Это видео недоступно.
Сожалеем об этом.

Sukhbir Badal| ਸੁਖਬੀਰ ਨੇ ਅੰਮ੍ਰਿਤਪਾਲ ਲਈ ਚੁੱਕੀ ਆਵਾਜ਼, 'ਦਿੱਲੀ ਦੇ ਇਸ਼ਾਰਿਆਂ 'ਤੇ ਨੱਚਦਾ ਭਗਵੰਤ ਮਾਨ'

Поделиться
HTML-код
  • Опубликовано: 14 авг 2024
  • Sukhbir Badal| ਸੁਖਬੀਰ ਨੇ ਅੰਮ੍ਰਿਤਪਾਲ ਲਈ ਚੁੱਕੀ ਆਵਾਜ਼, 'ਦਿੱਲੀ ਦੇ ਇਸ਼ਾਰਿਆਂ 'ਤੇ ਨੱਚਦਾ ਭਗਵੰਤ ਮਾਨ'
    #SukhbirBadal #AmritpalSingh #KhadurSahib #BhagwantMann #cmmann #ABPSanjha #ABPLIVE
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤਪਾਲ ਸਿੰਘ ਲਈ ਆਵਾਜ਼ ਚੁੱਕੀ ਐ, ਅਕਾਲੀ ਦਲ ਦੇ ਪ੍ਰਧਾਨ ਨੇ ਅੰਮ੍ਰਿਤਪਾਲ ਦੀ NSA ਤਹਿਤ ਨਜ਼ਰਬੰਦੀ ਇੱਕ ਸਾਲ ਲਈ ਹੋਰ ਵਧਾਉਣ ਦਾ ਵਿਰੋਧ ਕੀਤੈ, ਸੁਖਬੀਰ ਬਾਦਲ ਨੇ ਇਸ ਨੂੰ ਸੰਵਿਧਾਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਹੈ, ਅਕਾਲੀ ਦਲ ਦੇ ਪ੍ਰਧਾਨ ਮੁਤਾਬਕ ਭਗਵੰਤ ਮਾਨ ਦੇ ਇਸ ਫੈਸਲੇ ਨੇ ਉਸ ਦਾ ਸਿੱਖ ਅਤੇ ਪੰਜਾਬ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਕਰ ਦਿੱਤੈ, ਇਲਜ਼ਾਮ ਲਾਇਆ ਕਿ ਸੀਐੱਮ ਮਾਨ ਦਿੱਲੀ ਦੇ ਇਸ਼ਾਰਿਆਂ ਤੇ ਨੱਚਦੈ, ਸੁਖਬੀਰ ਬਾਦਲ ਨੇ ਕਿਹਾ ਕਿ ਅੰਮ੍ਰਿਤਪਾਲ ਨਾਲ ਵਿਚਾਰਕ ਮਤਭੇਦ ਹੋਣ ਦੇ ਬਾਵਜੂਦ ਉਹ ਜ਼ਬਰ ਅਤੇ ਬੇਇਨਸਾਫ਼ੀ ਦਾ ਵਿਰੋਧ ਕਰਨਗੇ, ਸਾਫ਼ ਕੀਤਾ ਕਿ ਉਨ੍ਹਾਂ ਨੂੰ ਪਰਵਾਹ ਨਹੀਂ ਕਿ ਇਸ ਦੀ ਸਿਆਸੀ ਕੀਮਤ ਚਕਾਉਣੀ ਪਵੇਗੀ, ਉਨ੍ਹਾਂ ਕਿਹਾ ਕਿ ਉਹ ਗੁਰੂ ਸਾਹਿਬਾਨ ਵੱਲੋਂ ਦਿੱਤੇ ਸਿਧਾਂਤ ਅਤੇ ਅਸੂਲਾਂ ਤੋਂ ਪਿੱਛੇ ਨਹੀਂ ਹਟਣਗੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮੁਤਾਬਕ ਅਕਾਲੀ ਦਲ ਸੂਬੇ ਵਿੱਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੇ ਮਾਹੌਲ ਲਈ ਪੂਰੀ ਤਰ੍ਹਾਂ ਵਚਨਬੱਧ ਐ ਅਤੇ ਇਸ ਨੂੰ ਬਰਕਰਾਰ ਰੱਖਣ ਦੇ ਯਤਨਾਂ ਦੀ ਅਗਵਾਈ ਕਰਦਾ ਰਹੇਗਾ, ਸ਼ਾਂਤੀ ਅਤੇ ਫਿਰਕੂ ਸਦਭਾਵਨਾ ਤੋਂ ਬਿਨਾਂ ਕੋਈ ਤਰੱਕੀ ਅਤੇ ਖੁਸ਼ਹਾਲੀ ਨਹੀਂ ਹੋ ਸਕਦੀ ਅਤੇ ਉਨ੍ਹਾਂ ਦੀ ਪਾਰਟੀ ਇਸ ਸਬੰਧੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੇਗੀ, ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਉਹ ਦਮਨਕਾਰੀ ਕਾਲੇ ਕਾਨੂੰਨਾਂ ਦਾ ਵੀ ਸਖ਼ਤ ਵਿਰੋਧ ਕਰਦੇ ਨੇ, ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 9 ਹੋਰਨਾਂ ਸਾਥੀਆਂ ਦੀ ਕੌਮੀ ਸੁਰੱਖਿਆ ਕਾਨੂੰਨ ਤਹਿਤ ਨਜ਼ਰਬੰਦੀ ਇੱਕ ਸਾਲ ਲਈ ਹੋਰ ਵਧਾਈ ਗਈ ਐ, ਇਸ ਦਾ ਪੰਜਾਬ ਭਰ ਵਿੱਚ ਵਿਰੋਧ ਹੋ ਰਿਹੈ, ਕਿਉਂਕਿ ਅੰਮ੍ਰਿਤਪਾਲ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤ ਕੇ ਐੱਮਪੀ ਚੁਣੇ ਗਏ ਨੇ, ਅਜਿਹੇ ਚ ਉਨ੍ਹਾਂ ਦਾ ਪਰਿਵਾਰ ਅਤੇ ਹੋਰ ਕਈ ਜਥੇਬੰਦੀਆਂ ਅੰਮ੍ਰਿਤਪਾਲ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ,
    ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ RUclips ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co....
    ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

Комментарии • 49

  • @ranjeetkhanna3993
    @ranjeetkhanna3993 Месяц назад +12

    ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ🦁👌🙏

  • @bhupinderjitsingh6987
    @bhupinderjitsingh6987 Месяц назад +11

    ਸਭ ਦੋਗਲੇ ਨੇਤੇ ਖਾਲਸੇ ਦੇ ਦੁਸ਼ਮਣ ਨੇ

  • @sukhdevsingh8756
    @sukhdevsingh8756 Месяц назад +11

    ਹੁਣ ਚੇਤੇ ਆ ਗਿਆ ਅਮਰਤਪਾਲ ਸਿੰਘ ਵੀਰੋ ਬਚੋ ਦੋਗਲੀਆਂ ਚਾਲਾ ਤੋਂ 😅 😅

  • @satnarayanbansal3971
    @satnarayanbansal3971 Месяц назад +5

    Aapne fyada k liye yaad aaya Amrit pal Singh Apni party bacha le pehle

  • @amarjeetkaur2484
    @amarjeetkaur2484 Месяц назад

    ਬਿਲਕੁਲ ਸਹੀ ਹੈ ❤❤

  • @luckysharma5860
    @luckysharma5860 Месяц назад +4

    Badal saab hon amaratpal changha ho Gaya pahla ta valotha da pisha lag ka kina kuj keta pishla month v shame

  • @bhupinderjitsingh6987
    @bhupinderjitsingh6987 Месяц назад +5

    ਦੋਗਲੀ ਦੁਨੀਆਂ

  • @JasbirJas-el1ey
    @JasbirJas-el1ey Месяц назад +1

    Bhut vadia sukhbir singh badal ji ❤❤❤

  • @lakhveerbrar7467
    @lakhveerbrar7467 Месяц назад +1

    ਮੁਖ ਮੰਤਰੀ ਬਣਾਵਾਂਗੇ ਭਾਈ ਅਮਰਤਪਾਲ ਸਿੰਘ ਖ਼ਾਲਸਾ ਨੂੰ

  • @waheguruji55
    @waheguruji55 Месяц назад

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤ ਸੁਖਬੀਰ ਬਾਦਲ ਨੇ ਸਹੀ ਕਿਹਾ 💯✔🙋‍♀️🙋‍♀️🙋‍♀️🙋‍♀️🚩🚩🚩🚩🚩🚩🚩🚩🚩

  • @naibbrar965
    @naibbrar965 Месяц назад +2

    Girget

  • @user-tf7rk5gm1l
    @user-tf7rk5gm1l Месяц назад +1

    Well done shukbir always fight for the right principles, it's show shormani akali dal will always stand for the right decision even when we have differences in opinion 👍

  • @DeepakSharma-vv2yb
    @DeepakSharma-vv2yb Месяц назад

    Very good Badel

  • @user-tf7rk5gm1l
    @user-tf7rk5gm1l Месяц назад +1

    Aap attacked gurdwara in 2023 and congress in 1984. How can anyone call themselves sikh if they vote for aap or congress.

  • @guneebkaur4724
    @guneebkaur4724 Месяц назад +2

    Vota to baad sur bedel Gaye

  • @goldycheema1592
    @goldycheema1592 Месяц назад

    👍👍👍

  • @jaggidudian6893
    @jaggidudian6893 Месяц назад +1

    Je badal vdya hunda bndi singh bar hone c sgpc kol bhut power aa pr oh b gulam a

  • @Lovepunjab0in
    @Lovepunjab0in Месяц назад

    ਭਾਈ ਅੰਮ੍ਰਿਤ ਪਾਲ ਜੀ ਦੇ ਲੋਕ ਪ੍ਰੀਅਤਾ ਦੀ ਸਭ ਤੋਂ ਵੱਧ ਤਕਲੀਫ ਵਿੱਚ ਸੁਖਬੀਰ ਬਾਦਲ ਤੇ ਬਿੱਕਰਮਜੀਤ ਮਜੀਠੀਏ ਨੂੰ ਸੀ

  • @kuljitsingh5556
    @kuljitsingh5556 Месяц назад +1

    ਪਹਿਲਾਂ ਤਾਂ ਕਹਿੰਦਾ ਸੀ ਕਿ ਅੰਮ੍ਰਿਤਪਾਲ ਭਾਜਪਾ ਦਾ ਏਜੰਟ ਹੈ , ਤੂੰ ਉਹ ਬਕਵਾਸ ਕਰ ਕੇ ਆਪਣਾ ਸਿਆਸੀ ਸੁਇਸਾਇਡ ਕਰ ਚੁੱਕਿਆ ਹੈਂ । ਹੁਣ ਚੁੱਪ ਕਰਕੇ ਅਰ ਬੈਠ ।

    • @AmarjitSingh-eq3rl
      @AmarjitSingh-eq3rl Месяц назад

      ਤੁਸੀ ਮੂਰਖ ਲਗਦੇ ਹੋ ਰਾਜਨੀਤੀ ਵਿਚ ਹਰ ਗੱਲ ਪੱਕੀ ਨਹੀ ਹੁੰਦਾ ਜੇ ਕਰ ਅੰਮ੍ਰਿਤਪਾਲ ਸਿੰਘ ਸਰਕਾਰ ਦੇ ਹੱਕ ਵਿਚ ਸਟੈਂਡ ਲੇ ਲੈਂਦਾ ਹੈ ਫੇਰ ਤੁਸੀਂ ਕੀ ਕਹੋ ਗੇ

    • @kuljitsingh5556
      @kuljitsingh5556 Месяц назад

      @@AmarjitSingh-eq3rl ਜਿਹੜਾ ਬੰਦਾ ਸੌਦਾ ਸਾਧ ਦੇ ਪੈਰਾਂ ਵਿਚ ਬੈਠਾ ਹੋਵੇ, ਉਹ ਪੰਥ ਦੀ ਗੱਲ ਕਰਦਿਆਂ ਹਾਸੋਹੀਣਾ ਨਹੀਂ ਲਗਦਾ ?

    • @kuljitsingh5556
      @kuljitsingh5556 Месяц назад

      @@AmarjitSingh-eq3rl ਅਜੇ ਵੀ ਅਕਾਲੀ ਦਲ ਬਚ ਸਕਦਾ ਹੈ ਜੇ ਬਾਦਲ ਲਾਂਭੇ ਹੋ ਜਾਣ।

  • @GurwinderSingh-eg6ei
    @GurwinderSingh-eg6ei Месяц назад

    Good

  • @user-tf7rk5gm1l
    @user-tf7rk5gm1l Месяц назад +1

    Whare is mund and daduwal now. Congress payed people to do bayadbi so they can come in power othere no one would have beat shormani akali dal.

  • @kulwantkaur-zy4eo
    @kulwantkaur-zy4eo Месяц назад

    Man ji jindabad 🙏 es time jis Masle de Hll laey Fensla lena bhuat Mushkil h 🙏 janta Amritpal di Rehaey chahundi h but Amritpal ki h es vare nahi dekhde So Man ji vadhi Duvidha vich h Waheguru ji tuc Hll krna Man ji te apna Mehar bna ke Rakhna ji 🙏🙏 waheguru ji chardikala vich rakhna 🙏🙏🙏🙏

  • @AngrejSingh-zy6ud
    @AngrejSingh-zy6ud Месяц назад

    ਆਗਿਆ ਚੀਤਾ,

  • @anmolsingh1416
    @anmolsingh1416 Месяц назад +1

    Pehla tuse v rss 0r bjp de esharea te nachde rahe ho,gapa na sinaea karo gapio

  • @onkarkaur7116
    @onkarkaur7116 Месяц назад

    ਤੂੰ ਵੀ ਮੋਦੀ ਦੇ ਇਸ਼ਾਰੇ ਤੇ ਨਚਦਾ ਸੀ ਅਜੇ ਤੱਕ ਮੋਦੀ ਨਾਲ ਰਲਿਆ ਹੋਇਆ ਆ

  • @user-qj9je7dx9y
    @user-qj9je7dx9y Месяц назад

    sukhe to bachna veer amritpal ji sukhe nu pta hun chalia hai
    Khalsa panth di power da

  • @user-tf7rk5gm1l
    @user-tf7rk5gm1l Месяц назад +1

    Shormani akali dal will win in 2027.

  • @SinghshaabRaiiSikh
    @SinghshaabRaiiSikh Месяц назад +1

    Kya yah mugalon ka Farman hai ki amritpal ko 1 sal aur band karo

  • @kulwantkaur-zy4eo
    @kulwantkaur-zy4eo Месяц назад

    Rajnity chaal hor kush nahi

  • @jasvindersingh4813
    @jasvindersingh4813 Месяц назад +2

    Badal Parivar Nalo Wada Besharam And Sikh Kom Da Dushman Koee Nahi Jinha Parkash Badal Masand Ne Shromami Committee And Guru Ghara Nu lotia Kise Nahi Lotia Eh Family Sikh Kom Uper Klunk Aa

  • @InderjitSingh-of5lm
    @InderjitSingh-of5lm Месяц назад

    Eh sala phela os de brod vich csab darme vota li karda eh

  • @kuldeepveertegurudikirpaha7774
    @kuldeepveertegurudikirpaha7774 Месяц назад

    27 ch Delhi de dalaalan di fatti poch dio

  • @Sarabjeet-fc1ez
    @Sarabjeet-fc1ez Месяц назад

    Sukhbir sharm kar Tera te valtohe da chhittran tak jor laga c toon o hi aa jihra kehnda c amritpal agencies da Banda hun too ki keh riha cycle da b stand hund tuhada koi stand nahi

  • @SinghshaabRaiiSikh
    @SinghshaabRaiiSikh Месяц назад

    Arabi Sharma Punjab ka shoorveer ko aise band karoge to kya hoga Desh ka

  • @RajinderSingh-xu6bp
    @RajinderSingh-xu6bp Месяц назад

    Badal Dal Moka Parast

  • @user-tf7rk5gm1l
    @user-tf7rk5gm1l Месяц назад

    Only time development has happened is during shormani akaili dal. If people can't see that then punjab will never succeed. Keep on suffering

  • @iqbalsinghrandhawa1339
    @iqbalsinghrandhawa1339 Месяц назад +1

    Hun koi faida ni bokaan da tera

  • @JaswinderSingh-vs3fk
    @JaswinderSingh-vs3fk Месяц назад

    Bakwas eh sare darde ne ki bhai amritpal singh khalsa ji kitthe agle cm na ban jan