ਤੋਤਲੀ ਵਹੁਟੀ ep 138 | new punjabi movie 2023 | punjabi natak | Sukhpal |

Поделиться
HTML-код
  • Опубликовано: 24 дек 2023
  • ਤੋਤਲੀ ਵਹੁਟੀ ep 138 | new punjabi movie 2023 | punjabi natak | Sukhpal | ‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabishortnatak
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #jawaibandh
    #prona
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak
  • РазвлеченияРазвлечения

Комментарии • 817

  • @sukhdevsharma7857
    @sukhdevsharma7857 7 месяцев назад +5

    Bhut badhiya jassa sukhpal very nice video ❤

  • @HELLSHADOWYT
    @HELLSHADOWYT 7 месяцев назад +4

    ਹਰਸ਼ਪ੍ਰੀਤ ਸਿੰਘ ਦਿਓਲ ਬਲੀਆਂ (ਨੇੜੇ ਕੱਟੂ)

  • @AmndeepKour-qc9kw
    @AmndeepKour-qc9kw 6 месяцев назад +2

    ਸੁਖਪਾਲ ਬਹੁਤ ਵਧੀਆ ਵਹੁਟੀ ਹੈ /ਜੱਸਾ ਬਾਈ/ਤੋਤਲੀ ਵਹੁਟੀ /🎉🎉❤❤❤😊

  • @user-mh1ww7fe2h
    @user-mh1ww7fe2h 6 месяцев назад +2

    ਬਹੁਤ ਵਧੀਆ ਹੈ ❤❤❤❤❤ ਕੁਲਵਿੰਦਰ ਸਿੰਘ ਨੰਗਲਾ

  • @sakinajavaid6051
    @sakinajavaid6051 7 месяцев назад +3

    Bohat achi video sukhpal behan ne bohat achi ekting ke 😂😂😂😂😂 saady reshtey dar naas gay 😂😂😂😂😅

  • @happy_harman9725
    @happy_harman9725 7 месяцев назад +7

    ਬਹੁਤ ਹੀ ਸੋਹਣੀ ਵੀਡੀਓ ਐਕਟਿੰਗ ਵੀ ਬਹੁਤ ਹੀ ਵਧੀਆ 👌👌👍👍❤❤karmjit kaur moga ❤❤

  • @gurcharnsingh3552
    @gurcharnsingh3552 7 месяцев назад +7

    ਜੱਸਾ ਵੀਰਾ ਇਹ ਤੁਹਾਡੀ ਵੀਡੀਓ ਵੀ ਬਹੁਤ ਵਧੀਆ ਲੱਗੀ ਤੁਹਾਡੀ ਸਾਰੀ ਟੀਮ ਪ੍ਰਮਾਤਮਾ ਤਰੱਕੀਆਂ ਬਖਸਾ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਜਗਜੀਤ ਸਿੰਘ, ਤੇ ਸਾਰੇ ਧਾਲੀਵਾਲ ਪਰਿਵਾਰ, ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @kulwinderknagra3640
    @kulwinderknagra3640 7 месяцев назад +5

    ਵੈਰੀ ਨਾਈਸ ਸੁਖਪਾਲ ਭੈਣ ਜੀ ਤੋਤਲਾ ਰੋਲ ਬਹੁਤ ਵਧੀਆ ❤❤

  • @JagtarSingh-qs5mv
    @JagtarSingh-qs5mv 7 месяцев назад +11

    ਮੰਨ ਗਏ ਵੀਰ ਜੀ ਇਹਨੀਂ ਵਧਿਆ ਵੀ ਡੀ ਓ ਬਣਾਈ ਹੈ ਹਾਂਸੀ ਰੁਕਦੀ ਨੀ ਵੀਰੇ ਸਾਰੀ ਟੀਮ ਜ਼ਿੰਦਾਬਾਦ ਤੁਹਾਡਾ ਸਭ ਤੋਂ ਪਹਿਲਾਂ ਸਰੋਤਾ ਦਰਸਕ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ ਮਾਨਸਾ

  • @JagtarSingh-ho9fj
    @JagtarSingh-ho9fj 7 месяцев назад +7

    ਬਹੁਤ ਹੀ ਵਧੀਆ ਵੀਡੀਓ ਲੱਗੀ ਸਾਰਿਆਂ ਨੂੰ ਸਤਿਅਕਾਲ ਜੀ ਸੁਖਪਾਲ ਭੈਣ ਜੀ ਦੀ ਐਕਟਿੰਗ ਬਹੁਤ ਹੀ ਸੋਹਣੀ ਲੱਗਦੀ ਹੈ ❤❤❤😂😂😂 ਜਗਤਾਰ ਸਿੰਘ ਤੇ ਰੁਪਿੰਦਰ ਕੌਰ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ

  • @manpreetmani5865
    @manpreetmani5865 7 месяцев назад +6

    ਮਨੀ,ਪਿੰਡ ਰਾਈਆਂ ,ਵੀਰੇ ਸਾਰੇ ਦਿਨ ਦੇ ਥੱਕੇ ਟੁੱਟੇ ਰਿਲੈਕਸ ਹੋ ਜਾਨੇ ਆਂ ਤੁਹਾਡੀ ਵੀਡੀਓ ਵੇਖ ਕੇ 👌

  • @Iqbal_singh_9835
    @Iqbal_singh_9835 7 месяцев назад +7

    😂😂😂 ਬਹੁਤ ਵਧੀਆ ਲੱਗੀ ਇਹ ਵਿਡਿਉ।
    ਖਿੱਚ ਕੇ ਰੱਖੋ ਕੰਮ ਨੂੰ ਜੱਸੇ ਬਾਈ।

  • @SukhwinderSingh-wq5ip
    @SukhwinderSingh-wq5ip 7 месяцев назад +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jaspal-04May81
    @jaspal-04May81 7 месяцев назад +2

    Bahut hi Vadia video a ji

  • @DhandeepSingh-en2vl
    @DhandeepSingh-en2vl 7 месяцев назад +14

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ ਜੀ ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ

  • @sarabjeetkaur-rd8kd
    @sarabjeetkaur-rd8kd 7 месяцев назад +18

    ਬਹੁਤ ਵਧੀਆ ਵੀਡੀਓ ਲੱਗੀ ਸੁਖਪਾਲ ਭੈਣੇ ਆਸਾ ਬਹੁਤ ਆ ਰਿਹਾ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਸਾਰੀ ਟੀਮ ਨੂੰ ਸਰਬਜੀਤ ਕੌਰ ਤਲਵੰਡੀ ਸਾਬੋ ਦਮਦਮਾ ਸਾਹਿਬ ਜੀ ❤❤🎉🎉🎉

  • @amarjitsingh1946
    @amarjitsingh1946 7 месяцев назад +4

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌💯💗💗

  • @parmjeetkaur6247
    @parmjeetkaur6247 7 месяцев назад +4

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @user-ll5oc3oj5s
    @user-ll5oc3oj5s 4 дня назад +1

    😂 bai sukhpal di boli kent si 😂😂😂😂😂😂😂❤❤❤❤😊😅

  • @user-qc3cx4ek9i
    @user-qc3cx4ek9i 7 месяцев назад +10

    ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜ਼ਿਲ੍ਹਾ ਤਰਨ ਤਾਰਨ

  • @GurdeepSingh-db1ng
    @GurdeepSingh-db1ng 7 месяцев назад +2

    ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ

  • @gurpreetsharma9542
    @gurpreetsharma9542 7 месяцев назад +6

    ਸੁਖਪਾਲ ਭੈਣੇ ਅਸੀਂ ਤਾਂ ਤੁਹਾਡੀ ਵਿਡੀਉ ਦੀ ਉਡੀਕ ਵਿਚ ਰਹਿੰਦੇ ਹਾਂ

  • @NCPE_g
    @NCPE_g 7 месяцев назад +11

    ਬਹੁਤ❤ ਹੀ ਵਧੀਆ ਵੀਡੀਓ ਸੀ ਵੀਰ ਜੀ!😊ਸੁਖਪਾਲ ਭੈਣ ਜੀ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ😂 ਸਾਨੂੰ ਤੁਹਾਡੇ ਹਰੇਕ ਐਪੀਸੋਡ ਬਹੁਤ ਵਧੀਆ ਲੱਗਦੇ ਹਨ (ਮੀਨਾ ਸ਼ਰਮਾ ਬਠਿੰਡੇ ਤੋਂ)

  • @prabjotkaur9111
    @prabjotkaur9111 6 месяцев назад +1

    Bahut sohna kam karde j lokaa nu hasonde j ajj kal ta sab ravaa k rajji ne par hasona koi sokha kam nahi hunda jo tuhi karde j bahut vadia kam karde j . Pyaar Kaur Maddi samra pind

  • @karamjeetkaur997
    @karamjeetkaur997 7 месяцев назад +1

    Kini pyari laghti a bhen maria tari boli sukhpal sister rabb sonu khush rakhe karmjeet shubhneet dharampura 🙏🏻👌👍🏻👍🏻❤❤❤❤❤❤❤❤❤❤❤❤❤❤❤❤❤❤

  • @mehravlock149.
    @mehravlock149. 7 месяцев назад +2

    Vary nice video sukpal sister pind bahppal

  • @NavroopMaan-tq3nc
    @NavroopMaan-tq3nc 24 дня назад +1

    Bahut badiya kahani hai veere😊😊😊😊🎉🎉🎉🎉

  • @HardeepKaur-ew6oj
    @HardeepKaur-ew6oj 7 месяцев назад +13

    ਬਹੁਤ ਵਧੀਆ ਹਾਸਾ ਬਹੁਤ ਆਇਆ ਵੀਡਿਉ ਵੇਖ ਕੇ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ❤❤😂😂ਹਰਦੀਪ ਕੌਰ ਬਸਰਾਉ

  • @harindersharma5372
    @harindersharma5372 7 месяцев назад +1

    ਜਗਦੀਸ਼ ਚੰਦਰ ਸ਼ਾਸਤਰੀ ਮਾਸਟਰ
    ਨਰੇਸ਼ ਰਾਣੀ
    ਹਰਿੰਦਰ ਕੁਮਾਰ ਪੁੱਤ
    ਜੈਵੇਸ਼ ਪੋਤਰਾ
    ਬਹੁਤ ਸੋਹਣੀ ਵੀਡਿਓ ਬਣਾਉਣੇ ਓ ਬਾਈ ਤੁਸੀਂ
    ਧੰਨਵਾਦ 🙏

  • @RekhaRani-sg6zb
    @RekhaRani-sg6zb 7 месяцев назад +5

    Bht vadia jassa sukhpal. Dadi ji acting nice❤❤ sandeep Chotti bari naggal ton

  • @user-gk1qp3fk3s
    @user-gk1qp3fk3s 6 месяцев назад +1

    Bhaut vadiya film that murda khan gaye was just

  • @SajanSinghRandhawa
    @SajanSinghRandhawa 7 месяцев назад +2

    Bahut badhiya video

  • @sukhnoor271
    @sukhnoor271 7 месяцев назад +7

    Bhut vadia story jasse beer ❤sukhpal di nice acting ❤god bless you ❤good message 👌🥀🥀🥀🥀🥀🥀🥀🥀

  • @neelamjoshi5310
    @neelamjoshi5310 7 месяцев назад +2

    well done sukhpaal ji love you .

  • @vikramsomalsomal5480
    @vikramsomalsomal5480 7 месяцев назад

    ਜੱਸੇ 22 ਜੀ ਏਹ ਮਾਤਾ ਅਵਾਜ਼ ਤੋਂ ਪੰਮੀ ਦੀ ਮਾਤਾ ਲੱਗਦੀ ਹੈ। ਦੱਸਿਆ ਜੇ

  • @rachhpalsingh78466
    @rachhpalsingh78466 7 месяцев назад +8

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @smartgamingop8419
    @smartgamingop8419 7 месяцев назад +1

    Bahut vdia acting sukhpal g

  • @parmindersinghdeol7656
    @parmindersinghdeol7656 7 месяцев назад +5

    ਬਹੁਤ ਸੋਹਣੀ ਵੀਡੀਓ ਹੈ ਪਰਮਾਤਮਾ ਸਾਰੀ ਟੀਮ ਨੂੰ ਖੁਸ਼ ਰੱਖਣ ਪਿੰਦਰ ਦਿਓਲ ਹਿੰਮਤਪੁਰਾ

  • @SukhdevSingh-rq7ph
    @SukhdevSingh-rq7ph 7 месяцев назад +5

    ਸੁਖਦੇਵ ਸਿੰਘ ਜੇਠੁਕੇ (ਕਨੇਡਾ) ਬਹੁਤ ਵਧੀਆ ਵੀਡੀਓ ਐ ਵੀਰ ਜੀ ਵਾਹਿਗੁਰੂ ਮੇਹਰ ਕਰੇ ਸਾਰੀ ਟੀਮ ਤੇ

  • @ekamdhaliwal6235
    @ekamdhaliwal6235 7 месяцев назад +1

    Very nice video JASDEEP Singh wander Moga

  • @kulbirkulbir2057
    @kulbirkulbir2057 7 месяцев назад +5

    ਵਾਹਿਗੁਰੂ ਜੀ ਮੇਹਰ ਕਰਨ। ਪਿੰਡ ਸਖੀਰਾਂ

  • @NavdeepSingh-mb9jb
    @NavdeepSingh-mb9jb 7 месяцев назад +1

    Bhuat Vadia video veer ji

  • @KulwinderKaur-kj9rx
    @KulwinderKaur-kj9rx 7 месяцев назад +1

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🙏🌹🌴🙏🌹🌴🙏🌹🌴🙏🌹🌴🙏🌹🌴🙏🌹🌴🙏🌹🌴🙏🌹🌴🙏🌹🌴🙏🌹🌴🙏🌹🌴

  • @pavneetkaur2722
    @pavneetkaur2722 7 месяцев назад +1

    Very very nice story g... Sukhpal bhenji well done.

  • @DhandeepSingh-en2vl
    @DhandeepSingh-en2vl 7 месяцев назад +1

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ 36:05 ਤੋਂ 36:15 ਤੱਕ ਬਹੁਤ ਹੀ ਬਹੁਤ ਵਧੀਆ ਲੱਗਿਆ ਅਤੇ ਬਹੁਤ ਹੀ ਹਾਸਾ ਆਇਆ

  • @rachhpalsingh78466
    @rachhpalsingh78466 7 месяцев назад +8

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @rajsingh2776
    @rajsingh2776 7 месяцев назад

    ਬਹੁਤ ਵਧੀਆ ਸਟੋਰੀ ਬਣਾਈ ਹੈ ਅਪਣੀ ਬੋਲਚਾਲ ਦੇ ਉਲਟ ਤੋਤਲਾ ਬੋਲਣ ਵਿਚ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੋਕਿ ਸੁਖਪਾਲ ਨੇ ਬਖੂਬੀ ਨਿਭਾਇਆ ਹੈ ਪਰਮਾਤਮਾ ਤਰੱਕੀ ਬਖਸੇ ਰਾਜ ਖੀਵਾ ਮਾਨਸਾ

  • @zimmysandhu
    @zimmysandhu 7 месяцев назад +1

    Zimmy babarpur ਨਾਭਾ ਪਟਿਆਲਾ

  • @NareshkumarKumar-gh8xd
    @NareshkumarKumar-gh8xd 3 месяца назад +1

    Very good and nice to

  • @SimranSingh-zx4wj
    @SimranSingh-zx4wj 7 месяцев назад +9

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤

  • @davinderkaur5424
    @davinderkaur5424 7 месяцев назад +8

    ਜਿਉਂਦੇ ਰਹੋ❤

  • @noorbal7283
    @noorbal7283 Месяц назад

    Sukhpal and jassa Bhai very good

  • @thecreativepod8378
    @thecreativepod8378 7 месяцев назад +1

    ਬਾਈ ਜੀ ਤੁਹਾਡਾ ਕਾਂਮ ਸਾਨੂੰ ਬਹੁਤ ਪਸੰਦ ਲੱਗਦਾ ਹੈ ਜੀ। ਕਿਰਪਾ ਕਰਕੇ ਕੁਲਦੀਪ ਨੰਬਰਦਾਰ ਦਾ ਨਾਮ ਲੈ ਦਵੋ ਜੀ।

  • @bhagsingh9077
    @bhagsingh9077 5 месяцев назад +4

    ਬਹੁਤ ਵਧੀਆ ਸੁੱਖ ਪਾਲ ਭੈਣ ਰੋਲ ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ 🎉🎉🎉🎉🎉🎉

  • @user-wz7ok7ly5m
    @user-wz7ok7ly5m 7 месяцев назад +1

    V e

  • @user-rk1gk2wz3p
    @user-rk1gk2wz3p 5 месяцев назад +4

    ਕਸ਼ਮੀਰ ਕੌਰ ਗੋਇੰਦਵਾਲ ਸਾਹਿਬ ਬਹੁਤ ਵਧੀਆ ਵੀੳਡੀਭੈਣ ਸੁਖਪਾਲ

  • @Baljitkaur-eq1lq
    @Baljitkaur-eq1lq 6 месяцев назад +1

    This video your video is very good

  • @user-eu6zq2eu4q
    @user-eu6zq2eu4q 6 месяцев назад

    Sukhpaal ji tuc bhut ghntt lgde oo eda bolde😊 Pardeep Kaur mour mandi

  • @inderjitkaur4820
    @inderjitkaur4820 7 месяцев назад +7

    Bahut vadhia video hai ji 👌👌👌👌 waheguru ji maher rakhen tuhade te 🙏🙏 inderjit kaur bathinda

  • @pammaparmjit3144
    @pammaparmjit3144 7 месяцев назад

    ਬਹੁਤ ਵਧੀਆ ਜੀ

  • @amarjeetsinghsangha
    @amarjeetsinghsangha 7 месяцев назад +1

    very nice vedio g

  • @manjitkaurfaridkot2888
    @manjitkaurfaridkot2888 7 месяцев назад +1

    Bhuat shoni video lagi nice sukhpal sister Bhuat vadia tusi ta wah kmal ❤❤❤❤

  • @babbuchahal704
    @babbuchahal704 7 месяцев назад +1

    Nice bro pind ralli

  • @Vaanya814
    @Vaanya814 7 месяцев назад +3

    ਪਰਵੇਸ਼ ਮਹਾਜਨ ਅਮ੍ਰਿਤ ਸਰ ਤੋਂ -
    ਬਹੁਤ ਵਧੀਆ ਵੀਡੀਓ ਜੱਸੇ ਭਰਾ ਅਤੇ ਸੂਖਪਾਲ ਭੈਣ ਇੱਦਾ ਹੀ ਵੀਡੀਓ ਬਣਾ ਓ । 😊

  • @Parveenarora52
    @Parveenarora52 7 месяцев назад

    ਸੁਖਪਾਲ ਦੀ ਐਕਟਿੰਗ ਬੋਹਤ ਸੋਹਣੀ ਹੈ ਰੱਬ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਪਰਵੀਨ ਕੁਮਾਰ ਉਸਮਾਨ ਖੇੜਾ ਤੋਂ

  • @user-wz7ok7ly5m
    @user-wz7ok7ly5m 7 месяцев назад +2

    Waheguru ji waheguru ji 🎉🎉😂😂

  • @Gurtejsinghpandher728
    @Gurtejsinghpandher728 7 месяцев назад +1

    Gurtej singh gurney kalan

  • @Murti_sharma
    @Murti_sharma 7 месяцев назад +6

    ਸੁਖਪਾਲ ਬੇਟਾ ਤੁਭਦਾ ਰੋਲ ਬਹੁਤ ਵਧੀਆ ਹੈ

  • @sarabjeetsingh4599
    @sarabjeetsingh4599 7 месяцев назад +1

    Sarrajita lakbir pale joty

  • @GurpreetSingh-xy3nr
    @GurpreetSingh-xy3nr 6 месяцев назад

    ਬਹੁਤ ਬਹੁਤ ਵੀਡੀੳ ਸੋਹਣੀ

  • @rachhpalsingh78466
    @rachhpalsingh78466 7 месяцев назад

    ਸੁਖਪਾਲ ਨੇ ਤੋਤਲੀ ਦੀ ਬਾਕਮਾਲ ਅਦਾਕਾਰੀ ਕੀਤੀ ਹੈ । ਪਰਮਾਤਮਾ ਸਾਰੀ ਨੂੰ ਤੰਦਰੁਸਤ , ਇਤਫਾਕ , ਤਰੱਕੀਆਂ ਬਖ਼ਸ਼ੇ ਜੀ ।

  • @kuldeepkaur2465
    @kuldeepkaur2465 7 месяцев назад

    ਸਾਡਾ ਵੀ ਇੱਕ ਰਿਸ਼ਤੇਦਾਰ ਇਹੋ ਜਿਹਾ ਖਾਣ ਸੂਰਾ ਹੈ

  • @user-gk1qp3fk3s
    @user-gk1qp3fk3s 6 месяцев назад

    Bhaut vadiya film that murda khan gaye was juast

  • @jagdevsingh8335
    @jagdevsingh8335 7 месяцев назад +1

    ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਹਸਾਉਣ ਵਾਲੀ ਹੈ ਤੁਹਾਡਾ ਚਿੱਤ ਖੁਸ਼ ਰਹਿਣਾ ਹੀ ਰਹਿਣਾ ਮੇਰਾ ਤਾਂ ਆਪ ਚਿੱਤ ਖੁਸ਼ ਹੋ ਜਾਂਦਾ ਹੈ ਤੁਹਾਡੀ ਵੀਡੀਓ ਦੇਖ ਕੇ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਹਮੇਸ਼ਾ ਇਹਨਾਂ 🌺🌹🏵️🌼💐🌺 ਦੀ ਤਰ੍ਹਾਂ ਖਿੜੇ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @jashandhillon-507
    @jashandhillon-507 7 месяцев назад +2

    Very very nyc g
    Jagsir Singh ghuman kalan

  • @dikshagarg3655
    @dikshagarg3655 7 месяцев назад +1

    Bhut ghaint video ji best of luck i am Ludhiana ji

  • @prabjotkaur9111
    @prabjotkaur9111 6 месяцев назад

    Bahut vadia sukhpal bhen g ❤

  • @HarpalSingh-lu6gc
    @HarpalSingh-lu6gc 7 месяцев назад +1

    ਪੂਜਾ ਕੌਰ ਰੱਤੇਵਾਲਾ ਉਹਨਾਂ ਨੂੰ ਤੁਹਾਡੇ ਨਾਟਕ ਬਹੁਤ ਪਸੰਦ ਹੈ

  • @user-ir1gn5op5z
    @user-ir1gn5op5z 7 месяцев назад

    Buhat vadia video ji 👍👍🌹

  • @ramangill5003
    @ramangill5003 6 месяцев назад +1

    ਰਿਸ਼ਤੇਦਾਰਾਂ ਨੂੰ ਭਜਾਉਣ ਦਾ ਤਰੀਕਾ ਵਧੀਆ 😅😅😅nyc video

  • @harbanssingh5428
    @harbanssingh5428 7 месяцев назад

    Khush krte vadhia video

  • @premmittal7111
    @premmittal7111 7 месяцев назад

    ਤੋਤਲੀ ਵਹੁਟੀ (ਪੋਲੈਂਡ ਦੀ ਵਰਗ ਕੱਪ ਵਾਲੀਵਾਲ ਦੇ 7 ਖਿਡਾਰੀਆਂ ਵਾਂਗ 7 ਐਕਟਰ ਦੀ ਬਹੁਤ ਵਧੀਆ ਐਕਟਿੰਗ ਸੀ ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਮਾਨਸਾ

  • @faqirchand3396
    @faqirchand3396 7 месяцев назад

    Nice video Faqir Chand Barnala

  • @sukhdevsharma7857
    @sukhdevsharma7857 7 месяцев назад

    Sukhpal Beta Tholi Boli Best

  • @user-qr5vp3vy6p
    @user-qr5vp3vy6p 7 месяцев назад

    ਬਹੁਤ ਲੋਕਾਂ ਦੀਆਂ ਵੀਡੀਓ ਦੇਖੀਆਂ ਪਰ ਮਜ਼ਾ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਲਵ ਯੂ ਜੱਸੇ ਬਾਈ ( ਰਮਨਜੀਤ ਪ੍ਰੀਤ ਨਗਰ ਵੇਰਕਾ)

  • @jagtarsandhu9504
    @jagtarsandhu9504 7 месяцев назад

    ਬਾਈ ਜੀ ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਾਈ ਜੀ ਇਕ ਸਟੋਰੀ ਬਣਾਓ ਪਹਿਲਾ ਮੁੰਡੇ ਦਾ ਪਿਓ ਦੁਨੀਆ ਤੋ ਤੁਰ ਜਾਦਾ ਤੇ ਬਾਅਦ ਵਿਚ ਕੁਝ ਸਮਾ ਪੈਣ
    ਤੇ ਮਾ ਦੁਨੀਆ ਤੋ ਤੁਰ ਜਾਦੀ ਆ ਤੇ ਰਿਸਤੇਦਾਰ ਪਾਸਾ ਵੱਟ ਜਾਦੇ ਆ ਜਿਹੜੇ ਪਹਿਲਾ ਪੈਰ ਵਿਚ ਪੈਰ ਰੱਖ ਦੇ ਹੋਣ ਅੱਜ ਦੇ ਟਾਇਮ ਵਾਹਿਗੁਰੂ ਜੀ ਦੀ ਕਿਰਪਾ ਬਹੁਤ ਕੁਝ ਦਿੱਤਾ ਵਾਹਿਗੁਰੂ ਨੇ ਦੁਬਈ ਤੋ ਟਰੱਕ ਡਰਾਈਵਰ

  • @user-ut3ho5uw2p
    @user-ut3ho5uw2p 7 месяцев назад +1

    Amreet kaur brar
    Village. Ittan wali

  • @manjuhandaorganicgardening
    @manjuhandaorganicgardening 6 месяцев назад

    👍👍😂😂

  • @guddiyeskaur3202
    @guddiyeskaur3202 7 месяцев назад

    Bahut wadiya ji👌👌👌👌🤗🤗

  • @parmindersingh3839
    @parmindersingh3839 7 месяцев назад

    ਬਹੁਤ ਖੂਬ ਜੱਸੇ ਵੀਰ ਜਿਉਂਦੇ ਰਹੋ
    ਪਰਮਿੰਦਰ ਸਿੰਘ ਰੰਘੇੜਾ ਖੁਰਦ PRTC

  • @kaurnanu5582
    @kaurnanu5582 3 месяца назад

    Sukhpal ne jutti keha c aun jaan layi.. sanu ta sari smjh lgg gayi c sukhpal ne ki ki keha 😅😊

  • @M___10____KING514
    @M___10____KING514 7 месяцев назад +2

    ਬਹੁਤ ਵਧੀਆ ਵੀਡੀਓ ਵੀਰ ਜੀ। ਬਹੁਤ ਹਾਸਾ ਆਇਆ ਜੀ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ। ਸਾਰੀ ਟੀਮ ਨੂੰ। ਪਿੰਡ ਸਦੋਹਾ ਰਮਨਦੀਪ ਕੌਰ😂😂❤❤

  • @mankujasvir4403
    @mankujasvir4403 7 месяцев назад

    VERY NICE VIDEO GOD BLESS YOU

  • @harnoorproductions2107
    @harnoorproductions2107 7 месяцев назад

    Bai g salute a hard work job .salute newspaper editor and tv chanal.

  • @user-gm1yv3it5v
    @user-gm1yv3it5v 6 месяцев назад +1

    Shivjot Singh 😂😂😂

  • @krishansharma9336
    @krishansharma9336 7 месяцев назад

    Bahut badhiya

  • @jagrajsingh1950
    @jagrajsingh1950 7 месяцев назад

    Bhut sohni video hai

  • @PB65Records13
    @PB65Records13 7 месяцев назад +1

    Bhot vdya bai movie thodi
    🤣🤣🤣 a ta murda khan gye ne khate bai hass hass pani aa gya akha cho bhot vdya bai sira movie 🎥 c 🙏🙏🙏🙏🙏 rab thonu traki hor bakhsa
    (ਗੁਰਪ੍ਰੀਤ ਸਿੰਘ ਸੈਣੀ ਮੋਹਾਲੀ)

  • @sehajkaur641
    @sehajkaur641 7 месяцев назад

    Bahut vadiaa video hundia didi ji

  • @aonshah9966
    @aonshah9966 Месяц назад

    😂😂😂😂 from Pakistan panjab