Это видео недоступно.
Сожалеем об этом.
Mere Jazbaat Episode 32 ~ Prof. Harpal Singh Pannu ~ History of Punjab by Rajmohan Gandhi~Mintu Brar
HTML-код
- Опубликовано: 18 дек 2022
- This is season 4 of Mere Jazbaat. In this episode, Pendu Australia team visited Bathinda where we got a chance to talk to Prof Harpal Singh Pannu. We asked him to start this season from his new book "Chahnama" which is punjabi translation of famous book "The Book Of Tea". He shared so many memories realted to Prof. Pooran Singh and japniese writer Kakuzo Okakura. Tea is an important part of Japanese life. He also shared so many other cultural aspects of Japanese life. After that we talked about Bhai Ram Singh who was World's one of best architect who build queen Victoria's palace as well as so many other buildings i India as well. We also asked Prof. Harpal Singh Pannu that how was their childhood. He shared so many incidents from their childhood. Some were very funny and some were very emotional. Prof Harpal Singh Pannu also discussed about the life story of Mansoor. Mansoor was a sufi fakeer of Baghdaad and he is very famous in Sufism. Prof Harpal Singh Pannu also wrote an article about Kalidas's Megdoot Shakunta. He shared some beautiful quotes in Punjabi from Megdoot Shakuntla. Also Prof.Harpal Singh Pannu discusse about the book he translated in Punjabi written by Rajmohan Gandhi "History of Punjab"Please watch this episode and share your views in the comments section.
Mere Jazbaat Episode 32 ~ Prof. Harpal Singh Pannu ~ History of Punjab by Rajmohan Gandhi~Mintu Brar
Host: Mintu Brar
D.O.P: Ramneek
Editing & Direction: Manpreet Singh Dhindsa
Facebook: PenduAustralia
Instagram: / pendu.australia
Music: www.purple-planet.com
Contact : +61434289905
2020 Shining Hope Productions © Copyright
All Rights Reserved
#MereJazbaat #HarpalSinghPannu #PenduAustralia #japanese #bookoftea
Previous Episode
Mere Jazbaat Episode 27 ~ Prof Harpal Singh Pannu ~ The Book Of Tea in Punjabi ~ Mintu Brar
• Mere Jazbaat Episode 2...
Mere Jazbaat Episode 28 ~ Prof. Harpal Singh Pannu ~ World's One of Best Architect was A Sikh
• Mere Jazbaat Episode 2...
Mere Jazbaat Episode 29 ~ Prof. Harpal Singh Pannu ~ Mera Bachpan ~ Mintu Brar
• Mere Jazbaat Episode 2...
Mere Jazbaat Episode 30 ~ Prof Harpal Singh Pannu ~ Sufi Fakeer Mansoor ~ Mintu Brar
• Mere Jazbaat Episode 3...
Mere Jazbaat Episode 31 ~ Prof Harpal Singh Pannu ~ Meghdoot Shakuntla ~ Mintu Brar
• Mere Jazbaat Episode 3...
ਪੋ ਸਾਹਿਬ ਨੂੰ ਇਕ ਵਾਰੀ ਸੁਣਨਾ ਸ਼ੁਰੂ ਕਰ ਦੇਵੋ ਫਿਰ ਹਟਣ ਨੂੰ ਜੀ ਨਹੀਂ ਕਰਦਾ , ਬਹੁਤ ਸਰਲ ਤੇ ਰੌਚਕ ਤਰੀਕਾ ਹੈ ਇਨਾਂ ਦਾ ਵਿਸ਼ਾ ਭਾਂਵੇਂ ਕੋਈ ਵੀ ਹੋਵੇ, ਸੁਣਨ ਨੂੰ ਬੜਾ ਚੰਗਾ ਲਗਦਾ ,ਬਹੁਤ ਕੀਮਤੀ ਹੀਰੇ ਨੇ ਪੋ੍ ਸਾਹਿਬ ਪੰਜਾਬੀ ਸਾਹਿਤ ਦੇ, ਜੇਕਰ ਇਨਾਂ ਨੂੰ ਲਗਾਤਾਰ ਸੁਣਿਆ ਜਾਏ ਤਾਂ ਕਦੇ ਡਿਪਰੈਸ਼ਨ ਨਹੀਂ ਹੋ ਸਕਦਾ
Ji bilkul shi kiha tusi
ਬਹੁਤ ਹੀ ਵਧੀਆ ਕਿਤਾਬ, ਮੈਂ ਵੀ ਪੜ੍ਹੀ ਹੈ। ਰਾਜਮੋਹਨ ਗਾਂਧੀ ਦੀ ਇੱਕ ਟਿੱਪਣੀ ਮੈਨੂੰ ਬਹੁਤ ਪਸੰਦ ਅਤੇ ਹੈਰਾਨ ਕਰਨ ਵਾਲੀ ਲੱਗੀ। ਉਹ ਲਿਖਦਾ ਹੈ ਕਿ ਪੰਜਾਬ ਦੀ ਵੰਡ ਕਰਨ ਸਮੇਂ ਲਾਰਡ ਕਲਿੱਫ ਦੇ ਸਾਹਮਣੇ ਜਿਹੜੀ ਟੀਮ ਬੈਠੀ ਸੀ ਉਸ ਵਿੱਚ ਪੰਜਾਬ ਦਾ ਕੋਈ ਵੀ ਸਿੱਖ, ਹਿੰਦੂ ਜਾਂ ਮੁਸਲਮਾਨ ਆਗੂ ਸ਼ਾਮਲ ਨਹੀਂ ਸੀ ਬਲਕਿ ਇੱਕ ਮੇਰਾ ਬਾਬਾ ਮੋਹਨਦਾਸ ਕਰਮਚੰਦ ਗਾਂਧੀ ਦੂਜਾ ਵੱਲਭ ਪਟੇਲ (ਦੋਵੇਂ ਗੁਜਰਾਤੀ) ਅਤੇ ਤੀਸਰਾ ਅਲਾਹਾਬਾਦ ਦਾ ਕਸ਼ਮੀਰੀ ਬ੍ਰਾਹਮਣ ਤਿੰਨੇ ਵਕੀਲ ਸਨ ਪਰ ਪੰਜਾਬ ਨਾਲ ਇਨ੍ਹਾਂ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਸੀ ਅਤੇ ਜਿਹੜੇ ਪੰਜਾਬੀਆਂ ਦਾ ਏਸ ਵੰਡ ਨੇ ਲੱਕ ਤੋੜਨਾ ਸੀ ਉਨ੍ਹਾਂ ਨੂੰ ਨੇੜੇ ਵੀ ਨਾ ਲੱਗਣ ਦਿੱਤਾ ਗਿਆ।
Fer ta eh kehna pavega ehna Tina nay punjabiya di pith ch chura mareya ae
@@gaganpreetgagan3511 pith chura ta mareya hi si parr sadde kol koi essa leader nhi jo apna pakk rakh sakda ..
ਕਿਤਾਬ ਕਿੱਥੋ ਮਿਲੇਗੀ ਜੀ
ਸਹੀ
ਸਤਿਕਾਰ ਯੋਗ ਜੀ
ਅਸੀਂ ਹੈਅ ਈ ਏਸੇ ਜੋਗੇ ਆਂ,, ਮਹਾਰਾਜਾ ਰਣਜੀਤ ਸਿੰਘ ਜੀ ਤੋਂ ਬਾਅਦ ਤੋਂ ਲੈਕੇ ਅੱਜ ਤੱਕ ਅਸੀਂ ਹੁਰਲ ਹੁਰਲ ਈ ਕਰਦੇ ਫਿਰਦੇ ਆਂ ਜੀ
ਕਦੀ ਦੇਸ਼ਾਂ ਤੇ ਕੌਮਾਂ ਦੇ ਫੈਸਲੇ ਮੂੰਹ ਜ਼ਬਾਨੀ ਹੋਏ ਆ ਜੀ
ਹੁਣ ਕਹਿੰਦੇ ਧੋਖਾ ਹੋ ਗਿਆ
ਧੋਖਾ ਕਾਹਦਾ???
ਪੰਨੂੰ ਸਾਹਿਬ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੀਆਂ ਪੁਰਾਤਨ ਲਿਖਤਾਂ ਨੂੰ ਸੁਰਜੀਤ ਕਰ ਰਹੇ ਹੋ ਵਧੀਆ ਗੱਲ ਹੈ ਜੀ।।🙏🏽🙏🏽🙏🏽🙏🏽🙏🏽
ਪ੍ਰੋਫੈਸਰ ਪੰਨੂ ਸਾਹਿਬ ਸਤਿ ਸ੍ਰੀ ਆਕਾਲ
ਜਿੰਨਾ ਕੁ ਦੋ ਚਾਰ ਮਿੰਟਾਂ ਵਿੱਚ ਮੈਂ ਤੁਹਾਡੀ ਇਸ ਕਿਤਾਬ ਬਾਰੇ ਚਰਚਾ ਸੁਣੀ ਹੈ ਉਸ ਅਨੁਸਾਰ ਮੈਂ ਇਸ ਨਤੀਜੇ ਤੇ ਬਹੁਤ ਜਲਦੀ ਪਹੁੰਚ ਗਿਆ ਹਾ ਕਿ ਲਿਖਾਰੀ ਗਾਂਧੀ ੧੯੪੭ ਦੇ ਦੁਖਾਂਤ ਲਈ ਸਿੱਖਾ ਕੌਮ ਤੇ ਮੁਸਲਮਾਨ ਕੌਮ ਦੀ ਆਪਸੀ ਅਣਬਣ ਨੂੰ ਜਿੰਮੇਵਾਰ ਮੰਨਦਾ। ਉਹ ਅੰਗਰੇਜ਼ ਸਰਕਾਰ ਨੂੰ ਤੇ ਬ੍ਰਹਾਮਣਵਾਦੀ ਭਾਰਤੀ ਤੰਤਰ ਤੇ ਕਾਂਗਰਸ ਦੇ ਲੀਡਰਾਂ ਨੂੰ ਇਸ ਲਈ ਜਿੰਮੇਵਾਰ ਨਹੀ ਮੰਨਦਾ ਜਿਸਨੂੰ ਮੈਂ ਸਿਰੇ ਤੋਂ ਖਾਰਜ ਕਰਦਾ ਹਾਂ
1947 ਦਾ ਕਤਲੇਆਮ ਸੁਭਾਵਿਕ ਨਹੀ ਸੀ, ਹਿੰਦੂ ਹਕੂਮਤ ਭਾਰਤੀ ਰਾਜ ਦੀ ਵਾਗਡੋਰ ਸੰਭਾਲਣ ਤੋਂ ਪਹਿਲਾਂ ਹੀ ਭਾਰਤ ਦੀ ਮਾਰਸ਼ਲ ਕੌਮ ਨੂੰ ਖਤਮ ਕਰਨਾ ਚਹੁੰਦੀ ਸੀ ਤੇ ਨਵੇਂ ਬਣ ਰਹੇ ਮੁਸਲਮਾਨੀ ਰਾਜ ਨੂੰ ਜੰਮਣ ਤੋਂ ਪਹਿਲਾਂ ਹੀ ਕਮਜੋਰ ਕਰਕੇ ਦਿੱਲੀ ਦਰਬਾਰ ਸੁਰੱਖਿਅਤ ਵੀ ਕਰਨਾ ਚਹੁੰਦੀ ਸੀ
ਇਹ ਕੌੜਾ ਸੱਚ ਹੈ ਕਿ ਜੇ 1947 ਵਿਚ ਮੁਸਲਮਾਨ ਕੌਮ ਦਾ ਘਾਣ ਨਾ ਹੁੰਦਾ ਤਾਂ ਦਿੱਲੀ ਦੇ ਪੈਰ ਉਖੜ ਸਕਦੇ ਸਨ ਤੇ ਸਿੱਖ ਵੀ ਦਿੱਲੀ ਦਰਬਾਰ ਦੀ ਗੁਲਾਮੀ ਅੱਗੇ 1984 ਤੱਕ ਨਹੀ ਸਨ ਪਹੁੰਚਣੇ ।
1947 ਤੋਂ ਬਾਅਦ ਵਿਚ ਬਟਾਲੇ ਧਾਰੀਵਾਲ ਦੇ ਪਿੰਡ ਦੇਵੀਦਾਸ ਪੁਰੇ ਵਿਚ ਵੱਸ ਕੇ ਗਏ ਫ਼ਾਰੁਕ਼ ਅਬਦੁਲਾ ਦੀ ਕਹਾਣੀ ਪੰਜਾਬੀ ਲਹਿਰ ਤੇ ਸੁਣਿਉ, ਉਥੇ ਇਹ ਗੱਲ ਸ਼ੀਸ਼ੇ ਦੀ ਤਰਾਂ ਕਲੀਅਰ ਹੈ ਕਿ ਨਾਗਪੁਰ ਦਾ ਖਾਖੀ ਨਿਕਲ ਗੈਂਗ ਉਦੋਂ ਵੀ ਪੰਜਾਬ ਵਿੱਚ ਐਕਟਿਵ ਸੀ ਤੇ ਪੂਰੀ ਵਿਉਂਤਬੰਦੀ ਨਾਲ ਪੰਜਾਬ ਵਿੱਚ ਅੱਗ ਲਗਾਈ ਗਈ ਤੇ ਏਥੋਂ ਉਧਰ ਤੇ ਉੱਧਰੋਂ ਇਧਰ ਝੂਠੀਆ ਕਨਸੋਆਂ ਸਹਾਰੇ ਪਹਿਲਾਂ ਦਿਲਾਂ ਵਿਚ ਨਫ਼ਰਤ ਪੈਂਦਾ ਕੀਤੀ ਗਈ ਫਿਰ ਸਬੂਤਾਂ ਸਹਿਤ ਖਬਰਾਂ ਨੂੰ ਸਾਂਝਾ ਕੀਤਾਂ ਗਿਆ ਸੀ । ਇਹ ਦੰਗੇ ਵੀ ਸਾਬਰਮਤੀ ਆਸ਼ਰਮ ਵਾਲਿਆਂ ਦੀ ਜਾਣਕਾਰੀ ਵਿਚ ਪਹਿਲਾਂ ਹੀ ਹੋਣਗੇ
ਦੂਜੀ ਗੱਲ ਬਹਾਦਰ ਸ਼ਾਹ ਦੇ ਪੋਤੇ ਨੂੰ ਗੋਲੀ ਮਾਰਨ ਦੀ ਘਟਨਾ ਬਾਰੇ, ਪੰਜਾਬ ਵਿੱਚ ਰਹਿੰਦੇ ਆਮ ਮੁਸਲਮਾਨਾਂ ਨੂੰ ਨਹੀ ਸੀ ਪਤਾ ਤੇ ਜੇ ਪਤਾ ਵੀ ਹੁੰਦਾ ਤਾਂ ਇਹ ਉਬਾਲ਼ 90 ਸਾਲਾਂ ਬਾਅਦ ਨਹੀ ਸੀ ਭੜਕ ਸਕਦਾ ਕਿਉਂਕਿ ਉਦੋਂ ਨੂੰ ਪੀੜੀ ਬਦਲ ਜਾਂਦੀ ਹੈ
ਇਸ ਕਿਤਾਬ ਸਹਾਰੇ ਬਾਹਮਣਵਾਦੀ ਖੁਦ ਨੂੰ ਕਲੀਨ ਚਿੱਟ ਦਿੰਦੇ ਜਾਪਦੇ ਹਨ । ਇਸ ਵਿਚ ਇਸ ਗੱਲ ਦਾ ਥਾਂ ਵੀ ਰੱਖਿਆਂ ਗਿਆ ਹੈ ਕਿ ਕੱਲ ਨੂੰ ਰਾਜ਼ ਪਲਟਾ ਹੌਣ ਤੇ ਇਹ ਵੀ ਆਖਿਆ ਜਾ ਸਕੇ ਕਿ ਸਿੱਖਾਂ ਉਪਰ ਹੋਏ ਜ਼ੁਲਮਾਂ ਲੲੀ ਸਟੇਟ ਜਿੰਮੇਵਾਰ ਹੈ ਬ੍ਰਾਹਮਣਵਾਦ ਨਹੀ
ਬਾਕੀ ਇਸ ਕਿਤਾਬ ਨੂੰ ਪੜਕੇ ਪੂਰਾ ਪਤਾ ਲੱਗੂ
Hindu Mahasabha da Bahut wadda role si 1947 di wand ch. narrative build kita jaanda te Fer propaganda run kita jaanda .
ਇਹ ਤਾਂ ਮੰਨਣਾ ਹੀ ਪਵੇਗਾ ਕਿ ਆਜ਼ਾਦੀ 80 percent ਪੰਜਾਬੀਆਂ ਦੀ ਕੁਰਬਾਨੀ ਨਾਲ ਮਿਲੀ ਕਿ ਇਸ ਕਿਤਾਬ ਵਿਚ ਪੰਜਾਬੀਆਂ ਦੀਆਂ ਪੋਜਿਟਵ ਗੱਲਾਂ ਵੀ ਲਿਖਿਆ ਹੈ ਕਿ ਜਾਂ ਸਾਨੁ ਵਿਲੇਨ ਹੀ ਬਣਾ ਦਿੱਤਾ ਗਿਆ ਹੈ
ਪੰਜਾਬ ਸਾਡੀ ਰਗ ਰਗ ਵਿੱਚ ਵਸਦਾ ! ਧੰਨਵਾਦ ਜੀ
ਪ੍ਰੋਫੈਸਰ ਹਰਪਾਲ ਸਿੰਘ ਪੰਨੂ ਸਾਹਿਬ, ਤੇ ਮੰਟੂ ਬਰਾੜ ਜੀਓ, ਅੱਜ ਦੇ ਐਪੀਸੋਡ ਵਿੱਚ ਪੰਜਾਬ ਦੇ ਇਤਿਹਾਸ ਬਾਰੇ ਨਵੀਂ ਜਾਣਕਾਰੀ ਮਿਲੀ ਹੈ। ਪੰਨੂ ਸਾਹਿਬ ਨੇ ਰਾਜਮੋਹਨ ਗਾਂਧੀ ਦੀ ਕਿਤਾਬ ਦਾ ਅਨੁਵਾਦ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ। ਮੈਂ ਇਹ ਕਿਤਾਬ ਪੜ੍ਹਨੀ ਚਾਹੁੰਦਾ ਹਾਂ।(ਡਾ.ਬਖ਼ਸ਼ੀ ਸਿੰਘ ਕਿੱਲਿਆਂ ਵਾਲੀ)
ਖੋਜੀ ਵੀ ,ਇਮਾਨਦਾਰੀ ਵੀ ਅਤੇ ਪੰਜਾਬ ਪ੍ਰਸਤੀ ਵੀ... ਵਾਹ!
ਪ੍ਰੋਫੈਸਰ ਸਾਹਬ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਦੋਵਾਂ ਸਖਸ਼ੀਅਤਾਂ ਨੂੰ 🙏🙏
ਪੋਤਾ ਆਪਣੇ ਦਾਦੇ ਦਾ ਪੱਖ ਜ਼ਰੂਰ ਪੂਰਦਾ
ਤੁਸੀਂ ਵੀ ਗਾੰਧੀ ਦੀ ਤਾਰੀਫ਼ ਕੀਤੀ ਤਾਂ ਹੈ ਪਰ ਪੰਜਾਬ ਵਾਸਤੇ ਇਕ ਵਾਰ ਵੀ ਨਹੀਂ ਲਫਜ਼ ਸੁਣਨ ਨੂੰ ਮਿਲਿਆ 🙏🏻
Maaf kareyo bhai sahab Gandhi di tareef kithe kiti gayi hai? Asi kitaab di gal kiti bas ke ohne kitaab ch eh likheya te ohne sadiyan eh galtiyan dasiyan...
Brar sahib, i will give you one suggestion, pl read Autobiography of Mahatma Gandhi.
Like you i was ardent hater of Gandhi ji till i read his biography. With few exceptions he was exceptionally extra ordinary personality .
@@ranbirsinghgill3033 I have read his autobiography. It shows how he mainstreamed Hindu Nationalism before Savarkar. He is original Hindutva guy. Start reading his works from Hind Swaraj. Read nothing else but Hind Swaraj, where he wants to ban technology like trains. You will know how Hindutva was in his spirit.
@@penduaustralia ryt
@@ranbirsinghgill3033 yes inna vi mada nahi c oo
Please publish a list of books , a must read for all punjabis , sikhs . Professor Saab’s voice has such a calming effect . Never heard before informing is revealed in every episode , greet job being done by pendu Australia .
Excellent...maza aa gaya Pannu Sahib... Thanks Pendu Australia Team 💐💐💐
ਧੰਨਵਾਦ ਜੀ ਜਾਣਕਾਰੀ ਦਿੱਤੀ
ਪੰਨੂੰ ਸਾਹਿਬ ਦਿੱਲ ਕਰਦਾ ਤੁਹਾਨੂੰ ਸੁਣਦੇ ਰਹੀਏ।
ਬਹੁਤ ਵਧੀਆ ਜੀ
ਪੱਨੂੰ ਸਾਹਿਬ, ਕੁਝ ਦਿਨ ਪਹਿਲਾਂ ਮੈਂ ਇਹ ਕਿਤਾਬ ਮਂਗਵਾ ਲਈ ਸੀ ਆਪਜੀ ਤੋਂ ਸੁਣਕੇ। ਪਰਸੋਂ ਕਿਤਾਬ ਮਿਲ਼ ਗਈ। ਬਹੁਤ ਖੂਬਸੂਰਤ ਇਨ ਬਿਨ ਆਪਜੀ ਦੇ ਦੱਸਣ ਮੁਤਾਬਿਕ। ਬਹੁਤ ਧੰਨਵਾਦ ਜੀ।
Yug yug jio pannu sahib ji. Waheguru hamesha tuhanu chardikala rakkhan ji. Sat sri akal
ਬਹੁਤ ਹੀ ਵਧੀਆ ਜਾਣਕਾਰੀ ਲਈ ਧੰਨਵਾਦ। ਮੈਂ ਕਿਤਾਬ ਮੰਗਵਾ ਲਈ ਵੀਡਿਓ ਦੇਖਣ ਤੋ ਬਾਅਦ
ਤਰਫ਼ਦਾਰ ਨਹੀਂ ਸਚੇ ਲੋਕ ਚੰਗੇ ਲਗਦੇ ਹਨ ..ਉਮਰ ਦੇ ਅਸੀਵੇਂ ਸਾਲ ਚ ਲਭੇ ਹੋ ਕੀ ਲਾਭ ਪ੍ਰਾਪਤ ਕਰ ਸਕਾਂਗਾ ...ਦੁੱਖ ਹੈ
ਰਾਜਮੋਹਨ ਗਾਂਧੀ ਦੇ ਦ੍ਰਿਸ਼ਟੀਕੋਣ ਨੂੰ ਪੰਜਾਬੀ ਸਰੋਤਿਆਂ ਅੱਗੇ ਪੇਸ਼ ਕਰਨ ਲਈ ਬਹੁਤ ਧੰਨਵਾਦ। ਮੈਨੂੰ ਇਸ ਕਿਤਾਬ ਬਾਰੇ ਤੁਹਾਡੀ video ਰਾਹੀਂ ਹੀ ਪਤਾ ਲੱਗਾ ਹੈ ਜੀ।
Thanks for sharing about Rajmohan Gandhi's book, brings lots of perspectives new to me !
Nice I like this apisod panu s ji jindabad
ਵਧੀਆ ਜਾਣਕਾਰੀਬਹੁਤ ਧੰਨਵਾਦ
As usual this episode is very interesting and informative. Thanks.
ਪੰਨੂ ਸਾਹਿਬ ਨੇ ਰਾਜ ਮੋਹਣ ਗਾਂਧੀ ਦਾ ਕਿਤਾਬਦ ਬਾਰੇ ਜੋ ਕੁਝ ਦੱਸਿਆ ਬਹੁਤ ਹੀ ਵਧੀਆ ਹੈ ਸਾਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਐਵੇਂ ਨਹੀਂ ਕਮੈਂਟ ਕਰਨਾ ਚਾਹੀਦੇ ਬਹੁਤ ਸੋਹਣਾ ਅੱਗੇ ਵੀ ਬਹੁਤ ਸੋਹਣੇ ਉਹਨਾਂ ਦੇ ਐਪੀਸੋਡ ਚ ਦੱਸਦੇਨ ਤੇ ਜਿੰਨੀ ਸਿਫਤ ਕੀਤੀ ਜਾਏ ਉਨੀ ਘੱਟ
Sat sheri akal vadde veer... please end te jdo episode mukk jnda taa os book di koi pic ja please os bare title ds dya kro ji..🙏
ਬਰਾੜ ਸਾਹਬ ਪੂਜਨੀਕ ਪ੍ਰਫੇਸਰ ਸਾਹਿਬ ਨੂੰ ਪੁਛਣਾ ਕਿ ਚੌਰਾਸੀ ਦੇ ਸਿੱਖ ਨਸਲਕੁਸ਼ੀ ਹੋਈ ਲੱਖਾਂ ਸਿੱਖ ਜੋ ਭਾਰਤ ਨੂੰ ਆਪਣਾ ਦੇਸ਼ ਸਮਝਦੇ ਸੀ ਉਸੇ ਦੇਸ਼ ਦੇ ਤੰਤਰ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹਜ਼ਾਰਾਂ ਕਤਲ ਕੀਤੇ ਸਿੱਖ, ਹਜ਼ਾਰਾਂ ਸਿੱਖ ਬੀਬੀਆਂ ਦੀ ਪਤ ਲੁੱਟੀ ਗਈ ਤੇ ਲੱਖਾਂ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਲੁਟਿਆ ਕੁੱਟਿਆ ਗਿਆ ਤੇ ਉਸ ਤੋਂ ਪਿਹਲਾ ਸਿੱਖਾਂ ਦਾ ਤਖ਼ਤ ਢਾਹ ਦਿੱਤਾ ਗਿਆ ਤੇ ਪੰਜਾਬ ਤੇ ਪੰਜਾਬ ਤੋਂ ਬਾਹਰੋ ਹੋਰ ਗੁਰਦੁਆਰਿਆਂ ਨੂੰ ਸਾੜਿਆ ਗਿਆ ਤੇ ਲੱਖਾਂ ਸਿੱਖ ਨੌਜਵਾਨਾਂ ਨੂੰ ਕਤਲ ਕੀਤਾ ਗਿਆ ਉਸ ਬਾਰੇ ਵੀ ਗਾਂਧੀ ਦਾ ਪੋਤਾ ਲਿਖਦਾ ਕਿ ਹਿੰਦੁਆਂ ਦਾ ਸੁਭਾਅ ਕਿਹੋ ਜਿਹਾ ਏ! ਸਿਖਾਂ ਦਾ ਤਖ਼ਤ ਢਾਹ ਦਿੱਤਾ ਗਿਆ ਹੋਵੇ ਤੇ ਤਖ਼ਤ ਵਾਲੀ ਜਗਾ ਅਮ੍ਰਿਤਸਰ ਦੇ ਕੁਝ ਅਖੌਤੀ ਹਿੰਦੂ ਫੋਜੀਆਂ ਨੂੰ ਵਿਸਕੀ ਪਿਆ ਕਿ ਤੇ ਲੱਡੂ ਵੰਡ ਕੇ ਜਸ਼ਨ ਮਨਾ ਰਹੇ ਸਨ ਤੇ ਬਾਅਦ ਵਿਚ ਦਿੱਲੀ ਦੀਆਂ ਸੜਕਾਂ ਤੇ ਸਿੱਖ ਮਾਰੇ ਜਾ ਰਹੇ ਸਨ ਉਸ ਬਾਰੇ ਗਾਂਧੀ ਦਾ ਪੋਤਰਾ ਕਿ ਆਖਦਾ ਹਿੰਦੂਆਂ ਬਾਰੇ? ਗੋਡਸੇ ਨੇ ਗਾਂਧੀ ਨੂੰ ਮਾਰਿਆ ਤੇ ਦੰਗੇ ਨਹੀਂ ਕੀਤੇ ਹਿੰਦੁਆਂ ਸਗੋ ਉਸ ਨੂੰ ਸੂਰਮਾਂ ਆਖਦੇ ਨੇ, ਰਾਜੀਵ ਗਾਂਧੀ ਦਾ ਕਤਲ ਹੋਣ ਤੋਂ ਬਾਅਦ ਇਹ ਸਿਆਣੀ ਕੌਮ ਹਿੰਦੂ ਦੰਗਾ ਨਹੀਂ ਕਰਦੀ ਪਰ ਪ੍ਰਧਾਨ ਮੰਤਰੀ ਦੇ ਮਾਰਨ ਤੇ ਇਹ ਕੌਮ ਕਿਉਂ ਸਿੱਖਾਂ ਦੀ ਨਸਲਕੁਸ਼ੀ ਕਰਦੀ ਰਹੀ?ਇਹ ਲਿਖਿਆ ਉਸ ਨੇ ਕਿਤਾਬ ਵਿਚ ਕਿ ਸਿੱਖਾਂ ਨੂੰ ਟਾਰਗੇਟ ਕਰਦਾ ਰਿਹਾ ਗਾਂਧੀ ਦਾ ਪੋਤਰਾ?ਇਹ ਤਾਂ ਗੁਜਰਾਤੀ ਬੜੇ ਛਾਤਰ ਨੇ ਵਡਿਆਈ ਵੀ ਇਸ ਤਰੀਕੇ ਨਾਲ ਕਰਨਗੇ ਕਿ ਵਿਚ ਬੁਰੀਆਈ ਛੁਪੀ ਹੋਵੇਗੀ? ਸਿੱਖ ਪੰਥ ਤਾਂ ਉਸੇ ਦਿਨ ਬੁਰਾ ਲੱਗਣਾ ਸ਼ੁਰੂ ਹੋ ਗਿਆ ਜਦ ਬਾਬੇ ਨਾਨਕ ਨੇ ਜੇਨੇਓ ਨਹੀਂ ਸੀ ਪਹਿਨਿਆ 🙏🏼
ਤੁਸੀ 100 ਸੱਚ ਕਿਹਾ
Hajaaran salan ton ehi kuch hoya shikyat karn da ki faida
@@VIKRAMSINGH-jd6mc ਕੀ ਮਤਲਬ
ਸਾਰਾ ਗਰੰਥ ਸਾਹਿਬ ਤਾਂ ਰਾਮ ਤੇ ਕ੍ਰਿਸ਼ਨ ਦੇ ਨਾਮ ਸਿਮਰਨ ਨਾਲ ਭਰਿਆ ਪਿਆ ਹੈ
@@jattmoosewala83 ਇਹ ਸਭ ਨਾਂਮ ਅਕਾਲ ਪੁਰਖ ਦੇ ਨੇ,,
ਪ੍ਰੋਫੈਸਰ ਪਰਸ਼ੋਤਮ ਅਗਰਵਾਲ ਜੀ ਦੀ ਡਿਸਕਵਰੀ ਆਫ ਇੰਡੀਆ ਉਤੇ ਵਾਰਤਾਲਾਪ ਸੁਣ ਕੇ ਮੈਂ ਉਹ ਕਿਤਾਬ ਖ਼ਰੀਦੀ ਅਤੇ ਪੜ੍ਹੀ ਪੰਨੂ ਜੀ ਹੋਰਾਂ ਦੀ ਗਲਬਾਤ ਨੇ ਰਾਜਮੋਹਨ ਗਾਂਧੀ ਦੀ ਕਿਤਾਬ ਖਰੀਦਣ ਲਈ ਬੇਚੈਨ ਕਰ ਦਿੱਤਾ। ਧਨਵਾਦ ਸ਼ਾਨਦਾਰ ਪੇਸ਼ਕਾਰੀ ਲਈ।
ਬਜ਼ੁਰਗੋ ਮਾਫ਼ ਕਰਨਾ ਤੁਸੀ ਇੱਕ ਗੱਲ ਬਹੁਤ ਗਲਤ ਬੋਲਤੀ ਵੀ( ਮੇਰੇ ਬਾਬਾ ਜੀ ਮਹਾਤਮਾ ਗਾਂਧੀ ) ਜਿਸ ਨੇ ਪੰਜਾਬ ਲਈ ਕੁੱਝ ਨੀ ਕਿੱਤਾ ਜਿਸ ਦੀਆ ਅਗਲੀਆ ਪੀੜੀਆਂ ਨੇ ਸਿੱਖਾਂ ਤੇ ਹਮਲੇ ਕੀਤੇ ਸ਼ੀ ਅਕਾਲ ਤਖ਼ਤ ਸਾਹਿਬ ਢਾਹ ਢੇਰੀ ਕਰਤਾ ਓੁਸ ਨੂੰ ਤੁਸੀ ਬਾਬਾ ਮੰਨਦੇ ਆ ( ਸਿੱਖਾਂ ਲਈ ਬਾਬਾ ਤੇ ਪਿਤਾ ਸਿਰਫ ਸ਼ੀ ਗੁਰੂ ਗੋਬਿੰਦ ਸਿੰਘ ਜੀ ਆ )।। ਕਿਸੇ ਨੇ ਸੱਚ ਕਿਹਾ ਜ਼ਿਆਦਾ ਗਿਆਨ ਬੰਦੇ ਦੀ ਮੱਤ ਮਾਰ ਦਿੰਦਾ
1.ਗਾਂਧੀ ਦੇ ਪੋਤਰੇ ਨੇ ਵੀ ਇਹੋ ਪੈਂਤੜਾ ਵਰਤਿਆ,,,
ਪੰਜਾਬੀਆਂ ਦੇ ਸੰਤਾਪ ਦਾ ਕਾਰਨ ਪੰਜਾਬੀ ਹੀ ਸਨ,,,
੨. ਇਹੋ ਗਾਂਧੀ ਗੁਰੂ ਸਾਹਿਬਾਨ ਨੂੰ ਭਟਕਿਆ ਹੋਇਆ ਰਹਿਬਰ ਕਹਿੰਦਾ ਸੀ ,, ਸਿੱਖ ਗਾਂਧੀ ਨੂੰ ਸਮਝ ਚੁੱਕੇ ਸੀ,,
ਸੁ ਗਾਂਧੀ ਦੇ ਪੋਤਰੇ ਦਾ ਇਹ ਕਹਿਣਾ ਕੇ ਸਿੱਖ ਗਾਂਧੀ ਨੂੰ ਸਮਝ ਨਹੀਂ ਸਕੇ ਇਹ ਫਜ਼ੂਲ ਗਲ ਹੈ ,,
੩. ਜਿਸ ਦਿਨ ਕਿਤਾਬ ਪੜ੍ਹੀ ਤਦ ਹੋਰ ਵੀ ਬਹੁਤ ਕੁੱਝ ਲਿਖਣ ਨੂੰ ਮਿਲ ਜਾਵੇਗਾ,, ਪਰ ਇਕ ਗੁਜਰਾਤੀ ਪੰਜਾਬ ਦਾ ਇਤਿਹਾਸ ਲਿਖੇ ਤਾਂ ਜ਼ਰੂਰੀ ਨਹੀਂ ਇਸ ਪਿੱਛੇ ਉਸਦੀ ਮਨਸ਼ਾ ਪਰੳਪਕਾਰ ਤੇ ਪਿਆਰ ਵਾਲੀ ਹੋਵੇ ,, ਇਹ ਉਸੇ ਸਟੇਟ ਦੀ ਸਪਾਂਸਰ ਕਿਤਾਬ ਵੀ ਹੋ ਸਕਦੀ ਹੈ ,, ਜੋ ਆਜ਼ਾਦੀ ਮਿਲਣ ਦੇ ਤੁਰੰਤ ਬਾਅਦ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਹੋਣ ਦਾ ਫਤਵਾ ਜਾਰੀ ਕਰਦੀ ਹੈ ,,,
ਸਰਦਾਰ ਵਿਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ. ਵੈਸੇ ਤਾਂ ਸਾਡਾ ਦਿਲ ਨਹੀਂ ਸੀ ਕਿ ਕਿਸੇ ਵੀ ਕਮੈਂਟ ਦਾ ਜਵਾਬ ਦਿੱਤਾ ਜਾਵੇ ਪਰ ਤੁਸੀਂ ਗੁਰੂ ਘਰ ਦੇ ਕੀਰਤਨੀਏ ਹੋ ਇਸ ਲਈ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਸਮਝਿਆ ਕਿਓਂਕਿ ਤੁਸੀਂ ਪ੍ਰਚਾਰ ਦੌਰਾਨ ਵੀ ਸ਼ਾਇਦ ਹਨ ਗੱਲਾਂ ਦਾ ਜ਼ਿਕਰ ਕਰੋਗੇ. ਤੁਹਾਡੇ ੩ ਹੀ ਸਵਾਲਾਂ ਦੇ ਜਵਾਬ ਇਹ ਹਨ
੧. ਗੁਰਬਾਣੀ ਮੁਤਾਬਿਕ ਗੁਰੂ ਸਾਹਬ ਵੀ ਹੀ ਕਹਿੰਦੇ ਹਨ ਕਿ ਮਨੁੱਖ ਦੇ ਦੁੱਖਾਂ ਦਾ ਜਿੰਮੇਵਾਰ ਉਹ ਖੁਦ ਹੀ ਹੈ ਕੀ ਉਹ ਗ਼ਲਤ ਕਹਿ ਰਹੇ ਹਨ?
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥
੨. ਦੂਜੀ ਗੱਲ ਤੁਸੀਂ ਇਕ ਪਾਸੇ ਦੀ ਗੱਲ ਹੀ ਕੀਤੀ ਹੈ ਜਦੋਂ ਕਿ ਵੀਡੀਓ ਚ ਪ੍ਰੋ ਸਾਹਬ ਬੋਲ ਰਹੇ ਹਨ ਕਿ ਉਸਨੇ ਕਿਹਾ ਕਿ ਨਾ ਮੇਰਾ ਦਾਦਾ ਸਿੱਖਾਂ ਨੂੰ ਸਮਝ ਸਕਿਆ ਤੇ ਨਾ ਸਿੱਖ ਮੇਰੇ ਦਾਦੇ ਨੂੰ.
੩. ਤੁਸੀਂ ਜ਼ਰੂਰ ਕਿਤਾਬ ਪੜ੍ਹੋ. ਅਸੀਂ ਵੀਡੀਓ ਦੇ ਅਖੀਰ ਚ ਇਹ ਵੀ ਕਿਹਾ ਕਿ ਅਸੀਂ ਵੀ ਹਰ ਗੱਲ ਨਾਲ ਸਹਿਮਤ ਨਹੀਂ ਹਾਂ ਪਰ ਫੇਰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕੌਣ ਸਾਡੇ ਬਾਰੇ ਕਿ ਸੋਚਦਾ ਹੈ. ਇਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸਿੱਖ ਕਿਸੇ ਦੂਜੇ ਨੂੰ ਓਹਦੇ ਧਰਮ, ਜਾਤ, ਸੂਬੇ ਜਾਂ ਭਾਸ਼ਾ ਕਰਕੇ ਬੇਗਾਨਾ ਜਾਂ ਬੁਰਾ ਨਹੀਂ ਗਰਦਾਨ ਸਕਦਾ.
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥
ਬਹੁਤ ਸਾਰੇ ਸਿੱਖ ਧਰਮ ਦੇ ਵਿਦਵਾਨ ਵੀ ਨਾ ਤਾਂ ਸਿੱਖ ਸਨ ਤੇ ਨਾ ਹੀ ਪੰਜਾਬੀ, ਪਰ ਅਸੀਂ ਓਹਨਾ ਤੇ ਕਦੇ ਕਿੰਤੂ ਪ੍ਰੰਤੂ ਨਹੀਂ ਕਰਦੇ. ਜਿਵੇ ਕਿ ਪੰਜ ਦੇ ਪੰਜ ਪਿਆਰੇ ਵੀ ਪੰਜਾਬ ਤੋਂ ਨਹੀਂ ਸਨ. ਹਰ ਇਨਸਾਨ ਦਾ ਆਪਣਾ ਨਜ਼ਰੀਆ ਹੈ. ਜੋ ਗੱਲ ਖੁੱਲੇ ਦਿਲ ਨਾਲ ਸੋਚ ਕਿ ਲੱਗੇ ਕਿ ਇਹ ਸੱਚ ਹੋ ਸਕਦੀ ਹੈ, ਚਾਹੇ ਉਹ ਸਾਡੀ ਕਮੀ ਹੀ ਕਿਉਂ ਨਾ ਹੋਵੇ, ਉਹਨੂੰ ਮੰਨ ਲੈਣ ਚ ਕੋਈ ਗ਼ਲਤੀ ਨਹੀਂ ਹੁੰਦੀ. ਗੁਰੂ ਜੀ ਦੇ ਦੱਸੇ ਰਾਹ ਮੁਤਾਬਿਕ ਸਾਡਾ ਨਾ ਤੇ ਕੋਈ ਦੁਸ਼ਮਣ ਹੈ ਤੇ ਨਾਂ ਕੋਈ ਬੇਗਾਨਾ. ਬਾਕੀ ਰਹੀ ਗੱਲ ਸਟੇਟ ਸਪੌਂਸਰ ਕਿਤਾਬ ਦੀ ਤਾਂ ਸਾਨੂੰ ਅੱਜ ਤੱਕ ਕੋਈ ਫਰਕ ਨਹੀਂ ਪਿਆ ਕਿ ਸਟੇਟ ਸਾਡੇ ਬਾਰੇ ਕੀ ਕਹਿੰਦੀ ਜਾਂ ਸੋਚਦੀ ਹੈ. ਸਟੇਟ ਨੇ ਹੀ ਸਿੱਖਾਂ ਨੂੰ ਕੁੰਡਲੀਏ ਸੱਪ ਕਿਹਾ ਸੀ ਤਾਂ ਅਸੀਂ ਅੱਜ ਵੀ ਮਾਣ ਨਾਲ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਮਾਹਰਾਜ ਦੇ ਭੁਚੰਗੀ ਕਹਿੰਦੇ ਹਾਂ.
ਹੋ ਸਕਦਾ ਹੈ ਕਿ ਤੁਹਾਡੇ ਮਨ 'ਚ ਅਜੇ ਵੀ ਹੋਰ ਸਵਾਲ ਖੜੇ ਹੋਣਗੇ. ਪਰ ਕੋਸ਼ਿਸ਼ ਕਰਨਾ ਕਿ ਓਹਨਾ ਸਵਾਲਾਂ ਨੂੰ ਪਹਿਲਾਂ ਗੁਰਬਾਣੀ ਦੇ ਅਧਾਰ ਤੇ ਹੀ ਹਰ ਤਰਫ ਤੋਂ ਸੋਚ ਕਿ ਦੇਖਣਾ ਜੀ. ਕੋਈ ਲਫ਼ਜ਼ ਵੱਧ ਘਾਟ ਬੋਲਿਆ ਗਿਆ ਹੋਵੇ ਤੇ ਮਾਫੀ ਚਾਹੁੰਦੇ ਹਾਂ ਜੀ.
ਮਨਪ੍ਰੀਤ ਸਿੰਘ
ਮੈਂ ਪਰਮਜੀਤ ਸਿੰਘ ਦਸੂਹਾ ਹੁਸ਼ਿਆਰਪੁਰ। ਕਿਰਪਾ ਕਰਕੇ ਖਚਰੇ ਗਾਂਧੀ ਬਾਰੇ ਲਹੌਰੀ ਰਾਮ ਬਾਲੀ ਜਲੰਧਰ ਦੀਆਂ ਲਿਖਤਾਂ ਪੜ੍ਹ ਲਵੋ=ਕੀ ਗਾਂਧੀ ਮਹਾਤਮਾ ਸੀ।ਬਾਲੀ ਦੀ ਇੱਕ ਲਿਖਤ ਪ੍ਰੈਸ ਵਿੱਚ ਛਪਦੀ ਹੀ ਜਰਵਾਣਿਆਂ ਨੇ ਰੁਕਵਾ ਦਿੱਤੀ।ਉਹ ਸੀ "ਰੰਗੀਲਾ ਗਾਂਧੀ"। ਜਰਮਨ ਦਾ ਇੱਕ ਗੋਰਾ ਲੌਂਡਾ ਵੀ ਇਸ ਦੇ ਸੰਪਰਕ ਵਿੱਚ ਰਿਹਾ ਹੈ। ਸਰੋਜਨੀ ਨਾਇਡੂ ਨੂੰ ਉਸ ਦੇ ਘਰ ਵਾਲਾ ਬੜੀ ਮੁਸ਼ਕਲ ਇਸ ਕੋਲੋਂ ਲੈ ਕੇ ਗਿਆ ਸੀ। ਬਹੁੱਤ ਕੁੱਝ ਹੈ ਇਸ ਦੇ ਬਾਰੇ ਜੋ ਲੁਕਿਆ ਹੋਇਆ ਹੈ। ਇਸੇ ਕਰਕੇ ਇੱਕ ਲੜਕੀ ਨੇ ਅੱਜ ਤੋਂ 10 ਕੁ ਸਾਲ ਪਹਿਲਾਂ ਸੈਂਟਰ ਸਰਕਾਰ ਤੋਂ ਪੁੱਛਿਆ ਸੀ ਕਿ ਇਸ "ਮੋਹਨ ਦਾਸ ਕਰਮ ਚੰਦ ਗਾਂਧੀ"ਨੂੰ ਮਹਾਤਮਾ ਦਾ ਦਰਜ਼ਾ ਕਿਸ ਨੇ ਦਿੱਤਾ। ਮੌਜੂਦਾ ਹਕੂਮਤ ਜਾਂ ਤਾਂ ਨੱਥੂਰਾਮ ਗੋਡਸੇ ਨੂੰ ਆਤੰਕਵਾਦੀ ਮੰਨੇ ਜਿਸ ਦਾ ਮੰਦਰ ਬਣਾ ਕੇ ਪੂਜਦੇ ਹਨ। ਜਾਂ ਫਿਰ ਗਾਂਧੀ ਦੇ ਮੱਥੇ ਤੋਂ ਮਹਾਤਮਾ ਦਾ ਲੇਬਲ ਉਤਾਰ ਕੇ "ਰੰਗੀਲਾ ਗਾਂਧੀ"ਦਾ ਲੇਬਲ ਲਗਾਇਆ ਜਾਵੇ।
Very great man I feel proud on you the way you explain Pannu a78
ਲਾਜਵਾਬ ਤੇ ਬੇਸ਼ਕੀਮਤੀ ਜਾਣਕਾਰੀ
This shows such a nice image of Punjabis in the eyes of the non-punjabis 👌👌🌹🌹
Excellent recording of Pannu Sahib about Panjabi of Gandhi.
Thanks a lot for this video 🙏🏻
Lots of respect to you Pannu sir🙏🏻
Gandhi was working for British,
We still couldn’t understand
That’s why he didn’t let that 1919 resolution approve
6th April incident was nothing in compare to 13 April.
Biggest decision of Gandhi can be found from his behaviour during Poona Pact with Ambedkar. That is all you need to know about Gandhi. Gandhi should never be whitewashed despite what hackneyed professors tell. They have a rosy sunglasses about Gandhi.
ਬਹੁਤ ਅੱਛਾ ਲੱਗਾ ਜੀ ਪੰਨੂ ਸਾਹਿਬ ਧੰਨਵਾਦ
What a beautiful initiative 👏 by you sir
Thank you Pannu ji sanu kirrar Dee aslyat dikha diti. Wade poet aaye aa. Poetry wich bhi sikha nu kurahe paunde firde Han.
ਧੰਨਵਾਦ
Boohat vadhia jankaree wonderful
I have also read this book Translation work Of Pannu Sahib is praiseworthy
Dhanvaad. Aa. Ji
Great job 👏
ਚੰਗੀ ਪੁਸਤਕ ਦੀ ਜਾਣਕਾਰੀ ਲਈ ਧੰਨਵਾਦ ਜੀ।
Great
Ok good and thanks for your time
Dhanvad ji
Always best Pannu sir thanks mintu bai salute aa bhout time baad judiya main dubara 🙏 khich ke rakho kammm
ਪੇਂਡੂ ਆਸਟ੍ਰੇਲੀਆ ਅਤੇ ਪ੍ਰੋ ਪੰਨੂ ਸਹਿਬ ਜੀ ਬਹੁਤ ਵਧੀਆ ਲੱਗਿਆ ਪੰਜਾਬ ਬਾਰੇ ਰਾਜਮੋਹਨ ਗਾਂਧੀ ਦੀ ਕਿਤਾਬ ਬਾਰੇ ਜਾਣਕਾਰੀ ਦੇਣ ਲਈ।
Thanks ❤
Bahut vadiya baba ji ❤❤
ਬਹੁਤ ਵਧੀਆ ਹੈ ਭੁਲੇਖਾ ਦੂਰ ਹੋਇਆ ਹੈ
ਜਿਨਹਾ ਦਾ ਪਰਿਵਾਰ ਪਾਕਿਸਤਾਨ ਨਹੀਂ ਰਹਿੰਦਾ ਗਾਂਧੀ ਦਾ ਭਾਰਤ ਨਹੀਂ ਸੋਚ ਸਕਦੇ ਹੈ ਕਿੰਨਾ ਗ਼ਲਤ ਕਰਕੇ ਗੲਏਹਨ
Mintu Bhaji God bless u👍👍👍
It's great job of 22 g mintoo Brar n Pannu Saab but ajj Jo Punjab Wich chal reha lagda a k oh es literature to anjaan ne
Vadmuli jankari g
ਬਹੁਤ ਵਧੀਆ
ਬਹੁਤ ਵਧੀਆ ਵਿਚਾਰ ਪੰਨੂ ਸਾਹਬ
Ok good and thanks for
Very nice g 👌
Very nice
Njara aa gea sunke
Bhut vdia kgga ji
Nice Presentation g
ਮਿੰਟੂ ਜੀ2 ਬਹੁਤ ਵਧੀਆ ਵਿਸ਼ਲੇਸ਼ਣ ਕੀਤਾ ਪਨੂੰ ਜੀ ਨੇ ਬਾਬਤ ਲਿਖਤ ਰਾਜ ਮੋਹਨ ਗਾਂਧੀ ਜੀ ਆਪ ਦਾ ਧੰਨਵਾਦ ਹ ਜੋ ਆਪ ਇਸ ਚੈਨਲ ਰਹੀ ਇਹੋ ਜਹੇ ਵਿਦਵਾਨਾਂ ਨੂੰ ਸਾਨੂ ਸੁਨਣ ਦਾ ਮੌਕਾ ਮਿਲਦਾ ਹੈ
Book ta daso
Kindly send the title of in Punjabi
ਸਰ ਮੈਂ ਆਪ ਜੀ ਨੂੰ ਬਹੁਤ ਸਮੇਂ ਤੋਂ ਪੜ੍ਹਦੀ ਆਈ ਹਾਂ ਸੋ ਆਪ ਦੇ recommend ਕਰਨ ਤੇ ਮੈਂ ਵੀ ਇਹ ਬੁੱਕ ਪੜ੍ਹੀ। ਪਰ ਮੈਨੂੰ ਤਾਂ ਇਸ ਬੁੱਕ ਵਿੱਚ ਸਿਰਫ ਪੱਖਪਾਤੀ ਨਜ਼ਰੀਆ ਹੀ ਦੇਖਣ ਨੂੰ ਮਿਲਿਆ। ਹਰ ਗੱਲ ਨੂੰ ਜਾਣ ਬੁੱਝ ਕੇ ਸਿੱਖਾਂ ਦੇ ਖਿਲਾਫ਼ ਲਿਖਿਆ ਗਿਆ ਤੇ ਹਰ ਜਗ੍ਹਾ ਸਿੱਖਾਂ ਨੂੰ ਭੰਡਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਹਾਲਾਤਾਂ ਕਰਕੇ ਹੀ ਸੰਭਵ ਹੋਇਆ ਦੱਸਿਆ ਗਿਆ ਹੈ। ਉਹਨਾਂ ਦੀ ਕਾਬਲੀਅਤ ਨੂੰ ਪੂਰੀ ਤਰਾਂ ਝੁਠਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਬਹੁਤ ਵਧੀਆ ਤਰੀਕੇ ਨਾਲ ਤੁਸੀਂ ਕਿਤਾਬ ਪੜ੍ਹ ਕੇ ਉਹਦੇ ਬਾਰੇ ਇਹ ਵਿਚਾਰ ਰੱਖੇ। ਜਿੱਥੇ ਜਿੱਥੇ ਇਹ ਕਿਤਾਬ ਵਿਕ ਰਹੀ ਹੈ ਉਥੇ ਜਾ ਕੇ ਇਹ ਵਿਚਾਰ review section ਵਿਚ ਜ਼ਰੂਰ ਲਿਖੋ ਜੀ ਅਤੇ ਹੋ ਸਕੇ ਤੇ ਲੇਖਕ ਨੂੰ email ਵੀ ਜ਼ਰੂਰ ਕਰਨਾ ਕੇ ਆਪ ਜੀ ਦੀ ਕਿਤਾਬ ਦੇ ਵਿਚ ਬਹੁਤ ਸਾਰੇ ਤੱਥ ਜਾਣ ਬੁੱਝ ਪੱਖਪਾਤੀ ਹਨ। ਸਾਡਾ ਇਹੀ ਮਕਸਦ ਹੈ ਕਿ ਪੰਜਾਬੀ ਸੁਚੇਤ ਹੋਣ ਅਤੇ ਹਰ ਗੱਲ ਦਾ ਬਣਦਾ ਜਵਾਬ ਜ਼ਰੂਰ ਦੇਣ।
Har vaar di vaang eh interview v bhut knowledgeable laggi ji.
Book purchase krke jaroor read krnage ji..
Kamaal di jaankari.
ਬਹੁਤ ਵਧੀਆ ਜੀ!
ਮੈਂਨੂੰ ਮੀਰਆਬ (ਮੀਰਾਬ) ਸ਼ਬਦ ਦਾ ਅਰਥ ਨਹੀਂ ਸੀ ਪਤਾ, ਇਸ ਵੀਡਿਓ ਤੋਂ ਪਤਾ ਚੱਲਿਆ!
🙏
❤❤❤
I am reading this book these days
Bilkul shi gall kiti...aasi panjabi ik pakh dekh de aa
ਬੋਹਤ ਹੀ ਵਧੀਆ ਗੱਲਾਂ ਸਿੱਖਣ ਨੂੰ ਮਿਲੀਆਂ ਵੀਰ ਜੀ।ਸੱਚ ਤਾਂ ਸੱਚ ਹੀ ਹੁੰਦਾ। ਝੂਠ ਤੋਂ ਗੁਰੇਜ ਕਰੀਏ ਉਹ ਕਿਤਾਬ ਮੈਂ v ਜ਼ਰੂਰ ਪੜ੍ਹਨੀ ਜੇ ਕਿਧਰੇ ਮਿਲ ਜਾਵੇ।🙏
ਨੈੱਟ ਤੇ pdf ਹੈਗਾ ਵੀਰ ਜੀ
Bahut jaankari bharpoor ji.
True views
ਅੱਜ ਜੋ ਮਰਜੀ ਲਿਖ ਦਿਉ ਪੜ ਲਾਉ, ਜੋ ਨੁਕਸਾਨ ਪੰਜਾਬ ਦਾ ਹੋਇਆ, 1947 ਤੋਂ ਬਾਅਦ ਹੋ ਰਿਹਾ ਅੱਜ ਤੱਕ, ਕਸੂਰਵਾਰ ਸਿਆਸਤਦਾਨ ਲੋਕ ਹੀ ਹਨ, ਹਰ ਪੱਖ ਤੋਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਏ। ਸਿੱਖ ਕੌਮ ਇਮਾਨਦਾਰ ਹੋਣ ਦੇ ਨਾਤੇ ਵੀ ਨੁਕਸਾਨ ਵਿੱਚ ਗਈ ਏ,
ਤੁਸੀਂ ਬਹੁਤ ਵੱਡੇ ਇਤਿਹਾਸਕਾਰ ਹੋ , ਸਿੱਖਾਂ ਤਾਂ ਜੈਕਾਰੇ ਛੱਡੇ ਕਿਉਕਿ ਕੇਵਲ ਅੱਠ ਸਾਲ ਪਹਿਲਾਂ 1849 ਚ ਥੋੜੇ ਜਹੇ ਅੰਗਰੇਜਾਂ ਨਾਲ ਮਿਲ ਕਿ ਸਿੱਖ ਰਾਜ ਖੋਇਆ ਸੀ
ਬਾਕੀ ਤੁਹਾਡਾ ਤੇ ਗਾਂਧੀ ਜੀ ਦੀ ਜਾਣਕਾਰੀ ਬਹੁਤ ਵੱਢੀ ਆ, ਜਿਸ ਸਾਹਮਣੇ ਮੈਂ ਤਾਂ ਤੁਸ਼ ਵੀ ਨਹੀਂ
Very good bro
Bapu ji is interview naal main sehmat Nahi shyd tusi aje theoshophical society nu Nahi janya jo os time bharat ch kamm kr rahi c
Wish to read this book.
Mintu paji love from Pakistan 🇵🇰 ❤
बहुत बेहतरीन लिखी है
ਪ੍ਰੋ ਸਾਹਿਬ ਜੀ ਦੀ ਕਿਤਾਬ ਦਾ ਕੀ ਨਾਮ ਆ ਜਿਸ ਬਾਰੇ ਗੱਲ ਹੋ ਰਹੀ ਆ
बहुत वदीया उपराला कीता गया जी। इक होर नवा कुज सिखण नूं मिलिया।
🙏
🙏💐
I am from Rudrapur Uttarakhand and studied History from class 9 to Graduate. And also I am preparing for the UPSC IAS exam and I study History in depth.
I also studied Gandhi in Depth his biography and History and concluded that Every person have both some negative and positive side . I person can't be perfect in aspects life and And Gandhi was also that person...
Yes we the Sikhs gave our lives in much more than others but as a leader there was no person at that time who fought against Independence despite he was a great lawyer and belong to well reputed family and leaved like a monk ...
Mohandas Gandhi was a radical Hindu and anti Sikh thug. He was responsible for fooling Sikhs in 1947 that caused Sikhs loss of independence
Son if you are preparing for UPSC then you need more practice and hard work. Your grammar in these lines is not perfect. Wish you all the best 💐
@@cheemabilla thanks 🙏
Because of Nehru
ਬਹੁਤ ਖੂਬ ਉਪਰਾਲਾ🙏
ਪੰਜਾਬ ਤਕਸੀਮ ਦਰ ਤਕਸੀਮ। ਹੁਣ ਅਸੀਂ ਕੀ ਕਰੀਏ (ਵਾਰਿਸ)" ਜਵਾਬ ਦੀ ਉਡੀਕ,
🙏🙏🙏
ਬੋਲ ਤੇ ਨਹੀਂ ਹਨ ਇਸ book ਦੀਂ ਪ੍ਰਸੰਸਾ ਕਰ ਸਕਾ. ਪਰ ਜੇਕਰ ਅਸੀਂ ਇਸ book ਨੂੰ ਅੱਜ ਦੇ ਸਮੇ ਅਨੁਸਾਰ ਪਰਦੇ ਹਾ ਤਾ ਬਹੁੱਤ ਕੁਜ ਨਿਖਰ ਕੇ ਸਾਹਮਣੇ ਆਓਂਦਾ ਹੈਂ.ਤਾ ਜੋਂ ਅਸੀਂ ਭਾਵਿੱਖ ਇਹ ਇਹ ਗਲਤੀਆਂ ਨਾ ਦੁਹਰਾਈਏ. ਇਸ ਗੱਲ to ਅੱਜ ਸਾਫ ਜ਼ਾਹਿਰ ਹੋ ਗਿਆ ਹੈਂ ਕਿ ਸਾਡੀ ਨਵੀਂ ਪੀਡ਼ੀ ਇਤਿਹਾਸ ਦੇ ਚਾਨਣ to ਕਿੰਨੀ ਦੂਰ ਹੈਂ.
🙏🏻🙏🏻🙏🏻
Waaah bai waaah gandhi da potra sikhan nu jimewar keh reha jalleyan wale baag di ghatna te muslmana nal hoye takraa da te sade professor saab te mintu g boht hass hass raaj mohan di sikhan nal nfrat nu ohde andaaj ch byan kr rhe ne te lok v sun k wah wah kr rhe ne boht afsos di gal hai
ਵਾਹਿਗੁਰੂ
ਸਚਾਈ ਤੋਂ ਮੁਨਕਰ ਨਹੀਂ
ਹਰ ਕਿਤਾਬ ਦ ਅੈਧਅਨ
ਜਰੂਰੀ ਜੀ
ਨਿਰਲੇਪ ਨਿਰਪਖ ਲਿਖਣਾ
ਹੋਣਾ ਮਹਾਨ ਤਾਂ ਹੈ ਹੀ
ਪਰ ਇਹ ਮੂਰਖਾਂ ਸਾਹਮਣੇ
ਬਾਤ ਪਾਉਣੀ ਜਰੂਰੀ ਹੈ
ਸ਼ਇਦ ਉਨ੍ਹਾਂ ਨੂੰ ਉਨ੍ਹਾਂ ਦੀ
ਮੂਰਖਤਾ ਦਾ ਅਹਸਾਸ ਹੋਜੇ ਜੀ
ਗੁਸਤਾਖੀ ਮਾਫ
ਵਾਹਿਗੁਰੂ
ਦਿਲਚਸਪ ਅਤੇ ਮਹੱਤਵਪੂਰਨ ਜਾਣਕਾਰੀ।
ਅਤਿ ਸਤਿਕਾਰ,ਜੀਓ।🙏🙏
Maharani jinda b bahoot hi pyari thee, aur aourta ka soshsan jo angrej kare te thee
Jado sade bacchea da kelja sade mooh ch pata gya, bachea nu haar bna, k sade hi gal pata gya odo pandit ji kithe c
ਬਿਲਕੁਲ ਠੀਕ ਪੰਜਾਬੀ ਕਰਨ ਤੋਂ ਬਾਦ ਸੋਚਦਾ
🙏🙏🙏🙏🇮🇳✌🇮🇳🙏🙏🙏🙏
Professor Sahib no doubt Raj Mohan work very hard to write that book but please also watch “Jallianwala the inside story “ by Sukhdeep Singh Barnala.then we know what’s hidden by Raj Mohan so I strongly recommend please also episode about above said documentary
Professor sahib, tawadi galla sunan de baad kuch hor sunan da dil hi nahin karda...