ਗੂੰਗੀ ਨੂੰਹ ਨੂੰ ਤਲਾਕ ep 190 | new punjabi Short movie 2024 | Natak | Sukhpal Video

Поделиться
HTML-код
  • Опубликовано: 24 апр 2024
  • ਗੂੰਗੀ ਨੂੰਹ ਨੂੰ ਤਲਾਕ ep 190 | new punjabi Short movie 2024 | Natak | Sukhpal Video ‪@PenduVirsaMansa‬
    #penduvirsavlogs #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਪੇਕਿਆਂ ਦੀ ਨਾ ਸਹੁਰਿਆਂ ਦੀ-
    • ਪੇਕਿਆਂ ਦੀ ਨਾ ਸਹੁਰਿਆਂ ਦ...
    ਸੁਖਪਾਲ ਚੜੀ ਜਹਾਜ-
    • ਸੁਖਪਾਲ ਚੜੀ ਜਹਾਜ ep 181...
    ਸਿੱਧਰੇ ਦੇ ਸਹੁਰੇ-
    • ਸਿੱਧਰੇ ਦੇ ਸਹੁਰੇ ep 178...
    ਵੋਟਾਂ ਦਾ ਲਿਆ ਫਾਇਦਾ-
    • ਵੋਟਾਂ ਦਾ ਲਿਆ ਫਾਇਦਾ ep ...
    ਪੁਲਿਸ ਵਾਲੀ ਨੂੰਹ-
    • ਪੁਲਿਸ ਵਾਲੀ ਨੂੰਹ ep 175...
    ਚਾਚੀ ਨੇ ਪਾਏ ਮਸਾਨ-
    • ਚਾਚੀ ਨੇ ਪਾਏ ਮਸਾਨ ep 17...
    ਗਰੀਬ ਭਰਾ- ਅਮੀਰ ਭਰਾ-
    • ਗਰੀਬ ਭਰਾ- ਅਮੀਰ ਭਰਾ ep ...
    ਫੁੱਫੜ ਦੇ ਸਿਆਪੇ-
    • ਫੁੱਫੜ ਦੇ ਸਿਆਪੇ ep 171 ...
    ਬੇਬੇ ਦਾ ਵਿਆਹ-
    • ਬੇਬੇ ਦਾ ਵਿਆਹ ep 169 | ...
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    #punjabi short natak
    #sukhpal punjabi kahaniyan
    #punjabi kahaniyan pendu virsa
    #punjabi virsa comedy
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 650

  • @rachhpalsingh78466
    @rachhpalsingh78466 2 месяца назад +51

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਖਾਸ ਕਰਕੇ ਸੁਖਪਾਲ ਨੇ ਹੁਣ ਤੱਕ ਆਈਆਂ ਸਾਰੀਆਂ ਵੀਡੀਓਜ਼ ਵਿੱਚ ਅਦਾਕਾਰੀ ਦੇ ਝੰਡੇ ਗੱਡੇ ਨੇ ਜੀ ।

    • @user-uz8jv5fp8s
      @user-uz8jv5fp8s 2 месяца назад +4

      😊

    • @JagatSingh-ty5hr
      @JagatSingh-ty5hr 2 месяца назад

      😊😊😊😊😊😊😊😊😊😊😊😊¹😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @user-bv2sr8ug7v
      @user-bv2sr8ug7v 2 месяца назад +4

      👌👌👌👌👌

    • @easydrawinganddancebyjeena5935
      @easydrawinganddancebyjeena5935 2 месяца назад

      😊😊😊😊INO​@@user-uz8jv5fp8s

    • @KaranSingh-mi8vj
      @KaranSingh-mi8vj 2 месяца назад +1

      ​@@user-bv2sr8ug7vਪੁੱਤਰ ਜੀ ਉਂ ਨੂੰ ਉਂ ਉਂ
      ਇਕ

  • @jagdevsingh8335
    @jagdevsingh8335 2 месяца назад +6

    ਜੱਸੇ ਵੀਰ ਜੀ ਤੁਸੀਂ ਤਾਂ ਸੁਖਪਾਲ ਕੌਰ ਨਾਲ ਇਸ ਤਰ੍ਹਾਂ ਗੱਲਾਂ ਕਰਦੇ ਹੋ ਜਿਵੇਂ ਸੁਖਪਾਲ ਕੌਰ ਨੂੰ ਘੱਟ ਸੁਣਦਾ ਹੋਵੇ ਇਸ਼ਾਰਿਆਂ ਨਾਲ ਸਮਝਾਉਂਦੇ ਹੋ ਉਸ ਨੂੰ ਸੁਣਦਾ ਤਾਂ ਪੂਰਾ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ ਵਿੱਚ ਰੱਖੇ ਜੁਆਨੀਆਂ ਮਾਣੋ ਹਸਦੇ ਵਸਦੇ ਰਹੋ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏

  • @user-on9zx8hs3p
    @user-on9zx8hs3p 2 месяца назад +2

    ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਆ ਞੀਡੀੳ ਬਣਾਇਆ ਞੀਡੀੳ ਬਹੁਤ ਚੰਗੀ ਲੱਗੀ ਸਰਬਜੀਤ ਕੌਰ ਡਾਗੋ 🎉🎉🎉❤❤❤

  • @HappyKailey308
    @HappyKailey308 2 месяца назад +6

    Bhut vadiya c video 22g ਸਾਰੀ ਟੀਮ ਤੰਦਰੁਸਤ ਰਹੇ, ਹੈਪੀ ਸਮਸਾਬਾਦ,

  • @SukhwinderSingh-wq5ip
    @SukhwinderSingh-wq5ip 2 месяца назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @amarjitsingh1946
    @amarjitsingh1946 2 месяца назад +4

    ਬਹੁਤ ਵਧੀਆ ਵੀਡਿਓ ਆ ਵਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @naibsinghkhaira6997
    @naibsinghkhaira6997 2 месяца назад +5

    ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤❤

  • @channiverma176
    @channiverma176 2 месяца назад +10

    Sukhpal jdo tu bute nu awaj mari... Mera taa rona hi aa gya😢😢😢😢

  • @rachhpalsingh78466
    @rachhpalsingh78466 2 месяца назад +12

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸੁਖਪਾਲ ਨੇ ਗੁੰਗੀ ਦੇ ਕਰੈਟਰ ਨਾਲ ਪੂਰੀ ਤਰਾਂ ਨਿਆਂ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @niderpalharika4469
    @niderpalharika4469 2 месяца назад +5

    ਬਹੁਤ ਵਧੀਆ ਸੋਟਰੀ ਹੈ ਜੀ ਵਾਹਿਗੁਰੂ ਮੇਹਰ ਕਰੇ ਸਰਬਜੀਤ ਕੌਰ ਹਰੀਗੜ੍ਹ ❤❤❤

  • @IqbalHaans
    @IqbalHaans 2 месяца назад +3

    ਸਾਰੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਹੈ । ਬਹੁਤ ਵਧੀਆ ਸਿੱਖਿਆ ਦਿੱਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦੀ ਬਹੁਤ - ਬਹੁਤ ਉਡੀਕ ਰਹੇਗੀ ਜੀ ।

  • @manjeetsinghsukhanand2473
    @manjeetsinghsukhanand2473 2 месяца назад +3

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਰੋਲ ਨਿਭਾਇਆ ਐਕਟਿੰਗ ਬਹੁਤ ਵਧੀਆ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👍👍👍👍👍👍

  • @gurmangatsingh4518
    @gurmangatsingh4518 2 месяца назад +1

    'ਗੂੰਗੀ ਨੂੰਹ ਨੂੰ ਤਲਾਕ' ਰਾਹੀਂ ਸਮਾਜ ਨੂੰ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਜੀ। ਪੇਂਡੂ ਵਿਰਸਾ ਦੀ ਸਾਰੀ ਟੀਮ ਵਧਾਈ ਦੀ ਪਾਤਰ ਹੈ।
    ਗੁਰਭਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @sarabjeetkaur-rd8kd
    @sarabjeetkaur-rd8kd 2 месяца назад +9

    ਬਹੁਤ ਵਧੀਆ ਸੋਹਣੀ ਵੀਡੀਓ ਹੈ ਸੁਖਪਾਲ ਦੀਦੀ ਜੀ ਬਹੁਤ ਵਧੀਆ ਐਕਟਿੰਗ ਕਰਦੇ ਐ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣਾ ਤੁਹਾਡੀਆਂ ਸਾਰੀਆਂ ਵੀਡੀਓਜ ਬਹੁਤ ਸੋਹਣੀਆਂ ਹੁੰਦੀਆਂ ਹਨ very very nice video ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @GursharnSingh-zd7fq
    @GursharnSingh-zd7fq 2 месяца назад +1

    ਬਹੁਤ ਵਧੀਆ ਵੀਰੇ ਦੀਦੀ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉❤

  • @birdisaab5035
    @birdisaab5035 2 месяца назад +13

    ਬਿਲਕੁਲ ਸਹੀ ਸਿੱਖਿਆ ਹੈ ਪ੍ਰੇਰਨਾ ਹੈ ਇਸ ਵੀਡੀਓ ਵਿਚ ਸਾਨੂੰ ਭਾਵੇਂ ਬਜ਼ੁਰਗ ਭਾਵੇਂ ਅਪਾਹਜ਼ ਲੋਕਾਂ ਨੂੰ ਸੰਭਾਲਣਾ ਹੈ ਪ੍ਰੇਰਨਾ ਦੀ ਗੱਲ ਹੈ ਮੈਂ ਆਪਣੇ ਭਰਾ ਪੱਤਰਕਾਰ ਤੋਂ ਤੁਹਾਡੀ ਅਖ਼ਬਾਰ ਵਿੱਚ ਐਡ ਜੱਗ ਬਾਣੀ ਵਿੱਚ ਦੇਵਾਂਗਾ ❤ ,,
    ਨਵਜੋਤ ਸਿੰਘ ਅਮਰੀਕਾ

    • @PenduVirsaMansa
      @PenduVirsaMansa  2 месяца назад

      ਧੰਨਵਾਦ ਜੀ🙏 ਤੁਸੀਂ ਇਸ ਕਾਬਿਲ ਸਮਝਿਆ🙏

  • @IqbalHaans
    @IqbalHaans 2 месяца назад +3

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸੁਖਪਾਲ ਨੇ ਗੂੰਗੀ ਦਾ ਰੋਲ ਬਹੁਤ ਵਧੀਆ ਨਿਭਾਇਆ ਹੈ ( ਮਨਜੀਤ ਕੌਰ , ਇਕਬਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @gurmitsingh2752
    @gurmitsingh2752 2 месяца назад

    ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਜੋ ਵੀ ਕਰਦੇ ਹਨ ਭਲੇ ਵਾਸਤੇ ਕਰਦੇ ਹਨ ਪਰਮੇਸ਼ੁਰ ਤੁਹਾਨੂੰ ਚੜਦੀਕਲਾ ਵਿੱਚ ਰੱਖੇ ਜੀ 🎉ਵਾਹਿਗੁਰੂ ਜੀ🎉

  • @romeshmalhotra3157
    @romeshmalhotra3157 2 месяца назад

    Good Vedio Sukhpal Beti Jai Hind Jai Bharat

  • @sukhjeetsingh924
    @sukhjeetsingh924 2 месяца назад +3

    ਬਾਈ ਜੀ ਬਹੁਤ ਹੀ ਸੋਹਣੀ ਤੁਹਾਡੀ ਵੀਡੀਓ ਆ ਅਸੀਂ ਸਾਰੀਆਂ ਵੀਡੀਓ ਵੇਖਣੀ ਆ ਬਾਈ ਜੀ ਅਮੁਲ ਲੋਕੀ ਗੰਗਾ ਜਿਲਾ ਬਠਿੰਡਾ ਕਲਵੰਤ ਕੌਰ ਸੁਖਜੀਤ ਸਿੰਘ ਅਮਰਜੀਤ ਸਿੰਘ ਵੀਰਪਾਲ ਕੌਰ ਘਰੂ

  • @DeepakSharma22794
    @DeepakSharma22794 2 месяца назад

    ਬਹੁਤ ਵਧੀਆ ਵੀਡੀਓ ।

  • @pardeepseehra3244
    @pardeepseehra3244 2 месяца назад

    Wah ji Wah

  • @jagdevsingh8335
    @jagdevsingh8335 2 месяца назад +1

    ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਹਰ ਇੱਕ ਵੀਡੀਓ ਕਮਾਲ ਕਰ ਰਹੀ ਹੈ ਸਭ ਤੋਂ ਵੱਧ ਯੋਗਦਾਨ ਸੁਖਪਾਲ ਕੌਰ ਦਾ ਹੈ ਜਿਸ ਨੇ ਹਰ ਤਰ੍ਹਾਂ ਦਾ ਰੋਲ ਨਿਭਾਇਆ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @madhusabharwal3449
    @madhusabharwal3449 2 месяца назад +2

    ਸੁਖਪਾਲ ਭੈਣ ਗੁਗੀ ਦਾ ਰੋਲ ਬਹੁਤ ਵਧੀਆ ਕੀਤਾ ਹੈ😂ਵੀਡੀਓ ਵੇਖ ਕੇ ਬਹੁਤ ਮਜਾ ਆਇਆਂ❤❤ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏

  • @MandeepKaur-nc5dm
    @MandeepKaur-nc5dm 2 месяца назад +3

    Bahut Vidya video aa g all family members are good acting God bless you parmatma Tarki bakshe Mandeep Kaur Patiala 🎉🎉🎉🎉

  • @sumanpreet2005
    @sumanpreet2005 2 месяца назад +5

    God bless you jasse bhaji sukhpal di...

  • @premmittal7111
    @premmittal7111 2 месяца назад +2

    🎉🎉gungi nooh nu talak🎉🎉 emotional movie 🎉🎉 congratulations pendu virsa team bappiana 🎉🎉 Prem Singh Mittal retire DC office manss 🎉😂😅❤😊

  • @jaspalkaur1552
    @jaspalkaur1552 2 месяца назад +2

    ਬਹੁਤ ਸੋਹਣੀ ਵੀਡੀਓ ਹੈ।

  • @kaurparm97
    @kaurparm97 2 месяца назад +1

    Very nice video

  • @parm1990ps
    @parm1990ps 2 месяца назад

    Bhot vadia

  • @user-hz3hc3st7z
    @user-hz3hc3st7z 2 месяца назад +1

    ਸਾਰੀ ਟੀਮ ਨੇ ਆਪਣੇ ਵੱਲੋਂ ਪੂਰੀ ਨਿਸ਼ਠਾ ਨਾਲ ਕੰਮ ਕੀਤਾ ਹੈ ਪਰ ਕੁਲਵੰਤ ਕੌਰ ਜੀ ਦਾ ਕੰਮ ਸ਼ਲਾਘਾਯੋਗ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @Iqbal_singh_9835
    @Iqbal_singh_9835 2 месяца назад +1

    ਬਹੁਤ ਵਧੀਆ ਲੱਗੀ ਇਹ ਵੀਡਿਉ।
    ਪਵਨਜੀਤ ਕੌਰ ਜੱਸੜ,ਲੁਧਿਆਣਾ।

  • @binderkaur2453
    @binderkaur2453 Месяц назад +1

    🎉🎉🎉🎉🎉❤

  • @rachhpalsingh78466
    @rachhpalsingh78466 2 месяца назад +3

    ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਮਾਫ਼ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @kulwinderknagra3640
    @kulwinderknagra3640 2 месяца назад

    ਬਹੁਤ ਵਧੀਆ ਵੀਡੀਓ 🙏❤🙏

  • @rajpreetsingh4154
    @rajpreetsingh4154 2 месяца назад +1

    bhut vadhia veer ji tuhadian sarian video bhut vadhia hundiyan ne ji.rab thanu hamesha chardi kla vich rakhe.Rajpreet singh Ramgarh

  • @user-vz6zd9yd7e
    @user-vz6zd9yd7e 2 месяца назад +2

    Bhut vdia massage dita ji tuc waheguru de ਰੰਗਾ da koi bi pta chlda waheguru mehr bnai rakhe sri team te ਸਰਪ੍ਰੀਤ ਸਿੰਘ Kakarwal

  • @jagtarmalaysia9666
    @jagtarmalaysia9666 2 месяца назад

    Bahot bahot vadia video Ji ❤❤❤❤🎉🎉🙏🙏🙏🙏

  • @user-wx5ru9jg4d
    @user-wx5ru9jg4d 2 месяца назад +1

    Very nice story God bless you harpreet Kaur sandoha 🎉

  • @user-hx4zy3mv7i
    @user-hx4zy3mv7i 2 месяца назад

    Very nice video a video dekh ke man khush ho gaya waheguru ji khush rekhe sari teem nu gulab dhillon and dhillon family Bathinda 🙏💐👍🎋🌺🌼☘️🌷🍁🍀🌸🌻🥀🌹♥️

  • @DeshRaj-oi8pg
    @DeshRaj-oi8pg 2 месяца назад

    Sukhpal bhan da roll bhut super congratulations

  • @user-cg6lz2fu2c
    @user-cg6lz2fu2c 2 месяца назад +1

    ਬਹੁਤ ਸੋਹਣੀ ਵੀਡੀਓ

  • @ajaibsingh6069
    @ajaibsingh6069 2 месяца назад

    ⚘️⚘️🙏🏻🙏🏻🌷🌷VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ⚘️⚘️🙏🏻🙏🏻🌷🌷

  • @tejwindersingh2959
    @tejwindersingh2959 2 месяца назад

    V nice video good msg.jeetan buttar

  • @parm1990ps
    @parm1990ps 2 месяца назад

    Bhota vadia ji

  • @gurdassingh7360
    @gurdassingh7360 2 месяца назад

    ਬਹੁਤ ਵਧੀਆ ਵੀਡੀਓ ਤੇ ਐਕਟਿੰਗ ਬਹੁਤ ਵਧੀਆ ਸਾਰਿਆ ਦੀ 🎉🎉🎉🎉🎉

  • @kulwinderknagra3640
    @kulwinderknagra3640 2 месяца назад

    ਸੁਖਪਾਲ ਭੈਣ ਜੀ ਦੀ ਬਹੁਤ ਵਧੀਆ ਐਕਟਿੰਗ ❤❤

  • @GurmeetSingh-oo2ig
    @GurmeetSingh-oo2ig 2 месяца назад

    ਬਹੁਤ ਸੋਹਣੀ ਵੀਡਿਓ ਬਣਾਈ ਬਾਈ ਜੱਸੇ ਗੀਤਾ ਕੋਕਰੀ ਕਲਾਂ ਮੋਗਾ ਤੋਂ

  • @manitiwana6705
    @manitiwana6705 2 месяца назад

    Nic video ਮਨੀ ਟਿਵਾਣਾ ਟੌਹੜਾ ਪਟਿਆਲਾ

  • @user-ld8bn4qd7x
    @user-ld8bn4qd7x 9 дней назад +1

    Very nice video ji ❤❤

  • @laddipooja1891
    @laddipooja1891 2 месяца назад

    ਬਹੁਤ ਵਧੀਆ ਵੀਡੀਓ

  • @kavisherranjitsinghchohla3254
    @kavisherranjitsinghchohla3254 2 месяца назад

    ਬਹੁਤ ਵਧੀਆ ਵੀਡੀਓ ਜੱਸੇ ਬਾਈ ਜੀ,, ਬੀਬੀ ਪਰਮਜੀਤ ਕੌਰ ਚੋਹਲਾ ਸਾਹਿਬ ਤਰਨ ਤਾਰਨ ਸਾਹਿਬ

  • @PavitarChatha
    @PavitarChatha 2 месяца назад

    ਬੋਹੋਤ ਵਧੀਆ ਵੀਡਿਓ ਵੇ ਜੀ ❤

  • @sukhjeetkaur68
    @sukhjeetkaur68 2 месяца назад

    Bhot ghaint video g🎉🎉🎉🎉

  • @SukhdevSingh-kb7er
    @SukhdevSingh-kb7er 2 месяца назад

    ਜਸੇਬਾਈ।ਬਹੋਤ।ਵਦਿਆ।ਲੱਗਿਆ।ਜੀ।ਮੈਂ।ਸਖਦੇਵਸਿਘ।ਨਬਰਦਾਰ।ਪਿਡਮੜਮੱਲੂ।ਜਿਲਾ।ਸੀ।ਮੁਕਤਸਰ।ਸਹਿਬ

  • @sarvjotsingh2882
    @sarvjotsingh2882 2 месяца назад

    Hello team, i am from Bathinda , we all are great fan of ur pendu. Virsa …. Special my favourite and my mother favourite one Mrs Sukhpal ❤❤
    Whenever we have time, we will definitely come to meet you.

  • @BeantSingh-ih1sn
    @BeantSingh-ih1sn 2 месяца назад +4

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @user-kc8kf9ot3s
    @user-kc8kf9ot3s 2 месяца назад

    Sukhpal Acting Excellent..👍👍😢😢

  • @PargatSingh-co5mg
    @PargatSingh-co5mg 2 месяца назад +1

    ਬਹੁਤ ਵਧੀਆ ਲੱਗੀ ਵੀਡੀਓ ❤

  • @devil.com1070
    @devil.com1070 2 месяца назад

    ਸੁਖਪਾਲ ਦੀ ਐਕਟਿੰਗ ਦੇਖ k Mann ਪਸੀਜ ਗਿਆ ਮੇਰੇ ਦੜ ਵੀ ਬਿਮਾਰ ਹੋ ਗਏ c or ohna nu sunda nhi c na bol skde c sukhpal jive krdi menu mere dad di yaad aa gyi😢😢😢😢

  • @user-nz2uz8ln1g
    @user-nz2uz8ln1g 2 месяца назад +1

    Nice video

  • @msrana5960
    @msrana5960 2 месяца назад

    Nice video
    Mahender Singh Rana
    Ambala City

  • @bhajankaur8289
    @bhajankaur8289 2 месяца назад

    Sukhpal ne gungi nuh da roll bhut vdhia Ada kita ❤❤❤❤❤ bhajan kaur jirkpur Chandigarh 🎉🎉🎉🎉🎉🎉

  • @kaurnanu5582
    @kaurnanu5582 2 месяца назад

    Hnju aa gye meriya ankha ch jdo sukhpal ne buta keha .😢😢😢😢😢sachi sukhpal bhain di awaaz nu tarsh gye c

  • @kulwinderkaur3576
    @kulwinderkaur3576 2 месяца назад

    Bhout badhiya video all team member ne bhout badhiya acting keti hai khaskar Sukhpal behen ne Waheguru ji all team members nu chardi kla che rakhn 🙏🙏

  • @user-wx5ru9jg4d
    @user-wx5ru9jg4d 2 месяца назад

    Very nice story God bless you harpreet Kaur sandoha

  • @allinone-xt9hw
    @allinone-xt9hw 2 месяца назад +3

    Gagandeep kaur ਪਿੰਡ ਮਾਨਖੇੜਾ ਵੀਡੀਓ ਬਹੁਤ ਸੋਹਣੀ ਬਣੀ ਆ ਜੀ ❤❤❤🎉

  • @SonuSharma-to6tb
    @SonuSharma-to6tb 2 месяца назад

    Nice video 👍👍👍👍 waheguru ji tuhanu hamesha tarkia bakshan 🎉🎉🎉🎉👍👍👍👍👍

  • @ramangill5003
    @ramangill5003 2 месяца назад

    Motivational story

  • @GurmeetSingh-oo2ig
    @GurmeetSingh-oo2ig 2 месяца назад

    ਬਹੁਤ ਸੋਹਣੀ ਵੀਡਿਓ ਬਾਈ ਜੱਸੇ ਦੰਮੁ ਕੋਕਰੀ ਕਲਾਂ ਮੋਗਾ ਤੋਂ

  • @santdhaliwal6224
    @santdhaliwal6224 2 месяца назад

    ਬਹੁਤ ਹੀ ਕਾਬਲੇ ਤਾਰੀਫ ਵੀਡੀਓ। ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ

  • @JaspalSingh-iz2er
    @JaspalSingh-iz2er 2 месяца назад

    Bhut soni video

  • @tejwindersingh2959
    @tejwindersingh2959 2 месяца назад

    Sukhpal Kaur great peronality

  • @gurpreetSingh-jy7fj
    @gurpreetSingh-jy7fj 2 месяца назад

    ਜੱਸੇ ਵੀਰ ਵੀਡੀਓ ਤੁਹਾਡੀ ਬਹੁਤ ਵਧੀਆ ਆ ਜੀ

  • @gurdeepgurdeep8524
    @gurdeepgurdeep8524 2 месяца назад

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਤੁਸੀਂ ਸਭ ਨੇ ਮਿਲ ਕੇ ਸਾਡਾ ਪੂਰਾ ਪਰਿਵਾਰ ਤੁਹਾਨੂੰ ਦੇਖਦਾ ਹੈ ਅਸੀਂ ਤੁਹਾਡੇ ਬਹੁਤ ਵੱਡੇ ਫੈਨ ਆਂ ਜੀ ਰੱਬ ਸੋਨੂ ਤਰੱਕੀਆ ਬਖਸੇ ਸਾਰੇ ਪਰਿਵਾਰ ਨੂੰ
    ਨਾਮ -ਰਿੰਪਲ
    ਪਿੰਡ -ਜਨਾਲ
    ☺️🥰🥰

  • @KuldeepKaur-go5cf
    @KuldeepKaur-go5cf 2 месяца назад +1

    Very very nice ji

  • @taranjotgurna1093
    @taranjotgurna1093 2 месяца назад

    👍👍👍👍👍

  • @rickyseerha5668
    @rickyseerha5668 2 месяца назад

    ਬਹੁਤ ਵਧੀਆ ਵੀਡੀਓ,ਸਾਰੀ, ਟੀਮ ਦਾ ਧੰਨਵਾਦ

  • @M___10____KING514
    @M___10____KING514 2 месяца назад

    ਬਹੁਤ ਹੀ ਘੈਂਟ ਵੀਡੀਓ ਬਣਾਈ ਹੈ। ਬਹੁਤ ਵਧੀਆ ਲੱਗਿਆ। ❤❤❤🎉। ਪਿੰਡ ਸਦੋਹਾ ਰਮਨਦੀਪ ਕੌਰ❤❤❤🎉🎉

  • @karamjeetkaurguddi4284
    @karamjeetkaurguddi4284 2 месяца назад +1

    ❤❤❤❤❤🎉🎉🎉🎉🎉ਕਰਮਜੀਤਕੌਰ।ਖਾਬਰ

  • @JaspalKaur-ts5xz
    @JaspalKaur-ts5xz 2 месяца назад

    ਜੱਸੇ, ਵੀਰ, ਜੀ, ਬਹੁਤ, ਵਧੀਆ, ਸਟੋਰੀ, ਲੱਗੀ, ਸੁਖਪਾਲ,,ਦਿਆਂ, ਗੱਲਾਂ, ਸਮਝਦੇ, ਹਨ

  • @mohabbataliashrafi7366
    @mohabbataliashrafi7366 2 месяца назад +1

    Sasriyakal pendu virsa team nu
    ❤❤❤verry nice ❤❤❤
    ❤❤HEENA ASHRAFI❤❤
    ❤❤ HANUMANGARH ❤❤

  • @SukhwinderSingh-nk4wn
    @SukhwinderSingh-nk4wn 2 месяца назад

    Bhut wadia video hundia waheguru ji kirpa kre tuhade sarian te

  • @ramanpreetsingh9435
    @ramanpreetsingh9435 2 месяца назад

    ਬਹੁਤ ਵਧੀਆ ਵੀਡੀਆ ਜੀ ਜੈਤੋ

  • @kulwinderknagra3640
    @kulwinderknagra3640 2 месяца назад

    ਵਾਹਿਗੁਰੂ ਜੀ 🙏❤🙏

  • @ArshNarang
    @ArshNarang 2 месяца назад

    Bahot vadia video 😊

  • @chamkaur4729
    @chamkaur4729 2 месяца назад

    Nice video ji ❤❤❤

  • @user-vi5by6rc3j
    @user-vi5by6rc3j 2 месяца назад +2

    ❤❤❤❤❤❤❤❤❤❤❤❤❤❤

  • @user-my1xd7fj2d
    @user-my1xd7fj2d 2 месяца назад

    ਬਹੁਤ ਵਧੀਆ ਵੀਡੀਓ
    ਸਾਰੀ ਟੀਮ ਨੇ ਬਾਖੂਬੀ ਢੰਗ ਨਾਲ ਪ੍ਰਦਰਸ਼ਨ ਕਰਿਆ ।
    ਜਸਾ ਬਾਈ, ਬਿੰਦਰ ਬਾਈ ਅਤੇ ਬੂਟੇ ਬਾਈ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @user-wd9zu4nz4y
    @user-wd9zu4nz4y 2 месяца назад

    Very Excellent picture 📸 sukhpal didi ne lajwab gunge ke acting ke hai ❤❤sukhpal didi ne butey brother ko aawaj lagae mujhe bahut bahut rona aaya 😢😢😢😢mere sugar nill ho Gaye tension se😢😢love you sukhpal didi 😘 💖

  • @msf5937
    @msf5937 2 месяца назад

    ਬਾਈ ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @GagguRandhawa
    @GagguRandhawa 2 месяца назад

    🎉🎉🎉🎉

  • @SukhjeetSingh-yi6tg
    @SukhjeetSingh-yi6tg 2 месяца назад

    ਬਹੁਤ ਵਧੀਆ ਰੋਲ ਹੈ ਜੀ ਸਾਰਿਆਂ ਦਾ

  • @SharanpreetMatharu
    @SharanpreetMatharu 2 месяца назад

    🎉🎉🎉❤❤❤

  • @jarnailsingh-ez3ss
    @jarnailsingh-ez3ss 2 месяца назад

    Bahut hi vadia very good khus raho sara

  • @ManjeetKaur-wb4py
    @ManjeetKaur-wb4py 2 месяца назад

    🎉❤

  • @BaljeetKaur-lw2ur
    @BaljeetKaur-lw2ur Месяц назад

    ❤❤

  • @navrajbatthsaab3728
    @navrajbatthsaab3728 2 месяца назад

    ਬਹੁਤ ਵਧੀਆ ਵੀਡੀਓ ਭੈਣ ਜੀ ਨਵਰਾਜ ਸਿੰਘ ਪਿੰਡ ਕੱਚਾ ਪੱਕਾ ਜਿਲਾ ਤਰਨ ਤਾਰਨ

  • @PoonamSharma-ll7fc
    @PoonamSharma-ll7fc 2 месяца назад

    Soooooooo immoshnal story

  • @palwinderkaur7270
    @palwinderkaur7270 2 месяца назад

    Verygood 🎉verg