ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...

Поделиться
HTML-код
  • Опубликовано: 8 июл 2024
  • ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ
    ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 168

  • @BarinderkaurHundal
    @BarinderkaurHundal 21 день назад +25

    ਸੁਕਰ ਆ ਮਾਤਾ ਆਪਣੇ ਪਰਿਵਾਰ ਨੂੰ ਮਿਲ ਗੲਈ ਮਾਤਾ ਦੇ ਪਰਿਵਾਰ ਨੂੰ ਖਿਆਲ ਰੱਖਣਾ ਚਾਹੀਦਾ ਅੱਗੇ ਤੋ ਮਾਤਾ ਦਾ ਜਿਥੇ ਜਿਥੇ ਦਾ ਦਾਨਾ ਪਾਣੀ ਸੀ ਉਥੇ ਤੱਕ ਲੇ ਗਿਆ ਮਾਤਾ ਜੀ ਨੂੰ ਪਤਾ ਨੀ ਲਗਦਾ ਬਾਪੂ ਹੋਣੀ ਅੱਗੇ ਤੋ ਖਿਆਲ ਰੱਖਣਜਿਹਨਾ ਵੀਰਾ ਨੇ ਮਾਤਾ ਨੂੰ ਇਥੇ ਪਹੁਚਦਾ ਕੀਤਾ ਉਹਨਾ ਦਾ ਵੀ ਬਹੁਤ ਧੰਨਵਾਦ🙏🏿🙏🏿🙏🏿🙏🏿🙏🏿

  • @shivanisharma5562
    @shivanisharma5562 21 день назад +9

    ਰੱਬ ਇਸ ਵੀਰ ਵਰਗੇ ਹੋਰ ਇਨਸਾਨ ਭੇਜ ਦੁਨੀਆਂ ਤੇ, ਜੋਂ ਦੂਖੀ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ,

  • @Deephdstudio2626
    @Deephdstudio2626 21 день назад +17

    ਬਹੁਤ ਬਹੁਤ ਮੇਹਰਬਾਨੀ ਏਸ ਵੀਰ ਦੀ ਜਿਹੜੇ ਮਾਂ ਨੂੰ ਇਥੇ ਲੈ ਕੇ ਆਏ

  • @jagroopmaan2251
    @jagroopmaan2251 21 день назад +8

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੇ ਜਿਨਾਂ ਨੇ ਮਾਤਾ ਨੂੰ ਪੰਜਾਬ ਪਹੁੰਚਨ ਵਿਚ ਯੋਗਦਾਨ ਪਾਇਆ ਸਿਖੀ ਦਾ ਨਾਮ ੳਚ ਕਿਤਾ

  • @surindergill9090
    @surindergill9090 21 день назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @SukhwinderSingh-wq5ip
    @SukhwinderSingh-wq5ip 21 день назад +5

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤❤

  • @balvirkaur778
    @balvirkaur778 21 день назад +22

    ਮਾਤਾ ਦੇ ਕਰਮਾਂ ਵਿੱਚ ਵੀ ਮਹਾਰਾਸ਼ਟਰ ਦਾ ਸਫ਼ਰ ਲਿਖਿਆ ਸੀ।

  • @balwantsingh8069
    @balwantsingh8069 21 день назад +13

    ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪ‌ਏਗਾ ਕਿ ਵਾਹਿਗੁਰੂ ਜੀ ਨੇ ਸਾਨੂੰ ਉਸ ਧਰਤੀ ਤੇ ਜਨਮ ਦਿੱਤਾ ਜਿੱਥੇ ਗੁਰੂ ਤੇ ਪੀਰਾਂ ਫ਼ਕੀਰਾਂ ਦੇ ਜਨਮ ਲਿਆ ਹੈ ਤੇ ਉਸ ਤੋਂ ਵੀ ਵੱਡੀ ਗੱਲ ਕਿ ਅਸੀਂ ਸਿੱਖ ਧਰਮ ਵਿੱਚ ਜਨਮ ਮਿਲਿਆ ਹੈ। ਇਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਕੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸੇਵਾ ਦਾ ਬਲ ਉੱਦਮ ਬਖਸ਼ਿਸ਼ ਕੀਤੀ ਹੈ।ਉਹ ਸੇਵਾ ਅੱਜ ਬਾਈ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਨੇ ਕ੍ਰਿਪਾ ਬਖਸ਼ਿਸ਼ ਕੀਤੀ ਹੈ। ਧੰਨਵਾਦ ਹੈ ਤੁਹਾਡਾ ਵੀਰ ਜੀ।

    • @GurbachanHans
      @GurbachanHans 21 день назад +1

      👏👏👏👏👏👏👏👍

    • @GurbachanHans
      @GurbachanHans 21 день назад +1

      👏👏👏👏👏👏👏👍

  • @neelamdhiman687
    @neelamdhiman687 21 день назад +6

    ਧੰਨਵਾਦ ਓਹਨਾ ਵੀਰਾ ਦਾ ਜਿਹਨਾ ਨੇ ਮਾਤਾ ਜੀ ਦੀ ਸੰਭਾਲ ਕੀਤੀ ਅਤੇ ਗੁਰਪ੍ਰੀਤ ਸਿੰਘ ਜੀ ਦਾ ਜਿਸ ਨੇ ਮਾਤਾ ਜੀ ਨੂੰ ਆਪਣੇ ਘਰ ਦਿਆਂ ਨਾਲ ਮਿਲਵਾਇਆ।

  • @NarinderPal-ul8id
    @NarinderPal-ul8id 21 день назад +12

    ਕਰੇ ਕਰਾਵੇ ਆਪੇ ਆਪ ਇਸ ਮਾਂ ਪ੍ਰੀਵਾਰ ਨਾਲੋਂ 13ਦਿਨ ਦਾ ਵਿਛੋੜਾ ਲਿਖਿਆ ਹਾਉਗਾ ਜਾਂ ਕੈਅਲੋ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸ਼ੁਕਰ ਹੈ ਇਨ੍ਹਾਂ ਵੀਰਾਂ ਦੀ ਮੇਹਨਤ ਸਦਕਾ ਮਾਂ ਪੁੱਤਾ ਦਾ ਮੇਲ ਹੋਇਆ

  • @krishanlal8824
    @krishanlal8824 19 дней назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @neelamdhiman687
    @neelamdhiman687 21 день назад +4

    ਇਨਸਾਨੀਅਤ ਅਜੇ ਜਿੰਦਾ ਹੈ ਅਸਲੀ ਸੱਚੇ ਸਿੱਖ ਸਲੂਟ ਹੈ ਇਹਨਾਂ ਵੀਰਾਂ ਦਾ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤ ਰੱਖਣ ਲੰਬੀ ਉਮਰ ਹੋਵੇ।🙏

  • @jagdishbahia9162
    @jagdishbahia9162 21 день назад +3

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

  • @RamanSandhu388
    @RamanSandhu388 21 день назад +4

    God bless you bro and all family members always happy

  • @SurjitSingh-qq2qu
    @SurjitSingh-qq2qu 21 день назад +9

    Thanks Advocate shri Jaiinder ji, ਵੀਰ satnam singh, ਵੀਰ Ranjit singh ji ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏❤️❤️❤️❤️❤️

    • @ranjeetdhillon7814
      @ranjeetdhillon7814 21 день назад +1

      Dhanvad ji 🙏🏻

    • @SurjitSingh-qq2qu
      @SurjitSingh-qq2qu 21 день назад

      @@ranjeetdhillon7814 🙏ਵੀਰ ਜੀ ਬਹੁਤ ਬਹੁਤ ਸਤਿਕਾਰ ਅਤੇ ਪਿਆਰ ❤️🙏ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ 🙏

    • @SurjitSingh-qq2qu
      @SurjitSingh-qq2qu 21 день назад

      @@ranjeetdhillon7814 🙏🙏🙏🙏🙏

  • @AmandeepSingh-dt6gu
    @AmandeepSingh-dt6gu 21 день назад +1

    ਵਾਹਿਗੁਰੂ ਜੀ

  • @jarnailsingh6276
    @jarnailsingh6276 21 день назад +4

    ਸੁਕਰ‌ਐਪ੍ਰਮਾਤਮਾਦਾਅਤੇਧੰਨਵਾਦਮਹਾਰਾਸਟਰਵਾਲੀਸੰਸਥਾਵਾਲੇਵੀਰਾਂਦਾਜਿੰਨਾਂਨੇਸਾਡੀਮਾਂਨੂੰਸਾਂਭਿਮੈਉਹਵੀਡੀਓਵੀਦੇਖੀਸੀਪਰ‌ਅੱਜਮਾਂਨੂੰਬਾਈਮਿੰਟੂਕੋਲਬੈਠੀਦੇਖਕੇਬਹੁਤਮਨਖੁਸਹੋਇਆਰੱਬਮਾਂਤੇਕ੍ਰਿਪਾਕਰੇ

  • @RanjeetSandhu-ne4wr
    @RanjeetSandhu-ne4wr 21 день назад +1

    ਵਾਹਿਗੁਰੂ 🙏🙏🙏

  • @GurmeetSingh-iv8gg
    @GurmeetSingh-iv8gg 12 дней назад

    ਸਤਨਾਮ ਵਾਹਿਗੁਰੂ ਜੀ

  • @neelamdhiman687
    @neelamdhiman687 21 день назад +3

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।

    • @RadheSham-yg5sf
      @RadheSham-yg5sf 18 дней назад

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @kisankaur4459
    @kisankaur4459 21 день назад +2

    Thank you very much!!! for your help, SATNAM SINGHJI and Ranjit Singh ji!!! 🙏SINGH IS KING 🙏

  • @sultansingh7138
    @sultansingh7138 21 день назад +3

    ਵਾਹਿਗੁਰੂ ਜੀ ਦਾ ਸ਼ੁਕਰ ਹੈ 🙏❤️

  • @narindernanua9870
    @narindernanua9870 21 день назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @RamanSandhu388
    @RamanSandhu388 21 день назад +2

    Satnam Shri Waheguru Ji Mehar Karo

  • @randhirdhillon972
    @randhirdhillon972 21 день назад +3

    Waheguru ji kirpa Karn App SAB Ta ji MDSS Parwar Ta ji Y

  • @jaswinderbadhan5088
    @jaswinderbadhan5088 18 дней назад +1

    Satnam waheguru ji

  • @sangeetathakur5354
    @sangeetathakur5354 21 день назад +4

    Mataji da parivar mil Gaya waheguru Ji ka shukrana

  • @ajsingh348
    @ajsingh348 21 день назад +6

    ਰਣਜੀਤ ਸਿਆਂ ਸਾਨੂੰ ਵੀ ਯਾਦ ਕਰ ਲੈਣਾ ਸੀ ਤੂੰ ਕੱਲਾ ਹੀ ਚਲਾ ਗਿਆ ਮਾਤਾ ਨੂੰ ਲੈਣ ਬਹੁਤ ਵਧੀਆ ਕੰਮ ਕੀਤਾ ਸਾਡੇ ਛੋਟੇ ਵੀਰ ਨੇ ਅੱਗੇ ਵੀ ਏਦਾਂ ਹੀ ਸੇਵਾ ਕਰਨ ਦਾ ਵੱਲ ਵਖਸ਼ੇ।

  • @BalkarSingh-dc1oq
    @BalkarSingh-dc1oq 21 день назад +7

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @avtarbrar4939
    @avtarbrar4939 21 день назад +1

    Waheguru ji mehar karn mata ji ta🙏🙏🙏🙏🙏🙏🙏🙏🙏🙏🙏🙏🙏🙏

  • @sukhdavsingh1947
    @sukhdavsingh1947 21 день назад +1

    Waheguru waheguru ji

  • @harbhajankaur3716
    @harbhajankaur3716 21 день назад +4

    ਵਾਹਿਗੁਰੂ ਜੀ 🙏

  • @user-kf5ik5cu4y
    @user-kf5ik5cu4y 21 день назад

    Dhan dhan baba deep singh Ji

  • @Ranjit-Sidhu
    @Ranjit-Sidhu 21 день назад

    Advocate Jay Inder ji par Bhagwan ki bahut kripa hogi

  • @jaggasingh5693
    @jaggasingh5693 19 дней назад

    श्री वाहेगुरु जी श्री वाहेगुरु जी

  • @user-ih8xg9np4u
    @user-ih8xg9np4u 22 дня назад +4

    Waheguru ji Waheguru ji

  • @user-kf5ik5cu4y
    @user-kf5ik5cu4y 21 день назад

    Dhan dhan baba ram das singh ji

  • @satwantkaur6151
    @satwantkaur6151 21 день назад +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰੀਆ 🙏🙏

  • @kambojfazilka586
    @kambojfazilka586 21 день назад +2

    Thanks🙏 waheguru ji

  • @user-mi5uu9hn2h
    @user-mi5uu9hn2h 19 дней назад

    Baba Nanak ji Mehar krn 🙏❤️

  • @GoldyBajaj-ve2vx
    @GoldyBajaj-ve2vx 21 день назад

    Wahguruu ji mahar karo gurprret bajji te ❤❤

  • @AbcDef-uo6pu
    @AbcDef-uo6pu 21 день назад

    Waheguru ji mehar karan satnam veera ta 🎉

  • @jasdeepsingh7745
    @jasdeepsingh7745 21 день назад

    SATNAM WAHEGURU G

  • @narinderkaur1121
    @narinderkaur1121 20 дней назад

    Whaguro ji mahar kro ji 🙏🙏🙏🙏🙏

  • @sawranjeetsinghsidhusawran1384
    @sawranjeetsinghsidhusawran1384 21 день назад +2

    ਵਹਿਗੁਰੂ ਜੀ

  • @nitikasinghkora-og7wr
    @nitikasinghkora-og7wr 21 день назад +1

    🎉🎉🎉🎉🎉 ਵਾਹਿਗੁਰੂ ਜੀ

  • @user-kf5ik5cu4y
    @user-kf5ik5cu4y 21 день назад

    Waheguruji Waheguru ji 🙏🏻

  • @charnkaila5698
    @charnkaila5698 21 день назад

    Waheguru Ji Maher Karenge ❤

  • @harpreetbal1409
    @harpreetbal1409 21 день назад

    Waheguru jio

  • @baljindersingh5507
    @baljindersingh5507 21 день назад +1

    🎉🎉🎉❤❤❤❤ ਵਾਹਿਗੁਰੂ ਜੀ

  • @bhavtaransingh6638
    @bhavtaransingh6638 21 день назад

    Waheguru g sab da bhala kro g

  • @ParamjitKaur-yw4sj
    @ParamjitKaur-yw4sj 21 день назад

    Waheguru g

  • @user-uh6uz4lh3p
    @user-uh6uz4lh3p 22 дня назад +2

    Waheguru ji Waheguru ji Waheguru ji Waheguru

  • @gurpreet659
    @gurpreet659 21 день назад +1

    🙏🙏🙏🙏🙏🙏👍😊

  • @gurinderkaur490
    @gurinderkaur490 20 дней назад

    Wahaguruji

  • @beanthehar6003
    @beanthehar6003 21 день назад +1

    🙏🙏🙏🙏🙏

  • @user-ev8wi1iy3y
    @user-ev8wi1iy3y 21 день назад

    Jiss veer ne mata nu aithe takk pauchaea os veer da bhut dhanvad

  • @user-kf5ik5cu4y
    @user-kf5ik5cu4y 21 день назад

    Waheguruji 🙏🏻

  • @BalvinderSidhu-lf6go
    @BalvinderSidhu-lf6go 21 день назад +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @harpreetsingh7246
    @harpreetsingh7246 20 дней назад

    Waheguruji

  • @jagmaanbrar9090
    @jagmaanbrar9090 21 день назад +1

    ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਜੀ ਇਹ ਮਾਤਾ ਸਾਡੇ ਪਿੰਡ ਦੀ ਹੈ ਜੀ

    • @brarbrar9896
      @brarbrar9896 21 день назад

      Yar jagmaan Keri side tu wa mata

  • @aajadsingh149
    @aajadsingh149 21 день назад

    Samarth aashram alya nu v 😙🙏🙏🙏🙏🙏🙏 Maharashtra ❤❤

  • @ninderkaur8465
    @ninderkaur8465 21 день назад +1

    ਵਹਿਗੁਰੂ ਜੀ ਮੇਰਾ ਤਾ ਰੋਣਾ ਹੀ ਨਿਕਲ ਗਿਆ

  • @user-dj4yx4dw4w
    @user-dj4yx4dw4w 21 день назад +2

    Great ji great

  • @NarinderKaur-lo5vv
    @NarinderKaur-lo5vv 21 день назад +1

    Maa othe apna krma ch lihkya dana pani khan gyi c.... Eh sb waheguru g di khed aa......🙏🙏

  • @kaptansingh627
    @kaptansingh627 21 день назад

    Waheguru ji ka Khalsa waheguru ji ki Fateh ji

  • @kaursukhwant9757
    @kaursukhwant9757 21 день назад

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @BalwinderKaur-dk4xl
    @BalwinderKaur-dk4xl 21 день назад

    Waheguru ji maher kern mata ji te God bless you brother ji and Nego de thanks ji 🙏🙏🙏🙏🙏♥️♥️♥️♥️♥️

  • @kulbirkaur3641
    @kulbirkaur3641 21 день назад

    Waheguru ji mehar hamesha chardi kala ch raakhe tuhanu te tuhade teen nu ❤❤❤❤❤❤

  • @bharatshah1068
    @bharatshah1068 7 дней назад

    Exlant ❤🎉

  • @GurmeetsinghGurmeetsingh-fi1ey
    @GurmeetsinghGurmeetsingh-fi1ey 21 день назад

    Wahgeuru ji ka kalsa wahgeuru ji ki Fateh ji gurpert Singh bai ji

  • @jaskiratkaur16
    @jaskiratkaur16 21 день назад

    Waheguru ji waheguru ji 🙏🙏🙏🙏🙏

  • @RajinderrKaur
    @RajinderrKaur 20 дней назад

    🙏🏻🙏🏻🙏🏻🙏🏻

  • @preetyangel9624
    @preetyangel9624 21 день назад

    🙏🙏🙏🙏

  • @malkiatkaur6173
    @malkiatkaur6173 21 день назад

    Sat shri akal ji

  • @amitakumari5152
    @amitakumari5152 21 день назад

    Waheguru ji kirpa kariyo 🙏🏻🙏🏻🙏🏻🙏🏻

  • @bobbiecheema4833
    @bobbiecheema4833 21 день назад

    That great.
    Salute to all who came forward to help this Biji. Always stay blessed.
    Waheguru ji bless you all manifolds.🙏🙏

  • @SandeepKhattra
    @SandeepKhattra 21 день назад

    Waheguru ji 🙏 sukar hai 🙏

  • @aajadsingh149
    @aajadsingh149 21 день назад

    🎉🎉🎉🎉❤

  • @Kuldeepkaur26528
    @Kuldeepkaur26528 21 день назад

    Waheguru Ji 🙏🙏🙏🙏🙏🙏

  • @sheebabear95
    @sheebabear95 21 день назад

    Whaeguru jee !!!

  • @papinderkaursandhu5450
    @papinderkaursandhu5450 21 день назад

    Waheguru Waheguru Waheguru Waheguru 31🙏

  • @saman2156
    @saman2156 21 день назад

    Wahaguru ji 🙏

  • @pinnupinnu7641
    @pinnupinnu7641 21 день назад +1

    Very nice

  • @neelamdhiman687
    @neelamdhiman687 21 день назад

    Great humanity work 🙏

  • @loveme6067
    @loveme6067 21 день назад

    Mata ji deh karma veh,lika Taa ..Di SEWA
    MANUKTA SEWA CENTRE..🙏

  • @harbirchawla1704
    @harbirchawla1704 21 день назад

    Parmattma the sukrana

  • @NirmalSingh-by3dp
    @NirmalSingh-by3dp 21 день назад

    Wahegururu ji

  • @renukaahuja664
    @renukaahuja664 21 день назад +1

    ਵਾਹਿਗੁਰੂ ਜੀ ਸੱਭ ਵੀਰਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ 🙏🙏❤️❤️

  • @surindergill9090
    @surindergill9090 21 день назад

    ਸਤਨਾਮ ਸਿੰਘ ਵੀਰੇ ਦੀ ਸੇਵਾ ਨੂੰ ਦੇਖ ਕੇ ਰੋਣ ਆਗਿਆ

  • @rajwinder1968
    @rajwinder1968 21 день назад

    🙏🙏🙏🙏🙏🙏🙏

  • @BalwinderSingh-ct7gf
    @BalwinderSingh-ct7gf 21 день назад

    A maa sade kole c karlekhind Alibag Waheguru di kirpa nal maa apne ghar pohnchi gyi

  • @baljinderbhagtana6369
    @baljinderbhagtana6369 21 день назад

    ❤good

  • @IqbalSingh-lr5rq
    @IqbalSingh-lr5rq 19 дней назад

    Gurpreet bai gaddi bht vdya seat 💺 te front te screen lgi a khdi gaddi a

  • @malkiatkaur6173
    @malkiatkaur6173 21 день назад

    Sikh kaum te bhai kanyia ji de waris ne

  • @mandeepsingh-rc7uh
    @mandeepsingh-rc7uh 21 день назад

    🙏🙏🙏

  • @parbhu3454
    @parbhu3454 21 день назад +1

    22 ji hath bn k ਬੇਨਤੀ ਹੈ ਵੀਡੀਓ dey background vch music band rahko plzz 🙏

  • @goggi9029
    @goggi9029 21 день назад

    🙏🙏🙏🙏🙏🙏🙏🙏🙏❤❤❤❤❤❤❤

  • @vihanrajput322
    @vihanrajput322 20 дней назад

    😢🎉 🚛🙏🙏🙏🙏

  • @user-ev8wi1iy3y
    @user-ev8wi1iy3y 21 день назад

    Waheguru ji eh ta veer ji sabh Dana Pani di khed a baba ji gall roti di nai oh ta apni kuri kol jana chaudi c par tusi mata da jrur kheal rakheo tussi Changi tra kheal nai rakhea mata da eh gall such a baki waheguru ji mehar rkhan