Это видео недоступно.
Сожалеем об этом.

ਗਗਨ ਨਾਮ ਦਾ ਨੌਜਵਾਨ ਲੱਤ ਟੁੱਟੀ ਚ ਸੜਕਾਂ ਤੇ ਕੱਟ ਰਿਹਾ ਸੀ ਨਰਕ ਸਾਰੇ ਭੈਣ ਭਰਾ ਇਸ ਵੀਰ ਦਾ ਘਰ ਲੱਭ ਦੋ ਜੀ 🙏

Поделиться
HTML-код
  • Опубликовано: 12 окт 2022
  • ਮੋ. 7307000085 Only WhatsApp Plsss 🙏

Комментарии • 738

  • @dhillonjatt7650
    @dhillonjatt7650 Год назад +21

    ਪਾਲ ਖਰੌੜ ਛੋਟੇ ਵੀਰ ਧੰਨ ਹਨ ਆਪ ਦੇ ਮਾਤਾ-ਪਿਤਾ ਜਿਨ੍ਹਾਂ ਨੇ ਆਪ ਨੂੰ ਜਨਮ ਦਿੱਤਾ ਬਹੁਤ ਬਹੁਤ ਦੁਆਵਾਂ ਤੇ ਪਿਆਰ ਛੋਟੇ ਵੀਰ ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏❣️

  • @arshadqadri8314
    @arshadqadri8314 Год назад +3

    ਅੰਮ੍ਰਿਤਪਾਲ ਸਿੰਘ ਰੱਖਿਆ ਜਾਵੇ ਜੀ।

  • @lovepreetsinghmattu4435
    @lovepreetsinghmattu4435 Год назад +8

    🌺🙏ਸਰਬੱਤ ਦਾ ਭਲਾ 🙏 🌺
    ਇਸ ਵੀਰ ਦਾ ਨਾਮ ਗੁਰਬਚਨ ਸਿੰਘ ਰਖਿਆ ਜਾਵੇ ਜੀ

  • @jashanpreetsingh3296
    @jashanpreetsingh3296 Год назад +38

    ਪ੍ਰਮਾਤਮਾ ਪਾਲ ਵੀਰ te apni hmesa kirpa bnayi rkhi bhut ਬਡੀ ਜੁੰਮੇਵਾਰੀ ਦਿਤਾ ਆ tusi ihna nu 🙏🙏🙏🙏🙏

  • @makhankalas660
    @makhankalas660 Год назад +26

    ਵਾਹਿਗੁਰੂ ਜੀ ਪਾਲ ਵੀਰ ਜੀ ਤੇ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਕਿਰਪਾ ਰੱਖਿਓ ਜੀ ਸਾਰੀ ਟੀਮ ਐਵੇਂ ਹੀ ਸੱਚੇ ਤੱਨ ਮਨ ਨਾਲ ਸੇਵਾ ਕਰਦੀ ਰਹੇ ਜੀ ਮੇਹਰ ਭਰਿਆ ਭਰਿਆ ਹੱਥ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @Ps_Gamer_34
    @Ps_Gamer_34 Год назад +61

    ਤੁਸੀਂ ਤਾਂ ਇਹਨਾਂ ਵੀਰਾ ਦੀ ਜਿੰਦਗੀ ਬਦਲ ਦਿੱਤੀ ਧੰਨ ਹੋ ਵੀਰ ਜੀ ਤੁਸੀਂ ਕਿੰਨੀ ਸੇਵਾ ਕਰਦੇ ਹੋਂ ਕਿੰਨਾ ਪਿਆਰ ਕਰਦੇ ਹੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ,🙏🙏🙏🙏

  • @gurjantsingh2020
    @gurjantsingh2020 Год назад +14

    ਪ੍ਰਣਾਮ ਹੈ ,ਛੋਟੇ ਵੀਰ ਪਾਲ ਜੀ ,ਤੁਹਾਨੂੰ ਤੇ ਤੁਹਾਡੀ ਟੀਮ ਨੂੰ ,ਗੁਰੂ ਮਹਰਾਜ ਅਪਣੀ ਕਿਰਪਾ ਤੁਹਾਡੇ ਤੇ ਇਸਤਰ੍ਹਾਂ ਹੀ ਬਣਾਈ ਰੱਖਣ ,ਇਹ ਸੇਵਾ ਵਾਲੇ ਹੱਥ ਵੀ ਵਿਰਲੇ ਹੀ ਹੁੰਦੇ ਹਨ ,ਜਿਸਨੂੰ ਸਤਿਗੁਰੂ ਬਖਸ਼ੇ ,ਤੇਰੀ ਸੋਚ ਨੂੰ ,ਤੇਰੀ ਸੇਵਾ ਨੂੰ ਵਾਰ ਵਾਰ ਕੋਟੀ ਕੋਟੀ ਪ੍ਰਣਾਮ 🙏🙏❤️❤️🇮🇳🇮🇳

  • @Keeratkalervlogs2068
    @Keeratkalervlogs2068 Год назад +17

    😭😭,,,ਤੁਹਾਡੀ ਸਾਰਿਆ ਦੀ ਸੇਵਾ ਭਾਵਨਾ ਨੂੰ ਕੋਟਿ-ਕੋਟਿ ਪ੍ਰਣਾਮ ਬਾਈ ਜੀ👏👏👏👏👏

  • @nirpalsinghthind
    @nirpalsinghthind Год назад +11

    Waheguru bolan nal veer di awaj mud aayi ❤️
    Mehar karan waheguru ❤️❤️🙏🙏

  • @baljitkaur7817
    @baljitkaur7817 Год назад +3

    Waheguru ji Rab ghr ghr vich eho jihe putra dia datan bakshe....Rab lambiya umra kre mere is veer dia

  • @harbanskaur8146
    @harbanskaur8146 Год назад +25

    ਵਾਹਿਗੁਰੂ ਜੀਓ ਸਰਬਤ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @Ps_Gamer_34
    @Ps_Gamer_34 Год назад +16

    ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ,🙏🙏🙏🙏

  • @makhankalas660
    @makhankalas660 Год назад +10

    ਵਾਹਿਗੁਰੂ ਜੀ ਜੀ ਗਗਨ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਪਰਿਵਾਰ ਨਾਲ ਮੁਲਾਕਾਤ ਹੋ ਜਾਵੇ ਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @gurbirgill7498
    @gurbirgill7498 Год назад +4

    waheguru g waheguru g waheguru g waheguru g waheguru g

  • @KulwinderSingh-hz8ug
    @KulwinderSingh-hz8ug Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @rohitdosanjh5382
    @rohitdosanjh5382 Год назад +2

    ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mr.perfact3394
    @mr.perfact3394 Год назад +9

    Guru sahib di soch aa pal veer ch aaj guru sahib bhout khush honge pal veer nu dekh ke o dekho mera singh .........waheguru waheguru

  • @jashancheema2453
    @jashancheema2453 Год назад +1

    ਵਿਰ ਜੀ ਪ੍ਰਮਾਤਮਾ ਨੇ ਤੁਹਾਡੀ ਸੇਵਾ ਲਗਾਈ ਹੈ ਬਹੁਤ ਵਧੀਆ ਤੁਸੀ ਨਿਸ਼ਕਾਮ ਸੇਵਾ ਕਰ ਰਹੇ ਹੋ ਪ੍ਰਮਾਤਮਾ ਤੁਹਾਣੁ ਚੜਦੀਕਲਾ ਵਿਚ ਰਖੇ

  • @bablasekhon1044
    @bablasekhon1044 5 месяцев назад +2

    ਤਹਾਡੀ ਸਾਰਿਅਾ ਦੀ ਸੇਵਾ ਭਾਵਨਾਂ ਨੂੰ ਕੋਟਿ ਕੋਟਿ ਪ੍ਰਣਾਮ ਬਾੲੀ ਜੀ

  • @amnpretchopra6791
    @amnpretchopra6791 Год назад +18

    ਵਾਹਿਗੁਰੂ ਜੀ 🙏 ਮੇਹਰ ਭਰਿਆ ਹੱਥ ਰੱਖਿਉ ਜੀ 🙏

  • @vikramjitsingh4786
    @vikramjitsingh4786 7 месяцев назад +2

    ਵਾਹਿਗੁਰੂ ਜੀ ਪਾਲ ਵੀਰ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🙏🙏

  • @navjot473
    @navjot473 Год назад +2

    ਪਾਲ ਵੀਰ ਜੀ ਅੱਜ ਕਲ ਲੋਕਾਂ ਆਪਣੇ ਅਸਲ ਰਿਸ਼ਤਿਆ ਦੀ ਪਰਵਾਹ ਨਈ ਕਰਦੇ ਧੰਨ ਏ ਓ ਮਾਂ ਜਿਸਨੇ ਤੁਹਾਨੂੰ ਜਨਮ ਦਿੱਤਾ ਤੇ ਤੁਸੀ ਲੋਕਾਂ ਦੀ ਸੇਵਾ ਕਰ ਰਹੇ ਓ

  • @DaljitSingh-tv8eb
    @DaljitSingh-tv8eb Год назад +2

    ਅੱਜ ਰੱਬ ਵੇਖ ਲਿਆ । ਪਾਲ‌ 22 ਜੀ ਤੁਹਾਡਿ ੳੁਮਰ 100 ਸਾਲ ਦੀ ਹੋਵੇ

  • @bindersingh1754
    @bindersingh1754 Год назад +1

    ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕੇ ਹਰ ਬੰਦਾ ਥੋਡੀ ਸੋਚ ਞਰਗੀ ਸੋਚ ਰੱਖੇ 🙏ਧੰਨਵਾਦ ਜੀ

  • @satyapalsharma6601
    @satyapalsharma6601 Год назад +1

    पूरे विश्व में सब से नेक काम है बिछडे हुए लोगों को अपनो से मिलवाना आपकी संस्था बहुत ही नेक काम कर रही है वाहेगुरू आप सभी पर कृपा बनाए रखें

  • @randhawaguri6160
    @randhawaguri6160 Год назад +2

    ਪਾਲ ਭਾਜੀ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ india ਆ ਕੇ ਇੱਕ ਵਾਰ ਤੁਹਾਨੂੰ ਮਿਲਣਾ ਜਰੂਰ ਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਤੰਦਰੁਸਤ ਰੱਖਣ ❤🙏🙏

  • @komalkaur5767
    @komalkaur5767 Год назад +22

    🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻

  • @JagjitSingh-hp4jz
    @JagjitSingh-hp4jz Год назад +19

    ਭਾਈ ਪਾਲ ਖਾੜੋਰ ਵੀਰ ਦੀ ਚੜਦੀ ਕਲਾ ਬਖਸ਼ਣ ਜੀ ਗੁਰੂ ਸਹਿਬ ਸਿੱਖ ਕੌਮ ਦੇ ਹੀਰੇ ਹਨ ਗੁਰਪ੍ਰੀਤ ਸਿੰਘ ਜੀ ਆਦ ਸਾਰੇ ਹੀ ///////

  • @gopibouncer4086
    @gopibouncer4086 Год назад +5

    Waheguru ji waheguru ji waheguru ji waheguru ji waheguru ji ❤❤🙏🙏

  • @Salhan_records_0001
    @Salhan_records_0001 Год назад +1

    ਸਤਪਾਲ ਵੀਰ ਉੱਤੇ ਮੇਹਰਾਂ ਭਾਰਿਆ ਹੱਥ ਰੱਖੋ।

  • @rscomputer6886
    @rscomputer6886 Год назад +1

    PAJI TADD FAN HOGGYA SACHI,,,, ਵਾਹਿਗੁਰੂ ਜੀ

  • @JagdishKumar-ou1vq
    @JagdishKumar-ou1vq Год назад +11

    Waheguru ji ka Khalsa waheguru ji ki Fateh 🙏

  • @kawartakher
    @kawartakher Год назад +2

    Waheguru ji parmatma sab nu chardikala ch rakhe sare veer chardi kala ch rehn hamesha waheguru ji ka Khalsa waheguru ji ki Fateh

    • @harpindersinghharpinder2956
      @harpindersinghharpinder2956 Год назад

      ᴠᴇʀ ᴊᴇ ᴍᴀ ꜱᴀꜱᴛʜᴀ ɴᴀʟʟ ᴊᴜʀᴀɴᴀ ᴄʜᴜᴅᴀ ʜᴀ ᴠᴇʀ ᴊᴇ ᴀᴩɴᴀ ᴩʜᴏɴ ɴᴏ ᴅᴀᴜ

  • @karamjeetkaur6989
    @karamjeetkaur6989 Год назад +1

    ਗਗਨਦੀਪ ਸਿੰਘ ਨੂੰ। ਪਰਮਾਤਮਾ ਠੀਕ। ਰੱਖੇ

  • @ramSingh-xs5yy
    @ramSingh-xs5yy Год назад +1

    ਇਸ ਵੀਰ ਦਾ ਨਾਮ ਪਿਰਤਪਾਲ ਸਿੰਘ ਰੱਖ ਦੇਵੋ ਇਸ ਨੂੰ ਪਾਲਣ ਹਾਰ ਨੇ ਹੀ ਰੱਖਿਆ ਹੈ

  • @satpalsingh369
    @satpalsingh369 Месяц назад

    ਸ :ਸਤਪਾਲ ਸਿੰਘ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
    ਵਾਹਿਗੁਰੂ ਜੀ ਆਪਨੂੰ ਹੋਰ ਵੀ ਚੜਦਿਆਂ ਕਲਾਂ ਬਖਸ਼ੀ ਰਖਣ ਜੀ।
    ਬਹੁਤ ਵਧੀਕ ਨੇਕੀ ਵਾਲਾ ਕੰਮ ਕਰ ਰਹੇ ਹੋ।
    🙏🙏🙏

  • @Harsh-qw2jw
    @Harsh-qw2jw Год назад +3

    ਵਾਹਿਗੁਰੂ ਜੀ 🙏

  • @harjitkaur9887
    @harjitkaur9887 Год назад +5

    ਵਾਹਿਗੁਰੂ ਜੀ ਮੇਹਰ ਕਰੋ

  • @sandhusandhu6626
    @sandhusandhu6626 Год назад +2

    ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ ਤਹਾਨੂੰ ਪਾਲ ਵੀਰ ਜੀ,,

  • @Silentpunjab
    @Silentpunjab Год назад +6

    🙏 ਵਾਹਿਗੁਰੂ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏 ਵਾਹਿਗੂਰੁ ਜੀ 🙏

  • @jyotibala5897
    @jyotibala5897 Год назад +9

    Waheguru ji 🙏🙏🙏🙏🙏🙏🙏🙏🙏 waheguru ji 🙏🙏🙏🙏🙏🙏

  • @kauraman5629
    @kauraman5629 Год назад +4

    Waheguru ji 🙏

  • @AmrinderSingh-dw4fp
    @AmrinderSingh-dw4fp Год назад +1

    ਹੋ ਸਕਦਾ ਇਹ ਬੱਚਾ ਥੋੜਾ ਪੜਿਆ ਹੋਵੈ ਕੋਸ਼ਿਸ਼ ਕਰੋ ਕਿ ਕਾਗਜ਼ ਤੇ ਕੁੱਝ ਲਿਖ ਕੇ ਦੱਸ ਦੇਵੇ ਵੀਡੀਓ ਦੇਖ ਰਹੇ ਭੈਣ-ਭਰਾ ਇਸ ਸੰਸਥਾ ਦੀ ਸਮਰਥਾ ਮੁਤਾਬਿਕ ਮੱਦਦ ਕਰੋ ਤਾਂ ਕਿ ਅਜਿਹੇ ਬੇ ਸਹਾਰਾਂ ਇਨਸਾਨਾਂ ਦੀ ਸੇਵਾ ਸੰਭਾਲ ਇਹ ਵੀਰ ਕਰਦੇ ਰਹਿਣ ਭਲੇ ਦਾ ਕਾਰਜ਼ ਹੈ ਤੁਸਾਂ ਦਾ ਭਲਾ ਪ੍ਰਮਾਤਮਾ ਕਰੇਗਾ ਪਾਲ ਖਰੌੜ ਵਰਗੇ ਬੰਦੇ ਜੋ ਰੱਬ ਰੂਪ ਵਿੱਚ ਭਲਾ ਕਰਦੈ ਹਨ ਇਹਨਾਂ ਤੇ ਮਾਣ ਹੈ ਤੇ ਇਹਨਾਂ ਦਾ ਕੋਟਿਨ ਕੁਟਾਨ ਧੰਨਵਾਦ ਹੈ ਜੀ

  • @GurdeepSingh-zt9je
    @GurdeepSingh-zt9je Год назад +2

    Kamal veer ji guru ram dass ji chardi kala ch rakhan tohanu ji

  • @mrhsingh0022
    @mrhsingh0022 Год назад +2

    veera i m from england god bless you broo tuc sachi veera bahut changa kam karda ho ajj kal koi kisa da nahi karda apna v dir ho janda na pra waheguru thonu hamesha khush rakhan veera 🙏🏻🙏🏻

  • @BaljinderSingh-ti4lo
    @BaljinderSingh-ti4lo Год назад +1

    ਪਾਲ ਵੀਰ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋਂ

  • @amarjeeetsingh5692
    @amarjeeetsingh5692 Год назад +5

    ਪਾਲ ਵੀਰ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ ਜੀ

  • @dharmpalmayal6650
    @dharmpalmayal6650 Год назад +2

    ਵਾਹਿਗੁਰੂ ਪਾਲ ਭਾਈ ਨੂ ਚੜਦੀ ਕਲਾਂ ਵਿਚ ਰਖੇ ਸਤਿਨਾਮ ਵਾਹਿਗੁਰੂ 🙏💞

  • @sukhmaansaab1963
    @sukhmaansaab1963 Год назад +1

    ਗੁਰਮੰਨ ਸਿੰਘ ਨਾਮ ਰੱਖ ਦੋ ਜੀ

  • @jasbeerkaur5006
    @jasbeerkaur5006 Год назад +1

    ਵੀਰ ਜੀ ਚੜਦੀ ਕਲਾਂ ਵਿਚ ਰਖੇ

  • @gshara1
    @gshara1 Год назад +3

    Waheguru ji mehar karo ji es veer te. 🙏🏽

  • @mazhariqbalislamicvideos4828
    @mazhariqbalislamicvideos4828 Год назад +1

    AllahTahala ham Sab ko b hamesha ghreeb aur zaroorat mand familyes ki help karne ki tofeeq ata farmae ameen

  • @ammyammy2171
    @ammyammy2171 Год назад

    Satnam waheguru ji Satnam waheguru ji Satnam waheguru ji Satnam waheguru ji Satnam waheguru ji

  • @heenaranirani2966
    @heenaranirani2966 Год назад +1

    Pal
    Vrrea
    Your
    Time
    Ginda
    Badd
    Your
    Team
    Live
    Loving

  • @vkstudioandmovies9357
    @vkstudioandmovies9357 Год назад

    Veer ji tusi great ho🙏🙏 hamne bagwan nahi dekha aap hi bagwan ho 🙏🙏🙏🙏🙏🙏🙏

  • @nirmalsinghmallhi9773
    @nirmalsinghmallhi9773 Год назад +1

    Sat Nam Waheguru ji
    Waheguru ji Mehar Kari iss veer te Waheguru waheguru waheguru waheguru ji

  • @sanjayrajput8707
    @sanjayrajput8707 Год назад +2

    Waheguru Ji da Khalsa WaheGuru Ji ki Fateh

  • @kulwinderkaur3771
    @kulwinderkaur3771 Год назад +1

    Waheguru ji ka khalsa waheguru ji ki fateh.mehar kareyo waheguru ji 🙏🙇‍♀️

  • @babanuppal9667
    @babanuppal9667 Год назад +3

    Satguru naam rakhlo veer ji. Waheguru ji 🙏

  • @daljeetpaneswar5670
    @daljeetpaneswar5670 7 месяцев назад

    God bless u paal vir ji tuhaanu he surf Rab ne ehi jahe jaroorat mand loka the maseeha chunaav hai tuhadi sosaety din dugni te raat chuguni trekki hove waheguru

  • @karmandeepsingh6916
    @karmandeepsingh6916 Год назад

    Waheguru g waheguru g waheguru g waheguru g waheguru g meher kreo g

  • @mbkaul7698
    @mbkaul7698 4 месяца назад

    Aapko Janam Dene wali mata khud Ishwar ka roop hai aur aap to khud Ishwar hi hain. Ishwar aapko sada swasth rakhey

  • @jasdeepdeol3041
    @jasdeepdeol3041 Год назад

    Waheguru, , ਜੀ ਮੇਹਰ ਕਰਨ ਵੀਰ ਤੇ ਜੀ

  • @PoojaSharma-hj3pf
    @PoojaSharma-hj3pf Год назад +1

    Waheguru ji🙏🙏god blessed uh sb nu... Rab tuahnu sb nu chrdd dii klaa ch rkhan.

  • @Lakhwinder123singh
    @Lakhwinder123singh Год назад

    ਸਤਨਾਮ ਵਾਹਿਗੁਰ ਜੀ ਕਿਰਪਾ ਕਰਨ ਪਾਲ ਵੀਰ ta

  • @gulabdass9469
    @gulabdass9469 Год назад +1

    🙏ਗੁਰੂ ਰਾਖਾ 🙏

  • @zaheeruddinbaber5179
    @zaheeruddinbaber5179 Год назад

    Ya AllAh Rama kar die Ameen sum Ameen INSHALLAH 😢😢🙌

  • @rajbeerbal5249
    @rajbeerbal5249 11 месяцев назад

    Veer ji es aashram ch guru prmatma ji di bahut jyada Maher hai ji 🙏 har Koi rogi is aashram aake har ਪਖੋ thik ho Jaan de ne ji

  • @kamaljitsingh3000
    @kamaljitsingh3000 Год назад +3

    Waheguru g

  • @HarpreetSingh-qh2mb
    @HarpreetSingh-qh2mb Год назад

    Waheguru g malak. Aap g nu chardi kla vich rakhang

  • @shawnnov13
    @shawnnov13 Год назад

    You are a hero, May u live a long & healthy life.🇨🇦🙏

  • @rajdeepkaur6032
    @rajdeepkaur6032 Год назад +2

    Waheguru Ji Ka Khalsa Waheguru Ji Ki Fateh Veer Ji 🙏

  • @ranjeetkaur3521
    @ranjeetkaur3521 Год назад +2

    Waheguru tuhanu bot himat deve veer ji 🙏🙏🙏🙏🙏

  • @Deepkiran1235
    @Deepkiran1235 Год назад

    Wehaguru es veer nu seva karn da ball bakhse

  • @kbrecords769
    @kbrecords769 Год назад +2

    Bira bohat vadia karia karda o
    Wheguru chardi kala vich rakhe tuhanu
    Parmatma lambi umar kara tuhadi

  • @dilpreetgill3241
    @dilpreetgill3241 Год назад

    Waheguru ji 🙏 ess veer di uhmr lmbii kreee te trakia bkshe 🙏🙏

  • @deepaksidana7664
    @deepaksidana7664 Год назад +2

    Wahaguru ji mahar Karen

  • @parmjot6841
    @parmjot6841 Год назад

    Vhayguru Ji sab to brri Sava monukta Di seva

  • @harkrishansingh5982
    @harkrishansingh5982 Год назад

    Doing a very noble cause. God bless u

  • @simranjot3577
    @simranjot3577 Год назад +1

    Veer nu dekh ka rona aunda ha

  • @surindergill9090
    @surindergill9090 Год назад

    ਲੱਭਾ ਸਿੰਘ ਨਾਮ ਰੱਖਲੋ ਜੀ

  • @raoisrar1741
    @raoisrar1741 Год назад +2

    seeing your vlog makes a person feel better. ❤

  • @RoseMartin-oq5ce
    @RoseMartin-oq5ce 29 дней назад

    Pal veer jitusi buhat chgha wark kar rahay ho God bless you always and Every day

  • @mqnpreetmanna161
    @mqnpreetmanna161 Год назад

    Waheguru ji Waheguru ji Waheguru ji Waheguru ji Mere per Hath Rakhe veer ji Pal veer ji Waheguru Swadeshi Mere per Hath Rakhe donon Bal Bakshi Seva karna

  • @shellyaulakh4014
    @shellyaulakh4014 Год назад

    Bhout vdiyaaa veerji 🙏🙏🙏🙏rab di mehr rahe tohade te 🙏🙏🙏

  • @JagrajSingh-qm4eq
    @JagrajSingh-qm4eq 11 месяцев назад

    Waheguru ji ka Khalsa waheguru ji ki Fateh

  • @rajdeepkaur6032
    @rajdeepkaur6032 Год назад

    Waheguru Ji Tandrusti Bakshan Veer Ji Nu nd Tuhade nd Tuhadi Family nd Sastha nu Tandrusti bakshan Waheguru JI 🙏

  • @jyotijyoti827
    @jyotijyoti827 Год назад

    Waheguru ji.... Mehr krn thade te....pal.vere ji. Thanu...parmatama...ਚੜਦੀkala ch rkhn.... 🙏

  • @dalipfitnesscenter7770
    @dalipfitnesscenter7770 Год назад +3

    ਵਾਹਿਗੁਰੂ ਜੀ ਮੇਹਰ ਕਰਨ🙏🙏

  • @gurusharanpalsinghrandhawa6069
    @gurusharanpalsinghrandhawa6069 Год назад +2

    Waheguru Ji Ka Khalsa
    Waheguru Ji Ki Fateh
    🌹🌹🌹

  • @Betta_bhai
    @Betta_bhai Год назад +3

    Waheguru ji Maher Karen ♥️ love from Gujarat ♥️

  • @meenameena614
    @meenameena614 Год назад

    WaheGuru ji ka Khalsa WaheGuru Ji ki Fateh

  • @GauravKumar-mq4en
    @GauravKumar-mq4en Год назад

    Waheguru sache padshah reham karam banaye rakhna sabna jiyaa te..

  • @prabhnoorkaur5756
    @prabhnoorkaur5756 Год назад

    Wahaguru tuhano sadi vi umer laga dave koi apne layi ni karda jihna tusi loka layi karde o baba ji ehna aghe aj apna dukh chota lag raha sache patshah ehna no ehna de gr mil jan baba ji

  • @kellykaur3480
    @kellykaur3480 Год назад

    💙🤲🏽 Vaheguroo ji 🤲🏽🧡

  • @user-nd8ps9wp2b
    @user-nd8ps9wp2b 7 месяцев назад

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @user-ql2he1vw9r
    @user-ql2he1vw9r 3 месяца назад +1

    Waheguru ji 🙏🙏🙏🙏♥️🥰

  • @manidhaliwal1389
    @manidhaliwal1389 Год назад +1

    Waheguru mehar kra veer tha

  • @SoniaSonia-nr3hz
    @SoniaSonia-nr3hz 8 дней назад

    Waheguru ji ka khalsa waheguru ji ki fathe. Pal veer ji guru mharaaj tuhanu chardikla ch rakhn. Mein tuhadiya vesios kuch k time to dekhni shuru kiti. Dhan rooh aa tusi dhan aa tuhade maa baap ji . Bhut khushi hoi ji eh gagandeep nanna jehda ajj es shabd ni bol riha . Ajj eniya piyariya gala krda sab de boss bne hoye ne 😃

  • @ramachandrabharasagar859
    @ramachandrabharasagar859 Год назад

    You and your ashram is great.
    God bless you