kes sadi pehchan aa , eh natural gift aa waheguru ji da jin ne smbal k rkhna houn , sade lakhha shaheeda ne kesha di rakhi lai shaheedi ditti@@tttggg2306
Bot honest man ne waheguru g mehar krn me life ch pehli interview a Jedi full vekhi a waheguru mehr kre te Fateh v age ja ke naam roshan kre ap g da Waheguru g da khalsa Waheguru g di fateh
Fukra y siraaa asda muda asda Karka kug ni Ban skda m likh k dado a gal khada match vich fateh na top rader fdd lyee koi ni aviii sala fukrii marda bkii mudiya nu fudo smjda apna put yad aaaa
Ajj Bazi bai da interview dekh k ek gal tan samjh ah gyi v jindgagi de vich haar kde na manno te dabb k mehnat kro te waheguru da bhana mano te khush rho... rabb trakia bakshe bai nu hor tandrustia bakshe ...
ਸਭ ਤੋਂ ਵੱਧ ਖੁਸ਼ੀ ਕੇਸਾਂ ਦੀ ਸੰਭਾਲ ਲਈ ਬਾਜ਼ੀ ਜੀ ਦੇ ਪੁੱਤਰ ਦੀਆਂ ਵਾਹਿਗੁਰੂ ਜੀ ਮੇਹਰ ਕਰਨ
Kesa vare bani ki boldi aa ji
kes sadi pehchan aa , eh natural gift aa waheguru ji da jin ne smbal k rkhna houn ,
sade lakhha shaheeda ne kesha di rakhi lai shaheedi ditti@@tttggg2306
@@tttggg2306❤❤❤❤❤❤ pop😊uu6😊😊
Guru Gobind Singh Ji da hukam hai.... Baki kintu parntu karn walea da rabb e rakha..@@tttggg2306
@@tttggg2306 jdo guru Gobind Singh ne hi khta v kes rakhne aa tu kon Huna swal krn wala
Bani Guru Guru hai bani
ਬਾਜ਼ੀ ਦਿਲ ਦਾ ਬਿਲਕੁਲ ਸਾਫ਼ ਬੰਦਾ ਜੇ ਸਾਰੇ ਬਾਜ਼ੀ ਜਿਹੇ ਹੋ ਜਾਣ ਤਾ ਪੰਜਾਬ ਨਸਿਆ ਤੋ ਬਚ ਜੂੂ ਗਾ ਵਾਹਿਗੁਰੂ ਜੀ ਬਾਜ਼ੀ ਨੂੰ ਚੜਦੀ ਕਲਾ 'ਚ ਰੱਖ਼ਿਉ
ਵੀਰ ਜਿਹੜੀ ਫਤਿਹ ਬੁਲਾਈ ਆ ਕਮਾਲ ਵਾਹਿਗੁਰੂ ਤੁਹਾਨੂੰ ਤੰਦਰੁਸਤ ਚੜ੍ਹਦੀ ਕਲਾ ਵਿਚ ਰੱਖੇ
ਜਿੰਨੀ ਖੰਡ ਮਿੱਠੀ , ਓਹਨਾ ਜੰਡ ਕੌੜਾ
ਜਿੱਥੇ ਅੱਜ ਦੇ ਸਰੀਰਾਂ ਚ ਜ਼ਹਿਰ ਦੇ ਕਿਲ,
ਬਾਜ਼ੀ ਕਰੇ ਤਿਆਰ ਹਥੌੜਾ,
ਬਾਜ਼ੀ ਜੰਡ ਤਾ ਇਕ ਨੀ ਮਾਨ ਸੀ
ਓਏ ਮਾਲਕਾ ਅੱਜ ਆ ਗਿਆ ਜੌੜਾ ।👑👍❤️
ਬਹੁਤ ਵਧੀਆ ਲਿਖਿਆ ਜੀ ਬਾਜ਼ੀ ਜੰਡ ਬਾਰੇ।
,,Ballu ਰਟੈਂਡਾ,,
Sirraa krata 22
ਜਮਾ ਦੇਸੀ ਗੱਲਾ interview puri dekhi bhut ਚੰਗਾ ਲੱਗਾ 🙏🙏ਪੱਤਰਕਾਰ ਵੀਰ ਨੇ ਵੀ ਬਹੁਤ ਵਧੀਆ ਸਵਾਲ ਪੁੱਛੇ
ਇਸਨੂੰ ਕਹਿੰਦੇ ਹਨ ਸੱਚਾ ਸੁੱਚਾ ਆਦਮੀ ਤੇ ਪਲੇਅਰ ਸੱਚਾ ਬੰਦਾਂ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ ❤️ ਸਲੂਟ ਆ ਬਾਈ ਜੀ ਨੂੰ
😅😅😅😅😅😅😅😂
ਬਾਜ਼ੀ ਦਿਲ ਦਾ ਸਾਫ ਬੰਦਾ ਸੱਚਾ ਤੇ ਸੁੱਚਾ ਵੀ ਹੈ ਵਾਹਿਗੁਰੂ ਤਰੱਕੀਆਂ ਦੇਵੇ
ਬਹੁਤ ਵਧੀਆ ਭਲਵਾਨ ਚੜਦੀਕਲਾ ਕਰੇ ਵਾਹਿਗੁਰੂ
@@nikapindwala5876
@@nikapindwala5876
🐦
ਵਾਹਿਗੁਰੂਜੀ
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਿਓ ਵਾਹਿਗੁਰੂ ਜੀ ਲੰਮੀਆ ਉਮਰਾਂ ਬਖ਼ਸ਼ਿਸ਼ ਕਰਨ 🦁🦁🦁💪🏻💪🏻💪🏻💪🏻🦅🦅🦅🙏🏻🙏🏻🙏🏻
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️
ਜਿਉਦਾ ਰਹਿ 'ਮੇਰੇ ਵੀਰ ਪ੍ਰਮਾਤਮਾ ਤੁਹਾਨੂ ਬਲ ਬਖਸੇ ਵਾਹਿਗੁਰੂ
Wehaguru ji❤❤
@@rajdhillon228 q11q11
ਬਹੁਤ ਪਿਆਰਾ ਬੱਚਾ
ਵਾਹਿਗੁਰੂ ਤਰੱਕੀਆਂ ਬਖ਼ਸ਼ਣ 🙏🏻
ਕਨੈਡਾ ਵਾਲੇ ਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਨਾਂ ਰੋਸ਼ਨ ਕਰੀ ਬਾਕੀ ਬਾਜੀ ਜੰਡ ਵਾਲੇ ਨੂੰ ਦਿਲੋ ਸਤਿਕਾਰ ਕਿਉਂਕਿ ਉਸਤਾਦ ਲੋਕ ਨੇ 🙏🙏
ਬਾਜੀ ਜੀ ਦੀ ਇਹ ਗੱਲ ਤਾਂ ਬਿਲਕੁਲ ਸੱਚ ਆ ਕੇ ਪਾਣੀ ਪੀਤਾ ਵੀ ਲਗਦਾ, ਮਿਹਨਤ ਰੱਜ ਕੇ ਕਰੋ ਤੇ ਵਾਹਿਗੁਰੂ ਦਾ ਨਾਮ ਲਵੋ, ਓਦਾ ਨਾਮ ਲੈਕੇ ਖਾਧੀ ਅਚਾਰ ਨਾਲ ਰੋਟੀ ਵੀ ਅੰਮ੍ਰਿਤ ਵਾਂਗੂੰ ਕੰਮ ਕਰੂਗੀ ❤❤
ਵੱਡੇ ਵੀਰ ਬਾਜ਼ੀ ,ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ 🙏🏻🙏🏻🙏🏻🙏🏻❤️❤️❤️❤️❤️
ਕਾਂ ਕਿੱਥੇ ਕਰਦੇ ਮੁਕਾਬਲਾ,
ਅੰਬਰਾਂ ਤੇ ਚੜੇ ਬਾਜ਼ ਦਾ
ਆਜੋ ਪਿੰਡ ਜੰਡ ਬਾਜ਼ੀ ਬਾਜ਼ ਤਰਾਸ਼ ਦਾ ,,,, ਲਵ ਯੂ ਬਾਜ਼ੀ ਬਾਈ
ਵਾਹ ❤
ਬਾਈ ਜੀ, ਆਪ ਵਰਗੇ ਕੋਚ ਵੀਰ ਨੂੰ, ਬਹੁਤ ਪਿਆਰ, ਸਲੂਟ ਆ ਫੌਜੀ ਤੋ, real bai,
ਮੇਰੇ ਪਿੰਡ ਬੜੂੰਦੀ ਦਾ ਗਵਾਂਢੀ ਪਿੰਡ ਦਾ ਆਪਣੇ ਟਾਈਮ ਦਾ ਵਰਲਡ ਦਾ ਮਸ਼ਹੂਰ ਜਾਫੀ ਬਾਜ਼ੀ ਜੰਡ ਜਿਉਂਦਾ ਰਹਿ
ਸਿਰਾ ਬੰਦਾ ਬਾਈ ਬਾਜੀ ਜੰਡ ਭਰਾ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਭਰਾ ਨੂੰ ਅਤੇ ਪੂਰੇ ਪ੍ਰਵਾਰ ਨੂੰ
ਰੱਬਾ ਸਲਾਮਤ ਰੱਖੀਂ ਉਸਤਾਦ ਬਾਜੀ ਜੰਡ ਨੂੰ ਮੇਹਰ ਭਰਿਆ ਹੱਥ ਰੱਖੀ ਉਮਰ ਲੰਬੀ ਕਰੀ
ਇਹ ਨਾਮ ਦਾ ਜੰਡ ਨਹੀ ਸੀ,,ਬਲਕਿ ਅਸਲੀ ਜੰਡ ਸੀ,,,,ਜੱਫਾ ਲਾਉਣ ਲੱਗਾ ਰੇਡਰ ਦਾ ਧੂੰਆ ਕੱਫ ਦਿੰਦਾ ਸੀ।ਇਸ ਮਹਾਨ ਖਿਡਾਰੀ ਨੂੰ ਦਿੱਲੋ ਸਲੂਟ,,,,ਸਾਡੇ ਦਿੱਲਾਂ ਵਿਚ ਇਸਦਾ ਨਾਮ ਹਮੇਸ਼ਾ ਰਹੇਗਾ। ਵਾਹਿਗੁਰੂ ਜੀ ਛੋਟੇ ਵੀਰ ਨੂੰ ਵੀ ਚੜਦੀ ਕਲਾ਼ ਵਿਚ ਰੱਖਣ।
ਬਹੁਤ ਸੋਹਣਾ ਲਿਖਿਆ ਬਹੁਤ ਸੋਹਣਾ ਸਮਝਾਇਆ ਜਿਉਂਦੇ ਰਹੋ ਵੱਡੇ ਵੀਰ ਜੀ
ਬਹੁਤ ਵਧੀਆ ਪਲੇਅਰ ਆ ਬਾਜੀ ਜੰਡ ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਇਸ ਵੀਰ ਨੂੰ ਤੇ ਇਸ ਦੇ ਬੇਟੇ ਨੂੰ ਤੇ ਇਸ ਦੀ ਟੀਮ ਨੂੰ।
Rip bazi jand 10 min pehla heart attack hogea 😭😭
ਤੁਹਾਡੀ ਸੋਚ ਬਹੁਤ ਵਧੀਆ ਬਾਈ ਜੀ ਕਬੱਡੀ ਖੇਡ ਨੂੰ ਨਸ਼ਾ ਮੁਕਤ ਕਰਨ ਦੀ। salute ਆ।
ਬਾਈ ਫਤਿਹ ਨੂੰ ਖੇਡਦਾ ਦੇਖਣ ਨੂੰ ਬੇਠੈ ਆ ਰਬ ਮੇਹਰ ਕਰੇ
ਵਾਹਿਗੁਰੂ ਜੀ ਮੇਹਰ ਕਰੀ 22 ਦੀ ਸਾਰੀ ਟੀਮ ਸੱਚੀ ਸੁੱਚੀ ਆ ਬਾਜ਼ੀ ਜੰਡ ਵੀਰ ਆਪ ਵੀ ਗੁਡ ਆ
Vancouver Canada ਦੇ ਵਿੱਚ ਤੁਹਾਡੇ ਦਰਸ਼ਨ ਹੋਏ ਸੀ ਓਦੋਂ ਦੇ ਦੀਵਾਨੇ ਆਂ ਜੀ।
ਮਨ ਦੂਖੇਆ ਜਦੋਂ ਤੁਹਾਨੂੰ ਫਾਈਨਲ ਟੀਮ ਦੀ ਚੋਣ ਵੇਲੇ ਤੁਹਾਨੂੰ ਬਾਹਰ ਰੱਖਿਆ , ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
Baji veer de betey nu
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਬਹੁਤ ਚੰਗਾ ਕੰਮ ਕਰ ਰਹੇ ਹੋ ਬਾਜ਼ੀ ਬਾਈ ਪਰਮਾਤਮਾ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 💟👍👍
ਬਾਈ ਜੀ ਬਹੁਤ ਵਧੀਆ ਸੋਚ ਤੇ ਵਿਚਾਰ ਨੇ ਆਪ ਦੇ , ਸੁਣ ਕੇ ਇਕ ਵਾਰ ਜੋਸ਼ ਚੜ ਜਾਣਾ ਕੇ ਮਿਹਨਤ ਕਰਨੀ ਆ
Kya baat 👌🔥 ਪੰਜ ਬਾਣੀਆਂ ,, ਵਾਹਿਗੁਰੂ ਜੀ 🙏 ਚੜ੍ਹਦੀ ਕਲਾ
ਸਲਿਊਟ ਏ ਬਾਈ ਜੀ। ਗੁਰਬਾਣੀ ਨਾਲ਼ ਜੁੜਿਆ ਸੁਣ ਕੇ ਹੋਰ ਵੀ ਬਹੁਤ ਖੁਸ਼ੀ ਹੋਈ।
ਬਾਜ਼ੀ ਬਾਈ ਪਰਮਾਤਮਾ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,,,ਸਲਾਮ ਬਾਈ ਜੀ ਤੁਹਾਡੀ ਸੋਚ ਨੂੰ,,,
ਵਾਹਿਗੁਰੂ ਜੀ ਬਾਜ਼ੀ ਭਾਈ ਜੀ ਨੂੰ ਬਹੁਤ ਬਹੁਤ ਧੰਨਵਾਦ ਆਪ ਬਹੁਤ ਵਧੀਆ ਕੰਮ ਕਰ ਰਹੇ ਹਨ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਏ ਹਨ ਤੁਸੀਂ ਵਧਾਈ ਦੇ ਪਾਤਰ ਹੋ ਜੀ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਤੁਹਾਨੂੰ ਸਾਰਿਆਂ ਨੂੰ ਵਹਿਗੁਰੂ ਬੱਲ ਬਖਸ਼ੇ ਜੀ ਨਵਾਂ ਸਾਲ ਮੁਬਾਰਕ ਹੋਵੇ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ ਜੀ।
ਬਾਈ ਇਨ੍ਹਾਂ ਬਚਾ ਕੇ ਰਁਖਣਾ ਜੀ ਵਾਹਿਗੁਰੂ ਜੀ
ਬਾਈ ਬਾਜੀ ਬਹੁਤ ਵਧੀਆ ਇਨਸਾਨ ਆਪਣੇ ਤੇ ਗੱਲਾ ਸੱਚ ਆਈ ਕਰਦਾ ਤਾ ਹੀ ਲੋਕਾ ਨੂੰ ਪਸੰਦ ਨੀ ਆਉਦਾ ਬਾਈ ਦੀ ਜੁੱਤੀ ਵਾਲੀ ਗੱਲ ਬਾਲੀ ਵਧੀਆ ਲੱਗੀ ਤੇ ਹਾਸਾ ਵੀ ਆਇਆ
ਬਾਜੀ ਨੂੰ ਮੈ 6_7 ਸਾਲ ਪਹਿਲਾ ਦੇਖਿਆ ਸੀ...ਕਿਸੇ ਮੁੰਡੇ ਨੂੰ ਬਾਜੀ ਕੋਲ ਛੱਡਣ ਗਏ.....ਮੋਡਿਆ ਦੇ ਉਪਰ ਦੀ ਥੁੱਕ ਦਾ ਸੀ.....ਪਰ ਹੁਣ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਗਁਲਾ ਕਰਦਾ ਬਹੁਤ ਵਧੀਆ ਲੱਗਾ....ਸਾਡੇ ਏਰੀਆ ਦਾ ਨਾਮ ਰੋਸ਼ਨ ਕੀਤਾ 🤗🤗🤗🤗🤗🤗🤗
Ki kehnda c
ਥੁਕਦਾ ਸੀ ਜਾਂ ਬੁੱਕ ਦਾ ਸੀ
@@crazynob9375 😅😅😜
ਵਾਹੇਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਵੀਰਾਂ ਤੇ
Good
Waheguru ji
@@jaskarn99singh15 nice
Very nice paji 💪💪💪💪
ਵਾਹਿਗੁਰੂ ਜੀ ਮੇਹਰ ਕਰੇ ਮੇਰੇ ਵਡੇ ਵੀਰ ਅਤੇ ਉਸ ਦੇ ਪੁੱਤਰ ਤੇ
ਬਾਜੀ ਬਾਈ ਜੀ ਰੂਹ ਖੂਸ਼ ਕਰ ਦਿਤੀ ਤ਼ੂੂਸੀ ਬੂਹਤ ਸੂੰਦਰ ਲਗਿਆ ਕਿ ਤੂਸੀ ਨਵੇਂ ਹੀਰੇ ਤਿਆਰ ਕਰ ਰਹੇ ਹੋ ਪਰਮਾਤਮਾ ਕਰੇ ਕਿ ਹਰ ਘਰ ਦੇ ਵਿਚ ਤੂਹਾਡੇ ਵਰਗੇ ਕੋਚ ਤੇ ਤੂਗਾਡੇ ਵਰਗੇ ਬਾਪ ਹੋਣ ਪਰਮਾਤਮਾ ਹਜਾਰਾਂ ਸਾਲ ਊਮਰ ਕਰੇ ਤੂਹਾਡੀ ਤੇ ਪਰੀਵਾਰ ਤੇ ਬਾਜੀ ਦੀ ਇਕੈਡਮੀ ਦੀ
ਬਾਜੀ ਵੀਰ ਫਤਿਹ ਸਿੰਘ ਨੂੰ ਗੁਰੂ ਸਾਹਿਬ ਜੀ ਫਤਿਹ ਬਖਸ਼ਣ ਮੈਦਾਨ ਵਿੱਚ
ਬਹੁਤ ਵਧੀਆ ਵੀਰ ਜੀ ਬੱਚਿਆਂ ਵੱਲ ਧਿਆਨ ਦੇ ਰਹੇ ਹੋ ਵਾਹਿਗੁਰੂ ਜੀ ਆਪ ਜੀ ਦੀ ਉਮਰ ਬਹੁਤ ਬਹੁਤ ਲੰਮੀ ਕਰੇ ਜੀ 🙏
ਜਿਊਂਦਾ ਰਹਿ ਬਾਈ ਚੜ੍ਹਦੀ ਕਲਾ ਵਿਚ ਰੱਖਣ ਸੱਚੇ ਪਾਤਸ਼ਾਹ ਤੁਹਾਨੂੰ ਅਤੇ ਤੁਹਾਡੀ ਅਕੈਡਮੀ ਨੂੰ ਜੀ
ਵਾਹਿਗੁਰੂ ਭਲਾ ਕਰੇ ਉਸਤਾਦ ਤੇ. ਬਹੁਤ ਭੋਰਸਾ ਵਾਹਿਗੁਰੂ ਤੇ.. ਸੁਹਾਗਾ ਫੇਰੂ ਗਾ ਉਸਤਾਦ ਬਾਜ਼ੀ ਜੰਡ.. ਸਤਿਕਾਰ 🙏🙏🙏🙏
ਪੱਤਰਕਾਰ ਵੀਰੇ ਤੁਸੀਂ ਬਹੁਤ ਹੀ ਵੱਡੀ ਜਾਣਕਾਰੀ ਦਿੱਤੀ ਧੰਨਵਾਦ ਬਾਈ ਬਾਜੀਂ ਜੰਡ ਵਾਹਿਗੁਰੂ ਮੇਹਰ ਕਰੀ।
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏🙏🙏🙏✌️💪👍❤️🏝️⭐🔥📖📚📘📘📗📗📔📙📙📕📓🙏🙏🙏🙏🙏
ਸਭ ਤੋਂ ਵਧੀਆਂ ਟਰੇਨਿੰਗ ਵਾਹਿਗੁਰੂ ਚੜਦੀ ਕਲਾ ਰੱਖੇ
ਇਹਨੂੰ ਕਹਿੰਦੇ ਕੋਚ।ਵਾਹਿਗੁਰੂ ਜੀ ਬਾਈ ਨੂੰ ਹਮੇਸ਼ਾ ਤੰਦਰੁਸਤੀ ਤੇ ਚੜਦੀ ਕਲਾ ਵਿਚ ਰੱਖਣ ਤੇ ਬੇਟੇ ਨੂੰ ਬੁਰੀਆ ਨਜਰਾ ਤੋਂ ਬਚਾਈ ਰੱਖਣ 🙏🏻🙏🏻🌹🌹
ਬਹੁਤ ਵਧੀਆ ਸੋਚ ਬਾਈ ਦੀ
God bless you too
❤❤👌👌
@@rupindersharma2607 kitho tuc rupinder 😍
@@RamSingh-mu1ki Is a
ਫਤਿਹ ਸਿੰਘ ਹਰ ਮੈਦਾਨ ਫਤਿਹ ਕਰੂੰਗਾ
ਨਿੱਘਰ ਮਿਹਨਤ ਜਿਸ ਇੰਨਸਾਨ ਨੇ ਕੀਤੀ ਹੋਵੇ ਤੇ ਲਗਾਤਾਰ ਚੱਲਦੀ ਹੋਵੇ ਉਸਨੂੰ ਬਹੁਤ ਉਮਰ ਨਾਲ ਫ਼ਰਕ ਨਹੀਂ ਪੈਂਦਾ ਨਾਲ ਨਸ਼ੇ ਤੋਂ ਬੱਚ ਕੇ ਰਿਹਾ ਹੋਵੇ।ਬਹੁਤ ਵੱਡੀ ਭਗਤੀ ਹੈ ਮੇਹਨਤ ਲਾਉਣੀ ਅਰਾਦੇ ਮਜਬੂਤ ਰੱਖਣੇ ਪੈਂਦੇ ਨੇ ਨਾਲ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਬਹੁਤ ਜਰੂਰੀ ਹੈ।ਬਾਜ਼ੀ ਜੰਡ ਦੇ ਮਜਬੂਤ ਇਰਾਦੇ ਨੇ ਸੱਭ ਸੱਚ ਕਰ ਵਿਖਾਇਆ ਹੈ।ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਤੇ।
,,Ballu ਰਟੈਂਡਾ,,
ਸੱਚਾ -ਸੁੱਚਾ ਬੰਦਾ ਬਾਈ ਜਿਉਂਦੇ ਰਹੋ
ਪਾਜੀ ਤੁਸੀਂ ਅਤ ਕਰਾਤੀ,,ਤੁਹਾਡਾ ਪੁੱਤਰਬਹੁਤ ਬਹੁਤ ਵਧੀਆ ਕੋਡੀ ਖੇਲਦਾ ਹੈ ਪਰਮਾਤਮਾ ਛੋਟੇ ਵੀਰ ਤੇ ਮੇਹਰ ਕਰੀ
ਧੰਨ ਗੁਰੂ ਅੰਗਦ ਦੇਵ ਜੀ ਨੇ ਵੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਸੀ ਮੱਲ ਅਖੜ੍ਹਾ ਗੁਰਦੁਆਰਾ ਖੱਡੂਰ ਸਾਹਿਬ ਏਸੇ ਤਰ੍ਹਾਂ ਗੁਰਮੁਖੀ ਲਿੱਪੀ ਦੀ ਵੀ ਰਚਨਾਂ ਕੀਤੀ, ਖੇਡਾਂ, ਸ਼ਾਸਤਰ ਵਿੱਦਿਆ,ਪੜਾਈ, ਏਸੇ ਤਰ੍ਹਾਂ 7 ਤਰ੍ਹਾਂ ਦੀ ਵਿਦਿਆ ਹਰੇਕ ਗੁਰੂ ਘਰ ਵਿੱਚ ਦਿੱਤੀ ਜਾਂਦੀ ਸੀ ਸਿੱਖ ਰਾਜ ਵੇਲੇ
Wwe is it just possible with w
@@nirvairsingh2824ਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊ😅😅😊
Bout jldi raaj auga
ਬੰਦਾ ਸਿਰਾ ਜਮਾ। ਪਲੇਅਰਾਂ ਦੇ ਸਰੀਰ ਦੇਖਕੇ ਪਤਾ ਲਗਦਾ ਮਿਹਨਤ ਕੀਤੀ ਆ full full full🙏🙏🙏🙏🙏🙏🙏❤️❤️❤️❤️❤️❤️
ਬਾਜ਼ੀ ਜੰਡ ਸਿਰੇ ਦਾ ਪਲੇਅਰ ਆ ਜੀ ਵਧੀਆ ਪੰਜਾਬ ਦੇ ਮੁੰਡਿਆਂ ਨੂੰ ਸੇਧ ਦੇ ਰਿਹਾ ਵਾਹਿਗੁਰੂ ਜਿੰਨੇ ਮੁੰਡੇ ਬਾਜ਼ੀ ਕੋਲ ਮੇਹਨਤ ਲਾਉਂਦੇ ਆ ਬਾਜ਼ੀ ਜੰਡ ਦਾ ਨਾਮ ਰੌਸ਼ਨ ਕਰਨ ਤੇ ਤਰੱਕੀਆਂ ਕਰਨ ❤❤❤❤🙏🏻🙏🏻🙏🏻🙏🏻👍👍👍👍
ਬਾਜੀ ਜੰਡ ਬਾਈਁ ਦੀਆਂ ਗੱਲਾਂ ਸੁਣਨ ਵਾਲਿਆਂ ਬਹੁਤ ਵਧੀਆ ਗੱਲਾਂ ਦਸਦਾ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਾਈਁ ਖੁਸ਼ ਦਿਲ ਬੰਦਾ ਬਾਈਁ ਜੀ ਕੋਈ ਵੀ ਕਿਸੇ ਦਾ ਮਾੜਾ ਕਰਦਾ ਉਸ ਬੰਦੇ ਦਾ ਪਹਿਲਾਂ ਮਾੜਾ ਹੁੰਦਾ ਜੇ ਤੇਰਾ ਦਿਲ ਸਾਫ਼ ਤਾਂ ਕਿਸੇ ਚੀਜ਼ ਦੀ ਘਾਟ ਵੀ ਰਹਿੰਦੀ
ਵੀਰ ਦਾ ਨੰ ਮਿਲ ਜਾਵੇਗਾ ਬਹੁਤ ਵਧੀਆ ਗੱਲਾ ਵੀਰ ਦੀਆ
ਵਾਹਿਗੁਰੂ ਮੇਹਰ ਕਰੇ 🙏 ਘੈਂਟ ਬਾਈ ਜੀ ਬਾਜ਼ੀ ਜੰਡ ਉਸਤਾਦ ਜੀ 💞
ਬਾਜ਼ੀ ਵੀਰ ਜੀ
ਫ਼ਤਿਹ ਨੂੰ ਹਜੇ ਓਪਨ ਤੋਂ ਦੂਰ ਰੱਖੋ
ਹਜੇ ਇਹਨੂੰ ਹੋਰ ਪੱਕ ਲੈਣ ਦਿਓ
ਸਰੀਰ ਅਤੇ ਤਕਨੀਕ ਦੇ ਨਾਲ ਦਿਮਾਗ਼ ਦਾ ਤੇਜ਼ ਹੋਣਾ ਵੀ ਜ਼ਰੂਰੀ ਹੈ । ਓਪਨ ਵਿੱਚ ਤਜੁਰਬੇ ਵਾਲੇ ਖਿਡਾਰੀ ਹੁੰਦੇ ਹਨ, ਸੱਟ ਚੋਟ ਲੱਗ ਸਕਦੀ ।
18 ਸਾਲ ਤੋਂ ਪਹਿਲਾਂ ਕਿਸੇ ਵੀ ਮੁੰਡੇ ਨੂੰ ਓਪਨ ਵਿੱਚ ਨਾਂਹ ਖੇਡਣ ਦਿਓ ।
ਬਾਕੀ ਜਿਵੇਂ ਤੁਸੀਂ ਮਿਹਨਤ ਕਰਾ ਰਹੇ ਇਹ ਬਹੁਤ ਵਧੀਆ ਉਪਰਾਲਾ ਹੈ ।
ਵਾਹਿਗੁਰੂ ਤਰੱਕੀ ਬਖ਼ਸ਼ੇ 🙏🏼
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਜੰਡ ਵਾਜੀ ਵੀਰ ਜੀ ਨੂੰ👌👌👌👌👌
Baji is a great man. Dedicated to Kabaddi. He was a great player he played our Slough team in uk. Salute to him. Keep up good work. God bless you.
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ 👍👍👍🙏
ਬਾਜੀ ਕੋਲ ਪਿੳੁਰ ਕੱਬਡੀ ਹੈ ਤੱਹਿੳੁ ੲਿੱਹਦੇ ਕੋਲ ਸਾਲ ਨੀ ਕੱਟਦਾ ਵਾਹਿਗੁਰੂ ੲਿੱਹਦੇ ਬੇਟੇ ਨੂੰ ਤੰਦਰੁੱਸ਼ਤੀ ਰੱਖੇ
ਜਡ ਬਾਈ ਦੀ ਸੋਚ ਨੂੰ ਸਲੂਟ ਆ ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਜੀ
Huge Respect to Baaji jand bai parmatma tuhanu chardi kala ch rakhe 🙏🏽
Waheguru ji mehar kre bai te chotte veer nu Burian najra to door rkhe ❤️🙏
ਬਹੁਤ ਵਧੀਆ ਜੱਸ ਵੀਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਾਈ ਜੀ
ਵਾਹ ਬਾਈ ਬਾਜੀ ਜੰਡ ਤੇਰੀ ਸੋਚ ਨੂੰ ਤੇ ਮੇਹਨਤ ਨੂੰ ਸਲਾਮ ਆ ਵਾਹਿਗੁਰੂ ਤੇਰੇ ਪਰਿਵਾਰ ਨੂੰ ਤੇ ਤੇਰੀ ਸਾਰੀ ਜੂਨੀਅਰ ਸੀਨੀਅਰ ਟੀਮ ਤਰੱਕੀਆ ਚੜਦੀ ਕਲਾ ਬਖਸ਼ੇ ਹਰਿ ਮੈਦਾਨ ਫਤਿਹ ਬਖਸ਼ੇ
Bot honest man ne waheguru g mehar krn me life ch pehli interview a Jedi full vekhi a waheguru mehr kre te Fateh v age ja ke naam roshan kre ap g da
Waheguru g da khalsa
Waheguru g di fateh
ਪਿਓ ਪਰ ਪੂਤ ..ਪੂਤ ਪਰ ਘੋੜਾ..ਬਹੁਤਾ ਨਹੀਂ ਤਾਂ ਥੋੜ੍ਹਾ ਥੋੜ੍ਹਾ.. ਬਾਜ਼ੀ ਬਾਈ ਵਾਕਿਆ ਹੀ ਹੀਰੇ ਤਰਾਸ਼ ਰਿਹਾ ਹੈ.. ਬਾਜ਼ੀ ਜੰਡ ਬਾਈ ਦੀ ਮਿਹਨਤ ਨੂੰ ਸਲਾਮ ਆ ..ਸਾਡਾ ਲੁਧਿਆਣਾ ਬੱਸ ਸਟੈਂਡ ਵਾਲਾ ਆੜੀ👍👌👌👌♥️♥️
ਨਹੀ ਭਰਾਵਾ - ਪਿਓ ਪਰ ਪੂਤ ,ਨਸਲ ਪਰ ਘੌੜਾ ,ਬਹੁਤਾ ਨਹੀ ਤੇ ਥੋੜਾ
ਪਿਓ ਪਰ ਪੂਤ ਪਿਤਾ ਪਰ ਘੋੜਾ
ਬੌਹਤਾ ਨੀ ਤਾਂ ਥੋੜ੍ਹਾ ਥੋੜ੍ਹਾ।
ਉਸਤਾਦ ਜੀ ਬਿਲਕੁਲ ਸੱਚੀਆਂ ਗੱਲਾਂ ਨੇ❤️🙏
ਮਿਹਨਤ ਤੇ ਭਰੋਸਾ ਕਰੋ ਰੱਬ ਨੂੰ ਮੰਨੋ 🙏
Waheguru crdi kla vich rakhye bazii veer nu
ਗੁਰਸਿੱਖ ਪਿਆਰਾ ਬੇਟਾ ਦੇਖ ਕੇ ਬਹੁਤ ਖੁਸ਼ੀ ਹੋਈ ਪਿਆਰੇ ਵੀਰ ਬਾਜ਼ੀ ਤੂੰ ਵੀ ਹੁਣ ਦਸਤਾਰ ਸਜਾਇਆ ਕਰ ਗੁਰੂ ਸਾਹਿਬ ਜੀ ਨੇ ਤਹਾਨੂੰ ਬਹੁਤ ਤਾਕਤ ਦਿੱਤੀ ਹੈ ਵਾਹਿਗੁਰੂ ਜੀ ਤਹਾਨੂੰ ਤੰਦਰੁਸਤੀ ਲੰਬੀ ਉਮਰ ਚੜਦੀਕਲਾ ਬਖਸ਼ੇ
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਭਲਵਾਨ ਜੀ ਸਿਰ ਝੁਕਦਾ ਤੁਹਾਡੀ ਸੋਚ ਆਗੇ
Waheguru ji ka Khalsa waheguru ji ki Fateh 🙏🏻🙇🏻♂️
ਵਾਹਿਗੁਰੂ ਤਰੱਕੀਆਂ ਬਖ਼ਸ਼ੇ ❤️❤️
ਫਤਿਹ ਸਿੰਘ ਦੀ ਖੇਡ ਦੇਖਣ ਲਈ ਬਹੁਤ ਉਤਾਵਲੇ ਆਂ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਜਲਦੀ ਗਰਾਂਉਡ ਵਿੱਚ ਆ ਕੇ ਜੌਹਰ ਦਿਖਾਉਣ
ਬਾਜੀ ਬਾਈ ਵਾਕਿਆ ਈ ਦਿਲ ਦਾ ਸਾਫ਼ ਬੰਦਾਂ ਐ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ 🙏🙏🙏
Bagi m no pls
ਬਾਜੀ ਵਾਹਿਗੁਰੂ ਤੈਨੂੰ ਤਰੱਕੀ ਦੇਵੇ 💪
ਚੜਦੀ ਕਲਾ ਰੱਖੇ ਵਾਹਿਗੁਰੂ
ਬਾੲੀ ਤੇਰੀਅਾ ਗੱਲਾ ਸੱਚੀਅਾ ਅਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
ਜਵਾਂ ਟੌਪ ਲੈਵਲ ਇੰਟਰਵਿਊ,, ਬੜੇ ਘੱਟ ਬੰਦੇ ਰਹਿਗੇ ਪੰਜਾਬ ਚ ਬਾਜ਼ੀ ਜੰਡ ਵਰਗੇ,, ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਪੂਰੀ ਅਕੈਡਮੀ ਨੂੰ। ਚੜ੍ਹਦੀ ਕਲਾ,,❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
ਵਾਹਿਗੁਰੂ ਚੜ੍ਹਦੀ ਕਲਾ ਤੇ ਤੁਹਾਨੂੰ ਤੁਹਾਡੇ ਮਨਸੂਬੇ ਵਿਚ ਕਾਮਜਾਬੀ ਬਖਸ਼ੇ।
ਪਰਮਾਤਮਾ ਬੁਰੀਆਂ ਨਜ਼ਰਾਂ ਤੋਂ ਬਚਾਈ ਰੱਖੇ🙏🙏🙏🙏
V nice vro
ਵਾਹਿਗੁਰੂ ਪੁੱਤਰ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਣ ਜੀ
ਬਾਜੀ ਵੀਰ ਦੀਆਂ ਗੱਲਾਂ ਸੋਲਾ ਆਨੇ ਸੱਚ ਏ ਵੀਰ ਦੀਆਂ ਗੱਲਾਂ ਸੱਚੀਆਂ ਇੱਕ /2 ਲੱਖਾ ਦੀਆਂ ਨੇ ਵੀਰ ਨੂੰ ਫਹਿਤੇ ਪੁੱਤਰ ਮਨ ਦੀਆਂ ਰੀਤਾਂ ਪੁਰੀਆ ਕਰੇ ਬਾਜੀ ਬਾਜੀ ਹੀ ਹੈ
Fukra y siraaa asda muda asda Karka kug ni Ban skda m likh k dado a gal khada match vich fateh na top rader fdd lyee koi ni aviii sala fukrii marda bkii mudiya nu fudo smjda apna put yad aaaa
❤❤🙏🙏🙏🙏🙏❤❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਉ ਜੀ
mai aj tk ini vdia interview ni dekhi 30 saal ch ,, baji jandd Pura kaint person a jo jma honest a te scha ,, Huge Respect
ਮੇਹਰ ਕਰੇ ਵਾਹਿਗੁਰੂ ਛੋਟੇ ਵੀਰ ਤੇ
Waheguru mehar kre bai tere te ❤️🦅
ਸਹੀ ਗੱਲਾਂ ਬਾਜੀ ਦੀਆਂ ਕਰਦਾ ਤਾਂ ਕਬੱਡੀ ਵਾਲੇ ਏਦਾ ਹੀ ਅ ਰਜੇ ਹੋਇਆ ਨੂੰ ਰਜਾਈ ਜਾਂਦੇ ਆ ਕਿਸੇ ਲੋੜ ਬੰਦ ਦੀ ਜਾ ਕਿਸੇ ਪਲੇਅਰ ਦੀ ਹੈਲਪ ਨੀ ਕਰਦੇ ਜਿਨਾ ਦਾ ਇਲਾਜ ਚਲਦਾ ਜਾ ਸਟ ਲਗੀ ਹੋਈ ਆ ਸਭ ਮਿਲੀ ਭੁਗਤ ਨਾਲ ਚਲਦਾ ਪਿਆ
Pure world da punjabi babbar sher. Sanu maan hai apne punjabi babbar sher te. Baba ji es punjabi🇮🇳 sher nu lambian umra te tanrustian bakhsho.
🙏 ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਬਾਈ ਨੂੰ 🙏
Mari janu bahut badhiya ji
Amandeep bolo bahut bahut
ਬਾਜ਼ੀ ਭਰਾ ਤੇਰੀਆਂ ਗੱਲਾਂ ਬਹੁਤ ਹੀ ਮਹੱਤਵਪੂਰਨ ਅਤੇ ਸੱਚੀਆਂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੀ ਅਕੈਡਮੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏 ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ 👍
Ajj Bazi bai da interview dekh k ek gal tan samjh ah gyi v jindgagi de vich haar kde na manno te dabb k mehnat kro te waheguru da bhana mano te khush rho... rabb trakia bakshe bai nu hor tandrustia bakshe ...
ਬਹੁਤ ਵਧੀਆ ਵੀਰ ਚੜ੍ਹਦੀ ਕਲਾ ਬਾਜੀ ਜੰਡ
ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏🏻🙏🏻
Bhut vadhia jand sahib waheguru ji hamesa tuhade te mehar bharia hath rakhan jeonde raho Veer
Mann khus ho gya Sikhi Sroop Ch vekh ky Vaheguru kirpa kary Sikhy Sroop kyam Rakhi veer
Waheguru ji mehar krn bhut e khoob bhut e khushi hoyi waah kmaal❤️😇
ਵਾਹਿਗੁਰੂ ਜੀ ਮੇਰੇ ਵੀਰ ਨੂੰ ਸਦਾ ਚੜ੍ਹਦੀ ਕਲਾ ਬਖਸਣ ਜੀ
ਇਹ ਬੰਦਾ ਮਨ ਦਾ ਬਹੁਤ ਸਾਫ਼ ਆ 👏👏👏👏👍👍👍👏
ਬਾਈ ਬਾਜ਼ੀ ਦੀ ਸੋਚ ਨੂੰ ਸਲਾਮ ਹੈ। ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ।🙏
ਰੱਬ ਚੜਦੀ ਕਲਾ ਵਿਚ ਰੱਖੇ ਬਾਈ ਨੂੰ
ਵਾਹਿਗੁਰੂ ਚੜ੍ਹਦੀਕਲਾ ਚ ਰੱਖਣ ਬਾਜ਼ੀ ਜੰਡ ਤੇ ਬੇਟੇ ਨੂੰ