Pendu virsa family mera mummy daddy thoda bhut bade Wale fan aw thodiay all videos bhut he jyada vadia na asi hat ik videos dekh da a sukhpal mam and jassa bro thodi acting bhut he jyada vadia pummi and binder bro be bhut vadia buta and gagan di be bhut vadia and thode mother be bhut vadia actor na ada he Sonia sonia videos bnunde raho rabb thonu hmesha Kush rakhe hmesha chaddicla ch raho thodiya videos dekh ka mann kush ho janda from Jhinjer family pind Nainewal ❤❤
ਤੁਸੀਂ ਬਹੁਤ ਸੋਣੀਆਂ ਵਿਡਿੳਜ ਬਣੳਦੇ ਹੋ ਪਰ ਤੁਹਾਡੀਆਂ ਦੋ ਤਿੰਨ videos same same ਪਿਛਲੀ ਸਟੋਰੀਆਂ ਵਾਂਗੂੰ ਆ ਰਹੀਆਂ ਨੇ ਬਾਕੀ god bless you and your family and team 🙏🏻♥️
Very beautiful picture sukhpal didi an jassy brother g ❤️ bahut Acha message dita sidhey bhande nu koi jeen nahi denda jassy bhai aap har roll kaise kar lete ho aap ke har acting lajwab hai veery aap ko salute 🫡 hai ❤🎉🎉happy new year you and your family team members ko 😊 baba g bless both you 🙏🏻 ❤️🙏🏻🙌🎉🎉🎉🎉🎉
ਬਹੁਤ ਵਧੀਆ ਸਟੋਰੀ ਬਣਾਈ ਹੈ ਕੋਈ ਨਾ ਕਿਸੇ ਰੂਪ ਬੇਲੀ ਦੁਨੀਆ ਮਤਲਬ ਦੀ ਧੰਨਵਾਦ ਰਾਜ ਖੀਵਾ ਮਾਨਸਾ
ਮੈ ਮਨਮੀਤ ਸਿੰਘ ਤੀਜੀ ਜਮਾਤ ਵਿੱਚ ਪਿੰਡ ਰਾਜਪੁਰਾ ਬਲਾਕ ਭਾਦਸੋਂ ਪਟਿਆਲਾ ਤੋਂ ਤੁਹਾਡੀ ਹਰ ਵੀਡੀਓ 'ਤੇ ਕੰਮੈਂਟ ਕਰਦਾ ਅਤੇ ਹਰ ਵੀਡੀਓ ਨੂੰ ਆਪਣੇ ਦਾਦਾ ਜੀ ਅਤੇ ਦਾਦੀ ਜੀ ਨਾਲ ਦੇਖਦਾ ਹਾਂ|
ਅੱਜ ਦੇ ਸਮੇਂ ਵਿੱਚ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਹੈ
ਬਹੁਤ ਸੋਹਣੀਆਂ ਵੀਡੀਓ ਬਣਾਉਦੇ ਆ ਬਾਈ ਜੀ ਸੁਖਪਾਲ ਭੈਣ ਜੀ ਵੀ ਬਹੁਤ ਵਧੀਆ ਐਕਟਿੰਗ ਕਰਦੇ ਆ
Very nice ji
ਜਦੋਂ ਕੋਈ ਆਪਣਾ ਚਲੇ ਜਾਂਦਾ ਹੈ ਤਾਂ ਯਕੀਨ ਨਹੀਂ ਹੁੰਦਾ ਉਸ ਤੋਂ ਬਿਨਾ ਰਹਿਣਾ ਬਹੁਤ ਔਖਾ ਹੈ ਇਹ ਤਾਂ ਉਹ ਦੁੱਖ ਹੈ ਜਿਸ ਤਨ ਲਾਗੇ ਸੋ ਤਨ ਜਾਣੇ ਦੂਜਾ ਕੋਈ ਨਾ ਜਾਣੇ ਪੀੜ ਪਰਾਈ 😢
ਬਹੁਤ ਸੋਹਣੀ ਵੀਡੀਓ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਾਮ ਸੁਖਜਿੰਦਰ ਕੌਰ ਪਿੰਡ ਬਾਜਾਖਾਨਾ ਜਿਲਾ ਫਰੀਦਕੋਟ🎉🎉🎉🎉🎉🎉🎉🎉🎉
ਜੱਸੇ ਬਾਈ ਜੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਵਧਾਈਆਂ ਜੀ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ❤ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
ਸਾਰੀ ਟੀਮ ਬਹੁਤ ਵਧੀਆ
ਬਾਈ ਜੱਸੇ ਬਿੰਦਰ ਰਾਜੂ ਬੂਟਾ ਭੈਣ ਸੁਖਪਾਲ ਪੰਮੀ ਗਗਨ ਤੇ ਮਾਤਾ ਸਾਰੀਆ ਦਾ ਹੀਰੋ ਤੇਜਾ ਬਾਈ ਸਾਰੀ ਟੀਮ ਦਾ ਧੰਨਵਾਦ ਜੀ
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਬਹੁਤ ਵਧੀਆ ਵੀਡੀਓ ਹੈ ਰਬ ਤੁਹਾਨੂੰ ਖੁਸ਼ ਰੱਖੇ ਹਰਮਨ ਸਿੰਘ ਸੁਨਾਮ
ਫ਼ਿਲਮ ਬਹੁਤ ਵਧੀਆ ਹੈ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਸਰਿਦੰਰ ਕੌਰ ਗਿੱਲ ਅਮਰੀਕਾ ਸ਼ਿਕਾਗੋ 🙏🙏🙏👍👍👍🪯🪯🪯🪯🪯❤️❤️❤️❤️
ਭੈਣਾਂ ਭਰਾਵਾਂ ਮਾੜਾ ਨੀ ਸੋਚ ਦੀਆਂ ਪਰ ਕਈ ਭੈਣਾਂ ਭਰਾ ਦਾ ਘਰ ਤਾ ਪਟ ਦਿੰਦੀਆਂ ਬਹੁਤ ਧੰਨਵਾਦ ਰਾਜ ਸਿੱਧੂ ਫਾਜਿਲਕਾ
ਅting, ਵੋਹਤ ਬਦੀਆ ਹਾਕਮ,ਸਿੰਘ
ਤਲਵਾੜੇ
*First ਬਹੁਤ ਵਧੀਆ ਵੀਡੀਓ ਬਾਈ ਜੀ ਰੱਬ ਤਰੱਕੀਆਂ ਬਖਸ਼ੇ ਹਰ ਵਾਰ ਦੀ ਤਰ੍ਹਾਂ ਬਹੁਤ ਸੋਹਣੀ ਵੀਡੀਓ ਜਗਮੀਤ ਸਿੰਘ ਬੁੱਟਰ ਪਿੰਡ ਤਲਵੰਡੀ ਭੰਗੇਰੀਆਂ ਮੋਗਾ❤❤😊🎉🎉*
ਬਹੁਤ ਬਹੁਤ ਵਧੀਆ ਵਿਰ ਸਾਡਾ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦੇਆ ਸਾਡਾ ਸਾਰਾ ਪਰਿਵਾਰ ਤੇਰੇ ਕਰਕੇ ਇਕਠੇ ਹੁੰਦਾ ਹੈ
Very good.....bhut vadiaa....🎉🎉🎉🎉🎉🎉🎉
ਬਹੁਤ ਵਧੀਆ ਵੀਡਿਓ ਜੀ 🎉❤
ਐਹੋ ਜਿਹੀ ਭੈਣ ਨਹੀਂ ,ਹੋਣੀ ਚਾਹੀਦੀ ਕਿਸੇ ਬੰਦੇ ਦੀ,,ਵੀਡੀਓ ਬਹੁਤ ਵਧੀਆ ਜੱਸੇ ਬਾਈ, ਸੁਖਪਾਲ ਭੈਣ ਨੇ ਬਹੁਤ ਵਧੀਆ ਰੋਲ ਨਿਭਾਇਆ ਆ,,, ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ
ਬਹੁਤ ਵਧੀਆ ਵੀਡਿਓ ਲੱਗੀ ਬਾਈ ਪੰਮੀ ਤੇ ਅਮਰੀਕ ਲੁਧਿਆਣੇ ਤੋਂ
ਪਿੰਡ ਧਨੌਲਾ ਨਾਮ ਸੁਮਨ ਬਹੁਤ ਵਧੀਆ ਵੀਡੀਓ ਆ ਜੀ
ਬਹੁਤ ਵਧੀਆ ❤️
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ।
ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਬਹੁਤ ਵਧੀਆ mandeep dhillon FAZALKA
ਬਹੁਤ ਵਧੀਆ ਵੀਡਿਓ ਹੈ ❤
❤🎉😊 ਬਹੁਤ ਵਧੀਆ ਵੀਡੀਓ ਹੈ ਵੀਰ ਜੀ ਤੇ ਸੁਖਪਾਲ ਭੈਣ ਜੀ ❤🎉😊 ਰੱਬ ਤੁਹਾਡੀ ਫੈਮਲੀ ਨੂੰ ਖੁਸ਼ ਰੱਖੇ ❤🎉😊 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤🎉😊 ਪਿੰਡ ਜੋੜਕੀਆਂ ਤੋਂ ਰੁਪਿੰਦਰ ਕੌਰ ❤🎉😊
੍ਰ ਬਹੁਤ ਸੋਹਣੇ ਵੀਡੀਓ ਬਹੁਤ ਵਧੀਆ❤❤❤
ਬਹੁਤ ਵਧੀਆ ਵੀਡੀਓ ਆ ਜੀ।
ਅਮਨਜੋਤ ਸੇਖੋਂ ਸੰਗਰੂਰ ❤❤❤
ਬਹੁਤ ਵਧੀਆ ਜੀ ਰਾਜਪੀਤ ਕੰਗ ਪਿੰਡ ਚੂਹੜਚੱਕ ❤❤❤❤❤
ਬਹੁਤ ਵਧੀਆ ਵੀਡੀਓ ਆ ਬਾਈ ਜੀ Asi v sariya video dekh de aa bhut changiya Lagg diya Karmjeet kaur Raipur Rani ❤❤
ਅਸਲ ਚ ਸੱਚ ਉਗਲਾਉਣ ਲਈ ਬਿੰਦਰ ਬਾਈ ਵਾਲਾ ਮੰਤਰ ਹੀ ਪੁਆੜੇ ਦੀ ਜੜ੍ਹ ਨੂੰ ਖ਼ਤਮ ਕਰ ਸਕਦਾ ਹੈ। ਵਧੀਆ ਜੱਟ ਹਥਿਆਰ ਘਰ ਵਸਾਉਣ ਦਾ ਹੀਲਾ
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ 🙏👏🏻👏🏻ਪਾਲੀ,ਪੈਰੀ ਮਾਨਸਾ
ਪੁਰਾਣੀ ਵੀਡੀਓ " ਕਿਤੇ ਨੀ ਤੇਰਾ ਰੁਤਬਾ ਘਟਦਾ " ਫਿਰ ਬਣਾਓ , ਬਹੁਤ ਹਾਸੇ ਵਾਲੀ ਵੀਡੀਓ ਸੀ 😂 😂
ਬਿਲਕੁਲ ਸਹੀ ਕਿਹਾ
ਮਨਪ੍ਰੀਤ ਜੀ
ਮੈਂ ਵੀ ਕਿੰਨੀ ਵਾਰ ਦੇਖੀ ਆ ਜਮਾਂ ਵੀ ਬੋਰ ਨੀ ਕਰਦੀ
ਓਸ ਵੀਡੀਓ ਦਾ ਕੋਈ ਮੁਕਾਬਲਾ ਨਹੀਂ 👌👌
ਬਹੂਤ ਵਧਿਅ ਸਕੀਮ ਦਿਤੀ ਆ ਬੁੜੀ ਨੈ ਘਰ ਪਂਟ ਦੌ ਆਗਲੈ ਦਾ🎉🎉🎉🎉🎉🎉🎉
ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ
ਬਹੁਤ ਵਧੀਆ ਵੀਡਿਓ ਹੁੰਦੀ ਆ ਜੀ ਤੁਹਾਡੀ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਆ ਤੁਸੀ ਏਸੇ ਤਰਾਂ ਹਰ ਰੋਜ ਨਵੀਂ ਤੋਂ ਨਵੀਂ ਵੀਡਿਓ ਲੈਕੇ ਆਓ ਰੱਬ ਸੋਨੂੰ ਬਹੁਤ ਤਰੱਕੀਆ ਬਖਸ਼ੇ ਤੁਸੀ ਹਮੇਸ਼ਾ ਐਸੇ ਤਰ੍ਹਾਂ ਹੱਸਦੇ ਵਸਦੇ ਰਹੋ
ਨਾਮ ਸ਼ਿੰਦਰਪਾਲ ਪਿੰਡ ਸੇਖੂ ਬਠਿੰਡਾ
Siraaaa video ❤️🔥❤️🔥❤️🔥❤️🔥❤️🔥
ਵੈਰੀ ਨਾਈਸ ਵੀਡੀਓ ਸੁਖਪਾਲ ਭੈਣ ਪੰਮੀ ਭੈਣ ਗਗਨ ਭੈਣ ਜੱਸਾ ਬਾਈ ਬਿੰਦਰ ਬਾਈ ਤੇਜਾ ਬਾਈ ਬੂਟਾ ਵੀਰ ਜੀ ਰਾਜੂ ਵੀਰ ਜੀ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ
Nic video🎥😍 ਮਨੀ ਟਿਵਾਣਾ ਟੌਹੜਾ ਪਟਿਆਲਾ
ਬਹੁਤ ਹੀ ਵਧੀਆ ਵੀਡਿਓ ਹਾਂ ਜੀ ❤🙏🙏
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
🎉🎉ਭੁੱਖੀ ਨਣਦ,ਐਪੀਸੋਡ 300। 🎉🎉🎉🎉🎉 ਜ਼ਬਰਦਸਤ ਸੁਪਰ ਡੂਪਰ ਹਿਂੱਟ ਮੂਵੀ 39 ਮਿੰਟ ਤੈਂ ਕਹਾਣੀ ਦਾ ਰਿਜਲਟ ਪਤਾ ਲੱਗ ਗਿਆ ਸੀ ਬਾਕੀ 9 ਮਿੰਟ ਨਣਦ 5 ਕਿਲੇ ਜ਼ਮੀਨ ਸੋ ਵਧੀਆ🎉🎉 ਸਿਖਿਆ ਭਰਪੂਰ ਮੂਵੀ ਵਧਾਈ 300 ਮੂਵੀ🎉🎉ਪੇਡੁ ਵਿਰਸਾ ਮਾਨਸਾ🎉🎉
Bhut sohana video congratulations to all of you Rabrakha
ਬਹੁਤ ਸਹੋਣੀ ਵੀਡੀਓ ❤
ਬਹੁਤ ਵਧੀਆ 👌
Very nice video 👌 ♥️ sukhpal ji jassa ji god bless you always 🎉batala to satinder kaur shah
Short movie 2025 ਲਿਖਿਆ ਕਰੋ , nice video
ਬਹੁਤ ਵਧੀਆ ਕਹਾਣੀ ਕਿਰਪਾਲ ਸਿੰਘ ਗੁੜੇ ਮੇਰੀ ਪੋਤੀ ਤਨਵੀਰ ਕੌਰ
ਬਹੁਤ ਸੋਹਣੀ ਵੀਡੀਓ ਭੈਣ ਸੁਖਪਾਲ ਜੀ ਮੈ ਹਰਪੀਤ ਸੈਦੋਕੇ
Very nice 👍❤ God bless you sukhpal sis jassi bhai ji
ਸਤਿ ਸ਼੍ਰੀ ਅਕਾਲ ਜੀ ਸਾਰੀ ਟੀਮ ਨੂੰ ❤❤❤❤ ਅੱਜ ਕੱਲ੍ਹ ਚੰਗੇ ਬੰਦੇ ਦਾ ਵੀ ਸਮਾਂ ਨਹੀਂ ਰਿਹਾ, ਸੁੱਖਪਾਲ ਭੈਣ ਆਪਣੀ ਨਨਾਣ ਨਾਲ ਤਾਂ ਆਪਣੇ ਦੁੱਖ ਸਾਂਝਾ ਕਰਦੀ ਸੀ ਉਹ ਉਸ ਨਾਲ ਹੀ ਚਾਲ ਖੇਡਦੀ ਰਹੀ, ਇਸ ਵੀਡਿਓ ਨੂੰ ਦੇਖ ਕੇ ਬਹੁਤ ਵਧੀਆ ਲੱਗਿਆ ❤❤ ਪ੍ਰਮਾਤਮਾਂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤ਦਿਲਮਨ❤ ਪ੍ਰਨੀਤ ❤ ਹਰਮਿਲਾਪ ਸਿੱਧੂ ❤ ਰੁੜਕਾ ਡੇਹਲੋਂ 🎉🎉🎉🎉🎉
ਬਹੁਤ ਵਧੀਆ ਐਕਟਿੰਗ ਜੀ 👌👌
ਵੈਰੀ ਨਾਈਸ ਜੱਸੇ ਵੀਰ ,ਭੇਣ ਸੁੱਖ ਤੇਰੀ ਵੀਡੀਊ ਦੀ ਬਹੁਤ ਵੈਟ ਕੱਰੀ ਦਾ ਏ, monu ਵਰਕਸਲਾਮ ਤੋ ਫਿਰੋਜਪੁਰ ❤❤
ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਹੈ
Nice👍
Plz ਤੁਸੀਂ ਕਿਸਾਨ ਸੰਘਰਸ਼ ਖਨੌਰੀ ਦੇ ਮੁੱਖ leader ਸ. ਡੱਲੇਵਾਲ ਜੀ ਨਾਲ ਜੁੜਨ ਲਈ ਵੀ ਸਭ ਨੂੰ ਅਪੀਲ ਕਰੋ।ਸਮੇਂ ਦੀ ਮੁੱਖ ਲੋੜ ਹੈ। ਤੁਹਾਡੀਆਂ ਵੀਡੀਓਜ ਮੁੱਖ ਤੌਰ ਤੇ ਕਿਸਾਨੀ ਨਾਲ ਜੁੜੇ ਪਰਿਵਾਰ ਹੀ ਦੇਖਦੇ ਹਨ। ਧੰਨਵਾਦ ਜੀ
ਨਵਜੋਤ ਕੌਰ ਔਜਲਾ ਇਕੋਲਾਹਾ( ਲੁਧਿ.)
ਬਾਈ ਜੀ ਬਹੁਤ ਵਧੀਆ ਵੀਡੀਓ ਮੇਰਾ ਨਾਮ ਲੈਂਦੀਆਂ ਵੀਡੀਓ ਚ ਮਨੀ ਬੰਬੀਹਾ ਵਹੀਗੁਰੂ ਤੈਨੰਊ ਚੜਦੀ ਕਲਾ ਬਖਸ਼ੇ
Very nice video Garry sidhu Kalyan sukha
All team great work 💕💕💕💕💕
Very nice video Manvir kaur khiali,❤❤
ਪਿੰਡ ਜਗੇੜਾ ਨਾਮ ਮਨਪ੍ਰੀਤ ਕੌਰ ਬਹੁਤ ਵਧੀਆ ਵੀਡੀਓ ਆ ਜੀ ❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤🎉🎉🎉🎉🎉🎉❤❤❤❤❤❤❤❤❤❤❤❤❤
ਬਹੁਤ ਵਧੀਆ ਵੀਡੀਓ ਹੈ ਜੀ ਤੁਹਾਡੀਆਂ ❤❤ ਕੁਲਦੀਪ ਸਿੰਘ ਦਿਆਲ ਪਿੰਡ ਭੱਲੜੀ ਜ਼ਿਲ੍ਹਾ ਰੋਪੜ 💕💕✨✨🙏🏻
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ ❤
ਬਹੁਤ ਵਧੀਆ ਵੀਡੀਓ ਜੀ ਅਸੀ ਥੋਡੀਅਆ ਸਾਰੀਆਂ ਵੀਡੀਓ ਦੇਖਦਿਆ ਬਹੁਤ ਵਧੀਆ ਹੁਦੀਅਆ ਨੇ😊😊
Very very nice video ji 👍👍👍👍👍
👌👌👌👌👌
Pendu virsa family mera mummy daddy thoda bhut bade Wale fan aw thodiay all videos bhut he jyada vadia na asi hat ik videos dekh da a sukhpal mam and jassa bro thodi acting bhut he jyada vadia pummi and binder bro be bhut vadia buta and gagan di be bhut vadia and thode mother be bhut vadia actor na ada he Sonia sonia videos bnunde raho rabb thonu hmesha Kush rakhe hmesha chaddicla ch raho thodiya videos dekh ka mann kush ho janda from Jhinjer family pind Nainewal ❤❤
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ ❤️🌹🪷🌴❤️🌹🪷🌴❤️🌹🪷🌴❤️🌹🪷🌴
Very Good Performance of WholePandu Virsa Team
K s Aujla IkolahaKhanna(Very Good Video)
Sukhwinder Singh panesar Ludhiana pendu Birsa ❤❤bahut badhiya ji 🎉🎉🎉🎉🎉👏👏👏👏👏👌👌👌👌👍👍👏🙏🙏🙏🙏🙏🙏🙏🙏🙏👏👏👌👌👍👍🙏
ਬਹੁਤ ਵਧੀਆ ਵੀਡੀਓ (ਬੱਬਲ ਸਰੌਦੀਆ (ਜ਼ਿਲਾ ਮਲੇਰ ਕੋਟਲਾ)
ਬਹੁਤ ਸੋਹਣੇ। ਵੀਡੀਓ ਬਹੁਤ ਵਧੀਆ ❤🎉😮❤❤❤❤❤❤
ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਦਸਮੇਸ਼ ਬੁਟੀਕ ਧੂੜਕੋਟ
❤❤❤❤❤ ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ❤❤❤❤❤ 🎉🎉🎉🎉🎉🎉 ਬਾਈ ਜੀ ਵੀਡੀਓ ਬਹੁਤ ਵਧੀਆ ਧੰਨਵਾਦ
ਬਹੁਤ ਵਧੀਆ ਵੀਡੀਓ ਆ ਜੀ ਤੁਹਾਡੀ ਨਾਮ ਕਰਮਜੀਤ ਕੌਰ ਪਿੰਡ ਲੋਪੋਂ (ਮੋਗਾ) ਤੋਂ
Well done 👍...
Bhut vadia video Sanu kise de mager ni lagna chida all team god bless you from( sunam)
Very nice video! Suman kumari and Vijay From Amsterdam Holland
ਤੁਸੀਂ ਬਹੁਤ ਸੋਣੀਆਂ ਵਿਡਿੳਜ ਬਣੳਦੇ ਹੋ ਪਰ ਤੁਹਾਡੀਆਂ ਦੋ ਤਿੰਨ videos same same ਪਿਛਲੀ ਸਟੋਰੀਆਂ ਵਾਂਗੂੰ ਆ ਰਹੀਆਂ ਨੇ ਬਾਕੀ god bless you and your family and team 🙏🏻♥️
Very nice ਤੁਸੀ ਆਪਣੀ ਵੀਡਿਓ ਵਿੱਚ ਲੋਕਾਂ ਨੂੰ ਬਹੁਤ ਵਦੀਆ ਮੈਸੇਜ ਦਿਦੇ ਓ 😮😂
ਮੇਰਾ ਨਾ ਭੈਣੇ ਮੋਨੀ ਏ ਸਾਡੇ ਘੱਰੇ ਮਾਤਾ ਕੱਦੇ ਨੀ ਆਈ,ਪੱਰ ਦੁੱਖ ਬੱੜਾ ਲੱਗਾ ਏ ਬੇਬੇ ਦੀ ਗਲ ਸੂਣ ਕੇ ,ਬੇਬੇ ਦੇ ਸਾਹ ਇਹਨੇ ਕੂ ਲਿਖੇ ਸੀ
Very beautiful picture sukhpal didi an jassy brother g ❤️ bahut Acha message dita sidhey bhande nu koi jeen nahi denda jassy bhai aap har roll kaise kar lete ho aap ke har acting lajwab hai veery aap ko salute 🫡 hai ❤🎉🎉happy new year you and your family team members ko 😊 baba g bless both you 🙏🏻 ❤️🙏🏻🙌🎉🎉🎉🎉🎉
Always on top ❤❤❤❤❤
ਵੀਡੀਓ ਬਹੁਤ ਵਧੀਆ ਹੈ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਡੀਓ ਤੁਹਾਡੀਆਂ ਸੁਣ ਕੇ🎉🎉🎉🎉🎉🎉❤❤❤❤❤❤ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਬਲਵੀਰ ਕੌਰ ਪਿੰਡ ਖਮਾਚੋਂ ਬੰਗਾ
Very good story nice👏🏻👏🏻👍🏻👍🏻👍🏻👍🏻👍🏻
Sat Shri Akal ji aap ji de sare priwar nu ❤❤❤❤❤Yadwinder Singh Sidhu Austria Vienna
Awesome 💯
Bhaut vadia video bhut khuj sikhan nu milda ha bhai ji harry jalandhar ❤
Good vedio charnjeet kotkapura
Nic vedio
Love you maa❤❤❤
Good vedio
Nice video Sanjeev Sharma Moga I
Me thodi sara din video dekh da hega aa thodi menu video bhut vadia lagdi aa❤❤❤❤❤❤
Bahut badiya video hai bai ji Manpreet Singh desu jodha🎉🎉
Shawar khan mour nabha tusi bahut vadhya video bnaune o ji ASI tuhadian Sarita videos dekhde Han ki thanks
Video tuhadia bht vadhia hundia ne
Bhot shoni video a ji love all team ji ❤❤ sahil jangiana
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਭੋਲੇ ਭਾਲੇ ਨੂੰ ਤਾਂ ਕੋਈ ਜਿਉਣ ਨਹੀਂ ਦਿੰਦਾ ਜੱਸੇ ਬਾਈ ਜੀ ਦੀ ਐਕਟਿੰਗ ਬਹੁਤ ਵਧੀਆ ਕਿਤੇ ਕਮਲਾ ਕਿਤੇ ਨਿਆਣਾ ਕਿਤੇ ਸਿਆਣਾ ਕਿਤੇ ਭੋਲਾ ਕਿਤੇ ਅਮਲੀ ਏਨੀ ਸਾਰੀ ਐਕਟਿੰਗ ਕਿਵੇਂ ਕਰਦੇ ਹੋ ਸਾਡਾ ਤਾਂ ਸਾਰਾ ਦਿਮਾਗ ਵੀਡੀਓ ਵਿਚ ਲੱਗ ਜਾਂਦਾ ਬਾਹਰ ਪਤਾ ਨਹੀਂ ਲੱਗਦਾ ਕੋਣ ਆਵਾਜ਼ ਮਾਰੀ ਜਾਦਾਂ ਰੱਬ ਰਾਖਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤❤❤❤❤❤❤❤
❤😂❤
1
ਬਾਕੀ ਬਾਈ ਜੀ ਸਾਰਿਆਂ ਤੋਂ ਕੰਮ ਵੀ ਜੱਸਾ ਬਾਈ ਹੀ ਕਰਵਾਉਦਾ ਦੱਸ ਦੱਸ ਕੇ ਬਹੁਤ ਜਿਆਦਾ ਮਿਹਨਤ ਆ ਬਾਈ ਦੀ
Mahi. Mottan jammu
Good video
Wahéguru g🙏🏻🙏🏻 sukh rakheñ 🙏🏻🙏🏻
Bhut Achi vidio
ਸੱਤ ਸ਼੍ਰੀ ਆਕਾਲ ਜੀ ਤੁਹਾਡੀਆਂ ਵੀਡੀਓ ਸਾਡੇ ਸਾਰੇ ਪਰਿਵਾਰ ਨੂੰ ਬੋਹਤ ਪਸਿੰਦ ਓਂਦੀਆ ਹਨ ਤੁਸੀ ਸਾਰੇ ਬੁਹਤ ਵਦੀਆ ਐਕਟਿੰਗ ਕਰਦੇ ਹੋ।
ਪਿੰਡ - ਲੱਲ ਕਲਾਂ
ਨਾਮ - ਕਾਕਾ ਮਾਂਗਟ
Bahut wadia video jassa veerji 🎉🎉🎉🎉 Tarlochan Singh kahlon Amritsar.
Bout sohni vdeo ji