Brown kudi ਨੇ ਕੀਤਾ comment ਕੁੜੀ TikTok ਬਣਾਉਂਦੀ ਸੀ ਪਿਉ ਨੇ ਮਾਰਤੀ New Punjabi Podcast EP 41

Поделиться
HTML-код
  • Опубликовано: 9 сен 2023

Комментарии • 1 тыс.

  • @karamjitsingh2068
    @karamjitsingh2068 10 месяцев назад +152

    0:00 Intro
    5:00 Mastaney movie review
    10:11 Brown Kudi
    15:31 India vs Bharat
    19:08 KBC Winner
    23:09 Flying Car
    27:13 ISRO PROJECTS
    31:00 Sardar Hari Singh Nalwa
    33:02 Murder Story
    37:04 Mr. Bawa Roast
    43:50 Gurdas Maan

  • @SSMAAN-hg8ft
    @SSMAAN-hg8ft 10 месяцев назад +132

    ਬਹੁਤ ਹੀ ਵਧੀਆ ਮੁੱਦੇ ਚੁੱਕ ਰਹੇ ਹੋ ਪੰਜਾਬ ਦੇ ਵਲੋਗਰ ਡਰਦੇ ਨੇ ਦੋਨਾਂ ਤੋਂ ❤❤

  • @jordansandhu520
    @jordansandhu520 10 месяцев назад +32

    ਬਹੁਤ ਸੋਹਣਾ ਪੋਡਕਾਸਟ ਜਲਦੀ ਜਲਦੀ ਆਇਆ ਕਰੋ ਬਾਈ ਤੁਹਡਾ ਦੋਹਾਂ ਦਾ ਇੰਤਜ਼ਾਰ ਰਹਿੰਦਾ ਵਾਹਿਗੁਰੂ ਚੜਦੀ ਕਲਾ ਬਖਸ਼ੇ ❤❤

  • @davinderbhangu4034
    @davinderbhangu4034 9 месяцев назад +1

    Shi ਗੱਲ ਆ ਵੀਰੋ ਤੁਸੀਂ ਤਾਂ ਸਮਜਾ ਹੀ ਰਹੇ ਉ ਯਾਰ ਕੋਈ ਗਲਤ ਗੱਲ ਨਹੀ ਕਰਦੇ ਤੁਸੀ God bless you veer o

  • @Vguru567
    @Vguru567 10 месяцев назад +4

    Aa gye mare veer Har baar de Tara Aaj be att Kara te ❤ bhut knowledge date hai chalo Sanu be pata lag jade bhut galla

  • @tejindersidhu6755
    @tejindersidhu6755 9 месяцев назад +4

    Khaint poora y knowledge + entertainment + moral values 👍🏻💝

  • @gurdialdeol5751
    @gurdialdeol5751 3 месяца назад +1

    ਮੈਂ ਅੱਜ ਪਹਿਲੀ ਵਾਰ ਸੁਣਿਆ ਤੁਹਾਨੂੰ ਬਹੁਤ ਵਧੀਆ ਗੱਲਾਂ ਕੀਤੀਆਂ ਵੀਰ ਜੀ

  • @dstalanian
    @dstalanian 10 месяцев назад +1

    ਅਸਲ ਦੇ ਵਿਚ ਭਾਅ ਜੀ ਇਸ ਗੱਲ ਦਾ ਰੌਲਾ ਹੈ।
    indian opposition parties form 'india' alliance
    ਹੋਰ ਇਨ੍ਹਾਂ ਨੂੰ ਇੰਡੀਆ ਦੇ ਨਾਮ ਤੋਂ ਕੋਈ ਤਕਲੀਫ ਨਹੀਂ।
    ਜਦੋ ਮੇਕ ਇਨ ਇੰਡੀਆ ਬਣਾਇਆ ਸੀ ਓਦੋ ਨਹੀਂ ਨਾਮ ਬਦਲਣਾ ਯਾਦ ਆਇਆ

  • @PreetKaur-oi6bd
    @PreetKaur-oi6bd 10 месяцев назад +20

    ਸਹੀ ਗੱਲ ਆ ਜਿਹੜੀਆਂ ਪੰਜਾਬੀਆਂ ਨੂੰ ਮਾੜਾ ਕਹਿੰਦਿਆਂ ਨੇ 😡ਤੇ ਇੰਡੀਆ ਨੂੰ ਮਾੜਾ ਕਹਿ ਰਹੀਆ ਨੇ 😡ਓਹਨਾ ਨੂੰ sauth ਕੋਰੀਆ ਆਉਣਾ ਚਾਹੀਦਾ 😡😡ਨੰਗੀਆਂ ਹੋਣ ਦਾ ਜਿਹੜਾ ਚਾa ਲੇਹ ਜਾਊਗਾ 😡😡

  • @RanveerTV101
    @RanveerTV101 10 месяцев назад +53

    ਦੋਹਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਗਿੱਦੜਬਾਹਾ

    • @mittrandapodcast208
      @mittrandapodcast208  10 месяцев назад +4

      Ssa 🙏🏻❤️

    • @gogidhaliwal2
      @gogidhaliwal2 10 месяцев назад +4

      Aa gya kehnde kon aa aa gya Italy ale freshy aa gaya ❤❤❤❤
      Lodh too jyda munda sach bolde

  • @kidsstudykdrabd5866
    @kidsstudykdrabd5866 2 месяца назад +1

    ਵੀਰੇ ,ਤੁਸੀ ਬਹੁਤ ਵਧੀਆ ਮੁੱਦਿਆ ਤੇ ਗੱਲ ਕਰਦੇ ਹੋ,,,
    ਜਿਓਦੇ-ਵੱਸਦੇ ਰਹੋ

  • @56_pandit
    @56_pandit 10 месяцев назад

    Bhtt vadiya podcast c veere keep it up bhtt vadiya knowledge share keti tuc

  • @JasvinderSingh-un4eb
    @JasvinderSingh-un4eb 9 месяцев назад +5

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @lakhwindersinghsukhala4535
    @lakhwindersinghsukhala4535 10 месяцев назад +13

    Bahut vadhiya podcast veero Waheguru ji chardikla ch rkhn tuhanu te tuhadi sari family nu Luv frm Patiala ❤

  • @SukhjinderSingh-vn7hu
    @SukhjinderSingh-vn7hu 10 месяцев назад

    Bro ਹਰ bar ਦੀ ਤਰ੍ਹਾਂ iss Bari vi Siraaa podcast, good information

  • @sukhpreetkaurmahal8613
    @sukhpreetkaurmahal8613 10 месяцев назад +1

    Bht hi vdiya podcast well done veereo🙏🏻

  • @shubhneetkaursandhu
    @shubhneetkaursandhu 10 месяцев назад +4

    Was waiting 💕

  • @memerpandey5003
    @memerpandey5003 10 месяцев назад +10

    Finally My Brother are Back ❣

  • @soniasingh2525
    @soniasingh2525 10 месяцев назад

    Bhut vadiya video veer ji👌👌👌👌👌

  • @paramghoman2575
    @paramghoman2575 10 месяцев назад +2

    Sat sri akal veer ji😊bht vdia vedio

  • @JS50108
    @JS50108 10 месяцев назад +31

    ਮਸਤਾਨੇ ਵਿੱਚ ਸਿੱਖਾਂ ਨੂੰ ਜਾਣ ਬੁੱਝ ਕੇ ਘਸਿਆਰੇ ਦਿਖਾਇਆ । ਸਿਰਫ਼ ਗੱਲਾਂ ਹੀ ਕੀਤੀਆਂ । ਸਿੱਖਾਂ ਦੀ ਬਹਾਦਰੀ ਦਿਖਾਈ ਨਹੀਂ ਚੰਗੀ ਤਰ੍ਹਾਂ ਫ਼ਿਲਮ ਵਿੱਚ 🙏

    • @SSMAAN-hg8ft
      @SSMAAN-hg8ft 10 месяцев назад +6

      ਬਿਲਕੁੱਲ ਵੀਰ ਸਿੱਖਾਂ ਦੀ ਧਮਾਕੇਦਾਰ ਵਾਪਸੀ ਨਹੀਂ ਦਿਖਾਈ ਅਸਲੀ ਮੁਗਲਾਂ ਬਾਰੇ ਤੇ ਸਿੱਖਾਂ ਬਾਰੇ ਨਹੀਂ ਦਿਖਾਇਆ ਗਿਆ

    • @jaswinderkaur4152
      @jaswinderkaur4152 10 месяцев назад +1

      Ryt ❤️

    • @sardarnijot175
      @sardarnijot175 10 месяцев назад +5

      Bro J sbb actuall dikhonede ta agale film ni pass hon dinde

    • @navkb9476
      @navkb9476 10 месяцев назад

      @@SSMAAN-hg8ftJado asli dikhaun te fir boycott de nare chalu ho jande.

    • @SSMAAN-hg8ft
      @SSMAAN-hg8ft 10 месяцев назад

      ਕੇਸਰੀ ਬਣਾਈ ਸੀ ਥੋੜੇ ਬਹੁਤ ਹੋਰ ਵਰਕ ਹੋ ਜਾਣਾ ਚਾਹੀਦਾ ਸੀ

  • @BASSISAAB007
    @BASSISAAB007 10 месяцев назад +10

    ਵੀਰ ਜੋ ਪੰਜਾਬੀ ਵਲੋਗਰ ਗੰਦ ਪਾਉਂਦੇ ਸੀ। ਹੁਣ ਥੋੜੇ ਸੁਧਰ ਗਏ। ਕੰਮ ਖਿੱਚ ਕੇ ਰੱਖੋ 🙏

  • @veerpartapdhillon6264
    @veerpartapdhillon6264 10 месяцев назад

    Mera Prraaaa Itly wla 😂😂 sirra both of you ❤❤keep it up 👍👍🙏🙏 #sidhumoosewla 💔💔

  • @Imgeeet
    @Imgeeet 10 месяцев назад +1

    done veera de episode best te knowledgeable episodes 👌

  • @missgill528
    @missgill528 10 месяцев назад +11

    Bhut Vdiaa content hunda veere …. Youth nu sikhna chahida kuj,,, jd v podcast sunde aa worthwhile hunda always….. keep it up….. respect from Brampton 🇨🇦

  • @deepdeep2435
    @deepdeep2435 10 месяцев назад +14

    ਦੋਨਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏 ਜੀ ਵਾਹਿਗੁਰੂ ਹਾਮੇਸਾ ਖੁਸ਼ ਰੱਖੇ ਆਪ ਨੂੰ

  • @sukhchaindhaliwal2307
    @sukhchaindhaliwal2307 10 месяцев назад

    Aa hi gayi veere bhut late hoyi fidea lots of love waheguru ji mehar karn sarea veera te ❤❤❤❤❤❤❤😂bhut gaint video 😂

  • @WriterKudi
    @WriterKudi 10 месяцев назад +6

    Dinner krde podcast dekh k maza aagya ❤❤❤ Thankyou to both of you! Love from Chandigarh 🥰

  • @haryana_wale952
    @haryana_wale952 10 месяцев назад +3

    Bai, hun gaurav arya di add ondi youtube te. Agla waal vdon di jugti dasda hun.😂

  • @Gursanj2022
    @Gursanj2022 9 месяцев назад

    Bhut vadia veere 👌👌

  • @NIKKUPREET-my3dg
    @NIKKUPREET-my3dg 10 месяцев назад +2

    Nice video bhai ji hle dekhni a😊😍

  • @kamalkaur8226
    @kamalkaur8226 10 месяцев назад +9

    sat shree akal veera buhat dina bad aye ho ....❤ sachi buhat vadia program hunda aa ... love you veera Singapore 🇸🇬

  • @amritbat8h451
    @amritbat8h451 10 месяцев назад +1

    jionde vsde rahoo verro wait rehndii aa tuhadii video Dii ❤❤

  • @Anshumeena5911
    @Anshumeena5911 10 месяцев назад +1

    Bhai yarr aap jaldhi video dala karro 😊😊

  • @MandeepKaur-wu4cj
    @MandeepKaur-wu4cj 10 месяцев назад +8

    Sat shri akal dona veera nu waheguru ji chadie kala c rakhan bahut sara pyar 🇬🇧♥️🙏🏻

  • @LovepreetSingh-eg7xh
    @LovepreetSingh-eg7xh 10 месяцев назад +4

    ❤ਲਵ ਜੂ ਵੀਰੋਂ ਵਾਹਿਗੁਰੂ ਜੀ ਚੜਦੀਕਲਾ ਰੱਖਣ

  • @GURJOTSINGH-oq3dn
    @GURJOTSINGH-oq3dn 10 месяцев назад

    Love u bro both vadia kam karde o tusi ❤

  • @avshorts9119
    @avshorts9119 10 месяцев назад +1

    Sat Shri akal ji veer ji dova nu baba ji tuhnu hamesha chardi Kala ch rakhe

  • @BASSISAAB007
    @BASSISAAB007 10 месяцев назад +4

    ਵੀਰ ਦਲਜੀਤ ਦੁਸਾਂਝ ਨਏ ਜਸਵੰਤ ਸਿੰਘ ਖਾਲੜਾ ਤੇ ਫਿਲਮ ਬਣਾਈ। ੳਸ ਵਿੱਚ 25 30 ਕੱਟ ਲਏ। ਫਿਰ ਇਸ ਮੁੰਡੇ ਨੂੰ ਉਹ ਬੋਲਣ ਦੇਣਾ ਸੀ ਖਾਲੜਾ ਜੀ ਵਾਰੇ ਅਸੀ ਗੁਲਾਮ ਆ ਵੀਰ। ਐਮੀ ਵਿਰਕ ਕਪਿਲ ਸ਼ਰਮਾ ਦੇ ਸ਼ੋ ਤੇ ਗਿਆ ਸੀ ਕਿਸਾਨ ਅੰਦੋਲਨ ਵਾਰੇ ਗੱਲ ਕਰ ਨਾ ਚਾਹ ਦਾ ਸੀ ਸ਼ੋ ਵਾਲਿਆ ਨੇ ਮਨਾ ਕਰ ਦਿੱਤਾ

  • @vickusahota4996
    @vickusahota4996 10 месяцев назад +4

    May god bless you both brothers with happiness and progress ❤

  • @dailyentertainment9925
    @dailyentertainment9925 9 месяцев назад +2

    Bohot hi vadia ji both of you ❤️❣️😘💕💕💖💕💖💕💖💕💖💕💖💕💖💕💖💖💖💕💕💖💕💖💕💖💕💖💕💖💕💖💕💖💕💖💕💖💕💖💕💖💕 me Amritsar India

  • @6811mahi
    @6811mahi 10 месяцев назад

    Bhout vadia podcast veero 👍

  • @memesmaster164
    @memesmaster164 10 месяцев назад +4

    Bhut khushi hoyee bhai ae munda mera college d professor to padheya.... Sade sir n ide bare dseya c bhut khushi hoye Sade punjab ch v koi is show t gya ❤❤❤❤❤❤❤❤

  • @aravpannu5157
    @aravpannu5157 2 месяца назад

    Bohat kaintt 22 g

  • @KING-eh4rq
    @KING-eh4rq 10 месяцев назад

    Bahut vadiya lgda bahi jee 2no veer bahut kaint aa ❤

  • @rajindersinghnarang4706
    @rajindersinghnarang4706 10 месяцев назад +3

    Waheguruji Satnamji
    Tusi Dono Hamesha Chardi Kla Vich Raho aur Waheguruji da Sukar aur Sukrana Karde Raho
    Sarbat da Bhala 🎉

  • @amandeepsinghrandhawa5056
    @amandeepsinghrandhawa5056 10 месяцев назад +4

    Love you aa Dona Veera nu ❤❤❤❤

  • @sumitsingh4005
    @sumitsingh4005 10 месяцев назад

    Bahut wadiaa kam. Eko podcast wich ooh sabh pata chal janda ki kush ho reha apni Community, wich

  • @avihair1878
    @avihair1878 10 месяцев назад +6

    ਸਾਡੇ ਵੱਲੋਂ ਵੀ ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਆਕਾਲ ਜੀ ❤️🙏🏻 ਜਿੱਥੇ ਵੀ ਹੋਵੇ ਸਾਡੇ ਪੰਜਾਬੀ ਭਰਾ ਠੀਕ ਠਾਕ ਹੋਵੇ 😊

  • @hoon659
    @hoon659 10 месяцев назад +8

    ਆਗਿਆ ਆਗਿਆ ਆਗਿਆ ਆਗਿਆ ਤੀਜਾ ਵਿਊ ਮੇਰਾ bro i deserve a gift😂 ਬਸ ਸੁਰਲੀਨ ਦਾ only fan ਦੀਵਾ ਦਿਓ

  • @ramandeepkaurraman4537
    @ramandeepkaurraman4537 10 месяцев назад

    Bhut sohni video bni AAA gbu

  • @balwinder8390
    @balwinder8390 10 месяцев назад

    👍👍👍👍well done....buhtt vdiea

  • @meetjas2863
    @meetjas2863 10 месяцев назад +6

    Waiting for this podcast bros let's start 😂

  • @gina01234
    @gina01234 10 месяцев назад +3

    🎉❤🎉 hello beta ji really good podcast 👏 👍. god bless both of you always 🎉❤🎉 from Vancouver 🎉

  • @kiranjit3562
    @kiranjit3562 10 месяцев назад

    Very nice bro i love ur all videos❤

  • @preetgamer6051
    @preetgamer6051 10 месяцев назад

    Bahut vadhiya ji

  • @raminderbabbar449
    @raminderbabbar449 10 месяцев назад +3

    Italy wala bai te freshy bai is best combo tusi bai mood change krta ena kussa din hi ajj but tanu sun k ik dum kam set hogya love you ❤

  • @smoothgamer7107
    @smoothgamer7107 10 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦੋਨਾ ਭਰਾਵਾਂ ਨੂੰ ਵੀਰ ਜੀ ਸੱਚੀ ਅੱਜ ਸਾਡੇ ਦਿਲ ਦੀ ਗੱਲ ਤੁਸੀ ਕਿਹ ਦਿਤੀ ਪਿਉ ਨੂੰ ਛੱਡ ਕੇ ਜਿਨੇ ਮਰਜੀ ਰਿਸ਼ਤੇਦਾਰ ਬਣਾ ਲਉ ਪਰ ਪਿਉ ਪਿਉ ਹੀ ਹੰਦਾ ਹਾਜਰ ਨਾਜਰ ਗੁਰੂ ਸਾਹਿਬ ਜੀ ਨੂੰ ਛੱਡ ਕੇ ਧੱਕੇ ਹੀ ਖਾਣੇ ਨੇ

  • @sukhidhillin9180
    @sukhidhillin9180 10 месяцев назад

    Bahut vdia bro

  • @ArshdeepSingh-qs4vy
    @ArshdeepSingh-qs4vy 10 месяцев назад

    Bai hun wait krni paindi video vaste ❤

  • @kulkaur4092
    @kulkaur4092 10 месяцев назад +3

    Best podcast ever bro 👍

  • @bhullar1779
    @bhullar1779 10 месяцев назад +31

    ਸਤਿ ਸ਼੍ਰੀ ਆਕਾਲ ਦੋਵੇਂ ਭਰਾ ਨੂੰ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ। ਮੇਰਾ ਭਰਾ।

    • @mittrandapodcast208
      @mittrandapodcast208  10 месяцев назад +3

      Ssa ji 🙏🏻❤️

    • @Punjabiroast169
      @Punjabiroast169 10 месяцев назад +3

      Wah y aa gye tuc dono lions of punjab❤love you love you ❤ho gya babe❤bht vadia topic le k aye o baba g ❤

    • @pb31aleyaar85
      @pb31aleyaar85 10 месяцев назад +1

    • @punjabihistory
      @punjabihistory 10 месяцев назад +2

      ​@@mittrandapodcast208 ਨਿਹੰਗ ਸਿੰਘਾਂ ਨੇਂ ਬਹੁਤ ਚੀਜ਼ਾਂ ਦੇ ਨਾਂਮ ਬਦਲ ਕੇ ਆਪਣੀ ਬੋਲੀ ਵਿੱਚ ਰੱਖੇ ਨੇਂ, ਤੇ ਸਾਡੇ ਕਈ ਚਵਲ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ

    • @Punjabiroast169
      @Punjabiroast169 10 месяцев назад

      @@mittrandapodcast208 y g menu lagda sare punjab de loka nu chahida v apni I'd da nam first punjabi to start kre...fer dekho RUclips hang hundi 👍

  • @sehajmylife2345
    @sehajmylife2345 10 месяцев назад

    bht bht w8 rehndi bro bht knowledgeable hunda podcast

  • @amritpualsinghamritpualsin8137
    @amritpualsinghamritpualsin8137 10 месяцев назад

    Aagea veer shaah gea veer🎉🎉

  • @Panjolapb12
    @Panjolapb12 10 месяцев назад +21

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ ❤

  • @moursaabproductions
    @moursaabproductions 10 месяцев назад +3

    Baki film bahut vadiya c sohni c par menu personally eve lga k tarsem jassar te simmi chahal de relation jyada khicheya gya aa eni lod nhi si..
    Eh film 150+ crore di film aa....but ehdi Marketing bahut fikki c jisda asar film te peya disda h....COJ3 nalo eh film kite vdiya❤❤

  • @Preetk764
    @Preetk764 10 месяцев назад

    Khichi rkho kam nu bro full support a bro 👍👍❤️❤️

  • @dalwindersingh5693
    @dalwindersingh5693 9 месяцев назад

    Nice video bai

  • @tonybrarzira9877
    @tonybrarzira9877 10 месяцев назад +10

    freshy veer tu eda e sohna lag rya ewe tenshn na le khaande peende munde eda de e hunde ........love u with respect both brothers ...................

  • @Smartgirl98735
    @Smartgirl98735 10 месяцев назад +11

    #Same pintch freshy Bhai 🎉 I also do fasting for 16hours....😅😂 Quite tough but it works Amazingly...🎉

  • @sukhwinderkaur19667
    @sukhwinderkaur19667 10 месяцев назад

    Keep it up 👍 God bless you 🙏

  • @user-zv9oc4tb1c
    @user-zv9oc4tb1c 10 месяцев назад

    Veer ji bahut vadea flim a mastnay

  • @SatnamSingh-ll7wq
    @SatnamSingh-ll7wq 10 месяцев назад +4

    ਵੀਰ ਜੀ। ਸਾਡੇ ਪਿੰਡ ਦਾ। ਹੈ ਅ ਓਹ ਮੁੰਡਾ ਜੀ ਪਾਸੇ ਜਿੱਤਿਆ। ਵ। ❤❤❤

    • @Cartoon_video.1993
      @Cartoon_video.1993 10 месяцев назад +1

      Hnji asi v bhikiwind to v khalra pind koal penda v sade

  • @user-kn7wn2rp5s
    @user-kn7wn2rp5s 10 месяцев назад +5

    ਅਸੱਚੀ most awaited podcast ਬਾਈ ਜੀ

  • @HardeepSingh-jm9cs
    @HardeepSingh-jm9cs 9 месяцев назад +2

    Aapke podcasts bahut ache hai Sir 😂😂😂 veer ji keep it up!

  • @MoosE_JaTT.
    @MoosE_JaTT. 10 месяцев назад

    keep it up brthrs 👍🏻

  • @hoon659
    @hoon659 10 месяцев назад +4

    Brown ਕੁੜੀ ਵਿਊ ਮੰਗਲ ਗ੍ਰਹਿ ਤੋਂ ਲੈਂਦੀ ਲਗਦਾ

  • @noordeep585
    @noordeep585 10 месяцев назад +5

    Bai Faridkot ch 18 years de kudi ne suicide krle ilets krde c kehnde gharde mere narrow minded ne nehr ch shal marti ajj kal bache bhaut galt rah te ja rahe ne Sonu ohnu nu please jarur motivate kro agle podcast ch 🙏🙏

    • @anoopthind21
      @anoopthind21 10 месяцев назад +1

      Bilkul sahi keha hun aaj de bachea nu ahi lgda v ghrde Galt ne te bs asi hi sahi a

    • @mittrandapodcast208
      @mittrandapodcast208  10 месяцев назад +1

      Hanji Behan laga pata 😢

  • @jassikaur2284
    @jassikaur2284 10 месяцев назад

    Waheguru ji bless you both 🙏
    Bhaji HARI SINGH NALUYA te bhi video bnayeoo 🙏🙏🙏

  • @Sidhumoose__22
    @Sidhumoose__22 10 месяцев назад

    Bai jldi aya kro podcast leke

  • @apkinavu3709
    @apkinavu3709 10 месяцев назад +4

    I really want a podcast of rimple rimps with you 😂😂😂 jithey bawa uthey rimple rimps

  • @lovebinning9945
    @lovebinning9945 10 месяцев назад +5

    Satshri akal dova veerea nu
    Veere fasting pehla thore ghante toh start kro 12 ghante toh fer hauli hauli 16 tak jaa sakde aa, keep going bro effective bhut aa, pink salt vala paani te desi ghee jrur lao Roj.
    Baki overall ta podcast vich koi Rees ni kar sakda tuhadi 💪🏼

  • @yo_boy_gesha
    @yo_boy_gesha 10 месяцев назад

    Nice information brothers

  • @parmindertatla5200
    @parmindertatla5200 10 месяцев назад

    Bhut sohna podcast 👍👍

  • @akbaldhillon3344
    @akbaldhillon3344 10 месяцев назад +16

    ਕੌਣ ਆ ਗਿਆ ਕਹਿਦੇ ਇਟਲੀ ਆਲਾ ਤੇ ਫਰੈਸੀ ਆ ਗਿਆ❤❤❤

  • @HarManDhillon-wh4lu
    @HarManDhillon-wh4lu 10 месяцев назад +5

    Jawan film ਵਿਚ ਮੋਦੀ ਦੀ ਚੰਗੀ ਮਾ ਭੇਣ ਕੀਤੀ ਆਹ ਬਹੁਤ ਵੱਡੀ ਫਿਲਮ ਬਣੀ ਆਹ ਕਿਸਾਨ ਤੇ ਧੱਕਾ ਕਿਵੇਂ ਇਕ ਕਿਸਾਨ ਟ੍ਰੈਕੋਟਰ ਲੈਣ ਲਈ 13% ਟੈਕਸ ਦਿੰਦਾ ਤੇ bmw ਲੈਣ ਵਾਲਾ 8% ਟੈਕਸ

  • @harmanpreetkaur6922
    @harmanpreetkaur6922 10 месяцев назад +3

    Veer ji, Gambhir's reaction was justified. He did so much for our country, he was one of the reason appa world cup jitte aa. And ajj just because kohli di popularity bahut jyada aa, doesn't mean aapa nu doosre players nu respect nahi karna chahidi. Obviously, gambhir worked so hard all of his life, and lastly stadium ch lok ohnu dekh ke kohli kohli kehnde aa ta gussa ta aaunda.

    • @ManjitKaur-qw4fk
      @ManjitKaur-qw4fk 10 месяцев назад +2

      Absolutely right. Gambhir ne bahut vadiya paari khedi c ta World Cup jitte c.. Pta ni lok kiyo bhul jande a . Yubhraj man of the match reha c . Thudi gall bahut sahi a❤❤❤❤

  • @Unn291
    @Unn291 10 месяцев назад +1

    Bhut vdia kr re yr tu c
    But roast video v jldi jldi kreya kro yr

  • @user-zc2oe8ft6b
    @user-zc2oe8ft6b 10 месяцев назад +1

    Bht Sohna podcast a❤❤❤❤❤

  • @creative.singh80s22
    @creative.singh80s22 9 месяцев назад +4

    ਸਾਡੇ ਲੋਕਾਂ ਨੂੰ ਏਦਾਂ ਹੀ ਗਾਲਾਂ ਮਿਲਣੀਆਂ ਚਾਹੀਦੀਆ ਨੇ ਕਿਉੰਕਿ ਅਸੀ ਹਰ ਇੱਕ ਨੂੰ ਸਟਾਰ ਬਣਾ ਦਿੰਦੇ ਹਾਂ। ਬਰਾਊਨ ਕੁੜੀ ਕਿਹੜਾ ਕੋਈ ਅਲਗ ਕੰਮ ਕਰ ਰਹੀ ਹੈ ਦੁਨੀਆ ਤੋਂ ਬਹੁਤ ਕੁੜੀਆਂ ਕਰ ਰਹੀਆਂ ਨੇ ਮੈਂ ਟਰੈਕਟਰ ਫੈਕਟਰੀ ਚ ਕੰਮ ਕਰਦਾ ਬਹੁਤ ਕੁੜੀਆਂ ਨੇ ਮੁੰਡਿਆਂ ਦੇ ਬਰਾਬਰ ਕੰਮ ਕਰਦਿਆਂ ਨੇ। ਕੁੱਝ ਕੁੜੀਆਂ ਦੇ ਪਾਪ ਵੀ ਨਹੀਂ ਦੁਨੀਆ ਤੇ ਪੂਰੀ ਫੈਮਿਲੀ ਨੂੰ ਪਾਲਦੀਆਂ ਨੇ।

  • @tikdipodcast
    @tikdipodcast 10 месяцев назад +7

    Kithe chalge si bhaji bahla udeekeya dona nu 😢😢 pravo ida lagda apne ghar de bande o tusi🎉

    • @mittrandapodcast208
      @mittrandapodcast208  10 месяцев назад

      Bilkul Bilkul ji asi Sare Behan Pra haan ❤❤

    • @tikdipodcast
      @tikdipodcast 10 месяцев назад

      @@mittrandapodcast208 jess veere 🙏

  • @meetmoga845
    @meetmoga845 10 месяцев назад

    Rab hmesha khush rakhe dowe bhrawa nu

  • @harpreetgill8516
    @harpreetgill8516 10 месяцев назад

    Bhut nice lgde o hamesa hasde vasde raho

  • @anandpurwasi1699
    @anandpurwasi1699 10 месяцев назад +17

    ਸ਼ੁਕਰ ਕਰੋ ਕਿ ਕੋਈ ਤਾਂ ਵੋਲਗਰਾ ਦੁਆਰਾ ਫੈਲਾਈ ਗਈ ਭਿਅੰਕਰ ਬਿਮਾਰੀ ਬਾਰੇ ਬੋਲ ਰਿਹਾ ਹੈ ਸਾਥ ਦਿਓ ਇਹਨਾਂ ਦਾ ਪੰਜਾਬੀਓ, ਜਿਉਂਦੇ ਵੱਸਦੇ ਰਹੋ ❤

  • @sukhtech7912
    @sukhtech7912 10 месяцев назад +3

    Bharat bilkul sahi aa hindusatan to te wadia

  • @KamalSingh-gy6yn
    @KamalSingh-gy6yn 2 месяца назад

    ਬਹੁਤ ਵਦੀਆ ਵੀਰ ਜੀ

  • @Mandeepkaur-rj5mw
    @Mandeepkaur-rj5mw 10 месяцев назад +1

    God bless bro both ❤❤❤

  • @moursaabproductions
    @moursaabproductions 10 месяцев назад +3

    Dubara lines ch laun lga ve... Votes aa rhiya ne paji 24 ch...ah card khedna vota vaste.... Ove te apa nu pta hi aa modi ne kine ku mahan kam kitw aa......

  • @ramneekgrewal444
    @ramneekgrewal444 10 месяцев назад +3

    Sorry for your experience with intermittent fasting but if you don’t give up and keep doing it consistently, it gives you so much energy that you will start feeling 10 yrs younger.😀

  • @bhullarjatt6504
    @bhullarjatt6504 10 месяцев назад +1

    God bless you Manidar veer ji and freshy veer ji all the best love you ❤❤❤