Mere Jazbaat Episode 30 ~ Prof Harpal Singh Pannu ~ Sufi Fakeer Mansoor ~ Mintu Brar

Поделиться
HTML-код
  • Опубликовано: 14 янв 2025

Комментарии • 202

  • @Kaurpabla3495
    @Kaurpabla3495 2 года назад +71

    ਹੰਸਾਂ ਹੀਰਾ ਮੋਤੀ ਚੁੱਗਣਾ ਤੇ ਪੱਨੂੰ ਸਾਹਿਬ ਨੇ ਉਹ ਮੋਤੀ ਚੁਗੇ ਹੀ ਨਹੀ ਸਗੋਂ ਮਾਲਾ ਵਿੱਚ ਪਰੋ ਕੇ ਆਪਣੀਆਂ ਲਿਖਤਾਂ ਦੇ ਦੇ ਜ਼ਰੀਏ ਸਾਡੇ ਤੱਕ ਪਹੁੰਚਾਏ ਬਹੁਤ ਬਹੁਤ ਧੰਨਵਾਦ ਪੱਨੂੰ ਸਾਹਿਬ ਤੇ ਮਿੰਟੂ ਵੀਰ 🙏🏻

  • @kulbirsinghsandhu6472
    @kulbirsinghsandhu6472 2 года назад +35

    ਪ੍ਰੋਫੈਸਰ ਸਾਹਿਬ ਦੀ ਖੋਜ ਬਹੁਤ ਜਾਣਕਾਰੀ ਭਰਪੂਰ ਹੁੰਦੀ ਹੈ ਮਿੰਟੂ ਜੀ ਆਪ ਦਾ ਧੰਨਵਾਦ

  • @ThePalminder
    @ThePalminder Год назад +22

    ਜਿਉਂਦੇ ਵੱਸਦੇ ਰਹਿਣ ਦੋਵੇਂ ਜਾਣੇ । ਪੰਜਾਬ ਨੂੰ ਲੋੜ ਹੈ ਇੱਦਾਂ ਦੇ ਖਜਾਨੇ ਦੀ ❤

  • @shabadshakti4664
    @shabadshakti4664 2 года назад +13

    ਬੇਹੱਦ ਕੀਮਤੀ ਜਾਣਕਾਰੀ ਸਾਂਝੀ ਕਰਨ ਲਈ ਡਾਕਟਰ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ।ਮਿੰਟੂ ਬਰਾੜ ਵੀਰ ਜੀ ਵੱਲੋਂ ਇਹ ਜਾਣਕਾਰੀ ਸਾਡੇ ਤੱਕ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ

  • @47punjab
    @47punjab Год назад +10

    Amazing, ਲੇਹਨਦੇ ਪੰਜਾਬ ਪਾਕਿਸਤਾਨ ਮੁਲਤਾਨ ਤੌ ਤੁਹਾਡੀ ਮੇਹਨਤ8ਨੂ ਸਲੂਟ

  • @rajan11kumar
    @rajan11kumar 2 года назад +8

    ਪੰਨੂੰ ਸਾਹਿਬ ਦੀ ਕਿਤਾਬ ਗੌਤਮ ਤੋਂ ਤਾਸਕੀ ਤੱਕ ਪੜ੍ਹ ਕੇ ਰੂਹ ਖੁਸ਼ ਹੋ ਗਈ ਬਹੁਤ ਮਜ਼ਾ ਆਇਆ ਪੜ੍ਹ ਕੇ। ਪਹਿਲੀ ਵਾਰੀ ਪੰਨੂੰ ਸਾਹਿਬ ਦੇ ਦਰਸ਼ਨ ਹੋਏ।

  • @iqbalsingh-dl7kh
    @iqbalsingh-dl7kh 2 года назад +24

    ਸਹੀ ਗੱਲ ਹੈ ਮਿੰਟੂ ਜੀ ਊਚਾ ਜਾਣ ਵਾਸਤੇ ਪੜ੍ਹਾਈ ਦੀ ਲੋੜ ਹੁੰਦੀ ਹੈ ਜੋ ਅਸੀਂ ਨਹੀਂ ਹਾਂ ।ਇਹ ਮਨਸੂਰ ਬਾਰੇ ਜ਼ਿਆਦਾ ਤਾਂ ਨਹੀਂ ਪਰ ਸੰਤ ਮਸਕੀਨ ਜੀ ਤੋਂ ਅਨਹਲਹੱਕ ਬਾਰੇ ਸੁਣਿਆ ਸੀ ਕੇਰਾਂ , ਆਮੀਨ ।

  • @sonachenab
    @sonachenab 2 года назад +12

    Dil karda hai, Pannu sahib nu sunnde hi rahiye...

  • @bhajansingh1071
    @bhajansingh1071 2 года назад +5

    ਮਿੰਟੂ ਜੀ ਬਹੁਤ ਵਧੀਆ, ਪੰਨੂ ਸਾਬ ਤੇ ਵਧੀਆ ਹਇਨ ਈ 🙏🙏

  • @user-og4in5yx2i
    @user-og4in5yx2i Год назад +11

    ਸਿੱਖ ਸ਼ਹੀਦਾਂ ਬਾਰੇ ਵੀ ਅਜਿਹੀ ਲੜੀ ਤੋਰਨੀ ਚਾਹੀਦੀ ਹੈ

  • @dheerusamra6200
    @dheerusamra6200 2 года назад +8

    ਸਤਿ ਸ਼ੀ ਅਕਾਲ ਜੀ ਬਾਈ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏 🙏

  • @dupindersinghgill5824
    @dupindersinghgill5824 2 года назад +6

    ਪੰਨੂ ਸਾਬ, ਮੇਰੇ ਜਜਬਾਤ ਦੇ ਸਾਰੇ ਐਪੀਸੋਡ ਸੁਣੇ ਬਹੁਤ ਵਧੀਆ ਲੱਗਾ, ਧੰਨਵਾਦ 🙏🌴🌷🌴🙏

  • @rupindersingh1312
    @rupindersingh1312 2 года назад +11

    ਧੰਨ ਹਨ ਮਨਸੂਰ ਜੀ

  • @parmindersingh7995
    @parmindersingh7995 2 года назад +4

    ਸਾਨੂੰ ਬਹੁਤ ਉਡੀਕ ਰਹਿੰਦੀ ਏ ਬਾਈ ਪੁਨੰ ਸਾਬ ਦੀ video de

  • @beantsinghsaini5584
    @beantsinghsaini5584 Год назад +5

    ਪ੍ਰੋ ਜੀ ਪਰਮੇਸ਼ੁਰ ਤੁਹਾਨੂੰ ਤੰਦਰੁਸਤ ਰੱਖਣ ਜੀ

  • @warringsj
    @warringsj 2 года назад +4

    Bus udeek he rahindi ha professor sahab nu sunan di. Rub lambi Umar kare professor sahab di te punjabi di sewa is Tara he karda rehab.
    Ma professor sahab nu benti kiti c k Hafiz da diwan sadi jholi paun punjabi vich. Looking forward for that.

  • @karamjitkaur8267
    @karamjitkaur8267 2 года назад +7

    Thanks for good imfermating topic.

  • @MukhinderAulakh
    @MukhinderAulakh 5 месяцев назад +2

    ਮਨਾ ਦੇ ਸੂਰਜ, ਮਨਸੂਰ ਨੂੰ ਹਜ਼ਾਰਾਂ ਵਾਰੀ ਸਲਾਮ

  • @shankardiyal7071
    @shankardiyal7071 4 месяца назад +1

    ਮਨਸੂਰ ਦੀ ਕਹਾਣੀ ਤੋਂ ਸਬਕ ਇਹ ਮਿਲਦਾ ਹੈ ਕਿ ਹਰ ਧਰਮ ਵਿੱਚ ਜੌ ਧਾਰਮਿਕ ਬਾਬੇ ਹਨ ਓਹ ਰੱਬ ਅਤੇ ਧਰਮ ਤੇ ਆਪਣਾ ਕਾਪੀਰਾਇਟ ਸਮਜਦੇ ਹਨ ਅਤੇ ਰੱਬ ਜਾ ਧਰਮ ਤੇ ਕੁਝ ਵੀ ਕਿੰਤੂ ਪ੍ਰੰਤੂ ਕਰਨ ਤੇ ਏਕ ਇਨਸਾਨ ਨਾਲ ਕਿਸ ਤਰ੍ਹਾ ਦੇ ਦਰਿੰਦਗੀ ਤਸੀਹੇ ਦੇ ਸਕਦੇ ਹਨ।ਅਤੇ ਮੂਰਖ ਜਨਤਾ ਉਸਨੂੰ ਰੱਬ ਦਾ ਏਜੰਟ ਸਮਜਕੇ ਜੁਲਮ ਤੇ ਤਸੀਹੇ ਕਰਨ ਵਿਚ ਧਰਮ ਸਮਕਦੀ ।ਸੋ ਲਾਹਨਤ ਐਸੇ ਧਰਮ , ਅਤੇ ਮਝਬਾ ਤੇ ਜੌ ਇਨਸਾਨੀਅਤ ਦਾ ਕਤਲੇਆਮ ਕਰਦਾ ਹੈ ।

  • @PawanRekha1998
    @PawanRekha1998 2 года назад +3

    Sir ji tuhadi awaj behad ruhani te kise apne sage di lagdi a ina mitha bolde o kash mere teacher hunde, dil di gehrai to story vich wad jande o te har story de naik lagde o sir ji thanku

  • @salsapasta
    @salsapasta 2 года назад +10

    I see Prof Harpal Singh Pannu, I hit like before watching.

  • @sujansinghsujan
    @sujansinghsujan Год назад +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ

  • @diamonds737
    @diamonds737 2 года назад +6

    Bahut khoob Mintu Ji te dhanwaad Pannu Sahib Ji da.

  • @lighthouse212
    @lighthouse212 2 года назад +3

    SubhanALLAH,prof saab.

  • @avtarsinghhundal7830
    @avtarsinghhundal7830 Год назад +4

    Very GOOD performance

  • @mandeepkaurmandeepkaur316
    @mandeepkaurmandeepkaur316 Год назад +3

    Harpaal singh pannu..sir ajj thude bare pad rhe c...sade punjaabi paper A de syllabus ch c thude jiven bare...tuc bhut vadia nature te hard worker insaan c 🙏❤️🙏

  • @anjulabishnoi8162
    @anjulabishnoi8162 Год назад +10

    प्रोफेसर साहब को मेरा नमन इनके अनुभव और विचार बड़े उच्च कोटि के है इनके अनुभव और विचारों से हमारे व्यक्तित्व का सही निर्माण होता है।

  • @karamjeetsinghsahu
    @karamjeetsinghsahu Год назад +3

    ਮਿੰਟੂ ਜੀ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਜੀ

  • @tirlochanmadan4652
    @tirlochanmadan4652 Год назад +3

    Prof Harpal singh Pannu's style of narrating history is par excellent. There will never be any match to him. May he live long and maintain best of health.

  • @pargatsingh2579
    @pargatsingh2579 Год назад +1

    Prof harpal singh jee aap jee kolo bahut hee sikhana nu jo aje tak suniya nahi aap jeedee soch dungi hai man khush ho janda hai jo aap jeene mansur dee jeewni baare dasiya salahun yog hai jee aap jee da bahut dhanwaad wahiguru jee ka khalsa wahiguru jee kee fateh

  • @bhagmal7825
    @bhagmal7825 Год назад +1

    Prof Pannu Saab jo knowledge aap pason mil rhi he Bahut deeply hey man nu bahut sakoon milya jis Tran tusi Sehajta nal gal bat karde ho bahut ramneek thanks both you

  • @laughingbuddha1267
    @laughingbuddha1267 2 года назад +3

    Pannu sahab’s knowledge is gold phaji, what you are doing is great. Mansoor onve hi c jinve sadde Baba Deep Singh ji Shaheed, Bhai Mani Singh ji shaheed, ohna v ishq da shikhar vekhya c. Jin prem kiyo tinhi prabh payo🙏

  • @bakhshishsingh1552
    @bakhshishsingh1552 2 года назад +4

    Kamaal kamaal kamaal

  • @parmindersingh4267
    @parmindersingh4267 2 года назад +3

    ਵਾਹ🙏

  • @Nonoobpunjabi
    @Nonoobpunjabi 2 года назад +6

    Bhut vdia te dil shoon walian sakhian❤❤

  • @gjsinghtung3916
    @gjsinghtung3916 Год назад

    Bahut sunder ji. Dhan Dhan app ji. Sant Maskeen di katha vich Mansoor vara suniya c. Waheguru ji Chadikala baksha app ji noo. SUKHJIT Kaur

  • @jagjeetkour4516
    @jagjeetkour4516 4 месяца назад

    Super .No words for
    Such Great Faqir. Bus , Koti koti sajda.🙏🙏

  • @sahibsinghcheema4151
    @sahibsinghcheema4151 2 года назад +3

    Thank you sing sahib ji ❤️🙏

  • @kiranpalsingh2708
    @kiranpalsingh2708 Год назад +2

    ਪ੍ਰੋ. ਸਾਹਿਬ ਦੀਆਂ ਰੂਹ ਨੂੰ ਟੁੰਬਣ ਵਾਲੀਆਂ ਸਖਸੀਅਤਾਂ ਬਾਰੇ ਵਾਰਤਾਲਾਪ ਬ-ਕਮਾਲ !

  • @rajwantgill5574
    @rajwantgill5574 Год назад +4

    ਪੰਨੂ ਬੇਟਾ ਜੀ ਜੀਵਨ ਸਫਰ ਲੰਮਾ ਨਹੀਂ ਪਰ ਜੀਅ ਚਾਹੁੰਦਾ ਸੁਣੀ ਜਾਂਵਾਂ

  • @sukhrandhawa4766
    @sukhrandhawa4766 2 года назад +4

    Bahot Vadhiya gall baat... Thanks Pendu Australia Team 🌹🌹🌹

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @twinklesingh6584
    @twinklesingh6584 2 года назад +6

    I feel so fulfilling after hearing dr .Pannu

  • @HarbhajanSingh-ii8ej
    @HarbhajanSingh-ii8ej 7 месяцев назад +1

    Thank you professor sahib ji I love all stories I have heard from you,

  • @horsesofpunjabb
    @horsesofpunjabb Год назад +2

    Great 👍🙏🏻🙏🏻🙏🏻🙏🏻

  • @JaswinderKaur-xm1wx
    @JaswinderKaur-xm1wx 2 года назад +2

    Wah

  • @malkiatbrar7973
    @malkiatbrar7973 2 года назад +4

    Thanks for the beautiful knowledge

  • @singhjagtar9788
    @singhjagtar9788 2 года назад +4

    Great knowledge

  • @sukhikaur3234
    @sukhikaur3234 Год назад +5

    Thank you so much ji for this precious knowledge 🙏

  • @bhaiavtarsinghbudhajohad
    @bhaiavtarsinghbudhajohad 2 месяца назад

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @amarjitsinghbhalla852
    @amarjitsinghbhalla852 Год назад +1

    Great Pannu sahib

  • @sattavairowalia
    @sattavairowalia 2 года назад +4

    ਬਹੁਤ ਹੀ ਖੂਬ ਉਪਰਾਲਾ🙏

  • @harchandsingh9053
    @harchandsingh9053 Год назад +1

    ਬਹੁਤ ਵਧੀਆ ❤

  • @SukhwinderSingh-wq7fp
    @SukhwinderSingh-wq7fp 2 года назад +3

    Bahot vadhiya ji

  • @sukhjindersukhaurright8795
    @sukhjindersukhaurright8795 3 месяца назад +1

    ਸਰ ਅਨੰਦ ਆ ਗਿਆ ਜੀ❤

  • @BaljitSinghbrar-x7q
    @BaljitSinghbrar-x7q Год назад +1

    ਬਾਕਮਾਲ ਸਖਸ਼ੀਅਤ ਪੰਨੂੰ ਸਾਹਿਬ

  • @BaljinderSingh-ti4lo
    @BaljinderSingh-ti4lo 2 года назад

    ਮਿੰਟੂ ਜੀ ਬਹੁਤ ਬਹੁਤ ਧੰਨਵਾਦ ਵਧੀਆ ਜਾਣਕਾਰੀ ਦੇ ਰਹੇ ਹੋ

  • @bharatarora3516
    @bharatarora3516 2 года назад +5

    🙏🏻 Love from New Zealand 🇳🇿

  • @SurjitSingh-qw7ok
    @SurjitSingh-qw7ok Год назад +3

    Waheguru Ji

  • @surinderpalsingh485
    @surinderpalsingh485 2 года назад +1

    Professor saab bahut achi jankari ditti g

  • @parvinderbrar5441
    @parvinderbrar5441 9 месяцев назад

    ਸਦਾ ਸਲਾਮਤ ਰਹੋ ਜੀ
    ਬਹੁਤ ਵਧੀਆ ਜਾਣਕਾਰੀ ।

  • @AllAboutKnowledgePunjabi
    @AllAboutKnowledgePunjabi 10 месяцев назад +1

    ਬਹੁਤ ਵਧੀਆ ਉਪਰਾਲਾ 👍👍

  • @satpalsinghvirk5827
    @satpalsinghvirk5827 2 года назад +2

    All the greatness of great persons can't be understood by majority who r below average.

  • @karamjeetsinghsahu
    @karamjeetsinghsahu Год назад +1

    ਪੰਨੂੰ ਜੀ ਬਹੁਤ ਵਧੀਆ ਇਨਸਾਨ ਹਨ ਜੀ

  • @sukhdevsahota9326
    @sukhdevsahota9326 Год назад +1

    Bohaat kamal de jankaree

  • @ranjodhsingh6434
    @ranjodhsingh6434 2 года назад +2

    Sskal y ji sari team nu

  • @angrejparmar2250
    @angrejparmar2250 2 года назад +1

    Thanks

  • @kuldipmann8015
    @kuldipmann8015 6 месяцев назад

    Panu sahib great han.bahut knowledge bahut he vadia alfajan witch snauden han.

  • @JarnailSingh-ed4zu
    @JarnailSingh-ed4zu Год назад +1

    ਉਹ ਰੱਬ ਦੈ ਪਿਆਰੈ ਸੀ🎉

  • @davindersingh-xf3hc
    @davindersingh-xf3hc Год назад

    ਰੱਬ ਸਦਾ ਰਾਜੀ ਰੱਖੇ ਜੀ

  • @varindersinghgrewal9421
    @varindersinghgrewal9421 Год назад +1

    Waheguru ji mehar krn 🙏🏻

  • @jaggajagmalwali3248
    @jaggajagmalwali3248 2 года назад +6

    बहुत वधीय

  • @harnamsingh4794
    @harnamsingh4794 Год назад

    ਧੰਨਵਾਦ ਜੀ

  • @palvinderkumar3451
    @palvinderkumar3451 Год назад +3

    🙏🙏🙏🙏🙏🙏🙏🙏🙏🙏

  • @kulwindersingh2484
    @kulwindersingh2484 Год назад +1

    ਧੰਨ ਧੰਨ ਮਨਸੂਰ ਜੀ

  • @Sammannn
    @Sammannn 2 года назад +3

    Good effort 🙏

  • @jaspreetsingh2309
    @jaspreetsingh2309 Год назад +3

    ❤️❤️❤️

  • @nachhattarsidhu8042
    @nachhattarsidhu8042 3 месяца назад

    ਮੈਂ 1964ਵਿਚ ਦਸਵੀਂ ਦੀ ਕਿਤਾਬ ਵਿਚ ਮਨਸੂਰ ਬਾਰੇ ਪੜ੍ਹਿਆ ਹੈ ਪੱਤੋਂ ਹੀਰਾ ਸਿੰਘ ਸਕੂਲ ਵਿੱਚ

  • @gurmukh949
    @gurmukh949 Год назад +1

    Pranhaam ji🙏

  • @kawaljitkang2059
    @kawaljitkang2059 Год назад

    ਧੰਨਵਾਦ

  • @pervaiziqbal5057
    @pervaiziqbal5057 2 года назад

    Pannu sab tusi kamal bol dy o....tuhadaa surataa....multan, punjab, pakistan🇵🇰

  • @gurdevdas4434
    @gurdevdas4434 Год назад +2

    ਏਨਲ ਹਕ ਮੇਨੂ ਭੈਣ ਤੇ ਰਬ ਪ੍ਰਾਪਤ ਹੋਈ ਆ ਮੈ ਖੁਦਾ ਹਾ

  • @errahul8521
    @errahul8521 6 месяцев назад +1

    Love u sir

  • @gurpreetsinghgurpreetsingh1732
    @gurpreetsinghgurpreetsingh1732 2 года назад +1

    Real fase of human pro sahib

  • @varinderdhaliwal1014
    @varinderdhaliwal1014 2 года назад +1

    Good job

  • @anandsarup3503
    @anandsarup3503 Год назад +1

    Maskeen ji v sunade sea, bahuat vadhia, vakia us vele mahan see aaj sirf pessa he pessa koi rishta nahi, sahi likhia hea loga ram khilona jana business he ho gaya.

  • @Aman13sekhon
    @Aman13sekhon 7 месяцев назад +1

    ਸਤਿ ਸ੍ਰੀ ਅਕਾਲ ਇੱਕੋ ਹੀ ਕਮੀ ਹੈ ਆਪ ਜੀ ਅਤੇ ਮਸਕੀਨ ਜੀ ਦੀਆਂ you tube videos ਦਾ ਸਮਾਂ ਬਹੁਤ ਥੋੜਾ ਹੁੰਦਾ ਹੈ ਸਿਰਫ਼ 1 ਘੰਟਾ ਕੁਝ ਵੀ ਨਹੀਂ। 🙏🙏🙏🙏

  • @nirbahsingh6516
    @nirbahsingh6516 Год назад

    ਲੈਲਾ ਮਜਨੂੰ ਜਰੂਰ ਸੁਣਾਉ ਪੰਨੂਂ ਸਾਹਿਬ ਕਹਿਕੇ

  • @gurtajgamerz7426
    @gurtajgamerz7426 2 года назад +3

    Dhan Baba Mansoor jiii

  • @yudhbirsingh6993
    @yudhbirsingh6993 6 месяцев назад

    Deeply explain thanks very much ❤

  • @iqbalsingh2302
    @iqbalsingh2302 2 года назад +2

    🙏🙏🙏🙏🙏

  • @VishalThakur-pv4ch
    @VishalThakur-pv4ch 8 месяцев назад

    Aj Mansur bare soch ke bahut hrani hoy bahut dukh hoya te bahut samjne wali gala samaj lagiya..1166 saal baad aj apa us fakir nu sun rehe us bare soch rahe bilkul oh fakir jinda a panu ji bahut shukriya 🙏🙏🙏

  • @bjollyg810
    @bjollyg810 11 месяцев назад

    Soo good sir.

  • @jagmeetsingh5729
    @jagmeetsingh5729 Год назад +1

    ਸ਼ਾਹ ਮਨਸੂਰ ਜੀ ,❤ God ਹੈ

  • @kulwindersingh2484
    @kulwindersingh2484 Год назад +1

    ਧੰਨ ਧੰਨ ਧੰਨ ਸਿਰੀ ਗੁਰੂ ਗ੍ਰੰਥ ਸਹਿਬ ਜੀ

  • @bsmohie8524
    @bsmohie8524 2 года назад

    Bahut khoob Bai ji

  • @surinderkaur5240
    @surinderkaur5240 Месяц назад

    Very good.

  • @hardeepilahi
    @hardeepilahi Год назад

    Sardar Singh ji Najam taa hankar nal bhari haa Hello Najam taa maa nal bhari haa
    Deep Singh ILahi 🎉❤

  • @singhsaroop1675
    @singhsaroop1675 2 месяца назад

    Uttam 🎉Bachan🎉

  • @OnkarSingh-zw2lv
    @OnkarSingh-zw2lv Год назад

    Pannu sahab ji Kamal