Mere Jazbaat Episode 24 ~ Prof. Harpal Singh Pannu ~ Khalsa Empire Of Punjab ~ Maharaja Ranjit Singh

Поделиться
HTML-код
  • Опубликовано: 4 окт 2024
  • This is season 3 of Mere Jazbaat. In this episode, Pendu Australia team visited Patiala where we got a chance to talk to Prof Harpal Singh Pannu. We asked him to start this season from his life Journey. So he started from his childhood, he shared his college life. How he got admission in college and how he arranged his fees and other expenses. He shared his memories of his P.Hd. admission. How he arranged his study and job timings together. He also shared his first meeting with the vice-chancellor of the university. He also shared his memories of Mohindra College when he saw all the famous poets together in his collage. The first time he saw Shiv Kumar Batalvi, Amrita Pritam, Prof Mohan Singh and many more. There one incident happened when Famous singer of that time, Yamla Jatt came to listen to all those poets. He talked about his friend and Urdu's great poet Satnam Singh Khumaar. Satnam Singh Khumaar wrote so many famous Urdu ghazals. His shayari was very famous but people were not aware if the poet. Prof. Pannu shared his bond with Khumaar Sahab and his friend Swami Nitya Chaitanya Yati. Prof. Pannu also shared memories of Swami Nitya Chaitanya Yati's, when Swami shared his love story with a girl named Taranum. So watch this episode and know what happened at that time. He talked about Rabindra Nath Tagore. Also Prof. Sahab shared some of his poetic work. He started from Guru Gobind Singh's Nanded visit and meeting with Madho Das Vairaagi who became Baba Banda Singh Bahadur. How he came in Punjab and fought so many battles against Mughals. History of India had been changed after that. He talked about the battle of Chaparchiri. He said how Bhai Fateh Singh killed Wazir Khan and how Baba Banda Singh Bahadur established a place in the memory of Chhote Sahibzaade. In this episode, Prof. Pannu talked about the khalsa Empire of Punjab Maharaja Ranjit Singh. Prof. Pannu told that that was the best time of Punjab. Punjab developed a lot during that period. That was golden era of Punjab. So many brilliant people came to punjab and they were loving to live here. Please watch this episode and share your views in the comments section.
    ਇਹ ਮੇਰੇ ਜ਼ਜ਼ਬਾਤ ਦਾ ਸੀਜ਼ਨ 3 ਹੈ। ਇਸ ਕੜੀ ਵਿਚ ਪੇਂਡੂ ਆਸਟ੍ਰੇਲੀਆ ਦੀ ਟੀਮ ਪਟਿਆਲੇ ਗਈ ਜਿੱਥੇ ਸਾਨੂੰ ਪ੍ਰੋ: ਹਰਪਾਲ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਯਾਤਰਾ ਤੋਂ ਇਸ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਬੇਨਤੀ ਕੀਤੀ। ਇਸ ਲਈ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਸ਼ੁਰੂਆਤ ਕੀਤੀ, ਉਹਨਾਂ ਨੇ ਕਾਲਜ ਵਿੱਚ ਹੋਏ ਦਾਖਲੇ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿਵੇ ਉਹਨਾਂ ਨੇ ਆਪਣੇ ਫੀਸ ਅਤੇ ਹੋਰ ਖਰਚੇ ਇਕੱਠੇ ਕੀਤੇ ਉਹਨਾਂ ਨੇ ਆਪਣੀ ਪੀ.ਐਚ.ਡੀ. ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਪਣੀ ਪੜ੍ਹਾਈ ਅਤੇ ਨੌਕਰੀ ਇਕੋ ਸਮੇਂ ਕਿਵੇਂ ਕੀਤੇ। ਉਹਨਾਂ ਨੇ ਆਪਣੀ ਪਹਿਲੀ ਮੁਲਾਕਾਤ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਵੀ ਸਾਂਝੀ ਕੀਤੀ। ਉਹਨਾਂ ਨੇ ਮਹਿੰਦਰਾ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਹਨਾਂ ਨੇ ਆਪਣੇ ਕਾਲਜ ਵਿੱਚ ਸਾਰੇ ਪ੍ਰਸਿੱਧ ਕਵੀਆਂ ਨੂੰ ਇੱਕਠੇ ਵੇਖਿਆ। ਪਹਿਲੀ ਵਾਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਕਵੀਆਂ ਨੂੰ ਸੁਣਿਆ। ਉਥੇ ਇੱਕ ਘਟਨਾ ਵਾਪਰੀ ਜਦੋਂ ਉਸ ਸਮੇਂ ਦੇ ਪ੍ਰਸਿੱਧ ਗਾਇਕ, ਯਮਲਾ ਜੱਟ ਉਨ੍ਹਾਂ ਸਾਰੇ ਕਵੀਆਂ ਨੂੰ ਸੁਣਨ ਲਈ ਆਏ।ਪ੍ਰੋ. ਪੰਨੂ ਜੀ ਨੇ ਆਪਣੇ ਦੋਸਤ ਅਤੇ ਉਰਦੂ ਦੇ ਮਹਾਨ ਕਵੀ ਸਤਨਾਮ ਸਿੰਘ ਖੁਮਾਰ ਬਾਰੇ ਗੱਲਬਾਤ ਕੀਤੀ। ਸਤਨਾਮ ਸਿੰਘ ਖੁਮਾਰ ਨੇ ਬਹੁਤ ਸਾਰੀਆਂ ਪ੍ਰਸਿੱਧ ਉਰਦੂ ਗ਼ਜ਼ਲਾਂ ਲਿਖੀਆਂ ਸਨ। ਉਸ ਦੀ ਸ਼ਾਇਰੀ ਬਹੁਤ ਮਸ਼ਹੂਰ ਸੀ ਪਰ ਲੋਕ ਕਵੀ ਨੂੰ ਨਹੀਂ ਜਾਣਦੇ ਸਨ। ਪ੍ਰੋ: ਪੰਨੂੰ ਨੇ ਖੁਮਾਰ ਸਹਿਬ ਅਤੇ ਉਹਨਾਂ ਦੇ ਦੋਸਤ ਸਵਾਮੀ ਨਿਤਿਆ ਚੈਤਨਯ ਯਤੀ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਪ੍ਰੋ: ਪੰਨੂੰ ਨੇ ਸਵਾਮੀ ਨਿਤਿਆ ਚੈਤਨਯ ਯਤੀ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ, ਜਦੋਂ ਸਵਾਮੀ ਨੇ ਤਰੰਨੁਮ ਨਾਮ ਦੀ ਲੜਕੀ ਨਾਲ ਆਪਣੀ ਪ੍ਰੇਮ ਕਹਾਣੀ ਸਾਂਝੀ ਕੀਤੀ। ਪ੍ਰੋ. ਪੰਨੂ ਜੀ ਨੇ ਰਬਿੰਦਰ ਨਾਥ ਟੈਗੋਰ ਬਾਰੇ ਗੱਲ ਕੀਤੀ। ਪ੍ਰੋ ਸਹਿਬ ਨੇ ਰਬਿੰਦਰ ਨਾਥ ਟੈਗੋਰ ਦੀਆ ਕੁਝ ਕਾਵਿ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਪ੍ਰੋ. ਪੰਨੂ ਜੀ ਨੇ ਸਿੱਖ ਸਾਮਰਾਜ ਬਾਰੇ ਗੱਲ ਕੀਤੀ। ਉਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂਦੇੜ ਯਾਤਰਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਬਣਨ ਵਾਲੇ ਮਾਧੋ ਦਾਸ ਵੈਰਾਗੀ ਨਾਲ ਮੁਲਾਕਾਤ ਤੋਂ। ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵਿਚ ਕਿਵੇਂ ਆਏ ਅਤੇ ਮੁਗਲਾਂ ਵਿਰੁੱਧ ਕਿਵੇਂ ਲੜਾਈਆਂ ਲੜੀਆਂ। ਉਸ ਤੋਂ ਬਾਅਦ ਭਾਰਤ ਦਾ ਇਤਿਹਾਸ ਬਦਲਿਆ ਗਿਆ ਸੀ। ਪ੍ਰੋ. ਪੰਨੂ ਜੀ ਨੇ ਚੱਪੜਚਿੜੀ ਦੀ ਲੜਾਈ ਬਾਰੇ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਕਿਵੇਂ ਭਾਈ ਫਤਿਹ ਸਿੰਘ ਨੇ ਵਜ਼ੀਰ ਖ਼ਾਨ ਨੂੰ ਮਾਰਿਆ ਅਤੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਛੋਟੇ ਸਾਹਿਬਜਾਦੇ ਦੀ ਯਾਦ ਵਿਚ ਜਗ੍ਹਾ ਬਣਾਈ। ਇਸ ਭਾਗ ਵਿੱਚ ਪ੍ਰੋ: ਪੰਨੂੰ ਨੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਬਾਰੇ ਗੱਲਬਾਤ ਕੀਤੀ। ਪ੍ਰੋ: ਪੰਨੂੰ ਨੇ ਦੱਸਿਆ ਕਿ ਇਹ ਪੰਜਾਬ ਦਾ ਸਰਬੋਤਮ ਸਮਾਂ ਸੀ। ਉਸ ਸਮੇਂ ਦੌਰਾਨ ਪੰਜਾਬ ਨੇ ਬਹੁਤ ਵਿਕਾਸ ਕੀਤਾ। ਇਹ ਪੰਜਾਬ ਦਾ ਸੁਨਹਿਰੀ ਯੁੱਗ ਸੀ। ਬਹੁਤ ਸਾਰੇ ਨਿਪੁੰਨ ਲੋਕ ਪੰਜਾਬ ਆਏ ਅਤੇ ਉਹਨਾਂ ਨੇ ਇਥੇ ਰਹਿਣਾ ਪਸੰਦ ਕਰ ਰਹੇ ਸਨ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
    Mere Jazbaat Episode 24 ~ Prof. Harpal Singh Pannu ~ Khalsa Empire Of Punjab ~ Maharaja Ranjit Singh
    Host: Gurpreet Singh Maan
    Producer: Mintu Brar (Pendu Australia)
    D.O.P: Manvinderjeet Singh
    Editing & Direction: Manpreet Singh Dhindsa
    Facebook: PenduAustralia
    Instagram: / pendu.australia
    Music: www.purple-pla...
    Contact : +61434289905
    2020 Shining Hope Productions © Copyright
    All Rights Reserved
    #MereJazbaat #HarpalSinghPannu #SikhEmpire #PenduAustralia #MaharajaRanjitSingh

Комментарии • 226

  • @2006raghav
    @2006raghav Год назад +21

    ਸਾਨੂੰ ਇਤਹਾਸ ਨਾਲ ਜਾਣੂ ਕਰਵਾਉਣ ਲਈ ਪੰਨੂੰ ਸਾਹਿਬ ਤੇ ਪੇਂਡੂ ਆਸਟ੍ਰੇਲੀਆ ਦਾ ਬਹੁਤ ਬਹੁਤ ਧੰਨਵਾਦ।

  • @sukhjeetsingh8699
    @sukhjeetsingh8699 4 года назад +98

    ਇਤਹਾਸ ਵਰਨਣ ਕਰਨ ਦਾ ਬਾਕਮਾਲ ਤਰੀਕਾ,ਜਦੋਂ ਹਰਪਾਲ ਸਿੰਘ ਪੰਨੂ ਜੀ ਇਤਿਹਾਸ ਸੁਣਾਉਣਾ ਸੁਰੂ ਕਰਦੇ ਹਨ ਤਾਂ ਨਾਲ ਹੀ ਅੱਖਾਂ ਅੱਗੇ ਵੀਡੀਓ ਚਲਣ ਲੱਗ ਜਾਦੀ ਹੈ। ਬਹੁਤ ਵਧੀਆ ਉਪਰਾਲਾ, ਇਸ ਤਰ੍ਹਾਂ ਦੀਆਂ ਵੀਡੀਓ ਲਗਾਤਾਰ ਪਾਉਂਦੇ ਰਹੋ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ,ਇਸ ਉਪਰਾਲੇ ਲਈ ਧੰਨਵਾਦ ਜੀ।

  • @azamchaudhary3511
    @azamchaudhary3511 4 года назад +17

    Punu ji long live from Pakistan

  • @DAVINDERSINGH-gf1el
    @DAVINDERSINGH-gf1el 4 года назад +14

    ਪ੍ਰੋ ਹਰਪਾਲ ਸਿੰਘ ਪੰਨੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ । ਬਹੁਤ ਬਹੁਤ ਧੰਨਵਾਦ ਤੁਹਾਡਾ।

  • @ManjeetKaur-dz4us
    @ManjeetKaur-dz4us 2 года назад +12

    ਮਹੱਤਵਪੂਰਨ ਇਤਿਹਾਸਕ ਜਾਣਕਾਰੀਆਂ,
    ਸ਼ੇਰੇ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਜੀ ਦੇ
    ਸੁਨਹਿਰੀ ਯੁੱਗ ਦੀ ਸਾਕਾਰ ਤਸਵੀਰ ਦਾ ਵਰਨਣ
    ਅਤਿ ਸ਼ਾਨਦਾਰ ਜੀਓ।
    ਰੂਹ ਸ਼ਰਸ਼ਾਰ,ਤਹਿਦਿਲੋਂ ਧੰਨਬਾਦ ਜੀਓ।⛳🙏🙏

  • @RavinderSingh-to2sx
    @RavinderSingh-to2sx Год назад +5

    ਪੇਂਡੂ ਅਸਟਰੇਲੀਆ ਚੈਨਲ ਦਾ ਬਹੁਤ ਧੰਨਵਾਦ ਜੀ ਹਰਪਾਲ ਸਿੰਘ ਪੰਨੂੰ ਜੀ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ

  • @baljitkaur5898
    @baljitkaur5898 2 года назад +8

    proud to be a sikh
    sikhs have a great history

  • @jagtar9311
    @jagtar9311 Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @iqbaljohal8673
    @iqbaljohal8673 4 года назад +10

    MAHARAJA RANJIT SINGH ZINDABAAD ZINDABAAD

  • @surjitsingh6134
    @surjitsingh6134 3 месяца назад +1

    ਬਹੁਤ ਖੂਬ ਜੀ

  • @ratanpalsingh
    @ratanpalsingh 2 года назад +5

    ਡਾਕਟਰ ਪੰਨੂ ਜੀ ਨੇ ਬਹੁਤ ਵਧੀਆ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਧੰਨਵਾਦ

    • @karmamahla8997
      @karmamahla8997 Год назад

      Maharaja Ranjeet Singh sansi Rajput na hunda ta pta nhi kithe kithe yadgara bn janiya si Afsos sansi caste hon karke kitaba diaa khaniya bn ke rehgiya

  • @kavitakaur2365
    @kavitakaur2365 11 месяцев назад +1

    Ba-kamal tarika hai itihas Kahan da jado Pannu sahib ji bolde hai ta chalchitra wangu Sean akhade samne chalde hai bahot anand aaunda hai main har roj Pannu sahib ji di ek video jaroor dekhdi sunndi ha . Waheguru ji chardi kalan bakhshe Bhai Sahib ji nu 🙏🏻

  • @shivagill4992
    @shivagill4992 4 года назад +18

    I can listen to Dr. Pan up day and night.His way of conveying is amazingly magical and his memory just is beyond my intellect.❤️

    • @navideol2644
      @navideol2644 Год назад +1

      Last 4 hours n still listening.

  • @papalpreetsingh
    @papalpreetsingh 4 года назад +25

    ਮਹਾਰਾਜਾ ਰਣਜੀਤ ਸਿੰਘ ਜੀ 'ਤੇ ਗੱਲਬਾਤ ਦੀਅਾਂ ਹੋਰ ਕਿਸ਼ਤਾਂ ਅਾੳੁਣਗੀਅਾਂ ਜੀ?

    • @penduaustralia
      @penduaustralia  4 года назад +13

      Es season ch asi ehi record kiti hai ji jekar aap sab da hukam hoeya te next season ch hor record karange ji....

    • @papalpreetsingh
      @papalpreetsingh 4 года назад +7

      @@penduaustralia ਹਾਂਜੀ ਮੇਰੀ ਜਾਚੇ ੲਿਸ ਵਿਸ਼ੇ 'ਤੇ ਘੱਟੋ-ਘੱਟ ਚਾਰ ਹੋਰ ਕਿਸ਼ਤਾਂ ਲੋੜੀਂਦੀਅਾਂ ਹਨ।

    • @penduaustralia
      @penduaustralia  4 года назад +7

      Jaroor ji. Dhannwaad.

    • @baskhediya2239
      @baskhediya2239 4 года назад +3

      Jroor ji asi wait krage ji

    • @RPORTR
      @RPORTR 4 года назад +1

      Turban's True Story : 1971 War
      ruclips.net/video/idtQQMNLh6E/видео.html
      Share this Great History

  • @shyamnagpal419
    @shyamnagpal419 3 месяца назад +1

    🎉🎉🎉🎉🎉🎉🎉🎉🎉🎉🎉 सतनाम श्री वाहेगुरु जी। आभार अभिनंदन आपका प्रभु जी

  • @soulgamer8853
    @soulgamer8853 4 года назад +9

    ੴ ਨੇ ਓਹਣ ਓਹ ਜੈਨਰਲ ਪਗਟ ਕਰਨਾ
    ਜੋ ਬਹੁਤ ਆਧੁਨਿਕ ਤਕਨਾਲੋਜੀ ੴਦੇ ਹੇਲਮੀ ਰਾਜ ਨਾਨਕ ਰਾਸ਼ਟਰ ਦੁਨੀਆਂ ਨੂੰ ਬਣਾ ਦੇਣਾ
    ੴ ਦੀ ਫੌਜ ਦੀ ਭਾਈ ਘਨੱਈਆ ਮੀਰੀ ਪੀਰੀ
    ੴ ਨੇ ਆਪ ਧਰਤੀ ਤੇ ਆਵੇ ਗਾ ੬ਅਪਰੈਲ
    ਨੂੰ ੴ੧੦ਨਾਨਕ ਆਪ ਆਉਣ ਗੇ ਸਤਿਗੁਰੂ
    ਨਾ ਆਵੇ ਨਾ ਜਾਵੇ ਸਭ ਧਰਮਾ ਦੇ ਰਹਿਬਰਾਂ
    ਧਰਤੀ ਤੇ ਹੁਣ ਪਗਟ ਹੌਣ ਗੇ ਆਕਲ ਤਖਤ
    ਦੁਨੀਆਂ ਦੇ ਫੈਸਲੇ ਕਰੇ ਗੇ
    ਗੁਰੂ ਜੀ ਪਹਿਲਾਂ ਚਾਰ ਵਰਣ ਇਕ ਕੀਤੇ
    ਹੁਣ ਉੱਤਰ ਪੂਰਬ ਪੱਛਮ ਦੱਖਣ ਸਭ ਪਾਸੇ
    ਧਰਮ ਦਾ ਰਾਜ ਹੋਣਾ ਹਲੇਮੀ ਰਾਜ
    ਦੁਨੀਆਂ ਦੇ ਰਾਜੇ ਹੁਣ ਤੇਰਾ ਤੇਰਾ ਤੌਲਣ ਗੇ
    ੴਆਪ ਸਭ ਦੁਨੀਆਂ ਨੂੰ ਬਿਬੇਕ ਦਾਨ
    ਵਿਸਾਹ ਦਾਨ ਭੌਰਸਾ ਦਾਨ ਸਭ ਨੂੰ ੴ
    ਆਪ ਦਾਤਾ ਦੇਵੇ ਗਾ

  • @ravindrasinghkhanuja3434
    @ravindrasinghkhanuja3434 4 года назад +14

    सतश्री अकाल जी पन्नू साहब आप जी आप दे मुख तो इतिहास सुन के रूह खुश हो जानदी है

  • @karanvir116
    @karanvir116 9 месяцев назад +1

    ਮਨ ਕਰਦਾ ਹੁੰਦਾ ਥੱਲੇ ਬੈਠ ਕੇ ਪ੍ਰੋ.ਹਰਪਾਲ ਪੰਨੂ ਜੀ ਨੂੰ ਸੁਣੀ ਹੀ ਜਾਈਏ❤

  • @navrajsingh9306
    @navrajsingh9306 4 года назад +6

    One of best the best source for Punjabi Sahit and history...!

  • @karamcheema9280
    @karamcheema9280 2 года назад +4

    ਵਾਹਿਗੁਰੂ ਜੀ 🙏🙏🙏

  • @dheerusamra6200
    @dheerusamra6200 4 года назад +11

    ਸਤਿ ਸ਼ੀ ਅਕਾਲ ਜੀ ਬਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੌ ਜੀ

  • @ekamjotsingh159
    @ekamjotsingh159 4 года назад +5

    waheguru ji

  • @apsingh2484
    @apsingh2484 4 года назад +6

    "Dhan dhan Baba Bandha Singh Bahadur "

  • @nonihalsinghs0dhinikku734
    @nonihalsinghs0dhinikku734 Год назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਪੰਨੂ ਸਾਹਿਬ ਨੇ। ਪੰਨੂ ਸਾਹਿਬ ਦੀ ਸੈਲੀ ਬਾ-ਕਮਾਲ ਹੈ।ਮੇਰੀ ਜਾਣਕਾਰੀ ਮੁਤਾਬਿਕ ਲਾਹੌਰ ਸਹਿਰ ਉਤੇ ਕਬਜਾ ਕਰਨ ਤੋ ਪਹਿਲਾ ਲਾਹੌਰ ਤੇ ਭੰਗੀ ਮਿਸਲ ਦੇ ਭੰਗੀ ਸਰਦਾਰਾ ਦਾ ਕਬਜਾ ਸੀ। ਜਿਨਾਂ ਦਾ ਰਾਜ ਪ੍ਰਬੰਧ ਬੜਾ ਮਾੜਾ ਸੀ।ਉਹਨਾ ਤੋ ਮੁਕਤੀ ਪਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਬੇਨਤੀ ਕੀਤੀ। ਕਿ ਸਾਨੂੰ ਅਪਣੀ ਛਤਰ-ਛਾਇਆ ਚ ਲੈ ਲਵੋ।

  • @angrejparmar6637
    @angrejparmar6637 7 месяцев назад +1

    Thanks

  • @jaswinderkaur1907
    @jaswinderkaur1907 Год назад +2

    Ba Kamaal 🙏🙏🙏🙏🙏 Prof Sahib

  • @hussanpreetkaur169
    @hussanpreetkaur169 4 года назад +5

    Waheguru jio ji tu hi tu jio ji great prof saab ji

  • @harpalsingh6380
    @harpalsingh6380 4 года назад +2

    ਬਹੁਤ ਵਦੀਆ ਜੀ ਪੰਨੂ ਸ਼ਾਬ

  • @ravinderkaur2433
    @ravinderkaur2433 4 года назад +7

    Bhout bhout khoob !!!....your effort is really very very good. Waheguru ji mhr rakhn...

  • @mannisingh8308
    @mannisingh8308 Год назад +2

    Maha Raja ranjit singh zindabad

  • @baljinderSingh-zo6do
    @baljinderSingh-zo6do 9 месяцев назад +1

    ਪੰਨੂ ਸਾਹਿਬ ਕੋਟ ਕੋਟ ਧਨਵਾਦ ਪ੍ਰਨਾਮ

  • @zahidhussain2458
    @zahidhussain2458 4 года назад +4

    Very interesting

  • @navideol2644
    @navideol2644 4 года назад +10

    great series. keep it up pendu australia 🇦🇺

  • @jhingergurpreetsingh5860
    @jhingergurpreetsingh5860 4 года назад +4

    ਬਹੁਤ ਵਧੀਆ ਲੱਗਿਆ ਜੀ। ਰੂਹ ਖੁਸ਼ ਹੋ ਗਈ।🙏🙏

  • @ashmeetbrar844
    @ashmeetbrar844 4 года назад +3

    Bahut khoob

  • @rinkugill223
    @rinkugill223 Год назад +2

    Bahut vadia

  • @nirmalsingh-tl3oi
    @nirmalsingh-tl3oi 11 месяцев назад +1

    Very very nice 🙏

  • @dharampalsandhu8905
    @dharampalsandhu8905 Год назад +1

    Jeeunde Vasde raho 😊

  • @jagjitsingh-vc3nz
    @jagjitsingh-vc3nz 4 года назад +6

    Maharaj ji de jiwan utte purri series bnai jaye

  • @samarveersingh1244
    @samarveersingh1244 4 года назад +25

    ਵੀਰ ਥੋਡੀਆ ਵੀਡੀਉ ਬਹੁਤ ਵਧੀਆ ਹੁੰਦੀਆ ਇਸ ਕਰਕੇ ਲਾਈਕ ਦਬਣਾ ਵੀ ਯਾਦ ਨੀ ਰਹਿੰਦਾ।ਏਨਾ ਖੋ ਜਾਂਦੇ ਏ 🙏

    • @penduaustralia
      @penduaustralia  4 года назад +5

      hahahahahaha chalo tusi video enjoy karde ho eh sade layi sab to vaddi gal hai.... Asi Like View wale chakar ch ni ji asi te Punjab, Punjabi ate Punjabiyat di sewa layi kar rahe haan eh sab....

    • @samarveersingh1244
      @samarveersingh1244 4 года назад +1

      @@penduaustralia ਕਹਿਣ ਦਾ ਮਤਲਬ ਇਹੀ ਸੀ

  • @parvindersingh3306
    @parvindersingh3306 Год назад

    bhut wdia shukria veer ji

  • @guriguri4517
    @guriguri4517 4 года назад +3

    Oye ranjitya kalin tera , bdata dekh siyasat ne .
    Tere punj ab nu duab bnata, Aina dlya di riyasat ne. 😭😭😭😭😭😭😭

  • @kharkdsingh1695
    @kharkdsingh1695 4 года назад +4

    Dhan waheguru gi

  • @kanwaljitsingh8391
    @kanwaljitsingh8391 4 года назад +4

    Let this series run into several episodes on Maharaja Ranjit Singh

  • @harjotkaurkhalsa1620
    @harjotkaurkhalsa1620 10 месяцев назад +1

    Bda wdia sara kuj

  • @malkeetsinghsidhu
    @malkeetsinghsidhu 4 года назад +4

    I'm very big fan of maharaja Ranjeet Singh Ji

  • @sewasingh2314
    @sewasingh2314 4 года назад +3

    One of the Best Sasak ( Maharaja) hope we have now. Waheguru bless them in Heaven.

  • @nirmalsingh1473
    @nirmalsingh1473 4 года назад +6

    ਬਹੁਤ ਵਧੀਆ ਜੀ ਧੰਨਵਾਦ

  • @singhgurdeep1977
    @singhgurdeep1977 9 месяцев назад +2

    Waheguru ji

  • @BalvinderSingh-q1q
    @BalvinderSingh-q1q 6 месяцев назад

    Pannu sahb thanks

  • @AMRINDER-123
    @AMRINDER-123 4 года назад +7

    The only leader in the history of the world under rule of whom no death sentence has been announced.

  • @bsingh3099
    @bsingh3099 4 года назад +2

    Very nice ਵੀਡੀਉ ਤੇ ਵਿਚਾਰ।

  • @RabbdaCamerA
    @RabbdaCamerA 4 года назад +4

    Sada Punjab ek country c yaar,

  • @JaswantSingh-bx4gq
    @JaswantSingh-bx4gq Год назад +2

    ਬੁਹਤ ਸਤਕਾਰ 🙏🙏

  • @surenderchhabra8201
    @surenderchhabra8201 4 года назад +3

    Dr. Pannu ji, great information about Maharaja Ranjit Singh ji .....

  • @sukhwindersinghsekhasekha4038
    @sukhwindersinghsekhasekha4038 4 года назад +3

    Satnam waheguru

  • @avtarsinghsandhu9338
    @avtarsinghsandhu9338 4 месяца назад

    ਧੰਨ ਖਾਲਸਾ ਰਾਜ ਜੀ ।।

  • @ravinderkaur2766
    @ravinderkaur2766 4 года назад +1

    Thanks ji .Bahut jiada vadia .Meri rooh di khuraak hai .

  • @ekamjotsingh159
    @ekamjotsingh159 Год назад +2

    waheguru ji 🙏🙏🙏🙏🙏

  • @amanpreetsingh8916
    @amanpreetsingh8916 4 года назад +2

    Bhuhut khub sun ka anand aa geya

  • @Vaheguru_g
    @Vaheguru_g 4 года назад +2

    Kya baat very nice

  • @ramswaroopbhatti566
    @ramswaroopbhatti566 4 года назад +5

    Sher e punjab raja sansi.....

  • @plotsandkothisale8839
    @plotsandkothisale8839 4 года назад +2

    I LOVE YOU TOO MY M.R RANJEET SINGH JI

  • @sukhravi6815
    @sukhravi6815 Год назад +2

    ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਬਹੁਤ ਦੂਰ ਅੰਦੇਸ਼ੀ ਸਨ 💪🏻💪🏻💪🏻💪🏻💪🏻

  • @satpreetsinghbhandohal2690
    @satpreetsinghbhandohal2690 4 года назад +2

    ਵਾਹ !

  • @harinderkaur7218
    @harinderkaur7218 Год назад +4

    Sir ,no words can ever thank you for finding these very very precious gemstones from the endless ocean of wisdom and sharing with us . Such lessons must be taught to the young generation.... .

    • @ssgarcha7974
      @ssgarcha7974 Год назад

      I am fan of u pannu sahib ji u r v v generous man

  • @amaninderbilling
    @amaninderbilling 2 года назад +2

    🙏❤️

  • @JassiSingh-fn2fi
    @JassiSingh-fn2fi 4 года назад +4

    Really appreciate your work

  • @Mundepindya
    @Mundepindya 2 года назад +2

    🙏🌹

  • @satnambawa0711
    @satnambawa0711 4 года назад +3

    बहुत ही वदीया जानकारी जी ।

  • @gurcharansarao3361
    @gurcharansarao3361 4 года назад +4

    Thanks ji

  • @sarbvirsingh9995
    @sarbvirsingh9995 Год назад +1

    ਬਹੁਤ ਵਧੀਆ ਸਰ ਜੀ..

  • @HarpalSingh-zx1gv
    @HarpalSingh-zx1gv 4 года назад +1

    Nice

  • @jobanjitsingh7563
    @jobanjitsingh7563 Год назад +1

    Waheguru ji kirpa krn dubara khalsa raj ave ga

  • @madanmohansingh8550
    @madanmohansingh8550 4 года назад +8

    ਮਨੁੱਖ ਦਾ ਭੁੱਲਣਹਾਰ ਹੋਣਾ ਸੁਭਾਵਿਕ ਹੀ ਹੈ ਕਿਉੱਕੇ ਅਭੁੱਲ ਗੁਰੂ ਕਰਤਾਰ ਨੇ

  • @sukhrandhawa4766
    @sukhrandhawa4766 4 года назад +5

    Very nice.... bahot vadhiya jankari wala episode as usual 🙏🙏🙏

  • @ਦਾਸਬਲਜਿੰਦਰਸਿੰਘਖਾਲਸਾ

    ਦੁਬਾਰਾ ਊਹੀ ਰਾਜ| ਧਰਤੀ ਤੇ ਂਆ| ਰਿਹਾ ਹੈ ਕਿਊ| ਕਿਧਰਤੀ ਮਾਤਾ ਦੀ ਪੁਕਾਰ| ਪ੍ਮਾਤਮਾ ਨੇ ਮਨਜੂਰ| ਕਰ| ਲਈ| ਹੈ ਹੂਣ| ਨਫਰਤੀ ਸਭ| ਸੂਨ| ਮੂਨ| ਹੌ ਜਾਣਗੈ ਸਭ| ਪਿਆਰ| ਨਾਲ| ਰਿਹਾ ਕਰਨਗੈ ਕੂਝ| ਸਮਾ ਉਡੀਕੌ

    • @prabhdyalsingh4722
      @prabhdyalsingh4722 4 года назад

      ਖਾਲਸਾ ਜੀ, ਪੰਜਾਬੀ ਵਿੱਚ ਸੰਦੇਸ਼ (ਮੈਸੇਜ) ਲਿਖਣ ਲੱਗਿਆਂ ਕਾਹਲੀ ਨਾ ਕਰੋ। ਪੰਜਾਬੀ ਭਾਸ਼ਾ ਦਾ ਸਤਿਕਾਰ ਕਰਦਿਆਂ, ਪੰਜਾਬੀ ਸ਼ੁੱਧ ਲਿਖੋ ਜੀ। ਇਹ ਛੋਟਾ ਜਿਹਾ ਕੰਮ ਤੁਹਾਡੀ ਵਿਸ਼ਾਲ ਸਮਝ ਨੂੰ ਦਰਸਾਉਂਦਾ ਹੈ।

  • @turna0001
    @turna0001 Год назад +2

    Sher E Punjab ❤

  • @rajbirchahal6546
    @rajbirchahal6546 4 года назад +2

    sat sri akal ji 🙏🏻🙏🏻🙏🏻

  • @misrasinghlamba8135
    @misrasinghlamba8135 4 года назад +1

    ਬਹੁਤ ਜਾਣਕਾਰੀ ਭਰਪੂਰ ਦਸਿਆ

  • @sukhdevsahota9326
    @sukhdevsahota9326 Год назад +1

    Saaree gall baat baakamal 👌👌

  • @hunneyshergill3348
    @hunneyshergill3348 4 года назад +2

    Pannu saab sira banda ...

  • @karamjitsinghsalana4648
    @karamjitsinghsalana4648 Год назад +1

    Thanks g for knowledge

  • @babbuchhibber563
    @babbuchhibber563 4 года назад +1

    Bhut wadiya g

  • @gurjodhkaurr
    @gurjodhkaurr 4 года назад +2

    👍👍

  • @sukhrandhawa4766
    @sukhrandhawa4766 4 года назад +5

    Bahot sunder varnan.... great effort of Pendu Australia Team... Zindabad

  • @aishmeen_aish2808
    @aishmeen_aish2808 3 года назад

    ਧੰਨਵਾਦ ਪਨੂੰ ਸਾਹਬ

  • @kanwaljitsingh8391
    @kanwaljitsingh8391 4 года назад +3

    Thanks for the great insights

  • @damanajitsinghrai5198
    @damanajitsinghrai5198 4 года назад +3

    Bahut badia bhaji tuhada udam lage riho apne karke ni aun walia nasla te sade kar k

    • @penduaustralia
      @penduaustralia  4 года назад +1

      Shukriya Rai sahab... Asi vi ehi soch ke eh kamm shuru kita ke aun waliyan Nasla nu sirf ehi na lage ke sade nayek ajj kal de singer hi si... So asi apne asli nayeka bare ohna nu jaankari den layi hi eh uprala kita hai ji...

    • @damanajitsinghrai5198
      @damanajitsinghrai5198 4 года назад

      @@penduaustralia dhanwad bhaji thank u

  • @rajwantchakkal2430
    @rajwantchakkal2430 4 года назад +2

    🙏🙏

  • @pendujanta3622
    @pendujanta3622 4 года назад +2

    ❤❤

  • @jaswantsingh14435
    @jaswantsingh14435 4 года назад +1

    Great

  • @KK145-v4u
    @KK145-v4u 2 месяца назад

    Eh saria misla Khatri, hoeia San.

  • @DaljeetSingh-tq5ll
    @DaljeetSingh-tq5ll 4 года назад +8

    ਬਹੁਤ ਵਧੀਆ,ਕੀ ਪ੍ਰੋਫੈਸਰ ਸਾਹਿਬ ਤੁਸੀਂ ਅੰਮ੍ਰਿਤ ਛਕਿਆ ਜਾ ਨਹੀਂ।

    • @penduaustralia
      @penduaustralia  4 года назад +3

      ਦਲਜੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਜੀ ਆਪ ਜੀ ਦੀ ਜਾਣਕਾਰੀ ਲਈ ਇਹ ਦੱਸ ਦਈਏ ਕਿ ਇਹ ਚੈਨਲ ਪ੍ਰੋ. ਸਾਹਬ ਜੀ ਨਹੀ ਚਲਾਉਂਦੇ। ਸੋ ਰਹੀ ਗੱਲ ਆਪ ਜੀ ਦੇ ਬਾਰ ਬਾਰ ਪੁੱਛੇ ਜਾ ਰਹੇ ਸਵਾਲ ਦੀ ਤਾਂ ਇਹ ਸਾਨੂੰ ਵੀ ਨਹੀ ਪਤਾ ਕਿ ਉਹਨਾਂ ਨੇ ਅਮ੍ਰਿਤ ਛਕਿਆ ਹੈ ਜਾਂ ਨਹੀ। ਜੇਕਰ ਆਪ ਜੀ ਕੋਈ ਪ੍ਰਹੇਜ ਕਰ ਰਹੇ ਹੋ ਕਿ ਅਮ੍ਰਿਤਧਾਰੀ ਸਿੰਘ ਤੋਂ ਬਿਨਾਂ ਕਿਸੇ ਵਿਅਕਤੀ ਦੀ ਗੱਲ ਤੁਸੀ ਨਹੀ ਸੁਣਨਾ ਚਾਹੁੰਦੇ ਤਾਂ ਬੇਨਤੀ ਹੈ ਕਿ ਤੁਸੀ ਇਹ ਵੀਡੀਓ ਤੋਂ ਅਜੇ ਪਰਹੇਜ ਕਰ ਸਕਦੇ ਹੋ ਜੀ। ਧੰਨਵਾਦ।

    • @DaljeetSingh-tq5ll
      @DaljeetSingh-tq5ll 4 года назад +4

      @@penduaustralia ਤੁਹਾਡੇ ਲਿਖਣ ਦੇ ਲਹਿਜ਼ੇ ਤੋਂ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇ ਮੈ ਕੋਈ ਵੱਡੀ ਕੁਤਾਹੀ ਕਰਨ ਲਈ,ਜੋ ਮੈਨੂੰ ਨੀ ਸੀ ਕਰਨੀ ਚਾਹੀਦੀ। ਇਸ ਵਿੱਚ ਅੰਮ੍ਰਿਧਾਰੀ ਜਾ ਬਿਨ ਅੰਮ੍ਰਿਧਾਰੀ ਦੀ ਨਾ ਗੱਲ ਸੁਣਨਾ ਚਾਹੁੰਦੇ ਵਾਲੀ ਕੋਈ ਗੱਲ ਨਹੀਂ ਸੀ ਕੀਤੀ ਗਈ ।ਜ਼ੋ ਤੁਸੀਂ ਪਰਹੇਜ਼ ਦੀ ਗੱਲ ਕੀਤੀ ੳਹ ਤੁਸੀਂ ਸਿਰਫ ਤੁਹਾਡੇ ਮਾਧਿਅਮ ਰਾਹੀਂ ਪੇਸ਼ਕਾਰੀ ਵਾਲੇ ਪ੍ਰੋਗਰਾਮਾਂ ਵਾਰੇ ਆਖਦੇ ਤਾਂ ਚੰਗਾ ਹੁੰਦਾ ਪਰ ਫਿਰ ਵੀ ਜ਼ੋ ਤੁਸੀਂ ਕਿਹਾ, ੳੁਹ ਤੁਹਾਨੂੰ ਮੁਬਾਰਕ। । ਬਹੁਤ ਬਹੁਤ ਧੰਨਵਾਦ। ਅੱਜ ਤੋਂ ਹੀ ਪ੍ਰੋਫੈਸਰ ਸਾਹਿਬ ਜੀ ਦੇ ਵਿਚਾਰ ਯੂਟਿਊਬ ਤੇ ਹੋਰ ਬਾਕੀ ਸਾਧਨਾਂ ਰਾਹੀਂ ਉਪਲਬਧ ਹਨ ੳੁਥੋਂ ਸੁਣਨ ਨੂੰ ਮਿਲਦੀਆਂ ਹਨ। ਅੱਜ ਤੋਂ ਤੁਹਾਡੇ ਵੱਡੇ ਲੋਕਾਂ ਦੇ ਚੈਨਲ ਤੋਂ ਮੈਂ ਦੂਰ ਹੀ ਰਹਾਂਗਾ। ਮੇਰੇ ਵੱਲੋਂ ਤੁਹਾਨੂੰ ਹੋਈ ਤਕਲੀਫ਼ ਲਈ ਹੱਥ ਬੰਨ੍ਹ ਕੇ ਮੁਆਫੀ ਚਾਹੁੰਦਾ ਹਾਂ।

    • @penduaustralia
      @penduaustralia  4 года назад +1

      @Daljeet Singh ਦਲਜੀਤ ਸਿੰਘ ਜੀ ਸਾਨੂੰ ਕੋਈ ਤਕਲੀਫ ਨਹੀ ਹੋਈ ਅਸੀ ਇਸ ਲਈ ਕਿਹਾ ਕਿ ਪਤਾ ਨਹੀ ਇਹ ਹੁਣ ਕੋਈ ਨਵੀ ਪਿਰਤ ਪਾ ਦਿਤੀ ਹੋਵੇ ਕਿਸੇ... ਖੈਰ ਇਹ ਸਭ ਨਿੱਜੀ ਸਵਾਲ ਹਨ ਜੀ ਜੋ ਕਿ ਏਦਾਂ ਨਹੀ ਪੁੱਛਣੇ ਚਾਹੀਦੇ। ਜੇਕਰ ਕਿਸੇ ਦੀ ਗੱਲ ਚੰਗੀ ਲੱਗੇ ਤਾਂ ਸੁਣਨੀ ਚਾਹੀਦੀ ਹੈ ਬਿਨਾਂ ਉਸਦਾ ਧਰਮ ਜਾਤ ਜਾਂ ਕੁੱਝ ਹੋਰ ਪੁੱਛੇ ਬਿਨਾਂ। ਕਿਉਂਕਿ ਜੇਕਰ ਅਸੀ ਕਿਸੇ ਕੋਲੋਂ ਕੋਈ ਪਤਾ ਪੁੱਛਣਾ ਹੋਵੇ ਕਿ ਇਹ ਜਗ੍ਹਾ ਕਿਥੇ ਹੈ ਤਾਂ ਅਸੀ ਪਹਿਲਾਂ ਇਹ ਤਾਂ ਨੀ ਪੁੱਛਦੇ ਕਿ ਤੇਰਾ ਧਰਮ ਕਿਹੜਾ ਹੈ? ਸਾਡਾ ਮਨੋਰਥ ਸਿਰਥ ਉਹ ਗਿਆਨ ਲੈਣ ਦਾ ਹੈ ਸੋ ਅਸੀ ਉਹ ਪੁੱਛ ਕੇ ਅੱਗੇ ਤੁਰ ਜਾਂਦੇ ਹਾਂ। ਸੋ ਸਾਡੀ ਗੱਲ ਦਾ ਗੁੱਸਾ ਲੱਗਾ ਹੋਵੇ ਤਾਂ ਮੁਆਫੀ ਚਾਹੁੰਦੇ ਹਾਂ ਪਰ ਇਸ ਗੱਲ ਤੇ ਵਿਚਾਰ ਕਰਨਾ ਜੀ ਕਿ ਸਾਡਾ ਮਤਲਬ ਕਿਸੇ ਨੂੰ ਦੁੱਖ ਪਹੁੰਚਾਉਣਾ ਨਹੀ। ਬਾਕੀ ਇਹ ਪ੍ਰਤੀਕ੍ਰਿਆ ਅਸੀ ਏਸ ਲਈ ਦਿੱਤੀ ਕਿਉਂਕਿ ਤੁਸੀ ਬਾਰ ਬਾਰ ਇਹ ਸਵਾਲ ਪੁੱਛ ਰਹੇ ਸੀ। ਕਿ ਤੁਸੀ ਅਮ੍ਰਿਤ ਦੀ ਪਹੁਲ ਲਈ ਹੈ ਜਾਂ ਨਹੀ?

    • @DaljeetSingh-tq5ll
      @DaljeetSingh-tq5ll 4 года назад +3

      @@penduaustralia ਸਮੇਂ ਦੇ ਮਹੋਲ ਨੂੰ ਦੇਖਦੇ ਹੋਏ ਤੁਸੀਂ ਸਹੀ ਕਿਹਾ, ਤੁਹਾਡੀ ਅੰਤਰਰਾਸ਼ਟਰੀ ਪੱਧਰ ਦੀ ਹੈਸੀਅਤ ਹੋਣਾ ਜ਼ਿੰਮੇਵਾਰੀ ਬਣਦੀ ਹੈ ਜ਼ੋ ਮੈਨੂੰ ਪਤਾ ਹੋਣਾ ਚਾਹੀਦਾ ਸੀ। ਪਰ ਮੈਂ ਇਕ ਇਕ ਆਮ ਪੇਂਡੂ ਹੋਣ ਕਰਕੇ ਸੀਮਿਤ ਸੋਚ ਨਾਲ ਇਹ ਸੁਆਲ ਦੁਜੀ ਦਫਾ ਦੁਹਰਾ ਬੈਠਾ , ਭਾਈ ਸਾਹਿਬ ਜੀ ਮੇਨੂੰ ਫੇਸਬੁਕ ਵਰਤਨ ਦਾ ਗਿਆਨ ਨਹੀਂ ਤੇ ਨਾ ਮੈਨੂੰ ਫੇਸ ਬੁੱਕ ਚਲਾਉਣੀ ਆਉਂਦੀ ਹੈ ,ਮੈਂ ਤੁਹਾਡਾ ਬੇਸ਼ਕੀਮਤੀ ਸਮਾਂ ਖਰਾਬ ਕੀਤਾ ਹੁਣ ਮੈਂ ਅੱਗੇ ਤੋਂ ਇਥੇ ਕੋਈ ਜਵਾਬ ਦੇ ਕੇ ਅਪਣੀ ਬੇਕਲੀ ਦਾ ਤੁਹਾਡੇ ਜਹੇ‌ ਵੱਡੇ ਇੰਨਸਾਨਾ ਮੂਰੇ ਹੋਰ ਜਲੂਸ ਨਹੀਂ ਕਢਾਉਣਾ ਚਾਹਾਂਗਾ, ਮੇਰੇ ਨਾਲ ਚੰਗਾ ਵਿਹਾਰ ਕਰਨ ਲਈ ਆਪ ਸਾਹਿਬ ਜੀ ਦਾ ਧੰਨਵਾਦ

    • @penduaustralia
      @penduaustralia  4 года назад +3

      @@DaljeetSingh-tq5ll ਬਾਈ ਜੀ ਏਦਾਂ ਦੀ ਕੋਈ ਗੱਲ ਨਹੀ ਹੈ। ਸਾਨੂੰ ਅਕਸਰ ਏਦਾਂ ਦੇ ਕੁਮੈਂਟ ਆਉਂਦੇ ਰਹਿੰਦੇ ਹਨ। ਹੁਣੇ ਕਿਸੇ ਦਾ ਕੁਮੈਂਟ ਆਇਆ ਹੈ ਕਿ ਕੀ ਤੁਸੀ ਮਿਸ਼ਨਰੀ ਹੋ... ਅਸੀ ਜੋ ਮਨਸ਼ਾ ਲੈ ਕੇ ਕੰਮ ਕਰ ਰਹੇ ਹਾਂ ਉਹਦਾ ਸਾਥ ਦੇਣ ਵਾਲੇ ਘੱਟ ਅਤੇ ਉਸ 'ਚ ਰੁਕਾਵਟਾਂ ਖੜੀਆਂ ਕਰਨ ਵਾਲੇ ਜਿਆਦਾ ਮਿਲਦੇ ਹਨ। ਸੋ ਸਾਡਾ ਮਨਸ਼ਾ ਤੁਹਾਨੂੰ ਦੁਖੀ ਕਰਨ ਦਾ ਬਿਲਕੁਲ ਨਹੀ ਸੀ ਤੇ ਨਾ ਸਾਨੂੰ ਇਹ ਪਤਾ ਹੈ ਕਿ ਤੁਹਾਨੂੰ ਫੇਸਬੁੱਕ ਚਲਾਉਣੀ ਆਉਂਦੀ ਹੈ ਜਾਂ ਨਹੀ। ਸਾਡੇ ਵੱਲੋ ਜੇਕਰ ਉਹਨੂੰ ਕੋਈ ਠੇਸ ਪਹੁੰਚੀ ਹੈ ਤਾਂ ਮੁਆਫੀ ਚਾਹੂੰਦੇ ਹਾਂ। ਪਰ ਕਿਰਪਾ ਕਰਕੇ ਪਹਿਲਾਂ ਇਨਸਾਨ ਬਣ ਕੇ ਸੋਚੋ ਅਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਕੰਮ ਇਨਸਾਨੀਅਤ ਲਈ ਚੰਗਾ ਹੈ ਤਾਂ ਉਸਦਾ ਸਾਥ ਦਿਓ.....

  • @SukhwinderSingh-jb2oy
    @SukhwinderSingh-jb2oy Год назад

    Maharaja Ranjeet singh great king panjab

  • @Empirewarrior47
    @Empirewarrior47 4 года назад +1

    ਮੈਂ ਪਹਿਲਾ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਕੋਲੋ ਮਹਾਰਾਜ ਰਣਜੀਤ ਸਿੰਘ ਬਾਰੇ ਵਿਸਥਾਰ ਵਿੱਚ ਸੁਣਿਆ, ਜਾਂ ਅੱਜ ਪੰਨੂ ਸਾਬ ਕੋਲੋ ਤਰੀਕੇ ਨਾਲ ਸੁਣਿਆ ਹੈ ਜਿਸ ਵਿਚ ਕੁਝ ਨਵੀਆਂ ਗਲਾਂ ਮਿਲੀਆਂ ਹਨ। ਕਿਰਪਾ ਕਰਕੇ ਖਾਲਸਾ ਰਾਜ ਦੀਆਂ ਹੋਰ ਕਿਸ਼ਤਾਂ ਤਿਆਰ ਕਰੋ ਜੀ ਤਾਂ ਜੋ ਸਭਨਾਂ ਨੂੰ ਉਸ ਸੁਨਿਹਰੀ ਰਾਜ ਦੀ ਭਰਪੂਰ ਜਾਣਕਾਰੀ ਮਿਲ ਸਕੇ
    ਧੰਨਵਾਦ ਜੀ ਬਹੁਤ ਬਹੁਤ
    ਦੂਜੀ ਗੱਲ ਵੀਰ ਜੀ ਪੰਨੂ ਸਾਬ ਨੇ ਕਿਹਾ ਕਿ ਮਹਾਰਾਜਾ ਸਾਹਿਬ ਨੇ ਅੰਗਰੇਜ ਨੌਕਰ ਨਹੀਂ ਭਰਤੀ ਕੀਤੇ ਹੋਏ ਸੀ,ਪਰ ਮੈ ਬਾਬਾ ਪ੍ਰੇਮ ਸਿੰਘ ਹੋਤੀ ਜੀ ਦੀ ਕਿਤਾਬ ' ਸਿੱਖ ਰਾਜ ਦੇ ਬਦੇਸ਼ੀ ਕਰਿੰਦੇ' ਪੜ੍ਹੀ ਹੈ ਜਿਸ ਵਿਚ ਜਿਥੇ ਯੋਰਪੀਅਨ, ਫ਼ਰਾਂਸੀਸੀ ਇਟਾਲੀਅਨ,ਅਮਰੀਕਨ, ਹੰਗੇਰੀਅਨ, ਆਸਟਰੀਅਨ,ਜਰਮਨ, ਆਦਿ ਅੰਗਰੇਜ ਵੀ ਨੌਕਰ ਹੋਏ ਹਨ ।ਜਿੰਨਾ ਵੀ ਵਿਚੋਂ ਕੁਝ ਕੂ ਨੇ ਲਗਭਗ ਮਹਾਰਾਜਾ ਸਾਹਿਬ ਦੇ ਗੁਪਤ ਭੇਤ ਬ੍ਰਿਟਿਸ਼ ਨੂੰ ਵੀ ਦਸੇ।
    ਕਿਰਪਾ ਕਰਕੇ ਗੌਰ ਫੁਰਮਾਉਣਾ ।
    ਬਾਕੀ ਹੋਰ ਕਿਸ਼ਤ ਵੀ ਤਿਆਰ ਕਰੋ ਸਾਰੇ ਰਾਜ ਦੀ ਭਰਪੂਰ ਜਾਣਕਾਰੀ ਲਈ
    ਫਿਰ ਤੋਂ ਧੰਨਵਾਦ 💞💞💞💞💞💞

    • @penduaustralia
      @penduaustralia  4 года назад +1

      European and Britisher was different.... All those countries like, Scotland, Norway, France, Italy are part of Europe and people of those countries are also known as European. The people of England are known as Britishers.

  • @ravinderbirdi890
    @ravinderbirdi890 Год назад

    🙏

  • @Farmer0019
    @Farmer0019 4 года назад +6

    SHER- E - PUNJAB, ATK TON LEKE KABUL, KANDHAR ( AFGHANISTAN TK )

    • @shahanarif4295
      @shahanarif4295 4 года назад

      lol Ranjit Singh never conquered Afghanistan and he never conquered Kabul and he never conquered Kandahar and he captured Peshawar Pakistan only and your Hari Singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also

  • @singhrasal8483
    @singhrasal8483 4 года назад +1

    Nice and interested
    Gndu asr

  • @sukhwindersinghsekhasekha4038
    @sukhwindersinghsekhasekha4038 4 года назад +3

    Khalsa Raj jindabad