Singh Bhaiyo eh apni duty ae sb di k enna documents nu preserve kita jaave, apni history nu sambhaaleya jaave, Mahaaraja Ranjit Singh di asal history Pakistan wech barhe thorhe lokaan nu pta ae. Shukrya Bhai Lovely Singh ji Allah tuhanu hor ilm te taraqqiyan deve. kash koi es te Movie bna ske, Khalsa raaj te, Singhan te, Pakistani Punjab te, Mahaaraja Ranjit Singh te, ohnde wech dovein Punjabaan de actors hovan. sorry Punjab ikko ee ae, mulk 2 ne bs.
Sare guru brahmin khattri bedi sodhi rajpoot Hindu family cho c... 5 pyare v hindua TN hi bne c.. Sati das mati Bhai dyala ji eh v brahmin c..banda singh Bahadur minhas dogra rajput hindu family cho c..hari singh nalwa uppal khattri hindu family cho c..todar mall jain v hindu family cho c Bakwas krn TN pehla ithass Changi trh pdo moorkho.. Sun ik gall hor Je hindua diya mawa bchaya TN D's fir Mata gujri Devi te shotey Bache kyu ni bchaye gye???
Pakistan Che ik granthi d kudi chuk k os da jabrn dharm badla k vyaah kr lya..Sindh Che 2 Sikh brothers da kattal krta.. 1990 Che Kashmir de singhpura pind Che 14 ghrra de Sikha nu line Che khda krke musalmana goli marti..aurata na rape Kita.. Afghanistan che hzara guru ghr bomb naal udda dite..1965 che afganistan che 5 lakh sikh c...Hun es time othe 40 sikh reh gye...Baki darde india che aa gye..modi sir te chuk k leke aya guru granth sahib nu...lakh d lahnat hai thode Sikha te Jo afganistan cho guru granth sahib ni lya ske bs..india che baith kutte waang ponk skde tuc lok...
@@lovekiratvlogs9607ਬਾਈ इन जितनो के भी आप ने नाम लिये है इन मे से किसी एक की भी,गुरूसाहिब जी की शरण मे आने से पैहले की कोई एक कुर्बानी या कोई परउपकार किया हो तो जरूर बताने का कशट करें,
We are eternally grateful to you , Veer ji for the care and diligence for the safe - keeping of these historical treasures and for the knowledge you have of Punjab and the true detail of the Darbar of Marharaja Ranjit Singh and his of his subjects. My father and grandfather told of the prosperous Punjab , Hindu, Sikh , Muslim living in harmony with each other and of Marharaja Ranjit Singhs greatness and wisdom. This is Anmol , thank you for your work and knowledge.
Amazing- A must listen of Authentic history. Syed Sb, kindly publish all of this in a book with the photo copied of documents so our Generation to come will have a knowledge. Thankyou
Jihna 500 musalmana nu Peer Budhu Shah ne Guru Gobind Singh Ji di army vich bharti karvaya si ate Jo tankhah lende rahe , jadon ladayi hoi oh Guru Sahib nu chhad ke bhajj gaye . Paide khan ne Guru Hargobind Sahib nal gadari kiti .
Agreed! These are such valuable documents and artefacts, they should be preserved for future generations. You can already see some of them are degraded. Someone should help this kind man preserve his treasures
Very nice bha ji please scan and save it on hard copy for future generations because after some time the paper copy will be destroyed or damaged so that we can read online keep it up very nice work
Wahe guru ji punjabi chapva ke deo jo marji kimat rakh lene har sikh waste eh amolak heere sama aa waheguru ji sikh sangat tuahu ta umar dila ch yaad rake gi waheguru jia
Are itihash sirf 500 ya 600 saal se shuru nhi hota andhbhagat tu guru nanak dev g ko v bol raha hai bhakti 2 hoti hai nirgun or sargun or akaal purakh v ek hi esh liye to akaal purakh ko v gali de raha hai
Pupinder singh bhut hi vdiya video. App ji da thanvad 1. ji jo tuci zikar kita maharaja ranjit singh da butt turan vala oh purani gal hain jhri 2020-2021 ch hoyi c k navi gal hain? 2. Tuhade nal contact kida ho skda? Email share kr skde ho?
ਹਕੀਮ ਸਾਹਿਬ ਜੀ ਬੇਨਤੀ ਹੈ ਕਿ ਤੁਸੀਂ ਪੰਜਾਬ ਇਤਿਹਾਸ ਨੂੰ ਕਿਤਾਬਾਂ ਵਿੱਚ ਪੇਸ਼ ਕਰੋ ਸਾਰੇ ਖਤ, ਪੂਰੀ ਜਾਣਕਾਰੀ। ਬਹੁਤ ਮਿਹਰਬਾਨੀ ਹੋਵੇਗੀ ਅਮਿ੍ਤਸਰ ਪੰਜਾਬ
ਸੱਯਦ ਸਾਹਬ ਏਨਾਂ ਕਾਗਜ਼ਾਂ ਨੂੰ ਪੀ ਐਚ ਡੀ ਕਰਾਵਾ ਕੇ ਕਿਤਾਬਾਂ ਦੇ ਰੂਪ ਵਿੱਚ ਪੰਜਾਬੀ ਵਿੱਚ ਲਿੱਖੋ ਜੋ ਪੜ ਕੇ ਸੇਧ ਲੈ ਸਕੀਏ
ਵਾਹਿਗੁਰੂ ਜੀ ਇਹੋ ਹੀ ਫਰਕ ਹੈ ਦੂਜੀਆਂ ਕੌਮਾਂ ਦੇ ਰਾਜ ਨਾਲੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਵਾਹਿਗੁਰੂ ਜੀ
بہت تاریخی اہمیت کے شواہد آپنے اکھٹے کئے اور پنجاب کی اہم تاریخی شخصیت کو اپنی تحقیق کا موضوع بنایا۔ اس پر ہدیہ تبریک قبول کیجئے۔
ਸੱਯਦ ਜੀ ਤੁਸੀਂ ਬਹੁਤ ਵਧੀਆ ਅਮੋਲਕ ਖਜਾਨਾ ਸਾਭਂ ਕੇ ਰਖਿਆ ਹੈ ਇਕ ਇਕ ਵਿਡਿਉ ਬਣਾ ਕੇ ਪਾਉ ਜੀ ਸਿੱਖ ਕੋਮ ਤੁਹਾਡੀ ਬਹੁਤ ਸੁਕਰਗੁਜਾਰ ਹੋਵੇ ਗੀ ।।
ਵਾਹਿਗੁਰੂ ਜੀ ਦੋਵੇਂ ਪੰਜਾਬ ਇੱਕ ਕਰ ਦਿਓ
ਬਹੁਤ ਵਧੀਆ ਉੱਦਮ ,ਸਹੀ ਇਤਿਹਾਸਕ ਦਸਤਾਵੇਜ, ਵਾਹਿਗੁਰੂ ਜੀ ਹਮੇਸ਼ਾਂ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ,
ਸਰਦਾਰ ਭੁਪਿੰਦਰ ਸਿੰਘ ਜੀ ਤੁਸੀ ਅਪਣੇ ਚੈਨਲ ਤੇ ਪੈਸਿਆਂ ਵਾਲਾ ਵੀ ਵਿਕਲਪ ਚਲਾਉ। ਸਭ ਸਿੱਖਾਂ ਦਾ ਵੀ ਫਰਜ ਬਣਦਾ ਹੈ ਕਿ ਤੁਹਾਨੁੰ ਇਸ ਚੰਗੇ ਕੰਮ ਵਿੱਚ ਧੰਨ ਵਜੋਂ ਵੀ ਮੱਤ ਮਿਲੇ।
ਇਹਨਾ ਸਭ ਦਸਤਾਵੇਜ਼ਾਂ ਨੁੰ ਇਕ ਵੈਸਭਸਾਉਟ ਬਣਾਕੇ PDF ਤੇ ਤੋਰ ਤੇ ਸੰਭਾਲਕੇ ਰੱਖ ਲਵੋ।
ਸਾਨੂੰ ਨਵੀਂ ਸਿੱਖ ਪੀੜੀ ਨੁੰ ਵੀ ਪਤਾ ਹੋਣਾ ਚਾਹੀਦਾ ਹੈ।
ਬਹੁਤ ਸਾਰੇ ਜੋ ਖਾਲਿਸਤਾਨ ਨੁੰ ਮਾੜਾ ਬੋਲਦੇ ਨੇ। ਉਹਨਾ ਨੁੰ ਜਵਾਬ ਦੇ ਸਕਿਓ ਕਿ ਸਾਡਾ ਖ਼ਾਲਸਾ ਰਾਜ ਕੀ ਸੀ ਤੇ ਕਿਵੇਂ ਜਾਂ ਹੋਵੇਗਾ
ਧੰਨਵਾਦ ਸੱਯਦ ਜੀ ਤੁਸੀਂ ਸੱਚ ਬੋਲ ਰਹੇ ਹੋ ਨਹੀਂ ਤਾਂ ਈਰਖਾ ਕਰਨ ਵਾਲੇ ਕੁੱਝ ਹੋਰ ਹੀ ਬਕਵਾਸ ਕਰਦੇ ਨੇ
ਬਹੁਤ ਵਧੀਆ ਸ਼ਖ਼ਸੀਅਤ ਤੋਂ ਅਨਮੋਲ ਖਜ਼ਾਨੇ ਦੀ ਜਾਣਕਾਰੀ
ਵਾਹ ਜੀ ਵਾਹ ਕਿਆ ਬਾਤ ਹੈ❤ ਸਰਕਾਰ ਇ ਖਾਲਸਾ❤ ਖਾਲਿਸਤਾਨ ਜਿੰਦਾਬਾਦ ❤️
Pupinder ਸਿੰਘ ਵੀਰ ਤੂੰ ਬਹੁਤ ਵਧੀਆ ਕੰਮ ਸ਼ੁਰੂ ਕਰ ਲਿਆ ਹੈ ਅਤੇ ਹੁਣ ਜਿਨਾਂ ਚਿਰ ਫਕੀਰ ਸਾਬ ਕਹਿਣ, ਜਿਨਾਂ ਮਸਾਲਾ, ਜਿੰਨਾਂ ਕੁੱਝ ਉਹਨਾਂ ਦੇ ਜ਼ਿਹਨ ਵਿਚ ਹੈ ਸਾਰਾ ਰਿਕਾਰਡ ਕਰ ਲੈ। ਭੁਪਿੰਦਰ ਸਿੰਘ ਭਾਈ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਵਕਤ ਸਾਥ ਦੇਵੇ ,ਇਹ ਕੰਮ ਨਿੱਕਾ ਨਹੀਂ ਬਹੁਤ ਵੱਡਾ ਜਾਣੀ ਕੰਮ ਆਉਣ ਵਾਲਾ ਹੈ ਇਹ ਸਾਰਾ ਪਵਿੱਤਰ ਮਸਾਲਾ ਸਾਡੇ ਵਡੇਰਿਆ ਦੀਆਂ ਪਵਿੱਤਰ ਕਮਾਈਆ ਹਨ ਇਹ ਸੰਭਾਲੀ
Bilkul ji saade buzurga Diya boht pawitar kammayiya san, asi gawa layia saade to saambhia nahi gayia
@@gurjotsingh8934 some of it destroyed by our own
@@gurjotsingh8934ਤੁਸੀਂ ਸਾਡੇ ਪੰਜਾਬ ਦੇ ਦਰਿਆ ਦਿੱਲ ਲੋਕਾਂ ਚੋਂ ਓਹ ਸਿਰਮੌਰ ਲੋਕ ਹੋ ਜਿਹਨਾਂ ਦੇ ਦਿੱਲ ਵਿੱਚ ਸਰਕਾਰ ਏ ਖਾਲਸਾ ਦਾ ਮਹਾਰਾਜਾ ਰਣਜੀਤ ਸਿੰਘ ਅੱਜ ਵੀ ਜਿਊਂਦਾ ਵੱਸਦਾ ਹੈ। ਹੋਣਾ ਚਾਹੀਦਾ ਰਣਜੀਤ ਸਿੰਘ ਪੰਜਾਬ ਦੇ ਸਾਰੇ ਲੋਕਾਂ ਦੇ ਦਿੱਲ ਵਿੱਚ ਪਰ,,,,,,,,,
@@virtuosoproductions4589ਨਹੀਂ ਵੀਰ ਜੀ ਆਪਣੇ ਮੂੰਹ ਤੇ ਚਪੇੜ ਨਹੀਂ ਮਾਰਨੀ ਅਸੀਂ
@@punjabson5991 but, we elected them. So fault lies with us. Look at kar sewa, I call bekar sewa
ਕਮਾਲ ਐ ਜੀ ਇਹੋ ਜਿਹਾ ਸੀ ਸਾਡਾ ਦੇਸ ਪੰਜਾਬ
ਵਾਹਿਗੁਰੂ ਕਰੇ ਖ਼ਾਲਸਾ ਰਾਜ ਦੁਆਰਾ ਆ ਜਾਏ ਜਨਤਾ ਨੂੰ ਸਕੂਨ ਮਿਲੇ
Thank You Pupinder paa g, love from Bahawalnagar, Tehsil MinchinAbad.
Punjab ko asli tareekh se rushnaas krane ka shukrya... love our Sikh brothers.
Nawab Azizudin saab de parwar de varisaa lye buht bhut ejat te respect
ਬਹੁਤ ਹੀ ਪੁਰਾਣਾ ਖਜ਼ਾਨਾ ਸਾਂਭਿਆ ਹੋਇਆ ਹੈ ਭਾਈ ਸਾਬ ਜੀ ਨੇ
ਬਹੁਤ ਖੂਬ ❤
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਸਰਦਾਰ ਭੁਪਿੰਦਰ ਸਿੰਘ ਜੀ ਲਵਲੀ ਜੀ
Jankari nahin bahut bahut Dhanbad veer ji
Aasi salam karte hain
ਇੱਕ ਬੇਨਤੀ ਆ ਜੀ ਨਵੀਂ ਮੁਲਾਕਾਤ ਵਿਚ ਕਾਇਦਾ ਏ ਨੂਰ ਬਾਰੇ ਜਾਣਕਾਰੀ ਵੀ ਦਿਓ ਜੀ ।
ਜੇਕਰ ਫ਼ਕੀਰ ਖਾਨਾ ਮਿਊਜ਼ੀਅਮ ਵਿੱਚ ਉਹ ਦਸਤਾਵੇਜ ਮੌਜੂਦ ਹੈ ਤਾਂ ਉਸ ਨੂੰ ਦਿਖਾਉਣ ਦੀ ਕਿਰਪਾਲਤਾ ਕੀਤੀ ਜਾਵੇ ਜੀ ।
ਧੰਨਵਾਦ 🙏
kiya bat he itna khas aur qimti khzana he aur sano pta hi nahin is bare zyada zyada gal bat honi zrori he
ਵਾਹਿਗੁਰੂ ਜੀ ਇਹੋ ਜਿਹਾ ਰਾਜ ਤਾ ਪੂਰੀ ਦੁਨੀਆ ਤੇ ਹੋਣਾ ਚਾਹੀਦਾ ਸੀ। ਬਹੁਤ ਧੰਨਵਾਦ ਇੰਨਾ ਬਜੁਰਗਾ ਦਾ ਜਿਹੜੇ ਬਹੁਤ ਮਹਾਨ ਅਸਲ ਪੰਜਾਬ ਸਾਭੀ ਬੈਠੇ ਨੇ ਬਾਕੀ ਤਾ ਸਭ ਸੁੱਤੇ ਪਏ ਹਨ। ਇਹ ਮਹਾਨ ਰੱਬ ਦਾ ਬੰਦਾ ਦੁਨੀਆ ਨੂੰ ਚੀਕ ਚੀਕ ਕਿ ਦੱਸ ਰਿਹਾ
ਵੱਡ ਮੁਲੀ ਜਾਣਕਾਰੀ ਦਿੱਤੀ ਹੈ , ਉਪਰਾਲਾ ਕਰਨ ਲਈ ਸ਼ੁਕਰੀਆ ਜੀ।
Please digitize all this information and let's put it on-line for future generations. Thanks to Sayed Sahib to keep such valuable artifacts.
ਬਹੁਤ ਵਧੀਆ ਅਤੇ ਅਨਮੋਲ ਵਿਰਸੇ ਸਬੰਧੀ ਜਾਣਕਾਰੀ
ਬਹੁਤ ਖੂਬ
ਵਾਹਿਗੁਰੂ ਜੀ ਦਾ ਸ਼ੁੱਕਰ ਆ ਏ ਦਸਤਾ ਵੇਜ ਪੰਜਾਬ ਪਾਕਿਸਤਾਨ ਵਿੰਚ ਨੇ ਏਧਰ ਹੁੰਦੇ ਤੇ ਖ਼ਾਲਸਾ ਰਾਜ ਦੇ ਵਿਰੋਧੀਆ ਨੇ ਸਾੜ ਦੇਣੇ ਸੀ 🌹ਜਿਸ ਤਰਾਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ 1984 ਵਿੰਚ ਹਿੰਦ ਹਕੂਮਤ ਨੇ ਸੱਬਕੁੱਝ ਸਾੜ ਦਿੱਤਾ ਸੀ
Love and respect for Respected Faqir Anijudin’s successors .
Dunia da sabb ton wadhia hukamraan Maharaja Sardaar Ranjeet Singh Ji
ਵਾਹ ਜੀ ਵਾਹ ਬਹੁਤ ਖੋਜ ਭਰਪੂਰ ਜਾਣਕਾਰੀ
ਬਾਈ ਜੀ ਡਾਕਟਰ ਸੁਖਪ੍ਰੀਤ ਸਿੰਘ ਜੀ ਓਧੋਕੇ ਹੁਣਾ ਨੂੰ ਬੇਨਤੀ ਕੀਤੀ ਜਾਵੇ ਕੇ ਇਹ ਜਿਨਾ ਵੀ ਸਰਕਾਰੇ ਖਾਲਸਾ ਦਾ ਇਤਿਹਾਸ ਹੈ ਪੰਜਾਬੀ ਵਿਚ ਕਿਤਾਬ ਬੰਦ ਕੀਤਾ ਜਾਵੇ ਡਾਕਟਰ ਸਾਬ ਹੀ ਇਕ ਐਸੀ ਸ਼ਖਸ਼ੀਅਤ ਹਨ ਜੋ ਇਹ ਕਮ ਕਰ ਸਕਦੇ ਹਨ
Pupinder ਸਿੰਘ ਜਾਂ ਭੂਪਿੰਦਰ ਸਿੰਘ ਭਾਈ ਅੱਜ ਤੂੰ ਡਾਡਾ ਕੱਢਣ ਵਾਲਾ ਮਸਾਲਾ, ਸਾਡੀ ਸਰਕਾਰ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਿਰਾਸਤ ਦਾ ਇੱਕ ਵਰਕਾ ਫੋਲ ਕੇ ਵਿਖਾਇਆ ਤੇ ਡਾਡਾ ਨਿੱਕਲ ਗਈਆਂ ਨੇ। ਹਕੀਮ ਸਾਹਬ ਦਾ ਵੱਡਾ ਧੰਨਵਾਦ ਭੂਪਿੰਦਰ ਸਿਹਾਂ ਤੇਰਾ ਧੰਨਵਾਦ ਵੀਰ ਜੀ ਬਹੁਤ ਬਹੁਤ
Pls tell me which door in harmandir sahib and side or gate
The gate of somnath mandir which fetched from afganistan
ਬਹੁਤ ਹੀ ਵਧੀਆ ਪ੍ਰੋਗਰਾਮ ਤੁਹਾਡਾ ਪ੍ਰੋਗਰਾਮ ਸੁਣ ਕੇ ਤੇ ਸਾਨੂੰ ਇਦਾਂ ਜਾਪਦਾ ਹੈ ਕਿ ਚਿੰਤਾ ਅਸੀਂ ਸ਼ੇਰੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬੈਠੇ ਹੋਏ ਹ ਕਿਰਪਾ ਕਰਕੇ ਜਿੰਨੀਆਂ ਵੀ ਇਹ ਵਹੀ ਖਾਤੇ ਹਨ ਫਾਈਲਾਂ ਹਨ ਇਹ ਪੁਰਾਣੀਆਂ ਹੋ ਚੁੱਕੀਆਂ ਹਨ ਤੇ ਇਹਨਾਂ ਦਾ ਉਲਥਾ ਜਰੂਰ ਕੀਤਾ ਜਾਵੇ ਚੰਗੇ ਕਾਗਜ ਦੇ ਉੱਤੇ ਜੋ ਕਿ ਖਜ਼ਾਨਾ ਗੈਬ ਨਾ ਹੋ ਜਾਵੇ ਅਤੇ ਹੋਰ ਐਪੀਸੋਡ ਬਣਾ ਕੇ ਸੰਗਤ ਤੇ ਦੁਨੀਆਂ ਦੇ ਸਾਹਮਣੇ ਜਰੂਰ ਰੱਖੋ
ਧੰਨਵਾਦ ਭਾਈ ਜੀ ਸਿੱਖ ਇਤਹਾਸ ਦੀ ਜਾਣਕਾਰੀ ਦੇਣ ਲਈ ਹੋਰ ਵੀ ਅੱਗੇ ਦਸੋ ਜੀ
Very Very valuable information, thanks Faqir Sahib and Bhupinder ji
ਖ਼ਾਲਸਾ ਸਰਕਾਰ ਦੇ ਇਸ ਖ਼ਜ਼ਾਨੇ ਦੇ ਮੂਹਰੇ ਕੋਹਿਨੂਰ ਹੀਰਾ ਕੁਝ ਵੀ ਨਹੀਂ ਐਸੇ ਕਿੱਨੇਂ ਹੀਰੇ ਕੁਰਬਾਨ ਕੀਤੇ ਜਾ ਸਕਦੇ ਆ।
ਬਹੁੱਤ ਬਹੁੱਤ ਧੰਨਵਾਦ ਜੀ
Vahut vadiya ਉਪਰਾਲਾ ਕੀਤਾ ਵੀਰ ਜੀ 👍👍👍🙏🙏🙏
Singh Bhaiyo eh apni duty ae sb di k enna documents nu preserve kita jaave, apni history nu sambhaaleya jaave, Mahaaraja Ranjit Singh di asal history Pakistan wech barhe thorhe lokaan nu pta ae. Shukrya Bhai Lovely Singh ji Allah tuhanu hor ilm te taraqqiyan deve. kash koi es te Movie bna ske, Khalsa raaj te, Singhan te, Pakistani Punjab te, Mahaaraja Ranjit Singh te, ohnde wech dovein Punjabaan de actors hovan. sorry Punjab ikko ee ae, mulk 2 ne bs.
Bilkul bai ji
WAHEGURU JI SARBAT DA BHALA KARO WAHEGURU JI 🙏🙏🙏🙏
Pakistani veero eh khazana tuhade kol hei. Mehrbani karke isnu college school syllabus vich darz karao.
ਸੱਯਦ ਵੀਰ ਜੀ ਕਯਾ ਬਾਤ ਜਿਨਾਂ ਮੁਸਲਮਾਨਾਂ ਤੋ ਹਿੰਦੂਆਂ ਦੀਆਂ ਕੁੜੀਆਂ ਛੁੱਡਵਾਈਆ ਓਨਾਂ ਹਿੰਦੂਆਂ ਨੇ ਸਿੱਖਾਂ ਨਾਲ ਧਰੋਹ ਕੀਤਾ ਜਿਨਾਂ ਮੁਸਲਮਾਨਾਂ ਨੂੰ ਡੰਡ ਦੇ ਕੇ ਹਿੰਦੂ ਕੁੜੀਆਂ ਛੁਡਵਾਈਆ ਓ ਮੁਸਲਮਾਨ ਨਾਲ ਖੜੇ ਓਦੋਂ ਵੀ ੧੯੮੪ ਵੇਲੇ ਵੀ ਤੇ ਹੁਣ ਵੀ ਪਰ ਡੋਗਰੇ ਅੰਧ ਭਗਤਾਂ ਗ਼ਦਾਰੀ ਕੀਤੀ ਲੱਖ ਦੀ ਲਾਹਨਤ ਏਹੋ ਜਿਹੇ ਧਰਮ ਦੇ ਜਿਨਾਂ ਦੀਆ ਧੀਆਂ ਛੁਡਵਾਉਣ ਲਈ ਇੱਕ ਬਰਾਹਮਣ ਦੀ ਧੀ ਜੋ ਕਸੂਰ ਦਾ ਨਵਾਬ ਚੁੱਕ ਕੇ ਲੈ ਗਿਆ ਡੋਲੇ ਵਿੱਚੋ ੮੦ ਸਿੰਘ ਸ਼ਹੀਦ ਹੋਏ ਪਰ ਕੁੜੀ ਬਾ ਇੱਜ਼ਤ ਵਾਪਸ ਲਿਆਂਦੀ ਲਾਹਨਤ ਏਹੋ ਜੇਹੀ ਕੌਮ ਦੇ ਜੇ ਛਿੱਤਰ ਵੱਜੇ ਤੇ ਸਿੱਖਾਂ ਦੇ ਪੈਰਾਂ ਵਿੱਚ ਨਹੀਂ ਤਾਂ ਰਾਜ਼ਨੀਤੀ ਵੇਲੇ ਸ਼ਾਮ ਦਾਮ ਦੰਡ ਭੇਤ ਤੇ ਆ ਜਾਦੇ ਨੇ
Sare guru brahmin khattri bedi sodhi rajpoot Hindu family cho c...
5 pyare v hindua TN hi bne c..
Sati das mati Bhai dyala ji eh v brahmin c..banda singh Bahadur minhas dogra rajput hindu family cho c..hari singh nalwa uppal khattri hindu family cho c..todar mall jain v hindu family cho c
Bakwas krn TN pehla ithass Changi trh pdo moorkho..
Sun ik gall hor
Je hindua diya mawa bchaya TN D's fir Mata gujri Devi te shotey Bache kyu ni bchaye gye???
Pakistan Che ik granthi d kudi chuk k os da jabrn dharm badla k vyaah kr lya..Sindh Che 2 Sikh brothers da kattal krta.. 1990 Che Kashmir de singhpura pind Che 14 ghrra de Sikha nu line Che khda krke musalmana goli marti..aurata na rape Kita.. Afghanistan che hzara guru ghr bomb naal udda dite..1965 che afganistan che 5 lakh sikh c...Hun es time othe 40 sikh reh gye...Baki darde india che aa gye..modi sir te chuk k leke aya guru granth sahib nu...lakh d lahnat hai thode Sikha te Jo afganistan cho guru granth sahib ni lya ske bs..india che baith kutte waang ponk skde tuc lok...
@@lovekiratvlogs9607bne c na tu jadon tak gobar khanna, ji name likhe uhna to ki sikhea tu
@@lovekiratvlogs9607ਬਾਈ इन जितनो के भी आप ने नाम लिये है इन मे से किसी एक की भी,गुरूसाहिब जी की शरण मे आने से पैहले की कोई एक कुर्बानी या कोई परउपकार किया हो तो जरूर बताने का कशट करें,
@@lovekiratvlogs9607absolutely right 👍
We are eternally grateful to you , Veer ji for the care and diligence for the safe - keeping of these historical treasures and for the knowledge you have of Punjab and the true detail of the Darbar of Marharaja Ranjit Singh and his of his subjects. My father and grandfather told of the prosperous Punjab , Hindu, Sikh , Muslim living in harmony with each other and of Marharaja Ranjit Singhs greatness and wisdom.
This is Anmol , thank you for your work and knowledge.
ਵੀਰ ਜੀ ਰੋਣਾ ਆ ਗਿਆ ਕਾਸ਼ ਅੱਜ ਕਿਤੇ ਸਾਡਾ ਉਹੀ ਰਾਜ਼ ਹੁੰਦਾ ਤਾਂ ਅੱਜ ਉਧਰਲੇ ਮੁਸਲਮਾਨ ਤੇ ਇਧਰਲੇ ਸਿੱਖ ਵਿਦੇਸ਼ਾਂ ਵਿੱਚ ਨਾਂ ਰੁਲਦੇ ਅੰਗਰੇਜ਼ ਨੇ ਚੰਗਾ ਨਹੀਂ ਕੀਤਾ ਹਿੰਦੂ ਡੋਗਰਿਆਂ ਤੇ ਲਾਲ ਸਿੰਘ ਮਿਸ਼ਰਾ ਤੇਜ਼ ਸਿੰਘ ਮਿਸ਼ਰਾ ਬਾਹਮਣਾਂ ਨੇ ਲੂਣ ਖਾ ਕੇ ਹਰਾਮ ਕੀਤਾ 😢😢😢
Absolutely
Sikh History Great Documents. Thanks
Zabardast from Punjab Lahore Pakistan
Sir you should scan and make PDF files and Show on your face book page.
waheguru ji bhut bhut dhanwad .changa lggya sun k tusi bhut hi sohne topic te galla kriya ,(good)
Lovely Sahib, what an important and historical documentary , please keep it up and bring more documentaries. Good job.🇨🇦👍
Intellectual,,,,Dr sahib
Salamat raho
It's so beautiful so much information and knowledge. Please do follow up programmes looking forward. God bless
Amazing- A must listen of Authentic history. Syed Sb, kindly publish all of this in a book with the photo copied of documents so our Generation to come will have a knowledge.
Thankyou
Bhut khoob veer ji ❤❤
oh gurwinder, oh judde bai...
Dekhli interview main eh, dhanwaad.
Absolutely Amazing... WOW. We didn't know it even existed. Great historical piece of information.
ਸੱਯਦ ਜੀ ਤੇ ਜਾਂ ਸਰੋਤਿਆਂ ਵਿੱਚੋ ਕਿਸੇ ਵੀਰ ਨੂੰ ਪਤਾ ਹੋਵੇ ਤਾਂ ਦੱਸਣ ਕਿ ਕਿਸੇ ਮੁਸਲਮਾਨ ਨੇ ਗ਼ਦਾਰੀ ਕੀਤੀ ਗੁਰੂ ਸਾਹਿਬਾਨਾਂ ਜੀ ਤੋਂ ਲੈਕੇ ਸਿੱਖ ਰਾਜ ਖਤਮ ਹੋਣ ਤੱਕ ਜਾਂ ਹਿੰਦੂਆਂ ਨੇ ਹੀ ਗਦਾਰੀਆਂ ਕੀਤੀਆਂ ਨੇ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦੁਰ ਗੋਬਿੰਦਸਿੰਘ ਜੀ ਸਾਹਿਬਜਾਦੇ ਜੀ ਤੇ ਸਿੱਖ ਮਿਸਲਾਂ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਸਰਕਾਰੇ ਖ਼ਾਲਸਾ ਤੱਕ ਹਿੰਦੂਆਂ ਹੀ ਗਦਾਰੀਆਂ ਕੀਤੀਆਂ ਜਿਵੇਂ ਡੋਗਰਿਆਂ ਹਰੀ ਸਿੰਘ ਨਲੂਆ ਜੀ ਦੀ ਸ਼ਹੀਦੀ ਖੜਕ ਸਿੰਘ ਦੀ ਸ਼ਹੀਦੀ ਕੰਵਰ ਨੌ ਨਿਹਾਲ ਸਿੰਘ ਜੀ ਦੀ ਸ਼ਹੀਦੀ ਰਾਣੀ ਚੰਦ ਕੌਰ ਜੀ ਦੀ ਸ਼ਹੀਦੀ ਕੰਵਰ ਸ਼ੇਰ ਸਿੰਘ ਦੀ ਸ਼ਹੀਦੀ ਕੰਵਰ ਪ੍ਰਤਾਪ ਸਿੰਘ ਦੀ ਸ਼ਹੀਦੀ ਸ਼ੇਰ ਸਿੰਘ ਦਾ ਫਰਜੰਦ ਸਰਕਾਰੇ ਖ਼ਾਲਸਾ ਤਬਾਹ ਕਰਨ ਵਾਲੇ ਹਿੰਦੂ ਡੋਗਰੇ ਰਾਜਾਂ ਧਿਆਨ ਸਿੰਘ ਗੁਲਾਬ ਸਿੰਘ ਹੀਰਾ ਸਿੰਘ ਲਾਲ ਸਿੰਘ ਜਿੰਨਾਂ ਨੇ ਆਪਣੀਆਂ ਭੈਣਾਂ ਧੀਆਂ ਰਾਜੇ ਮਹਾ ਰਾਜੇ ਰਣਜੀਤ ਸਿੰਘ ਨਾਲ ਵਿਆਹੀਆਂ ਸਰਕਾਰੇ ਖ਼ਾਲਸਾ ਨੂੰ ਖਤਮ ਕਰਨ ਵਾਸਤੇ ਆਪਣੀਆਂ ਕੁੜੀਆਂ ਭੈਣਾਂ ਮਹਾਂ ਰਾਜਾਂ ਰਣਜੀਤ ਸਿੰਘ ਦੇ ਥੱਲੇ ਪਾਈਆਂ ਕਹਿੰਦਾਂ ਕਰ ਲੈ ਜੋ ਕਰਨਾਂ ਹਿੰਦੂਆਂ ਦੀਆਂ ਕੁੜੀਆਂ ਨਾਲ ਪਰ ਸਿੱਖ ਰਾਜ ਸਰਕਾਰੇ ਖ਼ਾਲਸਾ ਰਹਿਣ ਨਹੀਂ ਦੇਣਾਂ ਤਬਾਹ ਕਰ ਦੇਣਾਂ ਡੋਗਰਿਆਂ ਦੀਆਂ ਕੁੜੀਆਂ ਭੈਣਾਂ ਸਾਰੀਆਂ ਰਾਜੇ ਦੇ ਥੱਲੇ ਪਾ ਦਿੱਤੀਆਂ
Jihna 500 musalmana nu Peer Budhu Shah ne Guru Gobind Singh Ji di army vich bharti karvaya si ate Jo tankhah lende rahe , jadon ladayi hoi oh Guru Sahib nu chhad ke bhajj gaye .
Paide khan ne Guru Hargobind Sahib nal gadari kiti .
Waheguru ji
Maharaja Ranjeet sigh ji verga koyi ho nahi sakda . Bahut hi vadiya te deep knowledge hai ,Thankyou so much.
Punjab digital library should contact them and save these documents.
Agreed! These are such valuable documents and artefacts, they should be preserved for future generations. You can already see some of them are degraded. Someone should help this kind man preserve his treasures
@@amandeepvirk7989 I will email Punjab digital library
Very Impressive 🙏🙏🙏
San Francisco California USA
Inspiring! May the Lord bless both you gentlemen and Grant that the Punjab rise again and be one for eternity.
Salute a Syad Sir
Thank you for this unsaleable information about Sikh Raj. ❤
44:34 waah ji wah ❤
Commendably put it ji Bemisal LAJWAB ji
ये अनमोल सिक्ख खजाना आजकल के मेन स्ट्रीम इलेक्ट्रॉनिक मीडिया के माध्यम से रिकॉर्ड होना चाहिए महाराजा रणजीत सिंह जी❤ वास्तविक सेक्युलर राजा थे
Excellent work Bhupinder Singh ji for sharing this 🙏
ਸੱਯਦ ਸਾਹਬ ਜੋ ਮੰਦਿਰਾਂ ਨੂੰ ਉਗਰਾਹੀ ਦਿੱਤੀ ਦੱਸੋ
ਪੰਡੋਰੀ ਧਾਮ ਗੁਰਦਾਸਪੁਰ ਨੇੜੇ ਦੀਨਾਨਗਰ ਨੂੰ ਸੋ ਏਕਡ ਜ਼ਮੀਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਾਨ ਦਿੱਤੀ ਸੀ
Kashi de madir nu 1000 kilo Sona dutta si
आपकी ये विडीओ भी इतिहास में दर्ज हो गई
ਵਹਿਗੁਰੂ ਜੀ ਬਹੁਤ ਵਧੀਆ ਇਹ ਕਿੱਥੇ ਆ ਜੀ🙏
जस्सासिंह अहलूवालिया के बारे में जानकारी अद्भुत है❤
To much thanks FAQIR SAHIB for valuable information. ASLAM E LAKEM.
Simply Beautiful and true historical facts described ,thanks !
Very nice bha ji please scan and save it on hard copy for future generations because after some time the paper copy will be destroyed or damaged so that we can read online keep it up very nice work
Thx paji for sharing this important information plz pupinder singh sir we waiting for next part thx ❤
Excellent Job, Dear Pupinder Singh Lovely.
All documents should make public. The very valuable information. Thanks
As a Pakistani Punjabi , I would love to know the real history of Punjab and real heroes of Punjab either Muslim / Sikhs / Hindo but real .
Asi udeekk karange tohaday aglay program laye plz daseeo jaroor sadi hath Jod benti ha ji ... bahot dhanwadi howange
ਵੀਰ ਜੀ ਏ ਚਿੱਠੀਆਂ ਨੂੰ ਸ਼ੀਸ਼ੇ ਵਿੱਚ ਮੜਾ ਕੇ ਰੱਖੋ
Wahegur app jee, upper kirppa karn jee
ਉਹ ਦਰਵਾਜ਼ਾ ਬਾਦਲਾਂ ਨੇ ਹਿੰਦੂਆਂ ਨੂੰ ਬਿੰਨਾਂ ਕਿਸੇ ਨੂੰ ਪੁੱਛੇ ਵਾਪਿਸ ਦੇ ਦਿੱਤੇ ਹਨ।
Bhaji ਤੀਜਾ part ਜਰੂਰ karo ji
Zabardast program
Wahe guru ji punjabi chapva ke deo jo marji kimat rakh lene har sikh waste eh amolak heere sama aa waheguru ji sikh sangat tuahu ta umar dila ch yaad rake gi waheguru jia
Please continue waiting for next part
Bahut vadmuli jankari lovely paji
It is always very interesting to listen to Faquir Sahib.He is a treasure of knowledge of Ranjit Singh,s time.
ਅੰਧ ਭਗਤ ਬਰਨੌਲ ਲੱਭਦੇ ਫਿਰਦੇ ਜੇ ਏਹੋ ਜਿਹਾਂ ਹੋਵੇਗਾ ਸਰਕਾਰੇ ਖ਼ਾਲਸਾ ਖਾਲਿਸਤਾਨ
Are itihash sirf 500 ya 600 saal se shuru nhi hota andhbhagat tu guru nanak dev g ko v bol raha hai bhakti 2 hoti hai nirgun or sargun or akaal purakh v ek hi esh liye to akaal purakh ko v gali de raha hai
@@WaarModehe is nafrati tatto who can't think anything than hatred against Hindus.
@@WaarModeGuru Nanak Dev Ji de flafe par chalo bhi, fir kehin tu andh bhagat nahi hai, tere kahan da matlab samjh lagda
ਸੁਣਿਆ ਏ 15 ਭਗਤਾ ਦੀ ਬਾਣੀ ਦਰਜ ਹੈ
@@sattibains4818 are dhakan hindu hote nhi to Sikh paida kaise hote tumne gurubani padhi hai kabhi nirgun or sargun bhakti kya hoti hai chal bata
Please present more programs like these ablut Maharaja Ranjit Singhto the audience
Ha g lovly veer ehna kolon hor v gallan puchoo
ਸਾਡਾ ਵੀ ਕੱਦੇ ਰਾਜ ਹੁੰਦਾ ਸੀ
Waho waho waho Fakir Sahib.
Ji bahut wadia
Lovely paa ji zindaba
Khizar chughtai wazirabad
Give all the valuables information about sikh Raj
Good job 👍👍❤️❤️
Pupinder singh bhut hi vdiya video. App ji da thanvad
1. ji jo tuci zikar kita maharaja ranjit singh da butt turan vala oh purani gal hain jhri 2020-2021 ch hoyi c k navi gal hain?
2. Tuhade nal contact kida ho skda? Email share kr skde ho?
Great job
Waheguru ji aap ji ne bahut vadia video banai kamal da raj c maharaja Ranjeet Singh ji da
Love you putt beta mai bullet motercycle gift karna hai ji
❤
Sikh Empire Zindabad
ਜ਼ਰੂਰ ਹੋਰ ਵੀਡਿਓ ਬਣਾਓ ਵੀਰ ਜੀ
HONORABLE FAQIR FAMILY THANKS FOR SUCH RESPECTFUL CARE OF DOCUMENTS SHOWING ATRUE KHALSA DEMOCRACY RULE ... LOVE FOR ALL HATE FOR NONE....