ਜੱਲਾਦ ਪੁਲਸ ਅਫਸਰਾਂ ਦੀ ਮਾਨਸਿਕਤਾ ਨੂੰ ਸਮਝਣ ਦੀ ਲੋੜ- ਇਨਸਾਨ ਦਰਿੰਦਾ ਕਿਵੇਂ ਬਣਦਾ ਹੈ? || ਅਜਮੇਰ ਸਿੰਘ

Поделиться
HTML-код
  • Опубликовано: 28 ноя 2024

Комментарии • 79

  • @sukhjitlahal2783
    @sukhjitlahal2783 2 года назад +14

    ਬਾਪੂ ਅਜਮੇਰ ਸਿੰਘ ਹੀਰਾ ਬੰਦਾ
    ਸਾਡੇ ਪੰਜਾਬ ਦਾ ਸਿਰੇ ਦਾ ਵਿਦਵਾਨ
    ਕਮਾਲ ਦੀ ਸੂਝ, ਬੂਝ ,ਸਮਝ
    ਖਿਆਲ ਰੱਖੋ ਆਵਦਾ
    ਤੁਹਾਡੀ ਪੰਜਾਬ ਨੂੰ ਬਹੁਤ ਲੋੜ ਹੈ

  • @MrNikkamaan
    @MrNikkamaan 2 года назад +24

    If we put subtitles and take it to other communities their mind will be blown out by this level of knowledge and explanation. Great effort Ajmer Singh Ji .

  • @navdeepgill6694
    @navdeepgill6694 2 года назад +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ ਜੀ ਅਸੀਂ ਤੁਹਾਡੇ ਵਿਦਿਆਰਥੀ ਹਾਂ, ਅਸੀਂ ਲਗਾਤਾਰ ਤੁਹਾਡੇ ਤੋਂ ਬਹੁਤ ਕੁੱਝ ਸਿੱਖ ਰਹੇ ਹਾਂ ਕਿਰਪਾ ਕਰਕੇ ਸਾਨੂੰ ਡੀਪ ਸਟੇਟ ਬਾਰੇ ਖੁੱਲ ਕੇ ਜਾਣੂ ਕਰਵਾਇਆ ਜਾਵੇ. 🙏🙏

  • @malkitsingh-cl3wb
    @malkitsingh-cl3wb 2 года назад +21

    ਸਤਿਕਾਰਯੋਗ ਸਰਦਾਰ ਅਜਮੇਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਵਾਸਤੇ।ਵਾਹਿਗੁਰੂ ਤੁਹਾਨੂੰ ਹੋਰ ਵੀ ਬਲ ਵਕਸ਼ੇ ਦਸ਼ਮੇਸ਼ ਪਿਤਾ ਕਲਗੀ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ।

  • @k.s1174
    @k.s1174 2 года назад +7

    ਸਤ ਸ੍ਰੀ ਅਕਾਲ ਬਾਪੂ ਜੀ ਅਕਾਲ ਪੁਰਖ ਮਿਹਰ ਭਰਿਆ ਹੱਥ ਰੱਖਣ ਤੰਦਰੁਸਤੀਆ ਲੰਮੀ ਉਮਰ ਦੀ ਦਾਤ ਬਖਸ਼ਣ ਸਿੱਖ ਧਰਮ ਨੂੰ ਤੁਹਾਡੇ ਵਰਗੇ ਸੂਝਵਾਨ ਸਿੱਖ ਇਤਿਹਾਸਕਾਰਾ ਦੀ ਲੋੜ ਹੈ

  • @harjinderkaur4612
    @harjinderkaur4612 2 года назад +12

    ਬਹੁਤ ਕੁਝ ਸਿੱਖਣ ਨੂੰ ਮਿਲਿਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @kulwindersingh-dh1hq
    @kulwindersingh-dh1hq 2 года назад +9

    ਭਾਈ ਸਾਬ ਜੀ ਤੇ ਭਾਈ ਸਾਬ ਭਾਈ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।।

  • @canadiantalentedkids5096
    @canadiantalentedkids5096 2 года назад +6

    ਜਿਉਂਦੇ ਰਹੋ ਬਾਪੂ ਜੀ

  • @sukhsingh8253
    @sukhsingh8253 2 года назад +16

    ਬਾਪੂ ਬਲਕੌਰ ਸਿੰਘ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰੋ….

  • @sukhjitbrar4319
    @sukhjitbrar4319 2 года назад +5

    You are right Sardar Sahib
    Israel in 1980’s sent very inhuman torturing equipment to Indian government. That supports your statement that they didn’t learn from their own genocide experience.

  • @jugdeva8045
    @jugdeva8045 2 года назад +9

    Very few humans have elevated. Without love for the true guru, not possible for human to be elevated.

  • @narenderpalsandhu6454
    @narenderpalsandhu6454 2 года назад +4

    ਵਾਹ ਜੀ ਵਾਹ ਵਾਹ ਵਾਹ ਗੁਰੂ ਸਾਹਿਬ ਦੇ ਪੈਆਰੇ ਸਿੰਘ ਵਾਹਿਗੁਰੂ ਜੀ 🙏

  • @tegsingh1677
    @tegsingh1677 2 года назад +15

    ਸਾਡੀ ਅਜ਼ਾਦੀ ਹੀ ਇੱਕ ਹੱਲ ਐ🙏

  • @AvtarSingh-gz8bj
    @AvtarSingh-gz8bj 2 года назад +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ

  • @preetmangat5760
    @preetmangat5760 2 года назад +9

    Respect From Melbourne 🇦🇺

  • @amarjitsaini5425
    @amarjitsaini5425 2 года назад +3

    Very deep. Grt video Bapu Ji Sikh kom owe you everything. Waheguru Ji…🙏🏾🙏🏾🙏🏾💐💐💐🙏🏾🙏🏾🙏🏾💐💐💐❤️

  • @mohindersidhu3270
    @mohindersidhu3270 2 года назад +8

    Beautifully analyzed the mindset of human predators who sell or rather had sold their souls in the recent past for some crumbs as faithful dogs of the system of the day. Our people should shoe away such evil people like harinder chahal whose past conduct is well known. Thanks, S. Ajmer Singh ji for your efforts in continuously putting across your illuminating views on topics relevant to us.

  • @JASVINDERSINGH-mv2wy
    @JASVINDERSINGH-mv2wy 2 года назад +2

    Mere dil ko chhu liya aap ke prvchno ne muje bhut gyaan Mila thanks

  • @advdavindersandhu3892
    @advdavindersandhu3892 2 года назад +3

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @onkarsahota1677
    @onkarsahota1677 2 года назад +9

    Sikh never forget genocide, of 1984 also not forgetable attacked by military in the order of Nehru in 1955 , same deed done by Indira Gandhi 1984,

  • @LoveYouTuber
    @LoveYouTuber 2 года назад +2

    Boht sohnya gallan boht kuj sikhan nu milya 🙏🙏🙏🙏 & Respect sidhu

  • @anjaananjaan5107
    @anjaananjaan5107 2 года назад +5

    Need to understand cruel mindset of executioner policemen. How does man become beast?
    It was 2 sided problem. I am sure Khakoos also did cruel things. Sikhs should first help Sikhs become economically
    powerful. educated, drug free.

  • @harmanjeetsingh4875
    @harmanjeetsingh4875 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhveersingh3222
    @sukhveersingh3222 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @bhagwantpalsinghgill2949
    @bhagwantpalsinghgill2949 2 года назад +1

    Bahut vadheeya vichar Ajmer singh ji 🙏🏻

  • @balwindersinghjattana5770
    @balwindersinghjattana5770 2 года назад +2

    ਨਥੇਹਾ ਮੇਰੇ ਪਿੰਡ ਕੋਲੇ ਆ
    ਇਹ ਜਲਾਦ ਦਾ ਮੁੰਡਾ ਗੈਵੀ ਚਹਿਲ ਫਿਲਮਾਂ ਚ ਆ

  • @singhjagmeet
    @singhjagmeet 2 года назад +10

    #The_Sikh_Viewpoint ਭਾਈ ਅਜਮੇਰ ਸਿੰਘ ਜੀ, ਕਿਰਪਾ ਕਰਕੇ "ਸਟੇਟ" ਬਾਰੇ ਖੋਲ ਕੇ ਗੱਲ ਸਮਝਾਓ, ਇਹ ਕੀ ਕਿਸੇ ਤਰ੍ਹਾਂ ਦਾ ਜੀਵ ਹੈ, ਇਸ ਦੀ ਖੁਰਾਕ ਕੀ ਹੈ, ਇਹ ਕੀ ਕਰਦਾ ਹੈ, ਕਿੱਥੇ ਰਹਿੰਦਾ ਹੈ, ਇਹਦੀ ਸਿਰੀ ਕਿੱਥੇ ਹੈ, ਇਸ ਦੀਆਂ ਕਿੰਨੀਆਂ ਲੱਤਾ ਬਾਹਾਂ ਨੇ, ਤੇ ਇਸ ਦੀ ਕਮਜ਼ੋਰੀ ਕੀ ਹੈ, ਇਸ ਨੂੰ ਕੁੱਟਿਆ ਕਿਵੇਂ ਜਾ ਸਕਦਾ।

    • @Cricket4you-2024
      @Cricket4you-2024 2 года назад +1

      eh apni hr video ch state da pardafarsh krde ne, previous videos sun lao sariya

  • @SandeepSingh-0009
    @SandeepSingh-0009 2 года назад +3

    ਵਾਹਿਗੁਰੂ ਜੀ

  • @ਸਰਦਾਰ_ਸਾਰਜ_ਸਿੰਘ

    ਵਾਹਿਗੁਰੂ ਭਲਾ ਕਰੇ.

  • @ranjitkandola5956
    @ranjitkandola5956 2 года назад +2

    💐Waheguru ji ka khalsa Waheguru ji Fateh 💐

  • @jagbirsingh9900
    @jagbirsingh9900 Год назад

    Excellent analysis

  • @jassi7355
    @jassi7355 2 года назад +2

    ਵਾਹਿਗੁਰੂ ਜੀ।

  • @kashmirarai4914
    @kashmirarai4914 2 года назад +1

    So great love it

  • @dilpreet5810
    @dilpreet5810 2 года назад +3

    waheguru ji.🙏

  • @jaswantgill8350
    @jaswantgill8350 2 года назад +1

    DHANVAAD ji

  • @maninderchandi4420
    @maninderchandi4420 2 года назад +1

    s.ajmer singh ji you are absolutely correct when you tring to mold others accordingly yourself.

  • @birkhara6420
    @birkhara6420 2 года назад +1

    Very nice 👍

  • @pinderbajwa1480
    @pinderbajwa1480 2 года назад +1

    Waheguru ji

  • @jagdeeh8080
    @jagdeeh8080 2 года назад +2

    Waheguru 🥟 ji

  • @sawalsethi3667
    @sawalsethi3667 2 года назад +1

    Love u babu

  • @CharanjeetSingh-kq1nb
    @CharanjeetSingh-kq1nb 2 года назад +4

    🙏🙏🙏

  • @satindersandhu2437
    @satindersandhu2437 2 года назад +1

    Waheguru 3

  • @gurbaniquotesbysaravjeetsi2385
    @gurbaniquotesbysaravjeetsi2385 2 года назад +2

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹਜੀ 🌸🙏🏻

  • @tajinderdeol327
    @tajinderdeol327 2 года назад +1

    Right 👍

  • @pawanjitsingh4031
    @pawanjitsingh4031 2 года назад +1

    Harinder Singh Chahal seems to me under influence.

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ 2 года назад +1

    Right

  • @jaswantvirk932
    @jaswantvirk932 2 года назад +1

    Bapu g ik gal main punjab de shooter jo mare gaye ohna bare kehna chauna , ho sakda oh doshi hon aty ohna katal kita howe , oh jindgi de rah to bhatak gaye jis de bhut sare karn ho sakde Han . aty oh wadia jindgi nahi jion sake , par ohna ny hathiar na sut k aty encounter lad k jandiya jandiya a sabit karta k Sanu marna aunda hai.

  • @SandeepSingh-0009
    @SandeepSingh-0009 2 года назад +2

    🙏🙏🙏🙏🙏🙏

  • @ozzozz3529
    @ozzozz3529 2 года назад +2

    Pta ni loka nu aatnkwaad da mtlb kdo samj aauga. Jd khud government lakha begunaha da murder kre fer khe k oh aatnkwadi se per jdki oh aam loka ne kese nu maarea tak na howe. Indian government terrorisum in punjab.

  • @jagsirgill1285
    @jagsirgill1285 2 года назад +1

    👍👍🙏

  • @LovepreetSingh-gb7id
    @LovepreetSingh-gb7id 2 года назад +1

    🙏🏻🙏🏻🙏🏻🙏🏻🙏🏻🙏🏻

  • @prabhnijjar5132
    @prabhnijjar5132 2 года назад +1

    🙂

  • @grewalgrewal3470
    @grewalgrewal3470 2 года назад +1

    ✅✅

  • @Dilbagsingh-xw7by
    @Dilbagsingh-xw7by 2 года назад +4

    ਬਹੁਤ ਕਮਾਲ

  • @darbara16
    @darbara16 2 года назад

    Kartoot pashu ki manas jaat
    Lok pachara kare din raat
    Raje Sheehn Mukadam Kute
    Jaae Jagayan Beithe Sute
    Mano-vigyanak pakho manuk diyan pashoo birthia kado te kime ujagar hundia ne, eh samjoan ley tanvaad tuada.

  • @ManjinderSingh-ot4vo
    @ManjinderSingh-ot4vo 2 года назад +1

    Case darj karvao ode tey

    • @gilliqbal13
      @gilliqbal13 2 года назад +2

      Ask the oppressor to give justice.

  • @drkuldipsingh1400
    @drkuldipsingh1400 Год назад

    EH EX POLICE MAN CORRUPT KITHO AA GIA
    AAFEEM DAA NASHERI ..OPIUM ADDICT

  • @doctorsingh2583
    @doctorsingh2583 2 года назад

    Udeek rahe haan

  • @palwindermalhi847
    @palwindermalhi847 2 года назад

    100 din chor da ik din sad da sachi koi ena kamerna ho sakda lol

  • @gorarajpoot2443
    @gorarajpoot2443 2 года назад +2

    ਜੱਲਾਦ ਖਾੜਕੂਆਂ ਦੀ ਮਾਨਸਿਕਤਾ ਨੂੰ ਵੀ ਸਮਝਣ ਦੀ ਲੋੜ ਹੈ। ਧੰਨਵਾਦ।

  • @sukhsingh8253
    @sukhsingh8253 2 года назад +5

    ਜਿਸ Stanford experiment ਦੀ ਗੱਲ ਬਾਪੂ ਜੀ ਨੇ ਕੀਤੀ ਉਸ ਦਾ ਲਿੰਕ ruclips.net/video/KND_bBDE8RQ/видео.html

  • @SukhjinderSingh-nw4tj
    @SukhjinderSingh-nw4tj 2 года назад +2

    Waheguru ji

  • @AmarjitSingh-vg9ji
    @AmarjitSingh-vg9ji 2 года назад +1

    Waheguru ji 🙏

  • @gurjeetsandhu8400
    @gurjeetsandhu8400 2 года назад +2

    🙏

  • @a.s.g.5173
    @a.s.g.5173 2 года назад +1

    🙏🙏

  • @ਅਰਜਨਸਿੰਘ-ਡ6ਝ
    @ਅਰਜਨਸਿੰਘ-ਡ6ਝ 2 года назад +1

    🙏🏻🙏🏻🙏🏻🙏🏻🙏🏻

  • @GurdeepSingh-xx4tt
    @GurdeepSingh-xx4tt 2 года назад +4

    Waheguru ji 🙏

  • @Hardeep1984sing
    @Hardeep1984sing 2 года назад +1

    🙏

  • @parvinderkaur4881
    @parvinderkaur4881 2 года назад +1

    🙏🙏

  • @kuldeepsinghpuar2889
    @kuldeepsinghpuar2889 2 года назад +1

    Waheguru ji 🙏🙏

  • @josan1313
    @josan1313 2 года назад +1

    waheguru ji🙏