Toofanaan Da Shah Aswaar - Shaheed Kartar Singh Sarabha (Bhai Ajmer Singh's Speech at Delhi - 2019)

Поделиться
HTML-код
  • Опубликовано: 7 июн 2019
  • FOR MORE AND LATEST VIDEOS, GET SIKH SIYASAT APP - smarturl.it/sikhsiyasatapp
    A co-ordination group of Sikh youth in Delhi organised a lecture of Bhai Ajmer Singh on "Toofanaan Da Shah Aswaar - Shaheed Kartar Singh Sarabha" on May 19, 2019. This is full video recording of speech of Bhai Ajmer Singh.

Комментарии • 218

  • @DilbagSingh
    @DilbagSingh 2 года назад +49

    Like who listened complete speech 😇 ਮੈਂ ਦੇਖਨਾ ਚਾਹੁੰਦਾ ਕਿਨੇਂ ਲੋਕ ਇਤਿਹਾਸ ਵਿਚ ਦਿਲਚਸਪੀ ਰੱਖਦੇ।

  • @jujharusingh2472
    @jujharusingh2472 5 лет назад +130

    ਸਿੱਖ ਸਿਆਸਤ ਦੀ ਟੀਮ ਨੂੰ ਅਪੀਲ ਹੈ ਕਿ ਸਰਦਾਰ ਅਜਮੇਰ ਸਿੰਘ ਜੀ ਦੀ ਕਟੋ ਕਟ ਹਫਤੇ ਚ ਇਕ ਵੀਡੀਓ ਜ਼ਰੂਰ ਪਾਇ ਜਾਵੇ ਉਸ ਸਮੇ ਦੇ ਮਸਲਿਆਂ ਉਤੇ ਉਹਨਾਂ ਦਾ ਨਜ਼ਰੀਆ ਜਾਨਣਾ ਸਾਡੇ ਲਈ ਕਾਫੀ ਜ਼ਰੂਰੀ ਹੈ.ਧਨਵਾਦ

  • @Rajdeep_singh_brar
    @Rajdeep_singh_brar 2 года назад +9

    ਸਿੱਖ ਕੌਮ ਦੇ ਮਹਾਨ ਯੋਧੇ 🙏ਬਹੁਤ ਬਹੁਤ ਧੰਨਵਾਦ ਭਾਈ ਅਜਮੇਰ ਸਿੰਘ ਜੀ ਇਸ ਇਤਿਹਾਸ ਨੂੰ ਸਾਂਝਾ ਕਰਨ ਲਈ

  • @gurpreetsinghsandhu3023
    @gurpreetsinghsandhu3023 3 года назад +11

    ਵਿਸ਼ੇਸ਼ ਜਾਣਕਾਰੀ ਲਈ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਰੱਬ ਸੋਹਣਾ ਚੜਦੀਕਲਾਂ ਵਿਚ ਰੱਖੇ ਹਮੇਸ਼ਾ ਆਪ ਜੀ ਨੂੰ

  • @gurpreetbenipal7167
    @gurpreetbenipal7167 4 года назад +42

    🙏🙏ਮਹਾਨ ਯੋਧੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਸਿੱਖ ਕੌਮ ਦੇ ਮਹਾਨ ਹੀਰੇ ਇਹਨਾਂ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ

  • @bikarjitsingh34bikarjitsin10
    @bikarjitsingh34bikarjitsin10 3 месяца назад

    ਕਰਤਾਰ ਸਿੰਘ ਸਰਾਭਾ ਦਾ ਸਭਤੋਂ ਵੱਧ ਯੋਗਦਾਨ ਹੈ ਜੇ ਇਕ ਬੰਦਾ ਬੇਈਮਾਨ ਨਾ ਹੂੰਦਾ ਤਾਂ ਇਕੱਲਾ ਆਜ਼ਾਦੀ ਲੈ ਦਿੰਦਾ

  • @blueriverentertainment
    @blueriverentertainment 8 месяцев назад +1

    ਕਰਤਾਰ ਸਿੰਘ ਸਰਾਭਾ ਅਜ਼ਾਦੀ ਦੇ ਸੰਘਰਸ਼ ਦਾ ਮੇਨ ਹੀਰੋ ਸੀ ਪਰ ਭਗਤ ਸਿੰਘ ਰਾਸ਼ਟਰਵਾਦੀਆਂ ਦੇ ਫਿੱਟ ਵਹਿੰਦਾ ਸੀ ਤਾਂ ਕਰਕੇ ਅੱਗੇ ਆ ਗਿਆ ਤੇ ਕਰਤਾਰ ਸਿੰਘ ਪਿੱਛੇ ਰਹਿ ਗਿਆ ਹਾਲਾਂਕਿ ਭਗਤ ਸਿਉਂ ਦਾ ਰੋਲ ਮਾਡਲ ਕਰਤਾਰ ਸਿੰਘ ਸਰਾਭਾ ਸੀ 🙏🙏

  • @hardeepsinghcheema429
    @hardeepsinghcheema429 8 месяцев назад +2

    ਸ਼ਹੀਦ ਕਰਤਾਰ ਸਿੰਘ ਸਰਾਭਾ ਅਮਰ ਰਹੇ

  • @arashdeepkaur6618
    @arashdeepkaur6618 2 года назад +3

    ਧਨਵਾਦ ਜੀ 🙏

  • @SarbjitSingh-er2bo
    @SarbjitSingh-er2bo 3 года назад +22

    Saheed Kartar Singh Saraba was a sincere, thoughtful, and a visionary Soldier of Gadar party.

  • @jarnailsingh2593
    @jarnailsingh2593 2 года назад +2

    Great speech ,Shaheed kartar Singh Sraba ji ,Mahan Jodhe c asi sada onha da Sanman karde ha.Thanks Bhai Ajmer Singh ji.

  • @gurdialgurdial5406
    @gurdialgurdial5406 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jyotinirwalnirwal7931
    @jyotinirwalnirwal7931 Год назад +6

    ਭਾਈ ਸਾਹਿਬ, ਸਰਦਾਰ ਅਜਮੇਰ ਸਿੰਘ ਜੀ,ਇਸ ਇਤਿਹਾਸ ਤੇ ਚਾਨਣਾ ਪਾਉਣ ਤੇ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ,ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਜਿੰਦਾਬਾਦ, ਗਦਰੀ ਬਾਬੇ ਜਿੰਦਾਬਾਦ

  • @gurbhajansinghgill
    @gurbhajansinghgill 2 года назад

    ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸੁਭਾਸ਼ ਬੋਸ ਸਹਿਪਾਠੀ ਸਨ।
    ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸੁਭਾਸ਼ ਚੰਦਰ ਬੋਸ ਦਸਵੀਂ ਚ ਜਮਾਤੀ ਸਨ। ਇੱਕੋ ਇਨਕਲਾਬੀ ਅਧਿਆਪਕ ਕੋਲੋ ਉੜੀਸਾ ਚ ਪੜ੍ਹੇ।
    ਇਹ ਸੱਜਰੀ ਖੋਜ ਸ਼ਹੀਦ ਭਗਤ ਸਿੰਘ ਦੇ ਭਣੇਵੇ ਪ੍ਰੋਃ ਜਗਮੋਹਨ ਸਿੰਘ ਜੀ ਦੀ ਹੈ।
    ਇਸ ਤੋਂ ਇਹੀ ਸਬਕ ਮਿਲਦਾ ਹੈ ਕਿ ਅਧਿਆਪਕ ਸਿਰਫ਼ ਸਲੇਬਸ ਦੀਆਂ ਕਿਤਾਬਾਂ ਹੀ ਨਹੀਂ ਪੜ੍ਹਾਉਂਦਾ ਸਗੋਂ ਜੀਵਨ ਤੋਰ ਵੀ ਸਿਖਾਉਂਦਾ ਹੈ।
    ਗੁਰਭਜਨ ਗਿੱਲ

  • @lakhvindersingh4150
    @lakhvindersingh4150 Год назад +1

    From Haryana Baba Sohan Singh Bhakhana Grate Person 🙏🙏🙏

  • @Australianvlog101
    @Australianvlog101 8 месяцев назад +1

    Nov 2023 Kon Kon Sun reha.. samunderan da shah aswaar ❤❤

  • @SarbjitSingh-er2bo
    @SarbjitSingh-er2bo 3 года назад +10

    Sardar Ajmer Singh Ji described very factual elements of history. Baba Sohan Singh Bhakna had very positive views about Saheed Kartar Singh Sarabha in his book.

  • @jogindersinghsingh8844
    @jogindersinghsingh8844 3 года назад +4

    Mai pad reha a book bahut vadia uprala hai

  • @Shah_honi2731
    @Shah_honi2731 3 года назад +6

    Ani Khushi es jankari to ni hoi jini a dekh k hoi k aaj v Lok kartar Singh sarabha di jivani sunde ne waheguru

  • @gurpreetsinghheritagejagge7432
    @gurpreetsinghheritagejagge7432 3 года назад +14

    ਬਾਬਾ ਜੀ ਅੱਜ(27/10/2020) ਹੀ ਮਿਲੀ ਹੈ ਜੀ ਇਹ ਕਿਤਾਬ.. ਤੁਹਾਡੀ ਬਹੁਤ ਧੰਨਵਾਦੀ ਹੈ ਜੀ ਸਿੱਖ ਕੌਮ।।

  • @n.5845
    @n.5845 3 года назад +7

    ਬਹੁਤ ਹੀ ਵਧੀਆ👍💯

  • @MandeepSingh-dt8fm
    @MandeepSingh-dt8fm 4 месяца назад

    ਬਾਪੂ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਲੰਮੀਆਂ ਉਮਰੇ ਬਖਸ਼ੇ 🙏🙏

  • @SarbjitSingh-er2bo
    @SarbjitSingh-er2bo 3 года назад +7

    Baba Sohan Singh Bakhana was a Prince among Patriots a revolutionary par excellence had engineered the Gadar Party in California USA.

  • @harleenkaur5701
    @harleenkaur5701 4 года назад +6

    Ajoke saame Kom da heera Great Bhai Ajmer singh ji

  • @adishkumar8315
    @adishkumar8315 3 года назад +5

    Really very great job done by bhai Ajmer Singh ji 🙏 👏

  • @Kuljeet-singh
    @Kuljeet-singh 4 года назад +4

    ਬਹੁਤ ਵਧੀਆਂ ਜਾਣਕਾਰੀ ਦਿੱਤੀ ਜੀ 🙏🙏🙏🙏🙏🙏

  • @simranjeetsingh6410
    @simranjeetsingh6410 5 лет назад +6

    Sardar Ajmer Singh ji 🙏🏻🙏🏻🙏🏻🙏🏻🙏🏻🇮🇹🇮🇹🇮🇹

  • @ravinderpreetkaur241
    @ravinderpreetkaur241 Месяц назад

    Wahehguru ji mehr kro 🙏

  • @darbara16
    @darbara16 5 лет назад +13

    Very true Sardar Ajmer Singh, not only has the Sikh leadership been bought off, but even our martyrs have been high jacked by the establishment, leaving few role models to follow.

  • @gurcharnsingh6806
    @gurcharnsingh6806 3 года назад +5

    dislike ਵਾਲਿਆਂ ਦਾ ਹੁਣ ਪਤਾ ਲਗਾ ਵੲੀ ਇਹ ਤਾ ਸਰਦਾਰ ਸਰਾਭੇ ਨੂੰ ਵੀ ਹੋਜਾਂਦੇ ਨੇ ਸਰਮ ਵਾਲੀ ਗੱਲ ਹੈ

  • @indrajeetsingh3887
    @indrajeetsingh3887 Год назад

    Great person kartaar singh sarabha

  • @sukhpreetsinghbrar172
    @sukhpreetsinghbrar172 4 года назад +3

    Thanks.Sardar.Ajmer Singh ji.

  • @harmailsingh6472
    @harmailsingh6472 2 года назад +2

    ਮਹਾਨ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ।

  • @parmkaur4268
    @parmkaur4268 4 года назад +4

    ਬਹੁਤ ਵਧੀਆ

  • @paljatinder164
    @paljatinder164 4 года назад +8

    Sir you are great.

  • @pdreport5226
    @pdreport5226 4 года назад +1

    Great ji।।।baut sohni sikhya

  • @karanpanag3490
    @karanpanag3490 3 года назад +1

    💯boht sohni speech

  • @santsipahi3780
    @santsipahi3780 3 года назад +7

    Perfect words

  • @jasvirgill9040
    @jasvirgill9040 2 года назад +2

    Bhai sabh ji deep sidhu te v kitab likho 🙏🙏

  • @sartajgill846
    @sartajgill846 3 года назад

    ਧੰਨਵਾਦ ਜੀ 🙏ਬਹੁਤ ਬੁਹੁਤ िੲॅਕ िਕਤਾਬ िਲਖਣ ਲੲੀ ਬਹੁਤ ਟਾिੲਮ ਲॅਗ ਜਾਦਾ ਹੈ 🙏🙏🙏🙏🙏🙏🙏🙏🙏🙏🙏

  • @sadhuram5445
    @sadhuram5445 2 года назад +1

    Kartar singh sarabha amar rahe

  • @hssekhongaming6985
    @hssekhongaming6985 2 года назад

    ਸੋਹਣ ਸਿਘ ਭਕਣਾ , ਕਰਤਾਰ ਸਿੰਘ ਸਰਾਭਾ ਸੋਚ ਬਹਤ ਵੱਡੀ ਸੀ

  • @singhmediainternationalcha1531
    @singhmediainternationalcha1531 4 года назад +14

    ਸਹੀਦ ਕਰਤਾਰ ਸਿੰਘ ਸਰਾਭਾ ਕੌਮ ਦਾ ਸਹੀਦ ਸੀ

  • @baldeepsingh269
    @baldeepsingh269 3 года назад +1

    Waheguru ji 🙏

  • @ieltsvision9340
    @ieltsvision9340 Год назад

    Bahut vadea

  • @avijitaulja8399
    @avijitaulja8399 5 месяцев назад

    Very good history Nalgene

  • @harpreetdhaliwal364
    @harpreetdhaliwal364 Год назад

    Really very great job singh saab ji

  • @dazymusic
    @dazymusic Год назад

    Gyaan ❤❤❤💎💎🙏🙏

  • @bikramjitsingh2464
    @bikramjitsingh2464 2 года назад

    U R great personality ,Bhai saab

  • @gurpreetsingh4144
    @gurpreetsingh4144 4 года назад +1

    waheguru

  • @karandhaliwal1220
    @karandhaliwal1220 3 года назад

    Bhut vdia sir 👌👌

  • @tarnjitsingh7110
    @tarnjitsingh7110 3 года назад

    Great job sir ji

  • @harwindersingh4038
    @harwindersingh4038 3 года назад +1

    speechless

  • @panjabvibes4
    @panjabvibes4 3 года назад +1

    Sardar kartar singh sarabha🔝🙏🏻

  • @ajitsingh2902
    @ajitsingh2902 2 года назад

    Waheguru

  • @sohanramgharia5377
    @sohanramgharia5377 2 года назад

    Thanks geani ji

  • @harjeetkaurkaur396
    @harjeetkaurkaur396 7 месяцев назад

    Kartar singh sarabha jindabad

  • @kulwindergill7779
    @kulwindergill7779 3 года назад

    Sira speech

  • @SandeepSingh-nh3pj
    @SandeepSingh-nh3pj 3 года назад

    Salute

  • @SamualSingh-hq3qd
    @SamualSingh-hq3qd 8 месяцев назад

    Perfect 👍

  • @harleenkaur6096
    @harleenkaur6096 2 года назад

    ਭਗਤ ਸਿੰਘ ਰਾਸ਼ਟਰਵਾਦੀ ਨਹੀਂ ਸੀ ਦੇਸ਼ ਭਗਤ ਸੀ ਓਹਨਾਂ ਦੀ ਸੋਚ ਜੋੜਨ ਵਾਲੀ ਸੀ ਤੋੜਨ ਵਾਲੀ ਨਹੀਂ ।ਤੋੜ ਨਾ ਤਾਂ ਲੀਡਰਾਂ ਦਾ ਕੰਮ ਦਾ ਹੈ ਦੇਸ਼ ਭਗਤਾਂ ਦਾ ਕੰਮ ਜੋੜਨਾ ਹੁੰਦਾ ਹੈ ਭਗਤ ਸਿੰਘ ਮੁਸਲਮਾਨਾਂ ਨੂੰ ਕਦੇ ਮਾੜਾ ਨੀ ਕਹਿ ਸਕਦੇ ਜੇ ਕਿਸੇ ਕੋਲ ਓਹਨਾਂ ਦੀ ਲਿਖਤ ਹੈ ਤਾਂ ਇਹੋ ਜਿਹੀ ਇੱਕ ਵੀ ਤੁਕ ਓਹਦੇ ਵਿੱਚ ਨਹੀ ਮਿਲੇਗੀ।
    ਬਾਕੀ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੋਹੇਂ ਪੰਜਾਬ ਦੇ ਹੀਰੇ ਹਨ । ਦੋਹਾਂ ਸ਼ਹੀਦਾਂ ਨੂੰ ਪ੍ਰਨਾਮ ਜੀ।
    ਜੇ ਭਗਤ ਸਿੰਘ ਰਾਸ਼ਟਰਵਾਦੀ ਹੁੰਦਾ ਤਾਂ ਉਹਦੀ ਪੁਸਤਕ ਰੱਖਣ ਵਾਲੇ ਵਿਅਕਤੀ ਨੂੰ rss ਜੇਲ੍ਹ ਨਾ ਭੇਜਦੀ

  • @psbajwa9621
    @psbajwa9621 2 месяца назад

    🙏🙏
    You should come out more often to educate the youth about these facts and help the. community grow and feel proud of our incesters . ❤

  • @gurinderpalsingh2681
    @gurinderpalsingh2681 3 года назад +1

    🙏ਕੋਮ ਦਾ ਹੀਰਾ 🙏

  • @sattijassal4905
    @sattijassal4905 3 года назад

    Sirrra bapu🙏🙏🙏🙏🙏🙏🙏🙏🙏🙏🙏🙏🙏🙏

  • @singhmediainternationalcha1531
    @singhmediainternationalcha1531 4 года назад +2

    ਰਾਜ ਕਰੇਗਾ ਖਾਲਸਾ

  • @amarjitkaur5987
    @amarjitkaur5987 3 года назад +1

    Kartar Singh zindabad 🌹🌹🌹🌹🌹🌹🌹🌹🌹🌹🌹🌹🌹🌹

  • @akaur4533
    @akaur4533 4 года назад +3

    ਤੁਸੀਂ ਬਿਲਕੁਲ ਸਹੀ ਹੋ

  • @user-pc4dp2iy4e
    @user-pc4dp2iy4e 4 года назад +4

    SIKH KAUM de Jarnail Soormeya nu Saara SIKH JAGAT SHAHEED SINGHA NU TEH Dillo PARNAAM Karda Saara KHALSA PANTH🙏🙏🙏🙏🙏🙏

  • @harleenkaur5701
    @harleenkaur5701 4 года назад +3

    Good knowledge about Sardar Kartar Singh saraba thanks sardar Ajmer singh ji

  • @amarjitbrar3901
    @amarjitbrar3901 2 года назад +2

    Bhai Ajmer Singh ji really appreciate you for providing us this history and point of view to analyze historty of Gaddar Partry. How can I buy all your books.

  • @ajaysarhali8506
    @ajaysarhali8506 2 года назад

    ਮੈਂ ਪੜ੍ਹੀ ਹੈ ਤੂਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਬਹੁਤ ਕੁਝ ਨਵਾਂ ਜਾਣਨ ਨੂੰ ਮਿਲਿਆ, ਪਹਿਲਾਂ ਮੈਨੂੰ ਵੀ ਬਸ ਇੰਨਾ ਕੁ ਪਤਾ ਸੀ ਕੇ ਇੱਕ ਸਰਾਭੇ ਪਿੰਡ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਇਆ ਜਿਹਨੇ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ ਬਸ ਇੰਨਾ ਕੁ,

  • @jannatkkc3391
    @jannatkkc3391 4 года назад +4

    2020

  • @TellmeALLL
    @TellmeALLL 2 года назад

    The element of bravery in sarabba to be an NRI and bring back revolutionaries from America such a courage and strength and intelligence is in sarabba is unmatchable ,the great kudiram Bose of bengall was given death sentence at a 18 yrs old is a forgotten hero like kartar Singh ,sarabba khudiram was hanged to death in 1908 even
    No one knew about gandhiji

  • @TellmeALLL
    @TellmeALLL 2 года назад

    Sarabba ji was a patriot
    today if any Sikh or anyone goes today to America will never come back to India ,they will come to India only to their village or golden temple but never to live back in India,
    But sarabba thought about India in America and influened many people to indiA and brought many revolutionaries with him
    Great ..................

  • @user-rn6oh1pz7j
    @user-rn6oh1pz7j 9 месяцев назад +1

    ❤❤

  • @Diljeetsingh0013
    @Diljeetsingh0013 2 года назад

    🙏

  • @Sumeet_01699
    @Sumeet_01699 4 года назад +1

    💐💐

  • @simargill6052
    @simargill6052 2 года назад

    ❤️🙏

  • @diljotsingh1935
    @diljotsingh1935 3 года назад

    🙏🙏🙏🙏

  • @trucker772
    @trucker772 3 года назад

    Ajj bahut kujj pta lgha jo mainu nahi c pta kartar singh saraba d life bare

  • @darbara16
    @darbara16 5 лет назад +13

    Yes Bhagat Singh's great grandfather fateh Singh was a Gursikh during the days of the Khalsa Raj who took Amrit at anandpur sahib, but sadly Bhagat Singh's grandfather became an Arya samajist when it appeared in Punjab in 1870s having an influence on his sons and grandsons. Ghadri Sikhs were not Arya Samajis. Ghadri Sikhs were patriots, but not indian/Hindu nationalists. Yet despite this Bhagat Singh appears to have been influenced by ghadri sikhs, unlike his Arya samaji comrades.

    • @grewal2202
      @grewal2202 4 года назад +3

      @@jattmoosewala83 It's "ਵਤਨ ਵਾਸੀਓ" ਨਾ ਕਿ "ਹਿੰਦ ਵਾਸੀਓ"।

    • @grewal2202
      @grewal2202 4 года назад +1

      @@jattmoosewala83 Tu Hindu lagda menu.

    • @grewal2202
      @grewal2202 4 года назад

      @@jattmoosewala83 ਵੱਖਰੀ ਵਿਚਾਰਧਾਰਾ ਰੱਖਣ ਦਾ ਮਤਲਬ ਜਾਹਲ ਹੋਣਾ ਹੁੰਦਾ?
      ਤੁਹਾਡੀ ਵਿਚਾਰਧਾਰਾ ਕੀ ਹੈ? ਤੁਸੀੰ ਸਿੱਖਾਂ ਨੂੰ ਹਿੰਦੂਆਂ ਦਾ ਇੱਕ ਅੰਗ ਮੰਨਦੇ ਹੋ?

    • @grewal2202
      @grewal2202 4 года назад +3

      @@jattmoosewala83 Pehla ਬੋਲਣਾ ਸਿੱਖੋ, ਬਹਿਸ ਬਾਅਦ ਚ। ਬੋਲੀ ਤੁਹਾਡੀ ੫ ਪੜ੍ਹੇ ਵਾਲੀ ਵੀ ਹੈਨੀ।
      Good-bye.

    • @akaur4533
      @akaur4533 4 года назад

      Ih sahi jaannkari nahi hai maaf karna
      Assi Bhagat Singh deh family friends ha

  • @jatinderlalia1148
    @jatinderlalia1148 3 года назад +1

    Good

  • @malkeet_singh469
    @malkeet_singh469 3 года назад +1

    💯💯

  • @mandeepgrewal7850
    @mandeepgrewal7850 3 года назад

    🙏🙏🙏

  • @Fateh.imaan.Singh.Sandhu
    @Fateh.imaan.Singh.Sandhu 6 месяцев назад

    🙏🙏🙏🙏🙏🙏

  • @rajuboparai7498
    @rajuboparai7498 2 года назад

    🙏🙏🙏🙏🙏

  • @Gurpreetsingh-lb8yu
    @Gurpreetsingh-lb8yu 2 года назад

    Ajmer Singh G Historian de speach de wichon research, experience te nidarta jhalk de hai!!

  • @gurmeetgarcha9110
    @gurmeetgarcha9110 3 года назад +1

    👌👌👍👍🙏🙏.....

  • @KulwinderSingh-sz1ts
    @KulwinderSingh-sz1ts 4 года назад

    Waheguru ji kirpa karan apne te

  • @babbumaanjindjaan3127
    @babbumaanjindjaan3127 2 года назад

    👌👌👌

  • @karanvir6477
    @karanvir6477 3 года назад

    👍🙏🙏🙏🙏

  • @aman230a
    @aman230a 4 года назад +1

    ਭਗਤ ਸਿੰਘ ਦਾ ਰਾਸ਼ਟਰਵਾਦ ਹਿੰਦੂਤਵ ਨਹੀ ਸਮਾਜਵਾਦ ਸੀ
    ਜੋ ਆਪ ਨੂੰ ਹਜਮ ਨਹੀਂ ਹੁੰਦਾ
    ਇਸ ਲਈ ਭਗਤ ਸਿੰਘ ਦੇ ਸਮਾਜਵਾਦ ਦਾ ਸਾਰੇ ਭਾਸ਼ਣ ਵਿਚ ਕੋਈ ਜਿਕਰ ਨਹੀਂ ਹੈ

  • @royalhistoricalpanjab9501
    @royalhistoricalpanjab9501 4 года назад +1

    Jo kartar singh sarabha da cha-cha na kita oh hamesha toh sada nal hunda ah reha jiwa aj da time badal captain hor kihda kihda dasea

  • @bikarjitsingh34bikarjitsin10
    @bikarjitsingh34bikarjitsin10 3 месяца назад

    ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਬੰਜਾ ਹੁਕਮ ਵਾਰੇ ਅਧਿਐਨ ਨਹੀਂ ਕੀਤਾ ਵੀ ਰਾਜਨੀਤੀ ਸਿੱਖਣੀ ਹੈ ਕਰਨੀ ਪਰ ਸਿੱਖ ਅੰਗਰੇਜ਼ਾਂ ਨਾਲ ਲੜੀ ਗੲਏ ਪਰ ਆਪਣਾ ਦੇਸ਼ ਨਹੀਂ ਲੈ ਸਕੇ

  • @amarjitsinghrai6681
    @amarjitsinghrai6681 3 года назад +2

    ਨਮਸਕਾਰ ਸਰ ਜੀ

  • @sadhuram5445
    @sadhuram5445 2 года назад

    S Kartar Singh Sarabha Ji. Zin dabad

  • @kulvirbarring7661
    @kulvirbarring7661 3 года назад

    Ah book kitho milo koi das sakda veer ji

  • @malkeetmalhi3018
    @malkeetmalhi3018 3 года назад +1

    ☑️☑️☑️☑️

  • @parminderpalsingh1757
    @parminderpalsingh1757 3 года назад +1

    Sardar ajmer singh ji da number chahida ji

  • @kulvirbarring7661
    @kulvirbarring7661 3 года назад +1

    Babbu mann ne sahi keha c song ch ke sari azadi kalla gandi tn ni le gia bharat singh ah gia saraba kithe reh gia. Sahid kartar Singh saraba sade punjab de balke pure bharat di shan ha te rahe ga