Sorry to be offtopic but does anyone know a method to get back into an instagram account? I was stupid lost my account password. I would love any help you can give me.
@Yusuf Aaron Thanks for your reply. I found the site on google and Im waiting for the hacking stuff atm. Takes quite some time so I will reply here later with my results.
I have downloaded all the speeches of Sardar Ajmer Singh ji and try not to miss even one of his lectures and kept them in my Computer. So that our next generations could learn what is Guru Sahib's concept of Sikh Religion and Community.
Dosto, it is the Great Intrllect and Honesty to present a balanced Viewpoint of The Great Guru Sahiban, based on facts and figures. No doubt Sardar Ajmer Singh ji, is the most competent Historian and Political Analyst of Punjab. Salutes and Respect for this Great Person. Sardar Saab has deep faith and reverence for The Guru Granth Sahib and the 10 Jyots of Sache Paatshah sent on earth in the form of Guru Nanak Sahib to Dasmesh Pita Guru Gobind Singh ji Maharaaj.
Thank you so much sir for this video. Mera mann bht sochda isde bare lakin sadi education, sadi parvarish is tra hundi hai k mann di awaj sunana koi nai sikhounda. Kindly conduct online sessions and also send me the link. So that we can aware more people.
If we do not understand man is inflicted by greed virus we will not understand anything. And to understand and get rid of one has to chose the Sikh path going towards khalsa. West had dug this pit to throw their enemies in it. And their enemies are clearly ‘goem’.
best lectures as Always from S Ajmer Singh.!
Akaal purakh thuannu chardikala ch rakhe.
ਬਹੁਤ ਵੱਡੇ ਭੁਲੇਖੇ ਕੱਢ ਕੇ ਰੱਖ ਦਿੱਤੇ ਬਾਪੂ ਜੀ ਹੁਰਾ
ਬਹੁਤ ਵਧੀਆ ਵਿਚਾਰ ਭਾਈ ਅਜਮੇਰ ਸਿੰਘ ਜੀ ਵੱਲੋਂ ਹਮੇਸ਼ਾ ਦੀ ਤਰਾ, ਪਰਿਵਾਰ ਵਾਲੀ ਗੱਲ ਨੇ ਦਿੱਲ ਨੂੰ ਛੂਹ ਲਿਆ... ਦਾਸ ਨਾਲ ਬਹੁਤ ਵਾਰ ਵਾਪਰਿਆ ਹੈ। ਅਕਾਲ ਪੁਰਖ ਭਾਈ ਸਾਹਿਬ ਜੀ ਨੂੰ ਲੰਮੀ ਉਮਰ ਬਖਸ਼ਨ ਅਤੇ ਏਸੇ ਹੀ ਤਰਾ ਸਾਨੂੰ ਜਾਗਰੁਕ ਕਰਦੇ ਰਹਿਣ।
ਬਹੁਤ ਵਧੀਆ। ਸਿੱਖ ਸਿਆਸਤ ਚੈਨਲ ਦਾ ਧੰਨਵਾਦ।
ਏਕਤਾ ਅਤੇ ਇਕਸੁਰਤਾ ਬਾਰੇ ਵਿਚਾਰ ਸੁਣਨ ਵਾਲੀ ਗੱਲ ਹੈ।ਸਾਰਾ ਜ਼ਰੂਰ ਸੁਣੋ ਜੀ
What a man! I am in awe of his presentation
Don't try its a scam
Sorry to be offtopic but does anyone know a method to get back into an instagram account?
I was stupid lost my account password. I would love any help you can give me.
@Salvador Henry instablaster :)
@Yusuf Aaron Thanks for your reply. I found the site on google and Im waiting for the hacking stuff atm.
Takes quite some time so I will reply here later with my results.
@Yusuf Aaron It did the trick and I finally got access to my account again. Im so happy!
Thank you so much, you saved my account!
ਬਿਪਰਵਾਦੀ ਸੋਚ ਅਤੇ ਪੱਛਮੀ ਵਿਚਾਰਧਾਰਾ ਦੋਨਾਂ ਨੇ ਹੀ ਮਨੁੱਖਤਾਂ ਦਾ ਬਹੁਤ ਨਾਸ ਕੀਤਾ ਹੈ।। ਗੁਰਮਤਿ ਹੀ ਮਨੁੱਖਤਾਂ ਦਾ ਬਚਾਅ ਕਰ ਸਕਦੀ ਹੈ।।
I have downloaded all the speeches of Sardar Ajmer Singh ji and try not to miss even one of his lectures and kept them in my Computer. So that our next generations could learn what is Guru Sahib's concept of Sikh Religion and Community.
One of the best lectures from S Ajmer Singh.!
Akaal purakh thuannu chardikala ch rakhe.
S. Ajmer singh ji parmatpa toahnu lambi umer bakshe tusi bahot hi wadiya kam kar rahe ho ji..
ਬਹੁਤ ਵਧੀਆ ਤਰੀਕੇ ਨਾਲ ਦੱਸਿਆ ਜੀਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru app gi nu chardi kalan bakshan Singh sahib gi s Ajjmer Singh gi
Dosto, it is the Great Intrllect and Honesty to present a balanced Viewpoint of The Great Guru Sahiban, based on facts and figures. No doubt Sardar Ajmer Singh ji, is the most competent Historian and Political Analyst of Punjab. Salutes and Respect for this Great Person. Sardar Saab has deep faith and reverence for The Guru Granth Sahib and the 10 Jyots of Sache Paatshah sent on earth in the form of Guru Nanak Sahib to Dasmesh Pita Guru Gobind Singh ji Maharaaj.
ਬਹੁਤ ਵਧੀਆਂ ਵਿਚਾਰ ਦਿੱਤਾ ਇਹਨਾ ਵਿਚਾਰ ਸਾਰੇ ਦੇਸ਼ਾਂ ਭਾਸ਼ਾਂ ਨਾਲ ਸਕੂਲ ਕਾਲਜ ਬੱਚਿਆ ਨੂੰ ਪੜਿਆਂ ਜਾਵੇ ਤਾਂ ਕੀ ਲੋਕਾਂ ਇੱਕ ਦੂਜੇ ਲਈ ਪਿਆਰ ਵਧੇ
great intellectual and sikh scholar
Waheguru gg mehar karn te sari mnukhta charhdi kla ch vicher sake!
ਬੋਹਤ ਖੁਬ ਬਜ਼ੁਰਗੋ ਤੁਸੀਂ ਮਹਾਨ ਹੋ , ਹਰ ਗੱਲ ਦੀ ਡੁੰਘਾਈ ਵਿੱਚ ਜਾਂਦੇ ਹੋ ਮੈਂ ਤੁਹਾਡੇ ਕੋਲੋਂ ਬੋਹਤ ਸਿੱਖ ਰਿਹਾ ਹਾਂ ਜਿਸ ਦਾ ਮੈਨੂੰ ੳ ਅ ਨਹੀਂ ਸੀ ਪਤਾ
Waheguru ji Kirpa Karan Sarbat da Bhala Dhan Shree GURU NANAK ji
ਵਾਹ ਜੀ ਵਾਹ ਬਹੁਤ ਵਧੀਆ ਸਮਝਿਆ ਭਾਈ ਸਾਹਿਬ ਨੇ
Waheguru meher kern ji Veer ji tusi badaia ker rehe aa je
Kina dimag te kina experience hou Sardar Saab da.
Unique thoughts
video inne vdiya hai m shabda voch byan nhi kar sakda 👍👍👍👍😍😍
best defination in simpl language of Modrnlazation 👌🏻👌🏻👌🏻👌🏻👌🏻
ਬਹੁਤ ਖੁਬ ਭਾਈ ਸਾਹਿਬ।
ਧੰਨਵਾਦ ਵੀਰ ਜੀਓ
ਬਹੁ-ਪੱਖੀ ਪੜਚੋਲ ਨਾਲ ਸੇਧ ਦਿੰਦੇ ਹਨ,
ਬੀਤੇ ਨਾਲ ਜੋ ਅੱਜ ਹੈ ...ਤੇ ...ਅੱਜ ਚੋ ਜੋ ਸਿਰਜਨਾ ਹੋ ਰਹੀ , ਬਾਰੇ ਗੱਲ ਸਾਹਮਣੇ ਰੱਖੀ.
ਧਰਤੀ ਤੇ ਕਾਬਜ਼ ਹੋਣ ਲਈ ਕਾਰਪੋਰੇਟ ਵੱਲੋਂ “..ਸਦਮਾ ਸਿਧਾਂਤ..” ਜੋ ਲਾਗੂ ਕੀਤਾ...ਤੇ...ਆਖਿਰ ਨਤੀਜਾ ਜੋ ਭੁਗਤ ਰਹੇ ਹਾਂ...
--
ਇੱਕਸੁਰਤਾ ਦੀ ਅਹਿਮੀਅਤ🌽🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌽
----------------✅✅-------------------
Excellent. Please upload second part.
Great personally ne Singh Sahib Ajmer singh ji
Bohat vdiya analysis kreya Bhai Ajmer Singh ne.
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ
Great ,Bhai Ajmer Singh ji thanks
ਬਹੁਤ ਵਧੀਆ ਵਿਚਾਰ
ਵਾਹਿਗੁਰੂ ਭਲੀ ਕਰੇ
Bhut bhut wadya ji 🙏
Dhanvaad jug jug jio baba ji
It's very very important to listen this lecture, thnx uncle 🙏👍 God bless you 🙏
🙏 ਵਾਹ ਧੰਨ ਨਾਨਕ
Excellent Waheguru ji meher karn
ਅੱਖਾਂ ਖੁੱਲ੍ਹ ਗਈਆਂ
ਸ, ਅਜਮੇਰ ਸਿੰਘ ਜੀ ਦੇ ਸ਼ੁਕਰ ਗੁਜ਼ਾਰ ❤❤❤❤❤❤❤ ਬਲਜਿੰਦਰ ਸਿੰਘ ਖਾਲਸਾ
Sea of knowledge and great way to deliver 🙏🙏
Great knowledge
Sach S Ajmer Singh ji
Very well spoken sir
Two contemporaries, Columbus and Guru Nanak who travelled across the world on their voyage. What were their opposing aims and world views?
ਜੋ ਗੁਰੂ ਲਈ ਸਿਰ ਦੇਣ ਦੀ ਜੁਅਰਤ ਨਹੀਂ ਰੱਖਦੇ ਉਹ ਪੰਥ ਦਰਦੀਆਂ ਨੂੰ ਗੱਲਾਂ ਕਰਨ ਜੋਗੇ ਰਹਿ ਗਏ ਤੇ ਮਰ ਮੁੱਕ ਗਏ ਤੇ ਕੁਝ ਖੜੇ ਹਨ ।
Waheguru Ji ka Khalsa Waheguru Ji ke Fatey…
Thank you so much sir for this video. Mera mann bht sochda isde bare lakin sadi education, sadi parvarish is tra hundi hai k mann di awaj sunana koi nai sikhounda. Kindly conduct online sessions and also send me the link. So that we can aware more people.
Waheguru ji thanks for great knowledge
Bahut wadiya
absolute truth
If we do not understand man is inflicted by greed virus we will not understand anything. And to understand and get rid of one has to chose the Sikh path going towards khalsa. West had dug this pit to throw their enemies in it. And their enemies are clearly ‘goem’.
Awesome thinker !
Very informative and truthful lecture ji 🙏🙏
Real and truth....
What is your no. Sir, I am in Netherlands and want to do an interview with you which I want to publish in NL Times. Thanks
8556067689
Plz upload more... 🙏
ਬਾਕਮਾਲ ਸੋਚ ਤੇ ਸਮਝ ਆ ਬਾਪੂ ਦੀ ਕਿਆ ਢੰਗ ਨੇ ਗੱਲਾ ਦਾ ਵਿਸਥਾਰ ਕਰਨ ਦਾ
@34:40 ਤੇ ਜੋ ਭਾਈ ਸਾਹਿਬ ਨੇ ਵਿਚਾਰ ਰੱਖੇ ਨੇ ਉਹ ਬਿਲਕੁਲ ਢੱਡਰੀ ਟੈਂਪੂ ਬੋਂਡੀ ਸਾਧ ਬਿੱਟੂ ਦੀ ਮਸ਼ੂਕ ਤੇ ਇਸ਼ਾਰਾ ਕੀਤਾ ਏ।
Sahi keha veer prr plz use respected language
@@onlyone5767 ਆਦਰ ਤਾਂ ਬਹੁਤ ਐ ਕੌਮ ਦੇ ਸਿੰਘਾਂ ਸੂਰਮਿਆਂ ਲਈ। ਪਰ ਢੱਡਰੀ ਵਰਗੇ ਪੰਥ ਦੋਖੀ ਅਕ੍ਰਿਤਘਣ ਵਾਸਤੇ ਸਿਰਫ ਇਹੋ ਹੀ ਭਾਸ਼ਾ। ਖਿਮਾਂ ਕਰਨਾ ਭਾਈ ਸਾਹਿਬ ਜੀਓ।
Fer ta lakh lahnat.
@@rjudge2426 ਤੇਰੇ ਤੇ ਤਾਂ ਦਸ ਲੱਖ ਦੀ ਲਾਹਨਤ ਜਿਹੜੇ ਇੱਕ ਕਰੈਕਟਰ ਲਿੱਸ ਬੰਦੇ ਮਗਰ ਲੱਗੇ ਹੋ। ਉਸ।ਕੋਲ਼ੋਂ ਆਪਣੀ ਅਜ਼ਮਤ ਤਾਂ ਸਾਂਭੀ ਨਾਂ ਗਈ, ਉਹ ਤਾਂ ਉਸਨੇ ਬਿੱਟੂ ਥੱਲੇ ਪੈ ਕੇ ਰੋਲ਼ ਦਿੱਤੀ, ਤੇ ਤੇਰੇ ਵਰਗੇ ਜ਼ਾਹਿਲ ਇਨਸਾਨਾ ਨੇ ਉਸਨੂੰ ਆਪਣਾ ਗੁਰੂ ਮੰਨ ਲਿਆ।
Galt nu galt kaho par NANAK FIKKA BOLIYE TANN MANN FIKKA HOYE
ਸਚ ਬੋਲਣ ਲਈ,ਸਚ ਲਿਖਣੇ ਲਈ ਸਚੀ ਅਵਸਥਾ ਦੀ ਲੋੜ ਹੁੰਦੀ ਐ। ਉਹ ਬਹੁਤ ਘਟ ਐ।
ਜਿਸ ਤਰਾ ਗੁਰੂ ਘਰ ਦਾ ਰਖਿਆ ਹੋਇਆ ਭਾਈ ਕਦੀ ਭਗਤ ਨਹੀ ਬਣ ਸਕਦਾ। ਪਾਠ ਜਿਨੇ ਮਰਜੀ ਕਰ ਲਏ।
Waheguru ji
Very nice good knowledge
Baut vadia modren education nu samjn ly
Great
43:23 eh line sunn lai ma aya c ❤
amazing
waheguru 🚩
ਸਰਦਾਰ ਅਜਮੇਰ ਸਿੰਘ ਅੱਜ ਪਹਿਲੀ ਵਾਰ ਹੈ ਕਿ ਮੈ ਤੁਹਾਡੇ ਪਰਿਵਾਰ ਅਤੇ ਇਡਿਵਿਜੂਇਲਟੀ ਉਪਰ ਦਿੱਤੇ ਵਿਚਾਰਾਂ ਨਾਲ ਸਹਿਮਤ ਨਹੀਂ. ਇਸ ਟੋਪਿਕ ੳੱਤੇ ਦੁਬਾਰਾ ਸੋਚਿਆ ਜਾਣਾ ਚਾਹੀਦਾ ਹੈ. ਪੰਜਾਬ ਵਿੱਚ ਚਲ ਰਿਹਾ ਟੱਬਰਵਾਦ ਅਤੇ joint family system, Sikhism ਲਈ ਬਹੁਤ ਹੀ ਘਾਤਕ ਸਿੱਧ ਹੋਇਆ ਹੈ. ਸਜੁੰਕਤ ਪਰਿਵਾਰਾਂ ਨੇ ensure ਕੀਤਾ ਕਿ ਸਿਰਫ ਲਕੀਰ ਦੇ ਫਕੀਰ ਪੈਦਾ ਹੋਣ, ਕੋਈ ਗੁਰੂ ਗੋਬਿੰਦ ਸਿੰਘ ਦਾ ਨਿਆਰਾ ਖਾਲਸਾ ਨਾ ਬਣ ਜਾਵੇ. ਔਰਤਾ ਦਾ ਰੋਲ ਸਿਰਫ ਚੁੱਲੇ ਤੱਕ ਸੀਮਤ ਰਹੇ, ਉਹ ਤੀਆਂ ਤਾਂ ਜਿੰਨੀਆਂ ਮਰਜ਼ੀ ਲਾਈ ਜਾਵੇ ਪਰ ਕਿਤੇ ਖੇਤਾਂ ਵਿੱਚ ਘੋੜਸਵਾਰੀ ਨਾ ਸਿੱਖਣ ਲੱਗ ਪਵੇ, ਕਿਤੇ ਮਾਰਸ਼ਲ ਆਰਟ ਸਿੱਖ, ਸਿਰ ੳਤੇ ਦਸਤਾਰ ਸਜਾ ਸਾਡੀ ਲੀਡਰ ਨਾ ਬਣ ਜਾਏ. ਸਜੁੰਕਤ ਪਰਿਵਾਰ ਨੇ ਸਿਰਫ ਪੰਜਾਬੀ ਸਭਿਆਚਾਰ ਦੀ ਫਿਕਰ ਕੀਤੀ, ਸਿੱਖੀ ਸਭਿਆਚਾਰ ਨੂੰ develop ਨਹੀਂ ਹੋਣ ਦਿੱਤਾ. ਸਜੁਕਤ ਪਰਿਵਾਰਾਂ ਵਿੱਚ ਕੁਝ ਲੋਕਾਂ ਨਾਲ ਬੜਾ ਧੱਕਾ ਹੋਇਆ ਕਿੳਕਿ ਸਜੁੰਕਤ ਪਰਿਵਾਰ ਉਹ ਤਬੇਲਾ ਸੀ ਜਿਸ ਵਿੱਚ ਘੋੜੇ ਅਤੇ ਗਧੇ ਇਕੱਠੇ ਬੰਨੇ ਗਏ. ਸੋਚ ਕੇ ਦੇਖੋ ਕਿ ਜਿਨਾ ਪਰਿਵਾਰਾਂ ਦੇ ਮੁਖੀਏ ਮਨਮੁਖੀਏ ਜਾ ਬਿਪਰਵਾਦੀ ਵਿਚਾਰਾਂ ਦੇ ਸਨ, ਉਨਾ ਪਰਿਵਾਰਾਂ ਦਾ ਕੀ ਹੋਇਆ. ਰੋਸ ਲਈ ਟਾਈਮ ਹੈ ਕਿ ਇਨਾ ਪਿਛਾਹਖਿਚੂ ਵਿਚਾਰਾਂ ਨਾਲ਼ੋਂ ਨਾਤਾ ਤੋੜ ਕੇ, ਆਪਣੀਆ ਪਰਸਨਲ ਕਦਰਾਂ ਕੀਮਤਾਂ ਨੂੰ ਸਿੱਖ ਧਰਮ ਦੇ ਉਚੇ ਸੁੱਚੇ ਸਿਧਾਂਤ ਦੀ ਰੌਸ਼ਨੀ ਵਿੱਚ ਪਰਖਿਆ ਜਾਵੇ.
Eh visha hor vichar manggda hai
Suneya nhi ਧਿਆਨ nal tusi
@@hamdeepsingh8991 ਹੈਮਦੀਪ ਸਿੰਘ ਧਿਆਨ ਨਾਲ ਸੁਣਿਆ ਹੈ ਤਾਂ ਹੀ ਕਮੈਂਟ ਕੀਤਾ ਹੈ, ਤੇਰੇ ਵਾਂਗ ਕਮੈਂਟ ਕਰਨ ਲਈ ਕਮੈਂਟ ਨਹੀਂ ਕੀਤਾ. ਤੁਹਾਡੇ ਨਾਮ ਤੋਂ ਪਤਾ ਚੱਲਦਾ, ਤੁਹਾਨੂੰ ਕਿੰਨੀ ਕੁ ਜਾਣਕਾਰੀ ਹੋਵੇਗੀ. ਸ਼ੁਕਰ ਕਰੋ ਤੁਹਾਡਾ ਨਾਮ ਮੀਟ ਸਿੰਘ, ਪੋਰਕ ਸਿੰਘ ਜਾ ਬੀਫ ਸਿੰਘ ਨਹੀਂ ਹੈ. ਆਪਣਾ ਕੰਮ ਕਰੋ ਜਾਕੇ.
Nice speech Singh sab
I would like to know more about him
Please, someone, post the link of second video
Great personality
Could i have the second part please
ਲਾ-ਜਵਾਬ
Sir Lecture so 👍
Bhai saab diya hor interviews upload karo
🙏
🙏🏻🙏🏻🙏🏻🙏🏻🙏🏻
Good 🙏
🙏🙏🙏🙏🙏🙏🙏🙏🙏🙏🙏🙏🙏🙏🙏🙏
💐💐🙏🙏👌👌👍👍
🙏🙏🙏🙏🙏
english captions would have helped spread his word better.
Satguru Nanak
👍👍👍👍👍
ਸਰਦਾਰ ਅਜਮੇਰ ਸਿੰਘ ਜੀ ਮੈਂ ਤੁਹਾਨੂੰ ਮਿਲਣਾ ਹੈ
Bai truck te video nhi la skda audio das do kitho mello gyi
Is there second part of this lecture ? Thanks
Download Sikh Siyasat android/ iOS app, you will find all his lectures, books there
🙏🙏
👌👌
Osm osm osm
Raj karega khalsa
Now God Waheguru takes matters into his own hands by COVID-19
wageguru
Kya soch aa sir ,pr j kite sidhu da ganna hunda te views vekhn wale c te vadia gl koi suna nai chaunda
🖤🖤🖤🖤🖤
Vaheguruji Ka Khalsa Vaheguruji Ke Feteh
What is the solution ??or Akal Purakh will solve all problems according to will...??
Adopt Gurbani Guidelines
ਪੱਛਮ ਵਾਲੇ ਸਹੀ ਸੀ। ਉਹ ਸਮਰਿੱਧ ਹੁੰਦੇ ਗਏ। ਅਸੀਂ ਜੋ ਹੈ ਓਸੇ ਵਿੱਚ ਸਬਰ ਕਰਨ ਜੋਗੇ ਰਹਿ ਗਏ।
Es da duja part ni ha
Bhai sahib nanak da sikh bahut hi low 5% hi hoge jo nanak di values di koi palana nahi kiti truth hey enkar nahi kar sakde
Columbus