Mere Jazbaat Episode 34~Prof Harpal Singh Pannu~British Rule in India ~Interesting Facts~Mintu Brar

Поделиться
HTML-код
  • Опубликовано: 7 сен 2024
  • This is season 4 of Mere Jazbaat. In this episode, Pendu Australia team visited Bathinda where we got a chance to talk to Prof Harpal Singh Pannu. We asked him to start this season from his new book "Chahnama" which is punjabi translation of famous book "The Book Of Tea". He shared so many memories realted to Prof. Pooran Singh and japniese writer Kakuzo Okakura. Tea is an important part of Japanese life. He also shared so many other cultural aspects of Japanese life. After that we talked about Bhai Ram Singh who was World's one of best architect who build queen Victoria's palace as well as so many other buildings i India as well. We also asked Prof. Harpal Singh Pannu that how was their childhood. He shared so many incidents from their childhood. Some were very funny and some were very emotional. Prof Harpal Singh Pannu also discussed about the life story of Mansoor. Mansoor was a sufi fakeer of Baghdaad and he is very famous in Sufism. Prof Harpal Singh Pannu also wrote an article about Kalidas's Megdoot Shakunta. He shared some beautiful quotes in Punjabi from Megdoot Shakuntla. Also Prof.Harpal Singh Pannu discusse about the book he translated in Punjabi written by Rajmohan Gandhi "History of Punjab". Also Prof. Harpal singh Pannu shared his memories with Sirdar Kapur Singh ICS who wrote book Saachi Saakhi. Prof. Harpal Singh pannu recently translated his book Prashar Prashan in Punjabi. In the End Prof. Harpal Singh Pannu shared some interesting facts about the British rule in India. How was King of Patiala. How the made road in his village and so many other interesting facts. Please watch this episode and share your views in the comments section.
    Mere Jazbaat Episode 34 ~ Prof Harpal Singh Pannu ~ British Rule in India ~ Mintu Brar
    Host: Mintu Brar
    D.O.P: Ramneek
    Editing & Direction: Manpreet Singh Dhindsa
    Facebook: PenduAustralia
    Instagram: / pendu.australia
    Music: www.purple-pla...
    Contact : +61434289905
    2022 Shining Hope Productions © Copyright
    All Rights Reserved
    #MereJazbaat #HarpalSinghPannu #PenduAustralia #akalidal #akali
    Previous Episode
    Mere Jazbaat Episode 27 ~ Prof Harpal Singh Pannu ~ The Book Of Tea in Punjabi ~ Mintu Brar
    • Mere Jazbaat Episode 2...
    Mere Jazbaat Episode 28 ~ Prof. Harpal Singh Pannu ~ World's One of Best Architect was A Sikh
    • Mere Jazbaat Episode 2...
    Mere Jazbaat Episode 29 ~ Prof. Harpal Singh Pannu ~ Mera Bachpan ~ Mintu Brar
    • Mere Jazbaat Episode 2...
    Mere Jazbaat Episode 30 ~ Prof Harpal Singh Pannu ~ Sufi Fakeer Mansoor ~ Mintu Brar
    • Mere Jazbaat Episode 3...
    Mere Jazbaat Episode 31 ~ Prof Harpal Singh Pannu ~ Meghdoot Shakuntla ~ Mintu Brar
    • Mere Jazbaat Episode 3...
    Mere Jazbaat Episode 32 ~ Prof. Harpal Singh Pannu ~ History of Punjab by Rajmohan Gandhi~Mintu Brar
    • Mere Jazbaat Episode 3...
    Mere Jazbaat Episode 33 ~ Prof. Harpal Singh Pannu ~ Sirdar Kapur Singh ICS ~ Mintu Brar
    • (Full Video)Mere Jazba...

Комментарии • 280

  • @harjotkaurkhalsa1620
    @harjotkaurkhalsa1620 9 месяцев назад +16

    ਜਦ ਵੀ ਮੇਰਾ ਦਿਲ ਉਦਾਸ ਹੁੰਦਾ .. ਮੈਂ ਪੰਨੂ ਸਾਬ ਦੀਆ ਗੱਲਾਂ ਸੁਣਨ ਆ ਜਾਂਦੀ 🤗 ਬੜਾ ਵਧੀਆ ਉਪਰਾਲਾ ਏਹੇ

  • @Manjitartistmatharoo
    @Manjitartistmatharoo Год назад +18

    Bahut khub
    ਜ਼ਿਆਦਾ ਪ੍ਰੋਗਰਾਮ ਕਰੋ ਭਾਈ ਸਾਹਿਬ ਜੀ ਨਾਲ ! ਮਹੀਨੇ ਚ ਇਕ ਜਾ ਹਫ਼ਤੇ ਚ ! ਜ਼ਿਆਦਾ ਵਿਸ਼ੇ ਵੀ !

  • @ajmerdhillon3013
    @ajmerdhillon3013 Год назад +23

    ਅੰਗਰੇਜ਼ਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਇਸ ਕਰਕੇ ਅਸੀਂ ਉਹਨਾਂ ਦੀ ਵਾਪਸੀ ਤੋਂ ਪਹਿਲਾ ਅਸੀਂ ਇੰਗਲੈਂਡ ਪਹੁੰਚ ਗਏ।ਕਮਾਲ ਦੀ ਜਾਣਕਾਰੀ ਧੰਨਵਾਦ

  • @HarjitSingh-um2no
    @HarjitSingh-um2no Год назад +23

    🙏ਬਹੁਤ ਸੋਹਣੀਆ ਵੀਚਾਰਾ ਹਰਪਾਲ ਸਿੰਘ ਪੰਨੂੰ ਜੀ, ਮਿੰਟੂ ਬਰਾੜ ਤੇ ਸਾਰੀ ਟੀਮ ਦਾ ਧੰਨਵਾਦ

  • @user-wn1bi6wc4d
    @user-wn1bi6wc4d Год назад +16

    ਬਰਾੜ ਸਾਹਿਬ ਅਤੇ ਸਤਿਕਾਰ ਯੋਗ ਬਾਪੂ ਜੀ ਸਤਿ ਸ੍ਰੀ ਆਕਾਲ ਜੀ 🙏🏽🙏🏽🙏🏽ੴੴੴੴੴ 🙏🏽🙏🏽🙏🏽

  • @Bikram7272
    @Bikram7272 Год назад +10

    ਪ੍ਰੋ.ਸਰਦਾਰ ਹਰਪਾਲ ਸਿੰਘ ਪੰਨੂੰ ਜੀ ਅਨਮੋਲ ਗਹਿਣਾ ਨੇ ਪੰਜਾਬ ਦਾ ❤️

  • @sukhwindersinghgill4854
    @sukhwindersinghgill4854 Год назад +7

    ਬਹੁਤ ਵਧੀਆ ਜਜ਼ਬਾਤ ।ਸੈਦੇ ਮਲਾਹ ਨੂੰ ਯਾਦ ਕਰਨ ਅਤੇ ਯਾਦ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ।

  • @kewalkrishankambojkoku3241
    @kewalkrishankambojkoku3241 Год назад +7

    ਪੇਂਡੂ ਅਸਟ੍ਰੇਲੀਆ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ

  • @anmolbrar3391
    @anmolbrar3391 Год назад +5

    ਪੰਨੂ ਸਾਹਿਬ ਅਤੇ ਬਰਾੜ ਸਾਹਿਬ ਆਪ ਜੀ ਦਾ ਬਹੁਤ ਧੰਨਵਾਦ ਹੈ।

  • @umabhardwaj3122
    @umabhardwaj3122 Год назад +9

    🙏👌Professor Punnu ji dian anmol galla

  • @harinderrandhawa8383
    @harinderrandhawa8383 Месяц назад +1

    ਉੱਤਮ ਆਤੀ ਉੱਤਮ 👏👏

  • @kulbirsinghsandhu6472
    @kulbirsinghsandhu6472 Год назад +5

    ਬਹੁਤ ਵਧੀਆ ਪ੍ਰੋਫੈਸਰ ਸਾਹਿਬ ਤੇ ਮਿੰਟੂ ਜੀ

  • @kelloggole5458
    @kelloggole5458 9 месяцев назад +2

    ਬਹੁਤ ਹੀ ਸੋਹਣੀ ਵਾਰਤਾ ਵਾਸਤੇ ਧੰਨਵਾਦ

  • @BaljeetSingh-db8yr
    @BaljeetSingh-db8yr Год назад +4

    Mere pind da maan … Ghagge da maan Dr. Harpal Singh Pannu ❤❤

  • @kangproperty2439
    @kangproperty2439 9 месяцев назад +3

    Waheguru ji🎉

  • @HarpalSingh-tb4rd
    @HarpalSingh-tb4rd Год назад +4

    ਬਹੁਤ ਵਧੀਆਂ ਵੀਰ ਜੀ ਧੰਨਵਾਦ

  • @sanjeevlata7394
    @sanjeevlata7394 Год назад +3

    ਬਹੁਤ ਵਧੀਆ ਗੱਲਾਂ ਦਾਸੀਆਂ।, ਤਹਿ ਦਿਲੋਂ ਧੰਨਵਾਦ ਬਜ਼ੁਰਗੋ।

  • @sanjuchanansingh329
    @sanjuchanansingh329 10 месяцев назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਧਨਬਾਦ ਜੀ

  • @RajinderSingh-jq7hp
    @RajinderSingh-jq7hp Год назад +2

    ਬਹੁਤ ਵਧੀਆ ਜੀ ,ਲਾਜਵਾਬ , ਪੰਨੂ ਸਾਹਿਬ ਦੀ ਹਰ ਗੱਲ ਵਿਚ ਦਮ ਹੈ

  • @Nihalsingh-cr1nl
    @Nihalsingh-cr1nl Год назад +1

    Good ਵਾਹਿਗੁਰੂ ਜੀ

  • @tehalsinghchouhan9750
    @tehalsinghchouhan9750 Год назад

    ਪੰਨੂ ਸਾਹਬ ਅਤੇ ਚਾਵਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ

  • @sonusingh2553
    @sonusingh2553 3 месяца назад +1

    ਬਹੁਤ ਬਹੁਤ ਧੰਨਵਾਦ ਜੀ 🙏🙏♥️♥️

  • @jagmohansingh4079
    @jagmohansingh4079 Год назад +2

    ਜੀਉ ਬਾਪੂ ਜੀ

  • @hardeepkullar7474
    @hardeepkullar7474 3 месяца назад +1

    Pannu sahib very cool gentleman and good nature

  • @ranjitsokhal6236
    @ranjitsokhal6236 Год назад +6

    ਬਹੁਤ ਵਧੀਆ ਜ਼ਜਬਾਤ !!! ਧੰਨਵਾਧ ਬਰਾੜ ਸਾਹਿਬ ਜੀ ❤️❤️

  • @fatehsandhu1185
    @fatehsandhu1185 Год назад +5

    The interview got me nostalgic. I learnt a lot about the British Raj from my grandparents born in the 1900 decade. From my parents born in the 1930 decade. And witnessed many things & events being born in the 1960 decade.
    So much is true as said in the above interview.
    How ever the British Raj also gave us "Sharab da Theka" and thousands of them.

    • @ASingh1699k
      @ASingh1699k Год назад

      Do you know for Sikhs Hindu Raj replaced British Raj?

  • @balwindersinghbhullar9415
    @balwindersinghbhullar9415 Год назад +2

    ਬਹੁਤ ਬਹੁਤ ਧੰਨਵਾਦ

  • @Jaspal__Sandhu
    @Jaspal__Sandhu Год назад +3

    Bahut Anand a reha ji 🙏

  • @amarjeetsingh2346
    @amarjeetsingh2346 Год назад +95

    1947 ਤੱਕ ਅੰਗਰੇਜ਼ ਨੇ 50000ਕਿਲੋਮੀਟਰ ਰੇਲਵੇ ਪਟੜੀ ਵਿਛਾ ਦਿੱਤੀ ਜਦੋਂ ਕਿ 1947 ਤੋਂ ਹੁਣ ਤੱਕ 15000ਕਿਲੋਮੀਟਰ ਅਜ਼ਾਦ ਭਾਰਤ ਵਿੱਚ ਵਿਛਾਈ ਗਈ ਹੈ

    • @ASingh1699k
      @ASingh1699k Год назад +1

      I don't care for azad bharat because Sikhs are galam.

    • @balwinderkaur6731
      @balwinderkaur6731 Год назад +3

      ਬਹੁਤ ਗਿਆਨ ਦੀ ਰੋਸ਼ਨੀ ਕੀਤੀ ਵੀਰ ਜੀ

    • @VIKRAMSINGH-jd6mc
      @VIKRAMSINGH-jd6mc Год назад

      Baute uchiyan jatan vale aryan akhvaon vale v goriyan de hi bachy hun

    • @pamajawadha5325
      @pamajawadha5325 Год назад

      @@VIKRAMSINGH-jd6mc sahi gal

    • @LakhvirSINGH13
      @LakhvirSINGH13 Год назад +7

      ਹੁਣ ਜਿੱਥੇ ਲੋੜ ਆ ਉਥੇ ਈ ਵਿਛਾਓਣਗੇ

  • @amarjitsaini5425
    @amarjitsaini5425 Год назад +2

    Please continue to make more episodes on mere jazbaat. I learned so much about the things I never heard. Thank you Pannu Ji and Brar Ji for the content!!!

  • @SukhwinderSingh-wq7fp
    @SukhwinderSingh-wq7fp Год назад +3

    Bahot badhiya Bhai ji

    • @gursiratkaur8249
      @gursiratkaur8249 Год назад

      ਬਹੁਤ ਵਧੀਅਾ ਤੇ ਰੌਚਕ ਜਾਣਕਾਰੀ

  • @gurdialsingh7806
    @gurdialsingh7806 11 месяцев назад +2

    Very nice historical coversation

  • @HS-vd6in
    @HS-vd6in Год назад +1

    ਬਹੁੱਤ ਸਿਆਣੀਆਂ ਗੱਲਾਂ।

  • @angrejparmar6637
    @angrejparmar6637 6 месяцев назад +1

    ਧੰਨਵਾਦ

  • @gurpreetmangat1089
    @gurpreetmangat1089 Год назад +2

    Bohat he vadia Najara aa gia
    Thanks

  • @pb11legend50
    @pb11legend50 Год назад +1

    ਬਹੁਤ ਖੂਬ

  • @BaldevSingh-os8tn
    @BaldevSingh-os8tn 2 месяца назад +1

    Shandaar vaartlaap

  • @sukhwantsidhu1047
    @sukhwantsidhu1047 7 месяцев назад +1

    Very nice talk

  • @MandeepSingh-pd5rb
    @MandeepSingh-pd5rb Год назад +2

    Pfr. Pannua. Ji
    Very nice good job you are right💯%√√√√√

  • @jasvindersingh5166
    @jasvindersingh5166 Год назад +1

    V.nice Samson da trika bhut acha hai . Guru Sahib apni Maher bnai rakhan ji

  • @isohi1429
    @isohi1429 Год назад +4

    Beautiful information and lessons thanks .wish you happy healthy long life .

  • @vintagegoldmusic6843
    @vintagegoldmusic6843 Год назад +1

    Bot vadia janab az svere kuch changa te interesting jankari mili.

  • @mahavirduhan3713
    @mahavirduhan3713 Год назад +2

    Hahaha very nice episode Dil khus huaa

  • @pirtpalchahal
    @pirtpalchahal Год назад +6

    ਵੈਸੇ ਤਾਂ ਪੰਨੂ ਸਾਬ ਪੱਖਪਾਤੀ ਨਹੀਂ। ਪਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਵੇਂ ਕਿਹਾ ਸੀ ਕਿ ਅੰਗਰੇਜ਼ਾਂ ਦੀਆਂ ਕੁਝ ਗੱਲਾਂ ਚੰਗੀਆਂ ਸੀ ਕੁਝ ਮਾੜੀਆਂ। ਚੰਗੀਆਂ ਤਾਂ ਦੱਸ ਦਿੱਤੀਆਂ ਸ਼ਾਯਦ ਪੰਨੂ ਸਾਬ ਮਾੜੀਆਂ ਦੱਸਣੀਆਂ ਭੁੱਲ ਗਏ।

    • @dhainchand1643
      @dhainchand1643 Год назад +1

      ਮਾੜੀਆਂ ਇਹ ਕਿ ਭਾਰਤ ਨੂੰ ਛੱਡਕੇ ਚਲੇ ਗਏ, ਆਪਣਾ ਖੈੜਾ ਛੁਡਾ ਕੇ।

    • @1397filmstudio
      @1397filmstudio Год назад +1

      ਸਾਡੇ ਲੋਕਾਂ ਵਿੱਚੋਂ ਅੰਗਰੇਜਾ ਦੀ ਗੁਲਾਮੀ ਗਈ ਨੀ।
      ਜੋ ਨਹਿਰਾ ਸੜਕਾ ਰੇਲਵੇ ਲਾਇਨਾ ਬਣਾਈਆ ਉਹ ਆਪਣੇ ਮਤਲਬ ਨੂੰ ਬਣਾਈਆ
      ਤੇ ਪੰਜਾਬ ਦੇ ਸੈਂਕੜੇ ਮੀਲਾ ਦੇ ਜੰਗਲ, ਕੁਦਰਤੀ ਸਰੋਤ, ਦੁਰਲੱਭ ਜੰਗਲੀ ਜਾਨਵਰਾ ਦਾ ਸਫਾਇਆ ….. ਉਹ ਕਿਥੇ ਦਿਖਦਾ ਕਿਸੇ ਨੂੰ!
      ਸੁੰਘੋ ਬੱਸ ਅੰਗਰੇਜਾ ਦੇ ਪੱਦ ਸੁੰਘੋ
      ਸਾਡੇ ਸਿਆਣੇ ਬਜੁਰਗ ਪਰਛਾਵੇ ਦੇਖਕੇ ਸਮਾਂ ਬੁੱਝ ਲੈਣ ਵਾਲੇ… ਢੇਕਾ ਨੀ ਸੀ ਮਾਰਦੇ ਅੰਗਰੇਜਾ ਦੀਆਂ ਘੜੀਆਂ ਦਾ

    • @dhainchand1643
      @dhainchand1643 Год назад +1

      @@1397filmstudio
      ਹੁਣ ਅੰਗਰੇਜ਼ਾਂ ਦੇ ਪੱਦ ਸੁੰਘਣ ਲਈ ਉਹਨਾ ਕੋਲ ਜਾਣਾ ਕਿਹੜੀ
      ਮਜਬੂਰੀ ਏ।

    • @sekhonsekhon4142
      @sekhonsekhon4142 Месяц назад

      ਮੈਂ ਜੋ ਟਿੱਪਣੀ ਕਰਨੀ ਸੀ ਉਹ ਫਿਕਰ ਤੌਂਸਵੀ ਸਾਹਿਬ ਮੇ ਨਾਲਮਾਲ ਸ਼ਬਦਾਂ ਵਿੱਵ ਅਤੇ ਵਿਅੰਗਾਤਮਕ ਲਹਿਜੇ ਵਿੱਚ ਕਰ ਦਿੱਤੀ ਹੈ ਸਾਡ ਬਜ਼ੁਰਗ ਜਦੋਂ ਗੋਰਿਆਂ ਦੇ ਰਾਜ਼ ਨੂੰ ਚੰਗਾ ਕਹਿੰਦੇ ਹਨ ਤਾਂ ਉਹਨਾਂ ਸਾਮਣੇ ਕਸਵੱਟੀ ਸਾਡੇ ਹੁਣ ਦੇ ਹੁਕਮਰਾਨ ਹਨ।ਜੋ ਆਪਣਾ ਕੰਮ ਤਾਂ ਲੋਕ ਸੇਵਾ ਦੱਸਦੇ ਹਨ
      ਪਰ ਕਰਤੂਤਾਂ ਗੋਰਿਆਂ ਦੇ ਰਾਜ ਨਾਲੋੰ ਹਜ਼ਾਰ ਗੁਣਾ ਗਿਰੀਆਂ ਹੋਈਆਂ ਹਨ।ਉਹ ਗੋਰੇ ਘੱਟੋ ਘੱਟ ਆਪਣੇ ਪਿਤ੍ਰੀ ਦੇਸ਼ ਪ੍ਰਤੀ ਤਾਂ ਸੁਹਿਰਦ ਸਨ। ਪਰ ਸਾਡੇ ,ਸਾਡਾ ਆਪਣਾ ਦੇਸ਼ ਵੀ ਵੱਖ ਵੱਖ ਢੰਗਾਂ ਨਾਲ ਉਹਨਾਂ ਹੀ ਗੋਰਿਆਂ ਕੋਲ ਵੇਚਣ ਲੱਗੇ ਹੋਏ ਹਨ।

  • @gurtejsingh5360
    @gurtejsingh5360 Год назад +1

    ਪੰਨੂੰ ਸਾਹਬ ਦੇ ਖਤ ਰੇਡਿਓ ਜਲੰਧਰ ਤੇ ਆਇਆ ਕਰਦੇ ਸਨ ਤਕਰੀਬਨ 30 ਸਾਲ ਪਹਿਲਾਂ। ਹੁਣ ਸਕਰੀਨ ਦੀ ਯੁਗ ਹੋਣ ਕਰਕੇ ਦਰਸ਼ਨ ਵੀ ਹੋਗੇ। ਅਤੇ ਵਡਮੁੱਲੀਆਂ ਵਿਚਾਰਾਂ ਦਾ ਲਾਹਾ ਵੀ ਲਈਦਾ ਹੈ। ਬਹੁਤ ਧੰਨਵਾਦ ਜੀ।

  • @jasbirkour804
    @jasbirkour804 Год назад +2

    Beautiful information and lessons

  • @jagtarsandhujagtarsandhu903
    @jagtarsandhujagtarsandhu903 Год назад +1

    Wah ji

  • @gurlalsandhu3672
    @gurlalsandhu3672 Месяц назад +1

    Very good ji

  • @surinderpalsingh485
    @surinderpalsingh485 Год назад +1

    Bahut hi Sohni jaankari ditti bapu ji ne

  • @jatinderkaur5557
    @jatinderkaur5557 Год назад +2

    Very good veere mintoo eho jehia wadhia galka jai

  • @deepkhatkar538
    @deepkhatkar538 Год назад +1

    Wah ji wah bahut hi besh kimti gyan

  • @damanajitsinghrai5198
    @damanajitsinghrai5198 Год назад +2

    Bahut badia bhaji

  • @s.stoor.2964
    @s.stoor.2964 Год назад +2

    Good information

  • @lashmansingh5820
    @lashmansingh5820 Год назад +2

    Pannu is very fortunate for is May God bless him long life

  • @JasvirSingh-bn3nx
    @JasvirSingh-bn3nx 7 месяцев назад +1

    Thanks sir ji 🙏

  • @lalsingh4914
    @lalsingh4914 Год назад +1

    Thanks pannu sir

  • @sgl8191
    @sgl8191 Год назад +3

    Wonderful stories and more than wonderful is way of telling. Thanks.

  • @anmolpreet6228
    @anmolpreet6228 Год назад +5

    We heard so much English peoples ruled the countries with vision sincerely honestly and lead the path and transferred the power with their own will. Our ruler misguide about the Britishers. Thanking you

  • @user-xb8sw4zk7i
    @user-xb8sw4zk7i Месяц назад

    Bahut hi vadia jankari ji

  • @karamjitkaur8267
    @karamjitkaur8267 Год назад +1

    Very good thought. Thanks.

  • @gurindersingh6644
    @gurindersingh6644 Год назад +1

    ਬਹੁਤ ਵਧੀਆਂ ਵਿਚਾਰ

  • @baljitkaur5898
    @baljitkaur5898 Год назад +1

    Very nice thoughts pannu sahib

  • @sukhdevkahlon2282
    @sukhdevkahlon2282 Год назад +1

    Thank you sir

  • @gurvirkaur8805
    @gurvirkaur8805 Год назад +1

    ਬਹੁਤ ਵਧੀਆ

  • @nitnemsinghbrar678
    @nitnemsinghbrar678 Год назад +1

    ਬਹੁਤ ਰੌਚਿਕਤਾ ਭਰਭੂਰ ਗੱਲਬਾਤ !

  • @harmeetsingh_arts1984
    @harmeetsingh_arts1984 Год назад +1

    Wah ji wah

  • @gurwindersidhu7110
    @gurwindersidhu7110 Год назад +1

    Good

  • @gurpreetdhir4068
    @gurpreetdhir4068 7 месяцев назад +1

    Dost vs host and respected Pannu ji.. pls bhakhra nehar vich maharaje vslo sona daan karn vali gal te channa pao ji🙏🏻

  • @manmeetbrar3796
    @manmeetbrar3796 Год назад +1

    Bahut khob

  • @gaggusandhu1604
    @gaggusandhu1604 Год назад +1

    Eh program band nhi krna kade v sanu bht knowledge mildi a

  • @dalijitkaur9414
    @dalijitkaur9414 9 месяцев назад +1

    Great

  • @Ikonkar1430
    @Ikonkar1430 Год назад

    ਬਹੁਤ ਵਧੀਆ ਬਾਪੂ ਜੀ

  • @jaswindersinghbhullar9129
    @jaswindersinghbhullar9129 Год назад +1

    Bahut vadia lagda tuhade muho ithas sunke

  • @manmohankaur7382
    @manmohankaur7382 Год назад +2

    Very nice

  • @JsGalib
    @JsGalib Год назад +1

    Valuable information

  • @mohindersingh8893
    @mohindersingh8893 Год назад +1

    ਭਾਈ ਸਾਹਿਬ ਜੀ ਦੀਆ ਅੰਗਰੇਜਾ ਬਾਰੇ ਜੋ ,,ਗਲਾਂ ਕੀਤੀਆ ਨੇ ਬਹੁਤ ਕੀਮਤੀ ਹਨ ਇਹ ਮੇਰੇ ਮਨ ਦੀਆ ਗਲਾਂ ਨੇ ਅੰਗਰੇਜ ਰਾਜ ਦੀ ਪੰਜਾਬ ਨੂੰ ਬਹਤ ਦੈੜ ਹੈ ਏਵੇਂ ਅੰਗਰੇਜੀ ਰਾਜ ਨੂੰ ਨਿੰਦਨਾ ਨਹੀਂ ਚਹੀਦਾ

  • @sukhrajbhadur
    @sukhrajbhadur Год назад +1

    Sahi gallan 100%

  • @sukhvirsinghdhaliwal6143
    @sukhvirsinghdhaliwal6143 Месяц назад +1

    ਸਕੂਲਾ ਨੇ ਹੋਈ ਸਾਡਾ ਬੇੜਾ ਗਰਕ ਕੀਤਾ॥

  • @jogindersingh-uj8rv
    @jogindersingh-uj8rv Год назад

    Bahut shandar peshkash...., Patiala Mera shehar

  • @dalvirsingh12
    @dalvirsingh12 Год назад +3

    Very nice brother

  • @bikramsingh6264
    @bikramsingh6264 Год назад +1

    Pannu Saab diyan gallan bohat vadiya dil karda suni jayiye

  • @gurpalkatwal3941
    @gurpalkatwal3941 7 месяцев назад +1

    Dil karda Sara din thusan dia galla suna.

  • @bhindersingh9885
    @bhindersingh9885 11 месяцев назад +1

    Sire man ji bhai diya singh panj piara vich san bare jankari dio ji

  • @balbirsingh-mb5rk
    @balbirsingh-mb5rk Год назад

    Good job Pannu sahib thanks we have seen the days of Miraib Mintu Brar ji keep continue God bless you.

  • @sukhrandhawa4766
    @sukhrandhawa4766 Год назад +4

    Bahot intresting episode as usual.. Thanks Pendu Australia Team 💐💐💐

  • @goguisukwinder617
    @goguisukwinder617 Год назад +1

    ਗੁਰੂ ਸਾਹਿਬ ਵਾਲੀ ਗੱਲ ਬਹੁਤ ਵਧੀਆ ਰੂਹਾਨੀ ਲੱਗੀ

  • @navreetgolu2586
    @navreetgolu2586 5 месяцев назад

    Wah 😊

  • @harinderkaur7218
    @harinderkaur7218 Год назад +1

    Quite interesting ! Another informative video !!

  • @sukhdevsahota9326
    @sukhdevsahota9326 Год назад +1

    Bohat khoob 🙏🙏

  • @bsingh2804
    @bsingh2804 Год назад +1

    V nice

  • @angrejparmar2250
    @angrejparmar2250 Год назад

    Thanks sir

  • @prabhjotkaur-tw6mb
    @prabhjotkaur-tw6mb Год назад +1

    Wonderfulll🙏🙏🙏

  • @BalwinderSingh-pf2nr
    @BalwinderSingh-pf2nr Год назад +2

    SARDAAR HARPAAL SINGH G, MONTO PENDU AUST G,, VERY NICE DISCUSSION'S G''

  • @user.DeepBrar
    @user.DeepBrar 4 месяца назад

    ਅੱਜ ਦੇ ਹਾਲਾਤ ਨਾਲੋਂ ਅੰਗਰਜਾਂ ਦਾ ਸਮਾਂ ਬਹੁਤ ਚੰਗਾ ਸੀ ਬਸ ਸਾਡੇ ਲੋਕ ਅਨਪੜ ਤੇ ਸੋਚ ਜਾਦਾ ਦੂਰ ਦੀ ਨਾ ਹੋਣ ਕਰਕੇ ਇਹ ਅੰਗਰਜਾਂ ਨਾਲ ਲੜਾਈ ਕਰਨ ਤੇ ਹੋ ਗਏ, ਨਹੀਂ ਓਹੀ ਗੋਰਿਆਂ ਨੇ USA canada ਆਸਟ੍ਰੇਲੀਆ ਤੇ Newzealand ਤੇ ਰਾਜ ਕਰਕੇ ਸਵਰਗ ਬਣਾ ਦਿੱਤੇ, ਉਥੋਂ ਦੇ ਲੋਕਾਂ ਤੇ ਧੱਕਾ ਨੀ ਸਗੋਂ ਓਹਨਾ ਨੂੰ ਖ਼ਾਸ ਸਹੂਲਤਾਂ ਦਿੱਤੀਆਂ, ਪਰ ਸਾਡੇ ਵਾਲਿਆਂ ਨੂੰ ਅਕਲ ਘੱਟ ਹੋਣ ਕਰਕੇ ਛਿੱਤਰ ਖਾਂਦੇ ਰਹੇ

  • @jaloursidhu3258
    @jaloursidhu3258 Год назад +1

    Very nice matters

  • @The_Dino_gamerz
    @The_Dino_gamerz Год назад +1

    ਸੱਚੀ ਗੱਲ

  • @krishanchand7095
    @krishanchand7095 Год назад

    Knowledgeable talk

  • @ramjeetrama5966
    @ramjeetrama5966 Год назад +1

    ਅੰਗਰੇਜਾ ਦੇ ਰਾਜ ਵਿੱਚ ਕਾਨੂੰਨ ਬਹੁਤ ਵਧੀਆ ਸਨ ।। ਅਪਰਾਧੀ ਤੇ ਲੁਟੇਰੇ ਆ ਨੂੰ ਸਖ਼ਤ ਸਜ਼ਾ ਦਿੱਤੀ ਸੀ । ਅੱਜ ਜਨਤਾ ਤੇ ਦੇਸ਼ ਨੂੰ ਅਫਸਰ ਲੀਡਰ ਇਨੇ ਭ੍ਰਿਸ਼ਟ ਹਨ ਲੂਟਕੇ ਖਾ ਗਏ ।।।

  • @raj1985raj
    @raj1985raj Год назад

    Buhat vadiya gala dil tak jandiya

  • @avtarBhanra74
    @avtarBhanra74 Год назад

    Good pannu saab