Surjit Singh Rakhra’s Exclusive Revelation over Ram Rahim-Badal Meeting !| VIEW POINT | JUS TV
HTML-код
- Опубликовано: 7 окт 2024
- Surjit Singh Rakhra’s Exclusive Revelation over Ram Rahim-Badal Meeting !| VIEW POINT | KP SINGH | JUS TV
#SurjitSinghRakhra #RamRahim #Badal #Meeting #PoliticalRevelations #BJPAlliance #PunjabPolitics #JusTV #BadalRamRahim #ExclusiveInterview #punjabnews
🛑 ਬਾਦਲ-ਸੌਦਾ ਸਾਧ ਦੀ ਮੁਲਾਕਾਤ ਤੋਂ ਭਾਜਪਾ ਨਾਲ ਸਾਂਝ ਤੱਕ ਵੱਡੇ ਖੁਲਾਸੇ !
🛑 ਸਾਬਕਾ ਵਜ਼ੀਰ ਸੁਰਜੀਤ ਸਿੰਘ ਰੱਖੜਾ ਦਾ EXCLUSIVE INTERVIEW
Welcome to JUS Broadcasting Corporation, your premier destination for top-notch Indian entertainment channels and radio stations. Established in 2007, we launched JUS Punjabi TV in the United States, expanding to offer a range of HD channels and cultural programs under JUS TV.
Explore our 24-hour entertainment lineup, including movies, series, news, and cultural shows, tailored for diverse Indian communities worldwide. Subscribe now for the best in Indian entertainment and stay updated with our latest shows and programs!
Don't forget to subscribe to our channel and hit the notification bell to stay updated with the latest shows and programs.
Follow us on social media for more updates:
RUclips Channels :
Jus Punjabi: / @juspunjabitvofficial
Jus Now: / @jusnowofficial
Jus Hindi: / @jushindi
Jus Gurbani: / @jusgurbani
Jus Live Kabaddi: / @juslivekabaddi
Website: www.jusbroadca...
Twitter:
Jus Broadcasting: / jusbroadcasting
Jus TV: / justv_official
Instagram:
Jus TV: / justv_official
Jus Now: / jusnow_tv
Facebook:
Jus Punjabi: / jus.punjabi
Jus Hindi: / jushinditv
LinkedIn:
/ jus-broadcasting-corp
Contact us for any inquiries or information:
Tel: +1-718-752-9290
Fax: +1-718-752-9212
Text Whatsapp: +1-718-784-0900
Email: info@JusBroadcasting.com
Mailing Address: P.O.Box. 3196, L.I.C., NY 11103 USA
Disclaimer: The content provided in this video is for informational purposes only. JUS Broadcasting Corporation does not endorse or promote any particular product or service mentioned in this video. The information provided in this video is accurate and true to the best of our knowledge, but there may be omissions, errors, or mistakes. JUS Broadcasting Corporation is not liable for any damages resulting from the use or reliance on the information provided in this video.
ਰੱਖੜਾ ਸਾਹਿਬ ਤੁਸੀਂ ਕਿਸ ਤਰਾਂ ਬਾਦਲ ਸਾਹਿਬ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਬਾਪੂ ਜੀ ਦੇ ਅਸੂਲਾਂ ਤੋਂ ਥਿੜਕ ਗਏ ਅਜੇ ਵੀ ਮੌਕਾ ਹੈ ਬਚ ਜਾਓ ਆਪਣੇ ਅਸੂਲਾਂ ਤੇ ਪਹਿਰਾ ਦਿਓ ਤੇ ਪੰਜਾਬ ਨੂੰ ਬਚ ਲਓ ਪੰਥ ਦੀ ਲਾਜ ਰੱਖੋ ਵਜੀਰੀਈਆਂ ਪਿੱਛੇ ਨਾ ਭੱਜੋ ਧੰਨਵਾਦ
ਰੱਖੜਾ ਸਾਹਬ ਇਮਾਨਦਾਰ ਤੇ ਦਰਵੇਸ ਸਿਆਸਤਦਾਨ
ਇਹਨਾਂ ਦੀ ਪੂਛ ਨੂੰ ਅੱਗ ਲੱਗੀ ਆ ਕਿ ਬੀ ਜੇ ਪੀ ਨਾਲ ਛੇਤੀ ਸਮਝੌਤਾ ਹੋਵੇ ਤਾਂ ਜੋ ਇਹਨਾ ਨੂੰ ਕਿਸੇ ਤਰਾਂ ਮਨਿਸਟਰੀ ਮਿਲ ਜਾਵੇ
ਰੱਖੜਾ ਸਾਬ੍ਹ ਦਰਵੇਸ਼ ਸਿਆਸਤਦਾਨ ਹੈ ਸੱਚੀ ਸੁੱਚੀ ਮਾਨਸਿਕਤਾ ਵਾਲੇ ਇਨਸਾਨ ਹਨ
Akali dal destroyed Punjab during rule in Punjab financially and through corruption and drugs
ਸ. ਕੇ ਪੀ ਸਿੰਘ ਜੀ ਬਾਦਲਾਂ ਨੇ ਪੰਜਾਬੀ ਪਾਰਟੀ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਿਲਾਂਜਲੀ ਦੇ ਦਿੱਤੀ ਸੀ ਅਤੇ ਤੁਸੀਂ ਵੀ ਜਾਣਦੇ ਹੋ ਕਿ ਬਾਦਲ ਸਾਹਿਬ ਨੇ ਸਾਜਿਸ਼ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕੀਤਾ ਹਮੇਸ਼ਾਂ ਗੁਰੂ ਪੰਥ ਨਾਲ ਗ਼ਦਾਰੀ ਕੀਤੀ।
Now BJP is going on hibernation. Why are you daydreaming? Already captain Amrinder Singh failed in this task. Punjabi not accepting bjp hate politics.
ਪੈਸਾ ਬੰਦੇ ਦੀ ਅਣਖ ਮਾਰ ਦਿੰਦਾ ਹੈ ਜੋ ਬਾਣੀਏ ਲੋਕ ਹੁੰਦੇ ਹਨ ਜੇ ਜੱਟ ਗਾਲ਼ਾਂ ਵੀ ਦੇਣ ਪਰ ਬਾਣੀਆਕਦੇ ਵੀ ਬੁਰਾ ਨਹੀ ਮਨਾਉਂਦੇ ਹਨ ਆਖ ਦੇਣਗੇ ਕੋਈ ਗੱਲ ਨਹੀ ਜੇ ਗਾਲ਼ਾਂ ਦੇ ਦਿੱਤੀਆਂ ਹਨ ਫਿਰ ਕੀ ਹੋ ਗਿਆ ਪੈਸੇ ਵਾਲੇ ਨੂੰ ਕੋਈ ਕੁਝ ਵੀ ਕਹੀ ਜਾਵੇ ਕਦੇ ਵੀ ਗੁੱਸਾ ਜਾਂ ਅਣਖ ਨਹੀ ਦਿਖਾਵੇਗਾ ਪੈਸੇ ਵਾਲੇ ਨੂੰ ਪੈਸੇ ਤੋ ਬਿਨਾ ਕੋਈ ਕੁਝ ਕਹੇ ਉਹਨਾਂ ਨੂੰ ਸਿਰਫ ਪੈਸਾ ਹੀ ਸਭ ਕੁਝ ਹੁੰਦਾ ਹੈ ਬੰਦਾ ਕੋਈ ਵੀ ਹੋਵੇ ਮਾਇਆ ਦੀ ਸ਼ਕਤੀ ਅੱਗੇ ਨਹੀ ਬੋਲ ਸਕਦਾ ਹੈ
Can you trust this family? Times changed to side of maya
You type of leader have no followers
In pb only S A D is real Akali Dal Modi Sahib nd Siri Amit Shah should realistic Rakhra Sahib you can’t do anything without a Badal parwar People whoare true Sikh aDo not like Amritpal Sarabjit Singh type politic Future iswith sSukhbir Badal group May be Dhaliwal May be a Rakhra you are Jaat and Jatt s are friend of none since they fight among themselves always
AKALI PARTY ZINDABAD ❤
SUKHBIR BADAL ZINDABAD ❤
( NIHAL SINGH WALA ❤)
ਪੈਸੇ ਦੇ ਪੁੱਤ ।
They all BJP supporters inside akali dal
ਇਹਨੂੰ ਜਾਣਦਾ ਕੋਣ ਹੈ ਪੰਜਾਬ ਵਿੱਚ
ਪੈਸਾ ਬੰਦੇ ਦੀ ਅਣਖ ਮਾਰ ਦਿੰਦਾ ਹੈ ਜੋ ਬਾਣੀਏ ਲੋਕ ਹੁੰਦੇ ਹਨ ਜੇ ਜੱਟ ਗਾਲ਼ਾਂ ਵੀ ਦੇਣ ਪਰ ਬਾਣੀਆਕਦੇ ਵੀ ਬੁਰਾ ਨਹੀ ਮਨਾਉਂਦੇ ਹਨ ਆਖ ਦੇਣਗੇ ਕੋਈ ਗੱਲ ਨਹੀ ਜੇ ਗਾਲ਼ਾਂ ਦੇ ਦਿੱਤੀਆਂ ਹਨ ਫਿਰ ਕੀ ਹੋ ਗਿਆ ਪੈਸੇ ਵਾਲੇ ਨੂੰ ਕੋਈ ਕੁਝ ਵੀ ਕਹੀ ਜਾਵੇ ਕਦੇ ਵੀ ਗੁੱਸਾ ਜਾਂ ਅਣਖ ਨਹੀ ਦਿਖਾਵੇਗਾ ਪੈਸੇ ਵਾਲੇ ਨੂੰ ਪੈਸੇ ਤੋ ਬਿਨਾ ਕੋਈ ਕੁਝ ਕਹੇ ਉਹਨਾਂ ਨੂੰ ਸਿਰਫ ਪੈਸਾ ਹੀ ਸਭ ਕੁਝ ਹੁੰਦਾ ਹੈ ਬੰਦਾ ਕੋਈ ਵੀ ਹੋਵੇ ਮਾਇਆ ਦੀ ਸ਼ਕਤੀ ਅੱਗੇ ਨਹੀ ਬੋਲ ਸਕਦਾ ਹੈ