How to Understand Past, Present and Future Phenomena from the Sikh Perspective: Bhai Ajmer Singh

Поделиться
HTML-код
  • Опубликовано: 27 ноя 2024

Комментарии • 53

  • @DeepsinghGill
    @DeepsinghGill 6 лет назад +11

    ਅਜਮੇਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਧਾਈ ਖੰਡੇ ਬਾਟੇ ਦੀ ਪੌਹੁਲ ਲੈ ਕੇ ਅਕਾਲ ਪੁਰਖ ਕੀ ਫੌਜ ਖਾਲਸਾ ਪੰਥ ਦਾ ਅੰਗ ਬਣਨ ਲਈ।। ਵਾਹਿਗੁਰੂ ਸੱਚੇ ਪਾਤਸ਼ਾਹਿ ਤੁਹਾਨੂੰ ਚੜ੍ਹਦੀ ਕਲਾ ਚ ਰੱਖ ਕੇ ਪੰਥ ਦੀ ਹੋਰ ਸੇਵਾ ਕਰਵਾਏ।। ਤੁਹਾਡਾ ਦਿਲੋਂ ਬਹੁਤ ਬਹੁਤ ਧੰਨਵਾਦ ਬਾਪੂ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @nirbheysingh9008
    @nirbheysingh9008 4 года назад

    ਗੁਰੂ ਸਾਹਿਬ ਸਭ ਨੂੰ ਐਸੀ ਸੇਧ ਜਜ਼ਬਾ ਤੇ ਗੁਰੂ ਸਿਧਾਂਤ ਨਾਲ ਕਰਮ ਕਰਨ ਦਾ ਬਲ ਬਖ਼ਸ਼ਣ !!
    ਧੰਨਵਾਦ ਸ੍ਰ. ਅਜਮੇਰ ਸਿੰਘ ਜੀ।

  • @Humanitarian13
    @Humanitarian13 5 лет назад +6

    #ਬਹੁਤ ਸੰਜੀਦਗੀ ,ਘੋਖੀ ਤੇ ਆਤਮਿਕ ਤਜੁਰਥੇ ਚੋ ਡੂੰਘੇ ਵਿਚਾਰਾਂ ਦੀ ਪੇਸ਼ਕਸ਼ ਕੀਤੀ ਹੈ ਖਾਲਸਾ ਜੀ 🙏🏼ਸ਼ੁਕਰਾਨੇ ਜੀ 🤗

  • @sukh1983
    @sukh1983 6 лет назад +27

    Every time he speaks , there is something new to learn and makes lot of sense... ਬਹੁਤ ਸੇਧ ਦੇਣ ਵਾਲ਼ੀਆਂ ਗੱਲਾਂ 🙏🙏

  • @RamanDeep-fh4ld
    @RamanDeep-fh4ld 6 лет назад +6

    ☬ਬੜੇ ਭਰਮਾਂ ਦੇ ਪਰਦੇ ਨੇ ਜੋ ਭਾਈ ਸਾਹਿਬ ਦੂਰ ਕਰਦੇ ਹਨ ☬

  • @tonysmarket6670
    @tonysmarket6670 6 лет назад +9

    ਭਾੲੀ ਸਾਹਿਬ ਜੀ ਵਾਹੇੁਗੁਰੂ ਜੀ ਤੋਹਾਨੂੰ ਲੰਮੀ ਓਮਰ ਬੱਖਸਣ ਜੀ ਓਤਮ ਵੀਚਾਰ

  • @ManjinderSingh-ze1dq
    @ManjinderSingh-ze1dq 2 года назад

    ਇਹ ਭਾਸ਼ਣ ਸੁਣ ਕੇ ਵੀ ਜੇ ਹਰ ਇੱਕ ਸਿੱਖ ਦਾ ਭੁਲੇਖਾ ਦੂਰ ਨਾ ਹੋਵੇ ਤਾਂ ਅਫਸੋਸ ਦੀ ਗੱਲ ਹੈ। ਅਕਾਲ ਪੁਰਖ ਸਾਨੂੰ ਸੁਮੱਤ ਬਖਸ਼ਦੇ।

  • @taranjitsingh3861
    @taranjitsingh3861 4 года назад +1

    Very good information and massage for Sikhism -- ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwantjhaj9623
    @kulwantjhaj9623 2 года назад +1

    Bappu ji bhot vdia a ji 🙏🙏🙏 Guru fathe ji

  • @ਮੇਰਾਸੋਹਣਾਦੇਸ਼ਪੰਜਾਬ

    ਬਹੁਤ ਵਧੀਆ ਸੇਧ ਹੈ ਜੀ

  • @akshaykumar555
    @akshaykumar555 2 года назад

    ਅਜਮੇਰ ਸਿੰਘ ਜੀ ਤੁਹਾਡੀ ਹਰ ਗੱਲਬਾਤ ਇੱਕ universality ਹੈ ਮੈ ਸਮਝਦਾ ਹਾਂ ਕੇ ਤੁਸੀਂ ਪੰਜਾਬ ਤੋਂ ਹੀ ਨਹੀਂ india ਤੋਂ ਹੀ ਨਹੀਂ Asia ਹੀ ਤੋਂ ਨਹੀਂ ਬਲਕਿ ਸਾਰੀ ਧਰਤੀ planet ਨੂੰ belong ਕਰਦੇ ਹੋ

  • @maansimranjeet9344
    @maansimranjeet9344 6 лет назад +6

    Very nice speech Sardar Ajmer Singh ji.....Maan ITALY

  • @amrindersinghmander6458
    @amrindersinghmander6458 5 лет назад +3

    ਅਜਮੇਰ ਸਿੰਘ ਜੀ ਦੇ ਭਾਸ਼ਣ ਵਿੱਚੋਂ ਹਰੇਕ ਵਾਰ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ

  • @sukhwantsinghsandhu2525
    @sukhwantsinghsandhu2525 2 года назад

    ਸ੍:ਅਜਮੇਰ ਸਿੰਘ ਜੀ ਬਹੁਤ ਸਾਰਾ ਸਤਿਕਾਰ ਅਾਪਜੀ ਲੲੀ.
    ਤਾਰਾ ਸਿੰਘ ਦੀ ਗਲਤੀ ਨੂੰ ਗਲਤੀ ਨਹੀਂ ਮੰਨ ਸਕਦੇ.
    ਸਰਬਤ ਖਾਲਸਾ ਦੇ ਸਾਰੇ ਜਥੇਦਾਰ ਸਿਵਾੲੇ ਜਗਤਾਰ ਸਿੰਘ ਜੀ ਦੇ ਵਿਕ ਗੲੇ.
    ਰਾਜੋਅਾਣਾ ਸਾਹਿਬ ਵੀ ਥਿੜਕ ਗੲੇ,ਟੌਹੜਾ ਮਤਲਬ-ਪ੍ਸਤ ਲੀਡਰ ਸੀ.
    ਸਿਮਰਨਜੀਤ ਸਿੰਘ ਮਾਨ ਭਾਂਵੇ ਘਾਗ ਸਿਅਾਸਤਦਾਨ ਨਹੀਂ,ਪਰ ਓਹ ੲਿਕ ਸਿਰਲਥ ਯੋਧਾ ਹੈ,ਜਿਸਨੇ ਖਾਲਸਾ ਰਾਜ ਦਾ ਦੀਵਾ ਬਲ਼ਦਾ ਰਖਿਅਾ.
    ਜਿਨਾਹ ਨੇ ਮਜ਼ਬੂਰੀ ਵਸ ਕਟੜ ਮੁਸਲਿਮ ਲੀਡਰਾਂ ਦਾ ਸਾਥ ਲੈਣ ਦਾ ਫੈਸਲਾ ਕੀਤਾ,ਜਿਸ ਕਾਰਨ ਪੰਜਾਬ ਨੇ ਸੰਤਾਪ ਭੋਗਿਅਾ.ਓਸ ਫੈਸਲੇ ਦੀ ਜਿਨਾਹ ਨੂੰ ਜਲਦੀ ਹੀ ਕੀਮਤ ਵੀ ਤਾਰਨੀ ਪੲੀ,ਜਦ ਓਹਦੀ ਭੈਣ ਦੇ ਚੋਣ ਕਾਫਿਲੇ ਤੇ ਕਰਾਚੀ ਚ ਗੋਲੀ ਚਲੀ.ਅੌਰ ਓਸ ਚੋਣ ਚ ਜਿਨਾਹ ਦੀ ਭੈਣ ਦੀ ਬੁਰੀ ਤਰਾਂ ਹਾਰ ਹੋੲੀ.ਅੌਰ ੲਿਹ ਕੰਮ ਅਾਜ਼ਾਦੀ ਤੋਂ ਥੋੜੇ ਸਾਲ ਬਾਅਦ ਹੀ ਵਾਪਰਿਅਾ.
    ਖਾਲਸਾ ਰਾਜ ਅਾਵੇਗਾ ਜ਼ਰੂਰ ਅਸੀਂ ਅਾਪਣੇ ਹਿਸੇ ਦਾ ਯੋਗਦਾਨ ਪਾਓਣ ਦਾ ਨਿਹਚਾ ਰਖੀੲੇ.

  • @LuckySingh-tj5yu
    @LuckySingh-tj5yu 6 лет назад +3

    Outstanding speech

  • @Satvindersinghbhau
    @Satvindersinghbhau 6 лет назад +3

    ਵਧੀਆ ਸੇਧ ਆ

  • @GurdeepSingh-uc5ut
    @GurdeepSingh-uc5ut 4 года назад +1

    Always impressive

  • @nirmaljitsingh2272
    @nirmaljitsingh2272 5 лет назад +2

    Waheguru jee

  • @godaragodara8624
    @godaragodara8624 2 года назад

    Good speech

  • @crownfood1443
    @crownfood1443 6 лет назад +2

    very nice speech ji

  • @kingtv5356
    @kingtv5356 5 лет назад +4

    ਸਿੱਖ ਸਿਆਸਤ ਵਾਲਿਓ ਕਿਰਪਾ ਕਰਕੇ ਸਿੱਖਾਂ ਦੀ ਭਾਰਤ ਵਿੱਚ ਅਸਲੀ ਗਿਣਤੀ ਦੀ ਪੂਰੀ ਜਾਣਕਾਰੀ ਦਿਓ ਜੀ ਕਿਊਂਕਿ ਬਹੁਤੇ ਗਿਣਤੀ ਕਰਨ ਵਾਲੇ ਸਿਕਲੀਗਰ ਤੇ ਵਨਜਾਰਾ ਸਿੱਖਾਂ ਨੂੰ ਭੁਲਾ ਹੀ ਦਿੰਦੇ ਹਨ । ਕਿਊਂਕਿ ਅਸਲ ਗਿਣਤੀ ਤੋਂ ਬਿਨਾਂ ਕੋਈ ਸਿਆਸਤ ਕੰਮ ਨਹੀਂ ਕਰਦੀ

  • @GurpreetSingh-xd4bs
    @GurpreetSingh-xd4bs 6 лет назад +2

    Very Nice

  • @tejindersingh933
    @tejindersingh933 6 лет назад +8

    ਡਾ ਸੇਵਕ ਸਿੰਘ ਤੇ ਭਾਈ ਮਨਧੀਰ ਸਿੰਘ ਦੇ ਵਿਚਾਰ ਵੀ ਸਾਂਝੇ ਕਰੋ

  • @KrishanKumar-io7kp
    @KrishanKumar-io7kp 6 лет назад +4

    True story Punjabi loins

  • @SandeepSingh-0009
    @SandeepSingh-0009 2 года назад

    🙏🙏🙏🙏🙏🙏🙏

  • @simrandeol4520
    @simrandeol4520 3 года назад

    🙏🙏🙏🙏

  • @jagdeepkaur5039
    @jagdeepkaur5039 4 года назад

    👍👍👍👍👍🙏

  • @jetisingh5134
    @jetisingh5134 5 лет назад +2

    ਸਰ ਪੰਜਾਬ ਵਿਚ ਕਦੋ ਅਾਵੋਗੇ ਤੇ ਪ੍ਰੋਗਾਮ ਕਰਵਾੳੁਣ ਦਾ ਕੀ ਪ੍ਰੋਸੈਸ ਹੈ

  • @dharamveersingh7627
    @dharamveersingh7627 6 лет назад +1

    ਇिਤਹਾਸਕ ਤॅਥ ਤੇ ਪੜਚੋਲ...ਪਰ ਵਰਤਾਰਾ ਜੋ ਹੈ... ਤੇ ਨਤੀਜਾ ਜੋ ਵਾਪਰਦਾ..ਸੰਭਲਣ ਵਾਸਤੇ ਸਭਾਵਨਾ ਤੇ ਉਪਰਾਲੇ...
    ਇਸ ਸਭ ਬਾਰੇ ਸ ਅਜਮੇਰ िਸੰਘ ਕੌਮ ਨਾਲ ਸੰਵਾਦ ਕਰਕੇ ਸੇਧ ਦੇ ਰਹੇ.
    ... ... ... 👍10:00ਕਰਤਾਰ िਸੰਘ ਸਰਾਭਾ...ਭਗਤ िਸੰਘ...ਸਮਾਜ
    ਮੇਰਾ ਦਾिਗਸਤਾਨ...ਤॅਥ ਤੇ ਸਮਾਜ
    35:00 ਸੰਤ ਤੇ िਸॅਖ ...ਇिਤਹਾਸ

    • @atasteoftravel9739
      @atasteoftravel9739 6 лет назад +1

      ਜੋ ਤੁਸੀ ਕਹੋ ਉਹ ਠੀਕ , ਜੋ ਅਸੀ ਕਹੀਆ ਉਹ ਗਲਤ, ਤੁਸੀ 84 ਦੇ ਦੰਗਿਆ ਦਾ ਇਨਸ਼ਾਫ ਲੈ ਿਦਉ, ਅਸੀ ਿਫਰ ਿਹੰਦੁਸਤਾਨੀ ਹਾਂ, ਸਾਡਾ ਸਰਕਾਰਾ ਨਾਲ ਲੜਾਈ ਹੈ ਅਤੇ ਉਹਨਾ ਨਾਲ ਜੋ ਿੲਨਸਾਫ ਨਹੀ ਦੇ ਰਹੇ ਤੁਹਾਡੇ ਨਾਲ ਕੋਈ ਲੜਾਈ ਨਹੀ ........ ਅਸੀ ਿਹੰਦੁਸਤਾਨ ਚੋ ਰਹਿਕੇ ਿੲਨਸਾਫ ਮੰਗ ਰਹੇ ਹਾ.... ਸਾਨੰੂ ਿੲਹ ਨਾਂਹ ਦੱਸੋ ਸਾਡੇ ਗੁਰੂਆ ਨੇ ਸਾਨੰੂ ਿਕ ਿਸਖੱੀਆ ਦਿੱਤੀ ...........

    • @davinderssingh2451
      @davinderssingh2451 5 лет назад

      Bahut he vadia speech.

    • @sukhjapsinghkhalsa3564
      @sukhjapsinghkhalsa3564 5 лет назад

      @@davinderssingh2451 impressivespeech

  • @rsingh6027
    @rsingh6027 6 лет назад +2

    👍🏽👍🏽🙏🏾🙏🏾

  • @GurpreetSingh-oq8tw
    @GurpreetSingh-oq8tw 6 лет назад +2

    Chardikala

  • @khalstanijatt7969
    @khalstanijatt7969 6 лет назад +2

    Mr ajmer without political strength our intellectual ideas have no weight hindhu rule start to fight independent

  • @naharsransingh4470
    @naharsransingh4470 6 лет назад +2

    Ajmer singh ji nu bhindrawalea bare kuj swaal karne ne, How To contact him?

    • @KS-uo4br
      @KS-uo4br 5 лет назад

      Mainu puucho... Main jaawab- Deh Saktha hain!

    • @gurindersingh8109
      @gurindersingh8109 5 лет назад

      I want to ask you about why Durga Devi must be virgin when ram shiv and Krishan have no such conditions?

    • @KS-uo4br
      @KS-uo4br 5 лет назад +1

      @@gurindersingh8109 Please don't have conversations of such low level of thought!-- These are not Sikhi thoughts!

    • @Dr.AmandeepSingh
      @Dr.AmandeepSingh 5 лет назад

      "Waheguru Ji Ka Khalsa Waheguru Ji Kee Fateh"
      Mr. Nahar Sran Singh, I don't know the contact no of S. Ajmer Singh g but do watch the video titled 'Mard-E-Mujahid Sant Bhindranwale part 41' on Talking Punjab channel, it features interview of S. Ajmer Singh g with S. Surinder Singh. Hope it will b of some help to u.

  • @nirmalsingh15
    @nirmalsingh15 6 лет назад +2

    Sir please correct the title. Phenomena is plural. Phenomenas word is wrong

  • @drkuldipsingh1400
    @drkuldipsingh1400 Год назад

    TRUE
    THERE IS OPEN CASTISM IN SIKHISM..ONLY JATVAAD IS DOMINANTING IN SIKHISM
    AMBEDKAR JI NU SIKH HON TO ROKIA MASTER TARA SINGH and Other Sikh leaders ..
    HUN SIKH KOM NATEEJA BHUGAT
    RHI HAI
    ....SIKHS ARE NOW AWAY FROM GURUS

  • @billdhaliwal1913
    @billdhaliwal1913 5 лет назад

    THE SAINT NOW HAS CLOSED THE EYES .DONOT CALL YOUR SELF HUMANS , ANIMAL YES . THE HUMBLENESS OF GURU'S HAS BEEN MADE A JOKE . BLIND PEOPLE COULD NOT RECOGNISE WHO REALLY THE GURU NANAK IS AND WAS .NOT ABSENT . FACE THE MUSIC . TIME HAS RUNNING OUT .

  • @babbu6151
    @babbu6151 4 года назад

    Thode ch himmt ni mnn di gdri Da nmm Lyn di ,, t horr loka di