ਸ਼ਰੀਕ ਭਾਗ 11।Shareek part-11। New latest punjabi short movie 2022।Punjabi Short movie।Aman dhillon

Поделиться
HTML-код
  • Опубликовано: 14 июн 2022
  • ਸ਼ਰੀਕ ਭਾਗ 11।Shareek part-11। New latest punjabi short movie 2022।Punjabi Short movie।Aman dhillon
    #Amandhillon
    #dhillonfilmproduction
    Contact no?
    ☎️ 8872157104
    Hi
    I am Aman dhillon,
    Welcome to, our you tube channel
    Aman dhillon
    Story by 🖋️ Ex Army Sub Chand Singh
    ਹੋਰ ਵੀਡੀਓ ਦੇਖਣ ਲਈ ਹੇਠਾ👇 ਦਿਤੇ ਲਿੰਕ ਕਲਿੱਕ ਕਰੋ ਜੀ।
    ਸ਼ਰੀਕ ਭਾਗ-1
    • ਸ਼ਰੀਕ (ਭਾਗ -1)Shareek ...
    ਸ਼ਰੀਕ ਭਾਗ-8
    • ਸ਼ਰੀਕ ਭਾਗ -8।Shareek p...
    ਸ਼ਰੀਕ ਭਾਗ-9
    • ਸ਼ਰੀਕ ਭਾਗ 9।Shareek pa...
    ਸ਼ਰੀਕ ਭਾਗ-10
    • ਸ਼ਰੀਕ ਭਾਗ-10। Shareek ...
    Thank you 🙏🙏🙏
  • РазвлеченияРазвлечения

Комментарии • 703

  • @dhrminderbrar8598
    @dhrminderbrar8598 2 года назад +3

    ਬਹੁਤ ਵਧੀਆ ਜੀ

  • @arm000giaming4
    @arm000giaming4 2 года назад +3

    ਬਹੁਤ ਵਧੀਆ ਵੀਡੀਓ

  • @somarani6952
    @somarani6952 2 года назад +4

    ਗਗਨ ਤੇ ਵਰਿੰਦਰ ਦੀ ਲੜਾਈ ਦੇਖ ਕੇ ਬਹੁਤ ਹਾਸਾ ਆਇਆ 🥰🥰 ਸਾਰੇ ਮੈਂਬਰਾਂ ਦੀ ਸਿਰਾ ਐਕਟਿੰਗ 👍👍👍 ਸਿਰਾ ਵੀਡੀਓ ❤️🙏🏼❤️🙏🏼❤️🙏🏼

  • @talwinderkaur2287
    @talwinderkaur2287 2 года назад +9

    ਚਾਚਾ ਚਾਚੀ ਲੜ ਰਹੇ ਬਦੀਆ ਲਗਦੇ ਐਕਟਿੰਗ ਬਹੁਤ ਵਧੀਆ

  • @mannatkaur2122
    @mannatkaur2122 2 года назад +4

    ਸੱਚੀ ਗੱਲ ਹੈ ਸ਼ਰੀਕ ੲਿਹੋ ਜਹੇ ਹੁੰਦੇਹਨ

  • @pappusinghpappu4136
    @pappusinghpappu4136 2 года назад +1

    ਗਗਨ ਵੀ ਅਮਨ ਵਾਗ real acting kardii a very nice

  • @goramann376
    @goramann376 2 года назад +5

    ਬਹੁਤ ਵਧੀਆ ਵੀਡੀਓਜ਼ ਆ ਅਮਨ ਭੈਣ ਤਹਾਡੇ ਵਰਗੀਆਂ ਧੀਆਂ ਰਬ ਸਭ ਨੂੰ ਦੇਵੇ ਜੀ ਭੈਣਾਂ ਤਾਂ ਸਿਰ ਦਾ ਤਾਜ ਹੂਦੀਆ ਹਨ ਸਿਆਣੇ ਕਹਿੰਦੇ ਹੂਦੇ ਆ ਕਿ ਬਲਦ ਘਰਾਣੇ ਦਾ ਧੀ ਲਾਣੇ ਦੀ ਏਥੋਂ ਪਤਾ ਚਲਦਾ ਹੂਦਾ ਧੀ ਕਬੀਲ ਦਾਰਾ ਦੀ ਅਮਨ ਭੈਣ ਜੀ ਤੇਰੇ ਵਰਗੀਆਂ ਧੀਆਂ ਘਰ ਘਰ ਹੋਣ ਜੀ ਕੋਈ ਸਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਅਮਨ ਭੈਣ ਜੀ ਤੁਹਾਡਾ ਬਹੁਤ ਧੰਨਵਾਦ ਜੀ ਤਹਾਡੀਆ ਵੀਡੀਓ ਬਹੁਤ ਵਧੀਆ ਹੂਦੀਆ ਹਨ ਸਤਿ ਸ੍ਰੀ ਅਕਾਲ ਪਰਵਾਨ ਕਰਨੀ ਅਮਨ ਭੈਣ ਜੀ 🙏🏻🙏🏻🙏🏻🙏🏻👌👌

    • @amandhillon
      @amandhillon  2 года назад +1

      ਬਹੁਤ ਬਹੁਤ ਧੰਨਵਾਦ ਬਾਈ ਜੀ 🙏🙏🙏🙏

    • @amandhillon
      @amandhillon  2 года назад +1

      ਸਤਿ ਸ੍ਰੀ ਆਕਾਲ ਬਾਈ ਜੀ 🙏🙏🙏

  • @ManjitKaur-lu7oy
    @ManjitKaur-lu7oy 2 года назад +1

    ਹੈਲੋ ਅਮਨ ਦੀਦੀ ਬਹੂਤ ਫਧੀਆ ਵੀਡੀਓ ਆ ਜੀ।ਅਮਨ ਦੀਦੀ ਦੀ ਐਕਟਿੰਗ ਬਹੂਤ ਸੋਹਣੀ ਆ ਜੀ।

  • @sukhdeepsidhu2342
    @sukhdeepsidhu2342 Год назад +1

    ਬਹੁਤ ਵਧੀਆ ਵੀਡੀਓ ਅਮਨ ਭੈਣ ਜੀ 👍👍👍

  • @bhullarsaab5719
    @bhullarsaab5719 2 года назад +15

    12 ਭਾਗ ਜਲਦੀ ਲੈਕੇ ਆਓ ਜੀ 🙏

  • @sangeetathakur5354
    @sangeetathakur5354 2 года назад +1

    Bahut badhiya Story Hai Ji god bless you

  • @bgmibeastrecorder5680
    @bgmibeastrecorder5680 2 года назад +6

    ਸਤਿ ਸ੍ਰੀ ਅਕਾਲ ਜੀ ਸਾਰੇ ਕਲਾਕਾਰਾਂ ਦੀ ਐਕਟਿੰਗ ਬਹੁਤ ਵਧੀਆ ਸੀ so nice video 😍🔥👌👌

  • @VIRASAT1313
    @VIRASAT1313 2 года назад +8

    ਅਮਨ ਭੈਣ ਵੀਡੀਓ ਬਹੁਤ ਸੋਹਣੀ ਲੱਗੀ very good job best of luck 🤞

  • @manshahiajk6135
    @manshahiajk6135 2 года назад +1

    ਬਹੁਤ ਵਧੀਆ ਵਡਿਓ ਜੀ 👌👌

  • @sandeepsokhal7926
    @sandeepsokhal7926 2 года назад +1

    ਬਹੁਤ ਬਹੁਤ ਵਧੀਆ ਵੀਡੀਓ ਹੈ ਅਮਨ ਭੈਣ

  • @swarnsingh7936
    @swarnsingh7936 2 года назад +1

    ਬਹੁਤ ਵਧੀਆ ਐਕਟਿੰਗ ਕੀਤੀ ਆ

  • @sukhdhillonpb4671
    @sukhdhillonpb4671 2 года назад +1

    Bahut vadia story thanedar de acting bahut vadia

  • @shallubansal6720
    @shallubansal6720 2 года назад +6

    20 25 part hone chiye iss video de bhut sohni hain 🤗🙏❣💯👍

  • @rajvirkaur6674
    @rajvirkaur6674 2 года назад +1

    ਬਹੁਤ ਵਧੀਆ ਵੀਡੀਓ ਲੱਗੇ ਜੀ

  • @Varindersidhu971
    @Varindersidhu971 2 года назад +9

    ਰਾਜ ਵੀਰ ਜੀ ਹਰੇਕ ਵਾਰ ਕਹਿੰਦੇ ਹਨ ਫ਼ਿਕਰ ਨਾ ਕਰ ਵੜਾ ਹੋਂਸਲਾ ਮਿਲਦਾ ਹੈਂ ਸਦਾ ਖੁਸ਼ ਰੱਖੇ ਰੱਬ ਵੀਰ ਨੂੰ

  • @balasarpanch8120
    @balasarpanch8120 2 года назад +1

    Bahut vdiya video ji very nice God bless you 🌹🌹🌹

  • @daljeetkaur6258
    @daljeetkaur6258 2 года назад +1

    Bhuuuut hi vadhia video 👍👌👌👌👌

  • @HarjinderBhullar6076
    @HarjinderBhullar6076 2 года назад

    ਗਗਨ ਖੁਰਚਣੀ ਜਿੱਡੀ ਗਗਨ ਬਲੂੰਗੜੀ ਜਿਹੀ ਕਹਿੰਦੀ ਬਿੰਦ ਕੁ ਸਾਨੂੰ ਘਰੋਂ ਬਾਹਰ ਕੱਢਣਗੇ, ਤੂੰ ਤਾਂ ਗਗਨ ਬੌਣੀ ਹੈ ਘਰੋਂ ਬਾਹਰ ਕੱਢਣ ਵਾਲੀ,ਬੰਟੂ ਬਾਈ ਤੇ ਵੀਰਪਾਲ ਸਹੀ ਆ, ਅੱਜ ਬੰਟੂ ਬਾਈ ਤੇ ਵੀਰਪਾਲ ਦੀ ਸੋਚ ਨੂੰ ਸਲੂਟ ਕਰਦਾ, ਜਿਹੜੀਆਂ ਕਰਤੂਤਾਂ ਤੈ ਕਰੀਆਂ ਗਗਨ ਖੁਰਚਣੀ,ਕੋਈ ਜਵਾਕ ਪਿਉ ਨੂੰ ਪਿਉ ਮਾਂ ਨੂੰ ਗਗਨ ਬੌਣੀ ਨੀ ਕਹਿੰਦਾ

  • @talwinderkaur2287
    @talwinderkaur2287 2 года назад +4

    ਅਮਨ ਬਹੁਤ ਵਧੀਆ ਵੀਡੀਓ ਕਰਦੇ ਹਨ ਸਰੀਕ ਏਸੇ ਤਰ੍ਹਾਂ ਹੀ

  • @sajidkkhan1043
    @sajidkkhan1043 2 года назад +2

    BHT bht vadiya story

  • @jashan.pb51
    @jashan.pb51 2 года назад +4

    ਅਮਨ ਭੈਣ ਜੀ ਵੀਡੀਓ ਬਹੁਤ ਸੋਹਣੀ ਸੀ very good job best of luck 👌🏻👌🏻👌🏻👌🏻👌🏻👌🏻👌🏻👌🏻👌🏻❤️❤️❤️❤️❤️❤️❤️❤️❤️

  • @gurjeetkaurdhaliwal3559
    @gurjeetkaurdhaliwal3559 2 года назад +5

    ਸਾਰਿਆਂ ਦੀ ਐਕਟਿੰਗ ਬਾਹੁਤ ਹੀ ਵਧੀਆ ਲੱਗੀ ਅਮਨ ਦੀਦੀ ਜੀ !!

  • @rupindersingh7506
    @rupindersingh7506 2 года назад +60

    Gagan ਦੀ ਐਕਟਿੰਗ ਬਿਲਕੁਲ ਅਸਲੀ ਲਗਦੀ ਹੈ। ਬਹੁਤ ਹੀ ਵਧੀਆ।

  • @lakhasingh3252
    @lakhasingh3252 2 года назад

    ਬਹੁਤ ਵਧੀਆ ਵੀਡੀਉ ਜੀ ਅਮਨ ਦੀ ਐਕਟਿੰਗ ਬਹੁਤ ਵਧੀਆ

  • @plantsblog
    @plantsblog 2 года назад +8

    So Wonderful Acting Gagan ji

  • @HarjinderBhullar6076
    @HarjinderBhullar6076 2 года назад

    ਗਗਨ ਖੁਰਚਣੀ ਦੀ ਜਦੋਂ ਠਾਣੇਦਾਰ ਨੇ ਬੇਜਤੀ ਕਰਤੀ ਬਹੁਤ ਖੁਸ਼ੀ ਹੋਈ

  • @kamalgrewal8075
    @kamalgrewal8075 2 года назад +12

    ਗਗਨ ਚਾਚੀ ਕਿੰਨਾ ਤੇਜ ਬੋਲਦੀ ਐ ਵਾਹ ਜੀ ਵਾਹ ਕਿਆ ਐਕਟਿੰਗ ਹੈ ਬਿਲਕੁਲ ਅਸਲੀ ਕਹਾਣੀ ਲੱਗਦੀ ਹੈ ਜੀ ਅਗਲੇ ਭਾਗ ਦੀ ਉਡੀਕ ਹੈ ਜੀ👍

  • @mannwarrior8308
    @mannwarrior8308 2 года назад +9

    ਜੇ ਜਮੀਨ ਗਹਿਣੇ ਰੱਖੀ ਤਾ ਵਿਆਜ ਕਹਦਾ ਬਹੁਤ ਵਧੀਆ ਵੀਡੀਉ ਹੈ ਰਾਜ ਵੀਰ ਜੀ 👌👌🙏🥰🥰

  • @Karmjit448
    @Karmjit448 2 года назад +1

    ਬਹੁਤ ਵਧੀਆ ਵੀਡੀਓ ਅਮਨ ਭੈਣੇ 👌👌👌👍👍🥰🥰🥰🥰🥰🥰💞💞

  • @balvirsingh7235
    @balvirsingh7235 2 года назад +1

    ਬੇਟੇ ਬਹੁਤ ਵਧੀਆ ਲੱਗੀ ਵੀਡਿਓ

  • @smilepreetsingh4534
    @smilepreetsingh4534 2 года назад +2

    All team nice acting wmk

  • @harpreetkhosa2292
    @harpreetkhosa2292 2 года назад +3

    Waiting for next part 😚a🌹👍👍 good day for next part😚😚😚

  • @balkarsingh-nn5le
    @balkarsingh-nn5le 2 года назад

    Bhut vadiya ji 👌👍🎉🌹🙏🙏

  • @kuldeepkaur2465
    @kuldeepkaur2465 2 года назад

    ਚਾਚਾ ਚਾਚੀ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ

  • @AnilKumar-bf4uh
    @AnilKumar-bf4uh 2 года назад +12

    ਗਗਨ ਦੀ ਲੂਤਰੋ ਬਾਲੀ ਚਲਦੀ ਆ
    ਸੀਰਾ ਸਾਰੇ character ❣️❣️😇😇

  • @pubgboyofficial8280
    @pubgboyofficial8280 2 года назад +15

    ਰਾਜ ਵੀਰ ਵੀਡੀਓ ਬਹੁਤ ਵਧੀਆ ਹੁੰਦੀ ਹੈ ਪਰ ਗਗਨ ਦੇ ਬੋਲ HEADPHONES 🎧ਲਾਕੇ ਵਿਡੀਉਨਹੀ ਦੇਖ ਸੁਣ ਸਕਦੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਖਾਸ ਤੋਰ ਗਗਨ ਜੀ ਨੂੰ

  • @jasveersinghgill3982
    @jasveersinghgill3982 2 года назад +1

    ਬਹੁਤ ਵਧੀਆ ਵੀੜੀਓ ਬਾਈ ਜੀ

  • @harwinderkaur6468
    @harwinderkaur6468 2 года назад +1

    ਬਹੁਤ ਵਧੀਆ ਵੀਡੀਓ ਅਮਨ ਤੇਰੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ

  • @HardeepSingh-io1ek
    @HardeepSingh-io1ek 2 года назад

    Bhut vadhia video 👌👌

  • @ramsharanmuktsari2637
    @ramsharanmuktsari2637 2 года назад

    Saryea di acting Buhat Vadiya a

  • @j.s.kproductions8562
    @j.s.kproductions8562 2 года назад +1

    ਬਹੁਤ ਬਹੁਤ ਵਧੀਆ ਜੀ👌👌👍👍❤❤🙏🙏

  • @harpreetrathor1112
    @harpreetrathor1112 2 года назад

    V nycc video aman didi ji 💯💯

  • @kuldeeprangi722
    @kuldeeprangi722 2 года назад

    Bahut vadia video hai 👍👍👍🙂👍👍👍🙂👍👍👍🙂👍👍👍🙂👍👍

  • @JaspreetKaur-tj6je
    @JaspreetKaur-tj6je 2 года назад +9

    ਬਹੁਤ ਵਧੀਆ ਲੱਗੀ ਸਟੋਰੀ 🙏🙏

  • @HarjinderBhullar6076
    @HarjinderBhullar6076 2 года назад

    ਬੌਣੀਏ ਜੀਏ ਮਿੱਡੀਆ ਨਾਸਾਂ ਵਾਲੀਏ,ਤਾਈ ਵੀਰਪਾਲ ਦਾ ਵਿਆਹ ਵੀ ਕਰ ਦਿਉ ਤੈਥੋਂ ਵਾਧੂ ਆ ਅਮਨ ਢਿੱਲੋਂ ਕਿ ਹਰ ਚੀਜ਼ ਚ,ਮੇਰਾ ਭਰਾ ਰਾਜ ਢਿੱਲੋਂ ਕੱਠਾ ਵੀ ਪਾ ਦਿਉ ਇਮਾਨਦਾਰ ਬੰਦੇ ਆ, ਘਰਾਣੇ ਘਰ ਦੀ ਧੀ ਭੈਣ ਆ ਰੱਜੀ ਪੁੱਜੀ ਨੀਅਤ ਵਾਲੀ ਅਮਨ ਢਿੱਲੋਂ, ਤੂੰ ਗਗਨ ਬੌਣੀ ਡੱਡ ਭੁੱਖੀ ਨੀਅਤ ਵਾਲੀ ਬੇਈਮਾਨ, ਬਰਿੰਦਰ ਬਸੰਤ ਟੇਲਰ ਜੂੰਡਲ ਤੇ ਗਗਨ ਖੁਰਚਣੀ ਮਿੱਡੀ ਜਿਹੀ ਕਦੇ ਵੀ ਨੀ ਰੀਸ ਕਰ ਸਕਦੇ ਅਮਨ ਢਿੱਲੋਂ ਘੈਂਟ ਪੰਜਾਬੀ ਤੇ ਰਾਜ ਢਿੱਲੋਂ ਘੈਂਟ ਪੰਜਾਬੀ ਦੀ,ਬੌਣੀਏ ਤੇਰੇ ਵਿਚ ਅਣਖ ਨੀ ਹੈਗੀ ਆ ਗਈ ਅਮਨ ਢਿੱਲੋਂ ਘੈਂਟ ਕਿ ਘਰ, ਰੋਟੀ ਖਾਣ ਆਈ ਹੋਉ

  • @jindersidhu6460
    @jindersidhu6460 2 года назад

    Nice aa sister video next part jaldi jaldi jaldi jaldi

  • @gurcharansingh9139
    @gurcharansingh9139 2 года назад +2

    ਬਹੁਤ ਵਧੀਆ ਵੀਡੀਓ ਜੀ👍👍🙏🙏

  • @AslamKhan-uw3qp
    @AslamKhan-uw3qp 2 года назад +1

    Good job 👌👍👌👍

  • @gogidhaliwal2
    @gogidhaliwal2 2 года назад +1

    Aman y u are best dailuge chah (tea) di ghut banake liyai main mera feaviure. Dialogue aa bhaine

  • @seerasingh9453
    @seerasingh9453 2 года назад +1

    Sirra acting gagan sis ...

  • @simarngrewal1614
    @simarngrewal1614 2 года назад

    Bhut vadya Vedo g Sara kuz ahsli lgda

  • @gurvinderkullar5431
    @gurvinderkullar5431 2 года назад +3

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ। ਇਹਨਾਂ ਨੇ ਤੇਰੀ ਚਾਚੀ ਚਾਚੇ ਨੇ ਤੇਰੇ ਪਿਓ ਦਾ ਕ਼ਤਲ ਕਰਤਾ।ਉਹ ਇਹਨਾਂ ਦੇ ਮੁੰਹ ਬੋਲਦਾ ਹੈ, ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਧੰਨਵਾਦ ਜੀ ਧੰਨਵਾਦ

  • @harwindersingh1574
    @harwindersingh1574 2 года назад +5

    Great work all members 👏 👍

  • @sarbjeetmaan6411
    @sarbjeetmaan6411 2 года назад

    Bahut vdiya video aa didi Ji very very nice

  • @ParamjeetKaur-ks7cd
    @ParamjeetKaur-ks7cd 2 года назад

    Gagan di acting boht jaada vadiya hai

  • @banturampura
    @banturampura 2 года назад

    Good job all team

  • @komalpreetgill8818
    @komalpreetgill8818 2 года назад

    ਅਮਨ ਦੀਦੀ ਤੁਸੀ ਬਹੁਤ ਵਧੀਆ ਵਡਿੳ ਬਣਾਉਂਦੇ ਹੋ

  • @Ambar-de8lp
    @Ambar-de8lp 2 года назад

    Bhut nice video a g 👌🏻🙏

  • @lovemahal3188
    @lovemahal3188 2 года назад

    Aman didi thodi acting bhut vadiya hundi aa jva real lgdi aa 🥰🥰👌👌

  • @mandeepsandhu2755
    @mandeepsandhu2755 2 года назад +13

    Veryy nyc and gave several types of motivation for us🥰🥰

    • @dalwinderkaur3118
      @dalwinderkaur3118 2 года назад

      ਬਹੁਤ ਵਧੀਆ ਵੀਡੀਉ ਹੈ ਵਾਹਿਗੁਰੂ ਚੜਦੀਕਲਾ ਬਖਸ਼ੇ

  • @gurmukhsidhu8175
    @gurmukhsidhu8175 2 года назад +2

    Nice story Didi ji, hrek story vich tuc bhut vdhiya msg dinde ho, ajj Kal rishte bus paise de hi ho gye ne,bus maapeya ton bina koi nhi puchda,miss you dad😭😭😭😭 God bless you all team🙏🙏🙏🙏🙏🙏🙏🙏🙏very nice story👌👍

  • @sharnjeetkaur4584
    @sharnjeetkaur4584 2 года назад +2

    ਬਹੁਤ ਵਧੀਆ ਵੀਡਿਓ ਸਾਰੀ ਟੀਮ ਹੀ ਬਹੁਤ ਵਧੀਆ ਕੰਮ ਕਰਦੀ ਹੈ ਜੀ ਰੱਬ ਖੁਸ਼ ਰੱਖੇ

  • @kamaljeet8881
    @kamaljeet8881 2 года назад +1

    ਬਹੁਤ ਵਧੀਆ ਵੀਡੀਓ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਗਗਨ ਦੀਦੀ ਦੀ ਐਕਟਿੰਗ ਤਾਂ ਜਵਾ ਅਸਲੀ ਲੱਗਦੀ ਆ🙏🙏🙏

  • @CraftyManseerat123
    @CraftyManseerat123 2 года назад

    Video but vadhiya. Saryia di acting sirra..

  • @sarbisarbi6356
    @sarbisarbi6356 2 года назад +1

    Very very nice video aman sis jldi jldi video paya kro 🥰❤️

  • @sukhpreetsinghbrar4317
    @sukhpreetsinghbrar4317 2 года назад +6

    Very nice video and good acting all family members and god bless you and waiting for the next part 💯💯💯😍😍🥰🥰

    • @dalwinderkaur3118
      @dalwinderkaur3118 2 года назад

      ਬਹੁਤ ਵਧੀਆ ਵੀਡੀਉ ਹੈ ਵਾਹਿਗੁਰੂ ਚੜਦੀਕਲਾ ਬਖਸ਼ੇ

  • @jaswinderkaur5431
    @jaswinderkaur5431 2 года назад

    Very nice ji GBU Aman dee

  • @diljeetsingh817
    @diljeetsingh817 2 года назад +1

    Very nice 👍👍👍👌👌👌🙏🙏

  • @simple_records8284
    @simple_records8284 2 года назад

    Boot vadiya jii

  • @gagandeep8897
    @gagandeep8897 2 года назад +1

    ਬਹੁਤ ਵਧੀਅਾ ਵੀਢੀਓ 👌👌

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Prabhjotkaur-wk4cj
    @Prabhjotkaur-wk4cj 2 года назад +1

    Next t jaldi laho

  • @amanbhangu160
    @amanbhangu160 2 года назад

    Bht wadieaa

  • @baldeepchahal3170
    @baldeepchahal3170 2 года назад +1

    Very very nice video g

  • @HarmanSingh-iv4yp
    @HarmanSingh-iv4yp 2 года назад +1

    Very nice

  • @naazbrar3045
    @naazbrar3045 2 года назад +5

    AMAN DI NO ONE VIDEO...VEERPAL SO CUTE..BANTU IS A PERFECT HUSBAND ..ALL THE TEAM MEMBER DOING GOOD...CHACHI BAHUT DANGEROUS ...😇🙏👍

  • @sukhmander5347
    @sukhmander5347 2 года назад +1

    Very nice ji

  • @amritpalsingh4803
    @amritpalsingh4803 2 года назад +2

    ਬਹੁਤ ਵਧੀਆ ਵੀਡੀਓ ਅਮਨ ਦੀਦੀ 🥰🥰😍😍

  • @kirangupta2827
    @kirangupta2827 2 года назад

    Very nice real storys all familys

  • @baljittoor1905
    @baljittoor1905 2 года назад

    Atttt acting by gagan

  • @babbusran8710
    @babbusran8710 2 года назад

    Best'amn diii 🎉🎉🎉

  • @daljeetkaur592
    @daljeetkaur592 2 года назад

    Bina dkhn to phla like 👍

  • @bathinda0387
    @bathinda0387 2 года назад

    very nice dide aman

  • @jasnoorsinghjasnoorsingh286
    @jasnoorsinghjasnoorsingh286 2 года назад

    Very nice video aman didi good bless you

  • @swarnsingh475
    @swarnsingh475 2 года назад

    Nice ji ☺☺😍😍may God bless you 😊😊🙏🙏🙏🙏🙏

  • @luckyniceguru711
    @luckyniceguru711 2 года назад

    Bhut nice ji

  • @Virk-2022
    @Virk-2022 2 года назад +1

    Bilkul asli lagdi a
    Ghaint story a
    👍👍👍👍👍
    Chachi de la do char

  • @MakhanSingh-xq4ch
    @MakhanSingh-xq4ch 2 года назад

    Very nice MAKHAN SINGH

  • @Arjanmogga
    @Arjanmogga 2 года назад

    Bhut sohni vedio aa

  • @boharsingh7725
    @boharsingh7725 2 года назад +2

    ਬਹੁਤ ਵਧੀਆ ਬਾਈਁ

  • @jas-lz7bo
    @jas-lz7bo 2 года назад +1

    aman didi very good

  • @mandeepmann8730
    @mandeepmann8730 2 года назад

    Very good aman didi ਬਹੁਤ ਵਧੀਆ ਐਕਟਿੰਗ God jop all of dest ji

  • @u.s.rsongwriteandsinging6558
    @u.s.rsongwriteandsinging6558 2 года назад +1

    ਬਹੁਤ ਪਿਆਰੀ ਵੀਡੀਓ ਆ ਜੀ ਅਸੀਂ ਰਾਜਪੁਰਾ ਤੋ ਅਮਨ ਭੈਣ ਜੀ

  • @laddiparmar5838
    @laddiparmar5838 2 года назад

    Gagan di acting 👌👌👌

  • @HarjinderBhullar6076
    @HarjinderBhullar6076 2 года назад

    ਹੁਣ ਬੌਣੀ ਡੱਡ ਕਹਿੰਦੀ ਸਾਡੇ ਘਰ ਦੀ ਗੱਲ, ਜਦੋਂ ਬੌਣੀਏ ਗੇੜਾ ਦਿੰਦੀ ਸੀ ਅਮਨ ਢਿੱਲੋਂ ਦੇ ਘਰ, ਉਹਦੋਂ ਖੁਰਚਣੀਏ ਜੀਏ