ਜਰਮਨੀ ਵਾਲਾ ਡਾਕਟਰ ep 224 ,new punjabi Short movie , Punjabi Natak , Sukhpal Video

Поделиться
HTML-код
  • Опубликовано: 6 янв 2025

Комментарии • 907

  • @manjeetsinghsukhanand2473
    @manjeetsinghsukhanand2473 5 месяцев назад +182

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਹਾਸੇ ਵਾਲੀ ਵੀਡੀਓ ਬਾਈ ਜੀ ਵੱਖੀਂਆਂ ਦੁੱਖਣ ਲੱਗੀਆਂ ਹੱਸ ਹੱਸ ਕੇ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂

    • @manjeetsinghsukhanand2473
      @manjeetsinghsukhanand2473 5 месяцев назад +19

      ਵਾਕਿਆ ਚੀਕਾਂ ਕਢਾਊ ਡਾਕਟਰ ਆ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ 😂😂

    • @baldeepshergill4821
      @baldeepshergill4821 5 месяцев назад +7

      语录与语录压力语录破咯人6茹茹耶耶耶破人6破铺破婆婆破婆婆破婆婆咯破咯婆婆0跑了来了来了来了来了老漂亮了咯来咯来咯了)懒老婆0了))0漂漂亮亮来了来了老漂亮了哦咯咯来了来了00啦啦啦来了来了破婆婆破婆婆漂漂亮亮6鱼鱼鱼鱼鱼鱼娱乐)

    • @Asj-xy5fc
      @Asj-xy5fc 5 месяцев назад

      ​@@manjeetsinghsukhanand2473f ni hu hun by Dr hu😊

    • @JaspalSingh-j8o
      @JaspalSingh-j8o 5 месяцев назад

      😊​@@manjeetsinghsukhanand2473

    • @karmjitsingh6206
      @karmjitsingh6206 5 месяцев назад +1

      😮😊😊❤😊😊😊

  • @CheerfulLemming-mp8vl
    @CheerfulLemming-mp8vl 5 месяцев назад +23

    ਸੁਖਪਾਲ ਭੈਣ ਜੀ ਦੀ ਐਕਟਿੰਗ ਬਹੁਤ ਵਧੀਆ ਜੀ ਬੇਬੇ ਜੀ ਕਹਿੰਦੀ ਮੈਂ ਨਹੀਂ ਲਵਾਉਂਦੀ ਟੀਕਾ ਖ਼ਸਮਾਂ ਨੂੰ ਖਾਣ ਗੋਡੇ ਬੇਬੇ ਜੀ ਬਹੁਤ ਵਧੀਆ ਕਿਹਾ 😂😂😂😂😂😂

  • @Brothermovie-4k
    @Brothermovie-4k 5 месяцев назад +3

    ਬਹੁਤ ਵਧੀਆ ਵੀਡਿਓ ਅਪਲੋਡ ਕੀਤੀ ਆ ਤੁਸੀ
    ਨਾਮ = ਮਹਿਕਪ੍ਰੀਤ ਕੌਰ ਧੌਲਾ

    • @JassaSukhpal
      @JassaSukhpal  5 месяцев назад +1

      ਧੰਨਵਾਦ ਜੀ🙏

  • @karmjitkaur5515
    @karmjitkaur5515 5 месяцев назад +6

    ਬਹੁਤ ਸੋਹਣੀ ਵੀਡੀਓ ਜੀ❤❤❤ ਹੱਸ ਹੱਸ ਕੇ ਵੱਖੀਂਆਂ ਦੁਖਨ ਲਾਤੀ❤❤❤❤ ਜੀ ਹਾਏ ਹਾਏ ਰੱਬਾ ❤❤❤

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @jagdevsingh8335
    @jagdevsingh8335 5 месяцев назад +8

    ਜੱਸੇ ਵੀਰ ਜੀ ਤੁਹਾਡੀ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਬਾਈ ਬਿੰਦਰ ਤੈਨੂੰ ਤਾਂ ਟੀਕਾ ਲਾ ਦਿੱਤਾ ਕਿਤੇ ਪਸ਼ੂਆਂ ਵਾਂਗ ਪੱਠੇ ਨਾ ਖਾਣ ਲੱਗ ਜਾਈਂ ਉਧਰੋਂ ਬੇਬੇ ਜੀ ਨੇ ਟੀਕਾ ਤਾਂ ਲਵਾ ਲਿਆ ਕਿਤੇ ਬੇਬੇ ਜੀ ਤੁਸੀਂ ਘਰੇ ਜਾ ਕੇ ਤੂੜੀ ਮੰਗਣ ਲੱਗ ਜਾਵੇ ਕਿਤੇ ਆਖੇਂ ਮੈਂ ਹਰੇ ਪੱਠੇ ਖਾਂਣ ਲਈ ਜਿਦ ਕਰਨ ਜਾਵੇ ਮੇਰਾ ਤਾਂ ਹਾਸਾ ਨਹੀਂ ਬੰਦ ਹੁੰਦਾ ਕਮਾਲ ਦੇ ਡਾਕਟਰ ਹੋ ਵੀਡੀਓ ਵਿੱਚ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਹਸਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @rachhpalsingh78466
    @rachhpalsingh78466 5 месяцев назад +28

    ਸਿਆਣਿਆਂ ਨੇ ਸੱਚ ਹੀ ਕਿਹਾ ਹੈ । ਨੀਮ ਹਕੀਮ ਖਤਰਾ ਏ ਜਾਨ । ਇਹਨਾਂ ਝੋਲਾ ਛਾਪ ਡਾਕਟਰ ਨੇ ਬਹੁਤ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ਜੀ ।

  • @SimranSingh-zx4wj
    @SimranSingh-zx4wj 5 месяцев назад +4

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤❤❤

  • @gillwant5992
    @gillwant5992 5 месяцев назад +3

    ਬਹੁਤ ਵਧੀਆ ਵੀਡੀਓ ਜੱਸੇ ਵੀਰ ਵਾਹਿਗੁਰੂ ਚੜਦੀਆ ਕਲਾ ਵਿੱਚ ਰੱਖੇ ਗਿੱਲ ਰਨੀਆ ਮੋਗਾ

  • @baljitsandhu8931
    @baljitsandhu8931 5 месяцев назад +4

    ਬਹੁਤ ਹੀ ਵਧੀਆ ਰੀਲ ਬਣਾਈ ਹੈ । ਜੱਸ/ਵੀਰ ਜੀ। ਬਲਜੀਤ ਸੰਧੂ ਮਲੋਟ

  • @karmitakaur3390
    @karmitakaur3390 5 месяцев назад +9

    ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏

  • @BoharDhillon-hw3uc
    @BoharDhillon-hw3uc 5 месяцев назад +8

    Very Very nice ji 👍👍👍👍👍
    👌👌👌👌👌👌

  • @KuldeepKour-o9j
    @KuldeepKour-o9j 5 месяцев назад +29

    ਹਾਂਜੀ ਮੈਂ ਅਰਸ਼ਪ੍ਰੀਤ ਕੌਰ ਮੈਂ ਤੁਹਾਡੀ ਵੀਡੀਓ ਦੇਖ ਰਹੀ ਹਾਂ ਬਹੁਤ ਵਧੀਆ ਵੀਡੀਓ ਹੈ ਜੀ ਸੁਖਪਾਲ ਭੈਣ ਜੀ ਦਾ ਸੁਭਾ ਬਹੁਤ ਵਧੀਆ ਹੈ ਜੀ ਮੇਰਾ ਕਮੈਂਟ ਪਿੰਨ ਕੀਤਾ ਜਾਵੇ ਜੀ

  • @amarjitsingh1946
    @amarjitsingh1946 4 месяца назад +1

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤ਕਰਮਗੜ ਜਿਲਾ ਬਰਨਾਲਾ ਜੀ

  • @GurcharanSingh-fw5pt
    @GurcharanSingh-fw5pt 4 месяца назад +6

    ਬਹੁਤ ਵਧੀਆ ਵੀਡੀਓ ਲੱਗੀ‌ ਹੈ। ਗੁਰਚਰਨ ਸਿੰਘ ਸਮਰਾਲਾ ਜ਼ਿਲ੍ਹਾ ਲੁਧਿਆਣਾ

  • @JaswinderFoji-ki8bn
    @JaswinderFoji-ki8bn 5 месяцев назад +1

    ਬਹੁਤ ਵਧੀਆ ਨਾਟਕ ਪਿੰਡ ਕੋਟਲੀ ਅਬਲੂ ਫੋਜੀ ਟੇਲਰ ❤❤

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @rachhpalsingh78466
    @rachhpalsingh78466 5 месяцев назад +10

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @kirpalsingh8641
    @kirpalsingh8641 5 месяцев назад +1

    ਬਹੁਤ ਵਧੀਆ ਮਨੋਰੰਜਨ ਕਰਿਆ Thanks

  • @RamSingh-mc3oi
    @RamSingh-mc3oi 5 месяцев назад +6

    ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ ਟੇਲਰ
    ਹਰ ਬਾਰ ਵਧੀਆ ਵਿਸਾ ਹੁੰਦਾ
    ਹੁਣ ਦੇਖ ਰਹੇ ਆਂ ਡੰਗਰ ਡਾਕਟਰ😊

  • @Sukhwinder-sb3bx
    @Sukhwinder-sb3bx 5 месяцев назад +1

    😅😅ਬਹੁਤ ਵਧੀਆ 👌 😂😂😂😂

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @baljitsandhu8931
    @baljitsandhu8931 5 месяцев назад +3

    ਬਹੁਤ ਖੂਬ ਬਲਜੀਤ ਸੰਧੂ ਮਲੋਟ

  • @SukhwinderSingh-wq5ip
    @SukhwinderSingh-wq5ip 5 месяцев назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @harjeetkaur4988
    @harjeetkaur4988 5 месяцев назад +2

    Best wishes for you 🎉🎉🎉❤❤❤

  • @parminderparminder1586
    @parminderparminder1586 5 месяцев назад +1

    Jasmeetkaur😊😅❤likesiits🎉🎉😂 2:15

  • @ArshMavi-eo3vb
    @ArshMavi-eo3vb 5 месяцев назад +2

    Bhot vdia ji❤❤❤🎉🎉🎉

  • @rachhpalsingh78466
    @rachhpalsingh78466 5 месяцев назад +10

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @GuruDavdass
    @GuruDavdass 5 месяцев назад +1

    ਡਾਕਟਰ ਵੀ ਡੰਗਰ ਡਾਕਟਰ ਆ

  • @Jagseersingh903-x3n
    @Jagseersingh903-x3n 5 месяцев назад +7

    ਬਹੁਤ ਵਧੀਆ ਵੀਡਿਓ ਹੈ ਜੀ ❤ਜਗਸੀਰ ਸਿੰਘ ਮਾਖੇਵਾਲਾ ❤

  • @SurprisedJumpingPuppy-rw5tt
    @SurprisedJumpingPuppy-rw5tt 5 месяцев назад +1

    ਬ੍ਹਹੁਤ ਵਧੀਆ ਸੰਦੇਸ਼ ਹੈ ਜੀ ( ਵਿਸਾਖਾ ਸਿੰਘ ਧਾਲੀਵਾਲ ਧੌਲਾ ਲੰਬੀ

  • @KarmjeetSingh-z5c
    @KarmjeetSingh-z5c 5 месяцев назад +1

    ਬਹੁਤ ਵਧੀਆ ਵੀਡੀਓ ਹੈ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @Jasvir128
    @Jasvir128 5 месяцев назад +3

    ਬਹੁਤ ਬਹੁਤ ਵਧੀਆ ਕਹਾਣੀ 👌🏻👌🏻👌🏻👌🏻 ਜਸਵੀਰ ਸਿੰਘ ਪਿੰਡ ਕੁਲਰਾਂ

  • @Surinder-kaur-s5k
    @Surinder-kaur-s5k 5 месяцев назад +3

  • @navjyotkaur9354
    @navjyotkaur9354 2 дня назад

    Bhot vdia ji❤❤❤🎉🎉🎉

  • @inderjitkaur4820
    @inderjitkaur4820 5 месяцев назад +3

    Very very very nice video ji 👌👌👌👌👌 inderjit kaur bathinda

  • @rachhpalsingh78466
    @rachhpalsingh78466 5 месяцев назад +3

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ

  • @pawanpreet1217
    @pawanpreet1217 5 месяцев назад

    Vry vry nice video ❤❤

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @gdhdgddh8134
    @gdhdgddh8134 3 месяца назад +1

    Very nice ji bot hasi ai

  • @MahipalSharma-xy9lq
    @MahipalSharma-xy9lq 5 месяцев назад +1

    ਬਹੁਤ ਵਧੀਆ ਵੀਡੀਓ ਬਣਾਈ ਐ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਨੂੰ ਤਰੱਕੀਆਂ ਬਖਸ਼ਣ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਜੀ ਸੁਖਪਾਲ ਭੈਣ ਦਾ ਰੋਲ ਖਾਸ ਕਰ ਕੇ ਸਾਨੂੰ ਬਹੁਤ ਵਧੀਆ ਲਗਦਾ ਜੀ ਪੇਂਡੂ ਵਿਰਸੇ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਤੰਦਰੁਸਤੀ ਤੇ ਤਰੱਕੀਆਂ ਦੇਣ
    ਮਹੀਪਾਲ ਸ਼ਰਮਾਂ ਪਿੰਡ ਦੌਣ ਕਲਾਂ

  • @Harmansinghkandiyara
    @Harmansinghkandiyara 5 месяцев назад

    Bahut badhiya ji ❤❤

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

    • @Harmansinghkandiyara
      @Harmansinghkandiyara 4 месяца назад

      @@JassaSukhpal naam lai deya kero ji vaise sukhpal didi di acting bhut vadiya ji

  • @ajaibsingh6069
    @ajaibsingh6069 5 месяцев назад +1

    🎉🎉 VERY Very NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ 🎉🎉

  • @arshpreetkaur6616
    @arshpreetkaur6616 5 месяцев назад +1

    Very nice video ❤😂

    • @JassaSukhpal
      @JassaSukhpal  5 месяцев назад +1

      ਧੰਨਵਾਦ ਜੀ🙏

  • @HarmeetKaur-yr3zt
    @HarmeetKaur-yr3zt 5 месяцев назад

    Very nice video my dear sister 🙏🙏🙏🙏🙏❤️

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @samarpreetkaur6048
    @samarpreetkaur6048 5 месяцев назад +1

    ਬਹੁਤ ਵਧੀਆ ਵਿਡੀਉ ਅਪਲੋਡ ਕੀਤੀ ਹੈ। ਇਸੇ ਤਰ੍ਹਾਂ ਮਿਹਨਤ ਕਰਦੇ ਰਹੋ।
    ਸਮਰਪੀ੍ਤ, ਅਵਨੀਤ ।
    ਪਠਾਨਕੋਟ।

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @vindergill4061
    @vindergill4061 5 месяцев назад

    ਬਹੁਤ ਸੋਹਣੀ video ਆ ਬਾਈ, ਰੱਬ ਚੜਦੀ ਕਲਾ ਚ ਰੱਖੇ ਥੋਨੂੰ ❤️

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @nirmaladevidevi6801
    @nirmaladevidevi6801 5 месяцев назад +2

    Tuhade sare episode wadiyan hai 🎉
    🎉🎉🎉

  • @deepaligera3815
    @deepaligera3815 5 месяцев назад

    Very nice episide👌👌

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @rickyseerha5668
    @rickyseerha5668 5 месяцев назад +1

    ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,ਸਾਰੀ, ਟੀਮ ਨੂੰ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ

  • @SukhwinderSingh-zq2ts
    @SukhwinderSingh-zq2ts 5 месяцев назад +1

    ਬਹੁਤ ਵਧੀਆ ਵਿਡੀਓ ਜੱਸੇ ਅਤੇ ਸੁਖਪਾਲ ਦੀ 🎉🎉🎉🎉🎉🎉ਸੁਖਵਿੰਦਰ ਸਿੰਘ ਨੰਬਰਦਾਰ, ਪਿੰਡ---- ਕਲੇਰਾਂ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @userPali
    @userPali 5 месяцев назад

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਹੱਸ ਹੱਸ ਕੇ ਵੱਖੀਆ ਦੁੱਖਨ ਲੱਗ ਗਈ ਆ 🙏👌😂🤣pali,perry mansa

  • @artist_shwetarajput
    @artist_shwetarajput 5 месяцев назад

    Hahah very funny 😂😂😂😂😂😂..❤

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @Jassichahal2612Chahal
    @Jassichahal2612Chahal 5 месяцев назад +2

    ਅਹੇ ਜੇ ਡਾਕਟਰ ਤਾ ਪਿੰਡ ਪਿੰਡ ਹੋਣ ਕੋਈ ਬਿਮਾਰੀ ਨੀ ਰਹਿੰਣੀ ਐਨਾ ਹਾਸਾ ਆਏਆ ਖੁਸ ਰਹੋ 😂😂😂😂😂

  • @sunitasharma6330
    @sunitasharma6330 5 месяцев назад

    ਬਹੂਤ ਵਧੀਆ ਵੀਡੀਓ ਕਾਮੇਡੀ ਵੀਡੀਓ ਸ਼ੁੱਭਕਾਮਨਾਵਾਂ 👍👍g😂😂😂❤ ਦਿਲ ਤੋ ਰਵੀ, ਰੁਹਾਨ, ਹੇਮੂ, ਹਰਸ਼ਦੀਪ ਨਿਊਜ਼ੀਲੈਂਡ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @noordhaliwal7646
    @noordhaliwal7646 5 месяцев назад

    ਬਹੁਤ ਹੀ ਵਧੀਆ ਬਾਈ ਜੀ ❤❤❤ ਵਾਹਿਗੁਰੂ ਤਰੱਕੀ ਬਖ਼ਸ਼ੇ 🙏
    ( ਬਾਵਾ ਸਿੰਘ ਧਾਲੀਵਾਲ ਪਿੰਡ ਗਹਿਰੀ ਬੁੱਟਰ)

  • @gurwindergabbar6594
    @gurwindergabbar6594 5 месяцев назад

    ਬਹੁਤ ਘੈਂਟ ਵੀਡੀਓ ਜੀ ਜਸੇ ਭਾਈ ਤੇ ਸੁਖਪਾਲ ਭੈਣ ਨੇ ਤਾਂ ਹੱਸਾ-ਹੱਸਾ ਕੇ ਢਿੱਡ ਦੁਖਣ ਲਾ ਤਾ 😂😂😂ਗੁਰਲੀਨ ਕੌਰ ਮੋਹਾਲੀ ਤੋ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @pargat.sher.gill.2870
    @pargat.sher.gill.2870 5 месяцев назад

    ਬਹੁਤ ਬਹੁਤ ਵਧੀਆ ਵੀਡੀਓ ਜੱਸੇ ਵੀਰ👌👌👌

  • @Gurmeet-e2o
    @Gurmeet-e2o 4 дня назад

    ਬਹੁਤ ਕੈਟ ਬਾਈ ਜੀ 😂😂😂 ❤😂😂

  • @sukhvindersingh5913
    @sukhvindersingh5913 4 месяца назад +1

    Very good germany

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @mkonline6483
    @mkonline6483 5 месяцев назад +1

    ਸਲਮਾਨ ਖਾਨ ਪਿੰਡ ਭੱਦਲ ਥੂਹਾ ਜਿਲ੍ਹਾ ਸ੍ਰੀ ਫ਼ਤਹਿ ਗੜ੍ਹ ਸਾਹਿਬ ਜੀ
    ਜਰਮਨ ਵਾਲੇ ਡਾਕਟਰ ਸਾਬ ਜਿੰਦਾਬਾਦ
    ਬਹੁਤ ਹੀ ਵਧੀਆ ਵੀਡੀਓ ਹੈ ਜੀ

  • @Karanvirdi-s9n
    @Karanvirdi-s9n 5 месяцев назад

    Bhut vadiaa 👌👌👌👍🙏🏻

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @Sarabjeetkaur26
    @Sarabjeetkaur26 5 месяцев назад

    😂😂ਇਹਦੇ ਤਾਂ ਮੈਂ ਆ ਕੇ ਹਨੇਰੇ ਸਵੇਰੇ ਡਲਾ ਡੁਲਾ ਮਾਰ ਜੂੰ ਗਾ😂😂😂😂 ਘੈਂਟ ਡਾਇਲਾਗ 😅

  • @RanaShahzadRanaShahzad-wz8fe
    @RanaShahzadRanaShahzad-wz8fe 5 месяцев назад +1

    Very nice❤❤❤❤video Rana Shahzad Pakistan

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @premmittal7111
    @premmittal7111 5 месяцев назад

    🎉🎉 Germani wala doctor episode 223🎉🎉 enjoyment movie 😊😊(ਜੁਗਾੜੂ) doctor 🎉🎉 so congratulations pendu virsa team bappiana 🙏💞🌹🆕🎂🌹👌😄😃(Prem Singh Mittal retire dc office Mansa) Punjab 🎉🎉

  • @gurpreetsinghgill2100
    @gurpreetsinghgill2100 5 месяцев назад +1

    ਬਹੁਤ ਵਧੀਆ 22 ਜੀ
    ਗੁਰਪ੍ਰੀਤ ਸਿੰਘ ਗਿੱਲ
    ਰਾਮਪੁਰਾ ਫੂਲ

  • @Mohdeepsinghgarcha-r2u
    @Mohdeepsinghgarcha-r2u 5 месяцев назад

    ਬਹੁਤ ਵਧੀਆ ਜੀ ❤❤😂

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @AmanDeep-bz5so
    @AmanDeep-bz5so 5 месяцев назад +1

    Bahut vadia and funny story a ji 😂😂😂
    Kiranjit amloh to

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @UdayveerBrar-be8pd
    @UdayveerBrar-be8pd 5 месяцев назад +1

    But vadia video sukhpal Bhaine

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @Avneetkaur.29202
    @Avneetkaur.29202 5 месяцев назад +2

    bhout vdia video❤ rab puri team nu truki bakse. waheguru jii hmesa mehrr bhrya hath rkhn ❤🙏🌺🌺

  • @AnmolSingh-j6i
    @AnmolSingh-j6i 5 месяцев назад

    Very nice video God bless you

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @DarshanSingh-rw5se
    @DarshanSingh-rw5se 5 месяцев назад

    ਬਹੁਤ ਵਧੀਆ ਵਿਡੀਓ
    ਪਿੰਡ ਬੁਰਜਮਹਿਮਾ
    ਖੁਸ਼ ਪੀ੍ਤ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @luckymuthreja6369
    @luckymuthreja6369 5 месяцев назад

    ਬਹੁਤ ਵਧੀਆ ਬਾਈ ਜੀ

  • @parmindersingh5165
    @parmindersingh5165 5 месяцев назад

    ਬਹੁਤ ਵਧੀਆ ਮੈਸੇਜ ਸਮਾਜ ਵਿਚ ਫੈਲੀਆਂ ਕੁਰੀਤੀਆਂ ਦੂਰ ਕਰਨ ਲਈ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜਸਪ੍ਰੀਤ ਸਿੰਘ ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @harishparuthi2473
    @harishparuthi2473 5 месяцев назад +1

    Good episod

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @LakhwinderSingh-bu4iu
    @LakhwinderSingh-bu4iu 5 месяцев назад

    Sari team di acting both vadiya a jassa ਝੰਡੇਆਣਾ ਗਰਬੀ ਮੋਗਾ ਤੋ

  • @jagdevsingh8335
    @jagdevsingh8335 5 месяцев назад +1

    Very nice video i wish you pendu virsa channel all'teem members good and healthy life from Jagdev Singh vpo Sarai Naga 🌹🌹

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @Enjoy_games636
    @Enjoy_games636 5 месяцев назад +2

    Wah veer g and saria behna nu rabb khush rakhe ❤❤😂😂bhot sohni video c😂😂😂

  • @harshwinderkangarh7534
    @harshwinderkangarh7534 5 месяцев назад

    Nice video g👍👍👍👍

    • @JassaSukhpal
      @JassaSukhpal  4 месяца назад

      ਧੰਨਵਾਦ ਜੀ🙏

  • @SanjeevMadaan-z1x
    @SanjeevMadaan-z1x 5 месяцев назад +1

    Very nice video Sanjeev madaan Usha madaan Jalandhar ❤❤🎉

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @ManjotDandiwal-u4x
    @ManjotDandiwal-u4x 5 месяцев назад +1

    Bhut kaint video h ji ❤❤❤

  • @Noordhaliwalpunjab
    @Noordhaliwalpunjab 5 месяцев назад +1

    ਸਾਡੇ ਪਿੰਡ ਵੀ dr ਐਵੇਂ ਹੀ ਕਰਗਯਾ ਸੀ, ਘੋੜਿਆ ਦੇ ਟੀਕਾ lga ਗਿਆ

  • @AmrikSingh-mv5pm
    @AmrikSingh-mv5pm 5 месяцев назад

    ਵਧੀਆ ਕਾਰਗੁਜਾਰੀ।

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @happy_harman9725
    @happy_harman9725 5 месяцев назад

    ਬਹੁਤ ਹੀ ਸੋਹਣੀ ਵੀਡੀਓ ਜੀ 👍👍👍👍🌷🌷🌷🌷❤️❤️❤️💞💞💞

  • @RanjeetRanjeet-fy6ef
    @RanjeetRanjeet-fy6ef 5 месяцев назад

    Very very nice ❤️❤️❤️❤️🎉🎉🎉

  • @kuldeepkaur2465
    @kuldeepkaur2465 5 месяцев назад

    ਹੱਸ ਹੱਸ ਕੇ ਢਿੱਡ ਦੁੱਖਣ ਲਾਤਾ 😅😅❤

  • @TarsemSingh-y4l
    @TarsemSingh-y4l Месяц назад

    ਗਰਡ਼
    ਗੁਰਜੋਤ ਅਨਮੋਲ

  • @kaurparm97
    @kaurparm97 5 месяцев назад +1

    Both yda soni video c very funny😂

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @mandeepmann408
    @mandeepmann408 5 месяцев назад +1

    very nice video 🎉🎉🎉

  • @sehajschool6843
    @sehajschool6843 5 месяцев назад +1

    😂😂😂😂😂😂 inni funny video

  • @kavisherranjitsinghchohla3254
    @kavisherranjitsinghchohla3254 5 месяцев назад

    ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ ਸੁਖਪਾਲ ਭੈਣ ਜੀ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @lilasingh7483
    @lilasingh7483 5 месяцев назад +1

    Very nice video 👍👍👍👍👍👍🙏

  • @grv_sharma_09
    @grv_sharma_09 5 месяцев назад +1

    ਗੌਰਵ ਫਰੀਦਕੋਟ ❤❤❤❤❤❤❤🎉🎉🎉🎉🎉🎉🎉🎉😂😂😂😂🎉🎉❤🎉🎉❤🎉❤🎉❤🎉❤🎉

  • @kuldeepkaur8151
    @kuldeepkaur8151 5 месяцев назад

    ਬਿੰਦਰ.ਭੇਣ.ਮਾਣੁਕੈ❤❤❤🎉🎉

  • @NishanSingh-ig2co
    @NishanSingh-ig2co 5 месяцев назад +1

    Very nice vloge

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @JaspalKaur-ts5xz
    @JaspalKaur-ts5xz 5 месяцев назад

    ਸੁੱਖਪਾਲ, ਭੈਣ ਆਪ, ਦੀ ਵੀਡੀਉ ਬਹੁਤ, ਸੋਹਣੀ, ਅਤੇ ਹਾਸੇ, ਵਾਲੀ, ਬਹੁਤ, ਵਧੀਆ, ਲੱਗੀ

  • @KHUSHI__BHUTAL________________
    @KHUSHI__BHUTAL________________ 5 месяцев назад

    Bhut hi vadiya video

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @GSBoutique_705
    @GSBoutique_705 5 месяцев назад

    🎉🎉 ਬਹੁਤ ਵਧੀਆ

  • @jatinderkaur4603
    @jatinderkaur4603 5 месяцев назад

    ਬਹੁਤ ਵਧੀਆ ਵੀਡੀਓ ਬਾਈ ਜੀ,
    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤੈ।

  • @DaljitK-t6g
    @DaljitK-t6g 28 дней назад

    Nice lagi video veera ❤️❤️😅😅😅👌🙏🤣🤣

  • @InnocentHorse-wb9mk
    @InnocentHorse-wb9mk 5 месяцев назад

    ਬਹੁਤ ਵਧੀਆ ਵੀਡੀਓ ਆ ਜੀ ਹਸ ਹਸ ਕੇ ਬੁਰਾ ਹਾਲ ਹੈ ਗਿਆ 😅😅😅😅😅ਨਵਜਿੰਦਰ ਕੌਰ ਬਾਂਸਲ ਲੁਧਿਆਣਾ🎉🎉

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @malsingh638
    @malsingh638 5 месяцев назад

    ਬਹੁਤ ਵਧੀਆ ਵੀਡੀਓ ਅੱਜ ਵਾਲੀ ਹੈ ਜੀ ਜਰਮਨੀ ਵਾਲੇ ਡਾਕਟਰ ਬਹੁਤ ਹਾਸਾ ਆਇਆ ਜਦੋਂ ਸੁਖਪਾਲ ਕੰਮ ਧੰਦੇ ਕਰਾਉਦੀ ਹੈ ਤੇ ਭੱਜਦੇ ਹਨ ਜੀ ਬਹੁਤ ਵਧੀਆ ਭਾਈ ਤੁਹਾਡਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ

  • @jaskaransingh-rc1vw
    @jaskaransingh-rc1vw 5 месяцев назад

    ਬਹੁਤ ਵਧੀਆ ਵੀਡੀੳ ਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ ਜਸਕਰਨ ਸਿੰਘ ਸਿਵੀਆ ( ਬਠਿੰਡਾ)

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏

  • @RavinderKaur-d4b
    @RavinderKaur-d4b 5 месяцев назад

    Very nice bot majedar video god bless you ❤

    • @JassaSukhpal
      @JassaSukhpal  5 месяцев назад

      ਧੰਨਵਾਦ ਜੀ🙏