Bhai Jinda Sukha ਬਾਰੇ ਅਣਸੁਣੇ ਤੱਥ | BHAI DALJIT SINGH BITTU | EXCLUSIVE INTERVIEW | Prime Times

Поделиться
HTML-код
  • Опубликовано: 6 ноя 2024

Комментарии • 225

  • @RajbirSingh-sl5ik
    @RajbirSingh-sl5ik Год назад +61

    ਧੰਨ ਨੇ ਉਹ ਮਾਵਾਂ ਜਿੰਨਾਂ ਨੇ ਭਾਈ ਜਿੰਦਾ ਤੇ ਭਾਈ ਸੁੱਖਾ ਵਰਗੇ ਸੂਰਮੇਂ ਪੰਥ ਦੀ ਝੋਲੀ ਵਿੱਚ ਪਾਏ। ਬਹੁਤ ਹੀ ਮਹਾਨ ਕੁੱਖਾਂ ਨੇ ਜਿੰਨਾਂ ਵਿੱਚੋਂ ਇਹੋ ਜਿਹੇ ਕੌਮੀ ਯੋਧਿਆਂ ਨੇ ਜਨਮ ਲਿਆ।

    • @bobsingh9149
      @bobsingh9149 Год назад +2

      But Panth could not get Leadership who could " Sambal " the Kaum w/out Sold himself to Ajencies....muchmore

    • @punjabson5991
      @punjabson5991 4 месяца назад +1

      ​@@bobsingh9149 ਬੌਬ ਬੱਚੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਾਜਿਆ ਖਾਲਸਾ ਪੰਥ ਹੈ। ਕੋਈ ਫੁੱਦੂ ਪੰਥ ਨਹੀਂ । ਸੋਚ ਕੇ ਬੋਲਿਆ ਕਰੋ

  • @sukhjeetkaur393
    @sukhjeetkaur393 27 дней назад +2

    ਵਾਹਿਗੁਰੂ ਜੀ ਦਿਲ ਕਰਦਾ ਮੇਰੇ ਅਮਰ ਸ਼ਹੀਦ ਵੀਰਾਂ ਦੀਆਂ ਗੱਲਾਂ ਕੋਈ ਸੁਣਾਈ ਜਾਏ,ਤੇ ਅਸੀ ਸੁਣੀ ਜਾਈਏ….🥹🙏🙏🙏🙏🙏

  • @malkitsidhu8098
    @malkitsidhu8098 Год назад +41

    ਭਾਈ ਬਿੱਟੂ ਸਿੱਖ ਸੰਘਰਸ਼ ਦੇ ਆਕਾਸ਼ ਮੰਡਲ ਦਾ ਇਕ ਮਹਾਨ ਤੇ ਬੇ ਦਗ ਸਿਤਾਰਾ ਏ ਤੇ ਅਕਾਲ ਪੁਰਖ ਦੀ ਇਨ੍ਹਾਂ ਤੇ ਬੁਹਤ ਕ੍ਰਿਪਾ ਰਹੀ ਤੇ ਇਹ ਬਿਖੜੇ ਪੈਂਡਿਆਂ ਚੋਂ ਬਚਕੇ ਨਿਕਲ ਦੇ ਰਹੇ ਨੇ

    • @bobsingh9149
      @bobsingh9149 Год назад

      Enough is enough. Now Panth should give " CONTROL " to Bittu Ji . Granted will never sold " Panth....to RSS ,AJENCIES....

  • @SukhjinderSingh-wu6sc
    @SukhjinderSingh-wu6sc Год назад +33

    ਭਾਈ ਹਰਜਿੰਦਰ ਸਿੰਘ ਜੀ ਜ਼ਿੰਦਾ ਅਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏

  • @arvindersinghsandhu5357
    @arvindersinghsandhu5357 Год назад +14

    ਹਰਿ ਜੀਉ ਸਭ ਕੋ ਤੇਰੇ ਵਸਿ
    ਅਸਾ ਜ਼ੋਰ ਨਾਹੀ ਜੇ ਕਿਛ ਕਰਿ ਹਮ ਸਾਕੇ
    ਜਿੳ ਭਾਵੈ ਤਿਉਂ ਬਖਸ਼ ॥

  • @narinderdeol8968
    @narinderdeol8968 2 месяца назад +2

    🙏ਹੱਥ ਜੋੜ ਕੇ ਯੋਧਿਆ ਨੂੰ ਪ੍ਰਣਾਮ 🙏

  • @KulwinderSingh-sh2jk
    @KulwinderSingh-sh2jk Год назад +20

    ਸਾਡੀ ਕੌਮ ਦਾ ਮਾਣ ਸ਼ਹੀਦ ਭਾਈ ਸੁੱਖਾ ਜਿੰਦਾ ਸਤਵੰਤ ਸਿੰਘ ਬਿਅੰਤ ਸਿੰਘ ਭਾਈ
    ਗੁਰਜੰਟ ਸਿੰਘ (ਬ ਸ ਵਾ)ਭਾਈ ਬਿੱਟੂ🙏🏽

  • @HarvinderSingh-vh9hb
    @HarvinderSingh-vh9hb 2 месяца назад +2

    ਬਹੁਤ ਵਧੀਆ ਇੰਟਰਵਿਊ ਭਾਈ ਦਲਜੀਤ ਸਿੰਘ ਬਿੱਟੂ ਨਾਲ

  • @dupindersinghgill2923
    @dupindersinghgill2923 Год назад +12

    ਪਰਨਾਮ ਸ਼ਹੀਦਾਂ ਨੂੰ 🙏🙏🙏🙏🙏

  • @gurdialsinghjohal9086
    @gurdialsinghjohal9086 5 месяцев назад +8

    ਸਿੱਖ ਪੰਥ ਦਾ ਜਿੰਦਾ ਸ਼ਹੀਦ ਭਾਈ ਦਲਜੀਤ ਸਿੰਘ ਬਿੱਟੂ।

  • @panjab1999
    @panjab1999 8 месяцев назад +6

    ਜੋ ਆਖਰੀ ਡੋਕਿਓਮੈਟ ਹੈ ਜਿੰਦਾ ਜੀ ਦਾ ੳਹ ਕਿੱਥੇ ਹੈ ਕਿੱਦਾ ਪੜੀਏ ਜੀ ਜਰੂ੍ਰ ਦੱਸੋ🙏⚔️📿💙

  • @charansinghkaunke6297
    @charansinghkaunke6297 Год назад +15

    ਪਰਾਣੇ ਸ਼ਹੀਦਾਂ ਵਾਂਗ ਇੰਨਾਂ ਜ਼ਿੰਦਾ ਸ਼ਹੀਦਾਂ ਕੌਮਦੇ ਹੀਰਿਆਂ ਸਭ ਨੇ ਕੌਮਦੀ ਰੱਖ ਵਿਖਾਈ ਵਾਹਿਗੁਰੂ ਜੀ ਕਾ ਖਾਲਸਾਂ ਵਾਹਿਗੁਰ ਜੀ ਕੀ ਫਤਿਹ

  • @jagjitsandhuz5206
    @jagjitsandhuz5206 Год назад +15

    ਪਰਣਾਮ ਸ਼ਹੀਦਾਂ ਨੂੰ❤❤❤

  • @harmankehal531
    @harmankehal531 11 месяцев назад +4

    ਭਾਈ ਦਲਜੀਤ ਸਿੰਘ ਬਿੱਟੂ ਜੀ ਹੁਣਾ ਨੇ ਦੁਨੀਆ ਨੂੰ ਦੱਸਿਆ ਕਿ ਸਿੱਖ ਹਜੇ ਜਿਉਂਦੇ ਆ ❤❤❤❤❤

  • @gurdeepsandhu727
    @gurdeepsandhu727 Год назад +5

    Salaam te Sijada hai Bhai Daljeet Singh Bittu ji varge Sikh Qaum de Heere jinna ne Sade Sirr utton lathi Pagg dubara sade Sirran uppar saja ke sadi Izzat te Anakh bahal kiti...!! Pranaam Sikh Qaum de Shaheed Singhan nu...!!

  • @RanjitSingh-ms2yu
    @RanjitSingh-ms2yu 4 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨ ਸੰਨ ਜੋਦੇ ਪਹਨਾਮ ਸ਼ਹਿਦਾ ਨੂੰ ਬੀਬਾ ਜੀ ਨੇ ਬਹੁਤ ਸੋਣੇ ਤਰਿਕੇ ਨਾਲ ਇਟਰਵਿਊ ਲਈ

  • @LaviSingh-o2v
    @LaviSingh-o2v Год назад +19

    ਕੌਮੀ ਹੀਰੇ ਭਾਈ ਸੁੱਖਾ ਜਿੰਦਾ ਭਾਈ ਦਲਜੀਤ ਸਿੰਘ

  • @sarbpreetsingh6812
    @sarbpreetsingh6812 Год назад +37

    ਭਾਈ ਦਲਜੀਤ ਸਿੰਘ ਸਿੱਖ ਕੌਮ ਦਾ ਹੀਰਾ -ਬੋਲ ਭਾਈ ਹਰਜਿੰਦਰ ਸਿੰਘ ਜਿੰਦਾ

  • @JagtarSingh-hf4ck
    @JagtarSingh-hf4ck 9 месяцев назад +2

    ਕਈ ਵੀਰ ਸਘੰਰਸ਼ ਵਾਰੇ ਫੈਦਾ ਪੁਛਦੇ ਹਨ ਜਦੋਂ ਦੁਸ਼ਮਣ ਚੜਕੇ ਆ ਜਾਵੇ ਉਦੋਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਭਗਤ ਸਿੰਘ ਹੋਰਾਂ ਨੇ ਸਘੰਰਸ਼ ਕੀਤਾ ਤਾਂ ਹੀ ਦੇਸ਼ ਅਜ਼ਾਦ ਹੋਇਆ ਜਾਕੇ ਸੰਤਾਲੀ ਵਿੱਚ

  • @avtarsingh5210
    @avtarsingh5210 Год назад +9

    ਵਾਹਿਗੁਰੂ ਜੀ 🙏🙏

  • @sandeeprai708
    @sandeeprai708 Год назад +4

    ਵਾਹਿਗੁਰੂ ਮਿਹਰ ਰੱਖਣ ਉਨ੍ਹਾਂ ਪਰਿਵਾਰਾਂ ਉਤੇ ਜਿਨ੍ਹਾਂ ਆਪਣੀ ਕੌਮ ਤੇ ਪੰਥ ਲਈ ਕੁਰਬਾਨੀਆਂ ਕੀਤੀਆਂ ਨੇ।

  • @AvtarNirman
    @AvtarNirman 9 дней назад +1

    ਵਾਹਿਗੁਰੂ 🙏🙏

  • @HarmanSingh-lk3ix
    @HarmanSingh-lk3ix Год назад +6

    ਸਿਰ ਚੁਕਦਾ ਏਨਾ ਸਿੱਖ ਕੌਮ ਦੇ ਯੋਧਿਆਂ ਅੱਗੇ ❤️❤️🙏🙏

  • @arvindersinghsandhu5357
    @arvindersinghsandhu5357 Год назад +8

    ਜਿਉਂ ਨਾਨਕ ਆਪ ਨਚਾਇਦਾ
    ਤਿੱਵ ਹੀ ਕੋਈ ਨੱਚਾ ॥
    ਕੌਣ ਆਖੇ ਸਾਹਿਬ ਨੂੰ
    ਇੰਜ ਨਹੀ ਇੰਜ ਕਰਿ ॥

  • @bhagwantsingh611
    @bhagwantsingh611 Год назад +10

    ਪ੍ਰਨਾਮ ਸ਼ਹੀਦਾ ਨੂੰ🙏🙏🙏🙏🙏

  • @7980sing
    @7980sing 2 месяца назад +2

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @Pbgaming0723
    @Pbgaming0723 Год назад +4

    ਵਾਹਿਗੁਰੂ ਜੀ

  • @tiwanabai
    @tiwanabai Год назад +12

    Kaum de heere bhai sukha n bhai jinda...patshah de ਲਾਡਲੇ ਪੁੱਤਰ

  • @Doaba73
    @Doaba73 Год назад +15

    ਭਾਈ ਬਿੱਟੂ ਵਾਸਤੇ ਇਕ ਦੋ ਬੰਦੇ ਊਲ ਜਲੂਲ ਬੋਲਦੇ ਰਹਿੰਦੇ ਨੇ ,ਪਰ ਭਾਈ ਸਾਬ ਨੇ ਹਮੇਸ਼ਾ ਗੁਰੂ ਸਾਹਿਬ ,ਸੰਗਤ ,ਪੰਥ ,ਅਰਦਾਸ ਅਤੇ ਸਾਥੀਆਂ ਬਾਰੇ ਹੀ ਗੱਲ ਕਰੀ ਆ , ਤੇ ਇਕ ਗੱਲ ਤੇ ਹੀ ਰਹੇ ਨੇ ,ਹਰ ਇੰਟਰਵਿਊ ਚ ਇਕ ਗੱਲ ਤੇ

    • @GurdeepDhillon1984
      @GurdeepDhillon1984 Год назад +1

      ਵੀਰ ਜੀ ਕੁਤੇਆ ਦਾ ਕੰਮ ਹੈ ਹੀ ਭੌਂਕਨਾ ਤਾਂ ਹੋਰ ਕਰਨ ਵੀ ਕੀ

    • @angrejparmar6637
      @angrejparmar6637 Год назад

      ਸ਼ੇਰ ਘੱਟ ਹੁੰਦੇ ਹਨ ਰਾਮ ਗਊਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੁੰਦੀ ਹੈ ਇਸਨੂੰ ਪੁੱਛੋਂ ਮੇਰੇ ਭਰਾ ਰੇਸ਼ਮ ਸਿੰਘ ਸੰਗਤਪੁਰਾ ਦਾ ਕੀ ਕਸੂਰ ਸੀ

    • @Gur_preet_singh-
      @Gur_preet_singh- Год назад

      ​@@angrejparmar6637oh kon c ?

    • @Sabii_pb32
      @Sabii_pb32 7 месяцев назад

      @@angrejparmar6637ohnu police ne marya jhoothe muqable ch m v sikh rajput aa even jhooth na Bol

  • @Gupp_Shupp_with_Sandhu
    @Gupp_Shupp_with_Sandhu 5 месяцев назад +4

    Salute Bhai sahab nu

  • @SukhwinderSingh-mw6qv
    @SukhwinderSingh-mw6qv Год назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @keshbahadursingh9891
    @keshbahadursingh9891 Месяц назад +1

    Koti koti parnam ji

  • @Doaba73
    @Doaba73 Год назад +5

    ਪੁਰਾਣੇ ਬੰਦੇ ਦਸਦੇ ਨੇ ,ਦਹਿਸ਼ਤ ਬਹੁਤ ਸੀ ਓਦੋ ਲੋਕਾਂ ਚ ,ਜੋ ਪੰਜਾਬੋਂ ਬਾਹਰ ਸੀ

  • @varunjeetsinghjinda
    @varunjeetsinghjinda Год назад +4

    ਮੇਰੇ ਮੁਰਸ਼ਦ 🙏

  • @harpreetsinghthind2816
    @harpreetsinghthind2816 Год назад +13

    🚩🌹🙏❤️,,,, ਅਮਰ ਰੂਹਾਂ,,, 🌹🚩🙏❤️

  • @harpreet18
    @harpreet18 Год назад +22

    ਕੌਮ ਦੇ ਹੀਰੇ। ਕਲਗੀਧਰ ਜੀ ਦੇ ਸਪੁੱਤਰ

  • @satvirsingh5426
    @satvirsingh5426 Год назад +8

    Koam da Jinda shaheed Bhai daljeet Singh Ji bittu

  • @sukhbirsingh5396
    @sukhbirsingh5396 Год назад +6

    ਵੀਰ ਜੀ ਜੋ ਭਾਈ ਸਾਹਬ ਜੀ ਦੋ ਕਿਤਾਬਾ ਬਾਰੇ ਦਸ ਰਹੇ ਨੇ ਕਿ ਕਿਸੇ ਵੀਰ ਭੇਣ ਨੂੰ ਓਹਨਾ ਦਾ ਨਾਮ ਪਤਾ ਹੋਵੇ ਤੇ ਜਰੂਰ ਦੱਸਿਓ 🙏🏻

    • @rajindersingh1486
      @rajindersingh1486 Год назад +1

      Kharku sanghersh di sakhi ,RUclips the mill jandi aa audio

    • @GurdeepDhillon1984
      @GurdeepDhillon1984 Год назад +1

      ਖਾੜਕੂ ਸੰਗਰਸ਼ ਦੀ ਸਾਖੀ ਹੈ ਵੀਰ ਵਿਕੀ ਪੀੜੀਆ ਤੇ ਹੈ ਕੀਤਾਬ ਵਟਸਅਪ ਨੰਬਰ ਵੀ ਹੈ

    • @PrimeTimes
      @PrimeTimes  Год назад

      ਖਾੜਕੂ ਸੰਗਰਸ਼ ਦੀ ਸਾਖੀ is the name of book written by Bhai Daljit Singh Bittu

    • @kunwarpartap2878
      @kunwarpartap2878 10 месяцев назад

      Kharkov Sandhurst di kahani

  • @channitt420
    @channitt420 Год назад +4

    ਪ੍ਰਣਾਮ ਸ਼ਹੀਦਾਂ ਨੂੰ

  • @nachhattar80
    @nachhattar80 Год назад +9

    ਪ੍ਰਨਾਮ ਸ਼ਹੀਦਾਂ ਨੂੰ

  • @rajwantkaur1408
    @rajwantkaur1408 Год назад +4

    ਕੋਟਿਨ ਕੋਟਿ ਪ੍ਣਾਮ ਸ਼ਹੀਦਾਂ ਯੋਧਿਆ ਨੂੰ 🙏🙏

  • @avinderkaur829
    @avinderkaur829 Год назад +1

    ਛੋਟੇ ਮੋਟੇ ਖਾੜਕੂ ਨੇ ਵੱਡੇ ਸੰਘਰਸ਼ ਨੂੰ ਫੇਲ੍ਹ ਕੀਤਾ।ਅਮ ਲੋਕਾਂ ਤੋਂ ਫ਼ਿਰੌਤੀਆਂ ਲੈਂਦੇ ਰਹੇ ਨੇ।

  • @GoggoJapp
    @GoggoJapp 10 месяцев назад +2

    waheguru ji parnam sheedan nu

  • @jagdeepchahal7325
    @jagdeepchahal7325 Год назад +4

    ਵਾਹਿਗੁਰੂ ਜੀ ਧੰਨ ਹੈ ਸਿੱਖ ਕੌਮ ਦੇ ਹੀਰੇ

  • @Doaba73
    @Doaba73 Год назад +5

    ਦਿੱਲੀ ਚ ਦਹਿਸ਼ਤ ਦਾ ਜਵਾਬ ਹਿੱਟ ਕਰਕੇ ਦਿੱਤਾ ਮੋੜਵੀਂ ਦਹਿਸ਼ਤ ਦਿੱਤੀ ਜ਼ਾਲਿਮ ਨੂੰ

  • @bossfact724
    @bossfact724 Год назад +6

    Waheguru Ji🙏🙏

  • @robin_tatla1062
    @robin_tatla1062 Год назад +3

    Wahegur ji

  • @jagjitsingh5223
    @jagjitsingh5223 Год назад +8

    Satnam waheguru ji Jinda Sukha zindabad🚩🚩🚩🚩🚩🙏🙏🙏

  • @JaspalSingh-ez2hu
    @JaspalSingh-ez2hu Год назад +5

    ਸ਼ਹੀਦ ਉਧਮ ਸਿੰਘ ਵਾਰਸ ਹਨ

  • @khalsaji1699
    @khalsaji1699 3 месяца назад +1

    ਰਾਜ ਤਾਂ ਕਰੇਗਾ ਖਾਲਸਾ ਜੇ
    ਨੀਤੀ ਘੜੇਗਾ ਖ਼ਾਲਸਾ ।
    ਸਰਬੱਤ ਦਾ ਭਲਾ ਮੰਗਣ ਵਾਲੇ ਚੰਡੀਗੜ ਪਿੱਛੇ ਮਰੀ ਜਾ ਰਹੇ ਹਨ । ਰਾਜ ਤਾਂ ਮਿਲੇਗਾ ਜੇ
    ਸੱਚ ਨਾਲ ਜੁੜੇਗਾ ਖਾਲਸਾ ,
    ਜੁੜੇਗਾ ਤੇ ਫੇਰ ਨਹੀਂ ਟੁੱਟੇਗਾ ਖਾਲਸਾ ।
    ਨਾਮ ਬਾਣੀ ਪੜੇਗਾ ਪੜਦਾ ਰਹੇਗਾ ਬਾਉਮਰ ਖਾਲਸਾ
    ਅੰਮ੍ਰਿਤ ਛਕੇਗਾ ਛਕਾਏਗਾ ਖਾਲਸਾ ,
    ਸਿੰਘ ਸਜਾਏਗਾ ਖਾਲਸਾ ।
    ਕਿੱਥੋਂ ਆਏਗਾ ਖਾਲਸਾ ???
    ਤਲਿਤਾਂ ਨੂੰ ਰਲਾਏਗਾ ਖਾਲਸਾ ।
    ਹਿੰਦੂ ਮੁਸਲਮਾਨ ਨੂੰ ਬਚਾਏਗਾ ਖਾਲਸਾ ।

  • @ਦਲਬਾਗਸਿੰਘ-ਠ3ਞ

    ਅਤੀ ਸੁੰਦਰ ।

  • @harmindersingh9993
    @harmindersingh9993 Год назад +5

    Waheguru tohanu sehat jab rakhan 🎉

  • @prabh230
    @prabh230 Год назад +8

    Jina singha singhniya ne dharm heit sees dite 🙏🏾

  • @Gurdeepsingh-qr2ys
    @Gurdeepsingh-qr2ys Год назад +4

    Parnam singh saheeda nu

  • @navpreetkaur8581
    @navpreetkaur8581 Год назад +5

    ਮਹਾਨਸ਼ਹੀਦ ਸੁੱਖਾ ਜਿੰਦਾ ਨੂੰ ਕੋਟਿ ਕੋਟਿ ਪ੍ਰਣਾਮ

    • @PrimeTimes
      @PrimeTimes  Год назад

      Thank you for watching and registering your feedback. Keep supporting by sharing this with your contacts.

  • @vanindersinghhundal9495
    @vanindersinghhundal9495 9 месяцев назад +1

    Eh oh yodhe hun jinna ne 84 toh baad kaum di diggi hoi pagg nu mud sira te rakhea te honsle vadhaye...salute to our heroes..

  • @karanveerheran9986
    @karanveerheran9986 Год назад +4

    Bhi sahib ji great job ❤

  • @phupindermarok3535
    @phupindermarok3535 Год назад +5

    WaheGuru ji mehar kar punjab te 🙏🙏🙏🙏🙏🙏🙏

  • @MadeinPanjab1699
    @MadeinPanjab1699 7 месяцев назад +2

    ਕੋਈ ਸੱਜਣ ਭਾਈ ਬਿੱਟੂ ਤੱਕ ਪਹੁੰਚ ਕਰੇ ਕੇ ਓਹ ਭਾਈ ਮਥਰਾ ਸਿੰਘ ਬਾਰੇ ਦੱਸਣ ਉਰਫ਼ ਭਾਈ ਹਰਵਿੰਦਰ ਸਿੰਘ,,,ਬਹੁਤ ਵੱਡਾ ਥੰਮ ਸੀ ਜੜ੍ਹ ਸੀ ਲਹਿਰ ਦੇ ਸਿੰਘਾਂ ਦੀ ,,ਕਿਰਪਾ ਕਰਕੇ ਓਹਨਾਂ ਬਾਰੇ ਦੱਸੋ

  • @PrimeTimes
    @PrimeTimes  Год назад +6

    Prime Times shares Exclusive Interview with Bhai Daljit Singh Bittu about the life and personality of Bhai Harjinder Singh Jinda and Sukhdev Singh Sukha. Bhai Bittu disclosed lots of facts about armed Sikh struggle in this Exclusive Interview. Bhai Daljit Singh Bittu has spend lots of time and had teamed up with Bhai Jinda, Bhai Sukha, and many more prominent and known kharkus during the Sikh armed struggle.

  • @JagsirSingh-ru5qz
    @JagsirSingh-ru5qz Год назад +18

    ਸਾਡੀ ਕੌਮ ਦੇ ਯੋਧੇ ਆ ਭਾਈ ਸਾਬ ਜੀ

  • @mannusandhu3637
    @mannusandhu3637 Год назад +5

    Kaumi Yodhe Zindabad 🙏🙏🙏🙏
    Sant Jarnail Singh Khalsa Bhindrawale Zindabad 🙏🙏🙏🙏🙏
    Bhai Amritpal Singh Khalsa Zindabad 🙏🙏

  • @avtarsidhu5776
    @avtarsidhu5776 3 месяца назад +1

    ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸਖਦੇਵ ਸਿੰਘ ਸਿੱਖ ਕੋਮ ਦੇ ਮਹਾਨ ਸੂਰਮੇ ਸੀ ਭਾਈ ਦਲਜੀਤ ਸਿੰਘ ਬਿੱਟੂ ਜੀ ਮਹਾਨ ਆ

  • @lallykandola870
    @lallykandola870 Год назад +3

    Waheguru ji tusi sanu sukhe jinde warge jode kon nu dowara bejdio

  • @harmeenkaura2527
    @harmeenkaura2527 5 месяцев назад +2

    Proud ae tuhadi kurbani te

  • @JasvinderSinghbajwa-ny7ob
    @JasvinderSinghbajwa-ny7ob Год назад +1

    Salute hai bhai sukha te jinda nu vaheguru

  • @teesarpanth13
    @teesarpanth13 Год назад +12

    ਕੌਮੀ ਜਰਨੈਲ ਭਾਈ ਦਲਜੀਤ ਸਿੰਘ ਜੀ

  • @JaspalSingh-ez2hu
    @JaspalSingh-ez2hu Год назад +3

    ਕੋਮ ਦੇ ਹੀਰੇ ਸਾਰੀ ਟੀਮ

  • @navpreetkaur8581
    @navpreetkaur8581 Год назад +6

    ਇੱਕ ਵਾਰ ਤਾਂ ਇਹਨਾਂ ਯੋਧਿਆਂ ਨੇ ਸਟੇਟ ਨੂੰ ਤੇ ਪਾਪੀਆਂ ਭਾਜੜਾ ਪਾ ਦਿੱਤਾਆ ਸੀ

  • @KulwinderSingh-sh2jk
    @KulwinderSingh-sh2jk Год назад +4

    🙏🏽🙏🏽

  • @GurdeepDhillon1984
    @GurdeepDhillon1984 Год назад +3

    ਕੌਂਮ ਦੇ ਹੀਰੇਆ ਨੂੰ ਕੋਟ ਕੋਟ ਪਰਨਾਮ

  • @LakhwinderSinghAulakh
    @LakhwinderSinghAulakh 7 месяцев назад +1

    ਸਿਰ ਝੁਕ ਜਾਂਦਾ ਹੈ ਆਪਣੇ ਆਪ ਸਾਡੇ ਯੋਧਿਆਂ ਦੇ ਕਾਰਨਾਮੇ ਮਹਾਨ ਐਕਸ਼ਨ ਪਲਾਨ ਮਹਾਨ

  • @jainsheenkaur7331
    @jainsheenkaur7331 Год назад +2

    ਪ੍ਰਣਾਮ ਸਿੰਘਾਂ ਨੂੰ

  • @angadpalsinghbrar8404
    @angadpalsinghbrar8404 Год назад +9

    ਯੋਧੇ ਕੌਮ ਦੇ🙏

  • @jagjitchouchan3197
    @jagjitchouchan3197 Год назад +4

    ❤ 😢❤

  • @Singh77102
    @Singh77102 Месяц назад +1

    Bhai Saab di hr interview dekhi aa gl thrrme nal krde

  • @amarjeetkaur8113
    @amarjeetkaur8113 Год назад +4

    Dhan dhan sikhi khalsa hmasa chadikala bc rha sada.jodaa.dhan ha dhan ràhanga

  • @Singh_life92
    @Singh_life92 8 месяцев назад +1

    ਕੌਮ ਦੀ ਪੱਗ ਮੁੜ ਸਿਰ ਤੇ ਰੱਖਣ ਵਾਲੇ ਯੋਧਿਆਂ ਨੂੰ ਕੋਟ ਕੋਟ ਪਰਣਾਮ🙏🏻

  • @gurlalgillsingh7106
    @gurlalgillsingh7106 Год назад +6

    Bhai sukha jinda di Rashtarpati nu chithi te eik video jarur banao Waheguru g.

    • @PrimeTimes
      @PrimeTimes  Год назад +3

      Noted! Thank you for watching and the suggestion. Keep supporting by sharing this video with your contacts.

  • @JotBains-r7z
    @JotBains-r7z Год назад +2

    ਕੌਮੀ ਹੀਰੇ
    ਕੌਮੀ ਯੋਧੇ
    ਕੋਟਾਣ ਕੋਟ ਪ੍ਰਣਾਮ 🙏🏻

  • @jagmailsingh6549
    @jagmailsingh6549 7 месяцев назад +1

    V gud bhai sahab ji

  • @harjantbrar8638
    @harjantbrar8638 Год назад +3

    ਵਾਹਿਗੁਰੂ ਜੀ ਕੌਮ ਦੇ ਦਰਦੀਆ ਨੂੰ ਕੋਟ ਕੋਟ ਪ੍ਰਨਾਮ

  • @surindergill30
    @surindergill30 11 месяцев назад +1

    ❤❤❤❤❤❤

  • @gurjotsingh8934
    @gurjotsingh8934 Год назад +2

    Jihna kurbaniya dittia kurbaniya vekhia vadde vadde action anjaam ditte

  • @sarbpreetsingh6812
    @sarbpreetsingh6812 Год назад +4

    🙏🙏❤️

  • @narinderpalsekhon5496
    @narinderpalsekhon5496 Год назад +1

    Pernam saheeda nu

  • @arvindersinghsandhu5357
    @arvindersinghsandhu5357 Год назад +6

    5 hours ago
    ਅਕਾਲ ਪੁਰਖ ਦੇ ਭਾਣੇ ਨੂੰ ਕੌਣ ਸਮਝੇ
    ਤੇ ਸਮਝਾਵੇ ॥
    ਰਾਜੇ ਸ਼ੀਂਹ
    ਮੁਕੱਦਮ ਕੁੱਤੇ ॥

  • @sukhwindersingh-mj3lm
    @sukhwindersingh-mj3lm Год назад +2

    ਭਾਈ ਸੁਖੇ ਜਿੰਦੇ ਦੀ ਬਰਸੀ ਤੇ ਸਿਮਰਨਜੀਤ ਮਾਨ ਨੇ ਸਿੱਧ ਕਰਤਾ ਕਿ ਉਹ ਹਾਨੀਕਾਰਕ ਵਾਇਰਸ ਹੈ

  • @manpreetsinghsingh7918
    @manpreetsinghsingh7918 Год назад +35

    ਇਕ ਗੱਲ ਦਾ ਪਤਾ ਨਹੀਂ ਲੱਗਦਾ ਕੀ ਕੋਈ ਵੀ ਪੱਤਰਕਾਰ ਭਾਈ ਬਿੱਟੂ ਨੂੰ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਜੀ ਦੀ ਸ਼ਹੀਦੀ ਬਾਰੇ ਕਿਉਂ ਨਹੀਂ ਸਵਾਲ ਕਰਦਾ ਪਤਾਂ ਨੀ ਕੀ ਗੱਲ, ਏ ਹਰਮਿੰਦਰ ਸਿੰਘ ਸੰਧੂ ਦਾ ਭਾਈ ਹਰਜਿੰਦਰ ਸਿੰਘ ਜਿੰਦਾ ਨਾਲ ਬਹੁਤ ਪਿਆਰ ਸੀ ਭਾਈ ਹਰਜਿੰਦਰ ਸਿੰਘ ਜਿੰਦਾ ਹੋਰਾਂ ਨੇ ਬਹੁਤ ਅਫਸੋਸ ਜ਼ਾਹਰ ਕੀਤਾ ਸੀ

    • @harryaujla4464
      @harryaujla4464 Год назад +2

      Bilkul vir bhai bittu di v boht vaddi kurbani aa prr bhai sandhu sandhu baare kyu ni kde bolde na koi interview ch jikar krde

    • @Sm-ni9jx
      @Sm-ni9jx Год назад +7

      Bai ik vaar Ajmer singh di interview v suneo Bhai harminder sandhu bare

    • @meharsinghgill1734
      @meharsinghgill1734 Год назад +3

      ਸੰਧੂ ਦੇ ਖਾਸ ਅੱਜ ਕੱਲ ਕੀ ਕਰ ਰਹੇ ਪਤਾ ਕਰੋ।।

    • @rajandeepkour5247
      @rajandeepkour5247 Год назад +1

      💯

    • @jagmeetsingh5729
      @jagmeetsingh5729 Год назад +1

      ਸਹੀ ਗੱਲ ਹੈ ਜੀ ਹਰਮਿੰਦਰ ਸੰਧੂ ਜਿ਼ੰਦਾਬਾਦ

  • @sukhwindersingh-mj3lm
    @sukhwindersingh-mj3lm Год назад +2

    🙏🏻🙏🏻

  • @GHARAM-SANDHU-007
    @GHARAM-SANDHU-007 Год назад +3

    ⚔️✊🏿⚔️✊🏿⚔️✊🏿⚔️✊🏿⚔️✊🏿⚔️

  • @Amritpal_singh001
    @Amritpal_singh001 Год назад +1

    ਭਾਈ ਸਾਬ ਮੈਂ ਕਿਸੇ ਵੀਡੀਓ ਵਿਚ ਸੁਣਿਆ ਸੀ ਕਿ ਭਾਈ ਹਰਮਿੰਦਰ ਸਿੰਘ ਸੰਧੂ ਦੀ ਜ਼ਿਮੇਵਾਰੀ ਤੁਸੀਂ ਲਈ ਸੀ

  • @DarshanSingh-f5s
    @DarshanSingh-f5s Год назад +3

    Bakmaal ji.sanghrsh di rooh pesh kiti Bhai sab ne

  • @satpalsidhu1236
    @satpalsidhu1236 Год назад +2

    🙏🙏

  • @khalsaji1699
    @khalsaji1699 3 месяца назад

    ਬੀਬੀ ਜੀ ਇੰਟਰਵਿਊ ਦੌਰਾਨ ਭਾਈ ਸਾਹਿਬ ਨੂੰ ਕਹਿ ਰਹੇ ਹਨ ਕਿ ਤੁਸੀਂ ਪਹਿਲਾਂ ਯੈਂਕੀਂ ਸ਼ੈਂਕੀ ਹੁੰਦੇ ਸੀ ? ਮੈਂ ਬੇਨਤੀ ਕਰਣੀ ਹੈ ਕਿ ਇਹੋ ਦੁਖਾਂਤ ਹੈ ਜਿਸ ਦਾ ਅੰਤ ਕਰਣ ਲਈ ਸਿੱਖ ਖਿੱਤੇ ਦਾ ਰਾਜ ਲੈਣ ਲਈ ਜੂਝ ਰਹੇ ਸਨ ਪਰ ਰਾਜ ਮਿਲਦੇ ਹਨ ਯਥਾਰਥ ਦੇ ਧਰਾਤਲ ਤੇ ਵਿਚਰਕੇ । ਤੁਸੀਂ ਦੱਸੋ ਕਿ ਰਾਜ ਕਰੇਗਾ ਖਾਲਸਾ ਪਰ ਖਾਲਸਾ ਯੈਂਕੀ ਸ਼ੈਂਕੀ ਕਿਉਂ ਬਣਿਆ ? ਭਾਈ ਸਾਹਿਬ ਨੇ ਤੁਸੀਂ ਗਿੱਲ ਵੀਰ ਦਾ ਜ਼ਿਕਰ ਕੀਤਾ ਪਰ ਦੱਸੋ ਉਹ ਤਾਂ ਫੇਰ ਕੇਸ ਕਟਾ ਚੁੱਕੇ ਹਨ । ਕਿਉਂ ? ਰਾਜ ਦਾ ਹੋਣ ਜਾਂ ਨਾ ਹੋਣ ਦਾ ਕਕਾਰਾਂ ਨਾਲ ਕੀ ਸਬੰਧ ਹੈ ਕਿਤੇ ਗੁਰੂ ਦਾ ਪ੍ਰੇਮ ਮਨਫੀ ਤਾਂ ਨਹੀਂ ??? ਦੇਖੋ ਇਹਨਾਂ ਸਾਲਾਂ ਸਾਲ ਪੰਥ ਦੇ ਲੇਖੇ ਲਾਏ । ਪਰ ਰਾਜ ਨੀਤੀ ਦੇ ਗੁਰ ਨਾ ਸਿੱਖੇ ਨਾ ਸਿਖਾਏ ਤੇ ਇਹ ਦਿਨ ਅੱਜ ਆਏ । ਸਾਡੇ ਵਰਗੇ ਮਾੜੇ ਸਿਖੜੇ ਕਰਦੇ ਹਾਏ ਹਾਏ । ਸਾਨੂੰ ਝੱਲਣੇ ਪੈ ਰਹੇ ਦੁਖੜੇ ਪਰ ਏਹਨਾਂ ਨੂੰ ਕੌਣ ਸਮਝਾਏ ਪਰ ਦੇਖੋ ਚੰਡੀਗੜ ਲਈ ਮਰਦੇ ਰਹਿ ਗਏ ਡੇਰੇ ਬਾਣੀਏ ਨੇ ਲਾਏ । ਰੰਗਲੇ ਜੱਟਾਂ ਮੱਥੇ ਟੇਕੇ ਤੇ ਪਿੰਡ ਲਾਲਾਸਤਾਨੀਆਂ ਖਾਲੀ ਕਰਾਏ ।ਵਾਹਿਗੁਰੂ ਸਾਡੇ ਵੀਰਾਂ ਨੂੰ ਰਾਜਨੀਤੀ ਲੋਕਤੰਤਰ ਦੀ ਆਏ । ਲੈਣਾ ਸੀ ਨਨਕਾਣਾ ਪਰ ਹੱਥ ਅਡਕੇ MSP MSP ਕਰਾਏ ।

  • @ia1826
    @ia1826 Год назад +1

    🙏

  • @shamsherdhillon640
    @shamsherdhillon640 11 месяцев назад +1

    🙏🙏🙏🙏🙏

  • @brownmunde4523
    @brownmunde4523 11 месяцев назад

    Interview leni nhi aundi bibi na swal v thik nhi push rahe answer v pura nhi krn de rahe ik ik word buhat kimti aww bhai saab da bibi ji

  • @rajindersingh1486
    @rajindersingh1486 Год назад +4

    Sada 22 Daljit singh khalsa

  • @amanwaraich9321
    @amanwaraich9321 Год назад +6

    Bhai Sahib ji tuhade varge Yodhean da dena nahi de sakde