Khabar Di Khabar (2034) || ਕੀ ਹੋਵੇਗਾ ਗਿੱਦੜਬਾਹੇ , Amritpal Singh ਦਾ ਐਲਾਨ ਕਰੇਗਾ ਵੱਡਾ ਧਮਾਕਾ

Поделиться
HTML-код
  • Опубликовано: 26 окт 2024

Комментарии • 64

  • @JoginderSinghJinder
    @JoginderSinghJinder 2 месяца назад +31

    ਸਾਡੇ ਪੰਜਾਬ ਵਿੱਚ ਕਨੇਡਾ ਜਾਣ ਦਾ ਚਾਹ ਚੜਿਆ ਹੋਇਆ ਹੈ ਬਹੁਤ ਜਮੀਨਾ ਵਾਲੇ ਅਮੀਰ ਲੋਕ ਹੀ ਜਾਦੇ ਹਨ ਜਿਹੜੇ ਬਹੁਤ ਸਮੇ ਤੋ ਬਾਹਰ ਹਨ ਉਹ ਸਾਰੇ ਜਮੀਨਾ ਵੇਚ ਕੇ ਆਪਣਾ ਕੰਮ ਕਾਰ ਕਨੇਡਾ ਵਿੱਚ ਵਧਾਅ ਰਹੇ ਹਨ

    • @FrEeTibEtXinJiAnGfReEpOkCoL
      @FrEeTibEtXinJiAnGfReEpOkCoL 2 месяца назад +2

      Jan da faida tan ya je othon di sarkar ek pura state sikhan nu de dave

    • @AvtarSingh-q5w
      @AvtarSingh-q5w 2 месяца назад

      Pppppppppp00000000000ⁿ0ⁿ0😅​@@FrEeTibEtXinJiAnGfReEpOkCoL

  • @baldevsingh8619
    @baldevsingh8619 2 месяца назад +10

    ਸਿੱਖ ਕੌਂਮ ਕਦੇ ਨਾਂ ਹਾਰੇ। ਜੇ ਸਿੱਖ ਨੂੰ ਸਿੱਖ ਨਾਂ ਮਾਰੇ

  • @mewasinghjhajj6262
    @mewasinghjhajj6262 2 месяца назад +8

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @baldevjassar8059
    @baldevjassar8059 2 месяца назад +8

    *🙏🪴ਅੱਜ ਦਾ ਵਿਚਾਰ🪴🙏*
    *ਕਿਸੇ ਦਾ ਕੀਤਾ ਅਹਿਸਾਨ ਕਦੇ ਨਾ ਭੁੱਲੋ ਅਤੇ ਆਪਣਾ ਕੀਤਾ ਅਹਿਸਾਨ ਕਦੇ ਵੀ ਯਾਦ ਨਾ ਰੱਖੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @JassS634
      @JassS634 2 месяца назад +1

      ਆਪ ਨੂੰ ਆਪਣਾ ਅਹਿਸਾਨ ਛੇਤੀ ਯਾਦ ਆ ਜਾਂਦਾ

  • @sewasinghbhatti5438
    @sewasinghbhatti5438 2 месяца назад +4

    ਵੀਰ ਜੀ ਇਸ ਵਕਤ ਅਕਾਲੀ ਖਾਲੀ ਦੱਲ ਬਣਿਆ ਹੋਇਆ ਹੈਂ ਸੁਖਬੀਰ ਨੂੰ ਸਲਾਹ ਦਿਤੀ ਜਾਂਦੀ ਹੈਂ ਕੇ ਜਦੋਂ ਇਨ੍ਹਾਂ ਦੀ ਸਰਕਾਰ ਸੀ ਉਦੋਂ ਜੋ ਹੋਇਆ ਉਸ ਤੇ ਅੰਦਰ ਝਾਤੀ ਮਾਰ ਕੇ ਸੋਚੋ

  • @makhankhara7941
    @makhankhara7941 2 месяца назад +3

    ਖੈੜਾ ਸਾਹਬ ਉਸ ਦਿਨ ਤੋਂ ਹੀ ਅੰਮ੍ਰਿਤ ਪਾਲ ਸਿੰਘ ਦੇ ਖ਼ਿਲਾਫ਼ ਹਨ ਜਦੋਂ ਤੋਂ ਉਹ ਪੰਜਾਬ ਆਏ ਹਨ ਗ੍ਰਿਫ਼ਤਾਰੀ ਤਾਂ ਬਹੁਤ ਬਾਅਦ ਵਿੱਚ ਹੁੰਦੀ ਐ।

  • @mohansinghwarval87
    @mohansinghwarval87 2 месяца назад +9

    ਜੇ ਅਮ੍ਰਿਤਪਾਲ ਸਿੰਘ ਐਮ ਪੀ ਨਾਂਹ ਜਿੱਤਦੇ ਤਾਂ ਗੱਲ ਹੋਰ ਤਰਾਂ ਹੋਣੀ ਸੀ , ਜੇਲ ਵਿਚ ਬੈਠੇ ਕੈਦੀ ਨੂੰ ਚੋਣ ਲੜਨ ਦੀ ਇਜਾਜ਼ਤ ਹੀ ਕਿਉ ਦਿੱਤੀ ਗਈ ਜੇ ਜਿੱਤ ਪ੍ਰਾਪਤ ਕਰਦਾ ਹੈ ਤਾਂ ਰਿਹਾਈ ਵੀ ਕਰਨੀ ਚਾਹੀਦੀ ਹੈ '"ਜਿਸ ਕੇਸ ਵਿੱਚ ਜੇਲ ਗਿਆ ਹੈ ਜੇ ਉਹ ਉਸ ਪ੍ਰਤੀ ਸੁਹਿਰਦ ਹੈ ਤਾ ਬਰੀ ਕਰ ਦਿੱਤਾ ਜਾਵੇ

  • @preetBrarbahrinewala
    @preetBrarbahrinewala 2 месяца назад

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਟਹਿਣਾ ਸਾਬ ਨੂੰ

  • @GurnamSingh-nd5yt
    @GurnamSingh-nd5yt 2 месяца назад +3

    ਮੇਰਾ ਕਿਹਾ ਬੂਰਾ ਲਗੇ ਤੇ ਜਬਾਬ ਦੇਣਾ ਸਹੀ ਲਗੇ ਫਿਰ ਵੀ ਜਬਾਬ ਦੇਣਾ ਗੁਰੂ ਸਿੱਖ ਦਾ ਫਰਜ਼ ਬਣਦਾ ਹੈ ਫ਼ਤਹਿ ਪ੍ਰਵਾਨ ਹੋਵੇ ਜੀ

  • @Avtarsingh-ns6co
    @Avtarsingh-ns6co 2 месяца назад

    ਸੁਖਬੀਰ ਬਾਦਲ zindabad

  • @amardeepsingh8338
    @amardeepsingh8338 2 месяца назад +4

    ਅਮਿੰਤਪਾਲ ਨੂੰ ਜ਼ਿਮਨੀ ਚੋਣ ਵਿੱਚ ਬੰਦੇ ਨਹੀਂ ਖੜੇ ਕਰਨੇ ਚਾਹੀਦੇ

  • @kirankaur4504
    @kirankaur4504 2 месяца назад +5

    ਸਤਿ ਸ੍ਰੀ ਅਕਾਲ ਜੀ 🙏🙏

  • @JassS634
    @JassS634 2 месяца назад +2

    ਜਿਨ੍ਹਾਂ ਚਿਰ ਸੁਖਵੀਰ ਬਾਦਲ, ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡ ਦਾ ਓਹਨਾ ਚਿਰ ਅਕਾਲੀ ਦਲ ਕਦੇ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ

  • @JoginderSinghJinder
    @JoginderSinghJinder 2 месяца назад +4

    ਬਾਦਲ ਪਾਰਟੀ ਤੇ ਕਾਲੇ ਬਾਦਲ ਛਾਹੇ ਹੋਏ ਹਨ ਪਰ ਵਰਨ ਵਾਲੇ ਨਹੀ ਪਰਕਾਸ ਸਿੰਘ ਬਾਦਲ ਰਾਜਨੀਤੀ ਦੇ ਥੰਮ ਸਨ ਇਸ ਕਰਕੇ ਪੰਜਾਬ ਵਿੱਚ ਬਹੁਤ ਚਿਰ ਰਾਜ ਕਰ ਗਏ ਹੁਣ ਬਾਦਲ ਪਾਰਟੀ ਖਾਲੀ ਦਲ ਬਣ ਕੇ ਰਿਹ ਗਿਆ

  • @ajaibsinghpanesarCanada
    @ajaibsinghpanesarCanada 2 месяца назад +3

    S S A 🙏🙏 Swaran Singh Tehna ji

  • @jarnailsingh9949
    @jarnailsingh9949 2 месяца назад +2

    137th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @kulwantsinghjhajj4691
    @kulwantsinghjhajj4691 2 месяца назад

    Very good

  • @SukhchainSingh-db3bm
    @SukhchainSingh-db3bm 2 месяца назад +4

    ਆਪਣੀ ਮਾਂ ਧਰਤੀ ਛੱਡ ਕੇ ਸਰੀਰਕ ਤੌਰ ਤੇ ਸੁੱਖ ਸਹੂਲਤਾਂ ਮਿਲ਼ ਜਾਣਗੇ ਪਰ ਮਨ ਤੇ ਦਿਲ ਦਾ ਸਕੂਨ ਆਪਣੀ ਮਾਂ ਧਰਤੀ ਤੇ ਹੀ ਮਿਲਦਾ ਹੈ

  • @JagtarGill-u1z
    @JagtarGill-u1z 2 месяца назад +2

    Very good ji thana shiab thanks

  • @sewasinghbhatti5438
    @sewasinghbhatti5438 2 месяца назад +1

    ਵੀਰ ਟਹਿਣਾ ਜੀ ਸਤਸ਼੍ਰੀਅਕਾਲ ਇਹ ਦੇਸ਼ ਇਸ ਵਕਤ ਬਹੁਤ ਹੀ ਨਾਜਕ ਦੌਰ ਚ ਹੈਂ

  • @BalvinderSingh-x2s
    @BalvinderSingh-x2s 2 месяца назад

    2014 ਤੋਂ ਚੋਣਾਂ, ਰਾਜ ਕਰਦੀ ਪਾਰਟੀ ਆਪਣੀ ਤਾਕਤ ਦੱਸਣ ਲਈ ਚੋਣਾਂ ਇੱਕ ਹਥਿਆਰ ਵਾਂਗ ਵਰਤ ਰਹੇ ਹਨ

  • @BalwantSingh-to7nu
    @BalwantSingh-to7nu 2 месяца назад +1

    ਗਿਦੜਬਾਹਾ ਤੋ ਬਹਿਬਲ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਵੀ ਗਿਦੜਬਾਹਾ ਤੋ ਚੋਣ ਲੜਨ ਲਈ ਤਿਆਰ ਹਨ।

  • @alambirsingh5076
    @alambirsingh5076 2 месяца назад +4

    ਸੁੱਖਾ ਅਮਲੀ ਹੁਣ ਸਰਪੰਚ ਦੀ ਚੋਣ ਵੀ ਨਹੀ ਜਿੱਤ ਸਕਦਾ

  • @Harmxn_9947
    @Harmxn_9947 2 месяца назад +2

    Good morning ji zira se🙏🙏🙏

  • @ZujharSingh-jm1tu
    @ZujharSingh-jm1tu 2 месяца назад +2

    ਰੱਖੜ ਪੂਨੇ ਆ ਨਹੀਂ
    ਗੁਰੂ ਲਾਧੋ ਦਿਹਾੜਾ

  • @kkp1010
    @kkp1010 2 месяца назад +1

    ਵਾਹਿਗੁਰੂ ਜੀ ❤❤❤🎉🎉

  • @jaspalnijjar7379
    @jaspalnijjar7379 2 месяца назад +1

    Very good information

  • @boharsingh7725
    @boharsingh7725 2 месяца назад +1

    🙏🙏🙏🙏🙏

  • @MaingalSingh
    @MaingalSingh 2 месяца назад +1

    Sat Sri akal bai tehna Saab ji 🙏 🎉😢

  • @MuhammadawisJoyia
    @MuhammadawisJoyia 2 месяца назад +2

    Dr Moumita ty gl ni hondi😭😭😭😭😭haa ik gl ke o sadi beti te behn c😭😭🇵🇰 PAK🇵🇰😭😭😭😭😭

  • @ajaibsinghpanesarCanada
    @ajaibsinghpanesarCanada 2 месяца назад +1

    S S A 🙏🙏 Baldev Jassar ji

  • @GurdeepSingh-hd3qs
    @GurdeepSingh-hd3qs 2 месяца назад +1

    Sat shri akal ji 🙏🙏kolkata

  • @AngrejSingh-xl3xc
    @AngrejSingh-xl3xc 2 месяца назад +4

    ਬਲਾਤਕਾਰ ਕਰ ਕੇ ਉਸ ਕੁੜੀ ਨੂ ਮਾਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ

  • @Avtarsingh-ns6co
    @Avtarsingh-ns6co 2 месяца назад

    ਡਿੰਪੀ ਢਿੱਲੋਂ ਜਿਤੂਗਾ

  • @GurnamSingh-nd5yt
    @GurnamSingh-nd5yt 2 месяца назад +1

    ਕੋਮ ਦਾ ਫਰਜ ਇਹਨਾਂ ਨੁ ਪੁਸਨਾ ਜੈ ਰਹਾ ਨਾ ਕਰਵਾ ਸਕੇ ਤੇ ਮਾਰਚ ਬੰਦ ਕਰ ਦਿੱਤਾ ਜੇਰਾ ਗੁਰੂ ਦਾ ਸਿੱਖ ਕਹਿਣ ਤੇ ਪਹਿਲਾ ਸੋਚ ਦਾ ਜੋਂ ਕਿਹਾ ਹੁੰਦਾ ਪੂਰਾ ਕਰਦਾ

  • @GurnamSingh-nd5yt
    @GurnamSingh-nd5yt 2 месяца назад +1

    ਲੱਗ ਜਾਂਦੇ ਪਤਾ ਕਿੰਨੇ ਪਾਣੀ ਵਿੱਚ ਨੇ ਤਰਸੇਮ ਸਿੰਘ ਮੇਰਾ ਕੋਈ ਲੈਣ ਦੇਣ ਨਹੀਂ ਮੈਨੂੰ ਦੁੱਖ ਇਸ ਗੱਲ ਦਾ ਹੈ ਜੇਰਾ ਮਰਜੀ ਜੈਕਾਰਾ ਲਾ ਕੇ ਜੋਂ ਮਰਜੀ ਬਿਆਨ ਦੇਦਾ ਪੂਰਾ ਕਰਦਾ ਨਹੀਂ

  • @gurbhejsingh1670
    @gurbhejsingh1670 2 месяца назад

    ਫਾਹੇ ਕੀ ਟੰਗਣੇ ਹਰਿਆਣੇ ਵਿਚ ਇਕ ਕਾਨੰਨੂੰ ਹੈ ਕਿ ਤੁਸੀ ਜਦੋਂ ਮਰਜੀ ਫਰਲੋ ਤੇ ਪੈਰੋਲ ਮਿਲ ਸਕਦੀ ਹ

  • @NirmalsinghDhaliwal-jf1mk
    @NirmalsinghDhaliwal-jf1mk 2 месяца назад

    ਟਹਿਣਾ।ਸਾਹਿਬ।ਤੁਸੀ।ਵੀਹ। ਕੀਲਿਆ।ਦੀ।ਗੱਲ।ਕਰਦੋ। ਓ।ਸਾਡੇ। ਪਿੰਡ।ਨੱਭੇ।ਕਿਲੇ। ਔਂਦੇ। ਆ।

  • @ajaibsinghpanesarCanada
    @ajaibsinghpanesarCanada 2 месяца назад +1

    S S A 🙏🙏 Gurinder Singh Kotkapura ji

  • @BalkarSingh-ty2sj
    @BalkarSingh-ty2sj 2 месяца назад

    ਟਹਿਣੇ ਨੂੰ ਪਰਮਾਤਮਾ ਨੇ ਰੋਸ਼ਨੀ ਦੀ ਦਾਤ ਬਖਸੀ ਹੈ ਜੋ ਬਹੁਤ ਪਿਆਰੀ ਹੈ ਪਰ ਹੁੰਦੀ ਬਹੁਤ ਥੋੜੇ ਸਮੇ ਲਈ। ਟਹਿਣੇ ਦੀ ਚਮਕ ਸੁੱਖਦਾਇਕ ਹੈ ਪਰ ਬਿਜਲੀ ਦੀ ਰੌਸ਼ਨੀ ਜਾਨ ਲੇਬ ਹੈ।

  • @ajaibsinghpanesarCanada
    @ajaibsinghpanesarCanada 2 месяца назад +1

    Jaspal nijjar ji 🙏🙏

  • @JanjotDhillon
    @JanjotDhillon 2 месяца назад +2

    Baje. Ke. Wale. Nu. Vote. Nahi. Milni. Kion. Ke. Ih. Area. Malwa. Area. Hai. Mawavi. Bhra. Majhe. Wale. Candidate. Nu. Vote. Nahi. Paunde. Is. Area. Wich. Majhe. Wale. Pind. Sirf. Two. Hann. Is. Lai. Mushkal. Hai

  • @GurnamSingh-nd5yt
    @GurnamSingh-nd5yt 2 месяца назад +1

    ਮੇਰੀ ਬੇਨਤੀ ਗੁਰੂ ਦਾ ਸਿੱਖ ਜੋਂ ਕਹਿੰਦਾ ਉਹ ਕਰਦਾ ਸਾਡੇ ਆਗੂ ਕਹਿਣ ਲਗੇ ਨਹੀਂ ਸੋਚਦੇ ਇਹਨਾਂ ਸਾਡੇ ਗੁਰੂ ਸਾਹਿਬਾਨ ਵਨਾ ਤੇ ਸ਼ਹੀਦ ਸਿੰਘਾਂ ਦੇ ਕੀਤੇ ਮਹਾਨ ਕਾਰਜ ਤੇ ਬਹਦਰੀ ਨੀਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ

  • @preetBrarbahrinewala
    @preetBrarbahrinewala 2 месяца назад

    ਬਲਾਤਕਾਰ ਕਰਨ ਨੂੰ ਫਾਂਸੀ ਦੇਣੀ ਚਾਹੀਦੀ ਆ ਜਾਂ ਸਿਧਾ ਗੋਲੀ ਦਾ ਆਡਰ ਚਾਹੀਦਾ

  • @BITTU-sr7rk
    @BITTU-sr7rk 2 месяца назад

    Nahi ji

  • @GurnamSingh-nd5yt
    @GurnamSingh-nd5yt 2 месяца назад

    ਮੇਰਾ ਬੂਰਾ ਨਾ ਸੋਚਣਾ ਸਮਜਣਾ ਕੀ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਜੋਂ ਬਾਬੇ ਬਕਾਲੇ ਸਹਿਬ ਤੋਂ ਬਿਆਨ ਦਿੱਤਾ ਜਿਨਾ ਚਿਰ ਸਰਕਾਰ ਨੇ ਰਿਹਾ ਨਾ ਕਿਤੇ ਉਹ ਸਰਕਾਰ ਦੇ ਖਿਲਾਫ ਮਾਰਚ ਕਰਦੇ ਰਹਿਣਗੇ

  • @highinsky9046
    @highinsky9046 2 месяца назад

    2034 or 2024

  • @SukhdevSingh-b1b
    @SukhdevSingh-b1b 2 месяца назад +1

    Kallies under Gadarai e kaum will never be able to save their security deposit

  • @realfact3165
    @realfact3165 2 месяца назад

    Sade kall meeh ne record tod te bahut meeh peya garhshankar kol

  • @harbhajansingh5774
    @harbhajansingh5774 2 месяца назад

    Mosam bare baad ch dassia kro phle main news

  • @joginderSingh-t2x
    @joginderSingh-t2x 2 месяца назад +2

    Bqdal abafall 0uarkati

  • @HarmailSingh-i1m
    @HarmailSingh-i1m 2 месяца назад

    Muljam nu sarkar chokh ch khdda krkay sarkar goli maray nhi ta koi fansla nhi hona chida

  • @Avtarsingh-ns6co
    @Avtarsingh-ns6co 2 месяца назад

    a chnel topi baliea da

  • @surindergill746
    @surindergill746 2 месяца назад +1

    Badals nu vote paun da matlab hy Sikhi naal gadaari karna. Jinna ne kursi lai Sirsia gunda naal drame kitte, fake mafia te Sikh katila nu DGP launa? Jth Kaun ke te hor Sikha de katila nu reinstate karke (jo lambi larai baad court ne convict kitte si) fir promotion denia wagera, Panth di ki sewa hy.?

  • @preetBrarbahrinewala
    @preetBrarbahrinewala 2 месяца назад

    ਗੱਲ ਕੋਈ ਨਹੀਂ ਬੱਸ ਇਹਨਾਂ ਨੂੰ ਸਾਰਿਆਂ ਨੂੰ ਆਮ ਆਦਮੀ ਪਾਰਟੀ ਚੁੱਭਦੀ ਆ