Ida hundi kabbadi clear pta lag reaha imandar kabbadi ho rhi ha ohda ta punjab vich all most mathch fix hunde par a mathc ne dukh todte sirra match puad valya ne bhi sirra layea hoyea c
Aa Jehde kahnde Barsalpur ch raider made c .. final tak ahi raider lai k aye.. nal kahnde Sajji hunda fer pta lgda Semi ch hi Sajji gya c .. Gaggi Khiranwali thik kahnda c .. 3-4 players di than Shilu nu kalle nu lai lwo… Barsalpur di sari team ne mil k jaffe laye te Shilu kalla ❤
@@Westtagcode nhi dostaa ik redar deep sultan ambey huni daily best aaun valey te ek redar howey normal club daa fark te hunda he aa khed de tan sarey ground ch he ne.es match vich shillu ne halkey redar nu 3 jafey lgaaye.praa wese menu ptta a shillu star a ajj daa takdey redara nu jaffey lggaa k he best aaunda pehlan tan
Akhri jaffa agar khushi na landa blaspur ne adhe point toh match jit jana si Baki shillu te hai hi kmaal Team game si poori Quatar ch raidera ne att krwayi semi ch khushi ne Final ch shillu Full team spirit
@@lovisingh403kyu hrek naal pkai maari jana barsalpur vich raider kehde takde c oder vi raider braber de chahide c fer match takda hunda avien lgya hoea eda krta oda krta shillu chnga jaafi aa ajj time chlda par jo ground ch firde aa maada koi ni jiden kde tkde raider aa jaan ik team ch oden shillu khatam hunda dekhya mai time time di gal aa amba sultan manna ball kamal nva pind bunty tibba ik team ch paa de je shillu best aa gya tan dssi
Match tah ik paase Last rade toh vadh jehda banda vich aya c t shirt utaar k... ohnu kiwe ਠੁੱਡਆਏ (boot) maari janda white kurte pajame wala banda nale lapad maare.....! Yrr fr ki ho gya j oh ground vich chala gya ohne kehda kise player nu tang kitta yah koi hor nuksaan or galt km kitta.. mnu tah bhut galt km lghya yrr kini insult wali gal hai ohdi family v dekhdi hoi live match... baki koi v eh comnt da galt bol k reply nah kre, meri benti hai mnu jiwe thik lghya me share krta.. baki jiwe tuhanu thik lgge bai saryan nu ...🙏🏻
ਮੈਨੂੰ ਮਾਣ ਆ ਮੇਰੇ ਪਿੰਡ ਦੀ ਟੀਮ ਆ 🙏🏻🙏🏻👍🏻👍🏻ਨੇੜੇ ਚਮਕੌਰ ਸਾਹਿਬ ਜੀ 🙏🏻
Gaggon to
ਸ਼ੀਲੂ ਨੇ ਸਿਰਾ ਕਰਤਾ ਅੱਜ ਬੈਸਟ ਖੁਸ਼ੀ ਨੇਂ ਵੀ ਸਿਰਾ ਕਰਤਾ ਆਖ਼ਰੀ ਜਫਾ ਲਾਕੇ ਵਾਹਿਗੁਰੂ ਜੀ ਚੜ੍ਹਦੀ ਜਵਾਨੀ ਵਿੱਚ ਰੱਖਣ ਸਾਰੇ ਪਲੇਅਰਾ ਨੂੰ ❤❤🙏🙏🙏💞💞🎉🎉
ਟੀਮ ਫਾਈਨਲ ਤੱਕ ਖੁਸ਼ੀ ਲੈਕੇ ਆਇਆ ਰੱਤਾ ਥੇਹ ਵਾਲਾ ਮੈਚ ਖੁਸ਼ੀ ਕੱਡ ਗੀਆ ਸੀ ਜੱਫੇ ਲਾਕੇ ਫਾਈਨਲ ਵਿੱਚ ਆਖ਼ਰੀ ਜੱਫਾ ਖੁਸ਼ੀ ਨੇ ਲਾਇਆ ਮੈਚ ਜਿਤਵਾ ਦਿੱਤਾ, ਰੇਡਰਾ ਨੇ ਵੀ ਬਹੁਤ ਜੋਰ ਮਾਰਿਆ, ਕਾਵਟਰ ਮੈਚ ਭੂਰੀਏ ਹੁਣਾ ਵਾਲ਼ਾ ਉਹ ਫਾਈਨਲ ਨਾਲੋ ਵੱਧ ਤਕੜਾ ਮੈਚ ਸੀ,, ਬਾਕੀ ਰਲ ਮਿਲ ਖੇਡੀ ਜਾਦੇ ਪਿੰਡ ਪੱਧਰ ਹੁਣ ਬਹੁਤੇ,, ਵਾਰੀ ਪਈ ਲੱਗਦੀ ਹੋਵੇ ਜਿਵੇ ਇਹਨਾ,, ਪਿੰਡ ਪੱਧਰ ਇੱਕ ਬਾਹਰੋਂ ਰੱਖੋ ਨਹੀਂ ਉਹੀ ਗਿਣਤੀ 10 ਜਾ ਪੰਦਰਾਂ ਪਲੇਅਰ ਹੀ ਜਿੱਤ ਜਾਦੇ ਰੋਜ ਟੀਮ ਤਕੜੀ ਬਣਾ,, ਮੇਜ਼ਰ ਲੀਗ ਫੈਡਰੇ਼ਸ਼ਨ ਦੇ ਮੈਚ ਵਦੀਆ ਖੁੱਲਾ ਸਮਾਂ,, ਟਾਈਮ ਸਿਰ ਮੈਚ ਕੌਈ ਬੰਦਾ ਵਾਧੂ ਨਹੀਂ ਗਰਾਉਂਡ ਵਿੱਚ ਹੁੰਦਾ,, ਪੂਰਾ ਜ਼ੋਰ ਮਾਰਨਾ ਪੈਂਦਾ ਪਿੰਡ ਪੱਧਰ ਇੱਕ ਦੋ ਜੱਫਿਆਂ ਦੀ ਖੇਡ ਜਿਹੜਾ ਪਹਿਲਾ ਲਾ ਗਿਆ ਉਹ ਜਿੱਤ ਜਾਦੇ
paji shilu di kite v gl ni kiti jihne final ch 11 touch ch 6 jaffe laate 😂
@@booyeah75 ਉਹ ਤੁਹੀ ਕਰ ਦਿੱਤੀ ਵੀਰ 🙏😂
@@dullajatt1961 haha so sweet bhaji
Nhi mostly net te Loki simple gl nu v putha le jnde
Tusi hsse ch leke gye bahut ghat lok reh gye tuahde vrge
❤ ਜਿਵੇਂ ਸਵਰਗੀ ਬਿੱਟੂ ਦੁਗਾਲ ਨੇ ਪਹਿਲੀਆਂ ਵਿੱਚ ਸਿਰਾ ਕਰਵਾਉਂਦਾ ਸੀ ਆਪਣੇ ਰੇਡਰਾ ਨੂੰ ਕਹਿ ਦਿੰਦਾ ਸੀ ਆਰਾਮ ਤੋਂ ਖੇਡੋ ਏਨੇ ਜੱਫੇ ਪੱਕੇ ਨੇ ਜੱਫਾ ਇੱਕ ਵੱਧ ਲਾਉਂਦਾ ਸੀ ਇਹੀ ਕੁੱਝ ਅੱਜ ਕੱਲ ਬਿੱਟੂ ਵੀਰ ਉਸਤਾਦ ਮੰਨਦਾ ਸਿੱਲੂ ਕਰ ਰਿਹਾ ਹੈ ਕਹਿ ਕੇ ਜੱਫੇ ਲਾ ਰਿਹਾ ਹੈ ਵਾਹਿਗੁਰੂ ਜੀ ਹਮੇਸ਼ਾਂ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਆਪਣੇ ਉਸਤਾਦ ਦਾ ਨਾ ਰੋਸ਼ਨ ਕਰਦਾ ਰਹੇ ਜੀ ਸੱਟਾਂ ਤੋ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਕਮੈਟਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
ਹੁਣ ਖੁਸ਼ੀ ਬੈਸਟ ਲਈ ਨਹੀਂ ਖੇਡਦਾ! ਦੂਸਰੇ ਖਿਡਾਰੀਆਂ ਨੂੰ ਵੀ ਮੌਕਾ ਦਿੰਦਾ! ਮਤਲਬ ਟੱਚ ਖ਼ਰਾਬ ਨਹੀਂ ਕਰਦਾ! ਇਸੇ ਤਰ੍ਹਾਂ ਖੇਡਣਾ ਚਾਹੀਦਾ!
ਬਰਸਾਲਪੁਰੀਏ ਝੋਟੇ ਆ 💪.. ਰੋਪੜੀਏ
ਖੁੱਸ਼ੀ ਦਾ ਇੱਕ ਜੱਫਾ ਹੀ 10 ਜੱਫਿਆ ਵਰਗਾਂ ਆ ❤
ਸਿਰਾ ਕਰਾ ਤਾ ਓਏ ਬਰਸਾਲਪੁਰ ਅਲਿਓ 😍😍👌👌👌👌
ਬਰਸਾਲਪੁਰ ਬਹੁਤ ਵਧੀਆ ਟੀਮ ਹੈ
Arsh barsalpurea puad sirra jaffi badiya te saf kheden vala ziddi bohat apni aye te aunda jdo
Haryana wale vi bhut pyar krde khushi nu ❤❤❤
सुपर स्टार
ਤੇਰੀ ਭੈਣ ਵੀ ਵਿਚ ਸੀ
Ustad Khushi ❤😘✌️
Allah bless you dear brother shellu. 🦅💎
I'm pakistan Punjab 🇵🇰
जय श्री राम जी
raidra krke match loose krgi brsalpur ...barsalpur n full jor maraya 👌👌
Raidra ny hraa ti teem jafi sare top c
Chotta team barsalpur baki raidrs same hi te Dona pa
World ka best jaffi sillu balhera
Deep good
Good baee ji
Ustad Khushi ❤😘✌️
Sillu Gadar jaffi ♥️😘✌️
Khusi jatt end kr geaa jaffa la ke ❤❤
ਬਹੁਤ ਵਧੀਆ ਮੈਚ ਹੋਇਆ ਲਾਸਟ ਰੇਡ ਜਿੱਤਾ ਹਾਰਾ ਵਾਲੀ ਸੀ ਰੇਡਰ ਨੰ ਲੈ ਜਾਦਾ ਬਰਸਾਲਪੁਰ ਜਿੱਤ ਜਾਣੀ ਸੀ ਜੱਫਾ ਲੱਗ ਗਿਆ ਬੋਹ ਅਕਬਰਪੁਰ ਜਿੱਤ ਗਈ
ਦੁੱਗਾਂ ਆਲਾ ❤❤❤❤
Barsalpur ale b sirra kar gye vadiya match c
ਦੀਪ ਵੀਰ ਬਹੁਤ ਬਹੁਤ ਮੁਬਾਰਕਾਂ ❤️
Duggan Wala Jatt🔥🐍 Jalam Jaffi⛳️
Shilu sirraaa
Khusi Duggan wala 💪💪💪💪
ਸੀਲੂ ਅੱਜ ਸਿਰਸੇ ਵੀ ਖੇਡਿਆ ਦੋ ਟੂਰਨਾਮੈਂਟ ਖੇਡਿਆ
"Shillu"is of a different level. Presently the best stopper in the world
Ya agree bro
Sure , but in this match BRSALPUR stoppers performed on external level.
Barsalpur ne att krwi puri ajj
ਮੈਚ ਬਹੁਤ ਘੈਂਟ ਪਰ ਜਿਹੜਾ ਦਰਸਕ ਟੀ ਸਰਟ ਲਾਕੇ ਨੱਚ ਰਿਹਾ ਸੀ ਇੱਕ ਬੰਦੇ ਨੇ ਉਹਦੇ ਲੱਤ ਮਾਰੀ ਕਿਉਂ ਮਾਰੀ ਵੀ ਬੁੰਡ ਮੰਗਦਾ। ਸੀ ਉਹ
Ida hundi kabbadi clear pta lag reaha imandar kabbadi ho rhi ha ohda ta punjab vich all most mathch fix hunde par a mathc ne dukh todte sirra match puad valya ne bhi sirra layea hoyea c
Punjab ka Dil b illu illu karta h ❤❤❤❤❤
ਤੈਨੂੰ ਕਿਹਨੇ ਕੇਹ ਦਿੱਤਾ
Teriiii bhain vaste illu illu krda saleaa....shillu nu chdhaun vala punjab h.......
😊
The Legend❤💪❤💪❤💪❤💪, one main 💜🅐🅡🅜🅨⁷⟬⟭💜.jai kabbdi🔱💪🔱💪🔱💪🔱💪🔱. Jai Haryana💯💯💯💯💯💯💯💯💯💯💯💯💯💯💯💯💯💯
ਸ਼ੀਲੂ ਇਕੱਲਾ ਮਾਣ ਨਹੀਂ ਸੀ ਉਤੋਂ ਖੁਸ਼ੀ ਵੀ ਆ ਗਿਆ 😀! ਦੋਨੋ ਅੱਗੇ ਹੋ ਕੇ ਰੋਕਦੇ ਨੇ! ਰੇਡਰਾਂ ਦਾ ਜ਼ੋਰ ਪੂਰਾ ਲੱਗ ਜਾਂਦਾ! 30 sec ਤੱਕ ਪਤੰਦਰ ਧੱਕਾ, ਮੁਕੀ ਕਰੀ ਜਾਂਦੇ ਨੇ 🔥! ਰੇਡਰਾਂ ਤੇ ਦਬਾਵ ਪੈ ਜਾਂਦਾ! ਰਾਜੂ ਕੋਟਲਾ ਭਰੀ ਵਰਗੇ ਰੇਡਰਾਂ ਨੇ ਖੁਦ ਮੰਨਿਆਂ ਕੇ ਖੁਸ਼ੀ ਤੋਂ ਜੱਫਾ ਲੱਗੇ ਜਾਂ ਨਾ ਲੱਗੇ ਜ਼ੋਰ ਪੂਰਾ ਲਗਾ ਦਿੰਦਾ! ਖੁਸ਼ੀ, ਯਾਦਾ, ਸ਼ੀਲੂ, ਅਰਸ਼, ਇੰਦਰਜੀਤ ਇਹ ਮੂਹਰੇ ਹੋ ਕੇ ਸ਼ੱਕੀ ਕਰ ਦਿੰਦੇ ਨੇ! ਤੇ ਫਰਿਆਦ, ਪਿੰਦੂ, ਸਨੀ, ਅੰਮ੍ਰਿਤ ਔਲਖ ਇਹ ਲੱਤਾਂ ਦੇ ਪੱਕੇ ਨੇ
ਖੁਸ਼ੀ ਵੀ ਸ਼ੀਲੂ ਨੂੰ ਹੀ ਦੇਖ ਰਿਆ😅
❤😮🎉
Aa Jehde kahnde Barsalpur ch raider made c .. final tak ahi raider lai k aye.. nal kahnde Sajji hunda fer pta lgda Semi ch hi Sajji gya c .. Gaggi Khiranwali thik kahnda c .. 3-4 players di than Shilu nu kalle nu lai lwo… Barsalpur di sari team ne mil k jaffe laye te Shilu kalla ❤
ਸ਼ੀਲੂ ਇੱਕਲਾ ਕਿਵੇ ਕਾਵਟਰ ਵਿੱਚ ਸੈਮੀ ਵਿੱਚ ਫਾਈਨਲ ਵਿੱਚ ਖੁਸ਼ੀ ਨੇ ਜੱਫੇ ਲਏ ਰੇਡਰਾ ਨੇ ਜੋਰ ਮਾਰਿਆ ਟੀਮ ਵਰਕ ਨਾਲ ਜਿੱਤੇ ਇੱਕਲਾ ਕੌਈ ਨਹੀਂ ਮੈਚ ਜਿੱਤਵਾ ਸਕਦਾ,, ਜੇ ਰੇਡਰ ਤੇ ਨਾਲਦੇ ਜਾਫੀ ਨਾ ਸਾਥ ਦੇਣ, ਸ਼ੀਲੂ ਵਦੀਆ ਖੇਡਿਆ,, ਉਹ ਹੈਨੀ ਸੀ ਉਹ ਹੁੰਦਾ ਇਹ ਤਾਂ ਗੱਲਾ ਹੀ ਹੁੰਦੀਆਂ ਜੰਨਤਾ ਦੀਆਂ,, ਸਾਜੀ ਸੀਗਾ ਸੈਮੀ ਫਾਈਨਲ ਵਿੱਚ ਇੱਕ ਤਰਫਾ ਹਰਾ ਦਿੱਤਾ ਉਹਨਾ ਨੂੰ,,, ਕਬਟਰ ਮੈਚ ਫਾਈਨਲ ਵਰਗਾ ਸੀ ਭੂਰੀਏ ਹੁਣਾ ਨਾਲ,, ਇਸ ਸਮੇਂ ਪਿੱਛਲੇ ਦੋ ਸਾਲਾਂ ਤੋਂ ਭੂਰੀਆਂ ਟੋਪ ਖੇਡ ਰਿਹਾ,, ਨਾਲ਼ੇ ਪਿੰਡ ਪੱਧਰ ਇੱਕ ਦੋ ਜੱਫਿਆਂ ਦੀ ਖੇਡ ਹੁੰਦੀ,, ਫੈਡਰੇਸ਼ਨ ਇੱਕ ਵਾਟਰ ਬ੍ਰੇਕ ਦੇ ਸਮੇਂ ਜਿੱਡਾ ਤਾਂ ਪਿੰਡ ਪੱਧਰ ਦਾ ਫਾਈਨਲ ਨਿੱਬੜ ਜਾਂਦਾ,, ਫੈਡਰੇਸ਼ਨ ਦੇ ਮੈਚ ਤੇ ਪਿੰਡ ਪੱਧਰ ਮੈਚਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾਂ,, ਜਿਹੜੀ ਟੀਮ ਫੈਨਲ ਖੇਡ ਰਹੀ ਹੋਵੇ ਅੱਠ ਨੋ ਟੀਮਾ ਨੂੰ ਹਰਾ ਆਈ ਹੋਵੇ ਉਸਦੇ ਰੇਡਰ ਮਾੜੇ ਨੀ ਹੁੰਦੇ,, ਹੁਣ ਮੂਰਖ਼ ਲੋਕਾਂ ਨੂੰ ਕੋਣ ਸਮਜਾ ਸਕਦਾ ਵਾਈ , ਇਹਨਾ ਓ ਅ ਨੀ ਪਤਾਂ ਕੌਡੀ ਦਾ ਵੱਸ ਇੱਕ ਅੱਧੇ ਦੇ ਅੰਧ ਭਗਤ ਹੁੰਦੇ ਇਹ
Sultan. Sira
ਬਲਾਸਪੁਰ ਵਾਲਿਓ ਜੇ ਇੰਨੀ ਦੂਰ ਖੇਡਣ ਜਾਣਾ ਹੁੰਦਾ ਰੇਡਰ ਵਧੀਆ ਲੈ ਕੇ ਜਾਇਆ ਕਰੋ ਬਾਕੀ ਤੁਹਾਡੀ ਜਾਫ ਲੈਣ ਵਧੀਆ ਸੀ ਸੀਲੂ ਤੇ ਦੀਪ ਨੇ ਸਿਰਾ ਕਰਤਾ ਮੈਚ ਚ ਪੁਰੀ ਅੱਗ ਨਿਕਲੀ ...
Bai barsalpur aa na ke balaspur 😂😂rahi gal vdia raider di bai adhe pase de dya krr
@@inderratwal thik hai veer
amrit da pind kehda y
@@yadwinderyaddi402 barsalpur
Barsalpuriya siraaa ❤
ਭਾਵੇਂ ਸੀਲੂ ਦੀ ਟੀਮ ਤਕੜੇ ਖਿਡਾਰੀਆਂ ਕਰਕੇ ਜਿੱਤ ਗਈ, ਪਰ ਬਰਸਾਲਪੁਰ ਵਾਲਿਆਂ ਨੇ ਸਿਰੇ ਦੀ ਟੱਕਰ ਦਿੱਤੀ।
ਸ਼ਿੱਲੂ ਤੇ ਦੀਪ ਨੇ ਹੋਰ ਕੌਣ ਤਕੜਾ
Bnaa diya moor sillu n or khusi b saagi h ak catch lagaa k khusi ni roki jaati bhai say😂😂😂😂
Barsalpur di team sirra krgi
Shilu one Man Army
ਇਹ ਤਾ ਸੀਲੂ ਨੂ ਜਾਣ ਕੇ ਜਿੱਤਾ ਤਾ ਕਿਊਕੇ ਉਸ ਦਾ ਇਲਾਕਾ ਸੀ ਨਹੀ ਤਾ ਖੁਸੀ ਨੇ ਬੈਸਟ ਜਾਣਾ ਸੀ
Shilu nalo taa khushi nu nede penda chandpura brother
Ehnu pta ni kuj lode nu eve boli jnda
Sahi gal aa 1 Jaffa laya khushi ne best khushi nu hi dena c Shillu tn aiwen 7 Jaffe la gya 😂😂😂😂😂😂😂😂
O te jithe jnda othe best hunda tu lgda ipl vekhda renda😂😂😂
Barsalpur wale sirra kr gye shillu ne tn pala e fdya vddh j Barsalpur ch shaaji hunda result hor hona c
Sajji nu semi ch ditta c tracker.. Bani da jor krata c .. final tak aa ahi raider lai k aye c .. Sirsa ch faryad kina te best Aya c ..
ਸੀਗਾ ਤੇਰਾ ਸਾਜੀ ਇੱਕ ਤਰਫਾ ਹਰਾ ਕੇ ਭੇਜਿਆ ਵਾਪਸ ਸੈਮੀ ਫਾਈਨਲ ਦੇਖ਼ ਲਵੀ ਇਸੇ ਕੱਪ ਦਾ 17 -6 ਦੇ ਫ਼ਰਕ ਨਾਲ ਅਲਵਿਦਾ ਕੀਤਾ ਇਸ ਮੇਲੇ ਉਤੋ
My favorite japhi shellu 🦅💎🇵🇰🇵🇰🇵🇰🇵🇰
My fav silu
ਪਾਲਾ ਘਲੋਟੀ ਆਉਣ ਵਾਲੇ ਸਮੇ ਦਾ ਟੋਪ ਰੇਡਰ ਬਣੂ ਵਾਹਿਗੁਰੂ ਸੱਟ ਫੇਟ ਤੋ ਬਚਾ ਕੇ ਰੱਖੇ ਸੀਲੂ ਭਾਰੀ ਜਾਫੀ ਏ ਉਸਤੋ ਅੰਕ ਲੈਣਾ ਕੋਈ ਸੋਖਾ ਨਈ
Prime village tv Canada & Punjab barsalpuria good boy
Jdo deep ne hath nl ishara kita gair bdl gya shillu❤❤
Ustadd kabadii
ਨਜ਼ਾਰੇ ਲਿਆਤੇ ਬਾਈ ਮੈਚ ਬਹੁਤ ਵਧੀਆ ਹੋਇਆ
Shillu ne jwaak nu jaffey laaye yaar barsalpur att kraati ajj
Bunny Anne jor ka malik dost
astaad jehda ground ch agya oh jawak nhi ahi je ohnu. touch laake jaanda tu khna si vdia player a sillu to v ni rukyaa
@@Westtagcode nhi dostaa ik redar deep sultan ambey huni daily best aaun valey te ek redar howey normal club daa fark te hunda he aa khed de tan sarey ground ch he ne.es match vich shillu ne halkey redar nu 3 jafey lgaaye.praa wese menu ptta a shillu star a ajj daa takdey redara nu jaffey lggaa k he best aaunda pehlan tan
yaar jalde kyu ho tuc kise di chadayi to
Sheelu sirrrrrra🔥🔥
Good Kapadi 👍 ❤❤
Best your live 123 live prime village tv Canada & Punjab your podcasts
Shilu one man army 🪖
ਬਹੁਤ ਵਧੀਆ ਮੈਚ
Shilu superstar❤❤❤❤🎉🎉🎉
Barsalpur ch raider maade c jaafi vdia c sare
(Fantastic, game)
Shillu sirraa 💪 12 🚜💯👍
Illu illu Shilu ❤
Deep Sillu 😘😘♥️✌️
Deep dabuji jhota 💪💪🔥🔥
Match dekh k nazara aa gya❤
Raider maade si, Shajji Barsalpur ch hona si fer hor swaad aunda. Baki congrats Shilu and Deep. Khushi vi siraa kra gya
ਹਾਰ ਬਰਦਾਸਤ ਕਰਨਾ ਸਿਖੋ ਜਿੱਥੇ ਤਕੜੇ ਰੇਡਰ ਹੁੰਦੇ ਆ sillu ਤਾਂ ਉੱਥੇ ਵੀ ਏਦਾ ਹੀ ਕਰਦਾ
Semi dekh
सेमी देख, साजी का धुआं उसमे निकल गया था
Semi ch deta c tracker Sajji nu
Akhri jaffa agar khushi na landa blaspur ne adhe point toh match jit jana si
Baki shillu te hai hi kmaal
Team game si poori
Quatar ch raidera ne att krwayi semi ch khushi ne
Final ch shillu
Full team spirit
Barsalpur wale att kr gye❤
ਟੱਟੂ ਅੱਤ ਕਰ ਗਏ ਇਕੱਲੇ sillu ਨੇ ਹੀ ਹਰਾ ਦਿੱਤੇ, ਜਿੰਨਾ ਕੰਮ ਸਾਰੀ ਟੀਮ ਕਰਦੀ ਸੀ ਉਨਾਂ ਤਾਂ sillu ਇਕੱਲਾ ਕਰ ਜਾਂਦਾ
@@lovisingh403kyu hrek naal pkai maari jana barsalpur vich raider kehde takde c oder vi raider braber de chahide c fer match takda hunda avien lgya hoea eda krta oda krta shillu chnga jaafi aa ajj time chlda par jo ground ch firde aa maada koi ni jiden kde tkde raider aa jaan ik team ch oden shillu khatam hunda dekhya mai time time di gal aa amba sultan manna ball kamal nva pind bunty tibba ik team ch paa de je shillu best aa gya tan dssi
ਹਾਰ ਬਰਦਾਸਤ ਕਰਨਾ ਸਿਖੋ ਫੇਰ ਕੀ ਹੋਇਆ ਹਾਰ ਗਏ ਤਾਂ
@@satnammaan6173 Bunny Raida pono e ht gya eh v glt gl a ,,, baki Bullet ja Shajji hunde fr Match jyda fsna c
@@bodybuilderkaran5199 hnji baki chlo time time di gal aa maade raider nu har ik painda tkde vaari piche htde
Khusi te sillu di Jodi bhot vadiya lagi❤
Khushi jan nice bai
Barsalpur de jaffi top han
Barsalpur de Rader ni marhe
Moohre jafi bahut bomb aa,khusi te shilu
Radera da sah kadh dinde
Barsalpur Ala Arsh sira❤❤❤❤❤
Khusi jan att
🎉babu akbar puri
Gagan ne sira krta c a❤❤❤
Super
Barsalpur ki stop line bhut takdi hai 🎉🎉🎉
Siraaa match lagya
ਬਰਸਲਪੁਰ ਕੋਲ ਰੇਡਰ ਹੈਨੀ ਸੀ ਚਜ ਦਾ ਪਰ ਜੱਫੇ ਬਰਾਬਰ ਦੇ ਲਾਗੇ
Semi match khusi ne jitaea
Deep atttt aaa
Deep majhe di shaan
ਸਾਰੀ ਬਰਸਾਲਪੁਰ ਇਕ ਪਾਸੇ ਤੇ sillu one man army ਇਕ ਪਾਸੇ
One man army mlk tw ki ho gya c 😂😂😂😂😂😂😂😂
ਗਾਂਡੂ ਤਾਂ ਪੰਜਾਬ ਵਾਲੇ ਹੈ ਜਿਹੜੇ ਸ਼ੀਲੂ ਤੋਂ ਡਰਦੇ ਹੀ ਸ਼ੀਲੂ ਦੀ ਟੀਮ ਵਿੱਚ ਖੇਡੀ ਜਾਂਦੇ ਆ ਪਰ ਬਰਸਾਲਪੁਰ ਨੂੰ ਵੀ ਸੌਖਾ ਹੀ ਨਹੀਂ ਹਰਾ ਦਿੱਤਾ, ਅਗਲਿਆਂ ਨੇ ਵੀ ਪੂਰੀ ਧੱਕ ਪਾਈ ਰੱਖੀ।
@jassik.writer8386 bai ehda baap shilu
Shillu ne jawak nu fadea
Fix ho gi C 😅😅😅😅@@jassik.writer8386
Sunda e ne comotatr ji
Super star sillu a
End ch munde ne khushi vich e thud kha lye kapde lah k 😂
Shillu chotta ❤❤
good jata
ਨਵਾਂ ਖੂਨ ਚੱਲਦਾ ਕਿਸੇ ਟਾਈਮ ਖੁਸ਼ੀ ਵੀ ਪਟਾਕੇ ਪਾਉਂਦਾ ਸੀ ਸਮਾ ਸਮਾ ਦੀ ਗੱਲ ਆ
Very good
Good match
Prime village tv
❤❤❤❤❤❤❤❤❤
Deep❤shilu
Vdia hoya final j shaji huni hunde fix kr jana c final
😂😂 ਸਹੀ ਪਕੜੇ ਸੋਹਣੀ ਇੱਜਤ ਬਣਾ ਰੱਖੀ ਸਾਜੀ ਫਰਿਆਦ ਹੁਣਾ ਕੀਤੇ ਕੋਮੇਟ ਪੜ ਲਵੋ ਇਹਨਾ ਨੂੰ ਲਾਹਣਤਾਂ ਹੀਂ ਪਾਉਦੇ ਲੋਕੀਂ 😂 ਕਾਫੀ ਇੱਜਤ ਖੱਟ ਰੱਖੀ ਫਕੀਰ ਹੁਸੈਨ ਦੇ ਪੁੱਤਰਾ
Shilu de moore Amba chahida bas 😂😂
Sillu de muure amba c Australia ch Jaa k match vekhi putt raid pouna htt gya c putt
Match tah ik paase
Last rade toh vadh jehda banda vich aya c t shirt utaar k... ohnu kiwe ਠੁੱਡਆਏ (boot) maari janda white kurte pajame wala banda nale lapad maare.....! Yrr fr ki ho gya j oh ground vich chala gya ohne kehda kise player nu tang kitta yah koi hor nuksaan or galt km kitta.. mnu tah bhut galt km lghya yrr kini insult wali gal hai ohdi family v dekhdi hoi live match... baki koi v eh comnt da galt bol k reply nah kre, meri benti hai mnu jiwe thik lghya me share krta.. baki jiwe tuhanu thik lgge bai saryan nu ...🙏🏻
ਸਹੀ ਗੱਲ ਲੋਕਾਂ ਨੂੰ ਪੈਸੇ ਦਾ ਹੰਕਾਰ ਹੋ ਗਿਆ ਜਿਦਾ ਉਹਨੂੰ ਠੁੱਡੇ ਵੱਜੇ ਨਾ ਪੂਰੀ ਦੁਨੀਆ ਦੇ ਸਾਮ੍ਹਣੇ ਹੁਣ ਰੱਬ ਨੇ ਠੁੱਡ ਮਾਰਨਾ ਏਦੇ 😢
Deep veer ❤
Rasalpur bahut Tagdi team hai