ਯਤੀਮ ਪੁੱਤ (ਭਾਗ-18)Yateem Putt (Ep-18)New Latest Punjabi Webseries 2025 ! Aman Dhillon

Поделиться
HTML-код
  • Опубликовано: 22 янв 2025

Комментарии • 289

  • @KaramjeetKaur-r6p
    @KaramjeetKaur-r6p 15 дней назад +7

    ਸੋਨੀਆ ਬਾਤ ਐਵੇਂ ਹੁੰਦੀ ਐ ਵੱਟ ਤੇ ਖੜਾ ਪਟਵਾਰੀ ਲੱਤਾਂ ਥੋਥੀਆਂ ਸਿਰ ਭਾਰੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਐ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤🎉🎉🎉🎉🎉

  • @AmritpalSingh-vt9sy
    @AmritpalSingh-vt9sy 15 дней назад +21

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤

  • @SimranSingh-zx4wj
    @SimranSingh-zx4wj 15 дней назад +12

    ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ❤❤❤❤❤❤

  • @kulwinder169
    @kulwinder169 15 дней назад +10

    ਸਾਡੇ ਵੀ ਜਦੋਂ ਵੀ ਕਿਤੇ ਜਾਣਾ ਹੋਵੇ ਪਹਿਲਾਂ ਖੇਤ ਜਰੂਰ ਜਾਣਾ ਫਿਰ ਪਿੱਛੋਂ ਫੋਨ ਕਰੀ ਜਾਂਦੇ ਐ ਮੈਨੂੰ ਤਾਂ ਬਹੁਤ ਗੁੱਸਾ ਆਉਂਦਾ ਬਾਕੀ ਵੀਡੀਓ ਬਹੁਤ ਸੋਹਣੀ ਹੈ ❤❤❤❤❤

  • @jashansandhu2966
    @jashansandhu2966 15 дней назад +4

    ਵੈਰੀ ਨਾਈਸ ਵੀਡੀਓੁ ਅਮਨ ਭੈਣ ਤੇ ਰਾਜ ਬਾਈ ਤੇ ਅਬੀ ਬਾਈ ਦੀ ਐਕਟਿੰਗ ਬਹੁਤ ਵਧੀਆ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @SimranSingh-zx4wj
    @SimranSingh-zx4wj 15 дней назад +15

    ਅਮਨ ਦੀਦੀ ਰਾਜ ਬਾਈ ਕਦੇ ਕਦੇ ਤੁਹਾਡੇ ਨਾਲ ਰੀਅਲ ਲਾਈਫ ਵਿੱਚ ਗੱਲ ਕਰਨ ਨੂੰ ਮਨ ਕਰਦਾ ਹੈ 🤗🤗🤗🤗🤗🤗🤗

  • @SukhpreetKauruppal
    @SukhpreetKauruppal 15 дней назад +4

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰਾਜ ਵੀਰ ਜੀ ਵਾਹਿਗੁਰੂ ਮਿਹਰ ਕਰੇ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤

  • @SawaranjitKaur-u8y
    @SawaranjitKaur-u8y 15 дней назад +16

    ਸੋਨੀਆ ਇੰਨਾ ਮਾੜਾ ਬੋਲ ਕਿ ਰਾਤ ਨੂੰ ਨੀਂਦ ਆ ਜਾਂਦੀ 🎉🎉

    • @KaranBehla-f6c
      @KaranBehla-f6c 15 дней назад +2

      Didier g need ta Sonia nu vad hi Audi Hou ah ta appa hi ha jis nu Sonia nu boldi Dakh ke v need ni Audi kus Lokal nu aadt ho jadi ha Kiser nu Niva jhkoun di as nu Bande di eijt hi nahi

    • @naziakashyap7109
      @naziakashyap7109 15 дней назад +3

      sonia asal zindagi ch bhut vdiya a meri nanad a

    • @Maninder_brar
      @Maninder_brar 15 дней назад +1

      @@SawaranjitKaur-u8y je eni shoch hove ta bole kio

  • @armangill9530
    @armangill9530 15 дней назад +2

    ਸਟੋਰੀ ਤਾ ਸਾਰੀ ਬਹੁਤ ਵਧੀਆ ਪਰ ਅੰਜਲੀ ਦੀ ਐਕਟਿੰਗ ਵੀ ਬਹੁਤ ਵਧੀਆ ਜੀ

  • @vijaykumari3183
    @vijaykumari3183 15 дней назад +5

    Very.nice.bro.god.bless.all.team👌👌👍👍🙏🙏 radhe radhe Ambala dosdka

  • @BhupinderSandhu-b9f
    @BhupinderSandhu-b9f 13 дней назад

    ਅਮਨ ਤੇ ਰਾਜ ਬਾਈ ਜੀ ਬਹੁਤ ਵਧੀਆ ਵੀਡਓ ਆ ਤੇ ਲੱੜਦੇ ਬਹੁਤ ਸੋਣਾ ਆ ❤❤🎉🎉

  • @mohinderkaur5763
    @mohinderkaur5763 15 дней назад +8

    ਹੇ ਪ੍ਰਮਾਤਮਾ ਕਿਸੇ ਵੀ ਆਦਮੀ ਦੀ ਘਰਵਾਲੀ ਸੋਨੀਆ ਵਰਗੀ ਨਾ ਹੋਵੇ।

  • @BalbirSingh-ji6vv
    @BalbirSingh-ji6vv 15 дней назад +3

    ਰਾਜ ਵੀਰ ਅਤੇ ਅਮਨ ਭੈਣ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਹਾ। ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹੁੰਦੀਆਂ ਹਨ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ।

  • @sukhrajkaurgrewal3782
    @sukhrajkaurgrewal3782 15 дней назад +2

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਤੰਦਰੁਸਤੀਆ ਦੇਵੇ ਸੁਖਰਾਜ ਕੋਰ ਗਰੇਵਾਲ

  • @SukhwinderSingh-wq5ip
    @SukhwinderSingh-wq5ip 15 дней назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @JasvirKaur-rb7iq
    @JasvirKaur-rb7iq 15 дней назад +7

    ਕਰਮੇਂ ਬਾਈ ਨੂੰ ਵੀ ਲਿਆਵੋ ਵੀਡੀਓ ਵਿੱਚ

  • @RandeepLamba-p5g
    @RandeepLamba-p5g 15 дней назад +6

    ਮੈਂ ਤਾਂ ਫੌਜੀ ਸਾਬ ਨਾਲ ਕਲਕੱਤੇ ਆ ਗਈ ਪਰ ਫਿਰ ਵੀ ਤੁਹਾਡੀ ਵੀਡੀਓ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ 😊😊😊😊

  • @mandeepmann8730
    @mandeepmann8730 15 дней назад +4

    ਬਹੁਤ ਵਧੀਆ ਸਟੋਰੀ ਅਮਨ ਦੀਦੀ ਮੈ ਅਠਾਰਵਾ ਭਾਗ ਦੇਖ ਰਹੀ ਆ,🎉🎉🎉🎉🎉🎉

  • @ManjeetKaur-lf4ws
    @ManjeetKaur-lf4ws 15 дней назад +5

    Very nice video. God bless you all team members. Sonia ta har time ladai kardi hai. Aman te Raj Beta bahut wait rehndi hai video di.

  • @UshaRani-dn6im
    @UshaRani-dn6im 15 дней назад

    Very nice story 👌 aman ji ta Raj veer ji god bless u Waheguru ji Tohana Sare nu chadhti Kela ch rakhana Usha Rani ❤ khanna to ❤️❤️👌👌💯

  • @Reeta_Rani__
    @Reeta_Rani__ 14 дней назад

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ ਅਗਲਾ ਭਾਗ ਜਲਦੀ ਤੋਂ ਜਲਦੀ ਪਾ ਦਿਓ ਵੀਰ ਜੀ 👍👍👍 👍

  • @Samar_kaler_07_kaler
    @Samar_kaler_07_kaler 15 дней назад +3

    ਬਹੁਤ ਵਧੀਆ ਜੀ ❤❤❤🎉

  • @royalcollection_11
    @royalcollection_11 15 дней назад +2

    Aman di❤❤ bhut sohni story a

  • @BhupinderSandhu-b9f
    @BhupinderSandhu-b9f 15 дней назад

    ❤ ਰਾਜ ਬਾਈ ਜੀ ਤੇ ਅਮਨ ਦੀਦੀ ਬਹੁਤ ਸੋਣੀ ਆ ਜੋੜੀ ❤❤❤

  • @SonaratyBoy
    @SonaratyBoy 15 дней назад +19

    Bahut hi ਇੰਤਜਾਰ c

  • @Anitarani.........
    @Anitarani......... 15 дней назад +3

    God bless you all family members👌👌

  • @hennamalhotra8731
    @hennamalhotra8731 15 дней назад +2

    Kaka ji Ki acting bhot hi achi hoti hai.. awesome acting

  • @gamingwithvansh6507
    @gamingwithvansh6507 15 дней назад +1

    Nice story Aman di ❤️❤️❤️🥰🎉

  • @GurmeetSingh-if2gb
    @GurmeetSingh-if2gb 11 дней назад

    ਲਾਭਾ ਤੇ ਸੋਨੀਆ। ਦੀਆਂ ਗੱਲਾਂ 😂😂😂😂

  • @PaderSandhu
    @PaderSandhu 14 дней назад

    ਸੀਬੋ ਬੇਬੇ ਦੀ ਐਕਟਿੰਗ ਲਾਜਵਾਬ ਹੈ ਜੀ

  • @TalwinderKaur800
    @TalwinderKaur800 15 дней назад +6

    ਅਭੀ ਬਹੁਤ ਖੁਸ਼ੀ ਹੋਈ ਨੌਕਰੀ ਮਿਲ ਜਾਵੇਗੀ ਹੁਣ ਤਾਂਈ ਨੂੰ ਵੀ ਹੋਲ ਪੈ ਜਾਣਾ ਅਭੀ ਨੂੰ ਨੌਕਰੀ ਮਿਲ ਗਈ 😂😂😂😂😂

  • @gurmeetsekhon9684
    @gurmeetsekhon9684 15 дней назад +1

    ਰਾਜ ਬਾਈ ਜਿਹੜੀ ਥੋਡੇ ਖੇਤ ਤਾਰ ਫੇਰੀ ਐ ਉਹ ਕਾਹਦੀ ਉੱਚੀ ਜੀ ਬਾਕੀ ਵੀਡੀਓ ਬਹੁਤ ਵਧੀਆ ਹੁੰਦੀਆਂ ਜਿਉਂਦੇ ਵਸਦੇ ਰਹੋ

  • @JassiKaur-w3d
    @JassiKaur-w3d 15 дней назад +1

    Very very nice video Aman Dhillon sister Rajveer Dhillon Veer ji ❤❤❤❤❤❤❤❤❤❤🎉🎉🎉🎉🎉🎉🎉🎉🎉

  • @GurcharanCharan-y6g
    @GurcharanCharan-y6g 14 дней назад

    ਬਹੁਤ ਬਹੁਤ ਵਧੀਆ ਵੀਡੀਉ ਹੈਜੀ 🎉❤🎉❤🎉❤😂😢😮😅😊

  • @harpreetsaini1214
    @harpreetsaini1214 14 дней назад

    Buhat suni video g sahi gal a aman diddi apne maa pehe de gar vi ijajath le ke jana pehda . Soniya buhat boldi vire nu manda

  • @happyjoshi5426
    @happyjoshi5426 15 дней назад +2

    God bless you 🙏 very nice story ji ❤❤

  • @gagandeepkaur-ll4hg
    @gagandeepkaur-ll4hg 15 дней назад +2

    Buth vadia video a aman ਦੀਦੀ ji wmk ❤❤❤

  • @Harjinder_x01
    @Harjinder_x01 15 дней назад +1

    Bahut sohni video aa ji God bless you all

  • @jaspalsingh3859
    @jaspalsingh3859 15 дней назад +4

    ਅਮਨ ਅਜੇ ਕਾਹਲ ਨਾ ਕਰ ਨੌਕਰੀ ਮਿਲ ਲੈਣ ਦੇ ਸਵਾਦ ਆਜੂ ਗਾ

  • @ParamJeet-i8o
    @ParamJeet-i8o 5 дней назад

    ਬਹੁਤ ਵਧੀਆ ਵੀਡੀਓ ਹੁੰਦੀ ਅਮਨ

    • @amandhillon
      @amandhillon  5 дней назад

      Thank you for watching! 🙏

  • @Kewal-pe1gy
    @Kewal-pe1gy 13 дней назад +1

    ❤❤😊😊😊😊❤❤❤❤❤

  • @JagsirSingh-g3u
    @JagsirSingh-g3u 14 дней назад

    Very nice Aman sdhilon ok ❤

  • @Iplayfortnite58
    @Iplayfortnite58 15 дней назад

    ਅਮਨ। ਤੇ। ਰਾਜ। ਦੀ। ਲੜਾਈ। ਬਹੁਤ। ਵਾਧੀਆ। ਲਗਦੀ ਆ। ਬਹੁਤ ਸਹਣੇ। ਲਾਗੇ🎉❤❤

  • @manjeetbrar6805
    @manjeetbrar6805 15 дней назад +4

    ਬਣਗੀ ਸੀ ਤਾਂ ਹੀ ਕੱਪ ਵਿੱਚ ਆਈ ਆ ਚਾਹ ਰਾਜ ਸਿੰਹਾਂ 😅

  • @babybansal7679
    @babybansal7679 15 дней назад +3

    God bless you all team members

  • @jashandeepsingh7068
    @jashandeepsingh7068 9 дней назад

    Very nice video Aman didi ❤

  • @Arsh6232
    @Arsh6232 15 дней назад

    Very very nice video Aman didi Raj ❤❤❤ veer ji 👌👌👌👍👍

  • @shazadtaggar1597
    @shazadtaggar1597 15 дней назад +1

    Very good job all teem

  • @daljitkaur353
    @daljitkaur353 15 дней назад +1

    Very nice video aman ji❤❤❤❤❤❤🎉🎉🎉🎉🎉❤❤❤❤❤❤❤

  • @gurtejBrar-k5x
    @gurtejBrar-k5x 15 дней назад +1

    ਬਹੁਤ ਵਧੀਆ ਬੀਡੀਉ

  • @manidhaliwal2404
    @manidhaliwal2404 15 дней назад

    ਸੋਨੀਆ ਦੀ ਐਕਟਿੰਗ ਬਹੁਤ ਘੈਂਟ ਹੈ

  • @RamandeepDhillon-p7c
    @RamandeepDhillon-p7c 15 дней назад +1

    Very beautiful ji iam waiting for you

  • @HarjitKaur-r8k
    @HarjitKaur-r8k 15 дней назад +1

    Very nice work ❤❤❤❤

  • @ArshDeep-l5s
    @ArshDeep-l5s 15 дней назад

    Bhut sohni video aa ❤❤❤

  • @JasdeepSingh-nv1rk
    @JasdeepSingh-nv1rk 15 дней назад

    Very very very nice video Aman sister dhillon and rajveer veer dhillon ji 🥰🥰🥰🥰❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉

  • @gurshansingh8127
    @gurshansingh8127 15 дней назад

    ਬਹੁਤ ਵਧੀਆ ਜੀ

  • @iqbalsran7866
    @iqbalsran7866 15 дней назад

    VERY VERY NICE VIDEO GOD BLESS YOU ALL TEAMS ❤

  • @HarpreetKaur-uj7xb
    @HarpreetKaur-uj7xb 15 дней назад +1

    Dhan a bai ji sonia wargi gharwali naak katti janda eh to ta banda ekla changa

  • @ramanpreetsingh9435
    @ramanpreetsingh9435 15 дней назад +1

    Very very nice video Aman didi ji god bless you 👌🏻👌🏻❤️❤️

  • @sukhmindersivia158
    @sukhmindersivia158 15 дней назад

    Bahut bahut sohni video di ji

  • @rajsingh2776
    @rajsingh2776 15 дней назад

    ਬਹੁਤ ਵਧੀਆ ਸਟੋਰੀ ਹੈ ਅਮਨ‌ਤੇ ਰਾਜ ਤਾਂ ਕਦੇ ਲੜਦੇ ਹੀ ਨਹੀਂ ਪਰ ਸੋਨੀਆ ਨੂੰ ਤਾਂ ਲੜਾਈ ਤੋਂ ਬਿਨਾਂ ਹੋਰ ਕੋਈ ਕੰਮ ਹੀਂ ਨਹੀਂ ਉੱਧਰ ਹਰਜੀਤ ਦੇ ਵਿਆਹ ਤੋਂ ਬਾਅਦ ਪਤਾਂ ਲੱਗੂ ਚਰਨੋ ਨੂੰ ਕਿ
    ਅੱਕੀ ਕੀ ਚੀਜ ਹੈ ਪਰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜੇਹਰਜੀਤ ਤੇ ਅੱਕੀ ਦਾ ਵਿਆਹ ਹੋ ਗਿਆ ਤਾਂ ਫੇਰ ਅੰਜਲੀ ਦਾ ਕੀ ਬਣੇਗਾ ਕਹਾਣੀ ਬਹੁਤ ਦਿਲਚਸਪ ਹੈ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @somasharma6373
    @somasharma6373 15 дней назад

    Raj te aman di nokjhok exellant. Hassa.hi aaunda.thank you for e entertainment.❤❤❤

  • @surindergill5186
    @surindergill5186 15 дней назад

    Very nice video when Sonia fight with her husband she looks like Preet and karma he is not coming in your any video very nice video ❤😂

  • @RupinderKaur-t1z9u
    @RupinderKaur-t1z9u 14 дней назад

    👍👍👍👌❤️❤️❤️

  • @wiskyk2863
    @wiskyk2863 15 дней назад +1

    Very Very excellent Movie Karmjit kaur Dhindsa Nabha to Amber dhindsa canada to

  • @jasviraujla6241
    @jasviraujla6241 15 дней назад +3

    ਕਿਸੇ ਨੂਂ ਮਾੜੀ ਜਨਾਨੀ ਨਾ ਮਿਲੇ

  • @GurcharanCharan-y6g
    @GurcharanCharan-y6g 14 дней назад

    ❤🎉❤🎉❤

  • @sukhdeepsidhu2342
    @sukhdeepsidhu2342 15 дней назад

    Very nice sorry, Aman dhillon sister, Rajveer Dhillon veer ji 🌹🌻🌸

  • @BalrajSingh-uy4um
    @BalrajSingh-uy4um 15 дней назад

    Nic story aman dhillon ji good actiing of allteam members all the best ❤❤❤

  • @pardeepsingh8190
    @pardeepsingh8190 15 дней назад

    very nice video aman didi ji god bless you

  • @gaganbilling5152
    @gaganbilling5152 15 дней назад +3

    Very nice video ji ❤️

  • @SurinderKaur-gg6hp
    @SurinderKaur-gg6hp 15 дней назад

    Very nice 👍 video

  • @ManjitKaur-lu7oy
    @ManjitKaur-lu7oy 15 дней назад +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 18ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @tanukaur10
    @tanukaur10 15 дней назад +1

    ❤❤ very very very nice video ji😊😊

  • @ParamjeetKaur-ig7lm
    @ParamjeetKaur-ig7lm 15 дней назад +1

    Very nice video 🎉🎉🎉🎉

  • @Totlgamr
    @Totlgamr 15 дней назад

    Very very nice video Buth wmk❤❤❤❤❤🎉🎉🎉🎉

  • @Heaven-j6w
    @Heaven-j6w 14 дней назад

    🎉❤

  • @Mittal_908
    @Mittal_908 15 дней назад +2

    Abhi bai bahut vdia video hai 😅😅😅😅😅😅😅

  • @armangill9530
    @armangill9530 15 дней назад +1

    ਸੋਨੀਆ ਦੇ ਘਰਵਾਲਾ ਵੀ ਦਿਖਾ ਦੋ ਕਦੇ

  • @amninderkundal6549
    @amninderkundal6549 15 дней назад +2

    Buhat vadiya video. Soniya ta buhat galt boldi ha

  • @waitloseandgain44
    @waitloseandgain44 15 дней назад

    Very nice story hai ji tuhadi agla bhag jaldi jaldi bejna 🎉🎉🎉🎉🎉

  • @PrabhkaurKaur-cn8gt
    @PrabhkaurKaur-cn8gt 15 дней назад +1

    Love you Aman didi ❤❤❤

  • @MandeepKaur-h2k
    @MandeepKaur-h2k 15 дней назад

    Very very nice video ❤😂🎉😢😮😅😊

  • @PreetKaur-d4d
    @PreetKaur-d4d 15 дней назад +14

    ਅਮਨ ਜੀ ਸੋਢੀ ਵੀਡਿਓ ਦੇਖ ਕੇ ਅਸੀਂ ਵੀ ਦਰਾਣੀ ਜੇਠਾਨੀ ਇਕ ਦੁੱਜੇ ਨੂੰ ਕਾਲੋ ਤੇ ਅਕੀ ਦੇ ਨਾਂ ਤੇ ਬੁਲਾਉਣਾ ਸ਼ੁਰੂ ਕਰ ਦਿੱਤਾ। ਸਾਨੂੰ ਸੋਢੀ ਵੀਡਿਓ ਬਹੁਤ ਵਦੀਆ ਲਗਦੀ ਹੈ।

  • @SonaratyBoy
    @SonaratyBoy 15 дней назад +2

    Bahut hi nice story hai

  • @meetokaur6000
    @meetokaur6000 15 дней назад

    Very nice video thanks uk 🌹🙏

  • @ridhi1161
    @ridhi1161 15 дней назад

    nyc episode waiting for next part ❤

  • @BhollaKutta
    @BhollaKutta 15 дней назад

    Very nice video raj bai ji aman dhilon ❤❤❤😂😂😂😂🎉😢

  • @babbuburj168
    @babbuburj168 15 дней назад

    Very nice video ❤❤ Aman didi Raj veerg

  • @kuldipkaur2440
    @kuldipkaur2440 15 дней назад

    Very nice Video god bless you all team members 🙏🙏 kuldip Kaur kaleke Baggapurana

  • @sunitakaur7553
    @sunitakaur7553 15 дней назад +1

    Very nice 👍❤

  • @HarjinderSingh-nr4ky
    @HarjinderSingh-nr4ky 15 дней назад +3

    Bai Raj ik gal daso mam Sonia ji kala maal ta nahi khande boldi bahut hai 😂😂😂❤❤❤❤

  • @Rajvans-l5o
    @Rajvans-l5o 15 дней назад

    Aman n Raj is great❤😂 your video are like very nice

  • @KB_royal.
    @KB_royal. 15 дней назад

    ਸਾਨੂ ਸੋਡੀ ਵੀਡਿਓ ਬਹੁਤ ਵਧੀਆ ਲਗਦੀ ਏ ਪਿਛਲੀਆਂ ਵਿਡੀਓ ਬਹੁਤ ਸੋਹਣੀਆਂ ਸੀ ਓਦਾਂ ਦੀਆਂ ਵਿਡੀਓ ਸ਼ਅਰ ਕਰਦੇ ਰਿਹਾ ਕਰੋ (ਗਗਨਜੋਤ ਕੌਰ ਰੰਘਡਿਆਲ) ਧੰਨਵਾਦ

  • @parminderbhullar998
    @parminderbhullar998 15 дней назад

    Nice 👌 👌 ❤❤🎉🎉😮😮😊😊

  • @manjindersingh1822
    @manjindersingh1822 15 дней назад

    Very nice video ji waheguru bless u ji

  • @shaminderkaursandhu9747
    @shaminderkaursandhu9747 15 дней назад

    Good story very nice video good job all team members

  • @CharnjitCheema-h2h
    @CharnjitCheema-h2h 15 дней назад

    Very very good sorry. Aman. Putt ❤❤❤❤❤

  • @amandeepkaur9868
    @amandeepkaur9868 15 дней назад +26

    ਸੋਨੀਆ ਦੀਦੀ ਤੁਸੀਂ ਆਪਣੇ ਅਸਲੀ ਘਰਵਾਲੇ ਨਾਲ ਵੀ ਆਏਈ ਲੜਦੇ ਉ 😂 ਗਾਲਾਂ ਕੱਢਦੀ ਬਹੁਤ ਸੋਹਣੀ ਲੱਗਦੀ ਆ ❤

  • @jasvirsingh8096
    @jasvirsingh8096 15 дней назад

    bhut vdiaa stori aa god bless you abhi veere