ਬਾਜ਼ੀਗਰਾਂ ਦਾ ਵੱਡਾ ਮੁਕਬਲਾ || ਇਨਾਮ ਚ' ਮੋਟਰਸਾਈਕਲ || Gold Ring || Bazi in Punjab

Поделиться
HTML-код
  • Опубликовано: 17 окт 2024

Комментарии • 275

  • @nirmalsinghkhalsa8067
    @nirmalsinghkhalsa8067 2 месяца назад +47

    ਲੇ ਬਾਜ਼ੀ ਪਾਈ ਗਈ ਸੀ ਵੱਲੋਂ ਫਰਵਾਹੀ ਦੇ ਰਹਿਣ ਵਾਲੇ ਬਾਜ਼ੀਗਰ ਪਰਿਵਾਰਾਂ ਵੱਲੋਂ ,ਇਸ ਤਰਾ ਦੀਆਂ ਖੇਡਾਂ ਨੂੰ ਜਾਗਰਤ ਕਰਕੇ ਫਿਰ ਪਰਫੁੱਲਤ ਕਰੋ ਜੀ॥ਸਰਕਾਰ ਵੀ ਧਿਆਨ ਕਰੇ॥

  • @tarlochansingh5877
    @tarlochansingh5877 2 месяца назад +13

    ਨਹੀਂ ਰੀਸਾਂ ਪੰਜਾਬੀ ਯੋਧਿਆਂ ਦੀਆਂ, ਅੱਜ ਵੀ ਸਾਡੇ ਸੂਰਵੀਰ ਸੁਰਮਿਆਂ ਦੀ ਯਾਦ ਦਿਵਾਉਂਦੇ ਬਲੀ ਗੱਭਰੂ ਮੌਜੂਦ ਹਨ।
    ਪੰਜਾਬੀ ਨੌਜਵਾਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਪੰਜਾਬ ਨੂੰ ਦਾਗ਼ਦਾਰ ਨਾ ਹੋਣ ਦਿਓ।ਐਸੇ ਨਿਸ਼ਾਨ ਛੱਡ ਕੇ ਜਾਓ ਪੰਜਾਬ ਦੀ ਧਰਤੀ ਤੇ ਜੋ ਰਹਿੰਦੀ ਦੁਨੀਆਂ ਤੱਕ ਉਕਰੇ ਰਹਿਣ।ਆਉਣ ਵਾਲੀਆਂ ਨਸਲਾਂ ਤੁਹਾਨੂੰ ਸਤਿਕਾਰ ਨਾਲ ਯਾਦ ਕਰਨ......❤❤🎉🎉

  • @lamberram1036
    @lamberram1036 2 месяца назад +46

    ਬਹੁਤ ਹੀ ਵਧੀਆ ਉਪਰਾਲਾ ਹੈ ਜੀ ਇਹੋ ਜਿਹੀਆਂ ਪੁਰਾਣੀਆਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ ਪਹਿਲਾਂ ਤਾਂ ਆਮ ਹੀ ਪਿੰਡਾਂ ਵਿੱਚ ਬਾਜ਼ੀ ਪੁਆਈ ਜਾਂਦੀ ਤੇ ਤੇ ਬਾਜ਼ੀਗਰ ਹੋਰ ਵੀ ਕਈ ਕਰਤੱਵ ਕਰਕੇ ਦਿਖਾਉਂਦੇ ਸਨ ਇਹ ਸਾਡੀ ਵਿਰਾਸਤੀ ਖੇਡ ਹੈ ਇਸ ਨੂੰ ਸੰਭਾਲਣ ਦੀ ਲੋੜ ਹੈ ਆਹ ਜਿਹੜੇ ਗਾਉਣ ਵਾਲਿਆਂ ਨੂੰ ਬੁਲਾਉਂਦੇ ਹੋ ਜੋ ਲੱਚਰਤਾ ਵੀ ਖਿਲਾਰਦੇ ਹਨ ਉਨ੍ਹਾਂ ਦੀ ਜਗ੍ਹਾ ਬਾਜ਼ੀ ਪੁਆਈ ਜਾਵੇ ਤਾਂ ਬਹੁਤ ਵਧੀਆ ਹੋਵੇਗਾ ਮਨੋਰੰਜਨ ਦੇ ਨਾਲ ਨਾਲ ਨੌਜਵਾਨ ਪੀੜ੍ਹੀ ਨੂੰ ਸਿਹਤ ਪੱਖੋਂ ਵੀ ਚੰਗੀ ਸੇਧ ਮਿਲੇਗੀ। ਬਹੁਤ ਬਹੁਤ ਧੰਨਵਾਦ

  • @kakabrar8029
    @kakabrar8029 2 месяца назад +23

    ਕੋਈ ਸ਼ਬਦ ਨਹੀਂ ਧੰਨਵਾਦ 🌹 ਕਰਨ ਲਈ ਬਹੁਤ ਮੁਸ਼ਕਲ ਭਰਿਆ ਬਾਜ਼ੀ ਪਾਉਣ ਵਾਲਾ ਕੰਮ ਆ,
    ਮੁਬਾਰਕਾਂ ਹੋਣ ਵੀਰ ਜੇਤੂਆਂ ਨੂੰ ਤੇ ਦੂਜੇ ਭਰਾਵਾਂ ਨੂੰ ਵੀ ਹਿੱਸਾ ਲਿਆ,
    ਊਂਝ ਕਿਹੜੇ ਪਿੰਡ, ਸ਼ਹਿਰ ਏਹ ਬਾਜ਼ੀ ਪਈ ਭਰਾਵੋਂ,

  • @SuchaSingh-jw4ss
    @SuchaSingh-jw4ss 2 месяца назад +49

    ਬਹੁਤ ਹੀ ਵਧੀਆ ਲੱਗਿਆ ਸਾਡੇ ਪਿੰਡ ਧੋਲ (ਬਲਾਚੌਰ)ਵੀ ਪਹਿਲਾਂ ਬਾਜ਼ੀ ਪੈਂਦੀ ਹੁੰਦੀ ਸੀ।

  • @gurmitsingh7537
    @gurmitsingh7537 2 месяца назад +55

    ਛੋਟੇ ਹੁੰਦੇ ਜਿਲਾ ਪਟਿਆਲਾ ਦੇ ਪਿੰਡ ਭਗਵਾਨ ਪੁਰੇ ਬਾਜ਼ੀ ਦੇਖੀ ਸੀ।ਅੱਜ ਫੇਰ ਬਚਪਨ ਯਾਦ ਆ ਗਿਆ ❤

  • @KulwinderSingh-c7n
    @KulwinderSingh-c7n 2 месяца назад +24

    ਇਹ ਸੀ ਸਾਡਾ ਪੰਜਾਬ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ,ਇਸ ਬੇਮਿਸਾਲ ਉਪਰਾਲੇ ਲੀ ❤ ਜਿਉਂਦੇ ਵੱਸਦੇ ਰਹੋ, ਨਜ਼ਾਰਾ ਆਗਿਆ ਦੇਖ਼ ਕੇ

  • @Rajkumar-ph1cv
    @Rajkumar-ph1cv 2 месяца назад +27

    ਅਸਲੀ ਖੈਡ ਬਹੁਤ ਵਧਿਆ ਦਿਲ ਖੂਸ ਕਰਤਾ

  • @jagirsandhu6356
    @jagirsandhu6356 2 месяца назад +22

    ਬੱਹੁਤ ਵਧੀਆ ਵਿਰਸਾ ਸਭਾਲ ਕੋਸਸ ਜੀ❤❤❤️👌🎋🪭🎊🍁🌹🥀🏩🍀🥗🌸🎋

  • @amardeepsingh8338
    @amardeepsingh8338 2 месяца назад +62

    ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇਹਨਾਂ ਦਾ ਦਿਲ ਖੋਲ ਕੇ ਮਾਣ ਸਨਮਾਨ ਕਰਨਾਂ ਚਾਹੀਦਾ ਬੜੀ ਪੁਰਾਤਨ ਖੇਡ ਵਾ ਇਹ

  • @simmivicky8860
    @simmivicky8860 2 месяца назад +5

    ਸਾਡੇ ਮਾਹਿਲਪੁਰ ਏਰੀਏ ਦਾ ਮੁੰਡਾ ਸੋਨੂੰ ਵੀਰ ਮੋਟਰਸਾਈਕਲ ਜਿੱਤ ਕੇ ਆਇਆ ਬਹੁਤ ਬਹੁਤ ਮੁਬਾਰਕਾਂ ਭਾਜੀ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਪਹਿਲਾ ਸਾਮੇ ਵਿੱਚ ਪਿੰਡ ਵਿੱਚ ਖੇਡ ਹੁੰਦਾ ਸੀ ਇਹਨਾਂ ਖੇਡਾਂ ਬੰਦ ਹੋ ਜੇ ਸਾਰੇ ਪਿੰਡਾਂ ਵਿੱਚ ਖੇਡ ਹੋਣੀ ਚਾਹੀਦੀ ਹੈ ਪੰਜਾਬ ਵਿੱਚ

  • @harindersinghjohal835
    @harindersinghjohal835 2 месяца назад +20

    ਸਾਡਾ ਜੱਦੀ ਪਿੰਡ ਜੰਡਿਆਲਾ ਮੰਜਕੀ ਹੈ ਹੁਣ ਕਪੂਰਥਲੇ ਰਹਿੰਦੇ ਹਾਂ ਛੋਟੇ ਹੁੰਦਿਆਂ ਜੰਡਿਆਲਾ ਮੰਜਕੀ ਵਿਖੇ ਬੜੀ ਪੱਤੀ ਵੀ ਬਾਜੀ ਪੈਂਦੀ ਹੁੰਦੀ ਸੀ ਵੇਖ ਕੇ ਪੁਰਾਣੀ ਯਾਦ ਤਾਜ਼ਾ ਹੋ ਗਈ ਜੀ।

  • @BalrajSingh-rd2sc
    @BalrajSingh-rd2sc 2 месяца назад +90

    14:51 ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਪਿੰਡ ਵੀ ਨੰਦਾਚੌਰ ਪਿੰਡ ਤੋਂ ਕਰਤਾਰੇ ਬਾਜ਼ੀਗਰ ਦੀ ਟੀਮ ਬਾਜੀ ਪਾਉਦੇਂ ਹੁੰਦੀ ਸੀ❤❤💯🙏🙏 ਬਜ਼ੁਰਗ ਕਰਤਾਰਾ ਦੀ ਟੀਮ ਮੂੰਹ ਤੇ ਦੰਦਾਂ ਦੇ ਸਹਾਰੇ ਲੱਕੜੀ ਦਾ ਹਲ਼ ਵੀ ਉੱਪਰ ਚੁੱਕ ਕੇ ਦਿਖਾਉਂਦੇ ਸੀ। ❤❤🎉🎉 ਬਲਰਾਜ ਸਿੰਘ ਕਪੂਰਥਲਾ। ਪਿੰਡ ਕਾਲਕਟ ਹੁਸ਼ਿਆਰਪੁਰ।

    • @harjobansingh1703
      @harjobansingh1703 2 месяца назад +9

      Sahi gal aa paji hun te eh mahool kadi dekhya hi ni pinda ch pehla bohat karejh hunda c ❤
      Hosiarpur ਦੋਆਬਾ(ਪਿੰਡ ਤਲਵੰਡੀ ariyan)

    • @BalrajSingh-rd2sc
      @BalrajSingh-rd2sc 2 месяца назад +3

      ਵੀਰ ਜੀ ਤਲਵੰਡੀ ਅਰਾਈਆ ਤਾਂ ਮੇਰੇ ਪਿੰਡ ਦੇ ਬਿੱਲਕੁਲ ਨਾਲ ਹੀ ਹੈ। ਸਤਿ ਸ੍ਰੀ ਆਕਾਲ ਜੀ।

    • @kbkb3449
      @kbkb3449 2 месяца назад +2

      ਨਾਉਦਾ ਵਾਜੀਗਰ ਵੀ ਬਹੁਤ ਮਸ਼ਹੂਰ ਸੀ ਨੰਦਾਚੌਰ ਦਾ

    • @BalrajSingh-rd2sc
      @BalrajSingh-rd2sc 2 месяца назад +3

      ਸਾਡੀ ਹਵੇਲੀ ਦੇ ਬਿਲਕੁਲ ਮੂਹਰੇ ਧੜਾ ਹੈ। ਓਥੇ ਬਾਜ਼ੀ ਪੈਂਦੀ ਹੁੰਦੀ ਸੀ 🎊👍 ਅਤੇ ਸਾਰੇ ਪਿੰਡ ਦੇ ਬੱਚੇ ਵੀ ਓਥੇ ਹੀ ਖੇਡਦੇ ਹੁੰਦੇ ਸੀ।🙏🙏 ਪਿੰਡ ਕਾਲਕਟ ਡਾਕਖਾਨਾ ਸ਼ਾਮ ਚੌਰਾਸੀ ਜ਼ਿਲ੍ਹਾ ਹੁਸ਼ਿਆਰਪੁਰ ਦੁਆਬਾ

    • @SatnamSingh-up3kt
      @SatnamSingh-up3kt 2 месяца назад

      Verry good

  • @RanoShah-r3u
    @RanoShah-r3u 2 месяца назад +6

    ਬਹੁਤ ਵਧੀਆ ਜੀ ਪਰਮਾਤਮਾ ਇਹਨਾ ਵੀਰਾ ਨੂੰ ਲੰਮੀਆਂ ਉਮਰਾਂ ਬਖਸ਼ੇ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਪਿੰਡ ਵੀ ਬਾਜ਼ੀ ਪੈਂਦੀ ਹੁੰਦੀ ਸੀ ਸਰਕਸ ਵਾਲੇ ਵੀ ਆਉਂਦੇ ਹੁੰਦੇ ਸੀ ਪਰ ਹੁਣ ਇਹਨਾਂ ਬਾਰੇ ਸਾਡੀ ਅੱਜ ਦੀ ਪੀੜ੍ਹੀ ਨੂੰ ਨੀ ਪਤਾ ਪਰ ਇਹ ਸਭ ਸਾਡਾ ਵਿਰਸਾ ਹੈ ਅਤੇ ਸਦਾ ਹੀ ਚੱਲਦਾ ਰਹਿਣਾ ਚਾਹੀਦਾ ਹੈ ਧੰਨਵਾਦ ਜੀ ❤😊

  • @SukhwinderSingh-wq5ip
    @SukhwinderSingh-wq5ip 2 месяца назад +17

    ਬਹੁਤ ਵਧੀਆ ਸਭਿਆਚਾਰ ਜੀ❤

  • @baldevlalka4763
    @baldevlalka4763 2 месяца назад +29

    बाजीगर समाज एकता जिंदाबाद

  • @ranglapunjab811
    @ranglapunjab811 2 месяца назад +13

    ਮੈਕ ਵਾਲੇ ਭਾਈ ਦਾ ਬਹੁਤ ਜਿਆਦਾ ਜ਼ੋਰ ਲੱਗਿਆ ਹੋਇਆ ਨਾਲ ਹੀ ਚੀਕ ਮਾਰ ਦਿੰਦਾ ਜੋਰ ਨਾਲ 😂😂😂😂😂😂😂😂

  • @KhaliDogFarm
    @KhaliDogFarm 2 месяца назад +15

    ਪੁਰਾਣੀ ਵਿਰਾਸਤ ਬਹੁਤ ਵਧੀਆ ਉਪਰਾਲਾ ਪੁਰਾਣੀਆਂ ਖੇਡਾਂ ਦੁਬਾਰਾ ਅੱਗੇ ਆਉਣੀਆਂ ਚਾਹੀਦੀਆਂ ਨੇ ਲੋੜ ਆ ਇਹਨਾ ਨੂੰ ਅੱਗੇ ਲਿਉਣ ਦੀ

  • @Noor-u2v8q
    @Noor-u2v8q 2 месяца назад +9

    ਇਹ ਛਾਲ 1993, ਵਿਚ ਸਾਡੇ ਪਿੰਡ ਰਾਮਨਗਰ ਦਾ ਮੁੰਡਾ ਗੁਰਜੰਟ ਸਿੰਘ ਲਾਉਂਦਾ ਹੁੰਦਾ ਸੀ ਧਰਤੀ ਧਮਕਦੀ ਸੀ ਜਦੋਂ ਭੱਜਦਾ ਸੀ ਨਾਂ ਹੰਕਾਰ ਨਾਂ ਗੁੱਸਾ ਮੇਰੇ ਹਿਸਾਬ ਨਾਲ ਦਸ ਸਾਲ ਕਿਸੇ ਪਲੇਅਰ ਨੇ ਉਸਦੀ ਝੰਡੀ ਨਹੀਂ ਫੜੀ ਪੜਾਈ ਵਿੱਚ ਐਨਾ ਹੁਸ਼ਿਆਰ ਬਾਰਵੀਂ ਜਮਾਤ ਤੱਕ ਫਾਸਟ ਆਉਂਦਾ ਰਿਹਾ ਸਕੂਲ ਵਿੱਚ ਖੇਡਾਂ ਵਿਚ ਪੰਜਵੀ ਤੋਂ ਅਵਲ ਦਰਜੇ ਅਠਵੀ ਵਿਚ ਉਹ ਇੰਡੀਆ ਖੇਡਾਂ ਵਿਚੋਂ ਪਹਿਲੇ ਨੰਬਰ ਤੇ ਅਫਸੋਸ ਅਜ ਘਰ ਦੇ ਹਲਾਤ ਤਰਸਯੋਗ ਹਨ ਜੁਗਾੜੂ ਰੇਹੜੀ ਤੇ ਕਿਰਾਇਆ ਵਾਹੁਦਾ ਸਾਡਾ ਕਲਾਸ ਫੈਲੋ

    • @ritaksingh9276
      @ritaksingh9276 2 месяца назад +1

      Boht dukh di gal a veere Sarkar ehna chamakde heeriyan nu pehchandi nai hai

    • @jasvindersharma916
      @jasvindersharma916 10 дней назад

      ਬਹੁਤ ਪਿਆਰਾ ਖਿਡਾਰੀ ਹੈ ਗੁਰਜੰਟ, 16 ਸਾਲ ਉਸਨੇ ਮੰਜੇ ਪੌੜੀ ਵਾਲੀਆਂ ਉੱਚੀਆਂ ਛਾਲਾਂ ਦੀ ਝੰਡੀ ਆਪਣੇ ਹੱਥ ਵਿੱਚ ਰੱਖੀ ਹੈ ਉਸਦੇ ਚਾਚੇ ਦਾ ਮੁੰਡਾ ਵਕੀਲ ਵੀ ਬਹੁਤ ਵਧੀਆ ਖਿਡਾਰੀ ਹੈ ਪਰ ਇਸ ਪਰਿਵਾਰ ਦੀ ਕਿਸੇ ਵੀ ਸਰਕਾਰੀ ਅਦਾਰੇ ਨੇ ਕੋਈ ਕਦਰ ਨਹੀਂ ਪਾਈ ਗੁਰਜੰਟ ਨੌਕਰੀ ਦਾ ਹੱਕਦਾਰ ਸੀ ਪਰ ਕਿਸੇ ਦੇ ਬਾਤ ਨਹੀਂ ਪੁੱਛੀ ਲੱਖ ਲਾਹਣਤ ਇਹਨਾਂ ਸਰਕਾਰਾਂ ਦੇ ਤੇ ਸੱਭਿਆਚਾਰ ਨਾਲ ਜੁੜੇ ਅਦਾਰਿਆਂ ਦੇ, ਜਦੋਂ ਮੈਂ ਬਾਜ਼ੀਗਰ ਕਬੀਲੇ ਤੇ ਕਿਤਾਬ ਲਿਖ ਰਿਹਾ ਸੀ ਤਾਂ ਉਸਦਾ ਬਹੁਤ ਵਡਮੁੱਲਾ ਸਾਥ ਮਿਲਿਆ ਜੁਗ ਜੁਗ ਜੀਵੇ ਮੇਰਾ ਵੀਰ ਗੁਰਜੰਟ ਰਾਮਨਗਰ ਵਾਲਾ 🌹🌹🌹🌹🌹
      ਬਾਜੀ ਪਵਾਉਣ ਵਾਲੇ ਇਹਨਾਂ ਪ੍ਰਬੰਧਕਾਂ ਦਾ ਵੀ ਬਹੁਤ ਬਹੁਤ ਧੰਨਵਾਦ 🙏

  • @rajwinder1968
    @rajwinder1968 2 месяца назад +15

    ਬਹੁਤ ਵਧੀਆ ਉਪਰਾਲਾ ਹੈ

  • @RajwinderKaur-ty7dl
    @RajwinderKaur-ty7dl 2 месяца назад +51

    ਇਹ ਲੋਕ ਹੈ ਨੇ ਜੀ ਪੰਜਾਬ ਵਿੱਚ ਅੱਜ ਵੀ?ਬਚਪਨ ਵਿੱਚ ਦੇਖਦੇ ਸੀ ਇਹਨਾਂ ਨੂੰ ਬਹੁਤ ਸੰਭਾਲ ਕੇ ਰੱਖਣ ਵਾਲਾ ਵਿਰਸਾ ਹੈ ਇਹ ਸਾਡਾ ❤

  • @maaikalsingh1775
    @maaikalsingh1775 2 месяца назад +1

    ਆਨੰਦ ਆ ਗਿਆ ਜੀ ਦੇਖ ਕੇ 🤗🙏 ਇਨ੍ਹਾਂ ਦਾ ਵੱਧ ਤੋਂ ਵੱਧ ਮਾਣ ਸਨਮਾਨ ਕਰਨਾ ਚਾਹੀਦਾ ਹੈ। ਜੁੱਗ ਜੁੱਗ ਜੀਵੋ ਪਿੰਡ ਵਾਲਿਓ ਤੁਸੀ ਸੱਭ ਜਿਨ੍ਹਾਂ ਨੇ ਇਨ੍ਹਾਂ ਦਾ ਸਨਮਾਨ ਕੀਤਾ 🙏🙏🙏🙏🙏

  • @HarbansSingh-pc7fc
    @HarbansSingh-pc7fc 2 месяца назад +4

    ਪ੍ਰੋਗਰਾਮ ਵਧੀਆ ਲੱਗਿਆ, ਬਹੁਤ ਮਿਹਨਤ ਤੇ ਤਜਰਬੇ ਦਾ ਖੇਲ ਹੈ,ਜੋਰ ਸਭ ਨੇ ਲਗਾਇਆ,ਪਰ ਜਿਤ ਤਾ ਇੱਕ ਦੀ ਹੀ ਹੁੰਦੀ ਹੈ।ਜਿਹੜੇ ਜਿੱਤ ਗਏ ਉਨ੍ਹਾਂ ਨੂੰ ਵਧਾਇਆ।, ਦੁਜੇ ਵੀਰ ਵੀ ਹੋਰ ਮਿਹਨਤ ਕਰਨ।।

  • @AryanKumar-fg7rc
    @AryanKumar-fg7rc 2 месяца назад +3

    ਬਹੁਤ ਵਧੀਆ ਗੱਲ ਆ ਪੰਜਾਬ ਦੀਆਂ ਪੁਰਾਣੀਆਂ ਪੁਰਾਤਨ ਖੇਡਾਂ ਵੱਲ ਜਾਣਾ ਚਾਹੀਦਾ ਇਹ ਕਿਹੜੇ ਜ਼ਿਲ੍ਹੇ ਵਿੱਚ ਕਿਸ ਪਿੰਡ ਵਿੱਚ ਖੇਡ ਹੋਈ ਆ ਦੱਸਣਾ ਜਰੂਰ ਜੇ ਕਿਸੇ ਵੀਰ ਨੂੰ ਪਤਾ ਹੋਵੇ ਤਾਂ
    ਅੱਜ ਕੱਲ ਤਾਂ ਜਵਾਕ ਕਰਿਕਟ( ਬੈਟ ਬੱਲਾ ) ਕਮਲੇ ਕੀਤੇ ਹੋਏ ਆ ਪੁਰਾਣੀਆਂ ਖੇਡਾਂ ਵੱਲ ਕੋਈ ਦੇਖਦਾ ਬੀ ਨਹੀਂ ਕਮੇਟੀ ਵੀ ਵਧਾਈ ਦੀ ਪਾਤਰ ਆ ਜਿਸਨੇ ਇਹ ਉਪਰਾਲਾ ਕੀਤਾ
    ਪਿੱਠੂ, ਬਾਂਦਰ ਕੀਲਾ, ਗੈਲਰੀ, ਲੁਕਣ ਮੀਚੀ, ਕਲੀ ਜੋਟਾ, ਲੱਕੜੀ ਦਾ ਗਧਾ ਬਣਾ ਕੇ ਛਾਂਟੇ ਨਾਲ ਚਲਾਈ ਦਾ ਸੀ ਉਹ ਖ਼ਤਮ ਹੋ ਗਿਆ ਸਭ kuj

  • @M.SnagokeNaoke
    @M.SnagokeNaoke Месяц назад

    ਬਹੁਤ ਵਧੀਆ ਬਾਜ਼ੀਗਰ ਦੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਵਧਾਈਆਂ ਹੋਣ।

  • @RamLubhaya-j7b
    @RamLubhaya-j7b 2 месяца назад +2

    ਬਹੁਤ ਹੀ ਵਧੀਆ ਖੁਸ਼ ਕੀਤਾ ਇਨਕਲਾਬ ਜਿਦਾਬਾਦ ਜੈਹਿੰਦ ਜੈ ਜਵਾਨ ਜੈਹਿੰਦ ❤👍❤💪❤💪👍❤💪

  • @JaspalSingh-zr7lw
    @JaspalSingh-zr7lw 2 месяца назад +4

    Waheguru ji mihar Karo ji chardi kala hove ji ❤❤🎉🎉bhaut hi wadia uprala hai ji bazigar bhaichara jindabad very very nice sir ji

    • @GurdevSingh-c2f9h
      @GurdevSingh-c2f9h 2 месяца назад

      ਸ਼ਹੀਦ ਭਾਈ ਮਨੀ ਸਿੰਘ ਦੀ। ਅੰਸ। ਬੰਸ। ਹੈ। ਜੀ। ਬਾਜੀਗਰ ਬਨਜਾਰੇ। ਕੋਮ❤❤❤❤❤✌✌✌👌👌👌👌💕💯

  • @SatnamSingh-fg5oz
    @SatnamSingh-fg5oz 2 месяца назад +4

    ਬਹੁਤ ਵਧੀਆ ਉਪਰਾਲਾ ਹੈ ਜੀ ਪਿੰਡ ਵਾਸੀਆਂ ਨੂੰ ਛਾਲ ਮਾਰਨ ਵਾਲੇ ਦੇ ਦੂਸਰੇ ਪਾਸੇ ਜਿਸ ਪਾਸੇ ਡਿੱਗਣਾ ਹੈ ਉਧਰ ਪਿਲੋ ਜਾਂ ਜਾਲ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਨੁਕਸਾਨ ਨਾ ਹੋਵੇ

  • @AvtarSingh-bv5eq
    @AvtarSingh-bv5eq 2 месяца назад +8

    ਇਹ ਪੁਰਾਣੀਆਂ ਖੇਡਾਂ ਜ਼ਰੂਰ ਕਰਵਾਉਣੀਆਂ ਚਾਹੀਦੀਆਂ ਹਨ

  • @DaljitSingh-kk9ud
    @DaljitSingh-kk9ud 2 месяца назад +8

    ਅਸੀਂ ਬਚਪਨ ਵਿੱਚ ਅਜਿਹੀਆਂ ਖੇਡਾਂ ਬਹੁਤ ਦੇਖਦੇ ਰਹੇ ਹਾਂ ਜੀ

  • @SahibSandhu-y4s
    @SahibSandhu-y4s 2 месяца назад +2

    ਬਹੁਤ ਹੀ ਵਧੀਆ ਸੱਭਿਆਚਾਰ

  • @ravinderravi8257
    @ravinderravi8257 5 дней назад

    ਪ੍ਰਣਾਮ ਇਹਨਾਂ ਯੋਧਿਆ ਨੂੰ ਵਿਰਾਸਤ ਸਾਡੀ ਇਸ ਸੋਚ ਨੂੰ ਉਭਾਰੋ ਐਨਆਈਆਰ ਵੀਰ ਅੱਗੇ ਆਉਣ

  • @majorsingh4407
    @majorsingh4407 2 месяца назад +4

    Har ek de bass de gall nahi eh ta bazigar he bazi pa sakde hai bakamal dil se salam

  • @bskhara3331
    @bskhara3331 2 месяца назад +1

    ਬਹੁਤ ਖੂਬਸੂਰਤ ਮੇਲਾ ਏ ਪੰਜਾਬ ਦੀ ਰਵਾਇਤੀ ਖੇਡ ਏ

  • @TarsemAtwal-vv1dd
    @TarsemAtwal-vv1dd 2 месяца назад +9

    ਵੀਰ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੀ ਖੇਡਾਂ ਜ਼ਰੂਰੀ ਨੇ ਪਿੰਡ ਚ ਸਭਿਆਚਾਰਕ ਪ੍ਰੋਗਰਾਮ ਬੱਚੇ ਗਲਤ ਕੰਮ ਚ ਨੀ ਪੈਦੇ

  • @majorsingh4407
    @majorsingh4407 2 месяца назад +4

    Sariya ne bhaut. Badhiya bazi pai hai sariya nu dil se salam hai very fine dil khush ho gaya hai

  • @Raju-uu1gw
    @Raju-uu1gw 2 месяца назад +7

    ਮੇਰੇ ਪਿੰਡ ਦਾ ਗੁਰਜੰਟ ਬਾਜ਼ੀਗਰ ਬਾਜ਼ੀਆਂ ਪਾਉਂਦਾ

  • @santlashmanmuni6045
    @santlashmanmuni6045 2 месяца назад +9

    ਆਹ ਖੇਡਾਂ ਨੇ ਕਿਰਕਟ ਮਗਰ ਲੱਗ ਪਏ ਪਤਾ ਨਹੀਂ ਕਿਉਂ ਪਹਿਲਵਾਨੀ ਵਾਜੀ ਇੰਨਾ ਨੂੰ ਤਾਂ ਗੁਰੂਆਂ ਨੇ ਵੀ ਮਹਾਨਤਾ ਬਖਸ਼ੀ ਹੈ

  • @gurmeetdhaliwal287
    @gurmeetdhaliwal287 2 месяца назад +8

    ਸਾਡੇ ਪਿੰਡ ਹੁੱਣ (10) ਘਰ ਹੋਗੇ (1) ਘਰ ਤੋਂ ਬਾਜੀਗਰਾਂ ਦੇ ਪਰ ਹੁਣ ਵਾਸੀਆਂ ਨਹੀਂ ਪੋਦੇ ਨਸ਼ਿਆਂ ਣੈ ਖਾਂ ਲਿਆ ਪੰਜਾਬ ਨੂੰ ਪੇਸ਼ੇ ਨਾਲ ਨਹੀਂ ਰਾਜਦੇ ਮਾਨਤਰੀ ਸਾਨਤਰੀ

    • @DavinderGharuan
      @DavinderGharuan 14 дней назад

      Paan v ki bai koi maan samman nhi karda na koi paise deke razi aa aglea ne v ghar baar dekhna f

  • @gurpreetsinghgurpreetsingh6912
    @gurpreetsinghgurpreetsingh6912 Месяц назад

    ਸਾਰੇ ਪਿੰਡਾਂ ਦੇ ਸਰਪੰਚ ਸਾਬ ਜੀ ਨੂੰ ਬੇਨਤੀ ਹੈ ਇਸ ਤਰ੍ਹਾਂ ਦੀਆਂ ਖੇਡਾਂ ਜ਼ਰੂਰ ਕਰਵਾਉ। ਹਰ ਪਿੰਡ ਵਿੱਚ ਇੱਕ ਖੇਡ ਮੈਦਾਨ ਜ਼ਰੂਰ ਤਿਆਰ ਕਰਵਾਉ ਜਿਥੇ ਨੌਜਵਾਨ ਪੰਜਾਬ ਦੀਆਂ ਖੇਡਾਂ ਖੇਡ ਸਕਣ ਅਤੇ ਤਰੱਕੀ ਕਰ ਸਕਣ।

  • @jalalabadbrethrenchurch5688
    @jalalabadbrethrenchurch5688 2 месяца назад +1

    1992 ਵਿਚ ਇਹ ਬਾਜ਼ੀਗਰ ਬਾਜ਼ੀਆਂ ਪਾਉਦੇ ਦੇਖਿਆ ਸੀ ਔਰ ਅੱਜ ਫ਼ਿਰ ਦੇਖ਼ ਕੇ 😂 ਹਾਂ 🎉

  • @HappySingh-hl3sn
    @HappySingh-hl3sn 2 месяца назад +1

    Sada pind gurditti wala v baji paindi hundi c bhut khusi hoi baji dekh k

  • @MajorSingh-re2kh
    @MajorSingh-re2kh 2 месяца назад +2

    ਪਿੰਡ ਭੀਟੀ ਵਾਲੇ 1974 1975 ਵਿੱਚ ਵੇਖੀ ਸੀ ਬਾਜੀ ਸੀ ਸਾਰਿਆ ਦਾ ਸੰਜੋਗ ਚਾਹੀਦਾ ਹੈ ਵਿਰਸਾ ਸੰਭਾਲਣ ਵਸਤੇ

  • @pichokarhguaaroro1720
    @pichokarhguaaroro1720 2 месяца назад +2

    ਆਪਣੀ ਬਾਜ਼ੀਗਰ ਗੋਆਰ ਭਾਈਚਾਰੇ ਦਾ ਇਹ ਪੁਰਾਣੇਂ ਵਿਰਸੇ ਵਿੱਚ ਮਿਲਿਆ ਹੋਇਆ ਇੱਕ ਅਨਮੋਲ ਗੁਣ ਹੈ ਸੋ ਸੈਲੂਟ ਹੈ ਆਪਣੇ ਬਾਜ਼ੀਗਰ ਭਾਈਚਾਰੇ ਦੇ ਖਿਡਾਰੀਆਂ ਨੂੰ। ਜੈਜ਼ੀ ਮਸ਼ਾਲ ਮੋਰਿੰਡਾ

  • @majorsingh4407
    @majorsingh4407 2 месяца назад +3

    Sade bachpan deya khedda hai bhaut derr bad dekhi hai Kamal hai jo es khedda ko jinda rakha hai bakamal kabel a tarif

  • @HeeraSingh-kw5bv
    @HeeraSingh-kw5bv 2 месяца назад +2

    ਸੰਨ 1972 ਵਿੱਚ ਸਾਡੇ ਪਿੰਡ ਬਾਜੀ ਪਈ ਸੀ ਸਾਡਾ ਪਿੰਡ ਘੱਸ ਕਲੇਰ ਜਿਲਾ ਗੁਰਦਾਸਪੁਰ ਤਹਿਸੀਲ ਬਟਾਲਾ ਤਿੰਨ ਚਾਰ ਦਿਨ ਬਾਜ਼ੀਗਰ ਪਿੰਡ ਰਹੇ ਸੀ ਬਾਜੀ ਪੈਣ ਤੋਂ ਬਾਅਦ ਉਹਨਾਂ ਨੂੰ ਕਣਕ ਆਟਾ ਗੁੜ ਇਹੋ ਜਿਹੀਆਂ ਬੜੀਆਂ ਵਸਤੂਆਂ ਦਿੱਤੀਆਂ ਸਨ

  • @gurmeet3684
    @gurmeet3684 2 месяца назад +2

    Jdo shotte hunde c bahut vakhiya c pr hun ta kite v nhi eh Bahut vadia oprala hainpind thandewala muktsar kol othe vahk de c hr saal

  • @mohansinghkundlas3482
    @mohansinghkundlas3482 2 месяца назад +1

    Very good. You people deserve appreciation for promoting traditional sport.

  • @kulvirkalsi1432
    @kulvirkalsi1432 2 месяца назад +2

    Wahh bhai purana punjab Shete ah gea good jiuode raho

  • @PuranSingh-f2v
    @PuranSingh-f2v 2 месяца назад +3

    ਬਚਪਨਾ ਪਤੰਦਰਾ ਯਾਦ ਕਰਾ ਦਿਤਾ 72ਸਾਲ ਉਮਰ

  • @kuldeepsinghlahoria5268
    @kuldeepsinghlahoria5268 2 месяца назад

    ਬੋਹਤ ਵਧੀਆਂ ਉਪਰਾਲਾ ਵੀਰੇ ਵਾਹਿਗੁਰੂ ਜੀ ਮੇਹਰ ਕਰਨ

  • @majortoura2426
    @majortoura2426 9 дней назад

    ਇਹੋ ਜਿਹੇ ਹੀਰਿਆਂ ਨੂੰ ਦੁਨੀਆਂ ਦੀਆਂ ਖੇਡਾਂ ਵਿੱਚ ਭੇਜਿਆ ਜਾਣਾ ਚਾਹੀਦਾ ਉੱਥੇ ਗੱਲ ਕੋਈ ਨਹੀਂ ਕਰਦਾ ਨਾ ਹੀ ਇਨ੍ਹਾਂ ਦੀ ਕੋਈ ਸਹਾਇਤਾ ਕਰਦਾ ਇਹ ਹੀਰੇ ਜੀਰੋ ਕਰ ਦਿੱਤੇ ਨੇ ਨਾ ਪੜਨ ਲਾਏ ਨਾ ਖੇਡਣ ਦਿਹਾੜੀਆ ਕਰਨ ਜੋਗੇ ਰਹਿ ਗਏ

  • @harwindersinghphotographer7136
    @harwindersinghphotographer7136 2 месяца назад +1

    ਬਾਜ਼ੀ ਗਰ ਹੈ ਬਾਜ਼ੀ ਪੁਦਾ ਬਾਤ

  • @madanlal2746
    @madanlal2746 2 месяца назад +2

    Baji bahut hi vadia laga ji aap ji da baji vala program aap ji hamesha hi kush Raho ji ❤❤❤❤❤

  • @rajansuderha3952
    @rajansuderha3952 2 месяца назад +1

    ਬਹੁਤ ਹੀ ਵਧੀਆ ...ਉਪਰਾਲਾ

  • @SamardeepSingh-pi2dh
    @SamardeepSingh-pi2dh 2 месяца назад +4

    Good y ji hosla abji karo ena de y ji

  • @harpindersingh4303
    @harpindersingh4303 2 месяца назад +2

    Good job and God bless all players and Gram Panchyat

  • @swrajsingh946
    @swrajsingh946 2 месяца назад +3

    Bilkul purani or sabhya charik khed hai g
    Diwara fir pinda vich eh kheda karunia chahida hai g
    Maja aa vekh ke purana virsha
    Good 👍👍👍 g

  • @LoveMyIndia9
    @LoveMyIndia9 2 месяца назад +1

    ਬਾਜ਼ੀਗਰ ਮਹਿਕਮਾ ਹਾਜ਼ਰੀ ਲਵਾਓ ਜੀ😄

  • @harjobansingh1703
    @harjobansingh1703 2 месяца назад +4

    ❤❤ਪੰਜਾਬੀ ਵਿਰਸਾ ❤🎉🎉

  • @Nirmala57578
    @Nirmala57578 2 месяца назад +1

    ਬਹੁਤ ਵਧੀਆ ❤️❤️👌👌👌

  • @GuraSinghGill
    @GuraSinghGill 2 месяца назад +1

    ਬਹੁਤ ਵਧੀਆ ਜੀ ਬਚਪਨ ਵਿੱਚ ਦੇਖਦੇ ਸੀ

  • @BhupinderRavi
    @BhupinderRavi 2 месяца назад +5

    ਵੈਰੀਗੂੱਡ

  • @HardeepVirk-t9s
    @HardeepVirk-t9s 2 месяца назад

    ❤ਸਾਡੇ ਪਿੰਡ ਸਲਾਹਪੁਰ ਨੇੜੇ ਕਾਦੀਆਂ ਜਿਲਾ ਗੁਰਦਾਸਪੁਰ ਵਿਖੇ ਅਸੀਂ ਨਿੱਕੇ ਹੁੰਦੇ ਬਾਜੀ ਪੈਦੀ ਦੇਖੀ ਆ ਜੀ ਬਹੁਤ ਮਜਾ ਆਉਂਦਾ ਸੀ❤

  • @dharamsingh-wq8jj
    @dharamsingh-wq8jj 2 месяца назад +2

    65ਸਾਲ ਪਹਿਲਾਂ ਬਚਪਨ ਵਿੱਚ ਬਲਵੇੜਾ (ਪਟਿਆਲਾ) ਵੇਖੀ ਸੀ ਬਾਜੀ ,ਆਟੇ,ਗੁੜ,ਅਨਾਜ ਨਾਲ ਭਰਮਾ ਸਨਮਾਨ ਕੀਤਾ ਸੀ, ਮੈਬਰਾਂ ਦਾ।

  • @chahalfarmer
    @chahalfarmer 2 месяца назад +5

    ਪੰਜਾਬੀ। ਵਿਰਸਾ

    • @gurmailram1645
      @gurmailram1645 2 месяца назад

      Bahut pehlan sade pind v badi pandi hundi se bahut wadia uprala ha.

  • @jassi.tv6860
    @jassi.tv6860 2 месяца назад

    ਇਹ ਵਾਲੀ ਖੇਡ ਪੰਜਾਬ ਵਿੱਚ ਫਿਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ

  • @SattaDohli
    @SattaDohli 2 месяца назад +1

    Bazigara di saan aa baji good

  • @bahadursingh9718
    @bahadursingh9718 23 дня назад

    ਬਾਜੀ ਬਹੁਤ ਹੀ ਪੁਰਾਣੀ ਖੇਡ ਹੈ ਇਸ ਨੂੰ ਪਹਿਲਾਂ ਪਿੰਡਾਂ ਵਿੱਚ ਆਮ ਕਰਕੇ ਪੰਚਾਇਤਾਂ ਕਰਵਾਉਂਦੀਆਂ ਸਨ। ਸਾਡੇ ਪਿੰਡ ਉੰਨੀ ਸੌਂ ਪਚੱਤਰ ਵਿੱਚ ਬਾਜੀ ਪੈਈਂ ਸੀ ਨਜ਼ਾਰਾ ਆ ਗਿਆ।ਬਾਜੀ ਦੇਖਣ ਦਾ।

  • @journeytime1470
    @journeytime1470 2 месяца назад

    ਗੱਲ ਜਿੱਤ ਜਾਂ ਹਾਰ ਦੀ ਨਹੀਂ ਪਰ ਖੇਡ ਬਹੁਤ ਵਧੀਆ।।

  • @manmohansinghgill768
    @manmohansinghgill768 2 месяца назад

    ਸਾਡੇ ਪਿੰਡ ਬੱਦੋਵਾਲ(ਲੁਧਿਆਣਾ )ਇਹ ਬਾਜੀ 1964 ਵਿੱਚ ਅਸੀਂ ਦੇਖੀ ਸੀ।ਮਿਡਲ ਸਕੂਲ ਦੇ ਸਾਹਮਣੇਂ। ਤਿੰਨ ਤਰਾਂ ਦੀ ਬਾਜੀ(ਪਟੜੀ-ਸੂਲੀ-ਚੌਂਕੀ)ਦੇ ਨਾਮ ਤੇ ਛਾਲਾਂ ਲਾਉਂਦੇ ਸਨ।

  • @Hero_singh_007
    @Hero_singh_007 Месяц назад

    ਦੇਖਨ ਨੂੰ ਲੱਗ ਰਿਹਾ ਜਿਵੇਂ ਬਿਹਾਰ ਹੋਵੈ 😢

  • @NarinderSingh-kp4yf
    @NarinderSingh-kp4yf 2 месяца назад +1

    ਇਹ ਕਿਹੜੇ ਪਿੰਡ ਬਾਜੀ ਪਈ ਜਰੂਰ ਦੱਸਿਓ ਸਾਡੇ ਪਿੰਡ ਚੀਮਾਬਾਠ ਜਿਲਾ ਅਮਿੰਰਤਸਰ 50 ਸਾਲ ਪਹਿਲਾ ਪਈ ਸੀ

  • @madanlal2746
    @madanlal2746 2 месяца назад +3

    Baji sss Akal ji 🙏

  • @baldevsingh9391
    @baldevsingh9391 2 месяца назад +1

    बहुत अच्छा मेसेज है

  • @Nirmalsingh-kc6dt
    @Nirmalsingh-kc6dt 2 месяца назад

    ਬਹੁਤ ਵਧੀਆ ਉਪਰਾਲਾ ਵੀਰ ਜੀ ਪੰਜਾਬੀ ਵਿਰਸੈ ਨੂੰ ਬਚਾਉਣ ਦਾ

  • @MotaSingh-x1r
    @MotaSingh-x1r 2 месяца назад

    ਬਹੁਤ ਵਧੀਆ ਭਲਵਾਨ ਜੀ

  • @BalwinderSingh-oe1qm
    @BalwinderSingh-oe1qm 2 месяца назад +1

    ❤❤❤❤❤ Baji janda bad🎉

  • @DevJagat-w1o
    @DevJagat-w1o 2 месяца назад

    Bale bale krati bajigar biradri di❤

  • @BalwantSingh-yl3yu
    @BalwantSingh-yl3yu 2 месяца назад +1

    Wow beautiful ❤❤ very nice ji very good g

  • @sarabjitsinghjangal5591
    @sarabjitsinghjangal5591 2 месяца назад +1

    Bhot vadia ji 🌹

  • @tajindersohal890
    @tajindersohal890 2 месяца назад +2

    Good jji Baji

  • @Platform_agri_information
    @Platform_agri_information 2 месяца назад

    Good ਬਹੁਤ ਵਧੀਆ👍💯

  • @manjitsingh4967
    @manjitsingh4967 2 месяца назад +2

    Bhutt hi vadhiaa

  • @ConfusedFireDragon-lo9lb
    @ConfusedFireDragon-lo9lb 2 месяца назад

    ਪੁਰਾਣਾ ਪੰਜਾਬੀ ਵਿਰਸਾ

  • @HarpreetSingh-bj7ir
    @HarpreetSingh-bj7ir 2 месяца назад +1

    ਇਹ ਬਾਜੀ ਸਾਡੇ ਪਿੰਡ ਰਾਮਨਗਰ ਵਿਚ ਵੀ ਪੈਦੀ ਹੁੰਦੀ ਸੀ

  • @satnamesingh1387
    @satnamesingh1387 2 месяца назад

    ਬਹੁਤ ਵਧੀਆ ਵੀਰ ਜੀ

  • @kalyangrewal876
    @kalyangrewal876 2 месяца назад

    ਆਹ ਖੇਡ ਵਧੀਆ ਪੁਰਾਣਾ ਵਿਰਸਾ

  • @HarpalSingh-qd5lp
    @HarpalSingh-qd5lp 2 месяца назад

    Bahut badhiya Uppralle keep it up

  • @ramansidhu2878
    @ramansidhu2878 2 месяца назад +2

    ਛੋਟੇ ਹੁੰਦਿਆਂ ਜਾਂਦੇ ਹੁੰਦੇ ਸੀ ਦੇਖਣ

  • @VijayKumar-wp4zw
    @VijayKumar-wp4zw 2 месяца назад +1

    Sade pind majra be karta re bajigar de team andi c. Assi Himachal dey haa

  • @avtardhami6257
    @avtardhami6257 2 месяца назад +1

    My pind dhamian kalan we also had baba jassa bajigar nandachor used to come to my village for one week last day do bazi great missing that time 1976 live in England all the good people gone

  • @SandeepSingh-qc8ew
    @SandeepSingh-qc8ew 2 месяца назад

    ਬਾਈ ਜੀ ਕਿਹੜੇ ਪਿੰਡ ਹੋਇਆ ਸੀ । ਆਹਾ ਸੁੰਦਰ ਨਜ਼ਾਰਾ ਬਾਈ ਮੈਂ ਤਾਂ ਪਹਿਲੀ ਵਾਰ ਵੇਖਿਆ ਵੇਖ ਕੇ ਆਨੰਦ ਆ ਗਿਆ 91 ਦਾ ਮੇਰਾ ਜਨਮ ਆ ਪਰ ਆਪਾਂ ਕਦੇ ਜ਼ਿੰਦਗੀ ਚ ਨਹੀਂ ਵੇਖਿਆ ਅੱਜ ਵੇਖਿਆ ਬਹੁਤ ਸਕੂਨ ਮਿਲਿਆ ਦਿਲ ਨੂੰ ਇਹ ਆ ਪੰਜਾਬ ਦੇ ਅਸਲੀ ਛੈਲ ਛਬੀਲੇ ਗੱਭਰੂ

  • @lakhvirsinghsingh-og4gk
    @lakhvirsinghsingh-og4gk 2 месяца назад +2

    Bhot sona ❤❤❤❤ brother

  • @jagjeetsingh9613
    @jagjeetsingh9613 2 месяца назад +1

    ਏ ਵੀਰਾਂ ਦੀ ਟੀਮ ਪਿੰਡਾਂ ਚ ਘੱਟ ਆ ਰਹੀ ਏ ਏਸਨੂ ਸੂਲੀ ਦੀ ਛਾਲ ਕਹਿੰਦੇ ਆ ਵਸਦੇ ਰਹਿਨ

  • @BaljinderSingh-mz3ku
    @BaljinderSingh-mz3ku 2 месяца назад

    Buhat vadia ਵੀਰੋ

  • @jagmeetdhaliwalDhaliwal-zj4qj
    @jagmeetdhaliwalDhaliwal-zj4qj 2 месяца назад

    Sade pind ta hor v bahut stunt krde hunde c but anyways bachpan yaad aa giya❤❤

  • @ritaksingh9276
    @ritaksingh9276 2 месяца назад

    Boht takadi khed hai ji. Man khush ho gaya ji

  • @pandher1960
    @pandher1960 2 месяца назад +3

    Good