Exclusive interview | Surjit Singh Rakhda | "ਪਿਓ ਸਿਆਸਤ ਚ ਲੈਕੇ ਆਇਆ ਪੁੱਤ ਨੇ ਕੱਢਤਾ "-ਸੁਰਜੀਤ ਸਿੰਘ ਰੱਖੜਾ

Поделиться
HTML-код
  • Опубликовано: 11 окт 2024
  • Exclusive interview ਸਰਸੇ ਵਾਲੇ ਦੀ ਮੁਆਫ਼ੀ 'ਤੇ ਸ਼੍ਰੋਮਣੀ ਕਮੇਟੀ ਨੇ ਕਿਉਂ ਖਰਚੇ ਰੁਪਏ, ਰੱਖੜਾ ਨੇ ਦੱਸੀ ਅੰਦਰਲੀ ਗੱਲ"ਪਿਓ ਸਿਆਸਤ ਚ ਲੈਕੇ ਆਇਆ ਪੁੱਤ ਨੇ ਕੱਢਤਾ "- ਸੁਰਜੀਤ ਸਿੰਘ ਰੱਖੜਾ ਸੁਰਜੀਤ ਸਿੰਘ ਰੱਖੜਾ ਦੀ ਬੇਵਾਕ ਇੰਟਰਵਿਊ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਵਲੋਂ ਲਗਾਤਾਰ ਵੱਖਰੇ ਹੋਕੇ ਚਲਿਆ ਜਾ ਰਿਹਾ ਹੈ ਜਿਸ ਦੇ ਚਲਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਲਗਾਤਾਰ ਬਾਦਲ ਪਰਿਵਾਰ ਦੀ ਹਕੀਕਤ ਸਾਹਮਣੇ ਲਿਆ ਰਹੇ ਨੇ ਦੇਖੋ ਕਿਸ ਤਰਾਂ ਦੱਸੀ ਕੱਲੀ ਕਲੀ ਗੱਲ
    #abplive #surjitsinghrakhda #shiromani_akali_dal
    Subscribe Our Channel: ABP Sanjha www.youtube.co.... Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c....
    Download ABP App for Android: play.google.co....

Комментарии • 94

  • @rashpalsingh5699
    @rashpalsingh5699 2 месяца назад +10

    ਰੱਖੜਾ ਸ੍ਹਾਬ !
    ਟੀਵੀ ਤੇ, ਮਹਾਂ ਭਾਰਤ ਸੀਰੀਅਲ ਚੱਲਿਆ ਸੀ, ਮੈਂ ਦੇਖਿਆ, ਸਭ ਨੇ ਦੇਖਿਆ, ਤੁਸੀਂ ਵੀ ਦੇਖਿਆ ਹੋਣਾ, ਪਰ ਤੁਸੀਂ ਸਮਝਿਆ ਨੀ ।
    ਮਹਾਂ ਭਾਰਤ ਵਿਚ ਤਾਂ ਰਾਜਾ ਅੰਨ੍ਹਾਂ ਸੀ, ਤੇ ਓਹਦਾ ਮੁੰਡਾ ਅੜੀਅਲ, ਪਰ ਬਾਦਲ ਦੀਆਂ ਅੱਖਾਂ ਹੈਗੀਆਂ ਸੀ, ਪੁੱਤ ਓਹੋ ਜਿਹਾ ਈ ਐ, ਓਸ ਰਾਜੇ ਦੇ ਮੰਤਰੀ ਵੀ ਤੁਹਾਡੇ ਵਰਗੇ ਈ ਸਨ, ਦੇਖਦੇ ਸਭ ਕੁਝ ਸਨ, ਪਰ ਬੋਲਦੇ ਨੀ ਸਨ, ਚਾਹੇ ਉਹ ਭੀਸ਼ਮ ਪਿਤਾਮਾ ਹੋਵੇ, ਚਾਹੇ ਦਰੋਣਾਚਾਰੀਆ, ਤੇ ਚਾਹੇ ਹੋਰ, ਰਾਜਸਭਾ ਵਿੱਚ ਦਰੋਪਦੀ ਨੂੰ ਬੇਇਜ਼ਤ ਕੀਤਾ ਗਿਆ, ਓਹ ਦੇਖਦੇ ਰਹੇ, ਪਰ ਬੋਲੇ ਨੀ ।
    ਸਭ ਕੁਝ ਬਾਦਲ ਦੇ ਦਰਬਾਰ ਵਿੱਚ ਵੀ ਹੋਇਆ, ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ, ਪਰ ਤੁਸੀਂ ਬੋਲੇ ਨੀ ।
    ਫੇਰ ਕੀ ਹੋਇਆ ਸੀ ? ਰਿਜਲਟ ਮਹਾਂਭਾਰਤ ਦਾ ?
    ਦੁਬਾਰਾ ਰਾਜ, ਕ੍ਰਿਸ਼ਨ ਭਗਵਾਨ ਨੇ ਕੌਰਵਾਂ ਦਾ ਨੀ ਆਉਣ ਦਿੱਤਾ,
    ਰਾਜ ਕਾਇਮ ਹੋਇਆ ਪਾਡਵਾਂ ਦਾ ।
    ਹੁਣ ਤੁਸੀਂ ਕੀ ਸੋਚਦੇ ਓ ?
    ਕਿ ਪ੍ਰਮਾਤਮਾ ਤੁਹਾਨੂੰ ਰਾਜ ਫੜਾਦੂਗਾ ??
    ਕਦੇ ਵੀ ਨੀ !
    ਸੱਤ ਵਾਰ ਜੰਮਣਾ ਪਊ !
    ਫੇਰ ਵੀ ਪੱਕਾ ਨੀ ਕਿਹਾ ਜਾ ਸਕਦਾ ...

    • @BALDEVSINGH-uf1po
      @BALDEVSINGH-uf1po 2 месяца назад +1

      ਬਹੁਤ ਵਧੀਆ ਅਤੇ ਸੱਚ ਬਿਆਨ ਕੀਤਾ ਵੀਰ ਜੀ।

  • @tarsemsingh-yq3vc
    @tarsemsingh-yq3vc 2 месяца назад +11

    ਰੱਖੜਾ ਸਾਹਿਬ ਦਰਵੇਸ਼ ਸਿਆਸਤਦਾਨ ਹਨ

  • @BalkarSingh-dc1oq
    @BalkarSingh-dc1oq 2 месяца назад +12

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @tonygill598
    @tonygill598 2 месяца назад +1

    ਵਧੀਆ interview ji ਰਖੜਾ ਜੀ ਨਾਲ ਐਕਰ ਜੀ ਨੇ ਬਰੁਤ ਵਧੀਆ ਸਵਾਲ ਕੀਤੇ ਬਹੁਤ ਵਧੀਆ ਜਵਾਬ ਦਿੱਤੇ ਜੀ ਜਿਹੜਾ ਸਟੈਂਡ ਲਿਆ ਰਖੜਾ ਜੀ ਨੇ ਲਿਆ ਇਨ੍ਹਾਂ ਦਾ ਕੱਦ ਬਹੁਤ ਵਧਿਆ ਜੀ ਗੁਰੂ ਭਲਾ ਕਰੇਗਾ ਜੀ🇺🇸🙏🏽

  • @KarnailSingh-iy9cd
    @KarnailSingh-iy9cd 2 месяца назад +6

    ਰੱਖੜਾ ਜੀ ਬੇਅਦਬੀ ਕਰਨ ਵਾਲੇ ਦਿੱਲੀ ਸੁਖਬੀਰ ਦੇ ਘਰ- ਵਿਚ ਬੈਠੇ ਸੀ

  • @khushwindersingh7570
    @khushwindersingh7570 2 месяца назад

    ਪਤਰਕਾਰ ਭੈਣ ਬਹੁਤ ਵਧੀਆ ਢੰਗ ਨਾਲ ਇੰਟਰਵਿਊ ਕੀਤੀ. ਕੋਈ ਗੱਲ ਨਹੀ ਕਟ ਕੀਤੀ.

  • @MahasinghChahal-h5y
    @MahasinghChahal-h5y 2 месяца назад +3

    ਹੁਣ ਜੋ ਕੁਝ ਮਰਜ਼ੀ ਕਰ ਲਵੋ ਜਿਨਾਂ ਮਰਜ਼ੀ ਜੋਰ ਲਾ ਲੈਣ ਘੱਟੋ ਘੱਟ ਦਸ ਸਾਲ ਅਕਾਲੀ ਦਲ ਰਾਜ ਨਹੀਂ ਕਰ ਸਕਦਾ

  • @narinderpalsingh5349
    @narinderpalsingh5349 2 месяца назад +21

    ਅਕਾਲੀ ਦਲ ਬਾਦਲ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢😢😢 ਪਰਮਾਤਮਾ ਇਹਨਾਂ ਨੂੰ ਸਜਾ ਦੇ ਰਿਹਾ ਹੈ 😢😢😢😢

  • @nachattersingh4071
    @nachattersingh4071 2 месяца назад +6

    ਸੁਖਬੀਰ ਬਾਦਲ ਕਹਿੰਦੈ। ਹਲਕਾ ਇੰਚਾਰਜ ਅਤੇ ਕੁਲ ਜਥੇਦਾਰ ਸਾਡੇ ਨਾਲ ਹਨ।ਉਹ ਕਿਸ ਕਰਕੇ ਉਹ ਇਸ ਕਰਕੇ ਕਰਕੇ ਕਿ ਉਹ ਸਾਰੇ ਅਕਾਲੀ ਵਰਕਰ ਨਹੀਂ ਹਨ। ਉਹਨਾਂ ਨੂੰ 50000 ਹਜ਼ਾਰ ਰੁਪਏ ਕਿਲਾ ਮਾਮਲੇ ਵਾਲੀ ਜ਼ਮੀਨ 100 ਰੁਪਏ ਸਾਲਾਨਾ ਮਾਮਲੇ ਵਿੱਚ ਦਿਤੀਆਂ ਉਹਨਾਂ ਦੇ ਬੱਚੇ ਮੁਫ਼ਤ ਵਿੱਚ ਡਾਕਟਰ ਬਣਾਏ। ਚੇਅਰਮੈਨ ਬਣਾਏ ਸ਼੍ਰੋਮਣੀ ਕਮੇਟੀ ਦਾ ਪੈਸਾ ਅੰਧਾਧੁੰਦ ਇਹਨਾਂ ਜਥੇਦਾਰਾਂ ਅਤੇ ਇਲਾਕਾ ਇੰਚਾਰਜਾ ਲੁਟਾਇਆ। ਬਾਦਲ ਦੇ ਇਹ ਉਹੀ ਲੁਟੇਰੇ ਆਵਦੀਆਂ ਜਾਇਦਾਦਾ ਬਚਾਉਣ ਲਈ ਸਿੱਖ ਧਰਮ ਦਾ ਬੇੜਾ ਗ਼ਰਕ ਕਰਤਾ।।।।ਦੂਜਾ Rss ਦਾ ਫਲਸਫਾ ਲਾਗੂ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ।।।।

  • @harbansbadesha
    @harbansbadesha 2 месяца назад +1

    ਅੰਮ੍ਰਿਤਪਾਲ ਹਥਿਆਰ ਚੱਕੀ ਫਿਰਦਾ , ਕੱਟੜਤਾ ਫੈਲਾਉਣਾ , ਗਰਮ ਬੋਲਣਾ, ਐਡੀ ਛੇਤੀ ਮੂਹਰੇ ਆਉਣਾ ਸ਼ੱਕੀ ਹੈ

  • @Wassansinghaulakhaulakh
    @Wassansinghaulakhaulakh 2 месяца назад +2

    ਹੁਣ ਬੁਰਕੀ ਲੱਭਦੇ ਨੇ

    • @Wassansinghaulakhaulakh
      @Wassansinghaulakhaulakh 2 месяца назад

      Ehna ਨੂੰ ਸਿੱਖੀ nal ਕੋਈ ਪਿਆਰ ਨਾਹੀ eh ਸਿਰਫ ਕੁਰਸੀ ਚਾਹੀ ਦੀ ਹੈ

  • @Fateh38
    @Fateh38 2 месяца назад +3

    ਤੂੰ ਵੀ ਗਿਆ ਸੀ ਸਰਸੇ ਵਾਲੇ ਦੇ

  • @harbansbadesha
    @harbansbadesha 2 месяца назад +1

    ਰੱਖੜਾ ਸਾਹਿਬ ਤੁਹਾਡੀ ਨਰਮੀ ਦਾ ਲੋਕ ਫਾਇਦਾ ਉਠਾਉਂਦੇ ਹਨ

  • @baljitbrar6324
    @baljitbrar6324 2 месяца назад +3

    ਹੈਰਾਨੀ ਦੀ ਗੱਲ ਆ ਬਈ ਹਾਲੇ ਵੀ ਇਹ ਸਾਰੇ ਥਾਲੀ ਦੇ ਲਾਲਚੀ ਬੈਂਗਣ ਸੱਚ ਨਹੀਂ ਬੋਲ ਰਹੇ। ਹੁਣ ਲਾਲਚ ਵੱਸ ਬਾਹਰ ਨਿੱਕਲੇ ਆ , ਜੇ ਹਾਲੇ ਵੀ ਚਾਰ ਸੀਟਾਂ ਜਿੱਤ ਜਾਂਦੇ ਤਾਂ ਕਿਹੜਾ ਧਰਮ ਤੇ ਕਿਹੜੀ ਸਿੱਖੀ । ਇਹਨਾਂ ਨੂੰ ਘਰ ਬੈਠ ਜਾਣਾ ਚਾਹੀਦਾ ਆਪੇ ਈ ਨਵੇਂ ਲੋਕਾਂ ਨੇ ਮੂਹਰੇ ਹੋਕੇ ਪੰਥ ਨੂੰ ਸੰਭਾਲ ਲੈਣਾ।

  • @JagtarSingh-zn7ep
    @JagtarSingh-zn7ep 2 месяца назад +14

    ਹੁਣ ਬਕਵਾਸ ਮਾਰ ਰਿਹਾ, ਉਦੋਂ ਬੋਲਦਾ, ਉਦੋਂ ਤਾਂ ਘਿਓ ਖਿਚੜੀ ਹੋਏ ਪਏ ਸਨ

  • @Gurmukkh
    @Gurmukkh 2 месяца назад +2

    ਐਂਕਰ ਨੇ ਪੜੇ ਵਧੀਆ ਢੰਗ ਨਾਲ ਸਵਾਲ ਪੁੱਛੇ ਨੇ ਅੱਜਕਲ ਦੇ ਇੰਟਰਵਿਊ ਲੈਣ ਵਾਲਿਆਂ ਨੂੰ ਤਾਂ ਸਵਾਲ ਪੁੱਛਣ ਦਾ ਹੀ ਪਤਾ ਨਹੀਂ ਹੁੰਦਾ

  • @ParmjitSingh-q4y
    @ParmjitSingh-q4y 2 месяца назад +1

    ਯਾਤਰਾ ਕੱਢਣਾ ਕੀ ਮਤਲਬ ।

  • @surindertakhar7830
    @surindertakhar7830 2 месяца назад

    ਰੱਖੜਾ ਸਾਹਿਬ ਹੁਣ ਜਲਸੇ ਕਰਕੇ ਲੋਕਾਂ ਦਾ ਮਨ ਨਹੀ ਜਿੱਤ ਹੋਣਾ ਲੋਕ ਸਿਆਣੇ ਹੋ ਗਏ ਹਨ ਡਰਾਮੇ ਬਾਜ਼ੀਆ ਸਮਝਦੇ ਹਨ...!

  • @giansinghmaan7145
    @giansinghmaan7145 2 месяца назад

    ਜਦੋਂ ਦੇ ਗੁਰਦੁਆਰਾ ਸਾਹਿਬ ਵਿੱਚੌਂ ਬੈਂਚ ਚੁੱਕੇ ਨੇ ਮੈਂ ਕਦੇ ਗੁਰਦੁਆਰਾ ਸਾਹਿਬ ਨਹੀਂ ਗਏ ਕਿਉਂਕਿ ਨੀਚੇ ਬੈਠਿਆ ਨਹੀਂ ਜਾਂਦਾ। ਗੁਰਦੁਆਰਾ ਸਾਹਿਬ ਇਕੱਲੇ ਮੱਥਾ ਟੇਕ ਕੇ ਬਾਹਰ ਆਉਣਾ ਨਹੀਂ, ਜਿੰਨੀਦੇਰ ਤੁਸੀਂ ਕੁਝ ਸੁਣਿਆਨ ਨਹੀਂ 🙏

  • @JasPinder-gx3xs
    @JasPinder-gx3xs 2 месяца назад +1

    EHANA LOKA NE MILKE RUUB RUB NHI SUMJEAA AUJ AKALIDUL DA BERRHA GURK KURKE AAPO AAPNIAA SUFAEEAN DINDE FIRDE HUN RS DHALIWALL ❤

  • @gurangadsinghsandhu6205
    @gurangadsinghsandhu6205 2 месяца назад

    Rakhra sahib naal interview bahut hi vadhia lagi Ji thanks.

  • @balbirgill9961
    @balbirgill9961 2 месяца назад +6

    ਠੇਠਰੋ ਜਿਉਣਾ ਇੱਜਤ ਦਾ ਹੁੰਦਾ ਵਾ । ਲੈਣਾ ਕਿਸੇ ਨੇ , ਕੀ ਹੈ ਤੇ ਕੀ ਨਹੀ ।

  • @balwindersinghbrar5963
    @balwindersinghbrar5963 2 месяца назад +1

    ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਲੈ ਕੇ ਹੁਣ ਤੱਕ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰਾਂ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ, ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।

  • @javirsingh-sq1nj
    @javirsingh-sq1nj 2 месяца назад +1

    Sabb tu kaint leader na

  • @farmertv5483
    @farmertv5483 2 месяца назад +4

    ਦਸ ਸਾਲ ਸਤਾ ਹੰਢਾਈ ਬਾਦਲ ਨੇ ਹੈਟਰਿਕ ਦੇ ਚੱਕਰ ਚ ਮੁਆਫੀਆ ਦਿੱਤੀਆ ਤੇ ਲੋਕਾ ਬਾਹਰ ਕਰਤਾ,ਫੇਰ ਕੇਦਰ ਨਾਲ ਖੜ ਗਏ ਕਿਸਾਨਾ ਦੇ ਕਾਨੂੰਨਾ ਤੇ,ਇਹ ਗਲਤੀਆ ਪਧਾਨ ਦੀਆ ਜੇ ਦੂਜੇ ਕਹਿੰਦੇ ਵੀ ਰਹੇ ਜੀ ਆਹ ਕੰਮ ਕਰਲੋ ਪਧਾਨ ਦਾ ਦਿਮਾਗ ਕੰਮ ਨਹੀ ਕਰਦਾ ਜੋ ਦੂਜਿਆ ਤੋ ਸਲਾਹਾਂ ਲੈ ਕੇ ਕੰਮ ਕਰਦਾ,ਹੁਣ ਵੀ ਸੁਖਬੀਰ ਮੁੱਲ ਦੀਆ ਸਲਾਹਾ ਤੇ ਕੰਮ ਕਰਦਾ ਬਹੁਤ ਵੱਡਾ ਅਹੁਦਾ ਸੁਖਬੀਰ ਕੌਲ ਪਰ ਫੈਸਲਾ ਲੈਣ ਦੀ ਹਿੰਮਤ ਨਹੀ ਹਜੇ ਵੀ ਪਹਿਲਾ ਕੇਦਰ ਵੱਲ ਦੇਖਦਾ ਉਸ ਟਾਈਮ ਨੂੰ ਸਮਾਂ ਲੰਘ ਜਾਦਾ,ਹੈਟਰਿਕ ਨੇ ਮਾਰਿਆ ਬੱਸ ਬਾਦਲ ਨੂੰ ਸਿਰਫ ਸੁਖਬੀਰ ਦੀ ਚਲਦੀ ਸੀ ਹੈਟਰਿਕ ਤੱਕ,ਹੁਣ ਤਾ ਸਟੇਰਿੰਗ ਛੱਡ ਦਿਉ ਇਸ ਕੁਰਬਾਨੀ ਵਾਲੀ ਪਾਰਟੀ ਦਾ।

  • @avtarsinghdhillon-f2f
    @avtarsinghdhillon-f2f 2 месяца назад +1

    ਲੋਕ ਟੁੱਟ ਗਏ ਬੀ ਜੇ ਪੀ ਜੁੜ ਗਈ ਪੱਜਾਬੀ ਸੱਭ ਜਾਣਦੇ ਨਹ ਤਾਰਾ ਕਿੱਥੋ ਹਿੱਲ ਰਹੀਆਂ ਨੇ ਜੇ ਸਰਕਾਰ ਬੱਣ ਜਾਂਦੀ ਫਿਰ ਸਾਰਾ ਕੁਝ ਹੀ ਠੀਕ ਸੇ ਹੁਣ ਮਾੜੇ ਟਾਈਮ ਪਾਰਟੀ ਨੂੰ ਝੂਜਣਾ ਪੈ ਰਿਹਾ ਹੁਣ ਤੁਹਾਡੇ ਯਾਦ ਆ ਸਿਰਸੇਵਾਲੇ ਨੂੰ ਮਾਫੀ ਅੱਜ ਦਿੱਤੀ ਹੈ ਹੁਣ ਪੱਦਰਾ ਸਾਲ ਬਾਦ ਤੁਹਾਡੇ ਯਾਦ ਆ ਗਿਆ

  • @ashokmoudgill9661
    @ashokmoudgill9661 2 месяца назад

    Rakhra sahab bilkul thik keh rhe ne

  • @ਰਾਜਾਸਿੰਘ-ਫ6ਦ
    @ਰਾਜਾਸਿੰਘ-ਫ6ਦ 2 месяца назад

    ਸੁਖਬੀਰ ਬਾਦਲ ਦੀ ਚੌਧਰ ਹੈਂਕੜ ਹੰਕਾਂਰ ਕਰਕੇ ਅੱਜ ਇਹ ਹਾਲ ਹੋਇਆ ਪ੍ਰਧਾਨਗੀ ਨੀ ਛੱਡਦਾ ਚੱਲੋ ਨਾ ਛੱਡਣ ਪਰ ਪੰਜਾਬ ਦੇ ਵੋਟਰਾਂ ਨੇ ਦਾ ਆਪਣਾ ਫੈਸਲਾ ਕਰਤਾ
    100 ਸਾਲ ਤੋਂ ਪੁਰਾਣੀ ਅਕਾਲੀ ਦਲ ਦਾ ਇਹ ਹਾਲ ਪ੍ਰਧਾਨ ਕਰਕੇ ਹੋਇਆ

  • @rintu4244
    @rintu4244 2 месяца назад

    ਡਾਇਨਾਸੌਰ ਦੋਬਾਰਾ ਆ ਜਾਣਗੇ ਪਰ🚫🚫🚫🚫🚫🚫🚫🚫

  • @HakamSingh-hx7hx
    @HakamSingh-hx7hx 2 месяца назад

    ਦੇ ਪ੍ਰਧਾਨੀ ਛਡ ਦੇਦਾ ਤਾ ਫਿਰ ਕੁਝ ਬਾਦਲ ਪਰਿਵਾਰ ਨੇ

  • @ManpreetSingh-ff7pr
    @ManpreetSingh-ff7pr 2 месяца назад +1

    Sardar. Ji Akali dal badal lok mana cho leh chukiya

  • @navneetwalia5677
    @navneetwalia5677 2 месяца назад

    ਜੈਸੀ ਕਰਨੀ ਵੈਸੀ ਭਰਨੀ,, ਸ਼੍ਰੀ ਹਰਪਾਲ ਜੁਨੇਜਾ ਜੀ ਨਾਲ ਤੁਸੀਂ ਮਾੜਾ ਕੀਤਾ,ਹੁਣ ਤੁਹਾਡੇ ਨਾਲ ਵੀ ਉਹੀਂ ਹੋ ਰਿਹਾ ਹੈ,,

  • @avtarrattol3995
    @avtarrattol3995 2 месяца назад +8

    Fudu tu ki karn geya si sirse waale ko 2017 dia vota vich 😂teri vídeo tá sareya kol hai . Tu vi Dudh da dhoya nahi , balda de naam piche tá Hisna lageya hoye hai . Sab tusi Chor ho . Jado Guru Sahib do Beadbi Hoyi si , Tu he keh da si , eh ta ik acidente si

    • @gurdialsingh9548
      @gurdialsingh9548 2 месяца назад +1

      bilkul sahi kiha tusi g....ohi gal aa ihna di ke jdo berri dubdi dikh rhi odo kalle malah nu doshi kehnde pye,par jdo ose malah di beri ch Beth ke 15 saal kaum de khilaaf faisle lende rhe ,odo ta ni boliya ihna cho koi vi..te hun kalle malah nu hi doshi kehi jaa rhe ne ,te kaum nu ida dasde pye k pichle 10 saal ch jo hoa oh asi ni kita ,kyonke odo ta a sab osse malah di beri ch mauja maande rhe 15 saal ,odo ihna varge jhoothe loka nu panth granth te sikh kaum ni disi ,kyonke a ta aapnia mauja ruttbian te satta de nashe ch san ...hun jdo sab kuj jaanda dis riha ,odo hun ihna nu sab sikh kaum dikhn lag pyi..aa chandu ma#re ne apna munda launch vi te m.la isse party valo bnaaya...ohi gal ke jinni der dindsa nu raj ssbha dia memberia mildia rahiaa ta odo sab theek si , jdo mla e ni bne ta raj sabhha kidda janda, te ohnu vi kaum di yaad odo aaun lg pyi..
      aah chehre ta saamne dikhde pye ne,par jo asli nuksaan kita o harcharn bains jihra slahkaar si te hun vi hai ,ohne kita...ih party kdi is halat ch ni aauni si , je badal 97 de shahidi jor mele waali oh statement naa dinda ....nauh maas de rishte bnanaude bnanaude ih ni soch rakhi k nauh kaun te maas kaun ne ... te ohna ohi krva ta PANTHAK party da jo ohna rishta krn toe pehla sochia si ...a apne aap nu nauh mann ke mass de kahe te chalde gye bina agga picha soche ,te jdo bilkul sahi time aaya ohna ne nailcutter vaang nauh katt k lah k parre maar te ..
      Waheguru Ji Ka Khalsa, Waheguru Ji Ki Fateh Ji
      🙏🙏🙏🙏🙏

    • @wahegurujiwaheguruji4306
      @wahegurujiwaheguruji4306 2 месяца назад

      ♦️♦️♦️♦️♦️
      ਅੱਜ ਅਕਾਲੀ ਦਲ ਬਾਦਲ ਦੀਆਂ ਕਾਲੀਆਂ ਕਰਤੂਤਾਂ ਕਾਰਨ ਬਾਗੀ ਹੋਏ ਅਕਾਲੀਆ ਨੇ ਜਿਹੜੇ ਗੁਨਾਹ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਇੱਕ ਦਰਖ਼ਾਸਤ ਲਿਖ ਕੇ ਦਿੱਤੇ ਹਨ, ਉਸ ਨਾਲੋਂ ਹੋਰ ਵੀ ਬਹੁਤ ਵੱਡੇ ਵੱਡੇ ਕੁਕਰਮ ਤੇ ਗੁਨਾਹ ਕੀਤੇ ਹਨ! ਪੰਜਾਬ ਦੀ ਜਵਾਨੀ ਦਾ ਵੀ ਇਹਨਾਂ ਦੁਸ਼ਟਾ ਨੇ ਹੀ ਘਰ ਘਰ ਚਿੱਟਾ ਵਾੜ ਕੇ ਬੇੜਾ ਗਰਕ ਕੀਤਾ ਹੈ! ਅੱਜ ਜੇਕਰ ਪੰਜਾਬ ਦੀਆਂ ਮਾਵਾਂ-ਧੀਆਂ ਤੇ ਭੈਣਾਂ ਕੁਰਲਾ ਰਹੀਆਂ ਹਨ ਤਾਂ ਓਹਦੇ ਸਭ ਤੋਂ ਵੱਧ ਦੋਸ਼ੀ ਏਹੀ ਦੁਸ਼ਟ ਹਨ ਕਿਉਂਕਿ ਪੰਜਾਬ ਵਿੱਚ ਸਮੈਕ-ਚਿੱਟਾ 2007 ਤੋਂ 2017 ਤੱਕ ਦੇ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਸਭ ਤੋਂ ਵੱਧ ਵਧਿਆ ਤੇ ਫਿਰ ਕੈਪਟਨ ਤੇ ਹੁਣ ਭੰਤੇ ਨੇ ਵੀ ਇਹਨਾਂ ਦੇ ਲਾਏ ਬੂਟੇ ਨੂੰ ਪਾਣੀ ਪਾਉਣ ਦਾ ਕੰਮ ਜਾਰੀ ਰੱਖਿਆ! ਜੋ ਕਿ ਜਗਦੀਸ਼ ਭੋਲਾ ਸਭ ਕੁੱਝ ਜੱਗ ਜ਼ਾਹਰ ਕਰ ਚੁੱਕਾ ਹੈ! ਮਜੀਠੀਏ ਨੂੰ ਲੋਕ ਚਿੱਟੇ ਦਾ ਕਿੰਗ ਏਸੇ ਕਰਕੇ ਕਹਿੰਦੇ ਹਨ! ਅਸਲ ਵਿੱਚ ਇਹਨਾਂ ਦੁਸ਼ਟਾ ਦੀ ਜੜ੍ਹ ਹੁਣ ਗੁਰੂ ਸਾਹਿਬ ਜੀ ਨੂੰ ਗਲੀਆਂ-ਨਾਲੀਆਂ-ਰੂੜੀਆਂ 'ਤੇ ਰੋਲਣ ਵਾਲੇ ਸਰਸੇ ਵਾਲੇ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਕੇ ਬਚਾਉਣ ਉਪਰੰਤ ਤੇ ਗੁਰੂ ਸਾਹਿਬ ਜੀ ਦਾ ਦਰਦ ਰੱਖਣ ਵਾਲੇ ਸਿੱਖਾਂ ਦੇ ਨਾਜਾਇਜ ਚੱਡੇ ਪਾੜਨ ਕਰਕੇ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ! ਇਹਨਾਂ ਦੁਸ਼ਟਾ ਨੇ ਸਿੱਖ ਕੌਮ ਦੀ ਸਭ ਤੋਂ ਸੁਪਰੀਮ ਪਾਵਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਏਨੀ ਕੁ ਢਾਅ ਲਾਈ ਕਿ ਅੱਜ ਕਈ ਲੋਕ ਓਥੋਂ ਜਾਰੀ ਹੋਏ ਹੁਕਮ ਮੰਨਣ ਨੂੰ ਹੀ ਤਿਆਰ ਨਹੀਂ! ਇਹਨਾਂ ਦੁਸ਼ਟਾ ਨੇ ਜਥੇਦਾਰਾਂ ਦਾ ਰੁਤਵਾ ਏਨਾ ਕੁ ਨੀਵਾਂ ਗਿਰਾ ਦਿੱਤਾ ਕਿ ਅੱਜ ਬਹੁਤਾਤ ਲੋਕ ਜਥੇਦਾਰਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਜੱਫੇਮਾਰ ਕਹਿ ਕੇ ਵੀ ਸੰਬੋਧਨ ਕਰਦੇ ਹਨ! ਦੁਸ਼ਟ ਚੀਮਾ ਤੇ ਦੁਸ਼ਟ ਚੰਦੂ (ਮਾਜਰਾ) ਓਸੇ ਆਪਣੇ ਪਿਓ ਸਰਸੇ ਵਾਲੇ ਦੇ ਮਾਫੀਨਾਮੇ ਸਮੇਂ ਅਖਵਾਰਾ ਵਿੱਚ ਧੰਨਵਾਦ ਦੇ ਇਸ਼ਤਿਹਾਰ ਲਵਾਉਂਦੇ ਰਹੇ ਹਨ! SGPC ਨੇ ਆਪਣੇ ਆਕਾ ਦੁਸ਼ਟ ਬਾਦਲ ਤੇ ਆਪਣੇ ਪਿਓ ਸਰਸੇ ਵਾਲੇ ਦੀ ਮਾਫੀਨਾਮੇ ਦੇ ਇਸ਼ਤਿਹਾਰ ਗੁਰੂ ਘਰ ਵਿੱਚ ਭੇਂਟ ਕੀਤੇ ਸੰਗਤ ਦੇ ਦਸਵੰਧ ਦਾ 91-92 ਲੱਖ ਖੂਹ ਵਿੱਚ ਪਾ ਦਿੱਤੇ! ਉਹ 91-92 ਲੱਖ ਵੀ ਇਹਨਾਂ ਦੁਸ਼ਟਾ ਤੋਂ ਵਸੂਲਣੇ ਬਣਦੇ ਹਨ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਦੇ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚੱਲੀਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕੀਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁੱਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁੱਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਪੁਲਿਸ ਤੱਕ ਅਣਪਛਾਤੀ ਬਣਾ ਦਿੱਤੀ ਗਈ! ਉਪਰੋਕਤ ਤੋਂ ਬਿਨਾਂ ਇਹਨਾਂ ਦੁਸ਼ਟਾ ਨੇ ਹੋਰ ਵੀ ਏਨੇ ਕੁ ਗੁਨਾਹ ਕੀਤੇ ਹਨ ਕਿ ਜਿੰਨਾ ਚਿਰ ਇਹਨਾਂ ਸਾਰਿਆਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਹਮਣੇ ਬੰਨ ਕੇ ਕੋੜ੍ਹੇ ਨਹੀਂ ਮਾਰੇ ਜਾਂਦੇ ਓਨਾ ਚਿਰ ਸੰਗਤ ਨੇ ਕਦੇ ਵੀ ਮੁਆਫ ਨਹੀਂ ਕਰਨਾ!

  • @HakamSingh-hx7hx
    @HakamSingh-hx7hx 2 месяца назад

    ਉਦੋਂ ਮੁਦੇ ਤਾਂ ਨਹੀਂ ਚੁਕਿਆ ਕੀ ਵੋਟਾਂ ਸਾਨੂੰ ਵੀ ਮਿਲਿਆ ਹੁਣ ਦੁਧ ਧੋਤਾ ਦਸਦਾ

  • @rajpalsingh4459
    @rajpalsingh4459 2 месяца назад

    बादल परिवार ने श्री अकाल तख्त साहिब जी दी तौहीन करवाई सी, जद सरसे वाला श्री अकाल तख्त साहिब ते पेश ही नहीं होइया ते माफी क्यूं दिती गई, की जत्थेदार श्री अकाल तख्त साहिब कसूरबार नहीं, की जत्थेदार साहब नू दोषी ठहरांदे होए सजा नहीं लगानी चाहिदी, जत्थेदार साहब ने सब कुछ सुखबीर बादल दे कहन ते किता सी 😡😡😡

  • @bhindermangat2777
    @bhindermangat2777 2 месяца назад

    SGPC and akal takhat should be free from traitors and masands who control now

  • @majorsinghsandhu2469
    @majorsinghsandhu2469 2 месяца назад

    ਪਿੰਡਾਂ ਸ਼ਹਿਰਾਂ ਚ ਮੁਖੀ ਬਣੇ ਬੈਠੇ ਦੱਲਿਆਂ ਨੇ ਹਰਾਇਆ

  • @RanjeetsinghRanasandhu
    @RanjeetsinghRanasandhu 2 месяца назад

    ਸੁਲਤਾਨ ਪੁਰ ਲੋਧੀ 500 ਸਾਲਾ ਜਦੋਂ ਮਨਾਇਆ ਸਟੇਜ ਲਾਈ ਬਾਦਲ ਨੇ ਪ੍ਰਚਾਰ ਆਪਣਾ ਕੀਤਾ ਤੇ ਸਟੇਜ ਦਾ ਬਿੱਲ 13 ਕਰੋੜ ਰੁਪਏ ਗੁਰੂ ਦੀ ਗੋਲਕ ਵਿੱਚੋ ਜਾਣ ਇੱਸ ਤੋ ਵੱਡੀ ਲੁੱਟ ਕੀ ਹੋ ਸਕਦੀ ਜਿੱਨੇ ਵੀ ਪ੍ਰਧਾਨ ਬਾਦਲ ਨੇ ਬਣਾਏ ਓਨਾ ਸਬ ਨੇ ਰਜ ਕੇ ਗੁਰੂ ਘਰ ਨੂੰ ਲੁਟਿਆ ਤੇ ਲੁਟਾਈਆ ਬਾਦਲ ਕਰਕੇ ਸਭ ਦਾ ਬੇੜਾ ਗਰਕ ਹੋਣਾ ਜਿੱਨਾ ਗੁਰੂ ਘਰ ਨੂੰ ਲੁਟਿਆ ਕੰਮ ਸਿਰੁ ਹੋ ਗਿਆ ਵਾਰੀ ਸਬ ਦੀ ਆਉਣੀ ਗੁਰੂ ਨੇ ਲਿਸਟ ਸਭ ਦੀ ਬਣਾਈ ਥੋੜਾ ਵੇਟ ਕਰੋ ਲਾਈਨ ਲੱਮੀ ਬੜੀ ਆ ਪ੍ਰਸਾਦ ਸਬ ਨੂੰ ਮਿਲੇਗਾ

  • @ashcroftriverinn5790
    @ashcroftriverinn5790 2 месяца назад

    Rakhara sahib for Bajur pap there is no
    Forgiveness .

  • @keshar4066
    @keshar4066 2 месяца назад

    Akalian da pind manj pur mukerian hoshiar pur election 2024 parliament vote aap 280 vote akali dal 88 vote cng 91 bjp 33 bsp 7

  • @jatinderpalsinghsandhu1593
    @jatinderpalsinghsandhu1593 2 месяца назад

    Pls check sound quality

  • @baldevsinghgill6557
    @baldevsinghgill6557 2 месяца назад

    ਅੱਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ

  • @harpsandhu37
    @harpsandhu37 2 месяца назад

    ਇਨਾ ਕੋਲੋਂ ਤੱਕੜੀ ਨਾ ਨਿਸ਼ਾਨ ਖੋਹੋ ਯਾਰ
    ਮਲਾਈ ਖਾ ਕੇ ਲੱਸੀ ਕਰੀ ਜਾਂਦਾ

  • @AmarjitMajitha
    @AmarjitMajitha 2 месяца назад

    To prevent urine is not sacrifice for pb or party . Party and business is a different matter .

  • @narindergillnarinder9250
    @narindergillnarinder9250 2 месяца назад

    Rakhra Sahab now sikhs will not vote to all the responsible Akali leaders particularly Badals.All leaders including Badals should resign from their posts.New akali leadership will emerge like sarabjit Khalsa & Bhai Amritpal Singh .Bhai Ranjeet Singh former jathedar of akal Takht should come forward to lead SGPC.

  • @gurindersidhu1625
    @gurindersidhu1625 2 месяца назад

    Rakhra sahib tusi v chado

  • @jarnailsandhu1873
    @jarnailsandhu1873 2 месяца назад

    Thug, LOTERA & Dalla of Badals is Rakhra.

  • @gurpreetsingh-lf5sl
    @gurpreetsingh-lf5sl 2 месяца назад

    eh te.hun formality ha

  • @SukhwinderSingh-w9v3p
    @SukhwinderSingh-w9v3p 2 месяца назад

    Yaar lok ikko gl kri jande aa k odo mafi kio nhi mangi, jdo sukhbir badal sareya da os time te senior c, ehna bandeya ne te sukhbir badal di sulah naal e turna c, chlo j aj eh bande galti mande aa sare ehna nu hi kahi jande aa, jihrha sukhbir aj v jhagga chuk k dikhaon diya ohnu lok fer v changa kahi jande aa, matlav gl te oho e aa jihdi jutti kaim ohnu lok bhapa kahende aa,

  • @ashcroftriverinn5790
    @ashcroftriverinn5790 2 месяца назад

    SGPC should demand
    From Akali dal Badal
    90 Lakhs rupees.
    Guru ki Golk For poor
    People who need .
    Why SGPC Allowed to
    Sukhbir Badal use this
    For advertisements to
    Justify to Forgiveness
    Granted Dera Sadh

  • @JasbirRangi
    @JasbirRangi 2 месяца назад

    All these apple 🍎 from same basket

  • @ajaibsingh9583
    @ajaibsingh9583 2 месяца назад

    Sukhe nu baher kado ji

  • @KunalBhardwaj-t6c
    @KunalBhardwaj-t6c 2 месяца назад

    Sir Punjab nu duhb na deeu

  • @dalipsingh1507
    @dalipsingh1507 2 месяца назад +1

    Sukha amli akali dal da Nass kar ka he raha ga

  • @KarmjeetSingh-nb1tu
    @KarmjeetSingh-nb1tu 2 месяца назад

    ਪਰ ਤੂ ਗੁਰੂ ਦਾ ਸਿਖ ਤਾਂ ਹੈ ਸੀ

  • @kuljitsingh5883
    @kuljitsingh5883 2 месяца назад

    rakhra ji tusi ik vadia insan ho per jihre tuhade nal de chandumajra dhindsa bibi jagir kaur kadi v upne balbute te kadi nahi jit sakde oh sirf malai khan wale han tuhanu benti hai k kamian saria c hundian han tusi age ho k pb te akalidal di behtari lai age avo kise te v mara changa time aunda rehanda hai je khdoor sahib te fdk to apna candidate hatha laindey ta 10 percent vote share vad jana c please tusi na karo hor koe karey ja na karey dhanwad

  • @baldishkaur9953
    @baldishkaur9953 2 месяца назад

    2017 ch tuci bache c sir jad sirse de dere te gaya c 😂😂😂😂😂😂

  • @rashpalsingh5699
    @rashpalsingh5699 2 месяца назад

    ਓ ਬੀਬੀ ਤੂੰ ਬਹੁਤੀ ਚਿੰਤਾ ਨਾ ਕਰ ਅਕਾਲੀ ਦਲ ਦੀ,
    ਏਹ ਤਾਂ ਬਾਦਲ ਨੇ ਹਾਈਜੈਕ ਕੀਤਾ ਹੋਇਆ ਸੀ, ਤੇ ਬਣਾਤਾ ਸੀ ਅਕਾਲੀ ਦਲ ਬਾਦਲ ।
    ਹੁਣ ਅਜ਼ਾਦ ਹੋਜੂਗਾ,
    ਤੇ ਫੇਰ ਚੜ੍ਹਦੀ ਕਲਾ ਵਿਚ ਆਜੂਗਾ,
    ਨੀਲੀ ਛੱਤ ਆਲ਼ੇ ਨੇ ਸਭ ਵਿਊਂਤਬੰਦੀ ਕਰ ਰੱਖੀ ਐ, ਅਕਾਲੀ ਦਲ ਬਾਰੇ ।
    ਨਾਲੇ ਅਕਾਲੀ ਦਲ ਤਾਂ ਚੱਲੂਗਾ, ਜੇ ਪਿਓਰ ਰਹੂਗਾ । ਚੁਸਤੀਆਂ ਚਲਾਕੀਆਂ ਨਾਲ ਨੀ ਚੱਲਣਾ ।

  • @gagandeepsingh-sz7px
    @gagandeepsingh-sz7px 2 месяца назад

    Jina jina ne sant bhindrawale naal gaddari kiti c ona nu paanth kade maaf ni karega.

  • @gurindersidhu1625
    @gurindersidhu1625 2 месяца назад

    Chandu v chade

  • @MajorSingh-ir9bz
    @MajorSingh-ir9bz 2 месяца назад

    Patkar Bibi jma 0 ਐ

  • @kulwantsingh5402
    @kulwantsingh5402 2 месяца назад

    ਗੰਧ jamany da

  • @RaerGaming
    @RaerGaming 2 месяца назад

    Isnu ah vi ptha sukhbir pisab krn nahi gyaa..gadar a vi gadar ovi gadar .sukhbir nu aho je loka ne gumraa kita..

  • @baldishkaur9953
    @baldishkaur9953 2 месяца назад

    Isne badal vele.ta mouja lutian hun b j p de hath chad. gaÿa jad mantri c ta isne kehede rang lga dite 😂😂😂😂😂😂😂

  • @KenSodhi
    @KenSodhi 2 месяца назад

    Sarey Chor may.

  • @ajmersingh8485
    @ajmersingh8485 2 месяца назад

    Sukha amli ne 1978 ton nirnkari kand bargade kand Sirsa sadh nakodar kand 50 sal ton.akali dal panj jathedar bandi singh’s nu akali govt wich kion mafe nahi diti tunsen sare hi Jimebar ho sukhe amli ne sara Punjab and sgpc kha lai sare leader and jathedar long time chup kion rahe is lai tuse jimebar ho ral mil malae khan de rahe hun ladu muk gae Zara ne tut gae

  • @SahibSingh-si9tw
    @SahibSingh-si9tw 2 месяца назад +1

    Drama karda pays e

  • @kirankharoud6336
    @kirankharoud6336 2 месяца назад

    Chorrr

  • @JagtarSingh-bp9hh
    @JagtarSingh-bp9hh 2 месяца назад

    Odon tu rakhrri banaoun gia c hun raula pai jana

  • @ashcroftriverinn5790
    @ashcroftriverinn5790 2 месяца назад

    bakhto Khoji Domani
    Bole al Patal . They doing all drama now .

  • @wwe123-l2i
    @wwe123-l2i 2 месяца назад

    ਸਰਦਾਰ ਸਾਹਿਬ ਹੁਣ ਜੋ ਸੱਚੇ ਬਣ ਰਿਹੇ ਹੋ ਜਦੋ ਇਹ ਕੁਝ ਹੋਇਆ ਉਸ ਟਾਇਮ ਜਮੀਰ ਕਿਥੇ ਸੀ ਤੁਹਾਡੀ । ਸਾਰਾ ਕੁਝ ਪਤਾ ਸੀ ਤੇਰੇ ਵਰਗਿਆ ਨੂ ਬਾਦਲਾ ਦੇ ਬਹੁਤ ਨੇੜੇ ਸੀ ਤੂੰ ।ਸਰਮ ਨਾ ਦੀ ਕੋਈ ਚੀਜ ਹੈਗੀ ਕਿ ਨਹੀ ਸਬ ਚੋਰ ਕੁੱਤੀ ਇੱਕੋ ਜੇ ਹੁਣ ਛਿੱਤਰ ਵੱਜੇ ਤਾ ਬੋਲਿਆ ਤੂੰ

  • @Sukhdev-lf9sm
    @Sukhdev-lf9sm 2 месяца назад

    Unpardonable

  • @avtarrattol3995
    @avtarrattol3995 2 месяца назад

    Plz click link

  • @Sukhdev-lf9sm
    @Sukhdev-lf9sm 2 месяца назад

    Undesirable elements