Это видео недоступно.
Сожалеем об этом.
Morning daily routine exercise Fateh Rustam Kabaddi clubJand
HTML-код
- Опубликовано: 27 дек 2023
- contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout, Hard exercise workout, fitness,home workoutFull body exercises #short ,#bazijandਰਗੜਾ ਕਿਵੇਂ ਤਿਆਰ ਕਰੀਏ 💪In Fateh rustam kabaddi club jand, #kabaddi live today,live kabaddi,full body workout,Desi energy drink,ਰਗੜਾ ਕਿਵੇਂ ਤਿਆਰ ਕਰੀਏ ,Physical fitness test,healthy mealsMorning daily routine exercise Fateh Rustam Kabaddi club Jand
ਚੰਗੇ ਕੋਚ ਸਰੀਰ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਪਲੇਅਰ ਨੂੰ ਮਜਬੂਤ ਕਰਦੇ ਅਾ.ਬਹੁਤ ਵਧੀਅਾ ਵੀਰ.
ਬਹੁਤ ਵਧੀਆ ਅੰਕਲ ਜੀ ਬੱਚਿਆ ਨੂੰ ਪ੍ਰੈਕਟਿਸ ਦੇ ਨਾਲ ਨਾਲ ਗੁਰੂ ਦੇ ਲੜ ਲਾਉਣਾ
ਬਾਜੀ ਭਰਾਂ ਤੂੰ ਇੰਨਾ ਤੂੰ ਵਧੀਆ ਸਿਖਿਆ ਦੇ ਰਿਹਾ ਭਰਾਂ ਤੈਨੂੰ ਵੀ ਸਲੂਟ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਪ੍ਰੇਕਟਿਸ ਕਰਾਉਦੇ ਨੇ ਬਾਜ਼ੀ ਜੰਡ ਸਦਾ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖਣ
ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇੰਨਾ ਵੀਰਾ ਨੂੰ
ਤਰਕੀਆ ਬਖਸਣ 🙏🙏
ਭਾਜੀ ਮਜਾ ਆ ਗਿਆ ਤੁਹਾਡੇ ਬਚਨ ਸੁਣ ਕਿ
ਮੇਰੀ ਉਮਰ 61 ਸਾਲ ਆ ਮੈ ਵੀ ਤੁਹਾਡੇ ਵਲ ਵੇਖ
ਜਿੰਮ ਵਿਚ ਜਾਣ ਲਗ ਗਿਆ
ਬਹੁਤ ਵਧੀਆ ਸਿਖਿਆ ਦੇ ਰਹੇ ਹੌ ਗੁਰੂ ਸਾਹਿਬ ਤਹਾਨੂੰ ਲੰਮੀ ਉਮਰ ਬਖਸੇ
ਬਁਚਿਆ ਨੂੰ ਚੜਦੀ ਕਲਾ ਬਖਸੇ ❤❤❤❤❤❤❤
From Pakistan🇵🇰
Very Good ustad G 👍🏻
🤗MASHALLAH .BAI JI ALLAH. PAK TUHADI TEAM OR AKIDMI NU PURI ALL DUNIA CH NAA UCHA HOI .AMEN 🤲🤝☝️🦁❤️
ਸਲੂਟ ਝੋਟਿਆ ਤੈਨੂੰ ਬਚਿਆਂ ਨੂੰ ਵਧੀਆ ਕੋਚਿੰਗ ਦੇ ਰਿਹਾ ਹੈਂ ਪਰਮਾਤਮਾ ਦਾਂ ਨਾਮ ਵੀ ਜੋ ਪਾ ਰਿਹਾ ❤❤❤
ਵਾਹਿਗੁਰੂ 🙌 ਚੜ੍ਹਦੀ ਕਲਾ ਵਿੱਚ ਉਸਤਾਦ ਜੀ ਨੂੰ
ਕੋਚ ਦੀਆਂ ਗੱਲਾਂ ਸੁਣ ਕੇ ਅਸੀਂ ਵੀ ਬਹੁਤ ਕੁੱਝ ਸਿੱਖ ਲਿਆ very good 👍
Love you Sardar Uncle G. 🥰
From Pakistan.
ਵਾਹਿਗੁਰੂ ਜੀ ਕੋਚ ਸਾਹਬ ਦੀ ਲੰਬੀ ਉਮਰ ਕਰੇ।
ਪੰਜਾਬ ਨੂੰ ਇਸ ਤਰ੍ਹਾਂ ਦੇ ਹੋਰ ਕੋਚ ਬਹੁਤ ਜ਼ਰੂਰੀ ਚਾਹੀਦੇ ਹਨ ਤਾਂ ਜ਼ੋ ਨਸ਼ਿਆਂ ਤੋਂ ਖਹਿੜਾ ਛੁਡਾਇਆ ਜਾ ਸਕੇ ਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।
ਵਾਹਿਗੁਰੂ ਜੀ ਇਹਨਾਂ ਸਾਰੇ ਸਿਖਾਰਥੀਆ ਤੇ ਮੇਹਰ ਕਰੇ।
ਬਾਜ਼ੀ ਜੰਡ ਦਾ ਮੁੰਡਾ ਨਰੋਆ ਆ ਪੂਰਾ 👍
Very nice veerji
Waheguru ji ( bht sohni mehnat ) bht sohna uprala astadh ji❤️
This is real punjab and punjabi culture and fitness.. respect veer ji bazi jind tuhanu
🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻
We'll done veere dekh k rooh kush ho jadi
ਤੁਹਾਡੀ ਇਹ ਵੀਡੀਓ ਦੇਖ ਕੇ ਮੇਰੇ ਚ ਵੀ ਬਹੁਤ ਫਰਕ ਆ ਗਿਆ, ਬਹੁਤ ਵਾਦੀਆਂ ਕੋਚ ਹੋ ਤੁਸੀਂ ਉਸਤਾਦ ਜੀ,
Waheguru ji ka khalsa waheguru ji ki fateh 🙏🙏🙏🙏🙏
ਨਿੰਦਿਆ ਕਰਨ ਵਾਲੇ ਆਪਣੇ ਫਰੀ ਦੇ ਧੋਬੀ ਹੁੰਦੇ ਹਨ, ਜੋ ਆਪਣੇ ਪਾਪ ਧੋਂਦੇ ਨੇ ਸੋ ਉਹਨਾਂ ਦੀ ਪਰਵਾਹ ਨਾ ਕਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਕਰਦੇ ਰਹੋ
ਬਾਜੀ ਬਾਈ ਬਹੁਤ ਵਧੀਆ ਜਿਹੜਾ ਮਿਹਨਤ ਦੇ ਨਾਲ ਨਾਲ ਵਾਹਿਗੁਰੂ ਸਿਮਰਨ ਕਰਵਾਇਆ।
Waheguru ji
Bai sachi dssa swere e thodi vedio dekh k ena motivate ho jaida k saara din fer enna vadia laangda njaara aajanda energy ajandi purri❤
Waheguru waheguru waheguru waheguru waheguru waheguru waheguru waheguru waheguru waheguru waheguru ji chardikala ch rakhi
waheguru ji bhot vdia 🙏🏻
ਵਾਹਿਗੁਰੂ ਜੀ 🙏🙏🙏
Great veerji 🎉🎉🎉🎉🎉🎉
bhut vdia bai ji .. waheguru 🙏
Bahut he vadea ligia bachia nu jaap kardea nu.. 🎉
ਵਾਹਿਗੁਰੂ 🙏
ਵੀਡਿਓ ਦੇਖ ਕੇ ਨਾਲ ਨਾਲ ਸਾਡਾ ਵੀ ਸਿਮਰਨ ਹੋ ਗਿਆ । ਧੰਨਵਾਦ ਬਾਈ ਜੀ🙏
Kismat Wale eh munde jina nu Aina vadia coach mileya aa..
Paji love from pakistan 🇵🇰
ਵਾਹਿਗੁਰੂ ਜੀ
Ustad ji
Very hard working 💪 ❤ God bless All of you 🙏
Satnam Shri waheguru ji waheguru ji
Waheguru ji 🙏
Waheguru g
Salute 🙏🏾
waheguru bahut vadiya kam kar rahe o
❤❤sira karta Bai baji ❤❤
❤❤❤ waheguru ji
Gud bazi Bai legend punjabi coach kabaddi
Waheguru ji mehar karo
Waheguru ji kirpa karan fhate vr te hamesa bakki ustad ji asi bahr bathe hamesa tuhade nal aa waheguru ji mehar karan God bless you take care always 🙏🏻🙏🏻🙏🏻🙏🏻
Wahaguru ji 🙏
❤waheguru ji❤
Your all student is excellent
ਵਾਹਿਗੁਰੂਜੀ
ਬਹੁਤ ਹੀ ਵਧੀਅਾ
Bahut vadea ji shry guru ram dad ji kirpa karan Sare plarete
Ustad g
ਵਾਹ ਜੀ ਬਹੁਤ khoobsurat ji
Beutiful 💕 Vedio sir ❤
Waheguru Dhan waheguru jio
Dil toh respect jand baie g ❤
Waheguru ji🙏❤️☺️🤲🌸🌺
Bhut khoob ji
WAHEGURU JI...
great vlog sir,
DHAN WAHEGURU JI 🙏🙏🙏🙏🙏
Wahaguru chardikala rakha 🙏🙏
ਵਾਹਿਗੁਰੂ ਜੀ ਸਾਰਿਆਂ ਨੂੰ ਕਸਰਤ ਕਰਨ ਦਾ ਵੱਲ ਬਖਸਣਾ ਜੀ
Bhot vadiya ji❤❤❤❤❤
Waheguru Waheguru
bazi bai bht vdia 👏🏻👏🏻
Waheguru mehar Karen 🙏🙏
ਬਹੁਤ ਵਧੀਆ ਕਾਰਜ ਬਾਈ ਬਾਜ਼ੀ ਕਸਰਤ ਦੇ ਨਾਲ਼ ਨਾਲ਼ ਇਹ ਵੀ ਜ਼ਰੂਰੀ ਏ
ਚੜਦੀ ਕਲਾ
Very good
Bahut Vadhya sir
God bless you 🙏
Bazijand top couch kya baat sakoon aa gya
RESPECT+
bhut wadiya Baji ਵੀਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Bht acha kamh krware or bht ache shiksha derre Nice ❤
ਬਹੁਤ ਵਧੀਆ ਵੱਡੇ ਵੀਰ ਜੀ
Ustaad ji🙏🙏🙏🙏🙏
Good work bro
good veer
Always great
Bahut vadia baji Bai waheguru Ji chardi kla ch rakhan
Wahiguru g
Good job sir ji
Good job bazi veer
Waheguru 🙏🏼🙏🏼
Bahout wdia ji
Good job jand saab
Bahut vadia ji 22 ❤❤
Very nice BAZZI veer.
gud wrk paji
waheguru waheguru
Nice veere 😊😊🙏🙏
Veer ji good job
Nice
ਵਾਹਿਗੁਰੂ ਜੀ ਮੇਹਰ ਕਰੇਓ ਸਾਰੀਆਂ ਤੇ
Rab sare mundea nu vdiaa bnave
Good ho tuci bro
ਬਹੁਤ ਵਧੀਆ ਪੇਰਕਟਿਸ ਕਰਾਉਂਦੇ ਨੇ ਵੀਰ।