Podcast with Shamsher Sandhu | ਤਿੰਨ ਵਾਰ ਸਰਪੰਚ ਰਹੇ ਗਾਇਕ ਦੀਦਾਰ ਸੰਧੂ ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ | EP 32

Поделиться
HTML-код
  • Опубликовано: 9 окт 2024
  • Podcast with Shamsher Sandhu | Akas | EP 32
    ਤਿੰਨ ਵਾਰ ਸਰਪੰਚ ਰਹੇ ਗਾਇਕ ਦੀਦਾਰ ਸੰਧੂ ਦੀ ਜ਼ਿੰਦਗੀ ਦੇ ਦਿਲਚਸਪ ਕਿੱਸੇ
    #podcast #shamshersandhu #akas #punjabipodcast
    'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
    ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

Комментарии • 189

  • @jasvirsingh4301
    @jasvirsingh4301 День назад +18

    ਸ਼ਮਸ਼ੇਰ ਸਿੰਘ ਸੰਧੂ ਜੀ ਬਹੁਤ ਬਹੁਤ ਧੰਨਵਾਦ ਜੀ। ਦੀਦਾਰ ਸੰਧੂ ਜੀ ਦੇ ਜੀਵਨ ਦਾ ਹਾਲ ਸੁਣਾ ਕੇ ਉਹਨਾਂ ਦੇ ਦਰਸ਼ਨ ਕਰਵਾ ਦਿੱਤੇ ਜੀ।

  • @user-rajinderhammerthrower
    @user-rajinderhammerthrower День назад +19

    ਦੀਦਾਰ ਸੰਧੂ ਜੀ ਪਹਿਲੇ ਗਾਇਕ ਸੀ , ਜਿਹਨਾਂ ਦਾ ਤਿੰਨ ਠੇਕਿਆ ਤੇ ਖਾਤਾ ਚੱਲਦਾ ਸੀ, ਛੇ ਮਹੀਨਿਆਂ ਲਈ। ਪਿੰਡ ਸਿੱਧਵਾਂ ਬੇਟ ਤੋਂ। ਮੇਰੇ ਬਾਪੂ ਦਾ ਪੂਰਾ ਯਾਰ ਸੀ।

  • @ਪ੍ਰਸ਼ੋਤਮਪੱਤੋ
    @ਪ੍ਰਸ਼ੋਤਮਪੱਤੋ День назад +10

    ਬਹੁਤ ਵਧੀਆ ਲੱਗੀ ਮੁਲਾਕਾਤ। ਦੋਹਾਂ ਵੀਰਾਂ ਨੂੰ ਸਲੂਟ ਜੀ।ਪ੍ਰਸ਼ੋਤਮ ਪੱਤੋ

  • @surjitkhosasajjanwalia9796
    @surjitkhosasajjanwalia9796 День назад +11

    ਸਮਸ਼ੇਰ ਸੰਧੂ, ਨਾਲ ਗੱਲਬਾਤ ਕਰਨ ਲਈ ,,, ਉਹਦੇ ਲੈਵਲ ਦਾ ਬੰਦਾ ਚਾਹੀਦਾ

  • @shivcharndhaliwal1702
    @shivcharndhaliwal1702 15 часов назад +2

    ਦੀਦਾਰ ਸੰਧੂ ਜੀ ਦਾ ਇੱਕ ਗੀਤ ਮ ਮੈਨੂੰ ਬਚਪਨ ਵਿਚ ਵੀ ਬਹੁਤ ਪਸੰਦ ਸੀ,, ਸਪੀਕਰ ਤੇ ਸੁਣਦੇ ਹੂੰਦੇ ਸੀ ਵਿਆਹਾ ਸਮੇਂ,,, ਤੂੰ ਗੋਰੀ ਤੇ ਮੈਂ ਕਾਲ ਨੀ ,ਜਿਵੇਂ ਨਾਗ ਕੌਡੀਆਂ ਵਾਲਾ ਨੀ ਹੋਗੀ ਪਿੰਡ ਵਿੱਚ ਲਾਲਾ ਨੀ ,, ਬੀਬੀ ਕਿਵੇਂ ਟਿਕਾਈ ਏ,,, ਇਸ ਗੀਤ ਵਿੱਚ ਬਾਜਾ ਬਹੁਤ ਵਧੀਆ ਵੱਜਦਾ ਸੀ,,🎉🎉🎉🎉🎉❤❤😢😢😢

  • @baltejsingh6146
    @baltejsingh6146 День назад +13

    ਇੱਕ ਸੰਧੂ ਹੁੰਦਾ ਸੀ ਲੋਕ ਯਾਦ ਰੱਖਦੇ ਨੇ

  • @RajinderSingh-vz8vk
    @RajinderSingh-vz8vk День назад +5

    ਬੌਹਤ ਬੌਹਤ ਧੰਨਵਾਦ ਬਾਈ ਭੁੱਲਰ ਸਾਬ੍ਹ ਜੀ ਹੋਰਾਂ ਦਾ ਓਚੇਚੇ ਤੌਰ ਤੇ ਜਿਨ੍ਹਾਂ ਸਦਕੇ ਨਾਮਵਾਰ ਹਸਤੀਆਂ ਦੇ ਦੀਦਾਰ ਹੋਏ ਨੇ

  • @sukhmanisandhukhaira56
    @sukhmanisandhukhaira56 День назад +4

    Wah wah daddy. Didar uncleji baare eh gallan taa asi vi ajj suniyaa.. Good going !

  • @vinylRECORDS0522
    @vinylRECORDS0522 День назад +3

    ਮੈਂ ਆਪਣੇ ਪਿੰਡ ਦਾਊਧਰ ਵਿੱਚ ਦੀਦਾਰ ਸੰਧੂ ਤੇ ਸਨੇਹ ਲਤਾ ਦੇ ਬਚਪਨ ਵਿੱਚ ਤਿੰਨ ਅਖਾੜੇ ਸੁਣੇ ਸੀ। ਦੀਦਾਰ ਨੇ ਪਿੱਤਲ ਦੇ ਗਿਲਾਸ ਵਿੱਚ ਪੈਗ ਵੀ ਲਾਏ ਸੀ।ਮੇਰੇ ਕੋਲ ਦੀਦਾਰ ਸੰਧੂ ਤੇ ਅਮਰ ਨੂਰੀ ਦਾ ਗਰਾਮੋਫ਼ੋਨ ਰਿਕਾਰਡ "ਬੰਦ ਪਿਆ ਦਰਵਾਜਾ" ਤੇ ਇੱਕ ਸੁੱਪਰ ਸੈਵਨ ਰਿਕਾਰਡ ਸੁਰਿੰਦਰ ਕੌਰ ਨਾਲ ਹੈ, ਉਹ ਵੀ ਹੈ। ਬਾਕੀ ਤਿੰਨ ਚਾਰ ਐਲ ਪੀ ਰਿਕਾਰਡਾਂ ਵਿੱਚ ਹੋਰ ਕਲਾਕਾਰਾਂ ਨਾਲ ਸਾਂਝੇ ਗੀਤ ਵੀ ਹੈ।ਮੇਰਾ ਕੱਲ ਦਾ ਕਾਲਜਾ ਦੁੱਖਦਾ, ਐਲ ਪੀ ਵੀ ਮੇਰੇ ਕੋਲ ਹੈ।

  • @deepsoni2208
    @deepsoni2208 День назад +4

    Bahut swaad agya bhullar Saab Sandhu Saab nu bulake sachi waheguru ji meher krn always great personality Sandhu Saab ❤

  • @gurdevsingh-zc5xw
    @gurdevsingh-zc5xw 6 часов назад

    ਸੰਧੂ ਸਾਹਿਬ ਨੂੰ ਸੁਨਣ ਬੈਠ ਜਾਂਨੇ ਆਂ ਮਨ ਅੱਕਦਾ ਨਹੀ । ਬਹੁਤ ਦਿਲਚਸਪ ਗੱਲਾਂ ਹੁੰਦੀਆਂ ਸੰਧੂ ਸਾਹਿਬ ਦੀਆਂ ।

  • @RajinderSingh-vz8vk
    @RajinderSingh-vz8vk День назад +11

    ਬਾਈ ਸ਼ਮਸ਼ੇਰ ਸਿੰਘ ਸੰਧੂ ਜੀ ਦੀ ਪ੍ਰਮਾਤਮਾ ਲਮੇਰੀ ਆਯੂ ਕਰੇ

  • @harindersinghdeep6971
    @harindersinghdeep6971 29 минут назад

    ਬਹੁਤ ਅਨੰਦ ਆਇਆ ਜੀ, ਜਿਉਂਦੇ ਵਸਦੇ ਰਹੋ 🙏🙏

  • @rajindercheema4985
    @rajindercheema4985 Час назад

    ਦੀਦਾਰ ਸੰਧੂ ਬਹੁਤ ਯਾਦ ਆਉਦਾ ਬਾਈ ਇਸ ਸਮੇਂ 4a.m.ਦੀਦਾਰ ਜੀ ਤੇ ਸਨੇਹ ਲਤਾ ਨੂੰ ਸੁਣ ਰਿਹਾ ਸੀ ਪੌਡਕਾਸਟ ਸਾਹਮਣੇ ਆ ਗਿਆ ਜਿਉਂਦੇ ਵੱਸਦੇ ਰਹੋ ਭੁੱਲਰ ਸ੍ਹਾਬ ਸੰਧੂ ਸ੍ਹਾਬ 🙏🏻🙏🏻👍👍👌👌🌹🌹ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🌹🙏🏻🌹🙏🏻🌹🙏🏻🌹🙏🏻🌹

  • @user-rajinderhammerthrower
    @user-rajinderhammerthrower День назад +7

    ਅੱਜ ਵੀ ਸੁਣਦੇ ਹਾਂ ਸੰਧੂ ਸਾਬ ਨੂੰ

  • @007jagtar2
    @007jagtar2 День назад +7

    ਬਾਈ ਪੁਰਾਣੀ ਗੱਲਾਂ ਸੁਣੀਆਂ ਉਦਾਸ ਮਨ ਹੋ ਗਿਆ

  • @devindergoyal5347
    @devindergoyal5347 9 часов назад

    ਪੰਜਾਬੀਅਤ ਭਰਪੂਰ ਸ਼ਖ਼ਸੀਅਤ 👌🏼

  • @maluksingh5489
    @maluksingh5489 3 часа назад

    ਭੁੱਲਰ ਸਾਬ ਨਜ਼ਾਰਾ ਲਿਆਤਾ ਸੰਧੂ ਨੇ ਸੰਧੂ ਦੀਆਂ ਗੱਲਾਂ ਸੁਣਾ ਕੇ ❤❤❤❤❤❤

  • @PappuSingh-bs5zu
    @PappuSingh-bs5zu День назад +10

    ਬਾਈ ਜੀ ਆਪੋ ਆਪਣੇ ਮਨ ਦੀ ਗੱਲ ਹੈ ਮੈਂ ਆਪਣੇ ਇਕ ਪੁਤੱਰ ਦਾ ਨਾਮ ਭਿੰਦਰ ਡੱਬਵਾਲੀ ਦੇ ਨਾਂ ਤੇ ਭਿੰਦਰ ਸਿੰਘ ਰੱਖਿਆ ਸੀ ਕਿਉਂਕਿ ਇਹਨਾਂ ਦੇ ਲਿਖੇ ਗਾਣੇ ਮੈਨੂੰ ਬਹੁਤ ਪਸੰਦ ਸੀ

    • @singhisking2760
      @singhisking2760 День назад +2

      ਕਿਹੜਾ ਪਿੰਡ ਆ ਬਾਈ ਦਾ

    • @maluksingh5489
      @maluksingh5489 3 часа назад

      ਭਿੰਦਰ ਡੱਬਵਾਲੀ ਮੇਰਾ ਗਵਾਂਢੀ ਆ 😊

  • @paramjeetgrewal3222
    @paramjeetgrewal3222 3 часа назад

    ਮੇਰੇ ਕੋਲ਼ ਦੀਦਾਰ ਸੰਧੂ ਦੇ ਤਕਰੀਬਨ ਸਾਰੇ ਰਿਕਾਰਡ ਬਹੁਤ ਸੰਭਾਲ਼ ਕੇ ਰੱਖੇ ਹੋਏ ਹਨ।

  • @sukhwindersukhi4872
    @sukhwindersukhi4872 13 часов назад

    ਸਮਸ਼ੇਰ ਸੰਧੂ ਸਾਹਿਬ Encyclopedia of Music industry nd poetry

  • @paramjitsinghpammi5160
    @paramjitsinghpammi5160 День назад +1

    ਸੰਧੂ sahib। Gala di। ਯੂਨੀਵਰਸਟੀ ਹੈ। ਦਿਲ ਕਰਦਾ। ਸੁਣਦੇ ਹੀ ਰਹੀਏ

  • @SukhwinderKaur-wy3sb
    @SukhwinderKaur-wy3sb 21 час назад

    Samsher Sandhu g great respect for you always. Bhullar sahib boht vadia kamm kar rahe ho.god bless you

  • @jugrajgill7006
    @jugrajgill7006 2 дня назад +9

    ਦੀਦਾਰ ਸੰਧੂ ਨੀਂ ਕਿਸੇ ਨੇ ਬਣ ਜਾਣਾ

  • @shivcharndhaliwal1702
    @shivcharndhaliwal1702 15 часов назад

    ਸ਼ਮਸ਼ੇਰ ਸੰਧੂ ਨਾਲ,, ਐਂਕਰ ਵੀਰ ਜੀ ਦਾ ਧੰਨਵਾਦ ਜੀ 🙏🏿🙏🏿 ਜਿਨ੍ਹਾਂ ਦੀ ਬਦੌਲਤ ਇਹ ਸੁਣਨ ਨੂ 🎉🎉

  • @DeepsinghDeepsingh-bo4ns
    @DeepsinghDeepsingh-bo4ns День назад +2

    ਪੰਜਾਬੀ ਇੰਡਸਟਰੀ ਦਾ ਜਾਵੇਦ ਅਖ਼ਤਰ, ਸਾਡਾ ਸੰਧੂ ਸਾਬ

  • @jaspalsingh8028
    @jaspalsingh8028 10 часов назад

    ਬਹੁਤ ਹੀ ਵਧੀਆ ਲੱਗਾ ਜੀ ਸੰਧੂ ਸਾਹਿਬ ਅਤੇ ਭੁਲਰ ਸਾਹਿਬ ਸਤਿ ਸ੍ਰੀ ਅਕਾਲ ਜੀ

  • @chhinderdhaliwal6772
    @chhinderdhaliwal6772 2 дня назад +10

    Bai Sandhu Sahib, Enjoyed this program about Didar Sandhu. Thanks.

  • @taranjitsingh7467
    @taranjitsingh7467 День назад +5

    Sandhu saab is like sea , never end ,

  • @sukhikharoud9224
    @sukhikharoud9224 День назад +1

    ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ,ਮੈਂ ਸਰਹਿੰਦ ਤੋਂ ਆਂ ਜੀ, ਬਹੁਤ ਵਧੀਆ ਜਾਣਕਾਰੀ ਮਿਲੀ ਆ ਜੀ ਸਾਨੂੰ

  • @karanbaraich2300
    @karanbaraich2300 2 дня назад +9

    Bahut vadia interview

  • @shivcharndhaliwal1702
    @shivcharndhaliwal1702 15 часов назад

    ਸ਼ਮਸ਼ੇਰ ਸੰਧੂ ਜੀ ਨੂੰ ਸੈਲੂਟ ਹੈ, ਜਿਨ੍ਹਾਂ ਨੂੰ ਦੀਦਾਰ ਸੰਧੂ ਜੀ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ,,, ਬਹੁਤ ਗੀਤ ਯਾਦ ਨੇ ਇਨ੍ਹਾਂ ਨੂੰ,,, ਸੰਧੂ ਵੀ ਮਹਾਨ ਬੰਦਾ ਹੈ 🙏🏿🙏🏿,, ਸ਼ਮਸ਼ੇਰ ਸੰਧੂ ਵੀ ਥੰਮ ਹੈ,,😢😢😢😢

  • @HarmandeepMuker
    @HarmandeepMuker День назад +4

    Okay, ਗੱਲ ਸੀ ਘੱਗਰੇ ਦੀ ਨੀਂ ਲਾਉਣ ਭਿੱਜ ਗਈ, ਗੀਤ ਦੀ। Interviewer ਵੀਰ ਗੱਲ ਨੂੰ ਸੁਣਨ ਦੀ ਥਾਂ ਕਿਤੇ ਹੋਰ ਈ ਤੁਰ ਪਿਆ ਪਰ ਭਲਾ ਹੋਵੇ ਮਦਾਰਪੁਰੇ ਆਲ਼ੇ ਸੰਧੂ ਦਾ. ਉਹਨੇਂ ਆਪਣੀਂ ਲੜੀ ਨੀਂ ਟੁੱਟਣ ਦਿੱਤੀ। Nevertheless, I always enjoy Shamsher Sandhu's talks about punjabi music of my times. Vaheguru tandrusti bakhshe te charhdi kala vich rakhey 🙏.

  • @jassjanagal8121
    @jassjanagal8121 2 дня назад +8

    Bhut vadia lga 22 Ji 🥰❤️

  • @NirmalSingh-bz3si
    @NirmalSingh-bz3si День назад +1

    ਜੇ ਦੀਦਾਰ ਸੰਧੂ ਸਾਹਿਬ ਦੇ ਨਾਮ ਤੇ ਕੁਮੈਂਟ ਨਾ ਲਿਖਿਆ ਤਾਂ ਮਿੱਤਰੋ ਬਹੁਤ ਵੱਡਾ ਆਪਣੇ-ਆਪ ਲਈ ਧੋਖਾ। ,,,😢😢😢😢

  • @SuchasinghSandhu-y3z
    @SuchasinghSandhu-y3z День назад +5

    Great man sandhu sahib g

  • @rameshpalta4656
    @rameshpalta4656 7 часов назад

    Very nice didar sandhu bare peshkari kmal sandhu sahib

  • @nishansinghmajitha
    @nishansinghmajitha День назад +2

    ਵਾਹ ਜੀ...ਬਹੁਤ ਖੂਬ...❤❤❤
    ਨਿਸ਼ਾਨ ਮਜੀਠਾ

  • @hardipsingh7873
    @hardipsingh7873 18 часов назад

    Very nice excellent podcastDidar SandhuSahib was great personality,Shamsher Sandhu is encyclopedia

  • @gurusargill8109
    @gurusargill8109 8 часов назад

    ਸ਼ਮਸ਼ੇਰ ਸੰਧੂ ਨਾਲ ਜ਼ਿਆਦਾ ਤੋਂ ਜ਼ਿਆਦਾ ਵੀਡੀਓ ਬਣਾਉ ਕਿਉਂ ਕਿ ਪੁਰਾਣੇ ਸਾਰਿਆਂ ਕਲਾਕਾਰਾਂ ਦਾ ਪਤਾ ਲੱਗਦਾ ਰਹਿੰਦਾ

  • @GurpreetSingh-b6d
    @GurpreetSingh-b6d День назад

    ਸ਼ਮਸ਼ੇਰ ਸੰਧੂ ਦੀ ਇੰਟਰਵਿਊ ਸੁਣ ਕੇ ਮੈਂ 90 ਦੇ ਦਹਾਕੇ ਵਿੱਚ ਚਲਾ ਜਾਨਾਂ, ਜਦੋਂ ਮੇਰੇ ਸਵ. ਚਾਚਾ ਜੀ ਡੈੱਕ ਵਿੱਚ ਦੀਦਾਰ ਸੰਧੂ ਦੀ ਰੀਲ ਸੁਣਿਆ ਕਰਦੇ ਸੀ, ਉਹ ਆਪ ਵੀ ਤੁਰਦੇ-ਫਿਰਦੇ ਰੀਲ ਦੇ ਨਾਲ-ਨਾਲ ਦੀਦਾਰ ਸੰਧੂ ਦੇ ਗੀਤ ਗੁਣਗੁਣਾਉਂਦੇ ਰਹਿੰਦੇ ਸੀ, ਬਾ-ਕਮਾਲ ਪੌਡਕਾਸਟ ਜੀ--ਗੁਰਪ੍ਰੀਤ ਮਾਲੇਰਕੋਟਲਾ--👌👌👌👌👌👌👌👍👍👍👍👍👍👍👍👍

  • @sidhusaab6632
    @sidhusaab6632 День назад +2

    ਬਹੁਤ ਵਧੀਆ ਗੱਲਾ ਨੇ

  • @ksbrar4612
    @ksbrar4612 День назад +2

    ਬਹੁਤ ਵਧੀਆ ਲੱਗਿਆ ਗੱਲ ਬਾਤ ਸੰਧੂ ਸਾਹਿਬ ਬਾਈ ਜੀ ਸੁਰਜੀਤ ਬਿੰਦਰਖੀਆ ਬਾਰੇ ਵੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇ ਸੰਧੂ ਸਾਹਿਬ ਨੂੰ ਬੇਨਤੀ ਕਰੋ ❤

  • @Manrajchhina88
    @Manrajchhina88 17 часов назад

    Bhullar ji bhuht vidia parmatma lambi Umar bakse chardi kalan cho raho

  • @inderjitkeepitupcheerssing6573
    @inderjitkeepitupcheerssing6573 День назад +1

    Sardar Sandhu Shamsher have great Memories No one matching like sandy's Personality

  • @BabalpreetDhillon-ti8dg
    @BabalpreetDhillon-ti8dg 10 часов назад +1

    ਕਰਮਜੀਤ ਧੂਰੀ ਨੇ ਸਭ ਤੋਂ ਵੱਧ ਗੀਤ ਬਾਪੂ ਦੇਵ ਥਰੀਕਿਆਂ ਵਾਲੇ ਦੇ ਗਾਏ

  • @TimmiMr
    @TimmiMr День назад +7

    ਗੀਤ ਸੰਗੀਤ ਦੇ ਨਾਲ ਕੋਈ ਵਾ ਵਾਸਤਾ ਹੋਵੇ ਯਾ ਕੌਈ ਦਿਲੋਂ 80 90 ਦੇ ਸੰਗੀਤ ਕਲਚਰ ਦੇ ਦੌਰ ਨੂੰ ਕਰੀਬ to jankari len ਦੀ ਚਾਹ ਰਖਦਾ ਹੋਵੇ ਫ਼ਿਰ sayad interview len aala ਬੂਤ ਬਣ ਕੇ ਨਾ ਬੈਠੇ , ਏਨੀ ਕੁ research ਤਾ ਕਰ ਲੈਣੀ ਚਾਹੀਦੀ ਹ ਕਿ ਕਿਸੇ ਨੂ ਨਾ ਕਹਿਣਾ ਪਵੇ ਕਿ ਤੁਸੀਂ ਵੀ ਸਵਾਲ ਕਰ ਲਓ

  • @chamkaur_sher_gill
    @chamkaur_sher_gill 2 дня назад +6

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @gillsaudagar6750
    @gillsaudagar6750 55 минут назад

    ਬਹੁਤ ਵਧੀਆਂ ਗੱਲਬਾਤ

  • @darshanchahal6637
    @darshanchahal6637 4 часа назад

    ਬਹੁਤ ਵਧੀਆ ਲੱਗਿਆ ਜੀ

  • @JagdeepSinghJachak
    @JagdeepSinghJachak День назад +2

    ਨੌਜਵਾਨਾਂ ਦੀ ਭੁਲ ਸੀ ਵੜਿੰਗ ਸਾਡੇ ਮਿਤਰ ਸੀ ਸ਼ਾਇਦ ਉਹ ਵੀ ਹੁਣ ਪਛਤਾਉਂਦੇ ਹੋਣਗੇ

  • @mr.nirmalkumar3232
    @mr.nirmalkumar3232 День назад

    ਪੁਰਾਣੀਆਂ ਯਾਦਾਂ ਪੁਰਾਣਾ ਸਮਾਂ ਯਾਦ ਆ ਜਾਂਦਾ ਸੰਧੂ ਸਾਬ੍ਹ ਜੀ

  • @nachattersingh8315
    @nachattersingh8315 День назад +1

    ਲੋਕ ਕਹਿਣ ਜਿਹਨੂੰ ਰੰਗਲਾ ਚੂੜਾ। ਮੈਂ ਸਮਝਾਂ ਇਹ ਜੁਰਮ ਜਵਾਨੀ ਵਿਚ ਮੁਟਿਆਰਾਂ ਫੜੀਆਂ ਲਗਾ ਹੱਥ ਕੜੀਆਂ। ਵੇ ਮੈਂ ਮਰਗੀ ਹਾਣੀਆਂ ਲੱਗੀਆਂ ਤੋੜ ਨਹੀਂ ਚੜੀਆਂ

  • @avtarsingh2531
    @avtarsingh2531 23 часа назад +1

    ਅਸੀਂ ਦੀਦਾਰ ਸੰਧੂ ਸਾਬ੍ਹ ਨੂੰ ਬਹੁਤ ਸੁਣਿਆ ਹੈ ਪਰ ਅਸੀਂ ਇੱਕ ਗੱਲ ਨੋਟ ਕੀਤੀ ਹੈ ਕਿ ਦੀਦਾਰ ਦੇ ਗੀਤਾਂ ਵਿੱਚੋਂ ਬਦਮਾਸ਼ੀ ਅਤੇ ਅਸਲੇ ਨਾਲ ਸੰਬੰਧਿਤ ਕੋਈ ਗੀਤ ਨਹੀਂ ਸੁਣਿਆ।

  • @gurdipsidhu3888
    @gurdipsidhu3888 День назад

    Mrs. Sandhu have lots of knowledge about music line.

  • @Bapla.baldevBapla.baldev
    @Bapla.baldevBapla.baldev День назад +2

    😢😢😢DEDAR.SANDHU.DA.TETTU.MERI.BAJU.TE.LIKHEA.HOEA❤❤👍👍♥️♥️

  • @GugCgg-x7v
    @GugCgg-x7v 2 дня назад +5

    JAGTAR JI GOOD ME TUHANU EK WAR MLA HOSTAL CH MILEA C DIL KRDA HUN FER DARSAN KRIE TUHADE

  • @gurdevsidhu5414
    @gurdevsidhu5414 День назад +1

    ❤❤❤😂😂❤,,, lov you 💕💕💕 ਚਾਚਾ ਦੀਦਾਰ ਸੰਧੂ ਜੀ,,, ❤❤

  • @HarvinderSingh-ft3ij
    @HarvinderSingh-ft3ij День назад +1

    finally the podcast i wanted❤

  • @GurdeepSingh-ne8jy
    @GurdeepSingh-ne8jy День назад +1

    ਕੱਲ ਦਾ ਕਾਲਜਾ ਦੁਖਦਾ ਵੇ ""* l p wich ਕੁਲਦੀਪ ਕੌਰ ਦਾ ਕੋਈ ਗੀਤ ਨਹੀਂ ਸੀ। ਸਾਇਦ ku ਮਾਣਕ ਦੇ ਨਾਮ ਤੋ ਲਿਆ ਹੋਵੇ ।ਇਹ ਗੱਲ ਸਦੀਕ ਸਾਹਿਬ ਚੰਗੀ ਤਰ੍ਹਾਂ ਦਸ ਸਕਦੇ ਹਨ , ਓਹਨਾ ਤੋਂ ਪਤਾ ਕੀਤਾ ਜਾ ਸਕਦਾ ਹੈ।ਬਾਕੀ *'ਨਾ ਮਾਰ ਜਾਲਮਾ ਵੇ "* ਦੀਦਾਰ ਦੀ ਆਵਾਜ਼ ਵਿਚ ਸੋਲੋ ਰਿਕਾਰਡ ਸੀ ਪਤਾ ਨਹੀਂ ss ਸੰਧੂ ਕਿਉ ਭੁੱਲ ਗਏ ਇਸ ਮਸ਼ਹੂਰ ਗੀਤ ਨੂੰ! ਭੁੱਲਰ ਸਾਬ ਨੂੰ ਸਬਜੈਕਟ ਬਾਰੇ ਪੂਰੀ ਜਾਣਕਾਰੀ ਇੱਕਠੀ ਕਰਨੀ ਚਾਹੀਦੀ ਹੈ। ਪੁਰਾਣੇ ਗੀਤਾਂ ਬਾਰੇ ਬਹੁਤ ਘਟ ਜਾਣਕਾਰੀ ਹੈ ਭੁੱਲਰ ਸਾਬ ਨੂੰ!

  • @Kuldeepsingh-gt1dj
    @Kuldeepsingh-gt1dj День назад +4

    ❤, Hmv, ਦਾ ਦਾਦਾ ❤,ਦਾਦਾਰ੨੨❤,,1970❤

  • @JagdeepSinghJachak
    @JagdeepSinghJachak День назад +4

    ਦੀਦਾਰ ਨੂੰ ਵੈਸੇ ਵੀ ਸਰਦਾਰਾਂ ਦਾ ਦੀਦਾਰ ਕਹਿੰਦੇ ਸਨ ਇਲਾਕੇ ਦੇ ਲੋਕ

  • @KulbirMundi
    @KulbirMundi 21 час назад

    ਦੀਦਾਰ ਸੰਧੂ ਜੀ ਪਿੰਡ ਦੇ ਪਹਿਲੇ ਸਰਪੰਚ ਸਨ ਜਦੋਂ ਤੱਕ ਉਹ ਜਿਉਂਦੇ ਰਹੇ ਸਰਬਸੰਮਤੀ ਨਾਲ 13 ਸਾਲਾਂ ਤੱਕ ਸਰਪੰਚ ਰਹੇ ਉਹਨਾਂ ਤੋਂ ਬਾਅਦ ਉਹਨਾਂ ਦੇ ਪਤਨੀ ਸਰਬਸੰਮਤੀ ਨਾਲ ਜਦੋਂ ਤੱਕ ਜਿਉਂਦੇ ਰਹੇ ਪੰਚਾਇਤ ਮੈਂਬਰ ਰਹੇ ਸ਼ਾਇਦ ਇਹ ਹੋਰ ਕਿਸੇ ਦੇ ਹਿੱਸੇ ਨਾ ਆਵੇ

  • @kamaldeepdhillon8487
    @kamaldeepdhillon8487 День назад

    THE GREAT SINGER OF PUNJAB LATE DIDAR SINGH SANDHU SAAB

  • @paramjeetgrewal3222
    @paramjeetgrewal3222 3 часа назад

    ਪਰਸਨੈਲਿਟੀ ਸਾਰੇ ਗਾਇਕਾਂ ਵਿੱਚੋਂ ਸੀਤਲ ਸਿੰਘ ਸੀਤਲ ਦੀ ਵੱਧ ਸੀ।

  • @JagrajSraj
    @JagrajSraj День назад +3

    ਸਤਿ ਸ੍ਰੀ ਆਕਾਲ ਵੀਰ ਜੀ 🙏 ਵੀਰ ਜੀ ਸੁਰਿੰਦਰ ਕੌਰ ਨਾਲ ਜੋ ਕੈਸਟ ਕੀਤੀ ਗਈ ਸੀ ਉਸ ਦਾ ਨਾਮ ਪੁੰਨਿਆ ਦੇ ਚੰਨ ਸੀ

  • @sukhmanjotsingh7427
    @sukhmanjotsingh7427 День назад +2

    ਬਹੁਤ ਵਧੀਆ ਹੈ

  • @Harjindersingh-nk3hu
    @Harjindersingh-nk3hu День назад

    ਭੁੱਲਰ ਸਾਹਿਬ 1986ਵਿਚ ਜਲਾਲਾਬਾਦ ਪੱਛਮੀ ਕੋਲ ਹੁਣ ਜਿਲਾ ਫਾਜ਼ਿਲਕਾ. ਦੀਦਾਰ ਸੰਧੂ ਸਾਹਿਬ ਦਾ ਅਖਾੜਾ ਸੀ. ਮੈਂ ੳਦੋਂ RSD COLLEGE FEROZEPUR ਪੜਦਾ ਸੀ. ਤਾਂ ਉਹ ਅਖਾੜਾ ਵੇਖਣ ਅਸੀਂ ਤਿੰਨ ਦੋਸਤ ਅਖਾੜਾ ਵੇਖਣ ਗਏ ਸੀ. ਅਖਾੜਾ ਵੇਖਣ ਦਾ ਕਾਰਨ ੳਹਨਾ ਦੋਸਤਾਂ ਵਿਚੋਂ ਇਕ ਦੇ ਚਾਚੇ ਦੇ ਮੁੰਡੇ ਦਾ ਵਿਆਹ ਸੀ.ਤੇ ਸੰਧੂ ਸਾਹਿਬ ਦਾ ਅਖਾੜਾ ਕਰਨਾ ਚਾਹੁੰਦੇ ਸੀ. ੳਦੋਂ ਕੇਸਰੀ ਪੱਗਾਂ ਦਾ ਬੜਾ ਟਰੈਂਡ ਸੀ. ਅਖਾੜੇ ਤੋਂ ਬਾਅਦ ਅਸੀ ਅਖਾੜਾ ਬੁਕ ਕਰਨ ਲਈ ਸਟੇਜ ੳਹਨਾ ਨੂੰ ਮਿਲਣ ਗਏ. ਤਾਂ ਸਾਨੂੰ ਬੜੀ ਨਿਮਰਤਾ ਨਾਲ ਕਹਿੰਦੇ ਕਿ ਮੈਂ ਗਲਤ ਗੀਤ ਤਾਂ ਨਹੀਂ ਬੋਲਿਆ. ਤਾਂ ਅਸੀ ਬੜੇ ਸਤਿਕਾਰ ਨਾਲ ਕਿਹਾ ਕਿ ਅਸੀ ਤਾਂ ਤੁਹਾਡਾ ਅਖਾੜਾ ਬੁਕ ਕਰਨਾ ਮੁੰਡੇ ਦਾ ਵਿਆਹ ਆ.ਕਹਿੰਦੇ ਕਿਹੜੀ ਤਰੀਕ ਦਾ ਤਰੀਕ ਦਸੀ ਤਾ ਡਾਇਰੀ ਮੁਤਾਬਕ ਡੇਟ ਵਿਹਲੀ ਨਹੀ ਸੀ. ਦੀਦਾਰ ਸੰਧੂ ਦੀ ੳਹ ਮਿਲਣੀ ਅਜ ਵੀ ਚੇਤਿਆਂ ਚ
    ਆੳਦੀ ਐ.

  • @JagrajSraj
    @JagrajSraj День назад

    ਸਤਿ ਸ੍ਰੀ ਆਕਾਲ ਵੀਰ ਜੀ ਵੀਰ ਸੋਲੋ ਗੀਤ ਦੀਦਾਰ ਨੇਂ ਆਪ ਗਾਇਆ ਸੀ ਨਾਂ ਮਾਰ ਜ਼ਾਲਮਾਂ ਵੇ ਪੇਕੇ ਤੱਤੜੀ ਦੇ ਦੂਰ ❤ ਵੀਰ ਜੀ ਆਪ ਜੀ ਦੇ ਪੌਡਕਾਸਟ ਬਹੁਤ ਵਧੀਆ ਹੈ ਜੀ ਹੋਰਾਂ ਦੇ ਵੀ ਕਰੋ ਜੀ 🙏

  • @shivcharndhaliwal1702
    @shivcharndhaliwal1702 День назад

    ਦੀਦਾਰ ਸੰਧੂ ਮੇਰਾ ਮੰਨ ਪਸੰਦ ਗਾਇਕ,, ਗੀਤਕਾਰ ਸੀ ,, ਲੇਖਣੀ ਪੱਖੋਂ ,, ਉਹ ਅਲੰਕਾਰ,, ਬਿੰਬ ਪ੍ਰਤੀਕ ਵਿਧਾਨ ਵਰਤਦੇ ਸਨ,,, ਗੀਤ ਦੋ ਅਰਥੇ ਹਨ,,, ਦੀਦਾਰ ਸੰਧੂ ਜੀ ਦੇ ਸਾਰੇ ਗੀਤਾ ਦੀਆਂ ਰੀਲਾਂ ਸਨ ,,, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ। ਦੀਦਾਰ ਸੰਧੂ ਦੇ ਗੀਤਾਂ ਤੇ,,ਪੀ ਐਚ ਡੀ ਹੋ ਚੁੱਕੀ ਹੈ,,, ਉਹ ਕਿਤਾਬ ਮਿਲੀ ਨਹੀਂ,,😢😢🎉🎉🎉🎉

  • @paramjeetgrewal3222
    @paramjeetgrewal3222 3 часа назад

    ਦੀਦਾਰ ਸੰਧੂ ਦਾ ਕੋਈ ਐਲ ਪੀ ਹੈ ਹੀ ਨਹੀਂ ਸੀ, ਉਹਨਾਂ ਦਾ ਇੱਕ ਐਨ ਐਲ ਪੀ ਤੇ ਬਾਕੀ ਈ ਪੀ ਜਾਂ ਸੁਪਰ ਸੈਵਨ ਰਿਕਾਰਡ ਹੀ ਹਨ,, ਨਾਂ ਮਾਰ ਜ਼ਾਲਮਾਂ ਵੇ,, ਇਹ ਗੀਤ ਉਹਨਾਂ ਦਾ ਆਪਣਾ ਹੀ ਗਾਇਆ ਹੋਇਆ ਹੈ ਅਮਰ ਨੂਰੀ ਦਾ ਨਹੀਂ।

  • @skd5623
    @skd5623 День назад

    Nearly 2 hours podcast very interested. I remember Didar Sandhu & Parminder Sandhu song, kaeya ne mera joban pita meh poori de poori ve,stage in village Kotla suraj mal around 1980s

  • @manjitpal1156
    @manjitpal1156 День назад +1

    Bhullar. Sab. Great. Sat Sri akal g. Great sir
    K. S. Makhan sab nu v le ke. Aaoo g

  • @Drpardeepsinghdhaliwal-3X3
    @Drpardeepsinghdhaliwal-3X3 День назад

    ਤਿੰਨ ਚਾਰ ਇੰਟਰਵਿਊਆਂ ਤੋ ਬਾਦ ਸਮਸ਼ੇਰ ਸੰਧੂ ਸਾਹਬ ਦੀ ਇੰਟਰਵਿਊ ਕਰਵਾ ਦਿਆ ਕਰੋ

  • @mr.nirmalkumar3232
    @mr.nirmalkumar3232 День назад

    ਇਹ ਕਿੱਸੇ ਕਹਾਣੀਆਂ ਸੱਚੀਆ ਗੱਲਾਂ, ਵਾਰ ਵਾਰ ਸੁਣਨ ਨੂੰ ਦਿਲ ਕਰਦਾ, ਸੰਧੂ ਸਾਬ੍ਹ ਜੀ ਜ਼ਲਦੀ ਜਲਦੀ ਪੋਡਕਾਸਟ ਕਰ ਲਿਆ ਕਰੋ ਜੀ ਗੁਸਤਾਖ਼ੀ ਮਾਫ਼

  • @HS-wy2ts
    @HS-wy2ts 16 часов назад

    ਸੰਧੂ ਸਾਹਿਬ ਦੇ ਸਾਹਮਣੇ ਓਏ ਹੋਏ ਤੋਂ ਅੱਗੇ ਵੀ ਵਧਣ ਦੀ ਲੋੜ ਹੈ ਪੱਤਰਕਾਰ ਸਾਹਿਬ ਜੀ 😅

  • @ParmjitSingh-di9xq
    @ParmjitSingh-di9xq День назад +1

    Dhanvaad bhullar sahab ‼️👍🏽

  • @tiwanajatt5749
    @tiwanajatt5749 День назад

    ਪੰਜੇ ਦਿਓਰ ਕਵਾਰੇ ਭਾਬੀ ਇਹ ਗੀਤ ਹਰਜਾਗ ਟਿਵਾਣਾ ਨੇ ਲਿਖਿਆ ਸੀ ਮੇਰੇ ਪਿੰਡ ਨਾਲ ਪਿੰਡ ਉਹਨਾਂ ਦਾ ਅੱਜ ਕੱਲ ਵੀ ਲਿਖਦੇ ਰਹਿੰਦੇ ਨੇ।।।

  • @BaldevSingh-d3m
    @BaldevSingh-d3m День назад +3

    Didar didar hi c Ji

  • @RajinderSingh-v1n
    @RajinderSingh-v1n День назад +1

    ਸੰਧੂ ਜੀ, ਇਹਦੇ ਵਿੱਚ 1 ਵੱਡੀ ਗ਼ਲਤੀ ਹੈ।
    ਗੀਤ
    ਬੱਚੀਆਂ ਪਾਉਂਦਾ ਰਹਿੰਦਾ ਨੀ............
    ਦੀਦਾਰ ਨੇ ਕਿਹਾ
    ਮੈਂ ਪੁੱਤ ਬੁੜੀ ਦਾ ਕੱਲਾ.....
    ਤੀਜੇ ਪਹਿਰੇ ਨੂੰ ਤੱਕੋ
    ਮੈਨੂੰ ਜੇਠ ਖੰਘੂਰੇ ਮਾਰੇ....
    ਇਹ contradiction ਹੈ,
    ਨਾਲ਼ੇ ਇਕੱਲਾ ਪੁੱਤ, ਨਾਲ਼ੇ ਜੇਠ..
    ਰਾਜ ਮਾਸਟਰ, ਦਾਉਧਰ।

  • @sukhadhamrait1545
    @sukhadhamrait1545 2 дня назад +3

    good show❤❤❤❤❤❤❤❤❤❤❤❤❤❤❤❤❤❤❤

  • @karamsingh1479
    @karamsingh1479 День назад +1

    Wah..ji..wah..kia..bat..he

  • @jagrajsingh647
    @jagrajsingh647 День назад +1

    ਹਰ ਕਲਾਕਾਰ ਬਾਰੇ ਜਾਣਕਾਰੀ ਰੱਖਣੀ ਕੇਵਲ ਤੇ ਕੇਵਲ ਸ਼ਮਸੇਰ ਸੰਧੂ ਦੇ ਹਿੱਸੇ ਆਇਆ

  • @AmarjeetSingh-vi8sq
    @AmarjeetSingh-vi8sq День назад +3

    Didar dila vich vasda rajasthan waleyan de

  • @Kamaldeep-h2j
    @Kamaldeep-h2j День назад +2

    ਅੰਕਲ ਨੇ ਗਾਣੇ ਨਾ ਗਾਇਆ ਕਰ ਯਾਰ ਗੱਲਾਂ ਤੇਰੀਆਂ ਬਹੁਤ ਗੁਡ aa

  • @JASWINDERSINGHLEHAL-n4c
    @JASWINDERSINGHLEHAL-n4c День назад +1

    ਨਾ ਮਾਰ ਜਾਲਮਾ ਵੇ ਪੇਕੇ ਤੱਤੜੀ ਦੇ ਦੂਰ ਇਹ ਗੀਤ ਨੂਰੀ ਨੇ ਨਹੀ ।ਦੀਦਾਰ ਸੰਧੂ ਨੇ ਆਪ ਗਾਇਆ ਸੀ

  • @84manjit
    @84manjit День назад

    ਆਸਾ ਸਿੰਘ ਮਸਤਾਨੇ ਦਾ ਭੁਲੇਖਾ ਪਾਉਂਦੇ ਸ਼ਹਿਰੀ ਵੀਰ ਜੀ ਦੀ ਦਿਦਾਰ ਵਿਚ ਦਿਲਚਸਪੀ ਦਾ ਇਜ਼ਹਾਰ ਬੜਾ ਦਿਲਚਸਪ ਲੱਗਾ!

  • @gurcharansingh6373
    @gurcharansingh6373 День назад

    Main didar nu 1978 wich RAj. Sngranne sniya c us to
    bad Kai wari suniya GS Dhillon re lecturer ganganagar Raj.

  • @jugrajgill7006
    @jugrajgill7006 День назад +2

    ਹਰਜਾਕ ਟਿਵਾਣਾ ਦੇ ਗਾਣੇ ਵੀ ਗਾਏ ਆ ਦੀਦਾਰ ਸੰਧੂ ਨੇ

  • @jugrajgill7006
    @jugrajgill7006 День назад +1

    ਇਹ ਗੀਤ ਦੀਦਾਰ ਸੰਧੂ ਨੇ ਗਾਇਆ ਸੀ ਨਾਂ ਮਾਰ ਜ਼ਾਲਮਾਂ ਵੇ ਦੂਰ ਦਰਸ਼ਨ ਤੇ

  • @gurjinderbrar6579
    @gurjinderbrar6579 День назад

    Greatest galbat ❤❤ Hor v kreo we r waiting

  • @NirmalSingh-x5v
    @NirmalSingh-x5v День назад

    Bahot vadya parogram ji from manila

  • @Harjindersingh-nk3hu
    @Harjindersingh-nk3hu День назад

    ਗਿਲ ਦੀ ਗੱਲਬਾਤ ਚ ਠਰੰਮਾ ਨਹੀਂ . ਹਰਜਿੰਦਰ ਸਿੰਘ ਸੰਧੂ.

  • @dharamsingh5541
    @dharamsingh5541 День назад

    Bhullar Saab ji tuhadi kehdi kehdi intervew jikar krieye har intervew ik duji nalo vadhky hundi he
    Ah shamsher sandhu Saab ji di intervew bahut vadhia laggi ji
    Bahut meharwani ji
    Khas krky didar sandhu bare jankari bahut jiada vadhia llaggi ji
    Jugg jugg jio bai ji

  • @harbantsingh1522
    @harbantsingh1522 День назад

    ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ

  • @ujjagarsingh3876
    @ujjagarsingh3876 День назад

    Salam a shamsher sandhu saab nu jiode raho ji

  • @ajitsingh-qh9ii
    @ajitsingh-qh9ii День назад

    ਯਾਦਆਸ਼ਤ ਸੰਧੂ ਸਾਹਿਬ ਦੀ

  • @JASWINDERSINGHLEHAL-n4c
    @JASWINDERSINGHLEHAL-n4c День назад +1

    ਦੀਦਾਰ ਸੰਧੂ ਵਰਗਾ ਕਿਸੇ ਤੋ ਨਹੀ ਲਿਖਿਆ ਜਾਣਾ ।
    ਸਮਸ਼ੇਰ ਸੰਧੂ ਜੀ ਇਕ ਗੱਲ ਦਾ ਪਤਾ ਕਰੋ ਜੀ । ਕੁਲਦੀਪ ਮਾਣਕ ਦਾ ਗੀਤ ਸਾਹਿਬਾ ਬਣੀ ਭਰਾਵਾ ਦੀ ।ਉਸ ਗੀਤ ਦਾ ਇਕ ਅੰਤਰਾ ਰੀਕਾਰਡ ਨਹੀ ਹੋਇਆ ਸੀ।ਮਾਣਕ ਸਾਹਿਬ ਇਹ ਅੰਤਰਾ ਸਟੇਜ ਤੇ ਵੀ ਗਾਉਂਦੇ ਰਹੇ ਹਨ ।ਉਹ ਅੰਤਰਾ ਸੀ
    ਇਹ ਤਰਕ ਲੋਕਾ ਦਾ
    ਰੰਨ ਦੀ ਗੁੱਤ ਪਿਛੇ ਹੁੰਦੀ ਮਤ ਨੀ
    ਹੱਥੀ ਯਾਰ ਮਾਰਵਾ ਦੇਵੇ ਯਾਰ ਦੇ ਧਰਕੇ ਧੌਣ ਤੇ ਗੋਡਾ।
    ਖਰਲਾ ਦੇ ਚਬਾਰੇ ਨੂੰ।
    ਪਾਕੇ ਤੇਲ ਮਿਟੀ ਦਾ ਲੰਬੂ ਲੈ ਤਾ ਸਾਹਿਬਾ ਬਣੀ ਭਰਾਵਾ ਦੀ ਭਾਈਆ ਤੋ ਯਾਰ ਮਾਰਵਾ ਤਾ

    • @khosasaab3464
      @khosasaab3464 День назад

      ਸਹੀ ਗੱਲ ਆ ਬਾਈ ਮੈਂ ਇਹ ਗੀਤ ਦਾ ਆਖਰੀ ਅੰਤਰਾਂ ਕਿਸੇ ਅਖਾੜੇ ਦੇ ਗੀਤ ਵਿਚ ਸੁਣਿਆ ਸੀ

  • @HarjinderSingh-ku9bh
    @HarjinderSingh-ku9bh 2 часа назад

    Ba kamnal interview

  • @karamjeetsingh2352
    @karamjeetsingh2352 12 часов назад

    ਸੰਧੂ ਸਾਹਿਬ ਪੇਕੇ ਤੱਤੜੀ ਦੇ ਦੂਰ ਦੀਦਾਰ ਨੇ ਆਪ ਰਿਕਾਰਡ ਕਰਵਾਇਆ