kulhad pizza ਤੇ karan Dutta ਦੀ ਹੋ ਸਕਦੀ ਚਾਲ ? Shubh ਨੂੰ virat Kohli ਨੇ ਕੀਤਾ unfollow EP 42

Поделиться
HTML-код
  • Опубликовано: 22 сен 2023

Комментарии • 1,5 тыс.

  • @HarpreetKaur-bk8zj
    @HarpreetKaur-bk8zj 9 месяцев назад +26

    ਅਕਾਸ਼ ਜਿਨੇ ਜਣੇਂ ਵੀ ਆ video ਵੇਖ ਰਹੇ ਨੇ ਸਾਰੇ Virat Kohli nu unfollow kr den..isdi ਆਕਲ nu pta lgh Jo v oho hai kon

    • @laddikareer1827
      @laddikareer1827 9 месяцев назад

      Black v kardo nala

    • @guriiii295
      @guriiii295 9 месяцев назад

      Apa ne krde ❤ virat kholi sada dil a dil bruhhhhaaaa
      Ohh kutya nu unfollow kro jhde khnde india de view aa mda b india nu bolde kute sale

    • @guriiii295
      @guriiii295 9 месяцев назад

      Bharat sada dil a

    • @sanjsingh3692
      @sanjsingh3692 3 месяца назад

      Bhen Meri Akash ni kaash,dono alag cheeja,odda gal theek a thodi, krna chahida unfollow

    • @mandykaur4416
      @mandykaur4416 2 месяца назад +1

      😂😂😂lag gya pta virat nu agla count vi ni karda kise shubh dubh nu 😂😂😂

  • @karamjitsingh2068
    @karamjitsingh2068 9 месяцев назад +75

    0:00 - Introduction
    2:25 - Kullad Pizza
    10:59 - Shubh Controversy
    24:34 - India vs Canada

  • @iqbaljammu4435
    @iqbaljammu4435 9 месяцев назад +25

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੁੰ ਬੋਹਤ ਨਜ਼ਾਰਾ ਆਉਂਦਾ ਤੁਹਾਡਾ ਪੋਡਕਾਸਟ ਸੁਣ ਕੇ❤❤❤ love from Amritsar sahib

  • @gaggigill8510
    @gaggigill8510 9 месяцев назад +13

    ਪਰਮਾਤਮਾ ਤੁਹਾਨੂੰ ਦੋਨੋ ਵੀਰਾ ਨੂੰ ਖ਼ੁਸ਼ ਰੱਖੇ ਵਾਹਿਗੁਰੂ

  • @navdeepsingh7077
    @navdeepsingh7077 9 месяцев назад +174

    ਧਨਵਾਦ ਮਨਿੰਦਰ ਸਿੰਘ ਵੀਰ ❤ । ਕੋਈ ਤਾਂ hia ਜੋਂ ਪੰਜਾਬ ਦੀ ਗੱਲ ਕਰਦਾ। ਫਰੈਸ਼ੀ ਵੀਰ ਤੇਰਾ ਵੀ ਧਨਵਾਦ। ਭਾਰ ਠੀਕ ਆ ਵੀਰ ਤੇਰਾ ਜਿੰਨਾ ਤੇਰਾ ਕਦ ਆ। ਸੋਹਣਾ ਲੱਗਦਾ ❤

    • @mittrandapodcast208
      @mittrandapodcast208  9 месяцев назад +26

      Dhanwaad Tahuda sareya Da veere 🙏🏻❤️ jehra tusi dekhde time kad ke nhi te je tusi dekho na phir saddi koi value nhi 🙏🏻❤️

    • @user-dx1vo5bw5x
      @user-dx1vo5bw5x 9 месяцев назад +3

      @@mittrandapodcast208 Pannu Tera bhapa hinduyan nu Canada vicho kadan di gal karda tu Modi da koi bhasan sunaya jo sikhan nu india vicho khadan vaare hove

    • @singga5679
      @singga5679 9 месяцев назад +8

      @@user-dx1vo5bw5x ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,ਤੇ ਇਹ ਸਾਲੇ ਕੰਜਰਾਂ ਨੂੰ ਤੂੰ ਲੈਜਾ ਆਪਣੇ ਕੋਲ 😂😂

    • @user-dx1vo5bw5x
      @user-dx1vo5bw5x 9 месяцев назад +1

      @@singga5679 aapde bhhape Pannu ko chal ja

    • @singga5679
      @singga5679 9 месяцев назад +1

      @@user-dx1vo5bw5x Dad ta chal Pannu aa Mera,,,Te apne maa nu puchi k Pannu Tera ke lgda 🤣🐐

  • @arshdeepsingh9859
    @arshdeepsingh9859 9 месяцев назад +12

    ਮੈਂ ਤਾਂ ਕਦੇ ਵਿਰਾਟ ਕੋਹਲੀ ਨੂੰ ਕਦੇ ਫੌਲੋ ਹੀ ਨੀ ਕੀਤਾ😂

  • @jaspandher9775
    @jaspandher9775 9 месяцев назад +13

    ਧੰਨਵਾਦ ਦੋਵੇ ਵੀਰਾਂ ਦਾ,ਸੱਚ ਬੋਲਣ ਲਈ ਅਤੇ ਅਪਣੇ ਵਿਚਾਰ ਸਾਂਝੇ ਕਰਨ ਲਈ……….

  • @eddied5095
    @eddied5095 9 месяцев назад +13

    Veerji tussi Canada-India vali khabbar glt dssi aa.
    What happened was that Justin Trudeau had this report for weeks from five eyes intelligence (likely from USA) with communications of Indian diplomats. He tried engaging India on this over the past weeks but they refused to engage with him. Then a news reporter from a Globe and Mail found out about it and said they were going to leak the evidence. Then Justin Trudeau had to make it public.
    There is zero doubt that Indian diplomats were behind the murder. Canada did not want to unduly rustle relations with India, that is why he had to speak in diplomatic terms with words like "allegations."

  • @Palvin2686
    @Palvin2686 9 месяцев назад +13

    We support Shubh 💪
    #Justice for Sidhu Moosewala❤

  • @RanveerTV101
    @RanveerTV101 9 месяцев назад +9

    ਜਲਦੀ ਆਇਆ ਕਰੋ ਵੀਰ ਤੁਹਾਡੀ ਉਡੀਕ ਰਹਿੰਦੀ ਹੈ ਜਿਊਂਦੇ ਵੱਸਦੇ ਰਹੋ ਵੀਰ ਜੀ ਬਹੁਤ ਵਧੀਆ

  • @gurvindersinghbawasran3336
    @gurvindersinghbawasran3336 9 месяцев назад +49

    ਵੀਰ ਜਿਦਾ ਤੈਨੂੰ ਗੁੱਸਾ ਆਇਆ ਏਸੇ ਤਰ੍ਹਾਂ ਸਾਨੂੰ ਵੀ ਗੁੱਸਾ ਆਉਂਦਾ,,, ਅਸੀ ਉਹ ਪੰਜਾਬੀ ਆ ਅਸੀ ਉਹ ਸਿੱਖ ਜਿਹਨਾਂ ਨੇ 90% ਕੁਰਬਾਨੀਆਂ ਦਿੱਤੀਆਂ ਦੇਸ਼ ਆਜ਼ਾਦ ਕਰਵਾਉਣ ਲਈ,,, ਪਰ ਅਫਸੋਸ ਅੱਜ ਇਹੀ ਦੇਸ਼ ਸਾਨੂੰ ਅੱਜ ਅੱਤਵਾਦੀ ਦੱਸਦੇ ਆ।

    • @molanahalaludeenalharami
      @molanahalaludeenalharami 9 месяцев назад

      Na na koi sikh aatankwadi nhi he jo sikh he wo indian he sache indian Or videsh me bethe khalistani aatankwadi he

    • @sanatandharm8484
      @sanatandharm8484 9 месяцев назад +2

      Sikhs ko koi nai bolthe bhai
      Pagdi barath ka shan he bhai
      mai Telangana se he mai tho hindu hu lekin guruvonko guru granth sahib ko manthahu
      waheguru ji ka kalsa waheguru ji ka fathe
      Hamara yaha south India me bolthe south India ko alagh desh banav bolthe thoda bahuth hindu iska matlab south India ke sare hindu gadhar nai hothe bhai
      Mai Telugu vala hu Hyderabad me bi bahuth sikhs raitha bhai apka dhost hetho puchu telugu logh apse ched chad kartha bolke

    • @GKSounds1
      @GKSounds1 9 месяцев назад +2

      @@molanahalaludeenalharamiHan tere hindu mummy pakkri Gaye New Zealand main rishwat kori main RSS se

  • @bakhshinderkaur8021
    @bakhshinderkaur8021 9 месяцев назад +8

    ਬਹੁਤ ਵਧੀਆ ਪੋਡਕਾਸਟ, ਸਾਰੀਆਂ ਗੱਲਾਂ ਬਹੁਤ ਸਹੀ। ਜਿਉਂਦੇ ਵੱਸਦੇ ਰਹੋ ਵੀਰੋ। ਏਦਾਂ ਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।🤞

  • @jordansandhu520
    @jordansandhu520 9 месяцев назад +12

    Bahut sohna podcast bhra AA gye waheguru hmesha mehar rkhe chardi kalan bakshe 🙏🙏❤️❤️❤️❤️❤️❤️

  • @user-ek9wy6ef6u
    @user-ek9wy6ef6u 9 месяцев назад +16

    ਵਾਹਿਗੁਰੂ ਤੁਹਾਡੀ ਦੋਵਾਂ ਦੀ ਉਮਰ ਲੰਬੀ ਕਰੇ 🙏🙏👍

  • @garykahlon
    @garykahlon 9 месяцев назад +5

    Listening this program for the first time!! Both you brothers are awesome!! Love the free and frank discussion on Panjab and Panjabi issues ! Chaki rakho kam Veero !! I’m subscribing your channel today

  • @deepdeep2435
    @deepdeep2435 9 месяцев назад +16

    ਸਤਿ ਸ੍ਰੀ ਆਕਾਲ ਦੋਨਾਂ ਵੀਰਾਂ ਨੂੰ ਜੀ ❤❤ ਵਾਹਿਗੁਰੂ ਜੀ ਆਪ ਨੂੰ ਤਰੱਕੀ ਬਖ਼ਸ਼ੇ ਹਾਮੇਸਾ ਚੜਦੀ ਕਲਾ ਚ ਰੱਖੇ

  • @Hammayt007
    @Hammayt007 9 месяцев назад +16

    Pray for punjab ਹਰ ਤੀਜਾ ਬੰਦਾ ਆਂਦਾ ਜਿਨੂ ਪਰਵਾਹ ਵਾ ਆਪਣੇ ਪੰਜਾਬ ਦੀ ਯਰ ਸੋਹਣੇ ਦੀ ਚਿੜੀ ਕਿਹਾ ਜਾਂਦਾ ਸੀ ਕਿਸੇ ਟਾਈਮ ਤੇ ਅੱਜ ਤੇ ਹਾਲਾਤ ਵੇਖ ਕੇ ਓਹਨੇ ਕਿਹਾ ਸੱਚੀ Ajj ਦੇ ਟਾਈਮ pray for punjab 🙏

  • @KaurSukhPB06
    @KaurSukhPB06 9 месяцев назад +35

    ਉਹ ਨਿੱਕੂ ਵਾਲਾ ਬਾਬਾ ਤਾਂ ਸ਼ਰੇਆਮ ਹਿੰਦੂ ਰਾਸ਼ਟਰ ਦੀ ਗੱਲ ਸ਼ਰੇਆਮ ਕਰਦਾ ਉਦੋਂ ਕਿਥੇ ਮਾਰ ਜਾਂਦੇ ਨੇ ਇਹ ਲੋਕ 🙏🙏🙏ਤਾਹੀ ਤਾਂ ਗੁਸਾ ਆਉਂਦਾ ਬਾਈ ਦੋਗਲੇ ਲੋਕ ਨੇ ਇਥੇ 🙏

    • @Bhau_bussowal
      @Bhau_bussowal 9 месяцев назад

      Fuddu v yrr eh saale bjp vle

    • @user-uf4pj1uz3c
      @user-uf4pj1uz3c 9 месяцев назад +2

      ਸਹੀ ਗੱਲ ਆ ਵੀਰ ਉਹ ਕੱਛੂ ਘੂੱਮਾ ਜਾ ਟਪੂਸੀਆ ਮਾਰ ਮਾਰ ਬੋਲਦਾ ਹਿੰਦੂ ਰਾਸਟਰ ਬਣੂਉਣਾ ਅਸੀ ਉਹ ਦੇਸ ਭਗਤ ਹੋ ਗਿਆ ਬਾਦਰ਼ ਜਾ😮

    • @Sikhiseeker
      @Sikhiseeker 9 месяцев назад +1

      Tu fake id kyu banahi ??

    • @user-uf4pj1uz3c
      @user-uf4pj1uz3c 9 месяцев назад

      @@Sikhiseeker kis di fake id aa bro 🤔

    • @Sikhiseeker
      @Sikhiseeker 9 месяцев назад

      @@user-uf4pj1uz3c
      Teri
      Kuriya wali I’d reality vich Munda 😂

  • @abhivirk8084
    @abhivirk8084 9 месяцев назад +6

    Jeode rho tuhada podcast bhut wdia hunda.. tuc sach di awaj utahode... waheguru bless you..

  • @sukhjeetsingh1536
    @sukhjeetsingh1536 9 месяцев назад +11

    Sat Shri Kaal Paaji I really enjoy your podcast.ਪਾਜੀ, ਮੈਂ ਵੀ ਇਟਲੀ ਰਹਿੰਦਾ ਹਾਂ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ love you ਦੋਨੋ ਭਰਾਵਾਂ ਨੂੰ ਕਮ ਖਿੱਚਕੇ ਰੱਖੋ jatto❤❤

  • @daljindermander1275
    @daljindermander1275 9 месяцев назад +53

    ਬੱਲੇ ॥ ਇਟਲੀ ਆਲੇ ਤੇ ਫਰੈਸ਼ੀ ਦੀਆਂ ਵੀਡੀਓਸ ਦੀ ਹਮੇਸ਼ਾ ਉਡੀਕ ਰਹਿੰਦੀ ਆ ਸਾਨੂੰ ॥

    • @mittrandapodcast208
      @mittrandapodcast208  9 месяцев назад +4

      Shukeriaa Daljinder veere

    • @lovebhangu9948
      @lovebhangu9948 9 месяцев назад +1

      👍💯💯💯💯💯💯💯🚩🚩🚩

    • @Punjabiroast169
      @Punjabiroast169 9 месяцев назад +1

      ​​@@mittrandapodcast208jeonda reh Mera pra..bht wait hundi tuhadi Dona Veera de..har 4th day video pa dea kro babe❤love you Dona prawa nu❤🎉

    • @samsammy3949
      @samsammy3949 9 месяцев назад +2

      ​@@mittrandapodcast208sat shri akal Italy wale veere and freshy veere veere thodi dose simranjot makkar nu b diyo jyda swad khud lainda views lain da jithe bolna uthe bolda nhi apne view lain lyi khud mje lainda loka nu mtta dinda

    • @user-jc7zb9rz9u
      @user-jc7zb9rz9u 9 месяцев назад

      ​@@samsammy3949Sahi gll aa.makkar view lain lyi har gll Ch latt aroda

  • @brother9440
    @brother9440 9 месяцев назад +24

    We all punjabi SHOULD support SUBH

  • @ASTeer1699
    @ASTeer1699 9 месяцев назад

    Good show ji. Freshi veere mic sort kr jado left right turn karda audio ghat jandi.

  • @manbirsingh804
    @manbirsingh804 9 месяцев назад +5

    ਵਾਹਿਗੁਰੂ ਮੇਰੇ ਦੋਨਾਂ ਵੀਰਾ ਨੂੰ ਹਮੇਸ਼ਾ ਖੁਸ਼ ਰੱਖੇ❤❤

  • @JoginderSingh-zz1bu
    @JoginderSingh-zz1bu 9 месяцев назад +6

    O my god finally man khush ho janda tuhada dona da posdcast da notification dekh k.🙏

  • @hoon659
    @hoon659 9 месяцев назад +7

    ਮੇਰੇ ਪਿਆਰੇ ਵੀਰ ਜੁਗ ਜੁਗ ਜੀਓ
    You guys doing amazing work for youth

  • @anoopthind21
    @anoopthind21 9 месяцев назад +1

    Boht vdia treke nl saria gallan kria
    Keep it up 💪 ❤

  • @rj.l18
    @rj.l18 9 месяцев назад +3

    Bilkul sahi gla kitiya... Parmish vrge singra d oda hwa nikl jndi support krn lgeya... Gaaneya ch hwa maarn joge hunde eho je singer... Ah jehde shubh nu ulta boln dey thode dina tk ehi reela bna bna ke post krn de hone..
    #isupportshubh bhot vdia video 😂 Italy wale baii da paara 🌡️high hoje bs fr swaad onda.. Freshy baii 🔥

  • @No_Name9046
    @No_Name9046 9 месяцев назад +44

    ਯਾਰ ਵੀਰੇ ਕੀ ਬਣੂਗਾ ਪੰਜਾਬ ਦਾ 😢 ਮੈਂ ਤੂਹਾਨੂੰ ਪਿਹਲਾ ਵੀ ਇੱਕ ਦਿਨ ਕਮੈਂਟ ਕਰਕੇ ਕਿਹਾ ਸੀ ! ਕੀ ਜੇਕਰ ਸਾਡਾ ਕੋਈ ਵੀ ਪੰਜਾਬੀ ਵੀਰ ਪੰਜਾਬ ਦੇ ਹੱਕ ਦੀ ਗੱਲ ਕਰਦਾ ਤਾਂ ! ਸਰਕਾਰ ਉਹਨੂੰ ਚੱਕ ਕੇ ਅੰਦਰ ਸੁੱਟ ਦਿੰਦੀ ਆ ! 😐 ਵਾਹਿਗੁਰੂ ਸੱਚੇ ਪਾਤਸ਼ਾਹ ਹੁਣ ਈ ਰਾਖੀ ਕਰੇ ਆਪਣੀ ਕੌਮ ਤੇ ਪੰਜਾਬ ਦੀ🙏🏻 ਸੱਚੀ ਰੋਣਾ ਆਉਂਦਾ ਇਹ ਸੋਚਕੇ ਕੀ ਅਸੀ ਪੰਜਾਬੀ ਆ ! 😢
    Love you veere ❤ ਤੁਸੀ ਬਹੁਤ ਸਪੋਟ ਕਰਦੇ ਆ ' ਤੇ ਖੁੱਲ ਕੇ ਬੋਲਦੇ ਆ " ਤੁਹਾਡੇ ਵਾਂਗੂ ਕੋਈ ਵੀ youTuber ਖੁੱਲਕੇ ਨਹੀ ਬੋਲਦਾ❤🙏🏻

    • @mittrandapodcast208
      @mittrandapodcast208  9 месяцев назад +2

      Luv you too mera pra ❤

    • @hardeepcheema663
      @hardeepcheema663 9 месяцев назад +3

      Veer Punjabi aur sikha te eho jiha time bhut aya tusi ta soch ke he dar gye eithe Mawa ne bachya de tukde mooh vich pawe aa eiwe controversies to dari jana

    • @No_Name9046
      @No_Name9046 9 месяцев назад +2

      @@hardeepcheema663 ਡਰ ਦੀ ਤਾਂ ਕੋਈ ਗੱਲ ਮੈਂ ਕੀਤੀ ਨੀ ਬਾਈ ਜੀ 🙏🏻 ਮੈਂ ਤਾਂ ਇਹ ਕਹਿ ਰਿਹਾ ਕੀ ਅਸੀ ਪੰਜਾਬੀ ਆਪਣੇ ਹੱਕ ਦੀ ਗੱਲ ਵੀ ਨੀ ਕਰ ਸਕਦੇ "' ਇਹ ਗੱਲਾ ਸੋਚ ਕੇ ਰੋਣਾ ਆਉਂਦਾ ਆ 🙏🏻 ਪਤਾ ਨੀ ਪੰਜਾਬ ਵਿੱਚ ਜੰਮਿਆ ਨੂੰ ਕੀ ' ਕੀ ਝੱਲਣਾ ਪੈਣਾ

    • @user-uf4pj1uz3c
      @user-uf4pj1uz3c 9 месяцев назад +1

      ਵੀਰ ਇਹ ਕੰਡੇ ਮਾਸਟਰ ਤਾਰਾ ਸਿੰਘ ਦੇ ਬੀਜੇ ਹੋਏ ਨੇ 47 ਚ.😢

    • @user-uf4pj1uz3c
      @user-uf4pj1uz3c 9 месяцев назад

      ਵੀਰ ਇਹ ਕੰਡੇ ਮਾਸਟਰ ਤਾਰਾ ਸਿੰਘ ਦੇ ਬੀਜੇ ਹੋਏ ਨੇ 47 ਚ.😢

  • @brarmogapb29
    @brarmogapb29 9 месяцев назад +9

    We never forget 1984

  • @KiranPreet-mx6tt
    @KiranPreet-mx6tt 9 месяцев назад +5

    I proud of punjab ❤️ We are support shubh ❤️

  • @Gursanj2022
    @Gursanj2022 9 месяцев назад

    Bhut vadia veere 👌waheguru ji lambiyan umera bakse dowa veera nu

  • @SatnamSingh-nh7yh
    @SatnamSingh-nh7yh 9 месяцев назад +5

    ਇਹ ਦੋਵੇਂ ਬੰਦੇ ਬਹੁਤ ਘੈਂਟ ਆ ਮਜ਼ਾ ਆ ਜਾਂਦਾ ਵੇਖ ਕੇ ਵੀਡੀਓ

  • @Singh__Stories
    @Singh__Stories 9 месяцев назад +3

    Freshly Bai di voice clear nahi aa rahi kadi slow te kadi fast. Face side wal ghuma ke bolde aa te voice slow ho jandi aa. Baki podcast is very good.

  • @ranjitsinghaujla1059
    @ranjitsinghaujla1059 9 месяцев назад +1

    Waheguru ji thunu hmesha khush rakhe dune veera nu love you brother

  • @parmsanotra8453
    @parmsanotra8453 9 месяцев назад +1

    very nc info about canada and india ,,,GBU both man nd freshy veere❤❤

  • @bindersingh-by5ry
    @bindersingh-by5ry 9 месяцев назад +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @Deepkaur-006
    @Deepkaur-006 9 месяцев назад +7

    always waiting for your video guys 🤩

  • @karmjeetsingh7576
    @karmjeetsingh7576 9 месяцев назад

    Pyar bhari sat shiri ah kal sade walo b bro😄Gorgeous podcast 👌

  • @truckingvlog9928
    @truckingvlog9928 9 месяцев назад +2

    ਦੋਨਾ ਵੀਰਾ ਨੂੰ ਪਿਆਰ ਭਰੀ ਸਤਿ ਸਿਰੀ ਅਕਾਲ

  • @anupam_singh_aujla
    @anupam_singh_aujla 9 месяцев назад +4

    Finalmente arrivato stavo aspettando con tanta pazienza ❤❤

  • @aartisaini9087
    @aartisaini9087 9 месяцев назад +3

    Gall baat taa tuhadi hrr baar end e hundi aa veere ,,,,,,,,,,,, es toh elawa aaj freshy bai di shirt baali ghaint c laal , peeli 😂😂

  • @RajbirSidhu_Vlogs
    @RajbirSidhu_Vlogs 9 месяцев назад

    jldi video upload kran lai boht boht dhanwad dono Veera da .... ❤❤❤

  • @Kakaaujla-ju2ne
    @Kakaaujla-ju2ne 2 месяца назад +1

    Baii vdiya video bnone ooo keep it up 👍

  • @kamaldipsingh
    @kamaldipsingh 9 месяцев назад +6

    Sat shri kaal paaji❤❤❤ bahut sohna podcast paaji❤

  • @bssandhu8943
    @bssandhu8943 9 месяцев назад +3

    Boht bohat dhanwaad freshy veer te sade vadde veer italy vale nu , yr mai virat kohli da boht vadda fan c bro har post te like te koi v match miss ni c krda odi batting dekhni 1 aadat bnn gayi c but bro jithe gal sadi community te aaje othe fer virat kohli ki koi sada sala apna sakha v galat hoje ohnu v ni maaf krange te baki mere sare veer bhra , bhena jede v follow krde ne unfollow kro benti aa y sareya nu yrr apni community boht strong aa boht vadia aa ehnu aapa hor v strong bnayie te es platform nu es podcast nu te dowe veera nu ena k support kriye ki eh platform 1 of the biggest punjabi community te jine hor v apne nal jude ne sarey rall mill k es platform nu grow kriye tn ki future ch best punjabi creator jede apni community di haq di gal krdey ne apne lauka da saath dinde ne oh sab rall mil k es platform te hor v apni knowledge da vahda karn please veero ena ku beenti parwan kareyo

  • @ManpreetKaur-gg5kz
    @ManpreetKaur-gg5kz 9 месяцев назад

    Freshi paji mic wich bolya kro awaz nhi audi kise vele

  • @komalmadaan312
    @komalmadaan312 9 месяцев назад +2

    Ik banda sade pind vicho marya c 1984 m from haryana but i love punjab❤nd Punjabi ❤

  • @God_is_One.
    @God_is_One. 9 месяцев назад +5

    Two Legend of Roasting Community 🔥🔥

  • @brother9440
    @brother9440 9 месяцев назад +4

    My favourite show on RUclips ❤❤❤

  • @Aashualfvlogs
    @Aashualfvlogs 9 месяцев назад

    ਦੋਵੇਂ ਵੀਰ ਦੀ ਚੜਦੀ ਕਲਾ ਵਿੱਚ ਰਹੋ, bahut kaint podcast ❤❤

  • @sidhuharkaran
    @sidhuharkaran 9 месяцев назад

    Good podcast veere. Keep it coming. Full kaim

  • @ballybassi888
    @ballybassi888 9 месяцев назад +4

    Keep it up the good work ❤

  • @karansandhu8479
    @karansandhu8479 9 месяцев назад +3

    ਇਹ ਬੰਦੇ ਮੇਰੇ favorite ਆ....Love you aa ❤❤❤

  • @panjab_khalsaraaj
    @panjab_khalsaraaj 9 месяцев назад

    bhut vadia vichaar kite veer ji tusi dona na har ek muda bhut vadia explain kita veer ji waheguru ji kirpa karn ❤️

  • @deepvirdi5226
    @deepvirdi5226 9 месяцев назад

    Veere tuc jiunde vasde rho mainu nai pta c ah valog ki hunde tuhanu vekhn te sunn to baad pta chlea ethe ah kuj v hunda a but phaji dil to respect a tuhadi donna veera d tuhadi ik ik gal sahi hundi te sanu es podcast to kai galla sikhan nu v mildia a baki sare veera nu main request krda a veera di ehna nu support kro jinni kr hundi a eh hmesha sach sahmne lai ke ande a baki phaji baba nanak tuhade te hmesha mehar bhrea hath rakhe 🙏🏻🙏🏻🙏🏻🙏🏻🙏🏻

  • @baljinderkaur6051
    @baljinderkaur6051 9 месяцев назад +3

    I think trudeu ne sahi kita hai , je indian govt da hath nahi hai ta cooperate krna chahida..

  • @nabbupatelsame8033
    @nabbupatelsame8033 9 месяцев назад +2

    O Mitra assi intzar karte hai thare podcast ka
    From Indore
    india

  • @panth_partham659
    @panth_partham659 9 месяцев назад +2

    #hardeepsinghnijjarshaheedzindabad #avtarsinghkhandashaheedzindabad #panjabiskhalistan #isupportshubh #istandwithamritpalsingh #sikhsovereignty ⛳

  • @user-ut7dq2oq4o
    @user-ut7dq2oq4o 9 месяцев назад +1

    Waah schii brother ehi dum hona chida sareya vich 👏 salute tuhanu 🙏

  • @Mesopotamian5431
    @Mesopotamian5431 9 месяцев назад +47

    WE NEED MORE INFLUENCERS LIKE YOU FOR FIGHT AGAINST HATRED OF HINDUTVAVADI RADICALS
    ❤️HINDU+SIKH❤️

    • @deepworld7
      @deepworld7 9 месяцев назад +3

      Kuch elements ne donu side toh baki no hatred from our side. ❤

    • @mittrandapodcast208
      @mittrandapodcast208  9 месяцев назад +4

      ❤❤

    • @Justin-bass
      @Justin-bass 9 месяцев назад

      @@deepworld7
      -1984 vich 12 gurudwara te attack
      -1984 vich Sikh genocide
      -1984 vich Sikh rape killings
      -1984-1995 50000 Sikhs killed in fake encounters
      -1994 Bhai jaswant Singh Khalra kidnapped tortured and killed
      -2021 thousands of farmers died protesting
      -2023 nijjar shot and killed in gurudwara parking without any reason
      Where is the hate from Sikhs?
      Sikhs who give free food and shelter to thousands of Hindus daily. Sikhs who in prayer every day say sarbat the bhalla
      It’s only one way hate
      For once tell the truth in your life

    • @molanahalaludeenalharami
      @molanahalaludeenalharami 9 месяцев назад

      Or khalistani ni aatankwadiyo se bachana he hme Apne sikh bhaiyo ko kyoki kattarpanthi khalistani. He sikh nhi. Unhone Canada me hinduo ko. Dhamki di. Marne ku

    • @ASTeer1699
      @ASTeer1699 9 месяцев назад

      Sikhs don't have hindus or anyone for that matter. However Sikhs do not agree with or like facist rss India agenda.

  • @BollyToHolly
    @BollyToHolly 9 месяцев назад +9

    15:42 veere sharing a map was the problem cause it’s illegal hega wrong map share karna.
    Also, this is not a just a Indian thing Even this happened in USA and other countries with Kanye West, sponsorships and concerts get cancelled when an individual artist try to get involved in politics and says stuff that can get you cancelled.
    As a business, or brand no one wants to get involved with this. And it wasn’t clear what story is about. he cleared it later that it’s for electricity.

    • @isingh90
      @isingh90 9 месяцев назад +1

      It’s not illegal. You can share a map of anything.

    • @cutejaatnilover
      @cutejaatnilover 9 месяцев назад +1

      ​@@isingh90 ....m kru tere guruwa da ulta sidha pic...??? Wo b illigal nhi hoga

    • @isingh90
      @isingh90 9 месяцев назад +1

      @@cutejaatnilover Map has nothing to do with a religious place. But krla gurdwara nu je Tera dil khush hunda.

    • @cutejaatnilover
      @cutejaatnilover 9 месяцев назад

      @@isingh90 ...religion bda ya desh bda...chutad...likhad...gaddar...nikalo hmare desh se bahar...fuddu kom...

    • @mittrandapodcast208
      @mittrandapodcast208  9 месяцев назад +3

      Haan Haan jaroor hovega illegal veere… thik aa je kanoon te mutabik galat aa … te sadde desh Vich court ne kanoon aa oh faisla sunan k Shubh ne galti kiti ..ohda ve pakh sunan pee tu kehri mansha nal upload kiti… sirf Punjab lyi pray kiti ja khalistan nu support kiti … oh judge nu apni sari gal baat sunawe… jina nu ohdi story ton problem aa oh court Vich case karan…..per aaje bina kise order ton news channels di gal sunke social media te jo it cell waleya ne keh dita ohna de pressure thale aake desh de legend desh diya mahaan compnies ohnu eda treat karan jiwe oh attwadi nal ralaya Hove..problem eh ve meri jaan 🙏❤️

  • @SandeepKaur-vc9im
    @SandeepKaur-vc9im 9 месяцев назад

    Dona veera nu dekh k rooh khush ho jndi a sadi.. Gbu mere sohne veero ❤👌🥰🥰🥰🥰

  • @rajatberi9650
    @rajatberi9650 9 месяцев назад +1

    35:19 good dance paji 😂😂😂😂😂

  • @-Ranveer.youknow
    @-Ranveer.youknow 9 месяцев назад +5

    ਦੋਵਾਂ ਭਰਾਵਾਂ ਨੂੰ ੴ।

  • @shubhdeepbhatia5249
    @shubhdeepbhatia5249 9 месяцев назад +3

    ਮਜ਼ਾ ਆ ਗਿਆ ਵੀਰ ਜੀ Sirra La ta ❤❤❤

  • @MyVishus
    @MyVishus 9 месяцев назад +2

    Back to back videos 💀 khuub tarki karo mere veer bahut sara piyar frm California USA 🇺🇸

  • @rajveersohi5516
    @rajveersohi5516 9 месяцев назад

    Sat shri Akal dono veera nu from Binnaguri cantt. west Bengal good job keep it up

  • @kamaljeetkaurlotus6309
    @kamaljeetkaurlotus6309 9 месяцев назад +18

    ਸਿੱਖ ਵਿਰਾਟ ਕੋਹਲੀ ਨੂੰ ਅਨਫੋਲੋ ਕਰ ਦੇਣ।

    • @itsbutta03
      @itsbutta03 9 месяцев назад

      Sikh keu sare Punjabi unfollow kro

    • @blackat4360
      @blackat4360 9 месяцев назад

      bhai sab kuj pre plan hon dya bcci da head aa jo oh amit shah da munda wa oh kron dya oh virat kohli di playing v nhi kra rya virat kohli ne indiancricket team nu v unfollow krta te hun

    • @kamaljeetkaurlotus6309
      @kamaljeetkaurlotus6309 9 месяцев назад

      @@itsbutta03 ਸਿੱਖ ਹੋਣ ਦੇ ਨਾਤੇ ਅਸੀਂ ਸਿਰਫ਼ ਸਿੱਖਾਂ ਨੂੰ ਅਪੀਲ ਕਰ ਸਕਦੇ। ਪੰਜਾਬੀ ਤਾਂ ਦੂਜੇ ਧਰਮਾਂ ਦੇ ਵੀ ਹਨ ਉਹ ਆਪ ਨੈਤਿਕਤਾ ਦੇ ਤੌਰ ਤੇ ਅਨਫੋਲੋ ਕਰ ਦੇਣ ਤੇ ਬਹੁਤ ਚੰਗੀ ਗੱਲ।ਰੌਲਾ ਹੀ ਇਹ ਹੈ ਕਿ ਸਿੱਖਾਂ ਨੂੰ ਕੋਈ ਦੇਖਣਾ ਨਹੀਂ ਮੰਗਦਾ ਕਿਉਂਕਿ ਸਿੱਖਾਂ ਦੀ ਆਪਸੀ ਫੁੱਟ ਵਿੱਚ ਸਭ ਰਾਜ਼ ਕਰਣਾ ਚਾਹੁੰਦੇ।

  • @pritpalsingh5712
    @pritpalsingh5712 9 месяцев назад +4

    M wait e kr rya c es podcast di❤

  • @vandanapannu6353
    @vandanapannu6353 9 месяцев назад

    Bahut vadiya veer ji . Har vaar de Tara bahut vadiya podcast aa . Bs ak tuhi j jo hemesha right gal karde ho . Mai v Shubh de naal aa .

  • @mrandmrsdhanju5367
    @mrandmrsdhanju5367 9 месяцев назад

    Aj first time main show dekhea tuhada peli vaar galla sahi lgia 100 💯 agree with both of you that you are supporting good people.

  • @AshuMaan123
    @AshuMaan123 9 месяцев назад +3

    ਘੈਂਟ ਗੱਲਬਾਤ ਇਟਲੀ ਵਾਲੇ ਜੱਟਾਂ ਹਮੇਸ਼ਾ ਸੱਚ ਬੋਲਦਾ ਲਵ ਫਰੋਮ ਮਾਝਾ

  • @survivaloflife1405
    @survivaloflife1405 9 месяцев назад +3

    Thankyou for standing with shubh❤. #wesupportshubh

  • @jannatumat4418
    @jannatumat4418 9 месяцев назад +1

    Thank you so much for clarification

  • @lifefactenjoy
    @lifefactenjoy 9 месяцев назад

    Great work sir 👏 good job 👏👍👍

  • @Mesopotamian5431
    @Mesopotamian5431 9 месяцев назад +6

    SharukKhan nu v eve hi bycott kitta c ehna ne but sharukh di fan following,left,liberal di support aa ta bounce back kargya...sikhs influencers , Power di bhut Kami a ta dabaun di kosis krde ne eh right wing or bjp it cell wale

    • @amoldhillon1445
      @amoldhillon1445 9 месяцев назад

      problem is that Sikhs are not United and they have mixed views about Khalistan..if Indian govt keeps suppressing Sikhs then off course more and more Sikhs would want their homeland

  • @surajbhan7606
    @surajbhan7606 9 месяцев назад +4

    ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ ਇਟਲੀ ਵਾਲਾ ਬਹੁਤ ਵਧੀਆ 🎉🎉🎉

  • @gurfatehsingh1014
    @gurfatehsingh1014 9 месяцев назад +2

    Bless you veero❤❤❤

  • @TaranJit-mu4zb
    @TaranJit-mu4zb 9 месяцев назад

    Thanks veer 😢😢
    Main south America to bt schi bhut dukh lgda sun k Jo Punjab ch ho Rea.

  • @Harpreet_Dhaliwal
    @Harpreet_Dhaliwal 9 месяцев назад +3

    ਬਹੁਤ ਸੋਹਣਾ ਪੋਡਕਾਸਟ ਹੋਇਆ ਭਾਜੀ . ਇੱਟਲੀ ਆਲ਼ਾ , ਫਰੈਸ਼ੀ ਕਨੇਡੀਅਨ ਭਰਾ ❤️. ਭਾਜੀ ਕੁੱਲੜ ਵਾਲੇ ਦੀ ਆਪਣੀ ਗਲਤੀ ਏ, ਜਨਾਨੀ ਏਦੀ,ਵਿਆਹ ਹੋਇਆ, ਕਿ ਲੋੜ ਵੀਡਿਓ ਬਣਾਉਣ ਦੀ. ਸ਼ੁਭ ਆਲ਼ਾ ਵੀ ਬਹੁਤ ਗਲਤ ਹੋਇਆ ਭਾਜੀ , ਕੋਈ ਪੰਜਾਬੀ ਕਲਾਕਾਰ ਹੱਕ ਚ ਨਹੀਂ ਬੋਲਿਆ , ਬੱਸ ਕੁਝ ਕੁ ਕਲਾਕਾਰਾਂ ਨੂੰ ਛੱਡ ਕੇ , ਬਾਕੀ ਭਾਜੀ ਵਿਰਾਟ ਨੂੰ ਅਨਫਾਲੋ ਕਰ ਦਿੱਤਾ ਮੈਂ . ਟਰੂਡੋ ਆਲ਼ਾ ਮਸਲਾ ਵੀ ਬਹੁਤ ਵੱਧ ਗਿਆ,ਰੱਬ ਜਾਣੇ ਕੀ ਬਣਨਾ,ਬਾਕੀ ਸਿੱਖਾਂ ਦੇ ਹੱਕ ਚ ਬੋਲਿਆ ਟਰੂਡੋ,ਮੋਦੀ ਹੋਰਾਂ ਨੂੰ ਏਹੀ ਚੁੰਬਦਾ ਕਿ ਸਿੱਖਾਂ ਦੇ ਹੱਕ ਚ ਬੋਲਦੇ ਬਾਹਰਲੇ ਮੁਲਕ

  • @Honeyswa
    @Honeyswa 9 месяцев назад +4

    Bai Kohli De Follow Karn Nal Kehra Shubh Chliya Phir Ki Hoiya Unfollow Karta Kohli Ne …Dffa Karo Kohli Nu Andro Gaane Phir Ve Sunange Kohli Honi😂

  • @jasmeenkaur8052
    @jasmeenkaur8052 9 месяцев назад

    Notification check krr krr thakk jayida veere jldi podcast lai k aya kro..... Lots of love from Dinanagar ❤

  • @MSGaminG-cc4dz
    @MSGaminG-cc4dz 9 месяцев назад

    Vedeo ch Chah Peen da Riwaj new hi chal Pia yar

  • @MyVishus
    @MyVishus 9 месяцев назад +12

    Freshy paji eh kehnde 84 bhul jao kadi vi ni no never ❌
    84 ਨਾ ਭੁੱਲਣ ਯੋਗ ਨਾ ਮਾਫ਼ ਕਰਨ ਯੋਗ

  • @harjotsingh7e646
    @harjotsingh7e646 9 месяцев назад +3

    ਸਹੀ ਗਲ ਭਾਜੀ ਲੋਕਾਂ ਅਗੇ ਬੇਨਤੀ ਕਰੇ

  • @inderdeep2939
    @inderdeep2939 9 месяцев назад

    Veer g neend bahut ayi c but tuhada podcast vekhna hi vekhna god bless u bahut soniya galla krde o tuc dono

  • @creativeeyes705
    @creativeeyes705 9 месяцев назад

    end kra dande paji

  • @memerpandey5003
    @memerpandey5003 9 месяцев назад +2

    Enjoy kro saaare Punjab aale pra love you from Rajasthan ❤

  • @AlbaniTalk8
    @AlbaniTalk8 9 месяцев назад +26

    All sikhs Stand with Shubh against hindutva Propaganda

    • @CuberCyber
      @CuberCyber 9 месяцев назад +2

      And pakistan wala punjab khalistan banayo

    • @Aman-hm6cw
      @Aman-hm6cw 9 месяцев назад +1

      All Indians stand against khalistanis

  • @devilzone1241
    @devilzone1241 9 месяцев назад

    Ikk second v ni lggya v eh bande roaster honge. Waah yaar mja aa gya bhut kujj sikhn nu milya❤

  • @deepbatth8323
    @deepbatth8323 9 месяцев назад +2

    Bhout sara pyar Bai ji

  • @A.H.N.E
    @A.H.N.E 9 месяцев назад +3

    Veer ji mere v dimag ch ehi gll ayi c k eh big boss ch jaan da ehna (kulhad pizza) da stunt aa 10:45

  • @sonalisharma9478
    @sonalisharma9478 9 месяцев назад +3

    29:25 proud to be hinduu 🫶🏻🫶🏻te tuc tan always ee vadia hunde oo veere ❤️❤️❤️❤️

  • @sharanjaiman4999
    @sharanjaiman4999 9 месяцев назад

    vere wait c thdi

  • @AmritpalSingh-zy6yh
    @AmritpalSingh-zy6yh 9 месяцев назад

    Freshy paji Mike toh side te mooh kr na boleya kro awaj nhi aa rehi iss video ch thodi shi tra

  • @Nitish.Singhal
    @Nitish.Singhal 9 месяцев назад +5

    #isupportShubh....
    Abb toh show ho jana chahiye....bhai matter solve krdia hai ab statement se...

  • @Nitish.Singhal
    @Nitish.Singhal 9 месяцев назад +7

    ਕਰਨ ਦੱਤਾ ਵੀਰ ਬੇਖਮਕਾ ਫੱਸ ਗਿਆ😂😂

  • @kulwinderkaurkulwinder3095
    @kulwinderkaurkulwinder3095 9 месяцев назад +2

    Galat Sarkar aa Italy wale 22 good speech bro good 👍

  • @jassimahla923
    @jassimahla923 9 месяцев назад

    Sachi yr swad aa janda tuhada podcast dekh k ❣️👏