Veer ji aap jis aap de bare ch soch rhe ho aap di soch both jada achi ha ...apne sikha di ginti vadi gi ....pr gal aa bhi hai ki Sara punjab agr bhar chala gya ta india ch sikha di parvi kon kare ga ....phale Haryana te delhi police ch both jada sikh si pr hun sare bhar jaye jande ha te ki Banu ga other state ch rehde sikha da🙏🙏

Yr gurbani te ja sikhi te nihang singhan te ..sare veera nu benti hai kintu parantu ja sawal na kreya kro.har time sikhi te sawal krde rehnde sare.pata tuhanu v hai veero bss sawad lende o tusi v❤
Vr h vdyea lga podcast shi apa kirtan wale ja pthi singha pind de apene nu 1100 ja ki dne sochbwalingll te singr te vyah te nachn wlea nu kina dne kive vdo sikhi daram kive agge ja k shde pathi milnnge kiran wale kine miln ge sare pind vch gall chko
bhut vdia insaan nihang gajj singh urf sukhwant singh ji. bhit mehar hoyi baba ji di sukhwant veere te. bhut purane tym toh jande asi sukhwant veer nu bhut change aya veer di zindgi ch …
@@akshaypunjabwala5117 negativity Indian authorities ne create kiti aa na ke sikkha ne.sikh ta defence e kar rahe ne. bakki jann ta vegetable ch vi te mass ch vi aa.chaina ch maximum mass e khada janda e.mass khana papp nhi te sakat,shaive,shiv te sakti matt ch mass khan te koi pabandi nhi
Freshy bhaji itali wale veer nd baba gajj singh akali ji sat shri akal ji bhut e sohna podcast aa bhaji eda de podcast aan deo hor v zyada to zyada nhi ta aaj kal Chawla de e podcast ho rhe ne na koi tuk hundi ohna di
Oo sangat lai bhojan a maas sikh army lai bhojan a jive india army nu vdia khana milda mtlb takda khana milda kuki uhna nu kde v dhusman da shamna krna pe skda same gl a mere hisab nal
Koi Bura manan wali Gal Nhi Veere ❤ Tahude Apne vichaar Ne 🙏 ser mathe …Per Baba ji galla karniaa Bahut sokhiaa ..Ek veer jehra Patat c … je oh sikhi wal mureya te mainu nhi lgda gurbani nal juran ton bina he kise laalch piche oh sikhi nal jur gye hone… Baki hoshi gal matlab gym launde ? Kehri Gal hoshi ? Jaikara laun wali ? Umar Dekho 22 Di je asi nikki nikki gal piche apne he youth nu Jhirkan lag pye phir dekh he lo punjab da haal
@@mittrandapodcast208bhaji es de channel te june month ch jo ehne taksal bare bolya oh vedio jaroor dekhyo v taksal ik sadhu di shakhha c, bhut kufar tolya te hamesha eh 84 bare singha nu e galat dasde, kyuki ehna de leader ne indra da saath de k akal takhat dubara banvaya c,
Baba ji Babbu Maan di gal kar rahe ne video ch me ek live show vich suneya c Babbu Maan ne keha c k kirtan karn waliaa di salary jayada honi chahidi hai Babbu Maan great singer ❤
Vr h vdyea lga podcast shi apa kirtan wale ja pthi singha pind de apene nu 1100 ja ki dne sochbwalingll te singr te vyah te nachn wlea nu kina dne kive vdo sikhi daram kive agge ja k shde pathi milnnge kiran wale kine miln ge sare pind vch gall chko te rhi gll babu mann di vr singr koi ve apa kyo ene paiise dne ona nu koi ve singr apa pind de pathi nunkinank dne adsu j os ne gll khi te pindnvch apa kina k dne hle ve dsub
Pind de grathi singh nu ki dne apa te vyah te dincr te hie nu piisa dkhi kina dne apa dsu parwar kive chlone ona apa te khne sanu ene di job ch apa te khne snu ene di job ch chydi
Bahut vdya galla kitia Waheguru ji sab te mehra bharia hath rakhn jina ne sikha di kisani di gall kiti use nu kio nam le ke har koi eda soch da oo mada yr tusi pinda ch ta bolo dehko ki ki ho reha ਸਰੋਪਾ kis nu paona cahida kis nu nahi fer sade ਗੁਰੂਆਂ deya tashvira kio ਮੈਚਾ hi kio dide ne ਓ ਵੀ ਨੱਗੇ ਸਿਰ ਹੀ ਉਹਨਾਂ ਵਾਰੇ ਕਿਉ ਨੀ ਬੋਲਦਾ koi ਪਹਿਲਾਪਿੰਡਾਂ ਚ ਗਿਆਨ ਦੇਵੋ ਬਾਕੀ singer ta app ਹੀ ਸੁਦਰ ਜਾਣ ਗੇ 🙏🏻🙏🏻
Aj bhut vadya podcast. C man and freshy veere ❤❤ Jo gal kiti a jatke wali or rehat mariyada wali o v dhanwad sanu samjan layi.. or Jo kirtaniye di gal kiti o bhut jruri c khalsa ji…kyunki youth asi a kal nu sade kolo Koi is tarike di gal puchu asi jawabdeh te howange na ..🙏🏻🙏🏻🙏🏻
ਇੱਟਲੀ ਵਾਲੇ ਤੇ ਦੁਸਰੇ ਭਾਜੀ ਨੂੰ ਸਤਿ ਸ਼੍ਰੀ ਆਕਾਲ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ
ਵੀਰ ਜੀ ਤੁਹਾਡੇ ਅੰਦਰ ਸਿੱਖੀ ਹੈ ਜਿਸ ਦਿੱਨ ਵਾਹਿਗੁਰੂ ਨੂੰ ਚੰਗਾ ਲੱਗਾ ਬਾਹਰ ਵੀ ਲੈ ਆਉਣਗੇ
34:57 ਜੋ ਬਾਬਾ ਜੀ ਨੇ ਗੱਲ ਦੱਸੀ ਸੱਚੀਂ ਮਣ ਅੰਦਰੋਂ ਤੱਕ ਖੁਸ਼ ਕੀਤਾ ਜੀ
ਦੋਵੇਂ ਵੀਰਾਂ ਦਾ ਬਹੁਤ ਧੰਨਵਾਦ , ਤੁਹਾਡੇ ਮੈਂ ਕਦੇ ਅਗੁਣ ਨਹੀਂ ਦੇਖੇ ਵੀਰਜੀ ਬਾਬਾ ਜੀ ਆਲੀ ਗੱਲ ਇੱਕ ਗੁਣ ਹੈ ਗੁਰੂ ਸਾਹਿਬ ਦੀ ਗੱਲ ਕਰਦੈ ਉਹ ਚੰਗੀ ਲਗਦੀ ਤਾਂ ਤੁਹਾਨੂੰ ਦੇਖਦੇ, ਨਹੀਂ ਇਥੇ ਲੈਕੇ ਮਾਈਕ ਬਹੁਤ ਸਿਆਣੇ ਬਣ ਮੂਰਖ਼ ਬਣਾਉਣ ਨੂੰ ਬੈਠੇ ਨੇ।❤
ਸਾਰੀ ਗੱਲਬਾਤ ਗੁਰ ਇਤਿਹਾਸ ਦੀ ਬਹੁਤ ਹੀ ਵਧੀਆ ਹੋਈ
ਕਿੰਨਾ ਚੰਗਾ ਹੁੰਦਾ ਜੇ ਐਕਰ ਵੀਰ ਸਤਿਕਾਰਤ ਸਿਰ ਢੱਕ ਕੇ ਰੱਖਦੇ
।। ਧਿਆਨ ਰੱਖਿਆ ਜਾਵੇ।।
Kami kadn wale kami kad e lainde ajj sach hogeya
ਇਟਲੀ ਵਾਲੇ ਭਾਈ ਜੀ ਤੁਹਾਡੀ ਸੋਚ ਬਹੁਤ ਜਿਆਦਾ ਵਦੀਆ ਆ ਗ੍ਰੰਥੀ ਸਿੰਘ ਤੇ ਰਾਗੀ ਸਿੰਘਾਂ ਨੂੰ ਲੇ ਕੇ 🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਸੁਨੇਹਾ ਦੇ ਰਹੇ ਊ ਬਾਬਾ ਜੀ ਅੱਜ ਕਲ ਦੇ generation ਲਈ ਇਹਦਾ ਦੇ podcast ਹੁਣੇ ਚਾਇਦੇ ਜਿਦੇ ਨਾਲ ਕੁਸ਼ sikhan ਨੂੰ ਮਿਲੇ ❤
ਅੱਜ ਦਾ ਪੋਡਕਾਸਟ ਬਹੁਤ ਹੀ ਗਿਆਨ ਦੇਣ ਵਾਲਾ ਸੀ। ਬਹੁਤ ਬਹੁਤ ਧੰਨਵਾਦ #Freshy Canadian te #Italyala bai ❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🏻
ਬਹੁਤ ਸੋਹਣਾ ਪੋਡਕਾਸਟ ਹੋਇਆ ਬਹੁਤ ਕੁਝ ਸਿੱਖਣ ਨੂੰ ਮਿਲਿਆ
ਬਾਈ ਜੀ ਤੁਸੀਂ ਅਖੀਰ ਵਿੱਚ ਗੱਲ ਕੀਤੀ ਜਪੁਜੀ ਸਾਹਿਬ ਸੁਖਮਨੀ ਸਾਹਿਬ ਜੀ ਪਾਠ ਕਰਨ ਨਾਲ ਦੁੱਖ ਕਲੇਸ਼ ਖਤਮ ਹੁੰਦੇ ਖੁਸ਼ੀਆ ਮਿਲਦੀਆ ਇਹ ਬਿਲਕੁਲ ਸੱਚ ਆ ਜੀ
ਮੈਂ ਇੱਕ ਕਿੱਸਾ ਦੱਸਦਾ ਜੀ ਜਰੂਰ ਗੌਰ ਕਰਿਓ ਇਕ ਬਾਬਾ ਬਣਿਆ ਹੋਇਆ ਆਪਣੇ ਆਪ ਨੂੰ ਸੰਤ ਕਹਾਉਂਦਾ ਉਹਨੇ ਸਾਨੂੰ ਦੱਸਿਆ ਤੁਸੀ ਅਖੰਡ ਪਾਠ ਕਰਵਾਉ ਜਲਦੀ ਕਿਰਪਾ ਹੋਗੀ ਜੇ ਤੁਸੀਂ ਸਹਿਜ ਪਾਠ ਕਰਵਾਇਆ ਤਾ ਕਿਰਪਾ ਹੌਲੀ ਹੌਲੀ ਹੋਗੀ ਓਹਦਾ ਮਤਲਬ ਸੀ ਕਹਿਣ ਦਾ ਸਹਿਜ ਪਾਠ ਹੋਲੀ ਹੁੰਦਾ ਅਖੰਡ ਪਾਠ ਜਲਦੀ ਹੁੰਦਾ ਕਿਰਪਾ ਬੀ ਜਲਦੀ ਹੋਗੀ ਇਸਨੂ ਆਪਾ ਪਖੰਡ ਹੀ ਆਖਗੇ ਓਸ ਬੰਦੇ ਨੇ ਅਖੰਡ ਪਾਠ ਦੇ ਭੇਟਾ ਵੀ ਜਿਆਦਾ ਰੱਖੀ ਸੀ
ਗੁਰੂ ਸਾਹਿਬ ਨੂੰ ਮੰਨੋ ਪਖੰਡੀ ਆ ਦੇ ਜਾਣਾ ਬੰਦ ਕਰੋ
❤❤
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਬਹੁਤ ਵਧੀਆ ਗੱਲ-ਬਾਤ। ਹਰ ਪ੍ਰੋਗਰਾਮ ਦਾ ਵਿਸ਼ਾ ਵਧੀਆ ਹੁੰਦਾ ਪਰ ਅੱਜ ਦਿਲ ਜਿੱਤ ਲਿਆ ਜੋ ਗੁਰੂ ਦੇ ਵਜ਼ੀਰਾਂ ਲਈ ਸੋਚਿਆ ਇੱਕ ਐਪ ਬਾਰੇ ਸੋਚਕੇ ਇਹ ਸਿਰਫ਼ ਮਾਲੀ ਮਦਦ ਨਹੀਂ ਹੋਵੇਗੀ ਸਗੋਂ ਸਿੱਖੀ ਦਾ ਪ੍ਰਚਾਰ ਵੀ ਵਧੇਗਾ ਕਿਉਂਕਿ ਇਸ ਨਾਲ ਦੁਬਾਰਾ ਗ੍ਰੰਥੀ ਸਿੰਘ ਤੇ ਪ੍ਰਚਾਰਕਾਂ ਦੀ ਗਿਣਤੀ ਵਧੇਗੀ ਜੋ ਅੱਜ ਕਮਾਈ ਨਾਂ ਹੋਣ ਕਾਰਨ ਘੱਟ ਰਹੀ ਹੈ।
Waheguru ji 🙏🙏❤️❤️
@@mittrandapodcast208yytyyyy
@@mittrandapodcast208 vadia soch de malak aa feshy nd Italy wala veer God bless you❣️
Veer ji aap jis aap de bare ch soch rhe ho aap di soch both jada achi ha ...apne sikha di ginti vadi gi ....pr gal aa bhi hai ki Sara punjab agr bhar chala gya ta india ch sikha di parvi kon kare ga ....phale Haryana te delhi police ch both jada sikh si pr hun sare bhar jaye jande ha te ki Banu ga other state ch rehde sikha da🙏🙏
Veer ji aap jis aap de bare ch soch rhe ho aap di soch both jada achi ha ...apne sikha di ginti vadi gi ....pr gal aa bhi hai ki Sara punjab agr bhar chala gya ta india ch sikha di parvi kon kare ga ....phale Haryana te delhi police ch both jada sikh si pr hun sare bhar jaye jande ha te ki Banu ga other state ch rehde sikha da🙏🙏
ਖਾਲਸਾ raaz ਏਦਾ ਹੀ ਆਣਾ, ਕਰੋ ਉੱਪਰਾਲਾ full support
ਓਹ ਨਿੰਦਿਆ ਨੀ ਕਰਦਾ ਜਿਹਨੂੰ ਰੰਗ ਚੜ ਜੇ ਗੁਰਬਾਣੀ ਦਾ 💯❣️🙏
Gal paki hai. Social media te almost Sari Nvi paneeri Babbu Maan nu jrur kuri da rishta krn nh tyar rehnda.
@@pawanmaan8338_ ਸਹੀ ਗੱਲ ਆ
👌
Yr gurbani te ja sikhi te nihang singhan te ..sare veera nu benti hai kintu parantu ja sawal na kreya kro.har time sikhi te sawal krde rehnde sare.pata tuhanu v hai veero bss sawad lende o tusi v❤
B.M 🖤💯👏🏻
ਹੁਣ ਤਕ ਦਾ ਸਭ ਤੋ vdia podcast
Vr h vdyea lga podcast shi apa kirtan wale ja pthi singha pind de apene nu 1100 ja ki dne sochbwalingll te singr te vyah te nachn wlea nu kina dne kive vdo sikhi daram kive agge ja k shde pathi milnnge kiran wale kine miln ge sare pind vch gall chko
bhut vdia insaan nihang gajj singh urf sukhwant singh ji. bhit mehar hoyi baba ji di sukhwant veere te. bhut purane tym toh jande asi sukhwant veer nu bhut change aya veer di zindgi ch …
ਨਸ਼ਾ ਨਾਮ ਦਾ ਕਰੋ ਨਾ ਕਿ ਭੰਗ ਦਾ, ਅਸੀਂ ਬਾਹਰ ਰਹਿਦਿਆਂ, ਮੈਂ 24-36 ਘੰਟੇ ਲਗਾਤਾਰ ਕੰਮ ਕਰਦਾ ਮੈਂ ਕਦੇ ਭੰਗ ਜਾ ਝਟਕਾ ਨੀ ਖਾਦਾ ਯਰ ਬੱਸ ਤੋੜ ਮਰੋੜ ਕੇ ਇਤਿਹਾਸ ਦੇ ਦਿੱਤਾ ਸਾਨੂੰ ਇਕ ਜੀਬ ਦੇ ਸਵਾਦ ਨੂੰ। ਸਿੱਖ ਕੌਮ ਸੂਰਵੀਰਾਂ ਦੀ ਕੌਮ ਆ ਇਹ ਕਿਸੇ ਵੀ ਮਜਲੂਮ ਦੀ ਜਾਨ ਨੀ ਮੰਗਦੀ ਸਗੋਂ ਆਪਣੀ ਵਾਰ ਦਿੰਦੀ ਆ। ਬਾਬਾ ਜੀ ਨੇ ਕਿਹਾ ਕਿ ਜੰਗ ਤਾਂ ਕਦੇ ਵੀ ਹੋ ਸਕਦੀ ਆ ਫੇਰ ਲੁਧਿਆਣੇ ਚ ਕੁੜੀ ਨਾਲ ਗਲਤ ਹੋਇਆ ਉਦੋਂ ਜ਼ੋਰ ਕਿੱਥੇ ਗਿਆ ਸੀ ਫੌਜਾਂ ਦਾ। ਫ਼ੌਜਾ ਮਾਸ ਖਾ ਕੇ ਕਿਹੜੀ ਜੰਗ ਦਾ ਇੰਤਜਾਰ ਕਰ ਰਹੀਆਂ?
Baba ji ke liya point uthane ke liye thank you❤ bhut achi bat boli ragi logo ke liye sach m kuch Krna chahia sarkar ko
ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ
ਦਿਲੋਂ ਬਹੁਤ ਬਹੁਤ ਧੰਨਵਾਦ ਬਾਈ ਜੀ 🙏🏻
ਤੁਹਾਡੀ ਸੋਚ ਨੂੰ ਸਲਾਮ ਹੈ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ
ਬਹੁਤ ਵਧੀਆ ਪੋਡਕਾਸਟ ਜੇ ਬਾਈ ਜੀ ਲਵ ਯੂ 2 ਵੀਰਾਂ ਨੂੰ ਜੀ ✈️ਭਰ ਕੇ ❤️🥀🙏🏻
ਜੱਟ ਮਹਿਕਮਾ ਇਟਲੀ 🇮🇹
Luv you too veere ❤
ਬਹੁਤ ਵਧੀਆ ਗੱਲਬਾਤ ਕੀਤੀ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ
Dil khush krta veer 😢❤thode wargia di boht lod aa Punjab nu❤
ਬਾਈ ਪੰਜਾਬ ਵਿੱਚ ਜਿੰਨੇ ਪੋਡਕਾਸਟ ਚੈਨਲ ਉਹਨਾਂ ਵਿੱਚ ਸੱਭ ਤੋਂ ਵੱਧ ਤੁਹਾਨੂੰ ਲੋਕ ਦੇਖਦੇ ❤❤❤❤
Buht Vadhiya Veere ❤️ BaBa Hor Matt Budhi Dewe Lokan Nu 🙏
ਬਹੁਤ ਵਧੀਆ……
ਉਜ ਇੱਥੇ ਕਲਾਕਾਰ ਭਾਈ ਲੱਖਾ ਨੇ.. ਤਾਂਵੀ ਬੇਈਮਾਨ ਤੇ ਅੱਖਾਂ ਨੇ….
ਵਾਹਿਗੁਰੂ ਸੱਚੇ ਪਾਤਸ਼ਾਹ ਜਲਦੀ ਜਲਦੀ ਕਲਾ ਵਰਤਾਣ ਦੀਪ ਸਿੱਧੂ ਨੂੰ ਫਿਰ ਜਨਮ ਦੇਵੇ ਤੇ ਫਿਰ ਸਿੱਖਾਂ ਦੇ ਹੱਕਾ ਦੀ ਗੱਲ ਕਰੇ।
ਜਿੱਥੇ ਦਯਾ ਨਹੀਂ ਉੱਥੇ ਧਰਮ ਨਹੀਂ । ਸਿੱਖ ਧਰਮ ਸਭ ਤੋਂ ਪਹਲਾਂ ਦਯਾ , ਧਰਮ , ਸੰਤੋਖ ਬਾਰੇ ਸਿੱਖਿਆ ਦਿੰਦਾ ਹੈ ।
na .. sab toh pehla miri(raj) fer os miri ch daya,dharm,santohk
@@harjeet6091 👍🙏
Kujh bhi ?@@harjeet6091
Bilkul Paa Jeev Hatya Galat Aa Shaanti Naal Rho Ral Mil K. Positivety Naal Punjab Ch negativity Bot Aa
@@akshaypunjabwala5117 negativity Indian authorities ne create kiti aa na ke sikkha ne.sikh ta defence e kar rahe ne. bakki jann ta vegetable ch vi te mass ch vi aa.chaina ch maximum mass e khada janda e.mass khana papp nhi te sakat,shaive,shiv te sakti matt ch mass khan te koi pabandi nhi
ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤ ਕੁਝ ਸੀ ਸਿੱਖਣ ਨੂੰ ਇਸ ਕਰਕੇ ਸਾਰਿਆਂ ਸਿੱਖਾਂ ਨੂੰ ਬੇਨਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੁਝ ਨਹੀਂ ❤🙏
Very good interview. Bhai shaib is very young but still was able to answer all the controversial questions
ਬਾਣੀ ਸੁਣੋ ਯਾਰ
😂
Bohut vdia podcast Maninder paji . WaheGuru Ji ka Khalsa WaheGuru Ji ki Fateh 🙏❤️
ਸ਼ੁਕਰਾਨਾ ਮੇਰੇ ਪਿਆਰੇ ਬਾਬਾ ਦੀਪ ਸਿੰਘ ਜੀ ਮਾਹਰਾਜ ਜੀ 🙏🙏
ਬਹੁਤ ਵਧੀਆ podcast ਸੀ ❤👍🏼
ਵਡੇ ਵੀਰ ਜੀ, ਤੁਸੀਂ ਹਰ ਗੱਲ fect ਦੇ ਨਾਲ ਕਰਦੇ ਹੋ। ਤੁਹਾਡੇ ਵੀਡੀਓ ਦੇਖ ਕੇ ਬਹੁਤ-ਬਹੁਤ ਚੰਗਾ ਲੱਗਦਾ ਹੈ
ਮੈਂ Aryan Veer Singh Virk from Sector 8, New Panvel, Navi Mumbai ਤੋਂ
Love U Bro ❤️❤️
ਇਟਲੀ ਵਾਲੇ ਵੀਰ ਜੀ ਨੇ ਫ਼ਤਹਿ ਬਹੁਤ ਹੀ ਖੂਬਸੂਰਤ ਬਲਾਈਂ ਕਦੇ ਕਦੇ ਤਾਂ ਕੋਈ ਸਿੱਖ ਤੋਂ ਵੀ ਗਲਤੀ ਹੋ ਜਾਂਦੀ ਹੈ ਹੋਵੇਗੀ ਪਰ ਇਟਲੀ ਵਾਲੇ ਵੀਰ ਜੀ ਦੇ ਮੁੱਖ ਚੋ ਫਤਿਹ ਸੁਣ ਕੇ ਬਹੁਤ ਹੀ ਵਧੀਆ ਲੱਗਿਆ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵੀਰ ਸੋਚ ਦੇ ਹੋਣੇ ਕੇ ਕੀ ਫਰਕ ਹੈ ਉਹ ਹੈ ਜੀ ਸ੍ਰੀ ਵਾਹਿਗੁਰੂ ਜੀ 🙏👏👏👏🙏
Shri nhi lgda veerji Fateh bulan vele 🙏
ਬੋਹਤ ਬਦੀਆ ਮਨਿੰਦਰ ਸਿੰਘ ਜੀ
ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਹੁਤ ਵੱਧੀਆ ਜਾਨਕਾਰੀ ਦਿੱਤੀ ਹੈ ਜੀ 👌 ❤🌹 👍
ਸ਼ਿਵਜੀ 💯ਭੰਗ ਨਾਲ ਰੱਜਿਆ ਰਹਿੰਦਾ ਸੀ ਇਸ ਦੇ ਸਬੂਤ ਹਨ।
Bout Vdia interview m kde Kise video te comment ni kita waheguru Parmatma vare bout pta lga dhan dhan baba deep Singh Ji 🙏
ਬਹੁਤ ਵਧੀਆ ਖਿਆਲ ਆ ਜੀ ਗ੍ਰੰਥੀ ਸਿੰਘਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਕੱਲ ਗ੍ਰੰਥੀਆਂ ਨੂੰ ਕੋਈ ਤਿਆਰ ਨਹੀਂ ਹੈਗਾ ਤਾਂ ਇਹ ਤਾਂ ਸਾਡੇ ਪੰਥ ਦਾ ਪੰਥ ਲਿਖਾਰੀਆਂ ਵਧੀਆ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਕੋਈ ਫਰਕ ਨਹੀਂ ਪੈਂਦਾ ਜੇ ਥੋੜਾ ਥੋੜਾ ਦਸੰਦ ਕੱਢਣਾ ਤੇ ਆਪਣੇ ਗ੍ਰੰਥੀ ਸਿੰਘਾਂ ਦੀ ਸੁਧਾਰ ਹੋ ਜੂਗਾ ਹਾਲਤ ਦੇ ਵਿੱਚ
ਬਹੁਤ ਵਧੀਆ ਬਾਈ। part 2 ਵੀ ਲੈ ਕੇ ਆਓ ਬਾਬਾ ਜੀ ਬਹੁਤ ਵਧੀਆ ਸਮਜਾਓ਼ਦੇ ਆ 🙏🙏
Aah jehdi end bapu khnde vale di gal kiti es naal mera te man gad gad ho otheya 🙏🙏🙏🙏mera aap sirf vishvas baba deep singh, te aa🙏💙🙏
ਬਹੁਤ ਵਧੀਆਂ ਪੋਡਕਾਸਟ ਬਾਈ ਜੀ ❤❤ ਬਾਕੀ ਵਾਹਿਗੁਰੂ ਜੀ ਮਿਹਰ ਕਰਨ ਜੀ ਸਭ ਤੇ ❤❤🙏🏻
ਖਾਲਸਾ ਜੀ ਨੇ ਬਹੁਤ ਹੀ ਖੂਬਸੂਰਤ ਗੱਲ ਕੀਤੀ ਹੈ ਜੀ ਕਿ ਪਿੰਡ ਵਿੱਚ ਇੱਕ ਗੁਰੂ ਘਰ ਹੋਵੇ ਤੇ ਪਾਠੀ ਸਿੰਘ ਦੋ ਹੋਣ ਪਰ ਐਥੇ ਪਿੰਡ ਵਿੱਚ ਪੰਜ ਪੰਜ ਗੁਰੂ ਘਰ ਹੋਏ ਪਏ ਹਨ ਕੀ ਅਲੱਗ ਅਲੱਗ ਧਰਮਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਅਲੱਗ ਹੈ ਸਾਰਿਆਂ ਨੂੰ ਇਕ ਝੰਡੇ ਥੱਲੇ ਇਕੱਠੇ ਹੋਣਾ ਪੈਣਾ ਦੀਪ ਸਿੱਧੂ ਦੀਆਂ ਗੱਲਾਂ ਅੱਜ ਚੇਤੇ ਆਉਂਦੀਆਂ ਨੇ ਇੱਕ ਤਾਂ ਹਾਰਿਆ ਹੋਇਆ ਇਨਸਾਨ ਵਿਧਾਨ ਸਭਾ ਵਿੱਚ ਬੈਠ ਗਿਆ ਇੱਕ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਅੰਦਰ ਬੰਦ ਅਤੇ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬੰਦ ਐਨਾ ਧੱਕਾ ਕਰ ਰਹੀਆਂ ਸਰਕਾਰਾਂ ਬਾਕੀ ਸਰਕਾਰ ਚਾਹੇ ਸੇਂਟਰ ਦੀ ਹੋਵੇ ਜਾਂ ਪੰਜਾਬ ਦੀ ਇਹ ਪੰਜਾਬ ਦੇ ਭਲੇ ਦੀ ਗੱਲ ਕਦੇ ਨਹੀਂ ਕਰਦੀਆਂ ਜਿਹੜਾ ਕੋਈ ਅਵਾਜ਼ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਉਸ ਨੂੰ ਆਪਣੇ ਸਾਰਿਆਂ ਦੇ ਸਾਹਮਣੇ ਹੈ ਦੀਪ ਸਿੱਧੂ ਨੂੰ ਮਰਵਾਇਆ ਗਿਆ ਸੰਦੀਪ ਨੰਗਲ ਅੰਬੀਆਂ ਨੂੰ ਸਿੰਧੂ ਮੂਸੇ ਵਾਲੇ ਨੂੰ ਕਿਸਾਨੀ ਧਰਨੇ ਵੇਲੇ ਕਿਨੀਆਂ ਮੌਤਾਂ ਹੋਈਆਂ ਪੰਜਾਬ ਦਾ ਤੇ ਰੱਬ ਰਾਖਾ ਹੈ ਸਰਕਾਰਾਂ ਨਹੀਂ ਜੀ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਦੁਨੀਆਂ ਵਿੱਚ ਜਿਥੇ ਕਿਤੇ ਵੀ ਪੰਜਾਬੀ ਭਰਾਂ ਵਸਦੇ ਹਨ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ 🙏👏👏👏🙏
ਸਤਿ ਸ੍ਰੀ ਆਕਾਲ ਜੀ ਇਟਾਲੀ ਅੰਨ ਵੀਰ ਨੂੰ ਕੈਨੇਡੀਅਨ ਫਰੈਛੀ ਵੀਰ ਖਾਲਸਾ ਜੀ ਨੂੰ
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🌹🌹🌹🌹🌹🌻🌻🌻🌻🌻🙏🙏🙏🙏🙏🎉🎉🎉🎉🎉
Vr diya gallan bahot sohniya si baba mehar kre sada chardikala vch rkhn baba ji🙏
Bohat bohat he jada vadiya veer waheguru ji hamesha tuhanu chardikala bakhshe 🙏🙏🙏🙏🙏
ਵੀਰੋ ਧਰਮ ਤੇ ਕੋਈ ਵੀ ਤਰਕ ਨਹੀਂ ਕਰ ਸਕਦਾ। ਹਰ ਇੱਕ ਦੀ ਆਪਣੀ ਅਵਸਥਾ ਹੈ।
ਬਿਲਕੁਲ ਵੀ ਏਅਰਪੋਰਟ ਤੇ ਜਾ ਕੇ ਅਜਿਹੇ ਕੰਮ ਨਹੀਂ ਕਰਨੇ ਚਾਹੀਦੇ ਹਰ ਇਕ ਕੰਮ ਕਰਨ ਦਾ ਤਰੀਕਾ ਸਮਾਂ ਸਥਾਨ ਹੁੰਦਾ ਜਿਵੇਂ ਅੰਮ੍ਰਿਤ ਧਾਰੀ ਸਿੰਘ ਨੂੰ ਕਕਾਰ ਲਾਹੁਣ ਦੀ ਮਨਾਹੀ ਹੈ ਪਰ ਜਦੋਂ ਹਵਾਈ ਜਹਾਜ਼ ਰਾਹੀਂ ਬਾਹਰਲੇ ਮੁਲਕਾਂ ਨੂੰ ਜਾਣਾ ਹੁੰਦਾ ਕਕਾਰ ਲਾਹ ਦਿਤੇ ਜਾਂਦੇ ਹਨ
Beautiful brilliant answers
Vahaguru chardi kala❤
Waheguru ji ka khalsa.
Waheguru ji ki fateh.
Bhut vdia podcast and informative.
Bahut Wadhia Podcast Bahut Kuch Nwa Sikhan Nu Mileya Ji Waheguru Thuhanu Sab Nu Chardi Kla Bakshe 🙏🙏 Waheguru Ji Ka Khalsa Waheguru Ji Ki Fateh Ji 🙏🙏
Bohut vdia podcast paji waheguru ji ka Khalsa waheguru ji ki Fateh ❤️🙏
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹੈ ਬਾਬਾ ਜੀ ਧੰਨਵਾਦ ਜੀ
Freshy bhaji itali wale veer nd baba gajj singh akali ji sat shri akal ji bhut e sohna podcast aa bhaji eda de podcast aan deo hor v zyada to zyada nhi ta aaj kal Chawla de e podcast ho rhe ne na koi tuk hundi ohna di
ਸਿੰਘ ਸਾਹਿਬ ਜੀ ਬਹੁਤ ਜਿਆਦਾ ਸਿਆਣੇ ਆ ਤੇ ਸੁਲਝੇ ਹੋਏ ਆ । ਕੋਈ ਤੋੜ ਈ ਨਹੀ ਸੋਚ ਦਾ । ਮੈ ਫੈਨ ਹੋ ਗਿਆ ਸਿੰਘ ਸਾਬ ਜੀ ਦਾ 🙏। ਬਾਬਾ ਜੀ ਮਿਹਰ ਕਰੇ ਸਾਡੇ ਸਿੰਘਾਂ ਤੇ
ਇਸ ਚੈਨਲ ਦੀ ਮੈਂ ਇਹ ਪਹਿਲੀ ਵੀਡੀਓ ਦੇਖੀ ਆਂ...ਬਹੁਤ ਕੁਝ ਸਿੱਖਣ ਨੂੰ ਮਿਲਿਆ....,❤️🙏
ਬਾਬਾ ਇੱਕ ਗੱਲ ਤੇਰੀ ਗਲਤ ਆ ਜਹਾਂਗੀਰ ਨੇ ਹੁਕਮ ਕੀਤੇ ਸੀ ਜਿਸਦੇ ਉਲਟ ਮਹਾਂਬਲੀ ਛੇਂਵੀ ਪਾਤਿਸ਼ਾਹੀ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਨੇ ਆਪਣੇ ਸਿੱਖਾਂ ਨੂੰ ਸਭ ਕੁਝ ਕਰਨ ਲਈ ਕਿਹਾ ਓਸਨੇ ਕਿਹਾ ਕਿ ਕੋਈ ਵੀ ਸਿਰ ਤੇ ਪਗੜੀ ਤਾਜ ਜਾਂ ਮੁਕਟ ਨੀ ਰੱਖ ਸਕਦਾ ਮਹਾਰਾਜ ਕਹਿੰਦੇ ਅਸੀਂ ਇੱਕ ਪਗੜੀ ਨੀ ਸਗੋਂ ਦੋ ਪਗੜੀਆਂ (ਦੋਮਾਲੇ, ਯਾਣੀ ਦੋ ਮਾਲੇ= ਦੋ ਮੰਜ਼ਲਾਂ ਆਲ਼ੀ ਯਾਣੀ ਇੱਕ ਦੇ ਉੱਪਰ ਇੱਕ ਹੋਰ ਪਗੜੀ) ਸਜਾਵਾਂਗੇ,,, ਓਸਨੇ ਕਿਹਾ ਕਿ ਕੋਈ ਘੋੜੇ ਤੇ ਨੀ ਚੜ੍ਹ ਸਕਦਾ ਆਪਣੇ ਨਾਲ਼ ਬੰਦੇ ਨੀ ਰੱਖ ਸਕਦਾ ਆਪਣੇ ਕੋਲ਼ ਸ਼ਸਤ੍ਰ ਨੀ ਰੱਖ ਸਕਦਾ ਮਹਾਰਾਜ ਕਹਿੰਦੇ ਅਸੀਂ ਹਰ ਵਕਤ ਕਮਰ ਕੱਸੇ ਕਰੀ ਤਿਆਰ ਬਰ ਤਿਆਰ ਫ਼ੌਜ ਰੱਖਾਂਗੇ, ਉੱਤਮ ਨਸਲਾਂ ਦੇ ਘੋੜੇ ਅਤੇ ਸ਼ਸਤ੍ਰ ਵਿੱਦਿਆ ਚ ਸੰਪੂਰਨ ਸਿੱਖ ਬਣਾਵਾਂਗੇ ਸ਼ੁਰੂਆਤ ਛੇਂਵੀ ਪਾਤਿਸ਼ਾਹੀ ਨੇ ਹੀ ਕਰਤੀ ਸੀ ਤੇ ਦਸਮ ਪਿਤਾ ਨੇ ਤਾਂ ਖ਼ਾਲਸਾ ਪੰਥ ਦਾ ਪੱਕਾ ਰੂਪ ਹੀ ਦੇਤਾ ਹਰ ਸਿੰਘ ਨੂੰ ਸਿਰਫ਼ ਅਕਾਲ ਪੁਰਖ ਦੀ ਓਟ ਰੱਖਣ ਆਲ਼ਾ ਅਕਾਲੀ ਸਿੰਘ ਬਣਾਤਾ ਗੁਰੂ ਨਾਨਕ ਪਾਤਸ਼ਾਹ ਖ਼ੁਦ ਸ਼ਸਤ੍ਰ ਵਿੱਦਿਆ ਚ ਸੰਪੂਰਨ ਸਨ ਇੱਕ ਵਾਰ ਬਾਬੇ ਮਰਦਾਨੇ ਨੂੰ ਓਹਨੀਂ ਆਪਣਾ ਨਿਹੰਗ ਰੂਪ ਦੀਦਾਰ ਕਰਵਾਇਆ ਸੀ ਕਮਰ ਕੱਸਾ ਕਰੀ ਕਿਰਪਾਨ ਧਾਰੀ ਦੋਮਾਲਾ ਸਜਾਈ ਨੀਲੇ ਬਾਣੇ ਕੇਸਰੀ ਸਿਰੋਪਾ ਪਾਈ ਨਿਹੰਗ ਰੂਪ ਦਿਖਾਤਾ ਸੀ ਤੇ ਆਪਣੇ ਆਉਣ ਆਲ਼ੇ ਰੂਪਾਂ ਬਾਰੇ ਦੱਸਤਾ ਸੀ ਗੁਰੂ ਨਾਨਕ ਪਾਤਸ਼ਾਹ ਖ਼ੁਦ ਨਿਰੰਕਾਰ ਸਨ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ❤
Eh je bandeya da podcat hona cahida jo sikhn nu bhout kush melya
Bahut Vadiya podcast,Thankyou
ਬਹੁਤ ਵਧੀਆ ਲੱਗਾ ਪਾਜੀ podcast ਸੁਣ ਕੇ 😍😍🥰🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
🎉🎉🎉🎉great podcast
ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਿਹ 🙏
Boht info mili vdia lga podcast sun k🌷
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ...🙏
Bot bot sohne jwaab khalsa g waheguru Mehr krn tuhade te hor Jada sikhi ch parpakh krn
ਜੇਕਰ ਸਿੱਖ ਧਰਮ ਵਿੱਚ ਮੀਟ ਖਾਣ ਦੀ ਇਜਾਜ਼ਤ ਹੁੰਦੀ ਤਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿੱਚ ਵੀ ਮੀਟ ਹੋਣਾ ਸੀ । ਮਾਸ ਖਾਣ ਵਾਲਿਆਂ ਕੋਲ ਬਹੁਤ ਬਹਾਨੇ ਹਨ । ਭਾਰਤੀ ਫੌਜ ਵਿੱਚ ਮੀਟ ਸ਼ਰਾਬ ਦੀ ਸ਼ੁਰੂਆਤ ਅੰਗਰੇਜ਼ਾਂ ਵੱਲੋਂ ਕੀਤੀ ਗਈ ਹੈ ਪਰ ਇਹ ਸਿੱਖਾਂ ਦੀ ਪਰੰਪਰਾ ਨਹੀਂ ਸੀ ।
Oo sangat lai bhojan a maas sikh army lai bhojan a jive india army nu vdia khana milda mtlb takda khana milda kuki uhna nu kde v dhusman da shamna krna pe skda same gl a mere hisab nal
Poori ramayan dekh pher puchda sita kon si😂
ਬਾਬੇ ਦੀ ਗੱਲ ਧਿਆਨ ਨਾਲ ਸੁਣੋ ਮਾੜਾ ਬੰਦਾ ਤਿੰਨ ਚਾਰ ਦਿਨਾਂ ਬਾਅਦ ਹਸਪਤਾਲ ਮਿਲਣਗੇ 😂
veer sahi gl teri.
tu apna kmm krr vdaa tuu histary dsn agya apne waal dekh phela jee tere vich zurrat hgyi huzoor sahib jaa kee boli haa tere dang ferdi
Bht vadia gal lagi veer app wali Waheguru kirpa karn sheti app bane 🙏🏻
ਵੀਰੇ ਤੁਸੀਂ ਫ਼ਿਰ ਬੁਰਾ ਮੰਨਣਾ ਪਰ ਉਸ ਇਨਸਾਨ ਨੂੰ ਲਿਆਉਣਾ ਸੀ ਜਿਹਨੂੰ ਗਿਆਨ ਹੋਵੇ। ਗੁਰਬਾਣੀ ਦਾ ਸਿਰਫ਼ ਪਾਠ ਕਰਨ ਤੱਕ ਮਤਲਬ ਨਹੀਂ ਹੁੰਦਾ, ਮੰਨਣਾ ਹੁੰਦਾ ਤੇ ਉਹਦੇ ਅਨੁਸਾਰ ਜ਼ਿੰਦਗੀ ਜਿਊਣੀ ਹੁੰਦੀ। ਹੋਸ਼ੀਆਂ ਗੱਲਾਂ ਸਿੱਖੀ ਤੋਂ ਕੋਹਾਂ ਦੂਰ ਨੇ
Koi Bura manan wali Gal Nhi Veere ❤ Tahude Apne vichaar Ne 🙏 ser mathe …Per Baba ji galla karniaa Bahut sokhiaa ..Ek veer jehra Patat c … je oh sikhi wal mureya te mainu nhi lgda gurbani nal juran ton bina he kise laalch piche oh sikhi nal jur gye hone… Baki hoshi gal matlab gym launde ? Kehri Gal hoshi ? Jaikara laun wali ? Umar Dekho 22 Di je asi nikki nikki gal piche apne he youth nu Jhirkan lag pye phir dekh he lo punjab da haal
@@mittrandapodcast208 ਵੀਰੇ ਹੋਸੀ ਇਹ ਕੇ ਕਛਹਿਰਾ ਨਾੜਾ ਕਾਮ ਨੂੰ ਰੋਕਣ ਲਈ, ਵੀਰੇ ਜੀਹਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੀਵਨ ਵਿੱਚ ਧਾਰਨ ਕਰਨਾ ਸ਼ੁਰੂ ਕਰਤਾ ਉਹਦਾ ਜੀਵਨ ਆਪੇ ਸਹੀ ਹੋਣ ਲੱਗ ਜਾਂਦਾ। ਗੁਰੂ ਨਾਨਕ ਸਾਹਿਬ ਜੀ ਨੇ ਬਾਹਰੀ ਦਿੱਖ ਦੀ ਗੱਲ ਓ ਨਹੀਂ ਕਰੀ ਜੇ ਏਦਾਂ ਨਾਲ਼ੇ ਨਾਲ਼ ਸੁਧਾਰ ਹੁੰਦਾ ਫ਼ਿਰ ਜਨੇਊ ਪਹਿਨਣ ਤੋਂ ਇਨਕਾਰੀ ਨਹੀਂ ਸੀ ਹੋਣਾ। ਗੁਰਬਾਣੀ ਦੀ ਗੱਲ ਹੋਣੀ ਚਾਹੀਦੀ, ਮਰਿਯਾਦਾ ਤੇ ਆਪ ਮੁਹਾਰੇ ਕੋਈ ਵੀ ਜੋੜ ਲੈਂਦਾ ਨਾਨਕਸਰ ਵਾਲਿਆਂ ਅੱਡ ਬਣਾ ਰੱਖੀ, ਟਕਸਾਲ ਵਾਲਿਆਂ ਹੋਰ ਬਣਾ ਰੱਖੀ
Sahi keha veer ji 🙏@@dhindsajpl7466
@@mittrandapodcast208bhaji es de channel te june month ch jo ehne taksal bare bolya oh vedio jaroor dekhyo v taksal ik sadhu di shakhha c, bhut kufar tolya te hamesha eh 84 bare singha nu e galat dasde, kyuki ehna de leader ne indra da saath de k akal takhat dubara banvaya c,
Gurbani nu manno na.....Gurbani nu jaano.sikhi ik krantikari soch aw na k koi dharam
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ ਕੰਗਾ ਕੜਾ ਕਛਹਿਰਾ ਕਿਰਪਾਨ ਤੇ ਪੰਜ ਕਕਾਰ ਬਖਸ਼ੇ ਨੇ ਨਿਹੰਗ ਸਿੰਘਾਂ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਸਾਨੂੰ ਸਾਡੇ ਧਰਮ ਬਾਰੇ ਜੋ ਦੱਸੇ ਧਨਵਾਦ ਜੀ
ਵਾਹਿਗੁਰੂ ਜੀ🙏💯💯
Dhanwad es podcast lyi, aaj bohut kuj nwa sikhan nu miliya 🙏
ਅੱਜ ਪੂਰੀ ਵਧੀਆਂ ਜਣਕਾਰੀ ਦਿੱਤੀ..!!
ਬਹੁਤ ਸੋਹਣਾ ਵਾਦੀਆਂ ਗੱਲਾਂ, ਵਾਦੀਆਂ ਕੰਮ, full support ਸਿੰਘ ਸਾਬ ਦੀ 🙏🏾🙏🏾🙏🏾🙏🏾🙏🏾🙏🏾
Bahut vadia veer ji panjab de youth nu bhut jaroorat e edda di knowledge di
Baba Ji ne Babu Maan di example boht wadiya tarikey nal pesh kiti
Ehnu Example nhi😂 Kuri da Rishta bhejna kehnde😂.
@@BeimaanPCS7 ki gl buht dukh lga .gl ta shi hi kiti aa veer ny
Bhut sohna msg aa Waheguru sab nu Akal bakshe awe dia videos bnaeyaa kro bhut kuch sikhn nu mileya Waheguru sare punjabi vlogra nu ese raste pawe
❤Wahaguru Ji🙏
ਸਭ ਤੋਂ BEST PODCAST ਏ ਆ ਵੀਰੋ ਬਹੁਤ ਬਹੁਤ ਧੰਨਵਾਦ ਤੁਹਾਡਾ LOVE YOU BRO ❤❤❤❤❤❤❤🎉🎉🎉
ਢੱਡਰੀਆਂ ਵਾਲੇ ਨਾਮ ਲੈ ਬਿਨਾ ਤੁਹਾਡਾ ਧਾਰਮਿਕ ਐਪੀਸੋਡ ਪੂਰਾ ਨਹੀਂ ਹੁੰਦਾ😂😂
ਬਹੁਤ ਵਧੀਆ ਵੀਰੇ ਖੁਸ਼ੀ ਹੋਈ ਗੱਜ ਬਾਈ ਨੂੰ ਬੁਲਾ ਕੇ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਵੀਰਾ ਨੂੰ 🙏🙏
Wahe Guru ji ka khalsa wahe Guru ji ki FATEH
Baba ji Babbu Maan di gal kar rahe ne video ch me ek live show vich suneya c Babbu Maan ne keha c k kirtan karn waliaa di salary jayada honi chahidi hai Babbu Maan great singer ❤
Vr h vdyea lga podcast shi apa kirtan wale ja pthi singha pind de apene nu 1100 ja ki dne sochbwalingll te singr te vyah te nachn wlea nu kina dne kive vdo sikhi daram kive agge ja k shde pathi milnnge kiran wale kine miln ge sare pind vch gall chko te rhi gll babu mann di vr singr koi ve apa kyo ene paiise dne ona nu koi ve singr apa pind de pathi nunkinank dne adsu j os ne gll khi te pindnvch apa kina k dne hle ve dsub
@@Lakhasurry oh ta thik aa par kale Babbu Maan nu maada kehna oh v naam le k sahi gal ni hagi
yr a sirf ik duja nu mada boln joge a 😢
Ehnu pta c Babbu Maan nu Nikki da rishta bhejna jruri hunda😂
@@BeimaanPCS7 😅
ਬਹੁਤ vdia mudhe te gl kiti ❤❤ eda de hor lai k ayo jo ਸਿੱਖਣ nu mile sarea nu💗💗
ਅਪਣਾ ਸਿੱਖ ਧਰਮ ਦਾ ਪ੍ਰਚਾਰ ਬੁਹਤ ਘੱਟ ਹੈ ਇਸ ਲਈ ਆਪਾ ਬੁਹਤ ਪਿੱਛੇ ਜਾ ਰਹੇ ਹਾਂ ਹੋਰ ਧਰਮਾਂ ਦਾ ਪ੍ਰਚਾਰ ਬੁਹਤ jyda ਹੈ ਇਸ ਲਈ ਲੋਕ ਓਹਨਾ ਵੱਲ jyda ਜਾ ਰਹੇ ਨੇ ਬਚਾਲੋ ਪ੍ਰਧਾਨ ਪ੍ਰਧਾਨ ਕਰੀ ਜਾਨੇ ਓ ਕੁਝ ਨਿ ਦੇਣਾ ਇਸ ਪ੍ਰਧਾਨਗੀ ਨੇ
Pind de grathi singh nu ki dne apa te vyah te dincr te hie nu piisa dkhi kina dne apa dsu parwar kive chlone ona apa te khne sanu ene di job ch apa te khne snu ene di job ch chydi
@@Lakhasurrysher ghat hi hunde tan
@Lakhasurry ਮੈ ਗੱਲ ਬਾਈ ਪਰਚਾਰ ਦੀ ਕਰ ਰਿਹਾ ਜਿੰਨਾ ਕਰਕੇ ਆਪਾ ਸਿੱਖ ਕੌਮ ਪਿੱਛਾ ਨੂੰ ਜਰਹੀ ਐ ਏਹ ਕੰਮ ਤਾਂ ਬਿਨਾ ਤਨਖਾਹਾਂ ਤੋਂ ਵੀ ਹੋਜੂ ਗਾ ਜ ਦਿਲ ਚ ਇੱਛਾ ਹੋਵੇ ਵੀ ਲੋਕਾਂ ਨੂੰ ਸਿੱਖੀ ਵੱਲ ਲੈਅ ਕ ਆਉਣਾ ਗੱਲ ਗ੍ਰੰਥੀ ਸਿੰਘਾ ਦੀ ਤਨਖਾਹਾਂ ਦੀ ਨਿ ਹੈਗੀ
Bhoat vadia podcast ha aj Vala Maja a gya
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Amar Shaheed Dhan Dhan Baba Deep Singh G mahraj🙏❤️
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
ਢੱਡਰੀਆਂ ਵਾਲੇ ਦੀ ਰੀਸ ਤੁਸੀਂ ਨਹੀਂ ਕਰ ਸਕਦੇ ਉਹ
ਹੀਰਾ ਹੈ। ਉਸ ਦਾ ਪ੍ਰਚਾਰ ਅੱਜ ਦੇ ਵਿਗਿਆਨਕ
ਜੁੱਗ ਨਾਲ ਮਿਲ ਕੇ ਲੋਕਾਂ ਦੇ ਕੰਮ ਆਉਦਾ ਹੈ। ਉਹ
ਕਿੱਕਰਾਂ ਨੂੰ ਮਠਿਆਈ ਨਹੀ ਲਾਉਂਦਾ ਤੁਹਾਡੇ ਵਾਂਗੂੰ।
Bai g very good
eh tah sala malang ne
ਢੱਡਰੀ ਦੀ ਰੀਸ ਕੋਈ ਨਹੀਂ ਕਰ ਸਕਦਾ ਬਿੱਟੂ ਨੂੰ ਬੁਨੰਡ ਦੇਣੀ ਕੋਈ ਔਖੀ ਆ ਜਸਵਿੰਦਰ ਸਿੰਘ ਨੇ ਸਾਰੇ ਅੰਮ ਕਿਹਾ ਕਿ ਢਦ੍ਰਿਆਲਾ ਆਪਣਾ ਵਿਹੰਗਮ ਹੋਣ ਦਾ ਟੈਸਟ ਕਰਵਾਏ ਕਯੋਂ ਨਹੀ ਕਰਵਾਂਦਾ ਨਾਲੇ ਲੋਕਾਂ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਪਹਲੇ ਯੋਧਾ ਦਸਦਾ ਅੱਜ ਸਭ ਪਾਸੇ ਤੋਂ ਭੱਡੀ ਕਰਦਾ ਕੋਈ ਸਟੈਂਡ ਨਹੀਂ ਓਹਦਾ ਓਸ ਬੰਦੇ ਨੇ ਸਿਰਫ ਕਿੰਤੂ ਹੀ ਫ਼ੜਿਆ
@@gurpreetsinghguliani3901 ਤੇਰੀ ਸੋਚ ਉੱਤੇ ਲੱਖ ਲੱਖ ਦੀ ਲਾਹਣਤ ਹੋਵੇ। ਆਹ ਕੁੱਝ ਦਸਮ ਗ੍ਰੰਥ ਵਿੱਚੋ ਸਿਖਿਆ ਹੈ ਤੁਸੀਂ ਕਤੀੜਾ ਨੇ।
😂😂bharjhai
1984 ਤੋਂ ਹੁਣ ਤੱਕ ਨਹਿੰਗਾਂ ਦਾ ਕੀ ਯੋਗਦਾਨ ਹੈ ਹੁਣ ਤੱਕ ਹੁਣ ਇੰਨਾਂ ਦਾ ਕੰਮ ਜੋਰੀ ਦਾਨ ਮੰਗਣਾ ਕਬਜ਼ਿਆਂ ਤੇ ਜਾਂਣਾ ਕੋਈ ਹੋਰ ਯੋਗਦਾਨ ਹੈ ਆਪਣੇ ਢਿੱਡ ਪਲੋਸਣ ਤੋ ਬਿਨਾ ਦੱਸਣਾ ਜ਼ਰੂਰ ਪੌਡਕਾਸਟਰ ਜੀ
kini sehajta naal bolde baba ji waheguru ji🙏🏻 sun k bdia lga ajj da podcast
Waheguru ji waheguru ji waheguru ji waheguru ji waheguru ji
Bahut vdya galla kitia Waheguru ji sab te mehra bharia hath rakhn jina ne sikha di kisani di gall kiti use nu kio nam le ke har koi eda soch da oo mada yr tusi pinda ch ta bolo dehko ki ki ho reha ਸਰੋਪਾ kis nu paona cahida kis nu nahi fer sade ਗੁਰੂਆਂ deya tashvira kio ਮੈਚਾ hi kio dide ne ਓ ਵੀ ਨੱਗੇ ਸਿਰ ਹੀ ਉਹਨਾਂ ਵਾਰੇ ਕਿਉ ਨੀ ਬੋਲਦਾ koi ਪਹਿਲਾਪਿੰਡਾਂ ਚ ਗਿਆਨ ਦੇਵੋ ਬਾਕੀ singer ta app ਹੀ ਸੁਦਰ ਜਾਣ ਗੇ 🙏🏻🙏🏻
Wow veere lot of respect and love for you
Sri Anandpur sahib
ਤੁਹਾਡੀ ਭੈਣ
❤❤
Aj bhut vadya podcast. C man and freshy veere ❤❤
Jo gal kiti a jatke wali or rehat mariyada wali o v dhanwad sanu samjan layi.. or Jo kirtaniye di gal kiti o bhut jruri c khalsa ji…kyunki youth asi a kal nu sade kolo Koi is tarike di gal puchu asi jawabdeh te howange na ..🙏🏻🙏🏻🙏🏻
Waheguru ji ❤❤
Very knowledgeable thanks 🙏🙏🙏