ਬਾਦਲਾਂ ਦੀਆਂ ਬੱਸਾਂ ਛੱਡਣ 'ਤੇ Raja Warring ਦਾ ਵੱਡਾ ਬਿਆਨ, Sukhbir Badal ਬਾਰੇ ਦੱਸੀਆਂ ਇਹ ਗੱਲਾਂ

Поделиться
HTML-код
  • Опубликовано: 25 окт 2024

Комментарии • 170

  • @yadwindersingh1329
    @yadwindersingh1329 2 года назад +63

    ਜੇ ਟੈਕਸ ਨਹੀਂ ਭਰਿਆ ਤਾਂ ਓਰਵਿਟ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਜੇ ਟੈਕਸ ਭਰਿਆ ਤਾਂ ਬੱਸਾਂ ਚੱਲਣ ਦਿਓ, ਇਹ ਸੱਚ ਹੈ ਜੇ ਬੱਸਾਂ ਨਾ ਫੜੀਆਂ ਹੁੰਦੀਆਂ ਤਾਂ ਇਹ 12ਕਰੋੜ ਖਜ਼ਾਨੇ ਵਿਚ ਜਮ੍ਹਾਂ ਨਹੀਂ ਹੋਣੇ੍ ਸੀ, ਹਾਂ ਇਹ ਸੱਚ ਹੈ ਕਿ ਇਹ 12ਕਰੋੜ ਬਾਹ ਮਰੋੜ ਕੇ ਭਰਵਾਏ ਗੲੇ ਨੇ

    • @makhansingh5676
      @makhansingh5676 2 года назад +2

      Buht vdiaa likheaa g danbad

    • @humrajdeep4420
      @humrajdeep4420 2 года назад +2

      Oda kehda ehna ne tax bharna c

    • @deepaksinghroha321
      @deepaksinghroha321 2 года назад +1

      Time table badalna bada challenge hai.....he has to be careful.....hardly 40 days left

    • @likechannelnew7192
      @likechannelnew7192 2 года назад

      ruclips.net/video/aljdsgRUrLc/видео.html
      ਦਿੱਲੀ ਦੀ ਹਿੱਕ ਤੇ ਭੰਗੜਾ

    • @parvindersolver2567
      @parvindersolver2567 2 года назад +1

      @@makhansingh5676 c cbvbv!bbgbh

  • @gagandeepbenipal2826
    @gagandeepbenipal2826 2 года назад +5

    ਮੰਤਰੀ ਜੀ ਇਹਨਾਂ ਚੋਰਾਂ ਫੱੜੋ

  • @rashpalsingh2075
    @rashpalsingh2075 2 года назад +11

    ਹਾਈ ਕੋਰਟ ਵੀ ਗ਼ਲਤ ਕੰਮ ਕਰਦਾ ਹੈ

  • @sunnyvirk2040
    @sunnyvirk2040 2 года назад +30

    ਸਾਰੇ ਪੰਜਾਬ ਨੂੰ ਪਤਾ ਨਸ਼ਾ ਕੌਣ ਲੇ ਕੇ ਆਇਆ ਫਿਰ ਵੀ ਤੁਸੀਂ ਚੁੱਪ ਹੋ ਕਿਉਂ

  • @balwantsingh9030
    @balwantsingh9030 2 года назад +10

    ਰਾਜਾ ਜੀ ਬੋਲਣ ਦਾ ਅੰਦਾਜ਼ ਬਹੁਤ ਵਧੀਆ । ਸਲੂਟ ਐ ਕਾਰਵਾਈ ਲਈ । ,👌👌👌👌

  • @bikramsingh9689
    @bikramsingh9689 2 года назад +20

    ਰਾਜਾ ਵੜਿੰਗ ਸਾਹਿਬ ਪਰਾਈਵੇਟ ਬੱਸਾਂ ਦਾ ਕੰਮ ਬੰਦ ਹੋਣਾ ਚਾਹੀਦਾ ਹੈ। ਸਿਰਫ ਸਰਕਾਰੀ ਬੱਸਾਂ ਹੀ ਚੱਲਣੀਆ ਚਾਹੀਦੀਆਂ ਹਨ ਤਾਂ ਜੋ ਸਰਕਾਰੀ ਖਜਾਨਾ ਭਰ ਸਕੇ।

  • @arunjitkaur2663
    @arunjitkaur2663 2 года назад +17

    ਸਾਡਾ ਹਾਈਕੋਰਟ ਅਲਰਟ ਤੇ ਹੈ ਬਾਦਲ ਪਰਿਵਾਰ ਦੀ ਮਦਦ ਲਈ ਬੱਸ,ਬੇਅਦਬੀ ਨਸ਼ਾ,

  • @manoharsingh8908
    @manoharsingh8908 2 года назад

    Bahot khoob, Bring Saab

  • @bikramjeetsingh7102
    @bikramjeetsingh7102 2 года назад

    Full supot

  • @karnailsinghsakrali1533
    @karnailsinghsakrali1533 2 года назад +1

    ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਜਿੰਦਾਬਾਦ

  • @babbusandhu3133
    @babbusandhu3133 2 года назад +15

    Very good ਰਾਜਾ ਵੜਿੰਗ ਬਹੁਤ ਵਧੀਆ ਕੰਮ ਕਰ ਰਿਹਾ ਹੈ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਬਹੁਤ ਗੰਦ ਪਾਇਆ ਆ ਇਹਨਾਂ ਨੇ ਇੰਕ ਇੰਕ ਬੰਸਾ ਨਾਲ ਚਾਰ ਪੰਜ ਸਲਾਰੂ ਜੇ ਹੁੰਦੇ ਆ ਲੋਕਾਂ ਨਾਲ ਲੜਨ ਲਈ ਇਹਨਾਂ ਨੰਥ ਪਾਈ ਜਾਵੇ

  • @JaswinderSingh-mm6qo
    @JaswinderSingh-mm6qo 2 года назад

    Jiunde raho veer ji

  • @jogindersingh-mn1tz
    @jogindersingh-mn1tz 2 года назад +4

    ਰਾਜਾ ਵੀਰ ਤੁਸੀਂ ਵਾਕਿਆ ਈ ਦਮ ਵਾਲੇ ਬੰਦੇ ਓ,ਕੋਈ ਗੱਲ ਨ੍ਹੀ ਹਰ ਬੰਦਾ ਜਾਣਦੈ ਕਿ ਕਈ ਜੱਜ ਰਿਟਾਇਰ ਹੋ ਕੇ ਰਾਜ ਸਭਾ ਮੈਂਬਰ ਬਣੇ ਨੇ।ਤੁਸੀਂ ਲੱਗੇ ਰਹੋ,ਲੋਕਾਂ ਦੇ ਦਿਲਾਂ ਵਿੱਚ ਵੱਸ ਗਏ ਓ।

  • @pritpalsingh7180
    @pritpalsingh7180 2 года назад

    Good job

  • @NirmalSingh-yf5uu
    @NirmalSingh-yf5uu 2 года назад +30

    ਟੈਕਸ ਚੋਰਾਂ ਤੇ ਅੈਕਸ਼ਨ ਹੋਣਾ ਜਰੂਰੀ ਸੀ..ਪੰਦਰਾਂ ਸਾਲ ਦਾ ਵੀ िਹਸਾਬ ਦੇਵੋ ..ਖੁਸ਼ੀ ਮਨਾੳੁਣ ਦਾ ਕੀ ਫਾਇਦਾ..

  • @karnailsinghsakrali1533
    @karnailsinghsakrali1533 2 года назад +1

    ਅਦਾਲਤ ਨੂੰ ਵੀ ਪਤਾ ਕਿ ਵੀ ਰਾਜਾ ਵੜਿੰਗ ਸਹੀ ਕੰਮ ਕਰ ਰਿਹਾ ਜੇਕਰ ਰਾਜਾ ਵੜਿੰਗ ਨੂੰ ਕਿਸੇ ਵੀ ਤਰ੍ਹਾਂ ਦਬਾਇਆ ਜਾਂਦਾ ਤਾਂ ਇਨਸਾਫ਼ ਕਿਵੇਂ ਹੋਵੇਗਾ ਰਾਜਾ ਵੜਿੰਗ ਦੀ ਸਾਨੂੰ ਸਪੋਟ ਕਰਨੀ ਚਾਹੀਦੀ ਹੈ ਗਲਤੀ ਕਰਨ ਵਾਲਿਆਂ ਤੇ ਕਾਰਵਾਈ ਕਰਕੇ ਸਲਾਘਾ ਯੋਗ ਕੰਮ ਕੀਤਾ ਹੈ

  • @varindersinghdhaliwal4305
    @varindersinghdhaliwal4305 2 года назад +1

    ਕਾਂਗਰਸ ਦੇ ਬਹੁਤ ਲੀਡਰ ਨੇ ਜਿਨ੍ਹਾਂ ਨੇ ਟੈਕਸ ਅੱਜ ਵੀ ਨੀ ਭਰੇ ਉਹਨਾਂ ਬਾਰੇ ਕਿਉਂ ਨੀ ਬੋਲਦਾ ਤੂੰ ਮਾਰਦਾ ਗੱਲਾਂ ਬੜਾ ਸੱਚਾ ਬਣਦਾ। 1984 ਯਾਦ ਆ ਤੇਰੇ ਕਾਂਗਰਸ ਨੇ ਕਈ ਹਜਾਰਾਂ ਨੌਜਵਾਨ ਸ਼ਹੀਦ ਕਰਵਾਏ 1984 ਚ। ਤੁਸੀਂ ਵੀ ਲੋਕਾਂ ਦੀਆਂ ਜਮੀਨਾਂ ਤੇ ਜਿਹੜੇ ਕਬਜ਼ੇ ਕੀਤੇ ਨੇ ਉਹਨਾਂ ਵਚਾਰਿਆ ਲੋਕਾਂ ਦੀਆਂ ਜਮੀਨਾਂ ਛੱਡੋ ਗੱਲਾਂ ਨਾਲ ਕੁਝ ਨੀ ਬਣਦਾ। ਕਰੋੜਾਂ ਦਾ ਘਪਲਾ ਸਾਧੂ ਨੇ ਕੀਤਾ ਉਸ ਤੇ ਵੀ ਐਕਸ਼ਨ ਲਵੋ ਪਰਚਾ ਦਰਜ ਕਰੋ ਸਾਧੂ ਤੇ। ਇਹ ਵੀ ਵੱਡੇ ਚੋਰ ਨੇ। ਕਹਿੰਦੇ ਨੇ ਬਾਦਲਾਂ ਨੂੰ

  • @Satwindersingh-pr4zv
    @Satwindersingh-pr4zv 2 года назад +7

    Highcourt ਤੋਂ ਤਾਂ ਅੱਜੇ ਡਰੱਗ ਰਿਪੋਰਟ ਨੀ ਖੁੱਲੀ,,, ਕੁਛ ਨੀ ਹੋਣਾ,,,

  • @rinkuhi-fidj7289
    @rinkuhi-fidj7289 2 года назад

    Good

  • @manusivia3436
    @manusivia3436 2 года назад +37

    ਰਾਜਾ ਵੜਿੰਗ ਜ਼ਿੰਦਾਬਾਦ

  • @Sukhi9000
    @Sukhi9000 2 года назад

    Good job raja sahib

  • @Satwindersingh-pr4zv
    @Satwindersingh-pr4zv 2 года назад +9

    ਦੇਖ ਲੇਓ ਲੀਡਰ ਪੰਜਾਬ ਨੂੰ ਕਿਵੇਂ ਲੁੱਟ ਰਹੇ ਆ,ਸੰਵਿਧਾਨਿਕ ਔਹਦੇ ਤੇ ਰਹਿ ਕੇ ਆਪਣਾ bussiness ਚਲਾਉਂਦੇ ਰਹੇ ਸੁਖਬੀਰ ਬਾਦਲ,,, ਤੇ

  • @GurpreetSingh-jb5oy
    @GurpreetSingh-jb5oy 2 года назад +1

    ਇੱਕ ਨੰਬਰ ਤੇ ਚਾਰ ਬੱਸਾਂ ਚਲਾਈਆਂ
    ਚਾਰ ਸੌ ਵੀਹ ਜਾਂ ਕੇਸ ਕਿਉਂ ਨੀ ਕੀਤਾ

  • @Raj-gy1wz
    @Raj-gy1wz 2 года назад +1

    ਰਾਜਾ ਚੰਗਾ ਹੋਵੇ ਕਵੇ ਕੇ ਬੱਸਾਂ ਛੱਡ ਤਿਆਂ । ਤੇ ਫਰ ਕੇ ਫਿਰ ਅੰਦਰ ਕਰ ਦੇਵੇ। ਚੱਲੀ ਜਾਣ ਦਿੳ ਕੰਮ।

  • @ਕਲਵੰਤਸਿੰਘ-ਤ5ਫ
    @ਕਲਵੰਤਸਿੰਘ-ਤ5ਫ 2 года назад +1

    ਜਿ ਸ਼ਰਾਬ ਦੀ ਭੱਠੀ ਵਿਚੋ ਬੰਦਾ ਜਮਾਨਤ ਕਰਾ ਕੇ ਘਰ ਆ ਕੇ ਫ਼ੇਰ ਭੱਠੀ ਲਗਾਉਂਦਾ ਹੈ ਤਾ ਫ਼ੇਰ ਫ਼ੜਿਆ ਜਾਂਦਾ ਹੈ

  • @mukhtiarsinghgosal7848
    @mukhtiarsinghgosal7848 2 года назад +1

    ਰਾਜਾ,ਜੀ,ਇਹ,ਇਸੇ,ਹੰਕਾਰ,ਚ,ਚੱਲ,ਰਹੇ,ਨੇ,ਕਿ,ਸਾਡਾ,ਕੋਈ,ਕੀ,ਕਰ,ਸਕਦਾ,ਹੈ ਇਹ,ਸੱਚ,ਵੀ,ਹੈ,ਕਿਉਂਕਿ, ਇਹਨਾਂ,ਨੇ,ਲੁਟਕੇ,ਐਨਾ,ਪੈਸਾ,ਇਕੱਠਾ,ਕਰ,ਲਿਆ,ਹੈ,ਕਿ,ਹਾਈ,ਕੋਰਟ,ਤਾਂ,ਕੀ,ਸਾਰਾ,ਦੇਸ਼,ਹੀ,ਖਰੀਦ,ਕੇ,ਮੁੱਠੀ,ਵਿੱਚ,ਕਰ,ਸਕਦੇ,ਨੇ,ਬੰਦਾ,ਇਨ੍ਹਾਂ,ਦਾ,ਕੁਝ,ਨਹੀਂ,ਕਰ,ਸਕਦਾ,ਦੁਨੀਆਂ,ਲੁਟਕੇ,ਖਾ,ਗਏ,ਲੱਖਾਂ,ਬੰਦੇ,ਮਰਵਾ,ਦਿਤੇ ਸਿਰਫ,ਆਪਣਾ,ਘਰ,ਭਰਨ,ਖਾਤਰ,ਇਹਦੇ,ਪਿਓ,ਨੇ,ਕੋਈ,ਕਸਰ,ਨਹੀਂ,ਛੱਡੀ,, ਇਨ੍ਹਾਂ,ਦਾ,ਪਾਪਾਂ,ਦਾ,ਘੜਾ,ਭਰ,ਚੁਕਿਐ,ਪ੍ਰਮਾਤਾਮਾ, ਇਨ੍ਹਾਂ,ਨੂੰ,ਸਜ਼ਾ,ਦੇਣ,ਵਾਲਾ ਹੈ,ਜ਼ੁਲਮ,ਦਾ,ਅੰਤ,ਵੀ,ਮਾਲਕ,ਹੀ,ਕਰਦੈ,ਮਾਲਕ,ਨੇ,ਲੋਕਾਂ,ਤੋਂ,ਲੁਟੀ,ਮਾਇਆ,ਲੋਕਾਂ,ਹੱਥ,ਹੀ,ਦੇਣੀ,ਹੈ,ਬਸ ਥੋੜਾ,ਰੱਖੋ

  • @swarndhaliwal929
    @swarndhaliwal929 2 года назад

    ਵੋਟਾਂ ਤੱਕ ਹੀ ਬੰਦ ਰਹਿਣਗੀਆਂ ਬੱਸਾ ਬਾਅਦ ਚ ਚਲਾ ਦੇਣੀਆ।

  • @gurdeshsingh7824
    @gurdeshsingh7824 2 года назад

    ਕੈਪਟਨ ਨੇ ਕਿਉਂ ਨਹੀਂ ਭਰਾਵਾਏਆ ਟੈਕਸ ਸੁੱਤਾ ਪਿਆ ਸੀ

  • @karamsingh1941
    @karamsingh1941 2 года назад +5

    ਰਾਜਾ ਤਾ ਰਾਜਾ ਹੀ ਹੈ ਬਬਰ ਸੇਰ ਹੋ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਜਿਦਾਬਾਦ

  • @piarasingh8338
    @piarasingh8338 2 года назад +4

    Good stand

  • @gurmailsinghkingra6998
    @gurmailsinghkingra6998 2 года назад +1

    ਹਰਿਆਣਾ ਹਿਮਾਚਲ ਦੀ ਤਰਾ ਪੰਜਾਬ ਵਿਚ ਵੀ ਕੋਈ ਪਰਾਈਵੇਟ ਬਸ ਨਹੀ ਚਲਣੀ ਚਾਹੀਦੀ ਨੈਸਨਾਈਲ ਹੋਣੀ ਚਾਹੀਦੀ ਹੈ

  • @amarjitpandherpandher4803
    @amarjitpandherpandher4803 2 года назад +5

    ਦੋ ਕੋਈ ਵੀ ਟੈਕਸ ਨਹੀਂ ਭਰਦੇ ਉਨ੍ਹਾਂ ਨੂੰ ਜ਼ਰੂਰ ਫੜੋ,ਜੋ ਟੈਕਸ ਭਰਦਾ ਉਨ੍ਹਾਂ ਨੂੰ ਤੰਗ ਨਾ ਕਰ ਰਾਜਾ ਬਿੜੰਗ ।
    ਹੁਣ ਰੇਤਾ ਚੋਰੀ ਕਰਦੇ ਤੇਰੇ ਕਾਂਗਰਸੀ ਮੰਤਰੀ ਆਂ ਨੂੰ ਕਦੋਂ ਫੜੇਗਾ, ਹੈ ਹਿੰਮਤ ਤੇਰੇ ਵਿਚ ।

  • @triloksingh4126
    @triloksingh4126 2 года назад

    ਠੱਗਾਂ ਤੋਂ ਟੈਕਸ ਭਰਵਾਉਣ ਲਈ ਬੜੀ ਹਿੰਮਤ ਦਿਖਾਈ ।ਅਜ ਤੁਹਾਡੇ ਵਰਗੇ ਨੇਤਾਵਾਂ ਦੀ ਪੰਜਾਬ ਨੁ ਅਜ ਲੋੜ ਹੈ। ਏਹੋ ਜਿਹੇ ਠੱਗਾ ਦੀ ਨਹੀ ।ਪੰਜਾਬੀਓ ਹੁਣ ਤਾਂ ਜਾਗ ਜਾਉ ।

  • @deepaksinghroha321
    @deepaksinghroha321 2 года назад +6

    Koi gall ni ji....
    Lage raho......
    Proud of you 👍

  • @GurdeepSingh1-t7g
    @GurdeepSingh1-t7g 2 года назад +15

    ਹਾਈ ਕੋਟ ਗਲਤ ਆ

  • @amriksinghamrik8902
    @amriksinghamrik8902 2 года назад +3

    very nice. Bro

  • @BaljitSingh-gx3sf
    @BaljitSingh-gx3sf 2 года назад +14

    Raja Baring Jindabad 🙏❤️🔥👍👌

    • @king-xs3fr
      @king-xs3fr 2 года назад

      Sab chor ne koi b party Howe besak

    • @king-xs3fr
      @king-xs3fr 2 года назад

      Bikao mahkima

  • @ranjitdeol214
    @ranjitdeol214 2 года назад +1

    ਬਾਕੀਆ ਦੀ ਵੀ ਕਰ ਬੰਦ ਬੇਸ਼ੱਕ ਕੋਈ ਹੋਵੇ ਫਿਰ ਮੰਨਾ ਗੇ .

  • @manjitbalbal5070
    @manjitbalbal5070 2 года назад

    ਸਾਰੇ ਕੈਬਨਿਟ ਮੰਤਰੀਆਂ ਨਾਲੋਂ ਰਾਜੇ ਨੇ ਦਿਖਾਲੇ ਕੰਮ ਕਰਕੇ।ਬਾਕੀ ਖਾਲੀ ਲਿਫਾਫੇ ਆ।

  • @piarasingh8338
    @piarasingh8338 2 года назад +4

    Good raja

  • @masterjogindersingh9356
    @masterjogindersingh9356 2 года назад +2

    Raja waring zindabad 👍👍👍👍

  • @CharanjitSingh-zj7ip
    @CharanjitSingh-zj7ip 2 года назад +8

    Excellent job by T M. Raja warring. Lion of Punjab. Stand on truth.

  • @dalipbhullar4821
    @dalipbhullar4821 2 года назад +4

    Good job raja vring

  • @ranjitdeol214
    @ranjitdeol214 2 года назад +1

    ਗਰੀਨ ,ਕਰਤਾਰ ,ਪਿਆਰ ਬੱਸ ਓਹਨਾ ਬਾਰੇ ਵੀ ਦੱਸੋ ਓਹ ਕਿਓੁ ਚੱਲ ਰਹੀਆ ਇਹ ਵੀ ਦੱਸੋ

  • @GagandeepSingh-en3we
    @GagandeepSingh-en3we 2 года назад

    Raja good

  • @JasvirSingh-zp6ej
    @JasvirSingh-zp6ej 2 года назад +11

    15 saal punjab de khajne nu choona laia badal tax chora ne

  • @vickysohivlog9044
    @vickysohivlog9044 2 года назад

    Raja brang g tusi grat ho g

  • @nirmalsinghsingh8972
    @nirmalsinghsingh8972 2 года назад +2

    Raja je jindabad

  • @mohpreet1563
    @mohpreet1563 2 года назад

    ਮੇਰੇ ਕਿਹੜਾ ਸਾਮਣੇ ਟੈਕਸ ਭਰਿਆ ਕੀ ਪਤਾ ਚੂਠ ਨੀ

  • @majorchand4017
    @majorchand4017 2 года назад +1

    Very nice raja sahb

  • @punjabiboy2216
    @punjabiboy2216 2 года назад +3

    Raja Hindustani good job

  • @butasingh7657
    @butasingh7657 2 года назад +9

    Raja Wading Zinda Waad

  • @RajveerSingh-pk9jq
    @RajveerSingh-pk9jq 2 года назад +8

    Raja veer ne stand tan lia

    • @karannagra860
      @karannagra860 2 года назад

      Hahaha chittra ch ley lawe stand

  • @lakhveerhayer5202
    @lakhveerhayer5202 2 года назад

    Very good rahja shab

  • @anant1818
    @anant1818 2 года назад +5

    12 crore tax te income kini hou total buses kinyian ne oh v dasdo

  • @goldyburjhamira5076
    @goldyburjhamira5076 2 года назад +1

    ਵੜਿੰਗ ਜੀ ਤੁਹਾਡੀ ਪਾਰਟੀ ਮਜੀਠਾ ਸਹਿਬ ਨੂੰ ਕਿਉਂ ਨਹੀਂ ਫੜੀ ,ਦੱਸੋ ਕਿਰਪਾ ਕਰਕੇ

  • @gurjindersingh3631
    @gurjindersingh3631 2 года назад

    Local mini bas da vi chak kro

  • @ManinderSingh-dy1zm
    @ManinderSingh-dy1zm 2 года назад +5

    🙏

  • @doglovers912
    @doglovers912 2 года назад +3

    👌👌👌👌💪

  • @gaganvirdi4518
    @gaganvirdi4518 2 года назад +5

    👌🙏🙏🙏🙏🙏🙏🙏

  • @sukhvinder42
    @sukhvinder42 2 года назад +1

    Now these nonsense people are also blaming Honble HC

  • @vivaksharma3727
    @vivaksharma3727 2 года назад

    good job

  • @baljindersinghsra7441
    @baljindersinghsra7441 2 года назад +2

    Nice ji raja

  • @bintrai6178
    @bintrai6178 2 года назад

    Raja je 👍Jinda bad , F, Bint Rai jodhpur PAKHAR MAUR MANDI 👍

  • @gaganvirdi4518
    @gaganvirdi4518 2 года назад +9

    Channi te brhing are great

  • @RANDHIRSINGH-zh7ie
    @RANDHIRSINGH-zh7ie 2 года назад +4

    O Badal ne...Badal..

  • @bajwasaab3999
    @bajwasaab3999 2 года назад

    Good job 👍

  • @vivaksharma3727
    @vivaksharma3727 2 года назад

    raja sabh

  • @meregeettemain2058
    @meregeettemain2058 2 года назад +3

    Well done veeera rb tnu horr traki deve greeeb de jhule tk aaata ta hi phunchna

  • @brarhardeep2653
    @brarhardeep2653 2 года назад +10

    U r right raja sab

  • @SandeepKumar-yz8qf
    @SandeepKumar-yz8qf 2 года назад

    Koi naa bading saab khicch ke rakho...

  • @Satisfyingvideos58
    @Satisfyingvideos58 2 года назад

    I think koi tax ni bhreya hona. Awe mari janda. Hille firde aa eh sare. Baki j tax bhreya v aa ta. Boht vdiya gal aa. Punjab de khjaane'ch paisa aaega

  • @herry2620
    @herry2620 2 года назад +1

    Gud work raja warning

  • @Sukhi9000
    @Sukhi9000 2 года назад

    Keep continue prod off you still good job

  • @MandeepKumar-fl6lt
    @MandeepKumar-fl6lt 2 года назад

    Good job sir ggg

  • @jaspreetsingh-mi7fq
    @jaspreetsingh-mi7fq 2 года назад

    You good keep it up raja shib.

  • @luckeygarg6924
    @luckeygarg6924 2 года назад +3

    Tere kol 10 kille to 200 kille kive bne

  • @karnailsingh5823
    @karnailsingh5823 2 года назад +9

    Very good work

  • @mukeshaggarwal1975
    @mukeshaggarwal1975 2 года назад +3

    thoko tali ho gaya..hahahahaha

  • @SukhwinderSingh-tq6eh
    @SukhwinderSingh-tq6eh 2 года назад

    Raja waring is doing good

  • @mrsingh8669
    @mrsingh8669 2 года назад +3

    Sir govt bus jyada kro private wase ght ho jania

  • @gurdarshansingh5285
    @gurdarshansingh5285 2 года назад

    Dorfetemutera

  • @heerakunder7652
    @heerakunder7652 2 года назад +3

    Tax preya pelha fir chadeya bssa sahi kh rahe aa raja veer

  • @mahinderpal9404
    @mahinderpal9404 2 года назад +3

    Rupees twelve crore is not enough for increasing salary and other allowances for the all M.L.A.in Punjab.Shame to all Political Parties in India for plundering huge amount of Public Money.

  • @harshpreetkaur5560
    @harshpreetkaur5560 2 года назад

    🙏🙏🙏👌👌👌

  • @AmarjeetKaur-bt4su
    @AmarjeetKaur-bt4su 2 года назад +2

    Eh sara tax jo kisana dee fsl mrgi ona noo muajva de dena chahida he

  • @BaljeetKaur-ub2od
    @BaljeetKaur-ub2od 2 года назад +10

    Raja ji very good,lage raho sara punjab tuhade nal h

  • @gurbindersafety241
    @gurbindersafety241 2 года назад +5

    Raja bring vir nu salute a ji

  • @rajpermindersandhu5917
    @rajpermindersandhu5917 2 года назад

    Jis di kothi Vich Dane o de kamel b siaane same Badal

  • @AvtarSingh-ex3zx
    @AvtarSingh-ex3zx 2 года назад +3

    Congress leaders diya busiss te karwai keo nahi ho rahi sirf rajdhani.orbit.and.new deep te karwai ho gayi hahahaha.

  • @ranjitrair7524
    @ranjitrair7524 2 года назад

    Welldone

  • @jagtarsinghdhillon5742
    @jagtarsinghdhillon5742 2 года назад

    Captain badal bjp manpreet badal manpreet badal no

  • @ishanbhagat9898
    @ishanbhagat9898 2 года назад +1

    Jo krna kr lya pr tci badal da kuj nahi kr skdya

  • @as-zq6jl
    @as-zq6jl 2 года назад

    Sukha amli gapiii kade v cm nhi bnda skdaaa

  • @kiratmaan0017
    @kiratmaan0017 2 года назад +1

    Eihna te kaarwai bhi jaroor honi chahidi c

  • @luckeygarg6924
    @luckeygarg6924 2 года назад +1

    Henry to kina tax Liya

  • @jarnailsingh-wf3fz
    @jarnailsingh-wf3fz 2 года назад

    Jajan ne galt kita ak abmi kol 12 busan to wabni honi chahidian ena kol1200 bus kio hai jan sab a parmat am loka no dio sabka fojianNo dio

  • @luckeygarg6924
    @luckeygarg6924 2 года назад +2

    1 kille sodiya kothiya kive ban jadiya Ne sade Loka nu 1 ett Louni aoukhi hai

  • @surinderpalsharma1043
    @surinderpalsharma1043 2 года назад

    Apne Cong Diya vi band Kar

  • @ranjitdeol214
    @ranjitdeol214 2 года назад

    😂😂😂😂😂😂😂ਹੁਣ ਕੀ ਹੋਇਆ ਰਿਹਾ ਕੁਝ ।