Pandit Da Munda Baniya Comedian | Punjabi Talkies | BN Sharma | Exclusive | Interview

Поделиться
HTML-код
  • Опубликовано: 3 июл 2018
  • Ek Comedy Da Haseen Safar | Punjabi Talkies | Gurpreet Ghuggi | Exclusive | Life Story | Interview
    👉 • Ek Comedy Da Haseen Sa...
    Punjabi Talkies | Nirmal Rishi | Nirmal Rishi Interview | Life Story | Punjabi Actress
    👉 • Ki Tusi Santusht Ho | ...
    Punjabi Talkies | Nirmal Rishi | Upasana SinghInterview | Life Story | Punjabi Actress
    👉 • Tusi Viah Kyu Nahi Kar...
    Channel Punjab Punjabi Film industry is recognized worldwide and to appreciate the contribution of the celebrities, Shavinder Mahal will be interviewing the young, the old and the new starts of Punjabi film industry. See how these celebrities revel their experience and their journey to fame
    #PunjabiTalkies #BNSharma #BNSharmaInterview #BNSharmaComedy
  • КиноКино

Комментарии • 857

  • @RavinderSingh-ug9ye
    @RavinderSingh-ug9ye 6 лет назад +233

    ਕਮੇਡੀਅਨ ਓਹੀ ਹੁੰਦਾ ਹੈ ਜਿਸਨੂੰ ਵੇਖਦਿਆਂ ਹੀ ਹਾਸਾ ਆ ਜਾਵੇ।ਸ਼ਰਮਾ ਜੀ ਇਸੇ ਕੈਟਾਗਿਰੀ ਦੇ ਕਲਾਕਾਰ ਹਨ।ਸਾਫ ਦਿਲ ਇੰਨਸਾਨ।

  • @LakhvirSingh-rp9bn
    @LakhvirSingh-rp9bn 5 лет назад +63

    ਯਾਰ ਕਿੰਨਾ ਭੋਲਾ ਤੇ ਰੱਬ ਵਿਚ ਵਿਸ਼ਵਾਸ਼ ਰੱਖਣ ਵਾਲਾ ਬੰਦਾ ਹੈ ਬੀ ਐਨ ਸ਼ਰਮਾ ਜਿਓਂਦੇ ਰਹੋ

  • @iqbalchahal4775
    @iqbalchahal4775 6 лет назад +78

    ਮੈਂ ਅੱਜ ਤੱਕ ਬਹੁਤ ਕਲਾਕਾਰਾਂ ਦੀਆਂ ਇੰਟਰਵੀਊਆਂ ਵੇਖੀਆਂ ਪਰ ਏਨੀ ਵਧੀਆ ਇੰਟਰਵੀਊ ਤੇ ਏਨੀ ਸੱਚੀ ਇੰਟਰਵੀਊ ਕਦੇ ਨਹੀ ਵੇਖੀ। ਏਨਾ ਵਧੀਆ ਇਨਸਾਨ ਹੈ ਬੀ ਐਨ ਸ਼ਰਮਾ

  • @pavittarsingh7363
    @pavittarsingh7363 3 года назад +11

    Mr BN Sharma remained posting in CPO at Chandigarh at Police hqrs. in ministerial staff as Assistant.His proformance is Very excellent.

  • @dhillonjaideep8676
    @dhillonjaideep8676 6 лет назад +172

    ਬੀ ਐਨ ਸ਼ਰਮਾ ਦੇ ਬਿਨਾ ਹਰ ਪੰਜਾਬੀ ਫਿਲਮ ਆਧੂਰੀ ਹੈ King of comedy B N Sharma 🇮🇳🇮🇳

  • @anmolgill6560
    @anmolgill6560 6 лет назад +53

    ਇਹ ਚੰਡੀਗੜ ਪੁਲਿਸ ਹੈਡਕੁਆਰਟਰ ਸੈਕਟਰ 9ਵਿਖੇ ਡਿਊਟੀ ਕਰਦੇ ਸਨ ਸਾਲ 1997 ਵਿੱਚ ਮੈਂ ਇਹਨਾਂ ਨੂੰ ਉੱਥੇ ਮਿਲਿਆ ਸੀ

  • @husansingh5384
    @husansingh5384 4 года назад +32

    ਸ਼ਰਮਾ ਜੀ ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਆ ਮੈਂ ਤਾ ਆਪ ਕੋਲੋਂ ਚਲਾਨ ਕਟਾਉਣ ਵੀ ਤਿਆਰ ਆ ਜੀ 😄😄😁

  • @gurmailbrar4221
    @gurmailbrar4221 6 лет назад +101

    ਸਦਾਬਹਾਰ ਤੇ ਬਾਕਮਾਲ ਐਕਟਰ ਨੇ ਸ਼ਰਮਾ ਜੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ।

  • @satendrachandra9749
    @satendrachandra9749 4 года назад +12

    वास्तव में आप एक महान अभिनेता हैं मैं आपका बहुत बड़ा प्रशंसक हूं

  • @GhulamMustafa-un9nq
    @GhulamMustafa-un9nq 5 лет назад +17

    I am from Pakistan... BN Sharma Ge is very good actor

  • @sukhvindersingh9061
    @sukhvindersingh9061 6 лет назад +14

    ਨਾਈਸ ਪੰਡਿਤ ਜੀ

  • @gurbajmaan9605
    @gurbajmaan9605 4 года назад +16

    ਜੱਟ- ਬਾਣੀਏ ਤਾਂ ਸੁਣਿਆ ਸੀ ਪਰ ਜੱਟ-ਸ਼ਰਮਾ ਅੱਜ ਪਹਿਲੀ ਵਾਰ ਵੇਖਿਆ ਬੀ ਐਨ ਸ਼ਰਮਾ ਇਕ ਬਹੁਤ ਵਧੀਆ ਐਕਟਰ ਹੋਣ ਦੇ ਨਾਲ ਇਨਸਾਨ ਬਹੁਤ ਵਧੀਆ ਨੇ

    • @kuldipsingh3393
      @kuldipsingh3393 4 года назад +2

      ਬ੍ਰਾਹਮਣ ਜੱਟ ਦੇਖਣੇ ਹਨ ਤਾਂ ਪਿੰਡ ਭਾਈ ਕੀ ਪਿਸੌਰ ਜਿਲਾ ਸੰਗਰੂਰ ਵਿਖੇ ਜੋਸ਼ੀ (ਭਾਈਕਾ) ਖਾਨਦਾਨ ਦੇ ਦਰਸ਼ਨ ਕਰ ਜਾਇਓ ਜੀ, ਜਿੰਨ੍ਹਾ ਦੇ ਪੁਰਖੇ (ਬਾਬਾ ਗੰਗਾ ਰਾਮ ਜੀ ਭਾਰਦਵਾਜ ਬ੍ਰਾਹਮਣ) ਨੂੰ ਸਿੱਖੀ ਧੰਨ ਧੰਨ ਚੌਥੇ ਗੁਰੂ ਰਾਮ ਦਾਸ ਜੀ ਨੇ ਉਹਨਾ ਦੀ ਸੇਵਾ ਨੂੰ ਦੇਖਦੇ ਹੋਏ ਬਖਸ਼ਿਸ ਕੀਤੀ ਸੀ ਜੀ🙏🙏🙏

    • @tarlokpunia403
      @tarlokpunia403 3 года назад

      @@kuldipsingh3393 ਵਿਰੈ ਜੌਸੀ ਸਾਹਬ ਦਾ ਨੰਬਰ ਦੈਵੌ

  • @sukhdevsinghdhillon8851
    @sukhdevsinghdhillon8851 4 года назад +6

    ਪੰਜਾਬ ਦੇ ਵਿੱਚ ਬਹੁਤ ਸਾਰੇ ਸਰਮੇ ਖੇਤੀਬਾੜੀ ਵੀ ਕਰਦੇ ਨੇ

  • @HarjitSingh-kz4ho
    @HarjitSingh-kz4ho 5 лет назад +3

    ਦਿਲੋਂ ਗੱਲ ਕਰਦੇ ਹੋ ਬਹੁਤ ਵਧੀਆ ਲੱਗਿਆ ।ਧੰਨਵਾਦ ਦਿਲੋਂ ਗੱਲ ਕਰਨ ਲਈ

  • @gurcharnsingh4154
    @gurcharnsingh4154 4 года назад +31

    ਭੋਲਾ ਇਨਸਾਨ... ❤️❤️❤️

    • @SunnyDilbag
      @SunnyDilbag 4 года назад

      Bilkul sachi gal aah ji aap ji dee.

  • @MuhammadAfzal-gn9mw
    @MuhammadAfzal-gn9mw 5 лет назад +7

    BN sharma great actor ....I am fan sharma g...He is very simple insaan...

  • @allinoneyoutubechannel2958
    @allinoneyoutubechannel2958 6 лет назад +9

    ਬੀ ਐਨ ਸ਼ਰਮਾ ਜੀ ਪੰਜਾਬ ਦੇ ਬਹੁਤ ਵਧੀਆ ਐਕਟਰ ਹਨ।

  • @achinsharma7894
    @achinsharma7894 6 лет назад +6

    A guy with a positive attitude....down to earth individual....god bless you sir.

  • @jagdeepsingh-si9op
    @jagdeepsingh-si9op 6 лет назад +16

    BN SHARMA JI Ta Punjabi film industry the anmol Hira ne..

  • @saza282
    @saza282 4 года назад +3

    B.N.Sharma ji
    I love you and your acting in punjabi movies,you are diamond,
    The way you talk, you act specially in comedy movies,I like you so much,
    Your fan from pakistan

  • @onkarsinghpurewal990
    @onkarsinghpurewal990 4 года назад +1

    Sharma ji wahe Guru chardikala mein rakhe

  • @guryashbhour1332
    @guryashbhour1332 5 лет назад +3

    ਸ਼ਰਮਾਂ ਜੀ ਵਧੀਆ ਕੰਮ ਕਰਦੇ ਹਨ ਵਾਹਿਗੁਕੂ ਲੰਬੀ ਉਮਰ ਬਖਸ਼ੇ

  • @karanmann4974
    @karanmann4974 6 лет назад +6

    Sharma sahib love you Punjabi zindabad

  • @mewakotli1875
    @mewakotli1875 6 лет назад +40

    ਸਰਮਾ ਸਾਹਿਬ ਬਹੁਤ ਵਧੀਆ ਕਲਾਕਾਰ ਨੇ ਜੀ

  • @JaswinderSingh-gi3fl
    @JaswinderSingh-gi3fl 4 года назад +2

    ਨਰਮ ਦਿਲ ਇੰਨਸਾਨ ਬਾਈ ਸ਼ਰਮਾ ਜੀ

  • @tajinderssingh3257
    @tajinderssingh3257 5 лет назад +3

    ਬਹੁਤ ਚੰਗੀ ਆਦਤ ਸ਼ਰਮਾ ਜੀ ਦੀ

  • @gurpalsingh1865
    @gurpalsingh1865 5 лет назад +56

    ਬਹੁਤ ਵਧੀਆ ਲੱਗਿਆ ਪੰਡਤ ਜੀ ਦੀ ਇੰਟਰਵਿਊ ਦੇਖ ਕੇ

    • @klsharma9418
      @klsharma9418 3 года назад

      मन गए शर्मा जी जीते रहो te पंजाबी फिल्मों च रोजक लाई रखो । बढ़िया लगा

    • @HarvinderSingh-iw9kx
      @HarvinderSingh-iw9kx 3 года назад

      @@klsharma9418 0

    • @AnilKumar-yc6lj
      @AnilKumar-yc6lj 3 года назад

      Ll

    • @AnilKumar-yc6lj
      @AnilKumar-yc6lj 3 года назад

      @@klsharma9418 n

    • @tarlokpunia403
      @tarlokpunia403 3 года назад

      ਬਹੁਤ ਵਦਿਆ ਹੈ ਲਗੈ ਰਹੌ

  • @harjeetsingh4376
    @harjeetsingh4376 4 года назад +5

    ਮਾਹੌਲ ਠੀਕ ਹੈ ਫ਼ਿਲਮ ਵਿੱਚ ਬੀਐਨ ਸ਼ਰਮਾ ਜੀ ਦਾ ਰੋਲ ਚੇਤੇ ਕਰਕੇ ਮੈਨੂੰ ਅੱਜ ਵੀ ਇਕੱਲੇ ਬੈਠੇ ਨੂੰ ਹਾਸਾ ਆ ਜਾਂਦਾ ਹੈ ਬਹੁਤ ਕਮਾਲ ਦੀ ਅਦਾਕਾਰੀ ਆ ਬੀਐੱਨ ਸ਼ਰਮਾ ਜੀ ਦੀ

  • @princebasharatali1492
    @princebasharatali1492 2 года назад +2

    love you b n sharma

  • @lovkarantoor_
    @lovkarantoor_ 5 лет назад +5

    Under rated actor. Really down to earth bn sharma 👌🏻👌🏻

  • @jagwindersinghldh
    @jagwindersinghldh 6 лет назад +3

    ਸ਼ਰਮਾ ਜੀ ਤੁਸੀਂ ਬਹੁਤ ਵਧੀਆ ਕਲਾਕਾਰ ਹੋ

  • @sharmatelecom5965
    @sharmatelecom5965 6 лет назад +15

    BN Sharma good actor

  • @vishushams
    @vishushams 5 лет назад +6

    What a nice human being !! So humble and honest !!

  • @chahal1234
    @chahal1234 4 года назад +2

    ਸ਼ਰਮਾ ਜੀ ਨੇ ਨੋਕਰੀ ਛੱਡਕੇ ਐਕਟਿੰਗ ਕਰਨੀ ਸੀ । ਫਿਰ ਸ਼ਸ਼ਪੈਂਡ ਦਾ ਰੱਫੜ ਨਾ ਪੈਦਾ । ਸ਼ਰਮਾ ਜੀ ਤਾਂ ਉਹ ਗੱਲ ਹੈ ਜਿਵੇ ਕਿ"ਨਾਲੇ ਚੌਪੜੀਆਂ ਨਾਲੇ ਦੋ ਦੋ" ।

  • @Arbsg
    @Arbsg 6 лет назад +145

    ਸਾਨੂੰ ਵੀ ਬੀ ਅਨ ਸ਼ਰਮਾ ਜੀ ਦੀਆ ਗੱਲਾ ਵਧੀਆ ਲਗੀਆਂ,
    ਐਕਟਿੰਗ ਬਹੁਤ ਮਸਤ ਕਰਦੇ ਨੇ

  • @ParamjitSinghSawhney
    @ParamjitSinghSawhney 6 лет назад +2

    Very talented actor ...simple,soft spoken and Punjabi movie is incomplete without B.N.Sharma and Bhalla Ji.

  • @J_S_SOHI
    @J_S_SOHI 5 лет назад +6

    50 saal di Umar ch asi interview ni dekhi
    Kina sidha kina Sacha banda
    (Maan Punjab da)

  • @qa6585
    @qa6585 6 лет назад +4

    So perfect human. I love him.
    He is the mega star of Punjabi movies

  • @paramhitech80
    @paramhitech80 6 лет назад +4

    ਪੰਜਾਬੀ ਮਾਂ ਬੋਲੀ ਲਈ ਬਹੁਤ ਕੁਝ ਕੀਤਾ ਸਲਾਮ ਬੀ ਐਨ ਸ਼ਰਮਾ ਜੀ

  • @shamshersingh5681
    @shamshersingh5681 4 года назад +10

    ਸਰਮਾ ਜੀ ਤੁਸੀ ਸਰਦਾਰਾ ਦੀਪੱਗ ਬੰਨ੍ਹਣ ਨੂੰ ਮਜਬੂਰੀ ਸਮਝਦੇ ਹੋ ਇਹ ਗੱਲ ਬੁਹਤ ਗਲਤ ਹੈ

    • @pavittergill265
      @pavittergill265 4 года назад +3

      ਬਹੁਤ ਸਰਦਾਰ ਸਰਮਾ ਨੇ ਜਿਹੜੇ ਰਾੂੂਰ ਗ੍ਰੰਥ ਸਾਹਿਬ ਨੂੰ ਮੰਨ ਦੇ ਨੇ

    • @anchalbehal413
      @anchalbehal413 3 года назад

      Sikh Sab tu pehla ik hindu hai, bad ch sardar

    • @ashwanijoshi7065
      @ashwanijoshi7065 3 года назад +1

      BN Sharma sahib ne apni interview wich pugg de bare koi galat gal nahi kahi pata nahi har gal wich galti kadna assi apna janamsid adhikaar mande ha

  • @madenlala8695
    @madenlala8695 5 лет назад +5

    ਵਾਹਿਗੁਰੂ ਜੀ ਲੰਬੀਅਾ ੳੁਮਰਾ ਬਖਸਣ ਸ਼ਰਮਾ ਜੀ ਨੂੰ# ਸ਼ਰਮਾ ਜੀ ਡਿੳੂਟੀ ਤੋ ਫਰਲੋ ਘੱਟ ਮਾਰਿਅਾ ਕਰੋ

  • @gurjeetsingh5206
    @gurjeetsingh5206 5 лет назад +4

    BN Sharma ji thank you for entertaining us for all those years....and many more to come

  • @jagdishSingh-wh4ov
    @jagdishSingh-wh4ov 6 лет назад +6

    Sarma ji your great actor .
    God bless you .
    Your Best of the world

  • @manpreetvirk1266
    @manpreetvirk1266 5 лет назад +7

    you are truly classic actor.

  • @arashdeepkaur5272
    @arashdeepkaur5272 4 года назад +3

    The best Sharma ji ,my husband love his comedy ,we love your flopshow too

  • @esotericonetwork
    @esotericonetwork 2 года назад +2

    Humility, dedication to work and a desire to serve others make Sharma ji not only a great artist but also a great wonderful human being. May he keep entertaining millions of punjabis and others world wide.

  • @rewailsingh212
    @rewailsingh212 5 лет назад +1

    ਮਜ਼ਾ ਆ ਗਿਆ ਮਾਹਲ ਜੀਓ, ਤੁਹਾਡੀ ਇਹ ਮੁਲਾਕਤ ਬੀ ਐਨ ਸ਼ਰਮਾ ਜੀ ਨਾਲ ਸੁਣਕੇ ਤੇ ਵੈਖ ਕੇ,

  • @romanempire213
    @romanempire213 6 лет назад +36

    Sharma ji aap d voice te face impression ch comedy mehsoos hondi Hai😂

  • @jasbirsingh3453
    @jasbirsingh3453 4 года назад +1

    Bn sharma g very good person

  • @RaivalSharma
    @RaivalSharma 5 лет назад +14

    Pag ta sare bannde aa bhai 😍
    Bigg fan of Sharma saab.. 💪

  • @adi_blasts841
    @adi_blasts841 5 лет назад +4

    You are a great Actor and comedian.. God Bless you Always 🌹

  • @jas795
    @jas795 6 лет назад +4

    Wow!!! What a person, Awesome!!! Sounds 100% real, Great artist.

  • @user-ft7gt9oo5e
    @user-ft7gt9oo5e 4 года назад +3

    sharma ji thode fan han bahut wadde,kaind actor ,,punjabi cineme da Amrishpuri hai sharma ji

  • @dr.jasbirsingh3574
    @dr.jasbirsingh3574 5 лет назад +3

    One of Best comedy Actor . All THE BEST JI !!

  • @punjabsinghgillparm23
    @punjabsinghgillparm23 4 года назад +1

    BN sharam we proud of you sir ji

  • @NirmalSingh-je8pi
    @NirmalSingh-je8pi 6 лет назад +5

    Great actor Sharma ji

  • @soniyasharma1123
    @soniyasharma1123 5 лет назад +1

    ਬੀ ਐਨ ਸ਼ਰਮਾ ਜੀ ਵਾਹ ਕਮਾਲ ਇਟਰਵਿਓੂ

  • @user-qn1lf5kz7t
    @user-qn1lf5kz7t 4 года назад +4

    ਮਾਹਲ। ਸਾਹਬ। ਤੁਹਾਨੂ। ਵੈਖ। ਕਿ। ਬਹੁਤ। ਵਧੀਆ ਲੱਗਾ।

  • @gurtejsidhu5363
    @gurtejsidhu5363 3 года назад +2

    Great, honest and real person

  • @HarpreetKaur-wl7ib
    @HarpreetKaur-wl7ib 4 года назад +1

    Good Actor

  • @kuldeepsingh2548
    @kuldeepsingh2548 3 года назад +1

    Jug jug jioo Sharma g🙏🙏

  • @rsingh3453
    @rsingh3453 5 лет назад +5

    Best interview, God bless them both Legends .

  • @CanadianGabru
    @CanadianGabru 6 лет назад +2

    wah ji wah B.N Sharma ji

  • @ajaibsingh3988
    @ajaibsingh3988 5 лет назад +1

    ਸੀਰੀਅਸ ਅਾਦਮੀ ਅਾ ਕਮੇਡੀ ਕਲਾਕਾਰ ਹੋਣ ਦੇ ਬਾਵਜੂਦ ਵੀ ਗੰਭੀਰਤਾ ਨਾਲ ਗਲ ਕਰਦਾ

  • @osparmar
    @osparmar 4 года назад +2

    Great sir

  • @jitjassi3589
    @jitjassi3589 5 лет назад +3

    self made artist..... salute

  • @ranjitathwal3891
    @ranjitathwal3891 Год назад +1

    Very nice BN Sharma Ji

  • @kakasharma1369
    @kakasharma1369 6 лет назад +12

    Gud luck Bhaman bro

  • @ashwanijoshi7065
    @ashwanijoshi7065 3 года назад +2

    Tussi great ho Sharma ji, love your style of acting, God bless from Canada

  • @Rinnu224
    @Rinnu224 5 лет назад +3

    The great punjabi actor

  • @aligalig7509
    @aligalig7509 5 лет назад +1

    Mera bohet psandeeda acter Bn Sharma i love Punjab pakistan
    ❤️❤️🇵🇰🇵🇰❤️❤️

  • @simritluthra974
    @simritluthra974 2 года назад +1

    He is one of the best actor .Amazing sense of comic times .

  • @mangatsinghkularan2031
    @mangatsinghkularan2031 3 года назад

    ਦਿਲ ਦੇ ਅੱਛੇ ਲਗਦੇ ਹੋ ਸ਼ਰਮਾ ਜੀ ਅਸਲ ਜ਼ਿੰਦਗੀ ਦੇ ਵਿੱਚ ਜਿਹੋ ਜਿਹੇ ਫਿਲਮੀ ਦੁਨੀਆਂ ਵਿੱਚ ਲਗਦੇ ਹੋ
    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ ਇਸੇ ਤਰਾਂ ਸਮਾਜ ਪੰਜਾਬੀ ਸੱਭਿਆਚਾਰ ਪੰਜਾਬੀ ਇੰਡਸਟਰੀ ਦੀ ਸੇਵਾ ਕਰਦੇ ਰਹੋ ਜੀ ਬਹੁਤ ਹੀ ਵਧੀਆ ਇਨਸਾਨ ਹੋ ਗੱਲਾਂ ਬਾਤਾਂ ਸੁਣਕੇ ਮਨ ਬਹੁਤ ਖੁਸ਼ ਹੋਇਆ ਜੀ

  • @ramandeepnanda1975
    @ramandeepnanda1975 4 года назад +1

    Salute aa sir Tuhanu sari dukhi duniya nu hasaun waleo g dhanwaad bahut bahut g

  • @AmitKumar-bp7pc
    @AmitKumar-bp7pc 5 лет назад +1

    B.N Sharma best punjabi actor

  • @RamanSharma-us1oe
    @RamanSharma-us1oe 6 лет назад +10

    Proud to be sharma

  • @bubbiburj3047
    @bubbiburj3047 6 лет назад +7

    God sir

  • @gurmailsingh6067
    @gurmailsingh6067 6 лет назад +5

    Sharma ji very nice singer.

  • @harryharwinder2202
    @harryharwinder2202 Год назад +2

    Sharma.g.khush.raho

  • @panditvijayshastriaaryavar6205
    @panditvijayshastriaaryavar6205 6 лет назад +18

    Love u Pandit g

  • @AliRaza-pn7vl
    @AliRaza-pn7vl 4 года назад +1

    BN Sharma Je very nice Im Singh Jatinder pal France

  • @baldevkular3366
    @baldevkular3366 6 лет назад +1

    Shri BN Sharma as seen by me in movies & now in this interview is a wonderful creation of The Almighty . Even in villain roles his natural humble kindness also comes in fore & that makes him the great. My all the very best wishes & regards to you sirs.

  • @navtinderkaur9212
    @navtinderkaur9212 6 лет назад +4

    Sharma ji tusi great ho

  • @jasvinderrandhawa9014
    @jasvinderrandhawa9014 6 лет назад +1

    sharma ji salute HAI TUHANOO. SO down to earth. YOU ARE A LIVING LEGEND.

  • @sanjaychauhan6227
    @sanjaychauhan6227 3 года назад +1

    Sharma ji best comedian of India

  • @khurramilyaz1619
    @khurramilyaz1619 2 года назад +1

    Bn sharma Good actor

  • @mrking8090
    @mrking8090 6 лет назад +4

    Ram Ram sharma ji

  • @MSINGH-pu2xi
    @MSINGH-pu2xi 6 лет назад +3

    Very nice person god bless him

  • @sanjaychauhan6227
    @sanjaychauhan6227 3 года назад +2

    Sharma Ji ek shandar insan hai

  • @dharmindetsingh459
    @dharmindetsingh459 4 года назад +1

    Nice Banda

  • @RahulSharma-jb4uz
    @RahulSharma-jb4uz 3 года назад +1

    My fav.. Actor

  • @sandiipGurjar
    @sandiipGurjar 3 года назад

    Bn Sharma mere sabse jayada mnpasand comedy actor sabse ache Sabse badiya god gift bn Sharma 🙏

  • @gurwindersinghjalalana9960
    @gurwindersinghjalalana9960 3 года назад +2

    Wah ji interview layi jagah bahut badiya❤️❤️👍👍

  • @Punjabdejanme
    @Punjabdejanme 5 лет назад +1

    ਵਾਹ ਬਹੁਤ ਖੂਬ

  • @srivastavasanjai
    @srivastavasanjai 3 года назад +1

    Best comedian actors and his expression is very natural.

  • @bahadursingh9512
    @bahadursingh9512 6 лет назад +7

    ਸਾਰੀ ਇੰਟਰਵਿਊ ਸੁਣੀ ਆ। ਪਹਿਲੀ। ਵਾਰ ਕਿਸੇ ਦੀ ਬਹੁਤ ਦਿਲਚਸਪ ਆ

  • @robinbhatti2967
    @robinbhatti2967 5 лет назад +2

    Sir di awaz te style amazing a we love you shama ji. God bless you 🌲🌷🌹🌲

  • @pintugill4330
    @pintugill4330 6 лет назад +7

    Sharma ji you are my favourite comedian

  • @satpalmehta741
    @satpalmehta741 3 года назад +1

    God bless you Thanks

  • @husaindeen7712
    @husaindeen7712 3 года назад +1

    The best sharmaa ji