ਘਟੀਆ ਲੋਕਾਂ ਦੀ ਹ/ ਵਸ ਦਾ ਸ਼ਿ/ ਕਾਰ ਹੋਈ ਮਾਸੂਮ ਧੀ ਰੋਸ਼ਨੀ ਨੇ 13 ਸਾਲ ਦੀ ਉਮਰ ਚ ਦਿੱਤਾ ਧੀ ਨੂੰ ਜਨਮ...

Поделиться
HTML-код
  • Опубликовано: 4 окт 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 741

  • @VipanjeetKaur-uc2hr
    @VipanjeetKaur-uc2hr 3 месяца назад +204

    ਦੁਨੀਆਂ ਰੱਬ ਲਭਦੀ ਹੈ ਗੁਰਪਰੀਤ ਵੀਰ ਰੱਬ ਤੋਂ ਘੱਟ ਨਹੀਂ ਸਲਾਮ ਹੈ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ 🙏🙏🙏🙏🙏

  • @prabhjotbrar2145
    @prabhjotbrar2145 3 месяца назад +116

    ਵੀਰ ਜੀ ਰੋਣਾ ਆ ਗਿਆ ਇਸ ਬੱਚੀ ਦੀ ਦਰਦ ਭਰੀ ਕਹਾਣੀ ਨੂੰ ਸੁਣ ਕੇ ਪਰਮਾਤਮਾ ਬੱਚੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @gameboybadal231
    @gameboybadal231 3 месяца назад +94

    ਵੀਰੇ ਧੰਨ ਉਹ ਕੋਖ ਜਿਸ ਨੇ ਆਪ ਵਰਗੇ ਰਬੀ ਰੂਹ ਨੂੰ ਜਨਮ ਦਿੱਤਾ ਤੇਰੀ ਬੁਹਤ ਜਰੂਰਤ ਹੈ ਵੀਰੋ ਇਸ ghoor ਕਲਯੁਗ ਵਿੱਚ

  • @JaswinderKaur-v4o
    @JaswinderKaur-v4o 3 месяца назад +120

    ਸਲਾਮ ਆ ਤੁਹਾਡੀ ਸੋਚ ਨੂੰ ਵੀਰ ਵਾਹਿਗੁਰੂ ਚੜ੍ਹਦੀ ਕਲਾ ਤੇ ਤੰਦਰੁਸਤੀ ਰੱਖਣ

  • @ManpreetManpreet-gf8dj
    @ManpreetManpreet-gf8dj 3 месяца назад +83

    ਵੀਰ ਬੱਚੀ ਕਿਸੇ ਨੂੰ ਦੇ ਦਿਉ ਤੇ ਰੋਸਨੀ ਨੂੰ ਪੜਨ ਲਾ ਦਿਉ ਤੇ ਪਾਪੀ ਨੰ ਸਜ਼ਾ ਦਵਾਉ ਵੀਰ ਪ੍ਰਮਾਤਮਾ ਤੇਨੂੰ ਤੰਦਰੁਸਤੀ ਵਕਸੇ ਸਾਡੀ ਉਮਰ ਤੇਨੂੰ ਲਾਵੇ

  • @jasvirkaur7981
    @jasvirkaur7981 2 месяца назад +19

    ਜੋ ਬੱਚਾ ਪੈਦਾ ਹੲਇਆ ਹੈ ਉਸ ਬੱਚੇ ਨੂੰ ਲੋੜ ਬੰਦ ਮਾਂ ਬਾਪ ਨੂੰ ਦੇਣਾ ਚਾਹੀਦਾ ਹੈ ਰੋਸ਼ਨੀ ਤਾਂ ਅਜੇ ਬੱਚੀ ਹੈ

  • @sukhwinderkaur6576
    @sukhwinderkaur6576 2 месяца назад +2

    rab roop aa veere tusi waheguru te tuhade priwar nu ਚੜਦੀਕਲਾ ਵਿਚ ਰੱਖਣ🙏🙏🙏🙏🙏

  • @avtarsingh-cm3vc
    @avtarsingh-cm3vc 2 месяца назад +2

    Big salute to Vir Gurpreet Singh g, I have no words to appreciate.

  • @RanjeetSandhu-ne4wr
    @RanjeetSandhu-ne4wr 3 месяца назад +72

    ਪਿੰਡ ਹਸਨਪੁਰ ਵਿੱਚ ਰੱਬ ਵਸਦਾ ❤❤❤❤❤

  • @parmindermalhi9540
    @parmindermalhi9540 2 месяца назад +2

    Wehaguru Ji God bless Veer Gurpreet Singh

  • @GursewakSingh-ku6om
    @GursewakSingh-ku6om 2 месяца назад +11

    ਬਹੁਤ ਹੀ ਮਹਾਨ ਸੇਵਾ ਹੈ ਬਾਈ ਜੀ, ਪਰਮਾਤਮਾ ਦੋਨਾਂ ਬੱਚੀਆਂ ਨੂੰ ਤੰਦਰੁਸਤੀਆ ਅਤੇ ਤਰੱਕੀਆ ਬਖਸ਼ਿਸ਼ ਕਰਨ ਜੀ

  • @harmanbal5709
    @harmanbal5709 3 месяца назад +38

    ਵੀਰ ਤੁਸੀ ਰੱਬ ਜੇ ਸਲਾਮ ਵਾ ਤਹਾਨੂੰ ਤੇ ਤੁਹਾਡੇ ਮਾ ਪਿਉ ਨੂੰ ਜਿਨਾ।ਨੇ ਤਹਾਨੂੰ ਜਨਮ ਦਿਤਾ ਤੁਹਾਡੇ ਪੈਰਾ ਤੇ ਮੱਥਾ ਟੇਕਣ ਨੂੰ ਦਿਲ ਕਰਦਾ ਵਾ

  • @amandeepkaur-xc5uc
    @amandeepkaur-xc5uc 2 месяца назад +8

    ਵੀਰ ਜੀ ਮੈਨੂੰ ਇਹ ਬੱਚੀ ਦੇ ਦਿਓ ਮੇਰੇ ਦਸ ਸਾਲ ਤੋ ਕੋਈ ਬੱਚਾ ਨਹੀ ਆ ਕਿਰਪਾ ਕਰਕੇ ਮੈਨੂੰ ਇਹ ਬੱਚੀ ਦੇ ਦਿਓ ਜੀ

  • @surindergill9090
    @surindergill9090 3 месяца назад +33

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ

  • @kakasingh5241
    @kakasingh5241 3 месяца назад +91

    ਮੈਨੂੰ ਤਾਂ ਲਗਦਾ ਗੁਰੂਘਰਾਂ ਦੀ ਕੋਈ ਲੋੜ ਨਹੀਂ ਕਿਉਕਿ ਗੁਰੂਘਰ ਤਾਂ ਇਕੱਲੇ ਜਥੇਦਾਰਾਂ ਲਈ ਬਣੇ ਨੇ
    ਜੇ ਲੋੜ ਆ ਤਾਂ Gurpreet ਵੀਰ ਵਰਗੇ ਜਾ ਮਨੁੱਖਤਾ ਦੀ ਸੁਸਾਇਟੀ ਵਰਗੀ ਥਾਮਾ ਦੀ ਲੋੜ ਆ ਭਾਰਤ ਨੂੰ

    • @avleenkaur8351
      @avleenkaur8351 2 месяца назад +4

      ਬਿਲਕੁਲ ਸਹੀ ਕਿਹਾ ਤੁਸੀ 👍

    • @Varun2319-u3z
      @Varun2319-u3z 2 месяца назад +6

      Gurughar te bus golak piche hi ladai karn layi a ja muft di chauder karne layi a una palle bus foki hi tohar a

    • @SukhdevSingh-sw1fh
      @SukhdevSingh-sw1fh 2 месяца назад +3

      Bilkul right veere

  • @baljitsingh3105
    @baljitsingh3105 3 месяца назад +25

    ਜੇਕਰ ਵੀਰ ਜੀ ਸਾਰਿਆਂ ਦੀ ਸੋਚ ਤੁਹਾਡੇ ਵਰਗੀ ਹੋਵੇ ਤਾਂ ਸਾਡੀਆ ਧੀਆ ਭੈਣਾ ਦੀ ਜਿੰਦਗੀ ਸੁਰਖਿਅਤ ਰਹਿ ਸਕਦੀ ਹੈ।

  • @Harkerat
    @Harkerat 2 месяца назад +3

    Veer waheguru tuhanu lambi umar te tandrusti bakshe rabb da roop Gurpreet veer g 🙏🏼🙏🏼🙏🏼🙏🏼

  • @jaswinderkaur608
    @jaswinderkaur608 2 месяца назад +1

    Dhan ho tusi veer ji salute aa tuhanu

  • @sukhdevkaur9697
    @sukhdevkaur9697 2 месяца назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🙏🙏🙏🙏🙏🙏🙏

  • @u.pdepunjabipind1620
    @u.pdepunjabipind1620 2 месяца назад +19

    ਵਾਹਿਗੁਰੂ ਜੀ ਵਾਹਿਗੁਰੂ ਜੀ
    ਗੁਰਪ੍ਰੀਤ ਵੀਰੇ ਰੱਬ ਤਾਂ ਅਸੀਂ ਸਾਕਸ਼ਾਤ ਨਹੀਂ ਦੇਖਿਆ ਪਰ ਹੁਣ ਇੰਝ ਲੱਗਦਾ ਕਿ ਰੱਬ ਵੀ ਤੁਹਾਡੇ ਵਰਗਾ ਹੀ ਹੋਣਾ ਹੈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ 🙏

  • @khushdeepkhushi1271
    @khushdeepkhushi1271 2 месяца назад +9

    ਜਿਨਾ ਜਿਨਾ ਦੇ ਰੋਸਨੀ ਕੰਮ ਕਰਦੀ ਸੀ ੳਹਨਾ ਦੀ ਸਾਰਿਆਂ ਦਾ ਡੀ ਐਨ ਏ ਟੇਸਟ ਕਰਵਾੳ ਜੋ ਵੀ ਦੋਸੀ ਹੋਵੇਗਾ ਉਸ ਨੂੰ ਸਖਤ ਸਖਤ ਸਜਾ ਦਿਤੀ ਜਾਵੇ .ਤਾਂ ਜੋ ਕੋਈ ਐਵੇ ਦੀ ਗਲਤੀ ਹੋਰ ਕੋਈ ਨਾ ਕਰੇ.

  • @SukhpalsinghDhunna
    @SukhpalsinghDhunna 2 месяца назад +3

    ਕਲਜੁਗ ਵਿਚ ਪਾਠ ਵੀ ਵਧ ਗਿਆ,ਪਰ ਮਿੰਟੂ ਵੀਰ ਜੀ ਤੁਸੀਂ ਰੱਬ ਦਾ ਰੁਤਬਾ ਹਾਸਲ ਕਰ ਲਿਆ ਹੈ ਜੀ 🙏 ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤੀ ਬਖ਼ਸ਼ਣ ਜੀ 🎉

  • @rajg.1629
    @rajg.1629 2 месяца назад +4

    ਕਹਿੰਦੇ ਹਨ ਰੱਬ ਦਿਖਾਈ ਨਹੀਂ ਦਿੰਦਾ ਉਸ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ. ਪਰ ਜੇ ਰੱਬ ਵੇਖਣਾ ਹੋਵੇ ਤਾਂ ਉਹ ਹਸਨਪੁਰ ਦੀ ਪਵਿਤਰ ਧਰਤੀ ਤੇ ਵਸਦਾ. ਉਸ ਧਰਤੀ ਤੇ ਕਰੋੜਾਂ ਵਾਰ ਸਿਰ ਝੁਕਾਉਣ ਨੂੰ ਦਿਲ ਕਰਦਾ.

  • @modify_mekhma_5911
    @modify_mekhma_5911 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SagarKumar-xw3uc
    @SagarKumar-xw3uc 2 месяца назад +5

    सच में आप भगतपुरण सिंह जी हैं l आपने देवी जैसी इस बहन का सहारा बनें मैं आपका बहुत आभारी हूँ l

  • @RajinderKaur-e2l
    @RajinderKaur-e2l 2 месяца назад +8

    ਵੀਰ ਜੀ ਰੱਬ ਤੁਹਾਨੂੰ ਲੰਬੀਆਂ ਉਮਰਾ ਬਖਸੇ ਜੀ

  • @vinodkapoor75
    @vinodkapoor75 2 месяца назад +1

    Big Salute to you Veer Ji , True Sikh in True Manners , proud of you

  • @malkeetsinghsingh874
    @malkeetsinghsingh874 2 месяца назад +10

    ਬੰਦਾ ਬਾਈ ਜੀ ਹੈਵਾਨ ਬਣ ਗਿਆ, ਇਨਸਾਨੀਅਤ ਖ਼ਤਮ ਹੋ ਗਈ, ਸ਼ੁਕਰ ਆ ਹਾਲੇ ਰੱਬ ਹੈਗਾ, ਤੁਹਾਡੀਆਂ ਜੜਾਂ ਪਾਤਾਲ ਚ ਲੱਗਣ ਧੰਨਵਾਦ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਭਲੀ ਕਰੇ ਪੰਜਾਬ ਵਸਦਾ ਰਹੇ,

  • @anjalidevi1375
    @anjalidevi1375 3 месяца назад +31

    ਜੇ ਥੋੜੇ ਵਰਗੇ ਸਾਰੇ ਚੰਗੇ ਲੋਕ ਹੋਣ ਸਮਾਜ ਸੇਵਾ ਕਰਨ ਵਾਲੇ ਤਾ ਕਦੇ ਗ਼ਲਤ ਨੀ ਹੋਣਾ ਸੀ ਪਰ ਅੱਜ ਕੱਲ ਲੋਕਾਂ ਚ ਇਨਸਾਨੀਅਤ ਨੀ ਰਹੀ 😢😢

  • @gurmandeepsingh2706
    @gurmandeepsingh2706 2 месяца назад +3

    ਹਾਏ ਓਏ ਰੱਬਾ ਕਿੰਨੇ ਘਟੀਆ ਲੋਕ ਨੇ ਜੋ ਬੱਚਿਆਂ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਨੇ ਲਾਹਨਤ ਏ ਇਨ੍ਹਾਂ ਤੇ 🙏🏻🙏🏻

  • @LakhvirSingh-tf1zv
    @LakhvirSingh-tf1zv 2 месяца назад +1

    ਵਾਹਿਗੁਰੂ ਜੀ 🙏🏽 ਮੇਹਰ ਕਰੀ ਬੱਚਾ ਉਨ੍ਹਾਂ ਕੰਜਰਾ ਨੂੰ ਲੱਭ ਸੰਭਾਲੋ

  • @vickysrowa788
    @vickysrowa788 2 месяца назад +1

    ਵਾਹਿਗੁਰੂ ਜੀ🙏🙏 ਗੁਰਪ੍ਰੀਤ ਭਾਜੀ ਰੱਬ ਤੁਹਾਨੂੰ ਲੰਬੀ ਉਮਰ ਬਖਸੇ/ ਸਟੋਰੀ ਸੁਣ ਕਿ ਮਨ ਭਰ ਆਇਆ😢😢

  • @amarjitkaur3694
    @amarjitkaur3694 3 месяца назад +44

    ਲੋਰੀ ਵੀਰਾ ਤੇਰੇ ਤੋ ਲੈਣੀਅਆ ਸਨ ਕਰਮਾ ਵਾਲੀ ਜੋਤੁਹਾਡੇ ਹਥਾ ਵਿਚ ਅਆੲਈ ਹੈ ਸਲੂਟ ਵੀਰ ਗੁਰਪ੍ਰੀਤ ਸਿੰਘ ਤੈਨੂੰ

  • @Sukhybrar458
    @Sukhybrar458 2 месяца назад +3

    ਧੰਨ ਹੋ ਗੁਰਪ੍ਰੀਤ ਵੀਰ ਜੀ ਤੁਸੀਂ ਧੰਨ ਹੋ❤❤❤❤ ਵਾਹਿਗੁਰੂ ਇਸ ਬੱਚੀ ਤੇ ਮਿਹਰ ਭਰਿਆ ਹੱਥ ਰੱਖੇ

  • @amandeepkaur2821
    @amandeepkaur2821 2 месяца назад +7

    waheguru ji 🙏veer ji ਪਾਪੀਆ ਨੂੰ ਸਜ਼ਾਂ ਦਵਾਓ

  • @amarjitbrar6938
    @amarjitbrar6938 3 месяца назад +35

    ਬਹੁਤ ਪਿਆਰੀ ਤੇ ਸੋਹਣੀ ਬੱਚੀ ਹੈ ਵੀਰ ਜੀ। ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ।

  • @gamdoorsingh2099
    @gamdoorsingh2099 2 месяца назад

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਵਲ ਬਖਸ਼ਣ

  • @JasveerSingh-jz9nc
    @JasveerSingh-jz9nc 2 месяца назад +3

    ਵੀਰ ਜੀ ਅਕਾਲਪੁਰਕ ਨੇ ਨਿਰੰਕਾਰ ਦੇ ਰੂਪ ਵਿੱਚ ਭੇਜਿਆ ਗਿਆ ਹੈ❤❤🎉

  • @ghumanAmrik
    @ghumanAmrik 2 месяца назад +1

    ਧੰਨ ਹੋ ਵੀਰ ਜੀ ਤੁਸੀਂ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕ ਰੇ

  • @shindachahal216
    @shindachahal216 3 месяца назад +24

    ਇਹੋ ਜਿਹੇ ਲੋਕਾ ਨੂੰ ਚੌਕ ਚ ਖੜਾ ਕੇ ਫਾਸੀ ਦੇਣੀ ਚਾਹੀਦੀ ਆ 🙏🏽

  • @ConfusedJetSki-lb4ip
    @ConfusedJetSki-lb4ip 3 месяца назад +26

    ਬਹੁਤ ਵਧੀਆ ਦੁਆਵਾਂ ਲੱਗਣਗੀਆਂ ਵੀਰੇ ਤੈਨੂੰ ਤੂੰ ਇਸ ਬੱਚੀ ਨੂੰ ਮਾਂ ਨੂੰ ਸੰਭਾਲਿਆ ਲਓ ਕਿ ਦਰਿੰਦਿਆਂ ਨੇ ਤਾਂ ਬਿਚਾਰੀ ਤੋਂ ਮਰਨ ਵਰਗੀ ਕਰ ਦਿੱਤਾ ਦਰਿੰਦਿਆਂ ਨੇ ਜ਼ਿੰਦਗੀ ਖੋਲੀ ਵਿਚਲੀ ਦੀ ਗੰਦੀ ਸੋਚ ਵਾਲਿਆਂ ਨੇ ਬਿਚਾਰੀ ਦਾ ਬਚਪਨ ਹੀ ਖੋ ਲਿਆ,,🙏🙏

  • @LakhvirSinghBath
    @LakhvirSinghBath 2 месяца назад +8

    ਸ਼ਬਦ ਮੁੱਕ ਗਏ ਵੀਰੇ ਸਜਾ ਦਵਾਉ ਪਾਪੀ ਨੂੰ 😢

  • @amarjeetkaur7982
    @amarjeetkaur7982 2 месяца назад +2

    ਸਤਿ ਸ੍ਰੀ ਆਕਾਲ ਵੀਰਜੀ। ਆਪ ਜੀ ਨੂੰ ਕੋਟਿ ਕੋਟਿ ਨਮਸਕਾਰ। ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਦੇਣ🙏

  • @BarinderkaurHundal
    @BarinderkaurHundal 3 месяца назад +32

    ਤੇਰਾ ਸਾਲ ਦੀ ਉਮਰ ਕੁੱਝ ਵੀ ਨਹੀ ਉਹ ਤਾ ਖੁੱਦ ਆਪ ਬੱਚੀ ਆ ਪਤਾ ਨੀ ਕਿਸਨੇ ਵੀਚਾਰੀ ਬੱਚੀ ਕਿਸਦਾ ਸਿਕਾਰ ਬਣੀ ਆ ਵਾਹਿਗੂਰੁ ਜੀ ਤੰਦਰੁਸਤੀ ਬਖਸੇ ਮਾ ਅਤੇ ਬੱਚੀ ਤੇ

  • @MandeepSingh-sn2ip
    @MandeepSingh-sn2ip 2 месяца назад +1

    ਵਾਹਿਗੁਰੂ ਜੀ ਵਾਹਿਗੁਰੂ ਜੀ, ਜਿਊਂਦੇ ਰਹੋ

  • @sarbjitkaur-lo9yg
    @sarbjitkaur-lo9yg 2 месяца назад +2

    wahegurug ਕਰੇ ਵੀਰ ਜੀ ਜੁੱਗ ਜੁੱਗ ਜੀਵੇ

  • @sahilinsan3254
    @sahilinsan3254 2 месяца назад +1

    Satnaam satnaam shree Waheguru ji Bhai ji waheguru ji ka Khalsa waheguru ji ki Fateh Bhai ji 🙏🙏🙏 salute Salute salute Aa Bhai ji Aapko 🙏🙏🙏

  • @sukhdevkaur9697
    @sukhdevkaur9697 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @darshangarcha9666
    @darshangarcha9666 2 месяца назад +3

    ਤੁਸੀਂ ਅਤੇ ਤੁਹਾਡੇ ਸਹਿਯੋਗੀ ਇੱਕ ਬਹੁਤ ਹੀ ਚੰਗਾ ਸਮਾਜ ਸਿਰਜਣ ਜਾ ਰਹੇ ਹੋ, ਤੁਹਾਡੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਾਂ ।🙏🏽🙏🏽🙏🏽🙏🏽🙏🏽

  • @dildeep2368
    @dildeep2368 2 месяца назад +5

    ਜਿਊਂਦੇ ਵਸਦੇ ਰਹੋ ਰਬ ਤਹਾਨੂੰ ਲੰਬੀਆਂ ਉਮਰਾਂ ਦੇਵੇ

  • @RanjitKaur-xo1gp
    @RanjitKaur-xo1gp 2 месяца назад +5

    ਵਾਹਿਗੁਰੂ ਜੀ ਬੱਚੀਆ ਚੜਦੀ ਕਲਾ ਵਿੱਚ ਰੱਖ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਜੀ ਨੂੰ ਚੜਦੀ ਕਲਾ ਵਿੱਚ ਰੱਖ ਵਾਹਿਗੁਰੂ ਜੀ

  • @anil22981
    @anil22981 2 месяца назад +7

    मैं कुछ वी कहने के योग नहीं ,पर रब ने दात बख्शी है। जो ये सच है और मनुख दी सेवा कर रहे हो। ए-हर किसे दी वास नहीं- रब ज़ोर दे होर आगे पहुँचो। मेरी दिल तो प्रार्थना है जो ओह आप नु सलामत राखे होर रब आपज़ी नूं स्वर्ग ते हाज़िर वो धर्मिया चे रखे .जो ओह-ताज़ दे ,जो तुसी नहीं सोच्या।🎉 आमीन...आमीन. धन्यवाद यीशु।🙏🙏🙌🙌

  • @kirandeep6646
    @kirandeep6646 2 месяца назад +1

    ਵੀਰ ਜੀ ਸਚੀ ਰੋਣਾ ਆ ਗਿਆ ਦਰਦ ਭਰੀ ਕਹਾਣੀ ਸੁਣ ਕੇ ਵਾਹਿਗੁਰੂ ਜੀ ਤੁਹਾਡੇ ਸਾਰੀਆ ਉਪਰ ਮੇਹਰ ਭਰਿਆ ਹੱਥ ਰੱਖਣ ਜੀ ਤੇ ਦੋਨਾ ਮਾਂ ਬੇਟੀ ਨੂੰ ਵੀ ਲੰਬੀਆ ਉਮਰਾ ਬਖਸ਼ਣ 🙏🏻🙏🏻🤲🤲🤲🤲🤲🤲🙏🏻🙏🏻😭😭😭😭😭😭🙏🏻🙏🏻

  • @GurnamSingh-tz2kv
    @GurnamSingh-tz2kv 3 месяца назад +8

    ਸਰਦਾਰ ਗੁਰਪ੍ਰੀਤ ਸਿੰਘ ਜੀ ਤੁਸੀਂ ਇਸ ਧਰਤੀ ਤੇ ਦੂਜਾ ਰੱਬ ਐ ਕਿਤੇ ਤੁਹਾਡੇ ਦਰਸ਼ਨ ਹੌ ਏ ਤਾਂ ਮੈਂ ਵੀਰ ਜੀ ਦੇ ਚਰਨ ਜ਼ਰੂਰ ਪਰਸਨਏ ਧੰਨ ਆ ਤੁਸੀਂ ਵੀਰ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SimiThind-l3x
    @SimiThind-l3x Месяц назад

    ਵਾਹਿਗੁਰੂ ਜੀ ਪਿੰਡ ਹਸਨਪੁਰ ਵਿੱਚ ਰੱਬ ਵੱਸਦਾ ਗੁਰਪ੍ਰੀਤ ਸਿੰਘ ਵੀਰ ਜੀ ਤਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @karamjeetsingh4567
    @karamjeetsingh4567 2 месяца назад +1

    ਵਾਹਿਗੁਰੂ ਇਸ ਸੰਸਥਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @prettykhurana2474
    @prettykhurana2474 3 месяца назад +36

    ਉਸ ਦਰਿੰਦੇ ਨੂੰ ਜ਼ਰੂਰ ਸਜਾ ਦਿਓ ਜਿਸਨੇ ਮਾਸੂਮ ਬੱਚੀ ਦੀ ਜਿੰਦਗੀ ਬਰਬਾਦ ਕਰ ਦਿੱਤੀ

  • @neelamdhiman687
    @neelamdhiman687 3 месяца назад +42

    ਵਾਹਿਗੁਰੂ ਜੀ ਸਬ ਨੂੰ ਸੁਮੱਤ ਬਖਸ਼ਣ 🙏

  • @gursevakpannu6302
    @gursevakpannu6302 2 месяца назад +5

    Gurpreet veer ji tuc is kaljugi duniya ch rabb Da roop ho tuc great ho roshni nu school ch padn bhej dena ji rabb tuhadi lambi Umar kare 👍

  • @sarabjeetkaur5204
    @sarabjeetkaur5204 3 месяца назад +3

    ਸਲਾਮ ਹੈ ਵੀਰ ਤੁਹਾਨੂੰ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ 🙏🙏🙏🙏

  • @paramjitdhillon136
    @paramjitdhillon136 3 месяца назад +11

    ਦਰਿੰਦੇਂ ਤਾਂ ਘਰਾਂ ਵਿੱਚ ਹੀ ਬਹੁਤ ਬੈਠੇ ਆ
    ਕੋਈ ਵੀ ਰੋਸ਼ਨੀ ਸੁਰੱਖਿਅਤ ਨਹੀਂ ਹਰ ਕੁੜੀ
    ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾਂ ਕਰਨਾ ਪੈਂਦਾ ਹੈ
    ਜਿਹੜੀਆਂ ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੀ

    • @loveme6067
      @loveme6067 3 месяца назад

      Saach dasna pena..chaheh Gaar waleh hoon,varpna sari Zindagi Puch tati reheh gi..
      Past is a prison cell ..U have to come out from it..such painful memories will return back in Ur old age .so pls don't protect them . expose Karo.. educates other innocent defenseless victims..just like Roshni🙏

  • @lakhwindersharma1583
    @lakhwindersharma1583 2 месяца назад +1

    Waheguru tuhanu chardi kla vich rakhe veere

  • @punjabistudypoint6344
    @punjabistudypoint6344 2 месяца назад +3

    ਵਾਹਿਗੁਰੂ ਜੀ,ਵੀਰ ਗੁਰਪ੍ਰੀਤ ਸਿੰਘ ਨੂੰ ਹੋਰ ਸਮਰੱਥ ਬਣਾਉਣ ।

  • @RanjitKaur-me8hi
    @RanjitKaur-me8hi 3 месяца назад +7

    ਇਹਨਾਂ ਦਰਿੰਦੇ ਲੋਕਾਂ ਨੂੰ ਪੰਜਾਬ ਹੀ ਕਿਉਂ ਦਿਖਿਆ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਇਹਨਾਂ ਨੇ ਰੋਸ਼ਨੀ ਅਤੇ ਉਸ ਦੀ ਮਾਂ ਨੂੰ ਪੰਜਾਬ ਵੱਲ ਨੂੰ ਭੇਜ ਦਿੱਤਾ ਹੈ ਇਸ ਤੋਂ ਵੱਡਾ ਹੋਰ ਕਿਆ ਕਲਯੁੱਗ ਹੋ ਸਕਦਾ ਹੈ

  • @SandeepKhattra
    @SandeepKhattra 3 месяца назад +8

    ਅਜਿਹੇ ਘਟੀਆ ਲੋਕ ਇਨਸਾਨੀਅਤ ਦੇ ਨਾਂ ਕਲੰਕ ਹਨ

  • @Lachhmanfateh
    @Lachhmanfateh 3 месяца назад +8

    ਦਿਲੋਂ ਪਿਆਰ ਸਤਿਕਾਰ ਗੁਰਪਰੀਤ ਸਿੰਘ ਬਾਈ ਜੀ,, ਜੁੱਗ ਜੁੱਗ ਜੀਓ,, ਰੱਬ ਤੰਦਰੁਸਤੀ ਦੇਵੇ ਤੁਹਾਨੂੰ,, ਅੱਖਾਂ ਚੋਂ ਪਾਣੀ ਆ ਗਿਆ ਵੀਡਿਓ ਵੇਖ਼ ਕੇ, 😢

  • @harjinderkaur5259
    @harjinderkaur5259 Месяц назад

    ਧੰਨ ਵੀਰ ਤੁਸੀਂ ਧੰਨ ਤੇਰੀ ਕਮਾਈ ਸਿਰ ਝੁਕਦਾ ਤੇਰੇ ਅੱਗੇ 🙏🙏

  • @ParminderKaur-ni7sl
    @ParminderKaur-ni7sl 2 месяца назад

    ਵੀਰ ਜੀ ਵੀਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਚ ਰੱਖਣ ❤❤

  • @JitSharan
    @JitSharan 2 месяца назад

    Waheguru sache patshaa thodi Umar bahut bahut lambi kre ...te tadrusti bakshe ...tusi dooja rabb hoo 🙏 besaharya layi

  • @HarvindraSing-n3m
    @HarvindraSing-n3m 2 месяца назад +2

    ਸ਼੍ਰੀ ਵਾਹਿਗੁਰੂ ਸਾਹਿਬ ਜੀ ਬੱਚੀ ਅਤੇ ਗੁਰਪ੍ਰੀਤ ਭਾਜੀ ਤੇ ਭਾਜੀ ਦੀ ਸਾਰੀ ਟੀਮ ਨੂੰ ਹਮੇਸ਼ਾ ਤੰਦਰੁਸਤੀ ਤੇ ਚੜਦੀਕਲਾ ਬਖ਼ਸ਼ਿਸ਼ ਕਰਨੀ ਜੀ ਅਤੇ ਸਮਾਜ ਵਿਚ ਇਸ ਤਰ੍ਹਾਂ ਦੇ ਦਰਿੰਦੇਆਂ ਨੂੰ ਸੀਧੀ ਫਾਂਸੀ ਦੀ ਸਜ਼ਾ ਆਵਾਮ ਦੇ ਵਿਚ਼ਕਾਰ ਭਰੇ‌ ਚੌਂਕ ਵਿੱਚ ਦਿਤੀ ਜਾਵੇ। ਤਾਂ ਜੋ ਦੋਬਾਰਾ‌‌ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ। ਵਾਹਿਗੁਰੂ ਵਾਹਿਗੁਰੂ ਧੰਨ ਸ਼੍ਰੀ ਵਾਹਿਗੁਰੂ ਸਾਹਿਬ ਜੀ।‌‌‍‌ਸਭਨਾਂ ਨੂੰ ਸੁਮੱਤ ਬਖਸ਼ਣ ਜੀ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @KulwantsinghSingh-k3d
    @KulwantsinghSingh-k3d 3 месяца назад +2

    ਵੀਰੇ ਤੈਨੂੰ ਰੱਬ ਚੜ੍ਹਦੀ ਕਲਾ ਵਿਚ ਰੱਖਣ
    ਤੁਹਾਨੂੰ ਦੇਖ ਕੇ ਲੱਗਦਾ ਰੱਬ ਹੈਗਾ ਬਾਬਾ ਜੀ ਤੇਰੀ ਲੰਮੀ ਉਮਰ ਬਖਸ਼ੇ ❤❤❤❤😊

  • @arvinderkaur3237
    @arvinderkaur3237 Месяц назад

    Veer jee tuhada naam jugga tak rahega waheguru jee hor sewa da bal bashan tundrusti bakshan

  • @jaswinderkaur4765
    @jaswinderkaur4765 3 месяца назад +3

    ਸਰਕਾਰਾ ਮਾੜੇ ਕੰਮ ਕਰਨ ਵਾਲੇ ਨੂੰ ਸਜ਼ਾ ਨਹੀਂ ਦੇ ਰਹੀਆਂ।ਇਸ ਲਈ ਮਾੜੇ ਕੰਮ ਕੀਤੇ ਜਾ ਰਹੇ ਹਨ। ਗੁਰਪ੍ਰੀਤ ਵੀਰ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ।

  • @Harleenjotkaurkaur
    @Harleenjotkaurkaur 3 месяца назад +6

    ਵਾਹਿਗੁਰੂ ਜੀਉ ਸਭ ਦਾ ਭਲਾ ਕਰਨਾ

  • @rakeshsingla2863
    @rakeshsingla2863 2 месяца назад

    ਬਹੁਤ ਹੀ ਰੋਣ ਵਾਲੀ ਵੀਡੀਓ ਗੁਰਪ੍ਰੀਤ ਜੀ ਤੁਸੀਂ ਰੱਬ ਰੂਪੀ ਮਨੁੱਖ ਹੋ ਨਹੀਂ ਦੇਖ ਹੁੰਦੀ ਵੀਡੀਓ ਰੱਬ ਮੇਹਰ ਕਰੇ

  • @sarwankumar7723
    @sarwankumar7723 3 месяца назад +22

    आप भगवान रूप हो सर जी

  • @satpalkaur179
    @satpalkaur179 2 месяца назад

    Waheguru g tere ser te hamesa apna mehar bharia hath rakhna tere vich rabb vadda veer g

  • @rajwinder6734
    @rajwinder6734 2 месяца назад +1

    Tusi Sanu God nazer aude oh❤❤

  • @RanjeetSandhu-ne4wr
    @RanjeetSandhu-ne4wr 3 месяца назад +10

    ਸ਼ਬਦ ਮੁੱਕ ਗਏ 👏👏👏👏

  • @rajnikumar9353
    @rajnikumar9353 2 месяца назад +3

    Veer ji great ho tusi great ho tusi great ho tusi great ho tusi great

  • @PreetKaur-zm1mj
    @PreetKaur-zm1mj 3 месяца назад +4

    Veer di seva nu kot kot Namshkar hai🙏

  • @ManakWraich
    @ManakWraich 3 месяца назад +10

    Sahib sri Guru Nanak dev ji warga koi Guru na hoya na Hovega
    Dhan Guru Nanak dev ji mehar kro ap ❤❤❤❤❤

  • @Kavitakyshap
    @Kavitakyshap Месяц назад

    Gurpreet g aapko wahe guru hamesa chadi kla te rkha

  • @baljinderkaurkhehra8184
    @baljinderkaurkhehra8184 2 месяца назад

    ਵੀਰ ਗੁਰਪਰੀਤ ਸੱਚੀਂ ਰੱਬ ਤੋਂ ਘੱਟ ਨਹੀ ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜਦੀ ਵਿਚ ਰੱਖਣਾਂ🙏❤

  • @ReenaKaur-o6u
    @ReenaKaur-o6u 2 месяца назад

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖਿਓ ਬੱਚੀ ਤੇ ਮਾ ਤੇ 🎉 ਵੀਰ ਜੀ ਨੂੰ ਸਲਾਮ 🎉 ਬਾਬਾ ਦੀਪ ਸਿੰਘ ਜੀ ਹਮੇਸ਼ਾਂ ਆਪ ਜੀ ਕ੍ਰਿਪਾ ਬਣਾਈ ਰੱਖਣ👏👏👏👏

  • @amandeepkaur-xc5uc
    @amandeepkaur-xc5uc 2 месяца назад +2

    ਕਿਰਪਾ ਕਰਕੇ ਬੱਚੀ ਮੈਨੂੰ ਦੇ ਦਿਓ ਜੀ ਅਸੀ ਇੱਕ ਜਿਮੀਦਾਰ ਪਰਵਾਰ ਆ ਜੀ ਕਿਰਪਾ ਕਰਕੇ ਦੇ ਦਿਓ ਬੱਚੀ ਵੀਰ ਜੀ ਮੇਰੀ ਸੁਨੀ ਗੋਦ ਹਰੀ ਹੋ ਜਾਵੇਗੀ ਅਸੀ ਬੱਚੀ ਦਾ ਪਾਲਣ ਪੋਸ਼ਣ ਚੰਗੀ ਤਰਾ ਕਰ ਸਕਦੇ ਆ ਜੀ ਸਾਡੇ ਲੲਈ ਇਹ ਇੱਕ ਧੀ ਨਹੀ ਪੁਤਰ ਹੀ ਹੋਵੇਗੀ ਗੁਰਪਰੀਤ ਵੀਰ

  • @pinnupinnu7641
    @pinnupinnu7641 2 месяца назад +1

    Waheguru ji Waheguru ji Waheguru ji Waheguru ji Waheguru Ji Waheguru ji Waheguru ji Waheguru Ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏

  • @Waheguru-cd7kw
    @Waheguru-cd7kw 2 месяца назад +2

    ਸਤਿ ਸ਼੍ਰੀ ਆਕਾਲ ਜੀ 🙏 ਬੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਸਾਰੀ ਟੀਮ ਨੂੰ

  • @SukhwinderSingh-tj9vv
    @SukhwinderSingh-tj9vv 3 месяца назад +3

    ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ

  • @VSingh590
    @VSingh590 3 месяца назад +6

    ਕੱਲਜੁਗ ਦੇ ਟਾਈਮ ਵਿੱਚ ਪਰਮਾਤਮਾ ਨੇ ਫਰਿਸ਼ਤਾ ਬਣਾ ਕੇ ਭੇਜਿਆ ਗੁਰਪ੍ਰੀਤ ਵੀਰਾ ਤਹਾਨੂੰ ਲੱਖ ਵਾਰੀ ਸਲਾਮ ਵੀਰੇ ਸਿਰ ਚੁੱਕਦਾ ਤੁਹਾਡੇ ਚਰਨਾਂ ਵਿੱਚ❤❤😢😢

  • @MOHINDER-PAL-KAUR-CHAHAL
    @MOHINDER-PAL-KAUR-CHAHAL Месяц назад

    ਜਿਉਂਦਾ ਰਹਿ ਪੁੱਤਰਾ ❤

  • @channyjhajj5243
    @channyjhajj5243 2 месяца назад +3

    Sab to vaddi sewa🙏🙏🙏

  • @harryrajput164
    @harryrajput164 2 месяца назад +2

    Rab tuhanu bhut chardi kla vich rkhe paji God bless you both

  • @surjitkaur6517
    @surjitkaur6517 2 месяца назад +6

    ਧੰਨ ਹੋ ਗੁਰਮੁਖੋ ਤੁਸੀਂ।ਅਸੀਸਾਂ ਲੈ ਰਹੇ ਹੋ।

  • @noorsingh7397
    @noorsingh7397 3 месяца назад +5

    ਵੀਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਪਣੇ ਦੇਸ਼ ਵਿੱਚ ਧਰਮ ਹੈ ਹੀ ਨਹੀਂ ਕੁਝ ਕੁ ਪਰਸੈਂਟ ਲੋਕ ਨੇ ਜਿਹੜੇ ਧਰਮੀ ਨੇ ਬਾਕੀ ਧਰਮ ਦੇ ਨਾਂ ਤੇ ਸਿਰਫ ਲੜਾਈਆਂ ਨੇ ਦੰਗੇ ਨੇ ਧਰਮੀ ਲੋਕ ਇਦਾਂ ਨਹੀਂ ਕਰ ਸਕਦੇ ਜੇ ਸਾਰੇ ਇੰਡੀਆ ਵਿੱਚ ਲੋਕ ਵਾਕਈ ਧਰਮੀ ਹੋਣ ਤਾਂ ਉਹ ਇਦਾਂ ਦੇ ਪਾਪ ਨਾਲ ਕਮਾਉਣ ਸਿਰਫ ਧਰਮੀ ਕਹਿਣ ਨਾਲ ਕੁਝ ਨਹੀਂ ਹੁੰਦਾ ਅਸੀਂ ਧਰਮੀ ਬਣੀਏ ਮੈਂ ਵੀ ਵਿਚੀ ਆ ਤੇ ਪਰਮਾਤਮਾ ਕਿਰਪਾ ਕਰੇ ਸਾਰੇ ਪੰਥ ਨੂੰ ਚੜਦੀ ਕਲਾ ਚ ਰੱਖੇ ਸਾਨੂੰ ਭੁੱਲੇ ਭਟਕਿਆਂ ਨੂੰ ਆਪਣੇ ਚਰਨਾਂ ਚ ਥਾਂ ਦੇਵੇ

  • @GurjinderTiwana-gu8or
    @GurjinderTiwana-gu8or 2 месяца назад

    Waheguru ji waheguru ji waheguru ji waheguru ji waheguru ji

  • @Asmrfoodiess
    @Asmrfoodiess 2 месяца назад +1

    Veer ji parmeshwar tuhanu bahut barkt deve. God bless you. Kyu ki tuhade jaise log bahut ght ne is duniya te.

  • @RamandeepKaurDhami
    @RamandeepKaurDhami 2 месяца назад +2

    Waheguru ji veere nu tandrusti bakhse,❤

  • @NarinderKaur-lo5vv
    @NarinderKaur-lo5vv 3 месяца назад +6

    Az words nhi mil rhe.... waheguru g tu hi rahka hai punjab da...🙏🙏

  • @Mrsbhartbhaj
    @Mrsbhartbhaj 2 месяца назад

    Sar ji tusi te rab hi ho jo dukhiya nu dekhde ho parmatma tuhadi Umar lambi kare par jo es bachi naal hoiya hor kise de naal na hobe sun ke Rona hi aa giya sar g 😢