

    Sukhpal ji tusi bilkul meri mami varge dikhde oo😊

  • @BalwinderSingh-ej5ly
    @BalwinderSingh-ej5ly 11 месяцев назад +1

    Very good nice video

  • @deepkamalsingh9659
    @deepkamalsingh9659 11 месяцев назад +1

    Bahut Bahut Vadhiya Sikhya ..: Deep Kamal Singh , Canada

  • @nandanmann1879
    @nandanmann1879 11 месяцев назад

    ਮਾਨ ਮੌੜ ਕਨੇਡਾ
    ਬਹੁਤ ਵਧੀਆ ਜੀ ❤❤❤

  • @M___10____KING514
    @M___10____KING514 11 месяцев назад +2

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ। ਭੈਣਾਂ ਲੲੀ ਭਰਾ ਬਰਾਬਰ ਹੁੰਦੇ ਹਨ। ਇਹ ਵੀਡੀਓ ਦੇਖ ਕੇ ਬਹੁਤ ਮਨ ਦੁਖੀ ਹੋਇਆ। ਸਾਡੇ ਘਰ ਵੀ ਭਰਾਵਾਂ ਦੀ ਬਣਦੀ ਨਹੀ। ਪਿੰਡ ਸਦੋਹਾ ਰਮਨਦੀਪ ਕੌਰ

  • @JagseerGrewal-v8l
    @JagseerGrewal-v8l 11 месяцев назад +2

    Nice 👍👍❤❤

  • @NirmalKala-q8x
    @NirmalKala-q8x 11 месяцев назад

    ਬਹੁਤ ਸੋਹਣੀ ਵੀਡੀਓ ਹੈ ਭੈਣੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ ਸਾਨੂੰ ਤੁਹਾਡੀ ਵੀਡੀਓਆਂ ਬਹੁਤ ਵਧੀਆ ਲੱਗਦੀਆਂ ਹਨ ਰੱਬ ਤੁਹਾਡੀ ਸਾਰੀ ਟੀਮ ਨੂੰ ਲੰਮੀਆਂ ਉਮਰਾਂ ਬਖਸ਼ੇ ਅਸੀ ਤੁਸੀਂ ਸਾਡੇ ਲਈ ਰੋਜ਼ ਨਵੀਆਂ ਵਿਡੀਉਆਂ ਲੈਕੇ ਆੳਉਦੇ ਹੈਂ ❤❤❤❤❤❤❤😊😊😊😊😊😊😊

  • @akashsidhu289
    @akashsidhu289 11 месяцев назад

    ਵੋਤ ਵਧੀਆ ਕਰਿਆ ਜੱਸੇ ਜੋ ਤੇ ਕੀਤਾ1️⃣0️⃣0️⃣👌👌👌👍👍👍👍

  • @KhanSaab-yx9gj
    @KhanSaab-yx9gj 11 месяцев назад +2

    Bhut vadia video veer ji rab thono te thode sare pariwar nu tarkiya bakshe name dilshad khan pind kangar

  • @Harmanjain971
    @Harmanjain971 11 месяцев назад

    Bhut bhut Badiya ji kam koch ke rakho 💪

  • @KaramjeetKaur-v4p
    @KaramjeetKaur-v4p 11 месяцев назад

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ

  • @meharsingh2450
    @meharsingh2450 11 месяцев назад +1

    Very nice

  • @kamaljitdhindsa1670
    @kamaljitdhindsa1670 11 месяцев назад

    ਬਹੁਤ ਵਧੀਆ ਜਿਵੇ ਕਹਿਦੇ ਨੇ ਬਣ ਜਾਤੇ ਹੈ। ਸਭੀ ਆਪਨੇ ਜਬ ਕੁਝ ਪਾਸ ਹੋਤਾ ਹੈ। ਟੁਟ ਜਾਤੇ ਹੈ ਗਰੀਬੀ ਮੇ ਜੋ ਰਿਸਤਾ ਖਾਸ ਹੋਤਾ ਹੈ। ਕਮਲਜੀਤ ਸਿੰਘ ਕਨੇਡਾ

  • @baghelsingh9735
    @baghelsingh9735 11 месяцев назад

    Verynicevideosukhpalandjassiveerji🙏🙏🙏🙏

  • @gurcharnsingh3552
    @gurcharnsingh3552 11 месяцев назад

    ਬਹੁਤ ਵਧੀਆ ਸੀ ਤੁਹਾਡੀ ਵੀਡੀਓ ਜੱਸਾ ਵੀਰਾ ਤੁਹਾਡੀ ਸਾਰੀ ਟੀਮ ਨੂੰ ਪ੍ਰਾਤਮਾ ਚੜ੍ਹਦੀ ਕਲਾ ਵਿਚ ਰੱਖਾ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਜਗਜੀਤ ਸਿੰਘ ਗਗਨਦੀਪ ਸਿੰਘ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @jagdeepdhanoa-pp3rv
    @jagdeepdhanoa-pp3rv 11 месяцев назад

    bhuat vadia video aa didi te veer ji ❤jagdeep kaur

  • @JassuSingh-v7c
    @JassuSingh-v7c 11 месяцев назад +1

    ❤ ❤❤