ਗੁਰੂ ਦੇ ਖਿਆਲ ਨੂੰ ਗੁਰੂ ਜਿੰਨਾ ਹੀ ਮਹਾਨ ਰੱਖਣ ਦੀ ਲੋੜ੍ਹ ਹੈ

Поделиться
HTML-код
  • Опубликовано: 18 окт 2024
  • ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ,ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਸੈਕਟਰ 70(ਮੋਹਾਲੀ) ਵਿਖੇ ਮਿਤੀ 30/11/2020 ਨੂੰ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਸ਼ਖਸ਼ੀਅਤਾਂ ਦੁਆਰਾ ਸਿਰਕਤ ਕੀਤੀ ਗਈ। ਜਿਸ ਵਿੱਚ ਭਾਈ ਅਜਮੇਰ ਸਿੰਘ ਦੁਆਰਾ ਆਪਣੇ ਵਿਚਾਰਾਂ ਦੀ ਸਾਂਝ ਸੰਗਤ ਨਾਲ ਪਾਈ ਗਈ। ਉਨ੍ਹਾਂ ਦੁਆਰਾ ਸਾਝੇ ਕੀਤੇ ਵਿਚਾਰ ਅਸੀਂ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਝੇ ਕਰ ਰਹੇ ਹਾਂ।

Комментарии • 52

  • @yadvindersingh6012
    @yadvindersingh6012 3 года назад +4

    ਭਾਈ ਸਾਹਿਬ ਦੇ ਸ਼ਬਦ ਉਸ ਨੂਰ ਏ ਇਲਾਹੀ ਪਰਮੇਸ਼ਵਰ ਅਕਾਲ ਪੁਰਖ ਦੀ ਕਲਾ ਦਾ ਪ੍ਰਗਟਾਵਾ ਕਰਦੇ ਹਨ ਬਹੁਤ ਹੀ ਸਰਲ ਢੰਗ ਨਾਲ ਪਿਆਰ ਨਾਲ ਸਮਝਾਏ ਧੰਨਵਾਦ

  • @sarbjitmaan8518
    @sarbjitmaan8518 3 года назад +2

    🙏ਵਾਹਿਗੁਰੂ ਜੀ ਕਾ ਖਾਲਸਾ ਵਾਿਹਗੁਰੂ ਜੀ ਕੀ ਫ਼ਤਿਹ 🙏

  • @SS-sr5vr
    @SS-sr5vr 3 года назад

    ਅੱਜ ਜ਼ਰੂਰਤ ਹੈ ਕੇ ਸਤਿਗੁਰੂ ਨਾਨਕ ਦੇਵ ਜੀ ਦੀ ਚਲਾਈ ਹੋਈ ਪੰਚ ਪਰਵਾਣ ਪੰਚ ਪਰਧਾਨ ਮਰਿਆਦਾ ਮੁਤਾਬਿਕ ਦੁਨੀਆ ਦੇ ਸਾਰੇ ਗੁਰਧਾਮਾਂ ਵਿੱਚੋਂ ਕਮੇਟੀਆਂ ਅਤੇ ਭਰਧਾਨ ਸਿਸਟਮ ਬਾਹਰ ਕੱਡੋ ਅਤੇ ਪੰਜ ਪਿਆਰੇ ਮਰਿਆਧਾ ਲਾਗੂ ਕਰੋ। ਮਸੰਦ ਜਥੇਦਾਰ ਅਤੇ ਭਰਧਾਨ ਸਿਸਟਮ ਦਾ ਖ਼ਾਤਮਾ ਕਰੋ। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਤੱਖ ਹੁਕਮ ਹੈ। ਜੋ ਇਹ ਹੁਕਮ ਮੰਨੇਗਾ ਉਸ ਦੇ ਮਸਤਕ ਤੇ ਗੁਰੂ ਦਾ ਹੱਥ ਹੋਵੇਗਾ ਜੋ ਨਹੀਂ ਮੰਨੇਗਾ ਉਹ ਇੱਥੇ ਉੱਥੇ ਖਵਾਰ ਹੋਵੇਗਾ।
    ਪੰਥ ਉੱਤੇ ਅੱਜ ਵੀ ਮਸੰਦਾ ਦੀਆ ਪੀੜੀਆਂ ਕਾਬਜ ਹਨ। ਇਹ ਨਹੀਂ ਚੋਹਦੇ ਕੇ ਖਾਲਸਾ ਵਧੇ ਫੁੱਲੇ, ਇਹ ਕਦੀ ਵੀ ਪੰਥ ਅਤੇ ਗ੍ਰੰਥ ਦੀ ਸਾਰ ਨਹੀਂ ਲੈਣਗੇ, ਭਾਵੇਂ ਇਹਨਾ ਦਾ ਕਰੋੜਾਂ ਦਾ ਬਜਟ ਜੋ ਕੇ ਸੰਗਤ ਦਾ ਦਸਵੰਧ ਹੈ, ਲੁੱਟ ਕੇ ਖਾ ਜਾਣ।
    ਇਹ ਕੂੜ ਕਮੇਟੀਆਂ, ਇਹਨਾ ਦੇ ਮਸੰਦ ਭਰਧਾਨ ਅਤੇ ਜਥੇਦਾਰ ਗੁਰੂ ਦੇ ਹੁਕਮ ਤੋਂ ਉਲਟ ਹਨ, ਜੋ ਕੇ ਸੰਗਤ ਨੂੰ ਪਾੜਦੀਆਂ ਹਨ ਅਤੇ ਦਸਵੰਧ ਨੂੰ ਉਜਾੜਦੀਆਂ ਹਨ। ਇਹ ਕਮੇਟੀਆਂ ਵਾਲੇ ਅਤੇ ਧਰਮ ਨੂੰ ਧੰਦਾ ਬਣੋਣ ਵਾਲੇ ਮਸੰਦਾ ਦੀ ਔਲਾਦ ਹਨ. ਇਹ ਉਹਨਾਂ ਹੀ ਮਸੰਦਾ ਦੀਆ ਪੀੜੀਆਂ ਦੀਆ ਜਿਣਸਾ ਹਨ ਜਿਨਾ ਨੇ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੂੰ ਹਰਿਮੰਦਰ ਸਾਹਿਬ ਅੋਣ ਨਹੀਂ ਦਿੱਤਾ। ਇਹ ਅਸਲੀ ਆਕੀ ਹਨ । ਇਹਨਾਂ ਦੇ ਹੀ ਪਾਲਤੁ ਕੁੱਤੀਆਂ ਕਾਲਖੀ/ਕਾਲੀ ਲੀਡਰਾਂ ਨੇ 1984 ਦਾ ਹਮਲਾ ਭਾਰਤ ਅਤੇ ਬਰਤਾਨੀਆ ਦੀਆ ਖੁਫੀਆ ਅਜੰਸੀਆ ਨੂੰ ਛੈ ਦੇ ਕੇ ਕਰਾਇਆ ਸੀ ।
    ਜਿਦਰ ਘੋੜੇ ਭਜੋਣੇ ਨੇ ਭਜਾ ਲਵੋ। ਬਿਨਾ ਗੁਰੂ ਦੇ ਹੁਕਮ ਮੰਨੇ ਤੋਂ ਕੁਝ ਨਹੀਂ ਹੋਣਾ। ਬਿਨਾ ਪੰਜ ਪੇਆਰੇ ਮਰਿਆਧਾ ਲਾਗੂ ਹੋਣ ਤੋਂ ਨਾਂ ਤਾਂ ਤੁਹਾਨੂੰ ਆਪਣੈ ਤਖਤਾ ਅਤੇ ਗੁਰਦਵਾਰੇਆ ਦੀ ਝੰਡਾ ਬਰਦਾਰੀ ਮਿਲਣੀ ਹੈ ਅਤੇ ਨਾਂ ਹੀ ਕੋਈ ਰਾਜ। ਤੁਹਾਡੀ ਮੱਤ ਨੂੰ ਕਮੇਟੀਆਂ, ਜਥੇਦਾਰਾਂ, ਭਰਧਾਨਾ ਅਤੇ ਇਹਨਾ ਦੇ ਪਾਲੇ ਹੋਏ ਨੀਤ ਮਾੜੇ ਪਾਰਲੀਮੈਂਟੇਰੀਅਨ ਰਾਜਨੀਤਾ ਅਤੇ ਰਾਜਨੀਤਕ ਪਾਰਟੀਆਂ ਨੇ ਖਾ ਲੇਆਂ ਹੈ।
    ਮਸੰਦ ਸ਼ੋਣੀ ਸ਼ੋਰੋਮਣੀ ਕਮੇਟੀ ਅੰਗਰੇਜ਼ਾ ਨੇ 36 ਮਸੱਦਾਂ ਨਾਲ ਮਿਲ ਕੇ ਬਣਾਈ ਸੀ ਕਮੇਟੀ ਅਤੇ ਜਥੇਦਾਰ ਸਿਸਟਮ ਸਾਕਤੀ ਸਿਸਟਮ ਹੈ ਜੋ ਸੰਗਤ ਨੂੰ ਵੋਟਾਂ ਵਿੱਚ ਪਾੜਦਾ ਹੈ ਅਤੇ ਦੰਸਵੰਦ ਨੂੰ ਉਜਾੜਦਾ ਹੈ। 1925 to ਲੈ ਕੇ ਅੱਜ ਤੱਕ ਦਾ ਇਤਿਹਾਸ ਫਰੋਲ ਕੇ ਦੇਖ ਲਵੋ ਇਸ ਮਸੰਦ ਸ਼ੋਣੀ ਦੇ ਥਾਪੇ ਹੋਏ ਭਰਧਾਨਾ ਅਤੇ ਲਫਾਫੇਬਾਜ ਜਥੇਦਾਰਾਂ ਨੇ ਪੰਥ ਨੂੰ ਅਤੇ ਪੰਜਾਬ ਦੇਸ਼ ਨੂੰ ਦੋਫਾੜ ਕੀਤਾ ਹੈ ਅਤੇ ਭਾਰੀ ਢਾਹ ਲਾਈ ਹੈ। ਇਹਨਾ ਦੇ ਹੀ ਭਰਧਾਨਾ ਨੇ ਮਨਮੁਖ ਅੰਗਰੇਜ਼ ਅਤੇ ਉਹਨਾਂ ਦੇ ਪਿੱਠੂ ਮਨਮੁਖ ਬਾਮਣੀ ਲੀਡਰਾਂ ਦੇ ਪਿੱਛੇ ਲੱਗ ਕੇ ਸਿੱਖਾਂ ਨੂੰ ਆਪਣਾ ਦੇਸ਼ ਨਹੀਂ ਦਵਾਈਆਂ। ਇਹ ਕਾਣੇ ਮਸੰਦ ਅੱਜ ਤੱਕ ਵੀ ਅੰਗਰੇਜ਼ਾਂ ਕਲੋਨੀਅਲ ਮੋਨੋਆਰਕੀ ਅਤੇ ਹਿੰਦੁਸਤਾਨੀ ਬਾਮਣੀ ਸਰਕਾਰਾਂ ਦੇ ਪਿੱਛੇ ਲੱਗ ਕੇ ਚੱਲ ਰਹੇ ਹਨ ਜੋ ਕੇ ਨਹੀ ਚੋਹਦੇ ਕੇ ਸਿੱਖ ਪੰਥ ਵਦੇ ਫੁੱਲੇ।
    ਇਹ ਕੂੜੇਆਰ ਗੁਰੂ ਦੇ ਹੁਕਮ ਤੋਂ ਉਲਟ ਵਿਵਸਥਾ ਹੈ। ਪੰਥ ਵਿੱਚ ਸਿਰਫ ਅਤੇ ਸਿਰਫ ਪੰਜ ਪਿਆਰੇ ਮਰਿਆਧਾ ਲਾਗੂ ਹੋਣੀ ਚਾਹੀਦੀ ਹੈ। ਗੁਰੂ ਗੋਬਿੰਦ ਸਿੰਘ ਪੰਥ ਦੀ ਝੰਢਾ ਬਰਦਾਰੀ ਪੰਜ ਪਿਆਰੇਆ ਨੂੰ ਸੌਂਪ ਕੇ ਗਏ ਸੀ। ਪੰਜ ਪਿਆਰੇ ਮਰਿਆਧਾ ਦਾ ਪ੍ਰਚਾਰ ਕਰਨਾ ਸ਼ੁਰੂ ਕਰੋ ਜੇ ਗੁਰੂ ਦੀ ਵਢੇਆਈ ਲੈਣੀ ਹੈ । ਧਰਮ ਨੂੰ ਧੰਧਾ ਬਣੋਣ ਵਾਲੇ ਸੁਣ ਲੈਣ ਕੇ ਦਰਗਾਹ ਵਿੱਚ ਮੁਹ ਕਾਲਾ ਹੋਵੇਗਾ ਤੁਹਾਡਾ ਅਤੇ ਤੁਹਾਡੀਆਂ ਕੁਲ੍ਹਾ ਦਾ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

  • @GurpreetSINGHOZSIKH
    @GurpreetSINGHOZSIKH 3 года назад +4

    ਵਾਹਿਗੁਰੂ ਜੀ ਮੇਹਰ ਰੱਖਣਾ । ਸਾਨੂੰ ਬਚਾ ਲੈਣਾ ਗੁਰੂ ਸਾਹਿਬ ਜੀ । 🙏🙏🙏🙏🙏🙏🙏🙏🙏🙏🙏🙏🙏🙏🙏🙏

  • @GurpreetSINGHOZSIKH
    @GurpreetSINGHOZSIKH 3 года назад +6

    ਬਹੁਤ ਵਧੀਆ ਸੇਵਾ ਲਈ ਗੁਰੂ ਸਾਹਿਬ ਜੀ ਨੇ ਤੁਹਾਡੇ ਤੋਂ ਜੀ ।
    Hope we all could understand 🙏🙏🙏🙏🙏🙏🙏🙏🙏

  • @mdsk6273
    @mdsk6273 3 года назад +3

    ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ।

  • @chamelsingh8304
    @chamelsingh8304 3 года назад +2

    Tana Tana Shri Guru Granth Sahib Ji Waheguru Ji ka Khalsa WaheGuru Ji ki Fateh

  • @RajpalSingh-te7tn
    @RajpalSingh-te7tn 2 года назад

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਜੀ ਵਾਹਿਗੁਰੂ ਮੇਹਰ ਕਰੇ

  • @chamelsingh8304
    @chamelsingh8304 3 года назад +2

    Sab Te Vada satgur Nanak

  • @chamelsingh8304
    @chamelsingh8304 3 года назад +2

    Sardar Ajmer Singh Ji Waheguru Ji ka Khalsa WaheGuru Ji ki Fateh

  • @varindersingh6447
    @varindersingh6447 3 года назад +5

    Waheguru waheguru

  • @raheelx4700
    @raheelx4700 3 года назад +6

    So many deep thoughts. Thanks for sharing this video.

  • @laddi131
    @laddi131 3 года назад +3

    Waheguru ji ka khalsa waheguru ji ki fateh 🙏🌈Baba Ajmer singh ji nu fateh bulana chanda ha 🙏

  • @gagandeepsingh-cg2qm
    @gagandeepsingh-cg2qm 3 года назад +4

    NO WORDS .

  • @gursewaksinghrandhawa4011
    @gursewaksinghrandhawa4011 3 года назад +12

    Sikh siyasat is underestimated should be given more funds and support to uplift sikhi,sikh principle and sikh rule.

  • @jasskaur7330
    @jasskaur7330 Год назад

    🙏🥺Waheguru ji

  • @kamaljeetsingh8919
    @kamaljeetsingh8919 Месяц назад

    ਬਹੁਤ ਵਧੀਆ ਬਿਆਨ ਕੀਤਾ ਜੀ।🎉

  • @gurtejsingh5098
    @gurtejsingh5098 3 года назад +3

    Waheguru

  • @123452644
    @123452644 3 года назад +2

    Waheguruji 🙏

  • @leviparrish4109
    @leviparrish4109 2 года назад

    Waheguru g.

  • @tijnarbrd
    @tijnarbrd 2 года назад

    Waheguru wageguru. aa video kidan nhi milli dr sahib nu bhot bhot piyar

  • @SherGill214
    @SherGill214 2 года назад +2

    ਅੱਜ ਦੇ ਲੋਕੀ ਤਾਂ fb insta ਚ ਜਾਦਾ ਰੁਚੀ ਰੱਖਦੇ ਨੇ , ਤੁਹਾਡੀਆਂ ਗੱਲਾਂ ਨੂੰ ਸਮਝਣਾ ਬਹੁਤ ਘਟ ਲੋਕਾ ਦੇ ਬਸ ਦੀ ਗੱਲ ਏ ਤੇ ਬੋਹਤੇ ਲੋਕ ਨੇ ਜੋ ਸਮਝ ਤਾਂ ਸਕਦੇ ਪਰ ਓਹ ਸੁਨਣਾ ਨੀ ਚਾਹੁੰਦੇ

    • @gurtejsandhu5556
      @gurtejsandhu5556 Месяц назад

      ਚੰਗਾ ਸੁਣਨ ਤੇ ਸਮਜਣ ਆਲੇ ਘੱਟ ਹੀ ਹੁੰਦੇ ਨੇ

  • @jagdeepkaur5039
    @jagdeepkaur5039 2 года назад

    🙏🙏🙏🙏🙏

  • @chamelsingh8304
    @chamelsingh8304 3 года назад +2

    Nanak Naam Chardi Kala Tere bhane sarbat da Bhala

  • @jagdeepkaur5039
    @jagdeepkaur5039 2 года назад

    👍👍👍👍👍🙏

  • @sharrysingh6349
    @sharrysingh6349 3 года назад +2

    ❤️

  • @gill9135
    @gill9135 3 года назад +1

    🙏🙏

  • @chamelsingh8304
    @chamelsingh8304 3 года назад +2

    shadi party Khalsa Panth Pradhan Shri Guru Granth Sahib Ji Maharaj WaheGuru Ji ka Khalsa WaheGuru Ji ki Fateh

  • @dhollanwood6141
    @dhollanwood6141 3 года назад +3

    ਭਾਈ ਸਾਹਿਬ ਜੀ ਦਾ ਕੋਈ ਫੋਨ ਨੰਬਰ ਦਿਓ ਜੀ

  • @darbara16
    @darbara16 3 года назад +2

    In simple terms, the struggle is between the spirit and matter (the latter could be credit, wealth, the media, consumer goods, the state and military force). It could also be seen as the juxtaposition of spirit and intellect. In recent years I've noticed the last two (matter/intellect) exerting more influence on our community in their political struggles than the former has. Perhaps they feel that spiritual power is no match for a powerful nation-state, and we need to devise strategies in line with current economic and political models to undermine corporate/central govt influence in Punjab. Though there's no denying that objective goals are necessary (and these will differ depending on whether you're a farmer or businessman, leftist or liberalist etc), the lack of enthusiasm shown for subjective influences that motivate and instruct people in struggle is worrying....
    If the spirit was incapable of withstanding the brunt of material power then Sant Bhindranwale couldn't have held off the Indian army for 4 days. Here we see the irrepressible Sikh spirit in all its colours. How can we simply ignore it?

  • @SS-sr5vr
    @SS-sr5vr 3 года назад +1

    ਜੇ ਅਸੀਂ ਪੰਜਾਬੀ ਅੱਜ ਬਣ ਗਏ ਹਾਂ ਇਸ ਦਾ ਕਾਰਣ ਹੈ ਪੰਜ ਪਿਆਰੇ ਮਰਿਆਧਾ ਤੋ ਆਕੀ ਅਤੇ ਅਵੇਸਲੇ ਹੋਣਾ। ਹਜੇ ਵੀ ਕੁਝ ਨਹੀਂ ਵਿਗੜਿਆ। ਹਉਮੈ ਤਾਜ਼ੋ ਅਤੇ ਹੋਰ ਗੱਲਾਂ ਨਾਲ਼ੋਂ ਪੰਜ ਪਿਆਰੇ ਮਰਿਆਧਾ ਦੀ ਗੱਲ ਕਰੋ। ਹੋਰ ਗੱਲ ਫਿਰ ਵੀ ਚੱਲਦੀਆਂ ਰਹਿਣੀਆਂ

  • @harmindersingh825
    @harmindersingh825 3 года назад +1

    How to meet bhai ajmer singh

    • @allaboutlearning1
      @allaboutlearning1 3 года назад

      Me also try.
      Please aslo download silh siyasat application to stay updated

    • @SherGill214
      @SherGill214 2 года назад

      ਓਹਨਾਂ ਨੇ ਗੱਲ ਕੀਤੀ ਸੀ ਇਸ ਬਾਰੇ ਵੀ ,ਕਹਿੰਦੇ ਬਹੁਤ ਸਰੋਤੇ ਮਿਲਣਾ ਚਾਹੁੰਦੇ ਨੇ ਕਈ ਤਾਂ ਕੇਂਦੇ ਕੇ 2 ਦਿਨ 4ਦਿਨ ਲਗਾਤਾਰ ਤੁਹਾਡੇ ਨਾਲ ਵਿਚਾਰ ਕਰਨੀ ਏ ,,ਪਰ ਹੁਣ ਜਿੰਨਾ ਵੀ ਸਮਾ ਹੈ ਕੋਲ ,ਮੈ ਲਿਖਣਾ ਚਾਹੁੰਦਾ ਵੱਧ ਤੋਂ ਵੱਧ ਜਿੰਨਾ ਵੀ ਹੋ ਸਕੇ ਜੇਸ ਕਰਕੇ ਜਾਦਾ ਵਿਅਸਤ ਹੋਣ ਕਰਕੇ ਜਾਦਾ ਮਿਲ ਨਈ ਸਕਦਾ , ਕੋਸ਼ਿਸ਼ ਇਹੀ ਏ ਕੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਕਿਤਾਬਾਂ ਵਿਚ ਦੇ ਸਕਾ.

  • @harpreetsinghmann
    @harpreetsinghmann 3 года назад

    Fer jehde Pingalwara vich viklang bache ne jinna toh naa boleya janda, naa suneya janda, naa tureya janda, ohna nu rabh ne brobar da maouka kiyon nhi ditta ??

    • @gilliqbal13
      @gilliqbal13 3 года назад

      Waheguru's Law of Karama applies to this life and previous life cycles.

    • @harpreetsinghmann
      @harpreetsinghmann 3 года назад +1

      @@gilliqbal13 Same kind of argument is used by Brahmins when they explain the caste system to Dalits...

    • @gilliqbal13
      @gilliqbal13 3 года назад +2

      Guru tuhanu sharda bakshe; otherwise, you are no longer a Sikh.

    • @galaxynote2488
      @galaxynote2488 3 года назад +1

      HUKUM ,RZA, rabbi kayenaat atey uss uttey lagoo ho rhe rabbi kanoon.......law of karma toh vi agge di gal hai...eh gal manukhi samj vich aayon vaali sokhi gal nehi....iss gal nu samjan leyi aap GURU di sharnn paeke CREATOR dey gujje secrets nu samjan vall SPIRITUAL JOURNEY shuru karni paeni hai

    • @HK-zh8ul
      @HK-zh8ul 3 года назад +2

      Veer eh rab da hukam hai... Ohna di eh dasha oss hukam ander hi hai... Rab ta ehi hukam hai ohna layi...

  • @leviparrish4109
    @leviparrish4109 2 года назад

    Waheguru g.

  • @satwindersingh9994
    @satwindersingh9994 3 года назад +2

    🙏🙏🙏🙏