MLA ਡਾ. ਸੁੱਖੀ ਨੇ ਕਿਓਂ ਛੱਡੇ ਅਕਾਲੀ, ਸੱਚ ਬਾਹਰ | ਕਿਓਂ ਖ਼ੇਰੂ ਹੋ ਰਹੈ ਅਕਾਲੀ ? ਪੰਥਕ ਵੋਟ ਕਿਸਨੂੰ ਪਊ, ਆਪ ਨੂੰ,

Поделиться
HTML-код
  • Опубликовано: 25 окт 2024

Комментарии • 15

  • @dalbirsingh5890
    @dalbirsingh5890 2 месяца назад +2

    ਹੁਣ ਸਰਕਾਰਾਂ ਪੰਜਾਬੀਆਂ ਦੇ ਦੰਦ ਚੈਕ ਕਰਨ ਗੀਆਂ ਕਿ ਖੂੰਡੇ ਹੋਏ ਜਾਂ ਅਜ਼ੇ ਤਿੱਖੇ ਹੀ ਹਨ

  • @GulbaharSingh-Bat
    @GulbaharSingh-Bat 2 месяца назад

    ❤🎉🎉

  • @gurcharansinghgill8521
    @gurcharansinghgill8521 2 месяца назад +1

    ਤੀਜੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ ਸੁੱਖੀ ਅਗਲੇ ਪ੍ਰੋਗਰਾਮ ਦਾ ਅਜੇ ਪਤਾ ਨਹੀਂ ਅਤੇ ਹੁਣ ਤਾਂ ਕਈ ਪੱਤਰਕਾਰ ਵੀਰ(ਸਾਰੇ ਨਹੀਂ )ਵੀ ਜ਼ਿਆਦਾ ਤਰ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਉਣ ਲੱਗ ਗਏ ਹਨ ਲੋਕਾਂ ਦੇ ਮਸਲੇ ਜਾਂ ਸਰਕਾਰ ਦੀਆਂ ਨਾਕਾਮੀਆਂ ਬਾਰੇ ਬਹੁਤਾ ਨਹੀਂ ਬੋਲਦੇ

  • @manjinderrandhawa2590
    @manjinderrandhawa2590 2 месяца назад

    It’s due to Sukhbir’ leadership

  • @KanwaljitSingh-n5e
    @KanwaljitSingh-n5e 2 месяца назад

    ਨਰਕੀਆ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਪਿਛਲੇ ਪੰਜ ਸੋ ਸਾਲਾਂ ਵਿੱਚ ਸਿੱਖ ਧਰਮ ਅਤੇ ਸਿੱਖ ਕੌਮ, ਸਿੱਖ ਪੰਥ ਨੂੰ ਗਿਰਾਵਟ ਵੱਲ ਲਿਜਾਣ ਲਈ ਮਹਾਂ ਮਸੰਦ ਹਨ ਜੀ। ਦਰਬਾਰ ਸਾਹਿਬ ਦੇ ਬਾਹਰ ਪ੍ਰਕਾਸ਼ ਤੇ ਸੁਖਬੀਰ ਬਾਦਲ ਦੀਆਂ ਵੱਡੇ ਹੋਰਡਿੰਗ ਲਗਾ ਕੇ ਦੁਨੀਆਂ ਨੂੰ ਦੱਸਿਆ ਜਾਵੇ ਸਿੱਖ ਕੌਮ ਅਤੇ ਸਿੱਖ ਧਰਮ ਮਹਾਂ ਸਤਿਆਨਾਸ ਕਰਨ ਵਾਲੇ ਦੋਸ਼ੀ ਸਮੇਤ ਫੋਟੋਆਂ ਜੀ।

    • @AmarjitSingh-eq3rl
      @AmarjitSingh-eq3rl 2 месяца назад

      ਸਿੱਖ ਪੰਥ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ ਚੋਣਾਂ ਨੇ ਇਹ ਸਿੱਧ ਕਰ ਦਿੱਤਾਹੈ ਸਿੱਖ ਕੌਮ ਨੇ1984 ਨੂੰ ਮਾਫ ਕਰ ਦਿੱਤਾ ਹੈ

  • @AmarjitSingh-eq3rl
    @AmarjitSingh-eq3rl 2 месяца назад +1

    ਡਾਕਟਰ ਸੁੱਖੀ ਨੇ ਅਕਾਲੀ ਦਲ ਨੂੰ ਮਾੜਾ ਨਹੀ ਕਿਹਾ ਉਸ ਦੀਆਂ ਇਲਾਕੇ ਦੀਆਂ ਕੁਝ ਮੰਗਾਂ ਜਿਵੇਂ ਮੈਡੀਕਲ ਕਾਲਜ ਖੋਲਣਾ ਵਰਗੀਆਂ ਕੁਝ ਹੋਰ ਮੰਗਾਂ ਹਨ ਜੇ ਉਹ ਨਾ ਪੂਰੀਆ ਨਾ ਹੋਇਆ ਤਾਂ ਡਾਕਟਰ ਸੁਖੀ ਘਰ ਵਾਪਸ ਚਲੇ ਜਾਵੇਗਾ ਇਸ ਦੀ ਮੁੱਖ ਮੰਗ ਇਲਾਕੇ ਦਾ ਵਿਕਾਸ ਹੈ ਓਹਨਾ ਦਾ ਆਪਣਾ ਬਿਆਨ ਹੈ ਮੈਨੂੰ ਪਾਰਟੀ ਨਾਲ ਕੋਈ ਸਿਕਵਾ ਨਹੀ

  • @harpreetbrar7717
    @harpreetbrar7717 2 месяца назад +1

    People are Sukhbir Badal

  • @rickysingh2775
    @rickysingh2775 2 месяца назад

    Sat shri Akal to both brothers and ❤❤❤❤❤you guys from California SFO

  • @manjinderrandhawa2590
    @manjinderrandhawa2590 2 месяца назад +1

    Why don’t Sukhbir urf Sukha resign On moral niti

  • @bhupindersinghmann5096
    @bhupindersinghmann5096 2 месяца назад

    ਸੁਖੀ ਪਾਰਲੀਮੈਂਟਰੀ ਕਮੇਟੀ ਚ ਨਹੀ ਪਾਇਆ

  • @narinderteji5393
    @narinderteji5393 2 месяца назад

    Sukha score zero now
    Ayala is not with Sukha
    Majithia wife is with Majithia not with Sukh’s

  • @JodhSekhon-ju5nc
    @JodhSekhon-ju5nc 2 месяца назад

    Ajad ceñdidet nu

  • @vishavjeetthind
    @vishavjeetthind 2 месяца назад

    P B 31 WALE

  • @Redmi-n2l3e
    @Redmi-n2l3e 2 месяца назад

    ਆਪਣੀ ਪੈਰਾਂ