ਸ਼ਰੀਕ ਭਾਗ-13। Shareek part-13। New latest punjabi short movie 2022।Punjabi Short movie।Aman dhillon

Поделиться
HTML-код
  • Опубликовано: 17 окт 2024

Комментарии • 940

  • @Sandeep-ey2hj
    @Sandeep-ey2hj 2 года назад +6

    ਅੱਜ ਤਾਂ ਤੁਸੀਂ ਸੱਚਾਈ ਦਿਖਾਈ ਆ ਕੇ ਕਦੇ ਬੀ ਆਵਦੇ ਤੇ ਬੀ ਜ਼ਕੀਨ ਨਾ ਕਰੋ 🙏🏻🙏🏻ਜੇ ਆਹ ਗੱਲ ਸੁਣ ਕੇ ਸਾਰੇ ਲੋਕ ਅੱਖਾਂ ਖੋਲ ਲੈਣ ਤਾਂ ਦੁਨੀਆਂ ਬਚ ਸਕਦੀ ਆਂ 🙏🏻🙏🏻🙏🏻ਇਸ ਤੋਂ bdia🙏🏻ਸੁਨੇਹਾ ਹੋਰ ਕਦੇ ਨੀ ਮਿਲ ਸਕਦਾ 🙏🏻🙏🏻ਕਿਵੇਂ ਧੰਨਵਾਦ ਕਰਾ ਥੋੜਾ 🙏🏻🙏🏻🙏🏻🙏🏻🙏🏻🙏🏻🙏🏻🙏🏻

  • @shindersandhu1953
    @shindersandhu1953 2 года назад +2

    ਬਹੁਤ ਵਧੀਆ ਲੋਕ ਸੱਚ ਵਿੱਚ ਵੀ ਇਸ ਤਰਾਂ ਦੇ ਹਨ ਸਾਡੇ ਨਾਲ ਵੀ ਬੀਤੀ ਹੈ ਪਰ ਸਮਾਂ ਪਾਕੇ ਵਾਹਿਗੁਰੂ ਸਜ਼ਾ ਦੇ ਦਿੰਦਾ ਹੈ

  • @kamaljitwalia4772
    @kamaljitwalia4772 2 года назад +23

    ਸੀਰੀਅਲ ਦੀ ਸਮਾਪਤੀ ਲਈ ਸ਼ਾਨਦਾਰ ਸਕ੍ਰਿਪਟ। ਤੁਹਾਡੀ ਟੀਮ ਤੋਂ ਵੀ ਇਸੇ ਸਿੱਟੇ ਦੀ ਉਮੀਦ ਕੀਤੀ ਜਾਂਦੀ ਹੈ। ਤੁਹਾਡੀ ਕਹਾਣੀ ਦਾ ਅੰਤ ਬਹੁਤ ਵਧੀਆ ਹੈ। ਵਾਹਿਗੁਰੂ ਆਪ ਸਾਰਿਆਂ ਦਾ ਭਲਾ ਕਰੇ।🙏👍👌♥️♥️👌👍🙏

  • @jasvirkaur49
    @jasvirkaur49 2 года назад

    ਬਹੁਤ ਵਧੀਆ ਵੀਡਿਉ ਹੈ ਐਸੇ ਲਾਲਚੀ ਸ਼ਰੀਕ ਭਰਾ ਨੂੰ ਸਾਰੀ ਫੈਮਲੀ ਨੇ ਰਲਕੇ ਬਹੁਤ ਵਧੀਆ ਸਬਕ ਸਿਖਾਉਣ ਦਾ ਕੰਮ ਕੀਤਾ ਹੈ ਵਹਿਗੁਰੂ ਇਹੋ ਜਿਹਾਂ ਲਾਲਚ ਕਿਸੇ ਮਨ ਵਿਚ ਨਾਂ ਆਵੇ ਕੇ ਭਰਾ ਹੀ ਭਰਾ ਦੀ ਮੌਤ ੍ਬਣ ਜਾਵੇ

  • @rupindersingh7506
    @rupindersingh7506 2 года назад +7

    ਮਾੜਾ ਕਰਨ ਵਾਲੇ ਦਾ ਅੰਤ ਮਾੜਾ ਹੀ ਹੁੰਦਾ। ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ। ਰਬ ਤੁਹਾਡੀ ਸੋਚ ਉੱਚੀ ਰੱਖੇ।

  • @harjotsidhu0079
    @harjotsidhu0079 2 года назад +1

    ਬਹੁਤ ਵਧੀਆ ਸਮਾਪਤੀ ਅਮਨ ਦੀਦੀ ਵਾਹਿਗੁਰੂ ਜੀ ਆਪ ਨੂੰ ਤਰੱਕੀਆਂ ਬਖਸ਼ਣ

  • @daljitkaurdhillon7004
    @daljitkaurdhillon7004 2 года назад +15

    ਵਾਓ ਬਹੁਤ ਹੀ ਵਧੀਆ ਐਂਡ GOD BLESS YOU ❤️ALL TEAM ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਇਸ ਤਰਾਂ ਦੀਆਂ ਵੀਡੀਓ ਬਣਾਉਦੇ ਰਹੋ ALL THE BEST 👍👍👍👍👍

  • @sukhdhillonpb4671
    @sukhdhillonpb4671 2 года назад

    Bahut vadia video ਚੰਗਾ ਕੀਤਾ ਚਾਚਾ ਚਾਚੀ ਦਾ ਭੇਦ ਖੁੱਲਾ ਸਰੀਕ ਤੇ ਛੇਤੀ ਯਕੀਨ ਨਹੀ ਕਰਨਾ ਚਾਹੀਦਾ ਨਹੀ ਤਾ ਜਿਸੇ ਵਾਲੇ ਵੀ ਚਾਹ ਪਿਆ ਸਕਦਾ

  • @amansidhu4370
    @amansidhu4370 2 года назад +4

    Nyc vdo sis good job ❤❤❤🌷🌷🌷⚘⚘🥀🥀🌹🌹🏵🏵❤❤❤

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @japneetcutebaby946
    @japneetcutebaby946 2 года назад +5

    ਦੀਦੀ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ਤੇ ਤੰਦਰੁਸਤੀ ਬਖਸ਼ਣ ਤੇ ਚੜ੍ਹਦੀ ਕਲਾ ਵਿਚ ਰੱਖਣ ਤੇ ਆਪ ਤੇ ਵੀਰ ਜੀ ਦਾ ਸਾਥ ਹਮੇਸ਼ਾ ਬਣਾਈ ਰੱਖਣ ਦੀਦੀ ਜੀ ਆਪ ਦੀ ਹਰ ਇਕ ਵੀਡੀਓ ਬਹੁਤ ਵਧੀਆ ਹੁੰਦੀ ਹੈ

  • @parmjitksidhu9098
    @parmjitksidhu9098 2 года назад +1

    speechless

  • @porandhaliwal4330
    @porandhaliwal4330 2 года назад +11

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਖੁਸ਼ ਰੱਖੇ

  • @jaswindersinghsing3762
    @jaswindersinghsing3762 2 года назад

    ਬਹੁਤ ਵਧੀਆ ਵੀਡੀਓ ਸੀ ਐਂਡ good msg to all

  • @manpreetkaurbrarbrar1264
    @manpreetkaurbrarbrar1264 2 года назад +4

    Very nice video a sis and veerji god bless you ❤️❤️❤️👍👍👍👍🙏🙏🙏🙏🙏

  • @ManjeetKaur-fq4hm
    @ManjeetKaur-fq4hm 2 года назад +1

    ਬਹੁਤ ਵਧੀਆ ਵੀਡਿਉ ਲਾਲਚ ਬੁਰੀ ਬਲਾ god bless you

  • @sukhpreetkaur4554
    @sukhpreetkaur4554 2 года назад +5

    ਬਹੁਤ ਸੋਹਣੀ ਵਿਡਿਓ ਹੈ ਜੀ ਸੌਡੀ ਹਰ ਵਿਡਿਓ ਬਹੁਤ ਸੋਹਣੀ ਹੁਦੀ ਆ
    ਹੁਣ ਜੀ ਤੁਸੀਂ ਮਾਹੀ ਮੇਰਾ ਨਿਕਾ ਜਿਹਾ ਦਾ ਆਗਲਾ ਭਾਗ ਪਾ ਦੇਓ ਜੀ
    ਸਾਨੂੰ wait ਆ 🥰

  • @inderjeetmaan838
    @inderjeetmaan838 2 года назад +1

    ਬਹੁਤ ਵਧੀਆ video

  • @gurlalsingh1627
    @gurlalsingh1627 2 года назад +3

    ਬਹੁਤ ਵਧੀਆ ਵੀਡਿੳ

  • @happy_harman9725
    @happy_harman9725 2 года назад

    ਬਹੁਤ ਸੋਹਣਾ end ਕੀਤਾ very nice video

  • @agmansharma7458
    @agmansharma7458 2 года назад +4

    Bhut vadia ji sare part i proud of you aall team 👍👍👍

  • @kanchansony8734
    @kanchansony8734 2 года назад

    ਪਰਮਾਤਮਾ ਤੁਹਾਨੂੰ ਤਰੱਕੀਆਂ ਵਕਸੇ਼

  • @KaramjeetKaur-ot4nr
    @KaramjeetKaur-ot4nr 2 года назад +13

    ਵੀਡੀਓ ਬਹੁਤ ਵਧੀਆ ਲੱਗੀ ਵਧੀਆ ਸਬਕ ਸਿਖਾਇਆ ਰੱਬ ਤੁਹਾਨੂੰ ਤੰਦਰੁਸਤੀ ਵਖਸੇ ਸਾਰੀ ਟੀਮ ਨੂੰ

    • @harmanbhattian8639
      @harmanbhattian8639 2 года назад

      👍🏻👍🏻👍🏻👍🏻👍🏻👌👌👌👌👌

    • @SherSingh-zd2ze
      @SherSingh-zd2ze 2 года назад

      Very very very very very very good y ji

  • @technoboy2475
    @technoboy2475 2 года назад +1

    ਬਹੁਤ ਵਧੀਆ ਵੀਡਿਓ ਬਣਾਈ ਆ ਅਮਨ ਦੀਦੀ 👍🏻👍🏻 ਚਾਚਾ ਚਾਚੀ ਦੀ ਐਕਟਿੰਗ SUPERB 👌🏻👌🏻

  • @SushilSharma-ee6sj
    @SushilSharma-ee6sj 2 года назад +3

    Very good & Very Nice Video. It was the truth of the ancient rural life specially in Jatt families it occurs. Aman performed outstanding role. Raj performed very well a role of humble & innocent drunkered fellow. All team mates fully justified with the role assigned to them. Over all good & nice video 👍👍

  • @jashandeepgill1579
    @jashandeepgill1579 2 года назад

    ਬਹੁਤ ਵਧੀਆ ਅਮਨ ਦੀਦੀ ਜੀ ਸਾਰੇ ਪਾਟ ਬਹੁਤ ਵਧੀਆ ਸੀ

  • @baljitbrar4771
    @baljitbrar4771 2 года назад +3

    end maja a gea jado gagn gudeya thale c😂

  • @sajidkkhan1043
    @sajidkkhan1043 2 года назад +1

    Bht vadiya video c. All part is very good. Keep it up. So nice..

  • @sanawarjotsinghsanawarjot72
    @sanawarjotsinghsanawarjot72 2 года назад +3

    Very nice ji bro ❤️❤️❤️❤️❤️👍👍👍

  • @VIRASAT1313
    @VIRASAT1313 2 года назад

    ਵਾਹ ਅਮਨ ਭੈਣ ਸਿਰਾ ਹੀ ਕਰਤਾ ਨਾਲੇ ਭੈਣੇ ਇਹੋ ਜਿਹੀ ਆ ਭਰਜਾਈਆਂ ਕਰਮਾਂ ਨਾਲ ਮਿਲਦੀਆਂ ਨੇ ਮੈਨੂੰ ਫ਼ਿਕਰ ਲੱਗ ਗਿਆ ਸੀ ਤੂੰ ਕੁਝ ਕਰੇਗੀ ਜਾਂ ਨਹੀਂ very good job‌। 👍👍👍👍👍

  • @sarbjitkaur9202
    @sarbjitkaur9202 2 года назад +9

    God bless you all family 🙏🙏💓💗👍

  • @KuldeepSingh-nr5ck
    @KuldeepSingh-nr5ck 2 года назад +1

    Aman di bahut vadyia video 🥰🥰💕👌👌

  • @harpreetkhosa2292
    @harpreetkhosa2292 2 года назад +5

    Waiting for next part😚😚

  • @swaransingh6918
    @swaransingh6918 2 года назад +1

    ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @rupinderjohal9241
    @rupinderjohal9241 2 года назад +5

    This Series was really Good. Should have shown the mother & her feelings when she found out that they killed her husband. Brilliant Acting by everyone.

  • @kamalgill70
    @kamalgill70 2 года назад

    ਬਹੁਤ ਵਧੀਆ ਜੀ ਬਹੁਤ ਵਧੀਆ ਸੁਨੇਹਾ ਦਿੱਤਾ

  • @garjindrsingh3002
    @garjindrsingh3002 2 года назад +3

    👍👍👍👍👌👌🙏🙏

  • @somarani6952
    @somarani6952 2 года назад

    ਵਾਹ ਕਿਆ ਵੀਡੀਓ ਸੀ ਗਗਨ ਤੇ ਵਰਿੰਦਰ ਨੂੰ ਵਧੀਆ ਸਬਕ਼ ਸਿਖਾਇਆ ਅਮਨ ਨੇ 💓💓👍👍🙏🏼🙏🏼

  • @simusandhu2866
    @simusandhu2866 2 года назад +3

    Very nice 👍🏻❤️❤️

  • @vickymaan9810
    @vickymaan9810 2 года назад +1

    Nice end

  • @jattlife9475
    @jattlife9475 2 года назад +3

    very nice video

  • @mandeepmann8730
    @mandeepmann8730 2 года назад

    Very nice video aman didi ji ਬਹੁਤ ਵਧੀਆ ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ ਰੱਖੇ

  • @Jashandeep_gill
    @Jashandeep_gill 2 года назад +1

    Very nice video 🎥🎥👌👌👌👌👌👌👌👌👌👌👌👌👌👌👌👌👌👌

  • @jasugill5862
    @jasugill5862 2 года назад +3

    God bless u

    • @kaursingh5957
      @kaursingh5957 2 года назад +1

      God bless u 😘😘🤗🤗🤩🤩😍😍🥰🥰❤❤💯💯

  • @sukhmindersivia158
    @sukhmindersivia158 2 года назад +1

    Very very very very very nice video 👍👍👍👍 good work dii g wahguru trki baksh

  • @Akashdeep034
    @Akashdeep034 2 года назад +3

    Nice ❤️

  • @deepgagan306
    @deepgagan306 2 года назад

    ਵਾਹ ਭੈਣ ਬਹੁਤ ਵਧੀਆ ਵੀਡੀਉ ਸੀ 👍👍👍👍👍👍👍👍👍👍👍👍👍👍👍

  • @daljeetkaur5600
    @daljeetkaur5600 2 года назад +3

    God bless you❤❤ all family❤❤

  • @varindersingh4301
    @varindersingh4301 2 года назад

    ਬਹੁਤ ਵਧੀਆ ਜੀ all term God bless you ji 🙏

  • @rajveersandhu8021
    @rajveersandhu8021 2 года назад +3

    God bless you 💕

  • @sewaksingh6309
    @sewaksingh6309 2 года назад

    ਬਹੁਤ ਵਧੀਆ ਕੰਮ ਕਰਿਆ ਬਹੁਤ ਹੀ ਵਧੀਆ ਵੀਡੀਓ ਲੱਗੀ👌👌

  • @Mann-e7d
    @Mann-e7d 2 года назад +4

    Sachi sareek sareek hunde a mere dady Di death ho gyi chchya ne jammen apne na krwa lyi m 6month Di c ma nu nanke le ge mnu mere dady Di bhua ne manu palya te study krwa k Italy torya aj boht khus a per jakam ni bhulde chya de dite ap kothya pa lyi te asi😒😒😒

    • @sandeepchhina8563
      @sandeepchhina8563 2 года назад

      Tuci Amritsar tu o dhaliwal tu

    • @Mann-e7d
      @Mann-e7d 2 года назад

      @@sandeepchhina8563 nhi g jagraon toh

  • @GagandeepSingh-qy9tp
    @GagandeepSingh-qy9tp 2 года назад

    ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਵਧੀਆ ਮੈਜਸ਼ ਦਿੱਤਾ ਆ 👍👍👌👌💯

  • @smilepreetsingh4534
    @smilepreetsingh4534 2 года назад +2

    Bhut Sohna message dita vidoe Rahi wmk 🙏

  • @dalwindersingh1065
    @dalwindersingh1065 2 года назад +1

    Beautiful video Aman sister ji god bless you 👌👌👌👌👌👌👌👌

  • @laviyt4140
    @laviyt4140 2 года назад

    ਬਹੁਤ ਵਧੀਆ ਵੀਡੀਓ ਬਣਾਈ ਸੀ👍👍👍👍

  • @gurlovejeetkaurkhalsa623
    @gurlovejeetkaurkhalsa623 2 года назад +2

    ਸਤਿ ਸ਼੍ਰੀ ਅਕਾਲ ਪਿਆਰੇ ਅਮਨ ਆਂਟੀ ਜੀ🙏
    ਵੀਡੀਓ ਦਾ ਅੰਤ ਬਹੁਤ ਹੀ ਜਿਆਦਾ ਸੋਹਣਾ ਸੀ...ਸਮਾਜ ਨੂੰ ਸੇਧ ਦੇਣ ਵਾਲੀ ਵੀਡੀਓ ਸੀ... ਸਮਾਜ ਦੀ ਕੌੜੀ ਸਚਾਈ ਨੂੰ ਪੇਸ਼ ਕੀਤਾ ਤੁਸੀਂ...ਸ਼ਰੀਕ ਸ਼ਰੀਕ ਹੀ ਹੁੰਦੇ ਨੇ ਪਰ ਕੀਤੇ ਦੀ ਸਜਾ ਜ਼ਰੂਰ ਮਿਲਦੀ ਹੈ....ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤਰੱਕੀਆਂ ਬਖਸ਼ਣ🤗🙏❤️

  • @gurjeetkaurdhaliwal3559
    @gurjeetkaurdhaliwal3559 2 года назад +1

    bahut vadhia video aa aman didi g

  • @HarjinderBhullar6076
    @HarjinderBhullar6076 2 года назад

    ਅਮਨ ਢਿੱਲੋਂ ਘੈਂਟ ਪੰਜਾਬੀ ਹਰਜਿੰਦਰ ਭੁੱਲਰ ਦੀ ਹਰਮਨ ਪਿਆਰੀ ਭਾਬੀ ਕਿੰਨੀ ਸੋਹਣੀ ਲੱਗਦੀ ਆ ਖੇਤ ਵਿਚ ਕੰਮ ਕਰਦੀ ਮੂੰਗੀ ਗੁੱਡ ਰਹੀ ਆ, ਵਧੀਆ ਲੱਗਦੀ ਆ, ਤਾਹੀਂ ਤਾਂ ਕਹਿੰਦੇ ਆ ਰਾਜ ਢਿੱਲੋਂ ਘੈਂਟ ਪੰਜਾਬੀ ਤੇ ਅਮਨ ਢਿੱਲੋਂ ਘੈਂਟ ਪੰਜਾਬੀ ਮਾਨਸਾ ਜ਼ਿਲ੍ਹੇ ਦੀ ਸ਼ਾਨ ਵੱਖਰੀ ਆ ਦੋਵੇਂ ਜਣੇ, ਸਲੂਟ ਆ ਚੰਗੀ ਸੋਚ ਰੱਖਣ ਵਾਲੇ ਢਿੱਲੋਂ ਘੈਂਟ ਜੋੜੀ ਪਿਆਰੀ ਨੂੰ

  • @indersekhon9991
    @indersekhon9991 2 года назад

    Bhut soni videoes c all ਸ਼ਰੀਕ

  • @sanudhillondhillon410
    @sanudhillondhillon410 2 года назад

    Bhut vdiya vedio g welldone g 👍👍👌👌👌👌👌👌👌👌👌👌👌👌

  • @majorsinghbhullar6009
    @majorsinghbhullar6009 Год назад

    ਬਹੁਤ ਹੀ ਵਧੀਆ ਵੀਡੀਓ ਸ਼ਰੀਕ

  • @jagseersingh8561
    @jagseersingh8561 2 года назад +1

    ਬਹੁਤ ਵਧੀਆ ਫੈਸਲਾ ਲਿਆ ਵਾਈ ਰਾਜ ਸਿੰਘ ਜੀ ਸਰਾਬ ਨਾ ਪੀਣ ਦਾ ਸਰਾਬ ਨਾਲ ਤਾ ਵਾਈ ਜੀ ਘਰ ਤਬਾਹ ਹੋ ਜਾਦੇ ਨੇ ਵਾਈ ਜੀ

  • @rishpalsharma9131
    @rishpalsharma9131 2 года назад

    ਬਹੁਤ ਵਧੀਆ ਮੈਸੇਜ ਦਿੱਤਾ ਵੀਰੇ

  • @kishanmehrkrishanmera110
    @kishanmehrkrishanmera110 2 года назад

    😘😘😘😘😘👍 ਬੋਹਤ ਵਧੀਆ ਜੀ

  • @bhupinderkaur9904
    @bhupinderkaur9904 2 года назад

    ਇੰਡ ਬਹੁਤ ਹੀ ਬਹੁਤ ਵਧੀਆ। ਸਿਖਿਆ ਭਰਪੂਰ ਵੀਡੀਓ ਬਣਾਉਂਦੇ ਰਹੋ।🙏🙏 ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🌹🌹🌹🌹🌹

  • @Jot_turban_hamidi
    @Jot_turban_hamidi 2 года назад +1

    Best video

  • @jasveerkaur8572
    @jasveerkaur8572 2 года назад

    ਬਹੁਤ ਬਹੁਤ ਵਧੀਆ ਅਮਨ ਵੀਡੀਓ

  • @gurmailsinghsangha2501
    @gurmailsinghsangha2501 2 года назад

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ

  • @gurjindersingh1612
    @gurjindersingh1612 2 года назад +1

    Bahut vadia video waheguru g chardi kla 🙏🥀💖🥀👌

  • @kuldeepkaurubha323
    @kuldeepkaurubha323 2 года назад

    ਬਹੁਤ ਵਧੀਆ ਵੀਡੀਓ ਦੀਦੀ ਦੀ 👌👌👍🙏🙏🙏

  • @lakhasingh3252
    @lakhasingh3252 2 года назад

    ਬਹੁਤ ਵਧੀਆ ਵੀਡੀਉ ਲੱਗੀ ਅਮਨ ਭੈਣ ਜੀ

  • @jujharsingh194
    @jujharsingh194 2 года назад

    Bhut nice bhut shoni story a bhut bhut nice 👍👌👌👌👌👌👌👌👌👌👌👌👌👌👌👌

  • @Arnav4149
    @Arnav4149 2 года назад

    ਬਹੁਤ ਵਧੀਆ ਵੀਡੀਉ ਅਮਨ ਭੈਣ ਜੀ

  • @gurmelsingh1712
    @gurmelsingh1712 2 года назад

    ਮਾੜਾ ਕਰਨ ਵਾਲੇ ਦਾ ਅੰਤ ਮਾੜਾ ਹੁੰਦਾ ਹੈ ਅਮਨ ਦੀਦੀ ਜੀ ਬਹੁਤ ਵਧੀਆ ਹੈ nice video 😭😭😭😭😭😭😭😭😭😤😤

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਬਣੀ ਹੋਈ ਹੈ

  • @balwindersinghkhalsa2370
    @balwindersinghkhalsa2370 2 года назад

    ਅਮਨ ਭੈਣ ਜੀ ਬਹੁਤ ਵਧੀਆ ਵੀਡੀਓ

  • @balkarsingh-nn5le
    @balkarsingh-nn5le 2 года назад

    Bhut vadiya ji 👌👍🙏🙏❤️

  • @jaggi2231
    @jaggi2231 2 года назад

    Bhut vadiya Aman didi ji tusi hmesha trkiyan krde rho 👍👍👍👍

  • @caurparm7826
    @caurparm7826 2 года назад +1

    Aman di bht vdia act sb da

  • @ashasidhu4354
    @ashasidhu4354 2 года назад

    Bht vadiya video Aman ji ❤️❤️❤️❤️

  • @mohindersingh1572
    @mohindersingh1572 2 года назад

    Bahut bahut vadhia vedio bai ji 👌👌👌 super

  • @dhrminderbrar8598
    @dhrminderbrar8598 2 года назад

    ਬਹੁਤ ਵਧੀਆ ਵੀਡੀਓ ਸੀ ਜੀ

  • @swarnsingh7936
    @swarnsingh7936 2 года назад

    ਬਹੁਤ ਵਧੀਆ 14 ਭਾਗ ਜਲਦੀ ਭੇਜੋ ਧੰਨਵਾਦ ਜੀ

  • @rakeshrani4229
    @rakeshrani4229 2 года назад

    Bhut vdia vedio aman&Raj veer

  • @kaurmaan2673
    @kaurmaan2673 2 года назад

    ਬਹੁਤ ਵਧੀਅਾ ਵੀਡੀਓ

  • @gurpreetsinghbhullar9414
    @gurpreetsinghbhullar9414 2 года назад +1

    Dhanbad Aman de veer ate Parjai de

  • @MandeepKaur-nc5dm
    @MandeepKaur-nc5dm 2 года назад +1

    Very nice video God bless you 👌👌👌👌

  • @SidhuMaur876
    @SidhuMaur876 2 года назад

    Bhout shoni video Aman didi ji, 👌👌 👌👌👌👌

  • @parmjeetsinghmks8035
    @parmjeetsinghmks8035 2 года назад

    ਬਹੁਤ ਵਧੀਆ ਵੀਡੀਓ ਹੋਈ

  • @manshahiajk6135
    @manshahiajk6135 2 года назад

    ਬਹੁਤ ਵਧੀਆ ਵਡਿਓ ਅਮਨ ਦੀਦੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ 👌👌👌

  • @jasveersinghgill23023
    @jasveersinghgill23023 2 года назад

    ਬਹੁਤ ਵਧੀਆ ਵੀੜੀਓ ਬਾਈ ਜੀ

  • @neetugold6136
    @neetugold6136 2 года назад

    ਵਧੀਆ ਅੰਤ ਕੀਤਾ।

  • @gurdevsingh161
    @gurdevsingh161 2 года назад

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਵੀਡੀਓ

  • @sandeepaujla7525
    @sandeepaujla7525 2 года назад +1

    ਸਤਿ ਸ਼੍ਰੀ ਅਕਾਲ ਅਮਨ ਭੈਣ ਵਿਡੀਉ ਦੇ ਸਾਰੇ ਭਾਗ ਬਹੁਤ ਵਧੀਆ ਤੇ ਸਿੱਖਣ ਵਾਲੇ ਸੀ ਅਮਨ ਭੈਣੇ ਸਾਡੇ ਸਮਾਜ ਵਿੱਚ ਕੁਝ ਘਟੀਆ ਲੋਕਾਂ ਕਰਕੇ ਸਾਡੇ ਘਰਾਂ ਵਿੱਚ ਇਹ ਕੁਲੇਸ ਨਿੱਤ ਦੇਖਣ ਨੂੰ ਮਿਲਦੇ ਨੇ ਇਕੋ ਮਾ ਦੇ ਢਿੱਡੋਂ ਜੰਮੇ ਪੁੱਤ ਸਰੀਕ ਕਦੇ ਨਹੀ ਹੁੰਦੇ ਸਗੋ ਭਰਾ ਆਪਣੇ ਭਰਾ ਦੀ ਖੱਬੀ ਬਾਹ ਹੁੰਦੇ ਨੇ ਹਰ ਦੁੱਖ ਸੁੱਖ ਵਿੱਚ ਭੈਣ ਭਰਾ ਹਮੇਸ਼ਾ ਨਾਲ ਖੜਦੇ ਨੇ।ਕੁਝ ਘਟੀਆ ਲੋਕਾ ਕਰਕੇ ਕੰਨਾਂ ਦਾ ਭਰਾ ਹੀ ਹੁੰਦਾ ਜਿਹੜੇ ਆਪਣੇ ਭਰਾ ਨਾਲ ਸਰੀਕੇਬਾਜੀ ਕਰਦੇ ਨੇ ਕੁਝ ਭਰਾ ਜਮੀਨਾਂ ਪਿਛੇ ਆਪਣੇ ਹੀ ਭਰਾ ਨੂੰ ਮਾਰਦੇ ਨੇ ਜਿਵੇ ਤੁਹਾਡੀ ਵਿਡੀਉ ਵਿੱਚ ਦਿਖਾਇਆ ਗਿਆ ਹੈ ਅਮਨ ਭੈਣੇ ਪਰ ਇਹ ਲਾਲਚੀ ਭਰਾ ਇਹ ਨਹੀ ਸੋਚਦੇ ਵੀ ਜਮੀਨ।ਪੈਸਾ ਧੰਨ ਦੋਲਤ ਸਭ ਇਥੇ ਹੀ ਰਹਿ ਜਾਣਾ ਹੈ ਨਾਲ ਤੇ ਕੁਝ ਨੀ ਜਾਣਾ ਫੇਰ ਕਿਉ ਏ ਆਪਣੇ ਹੀ ਖੂਨ ਦੇ ਵੈਰੀ ਬਣਦੇ ਹੋ।ਇੱਕ ਜਿੰਦਗੀ ਮਿਲੀਏ ਆਪਣੇ ਪਰਿਵਾਰਾਂ ਨਾਲ ਰਲਮਿਲਕੇ ਰਹਿਣਾ ਚਾਹੀਦਾ ਹੈ ਮਾ ਬਾਪ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਆਪਣੇ ਛੋਟੇ ਭੈਣ ਭਰਾਵਾਂ ਨੂੰ ਚੰਗੀ ਸਿੱਖਿਆ ਦੇਣੀ ਸਾਡਾ ਵੱਡਿਆਂ ਦਾ ਫਰਜ ਹੈ ਮਾੜੀ ਸੰਗਤ ਤੋ ਦੂਰ ਰੱਖਣਾ ਆਪਣੇ ਭੈਣ ਭਰਾਵਾਂ ਨੂੰ ਏ ਵੀ ਅਸੀ ਵੱਡਿਆਂ ਨੇ ਦੇਖਣਾ ਹੈ ਚੰਗੇ ਸੰਸਕਾਰ ਦੇਣੇ ਚਾਹੀਦੇ ਨੇ ਆਪਣੇ ਧੀਆਂ ਪੁੱਤਾਂ ਫੇਰ ਕਦੇ।ਵੀ ਘਰਾਂ ਵਿੱਚ ਲੜਾਈਆਂ ਨਹੀ ਹੁੰਦੀਆਂ ਬਾਕੀ ਅਮਨ ਭੈਣ ਵਿਡੀਉ ਦੀ ਸਟੋਰੀ ਬਹੁਤ ਵਧੀਆ ਸੀ ਬਹੁਤ ਵਧੀਆ ਮੈਸੇਜ ਹੈ ਨਵੀ ਪੀੜ੍ਹੀ ਲਈ ਤੇ ਉਨ੍ਹਾਂ ਨੂੰਹਾਂ ਨੂੰ ਸੱਸਾਂ ਲਈ ਜਿਹੜੀਆਂ ਘਰਾਂ ਵਿੱਚ ਸਰੀਕੇਬਾਜੀ ਖੜੀ ਕਰਦੀਆ ਨੇ ਆਪਣੇ ਹੀ ਘਰਾਂ ਵਿੱਚ ਅੱਗ ਲਾਕੇ ਤਮਾਸ਼ਾ ਦੇਖਦੀਆਂ ਨੇ ਪਰ ਉਹ ਪ੍ਰਮਾਤਮਾ।ਤੋ ਨਹੀ ਡਰਦੀਆਂ ਉਸ ਦੀ ਲਾਠੀ ਦੀ ਅਵਾਜ ਨਹੀ ਹੁੰਦੀ ਆਪਣੇ ਕੀਤੇ ਮਾੜਾ ਕੰਮਾਂ ਦੀ ਸਜਾ ਇਥੇ ਹੀ ਮਿਲਦੀ ਹੈ ਜਿਹੜੇ ਲੋਕ ਆਪਣੇ ਭੈਣ ਭਰਾ ਤੇ ਰਿਸਤਿਆਂ ਦੀ ਕਦਰ ਨੀ ਕਰਦੇ ਉਹਨਾਂ ਦੀ ਕਦਰ ਵੀ ਫੇਰ ਕੋਈ ਨੀ ਕਰਦਾ ਆਪਣੇ।ਰਿਸਤੇ ਪਿਆਰ ਨਾਲ ਨਿਭਾਇਆ ਕਰੋ ਲੋੜਵੰਦ ਦੇ ਕੰਮ ਆਇਆ ਕਰੋ ਖੁਸੀਆਂ ਵੰਡੋ ਨਫਰਤਾਂ ਨਹੀ ❤❤❤🙏🙏🙏🙏🌴☘️🍀🌱🇮🇹ਬਾਕੀ ਅਮਨ ਭੈਣੇ।ਸਾਡੇ ਪਿੰਡਾ ਵਿੱਚ ਆਲੇ ਦੁਆਲੇ ਦਰਖਤ ਲਾਏ ਜਾਣ ਪਰ ਕੁਝ ਸਾਡੇ ਜਿਮੀਦਾਰ ਭਰਾ ਪਰਾਲੀ ਨੂੰ ਅੱਗ ਤਾ ਲਾਉਦੇ ਨੇ ਪਰ ਕੋਲ ਖੜਦੇ ਨਹੀ ਬਾਅਦ ਵਿੱਚ ਉਹ ਅੱਗ ਸਾਡੇ ਦਰਖਤਾਂ ਨੂੰ ਮੱਚਾ ਦੰਦੀਏ ਜਿਸ ਵਿੱਚ ਨੁਕਸਾਨ ਸਾਡਾ ਹੀ ਹੈ ਦਰਖਤਾਂ ਵਿੱਚ ਵੀ ਜਾਨ ਹੁੰਦੀ ਹੈ ਜੇ।ਪਰਾਲੀ ਨੂੰ ਅੱਗ।ਲਾਉਣੀ ਹੀ ਹੈ ਤਾ ਉਸ ਦਾ ਆਲਾ ਦੁਆਲਾ ਤਵੀਆਂ ਨਾਲ ਵਾਹ ਲਵੇ ਟਰੈਕਟਰ ਨਾਲ ਫੇਰ ਅੱਗ ਅੱਗੇ ਨਹੀ ਜਾਵੇਗੀ ਵੈਸੇ ਤਾ ਇੱਕ ਬੰਦਾ ਸਾਨੂੰ ਨਿੰਘਰਾਨੀ ਤੇ ਖੜਾ ਕਰਨਾ ਚਾਹੀਦਾ ਹੈ ਜਦੋ ਤੱਕ ਪਰਾਲੀ ਸੜਕੇ ਸੁਵਾਹ ਨਹੀ ਹੁੰਦੀ ਤੇ ਫੇਰ ਜਾਣਾ ਚਾਹੀਦਾ ਹੈ ਘਰ ਨੂੰ ਕੰਮ ਕੋਈ ਵੀ ਹੋਵੇ ਕਿਸੇ ਢੰਗ ਨਾਲ ਹੋਵੇ ਬਾਕੀ ਅਮਨ ਭੈਣ ਸਾਰੀ ਟੀਮ ਨੂੰ ਦਿਲੋ ਪਿਆਰ ਤੇ ਬਹੁਤ ਬਹੁਤ ਸਤਿਕਾਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਤੁਹਾਡੀ ਹਰ ਵਿਡੀਉ ਦੇਖਦੇ ਹਾ ਸਾਨੂੰ ਬਾਹਰਲੇ ਮੁਲਕਾਂ ਵਿਚ ਬੈਠਿਆਂ ਨੂੰ ਸਾਡੇ ਪੰਜਾਬ ਦੀ ਮਿੱਟੀ ਦੇ ਦਰਸਨ ਹੋ ਜਾਦੇ ਨੇ ਅੱਗਲੀ ਵਿਡੀਉ ਦੀ ਉਡੀਕ ਕਰਾਗੇ ਭੈਣੇ ਦਿਨ ਦੁਗਣੀ ਰਾਤ ਚੌਗਣੀ ਤਰੱਕੀਆਂ ਦੇਵੇ ਪ੍ਰਮਾਤਮਾ ਤੁਹਾਨੂੰ ਜੀ ਵਲੋ ਸਨਦੀਪ ਔਜਲਾ ਪਿੰਡ ਘੁਰਾਲਾ ਜਿਲ੍ਹਾ ਲੁਧਿਆਣਾ ਹੁਣ ਅਸੀ ਇਟਲੀ ਸਿਟੀ ਰੋਮਾ ਸਹਿਰ ਚਸਤੇਰਨਾ ਵਿੱਚ ਰਹਿਦੇ ਹਾ ❤🙏🙏🙏🙏🙏

  • @diljeetsingh817
    @diljeetsingh817 2 года назад +1

    Very nice beautiful god bless you 👍👍👍👍👌👌👌🙏🙏

  • @jyoti8628
    @jyoti8628 2 года назад +1

    Very nice video Aman Didi god bless you 👍🏻👍🏻👍🏻👍🏻👍🏻👍🏻

  • @gurcharansingh9139
    @gurcharansingh9139 2 года назад

    ਬਹੁਤ ਵਧੀਆ ਵੀਡੀਓ ਬਾਈ ਜੀ 👍

  • @khushkaurtung6126
    @khushkaurtung6126 2 года назад

    Very nice last part g god bless you rabb tanu hemasha khush rakhe 🙏🙏👌👌👌👌

  • @sewasingh3041
    @sewasingh3041 2 года назад

    ਵਾਹਿਗਰੂ ਜੀ ਹਮੇਸ਼ਾ ਚੜਦੀ ਕਲਾ ਬਖ਼ਸਣ ਜੀ ਤੁਹਾਨੂੰ ਅਮਨ ਦੀਦੀ