Jand Vs Pharwahi Bainka || Best Kabaddi Match 2022 || Bazi Jand Kabaddi Match

Поделиться
HTML-код
  • Опубликовано: 14 дек 2024
  • Watch kabaddi live From Punjab
    punjablive1.com
    ਐਪ ਇੰਸਟਾਲ ਕਰਨ ਲਈ ਕਲਿੱਕ ਕਰੋ ! ਪੰਜਾਬਲਾਈਵ1 Watch Kabaddi Live
    play.google.co...
    like us on Facebook
    / punjablivekabaddi
    #kabaddilive #punjablive1 #kabaddimedia
  • СпортСпорт

Комментарии • 305

  • @jatinderpalsingh1329
    @jatinderpalsingh1329 Год назад +9

    ਬਾਜੀ ਵੀਰ ਨੇ ਆਪਣੇ ਜਵਾਨੀ ਵਿਚ ਕੋਈ ਨਹੀਂ ਖੰਗਣ ਨਹੀ ਦਿੱਤਾ

  • @deeprataindia1170
    @deeprataindia1170 2 года назад +63

    ਬਾਜ਼ੀ ਜੰਡ ਵੀਰ ਜੀ ਬਹੁਤ ਵਧੀਆ ਖੇਡ ਹੈ ਆਪਜੀ ਦੀ।ਫਿੱਟ ਹੈ body ।
    ,,,Ballu ਰਟੈਂਡਾ,,,

    • @johalsaab3819
      @johalsaab3819 Год назад

      ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ

  • @GurtejSingh-kabaddi
    @GurtejSingh-kabaddi 2 года назад +68

    ਅੰਬਾ ਦਿਲ ਦਾ ਹੀਰਾ ਬੰਦਾ ਆ ਤੇ ਪਲੇਅਰ ਵੀ

  • @sajjansingh7602
    @sajjansingh7602 2 года назад +43

    ਬਾਜ਼ੀ ਜੰਡ ਅੱਜ ਵੀ ਸਾਨ ਵਰਗਾ ਹੈ 👍

  • @gurdasjagmal9044
    @gurdasjagmal9044 2 года назад +31

    Hun ISS gall Ch koi chhakk Nahi ustaad ne Apne hisse ton baddke suhaga fer ditta 50 year old player sirra ustaad bazi

  • @PREETSXNDHU0001
    @PREETSXNDHU0001 Год назад +5

    ਗੁੱਟ ਦਾ ਵੈਰੀ ਬਾਜ਼ੀ ਜੰਡ ❤️

  • @rockchahal2508
    @rockchahal2508 2 года назад +5

    ਬਾਜੀ ਜੰਡ ਵੀਰ ਬਹੁਤ ਹੀ ਵਧੀਆ ਲੱਗਣ ਦਿਆਂ

  • @gurjeetsingh180
    @gurjeetsingh180 2 года назад +16

    ਬਾਜ਼ੀ ਜੰਡ💪💪

  • @lakhwinderdhillon4657
    @lakhwinderdhillon4657 Год назад +22

    ਸਾਡੀ ਮਾਂ ਖੇਡ ਕਬੱਡੀ ਦੇ ਸੁਪਰਸਟਾਰਾ ਨੂੰ ਰੱਬ ਸਦਾ ਚੜਦੀ ਕਲਾ ਵਿੱਚ ਰੱਖੇ 🔥🔥💫💫🌠🌠🌠🙏🏻

  • @GurpreetSINGHOZSIKH
    @GurpreetSINGHOZSIKH 2 года назад +120

    ਬਾਜ਼ੀ ਜੰਡ ਵੀਰ ਬਹੁਤ ਵਧੀਆ ਲੱਗਾ ॥ ਵਾਹਿਗੁਰੂ ਜੀ ਮੇਹਰ ਕਰਨ 🙏🙏

    • @jassilatala7933
      @jassilatala7933 2 года назад +5

      Bhra apna

    • @johalsaab3819
      @johalsaab3819 Год назад +1

      ਜੇਲਾ ਵਿਚ ਵੱਡੇ ਵੱਡੇ ਸੂਰਮੇਂ ਬੰਦ ਨੇ song 💞

    • @jatindergill5668
      @jatindergill5668 Год назад

      ​@@jassilatala7933⁷r

  • @harwindersinghsheron1771
    @harwindersinghsheron1771 2 года назад +8

    Ustaad ji end gal baat aa bazi jand 👌👌👌👌👌👌👌👌👌👌

  • @kspannu2931
    @kspannu2931 2 года назад +42

    Bazi jand 💪🏻💪🏻👌🏻👌🏻.. Waheguru mehar rakhe sab te

  • @dhaliwalofficial3146
    @dhaliwalofficial3146 2 года назад +12

    ਬਾਜ਼ੀ ਜੰਡ ਸਿਰਾ 👍

  • @yashpal4717
    @yashpal4717 2 года назад +3

    ਬਾਜ਼ੀ ਜੰਡ ਦੀ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ

  • @jagdishmattujagdishmattu662
    @jagdishmattujagdishmattu662 2 года назад +7

    ਬਾਜੀ ਜੰਡ ਸਿਰਾ

  • @apnapunjab8789
    @apnapunjab8789 2 года назад +63

    ਬਾਜੀ ਜੰਡ ਨੇ ਆਪਣੇ ਮੁੰਡੇ ਚੰਗੇ ਚੰਡੇ ਵੱਡੀਆ ਟੀਮਾ ਨੂੰ ਟੱਕਰ ਦੇਣਗੇ।।।

    • @gilldharminder8976
      @gilldharminder8976 2 года назад +1

      Baji jhnd ਦੇ ਬੰਦੇ ਨਹੀ ਹਰਿਆਣੇ ਦੀ ਟੀਮ a bakki sari

    • @apnapunjab8789
      @apnapunjab8789 2 года назад

      @@gilldharminder8976 ਹਰਿਆਣੇ ਵਾਲੇ ਇਥੇ ਕੀ ਲੈਣ ਆਏ ਸੀ ਕਿਓ ਓਥੇ ਨਹੀ ਕੋਈ ਝੱਲਦਾ ਇਨਾ ਨੂੰ।।।।

    • @gilldharminder8976
      @gilldharminder8976 2 года назад

      @@apnapunjab8789 eidhar v bulla ਲੈਂਦੇ ਆਪਣੇ ਵਾਲੇ

    • @khalsaamandeepsingh0960
      @khalsaamandeepsingh0960 2 года назад

      @@gilldharminder8976 nalde pinda de aa tainu kisne kehta v Haryana de aa mere pind de nalde aa sare jand v burj

    • @dharminderchopra8721
      @dharminderchopra8721 Год назад

      @@apnapunjab8789 rrrrrrrrttttttttt5

  • @MANPREETMOHIE71
    @MANPREETMOHIE71 Год назад +13

    ਬਾਜੀ ਜੰਡ ਕਰਕੇ ਦੇਖਿਆ ਬਾਈ ਮੈਚ ਸਿਰਾ ਸੱਚੀ 👆

  • @GurpreetSingh-vv6ry
    @GurpreetSingh-vv6ry 2 года назад +69

    47year age ch fit bnda sira kmm

  • @HarpalSingh-uv9ko
    @HarpalSingh-uv9ko 2 года назад +18

    Apa ta bazi jand karke dekh rahe aa match.

  • @nirmalsingh1513
    @nirmalsingh1513 Год назад +1

    Ambay te sur singh wale santa da poora hath ha May he live long ❤❤❤❤❤

  • @makhankalas660
    @makhankalas660 2 года назад +48

    ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੱਟਾ ਫੇਟਾ ਤੋਂ ਬਚਾ ਕੇ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @BALWANTSINGH-np7uj
    @BALWANTSINGH-np7uj 2 года назад +5

    ਅੰਭਾ ਸੁਰਸਿੰਘਵਾਲਾ is great ਕੌਡੀ ਖਿਡਾਰੀ 💯👌👌👍👍

  • @arshdhillon4599
    @arshdhillon4599 2 года назад +10

    Amba sorsinghia 👌💯❤

  • @mohindersingh-dr8zk
    @mohindersingh-dr8zk 2 года назад +1

    ਕੱਲਾ ਕਬੱਡੀ ਵਿੱਚ ਹੀ ਨਹੀਂ ਹੋਰ ਗੇਮਾਂ ਵਿਚ ਵੀ ਸਾਡੇ ਦੇਸ਼ ਵਿੱਚ ਜਦੋਂ ਤਕ ਛਿੱਤਰ ਪੈ ਕੇ ਨਹੀਂ ਹਟਦੇ ਉਦੋਂ ਤੱਕ ਖੇਡੀ ਜਾਂਦੇ ਨੇ ਵਿਦੇਸ਼ਾਂ ਦੇ ਖਿਡਾਰੀ ਹਮੇਸ਼ਾ ਈ ਜੋਬਨ ਤੇ ਗੇਮ ਛੱਡਦੇ ਨੇ ਅਤੇ ਦੁਨੀਆ ਯਾਦ ਕਰਦੀ ਹੈ ਨਹੀਂ ਤਾਂ ਜਣਾ ਖਣਾ ਹੀ ਕਹਿ ਦਿੰਦਾ ਹੈ ਕਿ ਮੈਂ ਇਸ ਨੂੰ ਹਰਾਇਆ

  • @nirmalsingh1513
    @nirmalsingh1513 Год назад +2

    Amba india da es time No-1 player ha❤❤❤❤❤❤

  • @tanvirgujjarr4524
    @tanvirgujjarr4524 2 года назад +15

    Bazi jand 🔥🔥🔥🔥🔥🔥🔥

  • @monusindhu7033
    @monusindhu7033 2 года назад +17

    Bazi ❤️❤️❤️ love from Haryana ❤️

  • @NaveenJhoka
    @NaveenJhoka 5 месяцев назад +3

    ❤❤❤❤❤❤🎉🎉🎉🎉

  • @HarpalSingh-xg1nl
    @HarpalSingh-xg1nl 2 года назад +11

    ਬੱਲੇ ਬਾਜ਼ੀ ਜੰਡ

  • @MovieGodPresents
    @MovieGodPresents Год назад +2

    Baazi jand is living legend of kabbadi

  • @Kulwinderuppal
    @Kulwinderuppal 2 года назад +36

    ਅੰਬੇ ਨੇ ਸਿਰਾ ਕਰਤਾ 🔥💯

  • @sukhwantsinghsandhu2525
    @sukhwantsinghsandhu2525 Год назад +1

    ਜੰਡ ਦਾ ਸੁਹਾਗਾ ਹੈ ਜੰਡ ਬਾੲੀ

  • @nirmalsingh1513
    @nirmalsingh1513 Год назад +3

    Ambay te poora Manh ha Punjab nu❤❤❤❤❤

  • @Mandeepsingh-fl7ci
    @Mandeepsingh-fl7ci Год назад +2

    Amba siraa bnda down to earth a ..ghaint ❤

  • @LovepreetSingh-vv5sm
    @LovepreetSingh-vv5sm 2 года назад +4

    ਜੰਡ di team 👍💓👍🙏

    • @mehtabsinghkaler9150
      @mehtabsinghkaler9150 Год назад

      😢😅🎉😢😅😅😅🎉😢😅🎉😢😅😅🎉😅😂😅😢😊🎉😅😂😢😅😢

  • @Satnam_dhillon
    @Satnam_dhillon Год назад +2

    Ambe sursinghiye nu bhut Sara pyar ❣️❣️❣️ ma v sursingh toh ee aa jnn

  • @lovespreet2976
    @lovespreet2976 2 года назад +1

    ਬਾਜ਼ੀ ਜੰਡ ਵੀਰ ਜੀ ਬਹੁਤ ਵਧੀਆ ਖੇਡ ਹੈ ਆਪਜੀ ਦੀ Waheguru ji bas aedan hi maher bnai rakhan ji

  • @JaspalSingh-hl5jo
    @JaspalSingh-hl5jo 2 года назад +8

    Bazi Jand 👌👌🙏🙏

  • @kabaddi-kt1if
    @kabaddi-kt1if 2 года назад +7

    ਬਾਜੀ 😆😆😆😆😆😆😆😆😆😆😆😆😆😆😆😆😆😆

  • @NaveenJhoka
    @NaveenJhoka 5 месяцев назад +1

    ❤❤❤❤❤❤❤❤

  • @sukhjinderdhillon8170
    @sukhjinderdhillon8170 2 года назад +15

    ਬਹੁਤ ਵਧੀਆ👍

  • @jatindhiman2782
    @jatindhiman2782 2 года назад +4

    Bazi jand sirra 🔥🔥🔥

  • @PREETSXNDHU0001
    @PREETSXNDHU0001 Год назад

    ਮੈ fvrt ਬਾਜ਼ੀ ਜੰਡ ❤️ਆ

  • @Deep01999
    @Deep01999 2 месяца назад

    Baji di team bhut sohna khedi❤❤

  • @amritamritpal8659
    @amritamritpal8659 2 года назад +20

    Bazi zand da body siraa

  • @sanjaychauhan6379
    @sanjaychauhan6379 Год назад +3

    Baazi zand is game changer.

  • @nirmalsingh1513
    @nirmalsingh1513 Год назад

    Amba Heera ha kabbadi da May he live long ❤❤❤❤❤❤

  • @harjinder821
    @harjinder821 2 года назад +62

    ਉਸ ਇਕ ਪੁਆਇੰਟ ਕਰਕੇ ਸਾਰਾ ਮੈਚ ਹੀ ਪਲਟ ਗਿਆ ਜੋ ਰੈਫਰੀ ਨੇ ਗਲਤ ਦਿੱਤਾ ਜੋ ਕੇ ਰੇਡਰ ਦਾ ਸੀ ਬਾਜੀ ਦੀ ਟੀਮ ਬਹੁਤ ਵਧੀਆ ਖੇਡੀ ਬਾਕੀ experience ਦੀ ਕਮੀ ਕਰ ਕੇ ਬਾਜੀ ਦੀ ਟੀਮ ਹਾਰੀ ਹੈ ਜੋ ਕਿ ਸਮੇਂ ਨਾਲ ਹੋਰ ਮੈਚ ਖੇਡ ਕੇ ਮਿਲ ਜਾਏਗਾ ਬਾਜੀ ਭਾਜੀ ਦੇ ਪਲੇਅਰਾ ਨੂੰ। ਬਾਕੀ ਬਾਜੀ ਕੋਲ ਤਾਂ ਬਹੁਤ experience ਹੈ । good luck for next match

    • @BikramSingh-zf7il
      @BikramSingh-zf7il 2 года назад +7

      Bazi ne iss match ch kuch khas ni kita

    • @kulwindersingh1291
      @kulwindersingh1291 2 года назад +3

      @@BikramSingh-zf7il ajaa jmmaa unfitt aw kabaddi pa de bazzi jand vall ja kushti krlaa

    • @manidermanider73
      @manidermanider73 2 года назад +3

      Ni veer ji bhuaat vdya baazi di teem a baki jit har ta bni ayi a.
      Dowe teema bhuaat vdya c.
      ♥️♥️♥️♥️♥️♥️♥️♥️♥️

    • @ashrahalawi2643
      @ashrahalawi2643 Год назад +1

      a

    • @ashrahalawi2643
      @ashrahalawi2643 Год назад +2

      aàaa

  • @navisharma5143
    @navisharma5143 2 года назад +4

    bai bazi siira aj v sira gl baat aa

  • @balbirsingh5495
    @balbirsingh5495 2 года назад +1

    ਅੰਬਾ ਬਾਈ ਸਿਰੇ ਦਾ rader

  • @ranjotgill1627
    @ranjotgill1627 2 года назад

    ਬਾਜੀ ਜੰਡ ਤੇ ਗੋਪੀ ਫਰੰਦੀਪੁਰੀਆ ਦੋਵੇਂ ਕਬੱਡੀ ਦੇ ਹੀਰੇ ਨੇ

  • @nirmalsingh1513
    @nirmalsingh1513 Год назад

    Wah oh Wah amba ta fiddu tan Sukhman chohla te Pakistan da heera butt ehna ne itihaas Rachna ha god bless you always may hee live long

  • @hundalharpreet1936
    @hundalharpreet1936 Год назад +1

    Amba att kronda puri

  • @HardeepSingh-mx7hy
    @HardeepSingh-mx7hy 4 месяца назад

    ਕਮੈਂਟਰੀ ਵਾਲੇ ਭਾਜੀ ਜੁਗਰਾਜ ਤੂਫਾਨ ਇਕ ਹੀ ਸੀ ਮੇਰੇ ਵੀਰ ਇਹ ਆਪਣੇ ਕਬੱਡੀ ਦਾ ਖਿਡਾਰੀ ਆ ਇਹਨੂੰ ਉਹਦੇ ਨਾਲ ਨਾ ਰਲਾਓ ਮਿਹਰਬਾਨੀ

  • @drlakhwindersingh1753
    @drlakhwindersingh1753 8 месяцев назад

    Ek number bazi da maar gy tusi esss age cho v banda fittt match pura vadiya c Bazzi jand bhoot vadiya ji

  • @sukhdevsingh-wq1jq
    @sukhdevsingh-wq1jq 2 года назад +3

    ਬਾਜ਼ੀ jhand ਵੀਰ nice to see you playing 🙏

  • @manidermanider73
    @manidermanider73 2 года назад +1

    Dowe teema bhuaat vdya kehdiya.♥️♥️♥️♥️♥️

  • @gurdevsinghwaheguruji7905
    @gurdevsinghwaheguruji7905 2 года назад +8

    very nice bazi zad

  • @puranebeli1896
    @puranebeli1896 2 года назад +7

    Y ih match kihrhi date da
    Y baji jand da Jaffa dekh khoon ja khoul giya,,,,nzaara liyata

  • @jagseersingh4789
    @jagseersingh4789 2 года назад +5

    Amba sirra 💪💪 att 💯💯

  • @realityman5738
    @realityman5738 2 года назад +12

    bazi jand apne time keh ke tokda c,,chal koi gal ajj new mundeya da time vese jaat ajj vi fit va pura

    • @anoop439
      @anoop439 2 года назад +1

      So true Brotha. Bazi is the father to new players 😏

  • @manpreetjand8352
    @manpreetjand8352 2 года назад +5

    Bazzi jand 👍👍

  • @harpreetdhaliwal263
    @harpreetdhaliwal263 2 года назад +5

    Miss you Sandeep y 😭

  • @sukhveersingh7541
    @sukhveersingh7541 2 года назад +5

    Siraaa match 👍👍

  • @LovepreetSingh-en6ps
    @LovepreetSingh-en6ps 2 года назад +1

    ਬਾਜੀ ਜੰਡ

  • @Deeneislam442
    @Deeneislam442 Год назад

    Bazijund is always king 👑 48 saal age hai par fit

  • @HARDYMANGAT
    @HARDYMANGAT 2 года назад +3

    Bazi jand bombbb player

  • @rabmerababbumaan8800
    @rabmerababbumaan8800 2 года назад +3

    bazi jand♥️♥️

  • @jogasingh5655
    @jogasingh5655 Год назад

    ਅੰਬਾ🦅👍

  • @nirmalsingh1513
    @nirmalsingh1513 Год назад

    Amba New younger ha May he live long ❤❤❤❤❤

  • @ranjodhsingh798
    @ranjodhsingh798 Год назад +6

    Bazi jand veer ji.very nice performance ur team

  • @SattaItalySalina
    @SattaItalySalina Год назад

    Bazi jand 💪💪💪💪💪💪💪💪💪💪💪

  • @satwindersingh9610
    @satwindersingh9610 2 года назад

    Boht bdeya kheli ਬਾਜੀ ਦੀ tem

  • @nirmalsingh1513
    @nirmalsingh1513 Год назад

    Amba sira hee att hee ha5911 ha god bless you always ❤❤❤❤❤❤

  • @jaskaransingh3894
    @jaskaransingh3894 Год назад

    Time ⏲️ di gal bazi aapne time ch star 🌟 c hun v bdiya pr amba aaj di new krimm aa

  • @kawaljitsingh7508
    @kawaljitsingh7508 2 года назад +1

    Amba sursingh Palawan 👍👍🤟

  • @satwindermangat4593
    @satwindermangat4593 Год назад

    Bazi jand nhi kise ney Ban Jana 🌪️🌪️

  • @FaraattaTv
    @FaraattaTv Год назад +3

    Baazi ne apna time koi khangan ne dita , jade form ch c hun bai age vi hogi fer thek bai . Legend baazi . Hun Fateh Zand Siraa karo

  • @kalesidepunjabigeet8818
    @kalesidepunjabigeet8818 2 года назад +6

    Sarhala ranhua chola sahib sahkot dhnori kalsiya jahu hakm valiya silu joda jada maich barabr ਦਾ ਹੋਣਾ ਚਾਹੀਦਾ

  • @vickysidhu6094
    @vickysidhu6094 2 года назад +1

    ਜੌ ਨੰਬਰ ਲਿਖ ਰਿਹਾ ਓਹ ਗ਼ਲਤ ਲਿਖ ਰਿਹਾ ਸੁਰੂ ਚ ਹੀ ਦੇਖੋ ਜਦੋਂ 2 ਤੋ 3 ਨੰਬਰ ਹੁੰਦੇ ਆ ਬਾਜੀ ਜੰਡ ਨੇ ਜੱਫਾ ਲਾਇਆ ਪਰ ਨੰਬਰ ਨਈ ਲਿਖਿਆ ਗ਼ਲਤ ਗੱਲ ਆ ਬਹੁਤ ਇਹ

  • @nishanhaweliangrouphawelia7954

    Bazi jandh v best or amba v best...very good players

  • @balwantsinghsingh3650
    @balwantsinghsingh3650 Год назад

    🙋Bazi jand bazi aa yarr ,👌✔️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏

  • @Bhandal_
    @Bhandal_ 2 года назад +1

    ਮਲਿੰਗਾ -- ਮਲਿੰਗਾ ___ ਹਾਏ 😅😀

  • @balwantsinghsingh3650
    @balwantsinghsingh3650 Год назад

    🙋Bazi jand fan aa❤️❤️❤️🙏

  • @FatehDairyFarm
    @FatehDairyFarm 2 года назад +1

    Bazi jand bazi jand🐅🐎

  • @jagtarsingh910
    @jagtarsingh910 2 года назад +3

    Vary.good.baji.veer.de.teem
    A..good.o.jata

  • @mandip7t
    @mandip7t 2 дня назад

    Bazi jnd si team suppr hitt ea

  • @beingnottechnically733
    @beingnottechnically733 5 месяцев назад

    ਨਸ਼ੇ ਤੋਂ ਦੂਰ ਰਿਹਾ ਬਾਜੀ ਜੰਡ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਲਈ ਇਕੱਲੀ ਕੱਬਡੀ ਜਿੱਤ ਕੇ ਕੀ ਕਰੋਗੇ ਜੇ ਜਿੰਦਗੀ ਦੀ ਬਾਜੀ ਹਾਰ ਗਏ ਨਰਿੰਦਰ ਵੈਦ ਤਲਵੰਡੀ ਸਾਬੋ

  • @satnamsinghandbeantsinghub5644
    @satnamsinghandbeantsinghub5644 2 года назад +6

    Bazzi jand

  • @parmitsingh9779
    @parmitsingh9779 2 года назад +6

    Very nice match... Good hand.

  • @ohiparvinder7603
    @ohiparvinder7603 Год назад

    ਅੰਬਾ ❤️

  • @karanpreet6292
    @karanpreet6292 Год назад

    Anmby nu Rabb Chardikla Bakshy

  • @charanjeet1330
    @charanjeet1330 Год назад +1

    Bazi jand 🙏🙏

  • @mobilerepair4885
    @mobilerepair4885 2 года назад +4

    Time time di gal aa, baji jand da hun time gya, par fitness vadhia changi gal aa

  • @amanSINGH-ek3ri
    @amanSINGH-ek3ri 2 года назад

    Sandeep vger kabbadi dekhn nu dil ne krda

  • @maninderpalsingh181
    @maninderpalsingh181 2 года назад

    Baazi jand di vhut lambi kabaddi aa

  • @kawaljitsingh7508
    @kawaljitsingh7508 2 года назад +1

    Amba surfing gd 🏃‍♂️🏃👍

  • @gurpalkang8556
    @gurpalkang8556 Год назад

    Baaji jand ♥️♥️♥️♥️ waheguru mehar bhareya hath rakhna ji veer te

  • @gurpreetbhangu7590
    @gurpreetbhangu7590 10 месяцев назад

    Love you baji jand

  • @mohansharma3819
    @mohansharma3819 Год назад

    Amba good 👍🏼