ਖਿੱਲਰ ਗਈ ਪਾਰਟੀ ! ਕਰਤਾ ਇੱਕ ਪਾਸਾ ਸੁਖਬੀਰ ਨੇ ! ਨਵਾਂ ਮੋੜ ਨਰਾਜ਼ਾਂ ਦੇ ਐਲਾਨ ਨਾਲ…Punjab Television

Поделиться
HTML-код
  • Опубликовано: 30 сен 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 458

  • @user-ci6zp6ud9
    @user-ci6zp6ud9 3 месяца назад +41

    ਜਿਵੇਂ ਹੀ ਪਤਾ ਲਗਿਆ ਸ਼ਹਿਰ ਅੰਨਿਆਂ ਦਾ ਹੈ,,
    *ਮੈਂ ਸ਼ੀਸ਼ੇ ਵੇਚਣੇ ਬੰਦ ਕਰ ਦਿੱਤੇ*

  • @baljitsingh6957
    @baljitsingh6957 3 месяца назад +36

    ਜਿਹੜੀ ਪਾਰਟੀ ਦਾ ਲੀਡਰ ਤੇ ਮੁੱਖ ਮੰਤਰੀ ਦਸ ਖਜੂਰਾਂ ਦੇ ਬੂਟੇ ਲਿਆਉਣ ਲਈ ਏਨਾ ਗਿਰ ਜਾਂਦਾ ਹੈ ਕਿ ਉਹ ਬਾਹਰ ਜਾਕੇ ਬੂਟੇ ਲਿਆਉਣ ਲਈ ਕਿਸੇ ਮੰਤਰੀ ਨੂੰ ਕਹਿ ਰਿਹਾ ਹੈ। ਫਿਰ ਉਸ ਪਾਰਟੀ ਦਾ ਹਾਲ ਤਾਂ ਇਹੋ ਜਿਹਾ ਹੀ ਹੋਣਾ ਚਾਹੀਦਾ ਸੀ।

    • @jatindersingh-fj7vl
      @jatindersingh-fj7vl 3 месяца назад

      ਇਹ ਇੱਕਲੇ ਬੁਟੇ ਨਹੀ ਸੁਣਿਆਂ ਹੈ ਘੋੜੇ ਵੀ ਲੇ ਕੇ ਆਏ ਸੀ ਇਹ ਲੀਡਰ ਇਥੋਂ ਤੱਕ ਕਿ ਮੋਦੀ ਵੀ ਬਿਨਾਂ ਦੱਸੇ ਨਵਾਜ਼ ਸ਼ਰੀਫ਼ ਦੇ ਘਰ ਵਿਆਹ ਦਾ ਸ਼ਗਨ ਪਾਉਣ ਚਲਾ ਗਿਆ ਸੀ ਤੇ ਨਾਲ ਹੀ ਪੁਲਵਾਮਾ ਸਟਰਾਇਕ ਵੀ ਕਰਾ ਤਾ ਕਿ ਯਕੀਨ ਕਰੀਏ ਇਹ ਨਾ ਭਾਰਤ ਦੇ ਠੇਕੇਦਾਰਾਂ ਤੇ

  • @user-ci6zp6ud9
    @user-ci6zp6ud9 3 месяца назад +49

    ਵਿਰਾਸਤ ਚ ਜਿਨਾਂ ਨੂੰ ਮਿਲੀ ਹੋਵੇ ਪੁਰਖਾਂ ਦੀ ਦੌਲਤ
    *ਉਹਨਾ ਨੂੰ ਮੇਹਨਤ ਦੇ ਤਜ਼ਰਬੇ ਨਹੀਂ ਆਇਆ ਕਰਦੇ*

  • @alwindersingh3274
    @alwindersingh3274 3 месяца назад +24

    ਅਕਾਲੀ ਦਲ ਨੂੰ ਬਚਾਉਣ ਗਲ ਕਰੋ ਬਾਦਲ ਪਰਿਵਾਰ ਨੂੰ ਬਚਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ

  • @mohindersidhu4659
    @mohindersidhu4659 3 месяца назад +52

    ਅਕਾਲੀ ਦਲ ਚੋਂ ਵੱਖ ਹੋਏ ਸਾਰੇ ਹੀ ਸਿਆਸੀ ਲੀਡਰਾਂ ਨੂੰ ਇਹ ਭੁਲੇਖਾ ਹੈ ਕਿ ਅੱਡ ਹੋਣ ਵਾਲੇ ਸਾਰੇ ਲੀਡਰ ਆਪਣੇ ਆਪ ਨੂੰ ਬਹੁਤ ਹੀ ਵਧੀਆ ਤੇ ਦੁੱਧ ਧੋਤੇ ਸਮਝ ਰਹੇ ਹਨ। ਲੋਕਾਂ ਦੀਆਂ ਨਜ਼ਰਾਂ ਵਿੱਚ ਸਾਰੀਆਂ ਗਲਤੀਆਂ ਦੇ ਜ਼ਿੰਮੇਵਾਰ ਸੁਖਵੀਰ ਸਿੰਘ ਬਾਦਲ ਧੜਾ ਅਤੇ ਅਲੱਗ ਹੋਇਆ ਧੜਾ ਬਰਾਬਰ ਦੇ ਜ਼ਿੰਮੇਵਾਰ ਹਨ। ਲੋਕ ਦੋਵੇਂ ਧੜਿਆਂ ਦੀਆਂ ਚਾਲਾਂ ਨੂੰ ਬਾਖੂਬੀ ਸਮਝਦੇ ਹਨ। ਅਕਾਲੀ ਲੀਡਰੋ,ਅਕਲ ਤੋਂ ਕੰਮ ਲੈ ਕੇ ਆਪਣੀ ਹੋਂਦ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਸੋਚ ਵਿਚਾਰ ਕਰਕੇ ਸੁਚਾਰੂ ਫ਼ੈਸਲਾ ਲਉ। ਨਹੀਂ ਤਾਂ ਤੁਸੀਂ ਦੋਵੇਂ ਧੜੇ ਅੱਖਾਂ ਚ ਘਸੁੰਨ ਦੇ ਦੇ ਰੋਵੋਗੇ। ਵਾਹਿਗੁਰੂ ਸੁਮੱਤ ਬਖ਼ਸ਼ੇ।

  • @BaljeetSingh-wi1tu
    @BaljeetSingh-wi1tu 3 месяца назад +23

    ਜੇ ਅਕਾਲੀ ਦਲ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਗਧਿਆਂ ਤੇ ਚੜਾ ਕੇ ਤੁਰਦਾ ਹੈ ਤਾਂ ਅਕਾਲੀ ਦਲ ਦੇ ਪ੍ਰਧਾਨ ਕੀ ਢੇਕੇ ਲਗਦੇ ਆ ਕਿ ਇਹਨਾਂ ਨੂੰ ਘੋੜੇ ਚੜਾਇਆ ਜਾਵੇ।ਅਕਾਲੀ ਦਲ ਜਿਸ ਟਾਹਣੇ ( ਸਿਖ ਸੰਸਥਾਵਾਂ)ਤੇ ਬੈਠਾ ਸੀ, ਲਗਾਤਾਰ ਉਸੇ ਨੂੰ ਵਢਦਾ ਰਿਹੈ।ਰਿਜ਼ਲਟ ਸਾਹਮਣੇ ਹੈ।

    • @gursewakdhillon2621
      @gursewakdhillon2621 3 месяца назад

      Ena dhi kisa ek adha nam tha samti hai

    • @InderjeetChahal-lb2gx
      @InderjeetChahal-lb2gx 3 месяца назад

      🥀੧ਓ🥀 ... ਜੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੇਹਾ ਇਮਾਨਦਾਰ , ਨਿਰਪੱਖ ਤੇ ਬੇ ਦਾਗ਼ ਇਨਸਾਨ ਇਨ੍ਹਾਂ ਦੋਵਾਂ ਧੜ੍ਹਿਆਂ ਕੋਲ ਕੋਈ ਹੈ ਫਿਰ ਤੇ ਅਕਾਲੀ ਦਲ ਬਚ ਸਕਦਾ ਹੈ ਨਹੀ ਤੇ ਬੇੜਾ ਡੁੱਬਿਆਂ ਈ ਡੁੱਬਿਆਂ ... !!! ਰੱਬ ਰਾਖਾ ... !!! ਚੈਹਿਲ ੭੫੮੯੩੦੦੩੧੩

  • @sandhu3507
    @sandhu3507 3 месяца назад +66

    ਲਗਾਤਾਰ 5 ਚੋਣਾ ਹਾਰਨ ਤੋਂ ਬਾਅਦ ਵੀ ਬੇਸ਼ਰਮ ਸੁਖਬੀਰ ਬਾਦਲ ਖਾਲੀ ਦਲ ਬਠਿੰਡਾ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀ,
    ਦੁਰ ਲਾਹਨਤ ਬੇਸ਼ਰਮ ਸੁਖਬੀਰ ਤੇਰੇ ਜੰਮਣ ਦੇ

  • @butasingh3821
    @butasingh3821 3 месяца назад +15

    ਜਦੋਂ ਅਕਾਲੀ, ਭਾਜਪਾ ਸਰਕਾਰ ਸੀ, ਉਸ ਵੇਲੇ ਲੋਕਾਂ ਨਾਲ ਧੱਕਾ ਹੁੰਦਾ ਸੀ,,, ਜਿਹੜੇ ਅੱਜ ਬਾਦਲਾਂ ਵਿਰੋਧੀ(, ਜਲੰਧਰ) ਵਿੱਚ ਬੈਠੇ ਹੋਏ ਹਨ, ਉਸ ਵਕਤ ਚੁੱਪ ਕਿਉਂ ਸੀ,,

  • @punjabsingh4973
    @punjabsingh4973 3 месяца назад +19

    ਰੰਧਾਵਾ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਛਡਣ ਲਈ ਤਿਆਰ ਨਹੀ ਹਨ ਬਾਦਲ ਨੂੰ ਜਬਰਦਸਤੀ ਲਹ ਦੇਣਾ ਚਾਹੀਦਾ ਹੈ ਮੇ ਇਸ ਗੱਲ ਨਾਲ ਸਹਿਮਤ ਹਾ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

    • @GurdeepSingh-iv4up
      @GurdeepSingh-iv4up 3 месяца назад

      ❤❤ ਜੇ ਇਹ ਕੰਮ ਹੋਜੇ ਤੇ sgpc ਦਾ ਪ੍ਰਧਾਨ ਕੋਈ ਸਖਤ ਤੇ ਸਿੱਖੀ ਦੇ ਲਈ ਮਰ ਮਿਟਣ ਮਿਲ ਜਾਵੇ ਤਾਂ SAD ਦੇ ਨਾਮ ਨਾਲੋਂ ਬਾਦਲ ਲਹਿ ਜਾਵੇ , ਤਾਂ ਸਿੱਖੀ ਤੇ ਪੰਜਾਬ ਦੇ ਨਾਮ ਸਿਖਰਾਂ ਤੇ ਚਮਕਣ ਲੱਗ ਜਾਵੇਗਾ

  • @dansinghmannmann3456
    @dansinghmannmann3456 3 месяца назад +46

    ਸਰਦਾਰ ਜਗਤਾਰ ਸਿੰਘ ਕਿਹੜੇ ਸੀਨੀਅਰ ਲੀਡਰ ਲਾਲਚੀ ਲੀਡਰ ਕਹੋ ਏਨਾ ਸਾਰਿਆ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ ਜੀ

  • @GGG-xo9ec
    @GGG-xo9ec 3 месяца назад +41

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜੋ ਜੁੰਮੇਵਾਰ ਹਨ ਉਹਨਾ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੈ

  • @GurmeetSingh-dt1lc
    @GurmeetSingh-dt1lc 3 месяца назад +11

    ਪਿਉ ਨੇ ਪ੍ਰਧਾਨਗੀ ਲਈ ਪਾਰਟੀ ਤੋੜ ਦਿੱਤੀ ਸੀ ਤੇ ਪੁੱਤ ਕਿਹੜਾ ਘੱਟ ਹੈ ਇਹ ਹੁਣ ਬਾਦਲ ਪ੍ਰਾਪਟੀ ਪਾਰਟੀ ਦਾ ਪ੍ਰਧਾਨ ਹੈ ਅਕਾਲੀ ਨਾਂਮ ਖਤਮ ਹੋ ਗਿਆ ਹੈ ਬਾਬਾ ਖੜਕ ਸਿੰਘ ਜੀ ਵਰਗੇ ਮਹਾਨ ਪ੍ਰਧਾਨ ਚਾਹੀਦੇ ਹਨ ਧਨਵਾਦ ਜੀ

  • @hksingh27
    @hksingh27 3 месяца назад +8

    ਅੱਜ ਹਮੀਰ ਸਿੰਘ ਦੇ ਵਿਚਾਰ ਪੂਰੇ ਨਿਰਪੱਖ ,ਤੇ ਸਹੀ ਹਨ।ਸੁਖਬੀਰ ਬਾਦਲ ਜਿੰਨਾ ਦੋਸ਼ੀ ਹੈ ,ਉਨੇ ਤੇ ਉਸ ਤੋਂ ਵੱਧ ਇਹ ਸਾਰੇ ਦੋਸ਼ੀ ਹਨ।ਵੱਡੀ ਗੱਲ ਇਹ ਬੀਜੇਪੀ ਦੇ ਰੱਥ ਚ ਬਹਿ ਕੇ ਆਏ ਹਨ।ਉਹਦਾ ਚਾਲਕ ਭਾਂਵੇ ਵਿੱਚੇ ਬੈਠਾ ਹੋਵੇ।

  • @Kiranpal-Singh
    @Kiranpal-Singh 3 месяца назад +50

    ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !

  • @baljitsingh6957
    @baljitsingh6957 3 месяца назад +32

    ਦੂਜੇ ਧੜੇ ਨੂੰ ਮਨਪ੍ਰੀਤ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਣਾ ਚਾਹੀਦਾ ਹੈ।

    • @hsingh9180
      @hsingh9180 3 месяца назад +1

      Oh tan aap chor a, bas junior badal hi lala

    • @ShamsherSingh-k6b
      @ShamsherSingh-k6b 3 месяца назад +2

      ਮੀਟਿੰਗ ਵਿੱਚ ਤਾਂ ਇਯਾਲੀ ਗੈਰ ਹਾਜ਼ਰ ਸੀ , ਪ੍ਰਧਾਨ ਕਿੱਦਾਂ ਬਣੂੰ? ਲਗਦਾ ਇਆਲੀ ਵੀ ਸਿਰਫ ਛੇੜ ਛੇੜਕੇ ਚੁੱਪ ਹੋ ਗਿਆ।

    • @gurdeepsingh1403
      @gurdeepsingh1403 3 месяца назад

      Pardhangi AMRITPAL Singh nu milegi....

  • @AmrikSingh-vy7rr
    @AmrikSingh-vy7rr 3 месяца назад +34

    ਅਕਾਲੀ ਦਲ ਬਾਦਲ ਦਾ ਬੇੜਾ ਗਰਕ ਕਰਨ ਵਾਲੇ ਭੂੰਦੜ ਸਾਬ ਹਨ❤❤❤

    • @hsingh9180
      @hsingh9180 3 месяца назад

      Jo badal aap ghodi banea reha rss agge ohda ki?

    • @F0RTNIEfor3ver
      @F0RTNIEfor3ver 3 месяца назад +1

      िਪਛਲੇ ਸਮੇਂ ਦਾ ਇਤਹਾਸ ਹੈ िਕ ਜਦੋਂ ਪਾਰਟੀ ਪ੍ਧਾਨ ਤੇ ਬੇिਵਸ਼ਵਾਸ਼ੀ ਹੋ ਜਾਂਦੀਂ ਸੀ,ੳੁਸ ਸਮੇਂ ਪ੍ਧਾਨ िਕਸੇ ਧਰिਮਕ ਸਖਸੀਅਤ ਕੋਈ ਗੁਰਮਖ ਸੰਤ िਚਹਰਾ ਬਣਾ िਦਤਾ ਜਾਂਦਾ ਸੀ,िਜਵੇਂ ਸੰਤ ਫਤिਹ िਸੰਘ,ਸੰਤ ਚਨਣ िਸੰਘ,ਸੰਤ ਲੌਂਗੋਵਾਲ ,ਸੋ ਐਸਾ ਕਰਨ ਤੇ ਪੰਥ ਦੁਬਾਰਾ ਇਕ ਝੰਢੇ ਹੇਠ ਇਕਠਾ ਹੋ ਜਾਂਦਾ ਸੀ,ਸੰਕਟ ਤਾਂ िਸਰਫ ਪ੍ਧਾਨਗੀ ਕਰਕੇ ਹੈ,ਬਗਾਵਤ ਲੰਮੇ ਸਮੇ ਤੋਂ ਇਸੇ ਕਰਕੇ ਹੋ ਰਹੀ ਹੈ,िਜਵੇ ਬ੍ਹਹਮਪੁਰਾ,ਢੀਂਢਸਾ ਗਰੁਪ,ਬੀਬੀ ਜੰਗੀਰ ਕੌਰ,ਇਅਾਲੀ ਅਾਦ

  • @ShamsherSingh-k6b
    @ShamsherSingh-k6b 3 месяца назад +7

    ਸੁਖਬੀਰ ਸਿੰਘ ਬਾਦਲ ਭਾਜਪਾ ਦੇ ਵਿਰੁੱਧ ਬੋਲ ਰਿਹਾ ਤੇ ਬੀਬੀ ਬਾਦਲ ਕਹਿ ਰਹੀ ਆ ਕਿ ਲੋਕ ਸਭਾ ਦਾ ਸਪੀਕਰ ਭਾਜਪਾ ਦਾ ਹੋਣਾ ਚਾਹੀਦਾ, ਪਹਿਲਾਂ ਦੋਵੇਂ ਜੀਅ ਸਲਾਹ ਕਰ ਲੈਣ ........

  • @Kiranpal-Singh
    @Kiranpal-Singh 3 месяца назад +19

    ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ……
    *ਸੁਖਬੀਰ ਬਾਦਲ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !

  • @bakhshishsinghgill2441
    @bakhshishsinghgill2441 3 месяца назад +4

    ਸਿੱਖਾਂ ਵੱਲੋਂ ਦੋਵਾਂ ਧੜਿਆਂ ਨੂੰ ਨਿਕਾਰ ਦਿੱਤਾ ਹੋਇਆ ਹੈ।ਇਸ ਵਾਸਤੇ ਇਹਨਾ ਦੋਵਾਂ ਧੜਿਆਂ ਵਿੱਚ ਸ਼ਾਮਲ ਲੋਕਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ।ਜਿਹੜੀ ਬਲਾਤਕਾਰੀ ਸਾਧ ਨੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਹਿਨੀ ਸੀ ਉਹ ਸੁਖਬੀਰ ਵੱਲੋਂ ਤਿਆਰ ਕਰਵਾਈ ਗਈ ਸੀ ਪਰ ਉਹ ਪੁਸ਼ਾਕ ਚੰਦੂਮਾਜਰਾ ਬਲਾਤਕਾਰੀ ਸਾਧ ਨੂੰ ਦੇਣ ਗਿਆ ਸੀ।ਇਸ ਵਾਸਤੇ ਇਹਨਾ ਦੋਵੇ ਧਿਰਾਂ ਦੇ ਲੀਡਰ ਕੌਮ ਦੇ ਗਦਾਰ ਹਨ।

  • @KewalSingh-lp4fp
    @KewalSingh-lp4fp 3 месяца назад +28

    ਅਤਿ ਦੁੱਖ ਦਾਈ ਹਾਲਾਤ ਹਨ ਸਿੱਖ ਸਿਆਸਤ ਦੀ ਧਰੋਹਰ ਅਕਾਲੀ ਦਲ ਆਪਣੇ ਪਿਛਲੇ ਲਏ ਗਲਤ ਪੈਤੜਿਆਂ ਕਰਕੇ ਹੋਂਦ ਦੇ ਖਾਤਮੇ ਦਿਹਾਨੇ ਤੇ ਪੁੱਜ ਗਿਆ ਹੈ।

  • @canada7230
    @canada7230 3 месяца назад +5

    ਇਕ ਧੜਾ ਬਾਦਲ ਪਰਿਵਾਰ ਨੂੰ ਬਚਾਉਣ ਲੱਗਾ ਹੋਇਆ ਹੈ ! ਪਾਰਟੀ ਚਾਹੇ ਸਾਰੀਆ ਚੋਣਾ ਹਾਰ ਜਾਵੇ ! ਪਰ ਪਰਧਾਨ ਸੁਖਾ ਹੀ ਰਿਹੇ ਗਾ

  • @KaramjeetSingh-zi3vl
    @KaramjeetSingh-zi3vl 3 месяца назад +6

    ਜਿੰਨੇ ਵੀ ਪੁਰਾਣੇ ਹਲਕਾ ਇੰਚਾਰਜ ਬਹੁਤ ਲੰਬੇ ਸਮੇਂ ਤੋਂ ਪ੍ਰਵਾਰ ਵਾਦ ਕਬਜ਼ੇ ਕਰੀ ਬੈਠੇ ਹਨ ਉਨ੍ਹਾਂ ਨੂੰ ਵੀ ਅਸਤੀਫੇ ਦੇਣੇ ਚਾਹੀਦੇ ਹਨ ਅਕਾਲੀ ਦਲ ਤਾਂ ਫਿਰ ਠੀਕ ਹੈ ਸਕਦਾ ਇਕੱਲਾ ਸੁਖਬੀਰ ਬਦਲਨ ਨਾਲ ਕੁੱਝ ਨਹੀਂ ਹੋਣਾ ਇਹ ਵੀ ਸਾਰੇ ਨਾਲ ਹੀ ਨੇ

  • @amritpalSingh-gd6ki
    @amritpalSingh-gd6ki 3 месяца назад +7

    ਅੱਜ ਹਰਸਿਮਰਤ ਕੌਰ ਬਾਦਲ ਦੇ ਸਪੀਕਰ ਦੇ ਵਿਸ਼ੇ ਤੇ ਸਟੈਂਡ ਤੇ ਬਾਦਲਾਂ ਦਾ ਬੀ ਜੇ ਪੀ ਨਾਲ ਗੱਠ ਜੋੜ ਫਿਰ ਪ੍ਰਤੱਖ ਹੋ ਗਿਆ ਹੈ।ਚੰਡੀਗੜ ਮੇਅਰ ਵੇਲੇ ਵੀ ਇਹੀ ਸਟੈਂਡ ਸੀ।

    • @kartersingh-lj6gy
      @kartersingh-lj6gy 3 месяца назад

      Ajj harsimrat badal cbi Ed de Daron fer speaker de mudde te modi bjp di suport kar rahi hai ih be akli dal badal rss nal milke dobara sikhi da ghaan kar age sikho bach ke riho sama naazuk morh te hai

  • @Balwindersingh-oj2eb
    @Balwindersingh-oj2eb 3 месяца назад +7

    ਜਿਸ ਸਮੇ ਬਾਦਲ ਕੋਲੋਂ ਰਾਜਭਾਗ ਸੀ ਉਸ ਸਮੇ ਇਹਨਾਂ ਨੇ ਬੰਦੀ ਸਿੰਘਾਂ ਦੀ ਗਲ ਕਿਉਂ ਨਹੀ ਕੀਤੀ ਇਸ ਬਾਰੇ ਸਿੱਖ ਪੰਥ ਨੂੰ ਜਵਾਬ ਦੇਣ ਧੰਨਵਾਦ ਜੀ

  • @tarsemrai4439
    @tarsemrai4439 3 месяца назад +5

    ਸੁਖਵੀਰ ਬਾਦਲ ਤੇ ਸਿਮਰਨਜੀਤ ਮਾਨ ਦੋਨੋ ਕਿਕੋ ਜਿਹੇ ਹਨ

  • @parmjitvirk5343
    @parmjitvirk5343 3 месяца назад +8

    ਸੁਖਬੀਰ ਬਾਦਲ ਨਾਲ ਓ ਹੋਣੀ ਐ ਜਿਹੜੀ ਉਧਵ ਨਾਲ ਹੲਈ ਸੀ ਜੇ ਬੰਦੇ ਦਾ ਤੁਖਮ ਐ ਤਾਂ ਹੁਣੇ ਹੀ ਅਸਤੀਫਾ ਦੇ ਦੇਵੇ ਵਰਨਾ ਬਹੁਤ ਨੁਕਸਾਨ ਹੋ ਜਾਵੇਗਾ।

  • @hardeepkahlon8309
    @hardeepkahlon8309 3 месяца назад +6

    ਇਸ ਪ੍ਰਧਾਨ ਨੂੰ ਕੁਰਸੀ ਸਮੇਤ ਗਧੇ ਤੇ ਬਿਠਾ ਕੇ ਤੋਰਨਾ ਚਾਹੀਦਾ ਹੈ ਕਿਓਕੇ ਪ੍ਰਧਾਨ ਅਤੇ ਕੁਰਸੀ ਦਾ ਜੋੜ ਫੈਵੀਕੋਲ ਨਾਲ ਪੱਕਾ ਲੱਗਾ ਹੋਇਆ ਹੈ।🪯

  • @sukhdevsingh-bc7dr
    @sukhdevsingh-bc7dr 3 месяца назад +4

    ਜੇਕਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਅਕਾਲੀ ਦਲ ਮਜਬੂਤ ਹੁੰਦਾ ਹੈ ਤਾਂ ਉਸ ਨੂੰ ਪਾਰਟੀ ਦੀ ਭਲਾਈ ਲਈ ਬੇਝਿਜਕ ਅਸਤੀਫਾ ਦੇ ਦੇਣਾ ਚਾਹੀਦਾ ਹੈ।

  • @amarjitsingh9449
    @amarjitsingh9449 3 месяца назад +6

    I am not a supporter of any party and never been but I do believe Sardar Barjinder singh Hamdard is playing "Paro and raj kro " neeti

  • @makhansidhu1693
    @makhansidhu1693 3 месяца назад +6

    ਰੱਬ ਨਾਲ ਪੰਗਾ ਲੈਦਾ ਤੇ ਰੱਬ ਮੱਤ ਮਾਰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,,,

  • @user-ci6zp6ud9
    @user-ci6zp6ud9 3 месяца назад +13

    ਪੈਸੇ ਨੂੰ ਹੱਥ ਦੀ ਮੈਲ ਦੱਸਣ ਵਾਲੇ
    *ਚੰਦ ਸਿੱਕਿਆਂ ਚ ਵਿੱਕ ਜਾਂਦੇ ਹਨ*

  • @wahegurujiwaheguruji4306
    @wahegurujiwaheguruji4306 3 месяца назад +5

    ਹੁਣ ਬੱਚਾ ਬੱਚਾ ਜਾਣਦਾ ਕਿ ਸੁੱਖੇ ਅਮਲੀ ਲੁਟੇਰੇ ਤੇ ਇਹਦੇ ਪਿਓ ਸਮਾਨ ਭਾਪੇ ਗਦਾਰ ਏ ਕੌਮ ਦੁਸ਼ਟ ਪਾਪੀ ਪ੍ਰਕਾਸ਼ ਚੰਦ ਬਾਦਲ ਤੇ ਇਹਦੀ ਝੋਲੀ ਚੁੱਕ ਜੁੰਡਲੀ ਨੇ ਆਪਣੇ ਨਿੱਜੀ ਹਿੱਤਾਂ ਲਈ ਕੌਮ ਤੇ ਪੰਜਾਬ ਦੇ ਹਿੱਤਾਂ ਨੂੰ ਸੈਂਟਰ ਕੋਲ ਵੇਚ ਦਿੱਤਾ ਤੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਹੁਣ ਪੰਥ ਤੇ ਪੰਜਾਬ ਨੇ ਇਹਨਾਂ ਨੂੰ ਨਕਾਰ ਕੇ ਖੁੱਡੇ ਲਾਈਨ ਲਾ ਦਿੱਤਾ! ਭਰੋਸੇ ਦਾ ਮਤਾ ਪਾਉਣ ਵਾਲਿਓ ਦੁਸ਼ਟੋ, ਪਾਪੀਓ, ਅਕਿਰਤਘਣੋ, ਪੰਥ ਦਾ ਮਖੌਟਾ ਪਾ ਕੇ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਵਾਲਿਓ ਤੁਹਾਡੇ ਪਰਿਵਾਰਾਂ ਨੂੰ ਰਹਿੰਦੀ ਦੁਨੀਆਂ ਤੱਕ ਕਦੇ ਵੀ ਕੌਮ ਮਾਫ ਨਹੀਂ ਕਰੇਗੀ ਤੇ ਸਦਾ ਲਾਹਨਤਾਂ ਹੀ ਪੈਂਦੀਆਂ ਰਹਿਣਗੀਆਂ! ਭੂੰਦੜ ਤੇ ਚੀਮੇ ਵਰਗੇ ਵੀ ਬਖਸ਼ੇ ਨਹੀਂ ਜਾਣਗੇ! ਜਿੰਨਾ ਚਿਰ ਪਾਰਟੀ ਨੂੰ ਡੋਬਣ ਵਾਲਾ ਦੁਸ਼ਟ ਗਦਾਰ ਏ ਕੌਮ ਬਾਦਲ ਦਾ ਪਰਿਵਾਰ ਤੇ ਓਹਦਾ ਲਾਣਾ ਕਾਬਜ਼ ਹੈ ਓਨਾ ਚਿਰ ਅਕਾਲੀ ਦਲ ਦੀ ਸਰਕਾਰ ਨਹੀਂ ਆਉਣੀ ਤੇ ਨਾਂ ਹੀ ਏਨੇ ਦੁਬਾਰਾ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਮਨਾ ਵਿੱਚ ਆਪਣੀ ਜਗਾਹ ਬਣਾ ਪਾਉਣਾ ਕਿਉਂਕਿ ਹੁਣ ਇਹਨਾਂ ਦਾ ਪਾਪਾਂ ਦਾ ਘੜਾ ਭਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਅੰਗ ਗਲੀਆਂ ਤੇ ਰੂੜੀਆਂ ਉੱਤੇ ਰੁਲਣ ਤੋਂ ਬਾਅਦ ਇਹਨਾਂ ਦੀ ਜੜ੍ਹ ਪੁੱਟ ਹੋਈ ਆ! ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਝੋਲੀਚੁਕ ਲਾਣੇ ਨੇ RSS (BJP) ਪੰਜਾਬ ਵਿੱਚ ਤਾਂ ਛੱਡੋ ਸਾਡੇ ਗੁਰੂ ਘਰਾਂ ਵਿੱਚ ਵੀ ਕਾਬਜ਼ ਕਰਵਾ ਦਿੱਤੀ! ਚਿੱਟਾ ਘਰ ਘਰ ਬਾੜ ਦਿੱਤਾ ਤਾਂ ਹੀ ਮਜੀਠੀਆ ਨੂੰ ਚਿੱਟੇ ਦਾ ਕਿੰਗ ਕਿਹਾ ਜਾਂਦਾ, ਨਸ਼ੇ ਦੇ ਡਰੋ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਰੁਲਣ ਲਈ ਮਜ਼ਬੂਰ ਹੋਏ, ਫ੍ਰੀ ਮਿਲਣ ਵਾਲੀ ਰੇਤਾ ਇਹਨਾਂ ਦੁਸ਼ਟਾ ਬਾਦਲਾਂ ਨੇ ਅਸਮਾਨੀ ਚਾੜ ਦਿੱਤੀ! ਸ੍ਰੀ ਦਰਬਾਰ ਸਾਹਿਬ ਤੇ ਅਟੈਕ ਲਈ ਚਿੱਠੀਆਂ ਲਿਖਦੇ ਰਹੇ! 84 ਦੇ ਦਹਾਕੇ ਸਮੇਂ ਗਦਾਰ ਏ ਕੌਮ ਦੁਸ਼ਟ ਬਾਦਲ ਦਿਨੇ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਜਾਂਦਾ ਰਿਹਾ ਤੇ ਰਾਤਾਂ ਨੂੰ ਮੁਖਬਰੀਆਂ ਕਰਕੇ ਸੂਰਮਿਆਂ ਨੂੰ ਸ਼ਹੀਦ ਕਰਵਾਉਣ ਲਈ ਕੌਮ ਦੀ ਪਿੱਠ ਛੁਰੇ ਮਾਰਦੇ ਰਿਹਾ! ਕਿਸਾਨ ਤੇ ਮਜ਼ਦੂਰ ਇਹਨਾਂ ਅਖੌਤੀ ਅਕਾਲੀ ਦੁਸ਼ਟ ਬਾਦਲਾਂ ਦੀ ਮੋਦੀ ਨੂੰ ਕਾਲੇ ਕਿਸਾਨੀ ਕਾਨੂੰਨਾਂ ਤੇ ਸਹਿਮਤੀ ਦੇਣ ਉਪਰੰਤ 13 ਮਹੀਨੇ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋਏ! ਇਹਨਾਂ ਪੰਜਾਬ ਨੂੰ ਏਨਾ ਕੁ ਲੁੱਟਿਆ ਕਿ ਲੱਖਾਂ ਕਰੋੜ ਦਾ ਕਰਜ਼ਾ ਚਾੜ ਦਿੱਤਾ ਜੋ ਕੈਪਟਨ ਤੇ ਭੰਤੇ ਭੰਡ ਨੇ ਹੋਰ ਵਧਾ ਦਿੱਤਾ! ਬੇਅਦਵੀਆਂ ਦਾ ਇਨਸਾਫ਼ ਅੱਜ ਤੱਕ ਤਿੰਨਾਂ ਨੇ ਹੀ ਨਹੀਂ ਦਿੱਤਾ BJP ਨੇ ਤਾਂ ਕੀ ਦੇਣਾ! ਇਹਨਾਂ ਦੁਸ਼ਟ ਬਾਦਲਾਂ ਦੇ 2007 ਤੋਂ 2017 ਤੱਕ ਦੇ ਰਾਜਕਾਲ ਵਿੱਚ ਬਹੁਤ ਧਰਨੇ ਤੇ ਰੋਸ ਪ੍ਰਦਰਸ਼ਨ ਹੋਏ, ਇਥੋਂ ਤੱਕ ਕਿ ਇੱਕ ਵਾਰ ਤਾਂ ਟ੍ਰੇਨਾਂ ਤੱਕ ਸਾੜ ਦਿੱਤੀਆਂ ਗਈਆਂ, ਕਿਸੇ ਉੱਪਰ ਵੀ ਗੋਲੀ ਨਹੀਂ ਚੱਲੀ ਪਰ ਸਿੱਖਾਂ ਵਲੋਂ ਕੀਤੇ ਚਾਰ ਰੋਸ ਪ੍ਰਦਰਸ਼ਨਾਂ ਵਿੱਚ ਹੀ 4 ਗੋਲੀਕਾਂਡਾ ਵਿੱਚ ਸਿੱਖ ਮਾਰੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਮਹੀਨੇ ਪਹਿਲਾ ਚੋਰੀ ਕਰਕੇ ਕਈ ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਪਰ ਇਹ ਅਖੌਤੀ ਪੰਥਕ ਦੁਸ਼ਟ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਤੇ ਇਹਨਾਂ ਦੇ ਝੋਲੀਚੁੱਕਾ ਨੇ ਵੀ ਚੁੱਪ ਰਹਿ ਕੇ ਇਹਨਾਂ ਦੁਸ਼ਟਾ ਦਾ ਹੀ ਸਾਥ ਦਿੱਤਾ! ਜਿਸ ਦਾ ਖਮਿਆਜਾ ਹੁਣ ਇਹ ਸਾਰੇ ਦੁਸ਼ਟ ਭੁਗਤ ਰਹੇ ਹਨ!ਅਸੀਂ ਵੀ ਕੱਟੜ ਅਕਾਲੀ ਸੀ ਪਰ 2015 ਵਿੱਚ ਬੇਅਦਵੀ ਸਮੇਂ ਜੋ ਇਹਨਾਂ ਗਦਾਰ ਏ ਕੌਮ ਦੁਸ਼ਟ ਬਾਦਲ ਅਕਾਲੀਆਂ ਦਾ ਰੋਲ ਰਿਹਾ, ਉਸ ਰੋਸ ਵਜੋ ਇਹਨਾਂ ਤੋਂ ਕਿਨਾਰਾ ਕੀਤਾ ਤੇ ਹੁਣ ਸਿਰਫ ਸ੍ਰੀ ਗੁਰੂ ਸਾਹਿਬ ਜੀ ਦੇ ਹੀ ਹਾਂ, ਉਸ ਤੋਂ ਬਾਅਦ ਅੱਜ ਤੱਕ ਵੋਟ ਨੋਟਾ ਨੂੰ ਹੀ ਪਾਈ ਆ! ਅਸਲ ਵਿੱਚ ਇਹਨਾਂ ਦੀ ਜੜ੍ਹ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ ਜੋ ਹੁਣ ਕਦੇ ਨਹੀਂ ਲੱਗਣੀ! ਸਾਨੂੰ ਇਹਨਾਂ ਦੁਸ਼ਟਾ ਦੀ ਬਹੁਤ ਲੇਟ ਸਮਝ ਆਈ ਗੁਰੂ ਸਾਹਿਬ ਜੀ ਤੇ ਸਿੱਖ ਕੌਮ ਬਖ਼ਸ਼ ਲੈਣ ਜੀ! ਆਪਣੇ ਰਾਜਕਾਲ ਵਿੱਚ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲਿਆਂ ਸੈਣੀ ਅਜ਼ਹਾਰ ਆਲਮ ਤੇ ਪਿੰਕੀ ਕੈਟ ਵਰਗਿਆਂ ਨੂੰ ਇਹਨਾਂ ਨੇ ਵੀ ਕਾਂਗਰਸ ਦੇ ਵਾਂਗ ਹੀ ਨਿਵਾਜਿਆ ਸੀ! ਕੀ ਕੀ ਲਿਖਾ ਖੂਨ ਖੌਲਣ ਲੱਗ ਪੈਂਦਾ!

  • @LakhveerSinghDhindsa
    @LakhveerSinghDhindsa 3 месяца назад +3

    ਸੁਖਬੀਰ ਬਾਦਲ ਨੇ ਸ੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਜਗੀਰ ਬਣਾ ਕੇ ਰੱਖ ਦਿੱਤੀ ਹੈ
    ਸਿੱਖ ਸਿਆਸਤ ਨੂੰ ਡੋਬ ਦਿੱਤਾ ਸੁਖਬੀਰ ਦੀ ਘਟੀਆਂ ਸਿਆਸਤ ਨੇ

  • @davs6638
    @davs6638 3 месяца назад +4

    ਹੁਣ ਅਕਾਲੀ ਦਲ ਦਾ ਪੑਧਾਂਨ ਅੰਮਿੑਤਧਾਰੀ ਤੇ ਦਿੑੜ ਇਰਾਦੇ ਵਾਲਾ ਮਾਇਆ ਮੋਹ ਰਹਿਤ ਹੀ ਹੋਵੇਗਾ ਤੇ ਅਕਾਲੀ ਦਲ ਬਚੂ, ਸਮਾਂ ਲੱਗੇਗਾ, ਨਹੀ ਤਾਂ ਅਜੇ ਹੋਰ ਗਿਰੇਗਾ ।

  • @rashpalsingh6336
    @rashpalsingh6336 3 месяца назад +9

    ਮੋਰਚਿਆਂ ਤੋਂ ਲੋਕੀ ਦੁਖੀ ਹਨ

  • @HARMINDERSINGH-lz2tz
    @HARMINDERSINGH-lz2tz 3 месяца назад +1

    ਰੰਧਾਵਾ ਜੀ ਦਾ ਜਗਤਾਰ ਸਿੰਘ ਜੀ ਦੀ ਗੱਲ-ਬਾਤ ਵਿਚ ਹੀ ਟੋਕਣਾ ਵਾਜਿਬ ਹੈ ਕਿੳਕਿ ਅਕਾਲ ਤਖੱਤ ਇਕ institution ਹੈ। ਬਤੌਰ ਅਕਾਲ ਤੱਖਤ ਜਥੇਦਾਰ ਕੀਤਾ ਗੁਨਾਹ ਉਸ ਵੇਲੇ ਦੇ ਮਨੁੱਖ ਦੁਆਰਾ ਕੀਤਾ ਹੈ,ਰਾਜਸੀ ਪਾਰਟੀ ਵੱਲੋਂ ਜਥੇਦਾਰ ਦਾ ਦੁਰਪ੍ਰਯੋਗ ਕੀਤਾ ਗਿਆ।ਰਾਜਸੀ ਪਾਰਟੀ ਦੀ ਗਲਤੀ ਸੀ, Institution ਨੂੰ blame ਕਰਨਾ ਸਹੀ ਨਹੀਂ ਹੈ

  • @parvinderrangi5709
    @parvinderrangi5709 3 месяца назад +8

    ਧਾਰਮਿਕ ਅਤੇ ਸਿਆਸਤ ਵਿੱਚ ਚੱਲਣ ਵਾਲਾ ਉਮੀਦਵਾਰ ਸੁਖਦੇਵ ਸਿੰਘ ਭੌਰ ਹੋ ਸਕਦੇ ਹਨ

  • @pappubrar8006
    @pappubrar8006 3 месяца назад +3

    ਅਕਾਲ ਤਖ਼ਤ ਸਾਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨੀ ਚਾਹੀਦੀ ਹੈ |

  • @RanjitSingh-zr6eo
    @RanjitSingh-zr6eo 3 месяца назад +4

    ਇੱਕ ਸੁਖਬੀਰ ਸਿੰਘ ਬਾਦਲ ਦੀ ਇੰਟਰਵਿਊ ਹੈ। ਇੱਕ ਪੱਤਰਕਾਰ ਜਿਨ ਮੁੱਛਾਂ ਜਿਹੀਆਂ ਰੱਖੀਆਂ ਨੇ ਜਿਸ ਵਿੱਚ ਬਾਦਲ ਸਾਬ ਕਹਿੰਦੇ ਨੇ ਕਿਸਾਨ ਯੂਨੀਅਨਾਂ ਨੂੰ ਜੁੱਤੀ ਫੇਰ ਕੇ ਕੇਰਾਂ ਦਬਾ ਲੀਏ ਜੇ ਭਾਜਪਾ ਦੀ ਸਰਕਾਰ ਆ ਜਾਏ ਓਦਣ ਬਾਕੀ ਕਿੱਥੇ ਮਰੇ ਸੀ ਇਨਾਂ ਸਾਰਿਆਂ ਆਰ ਐਸ ਐਸ ਦੇ ਕੱਛੇ ਪਾਏ ਹੋਏ ਨੇ ਲੋਕਾਂ ਨੂੰ ਬੇਵਕੂਫ ਨਾਂ ਬਣਾਓ ਸਾਡੇ

  • @ksbrar4893
    @ksbrar4893 3 месяца назад +8

    ਇਹ ਮਲਾਈ ਖਾਣੀਂ ਲੀਡਰਸ਼ਿਪ, ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ, ਮੋਰਚਿਆਂ ਤੋਂ ਬਹੁਤ ਦੂਰ ਹੈ।

  • @sohansingh9782
    @sohansingh9782 3 месяца назад +4

    ਬੀਜੇਪੀ ਦਾ ਅਗਲਾ ਨਿਸ਼ਾਨਾ ਸੁਖਬੀਰ ਦੇ ਨਾਲ ਸੱਜੇ ਖੱਬੇ ਬੈਠਣ ਵਾਲੇ ਦੋ ਅਹਿਮ ਲੀਡਰ ਹੋਣਗੇ

  • @GurdeepSingh-tk1py
    @GurdeepSingh-tk1py 3 месяца назад +9

    ਜੇ ਕਰ ਦੋਨਾਂ ਦਾ ਲਖਿਆਲ ਬੀਜੇਪੀ ਵਿਚ ਹੈ ਤਾਂ ਸਮਜੋ ਦੋਨੋਂ ਡੁੱਬੇ ਪੰਜਾਬ ਬੀਜੇਪੀ ਨੂੰ ਪਸਂਦ ਨਹੀਂ ਕਰਦੇ

  • @tejindersingh890
    @tejindersingh890 3 месяца назад +2

    ਅਕਾਲੀ ਦਲ ਲਈ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਜੀ ਬਤੌਰ ਪ੍ਰਧਾਨ ਵਧੀਆ ਰਹੇਗਾ ਜੀ।

  • @Randy-eg6dk
    @Randy-eg6dk 3 месяца назад +2

    Mr jagtar singh don’t name Tohra as Sikh leader
    He played with Sikh history most
    He got suggestions from HK surjeet

  • @wahegurujiwaheguruji4306
    @wahegurujiwaheguruji4306 3 месяца назад +5

    ♦️♦️♦️♦️♦️
    ਅੱਜ ਭਾਈ ਭਰਪੂਰ ਸਿੰਘ ਬਲਬੀਰ ਜੀ ਦੀਆਂ ਗੱਲਾਂ ਵਾਰ ਵਾਰ ਕੰਨਾਂ ਵਿੱਚ ਆਪਣੇ ਆਪ ਸੁਣਾਈ ਦੇ ਰਹੀਆਂ ਹਨ! ਕਾਸ਼ ਕਿਤੇ ਪੰਜਾਬ ਦੇ ਸੂਝਵਾਨਾਂ ਨੂੰ ਹੁਣ ਹੀ ਸਮਝ ਆ ਜਾਂਦੀ! ਸੂਝਵਾਨ ਵਿਦਵਾਨੋ ਜਿੰਨੀਆਂ ਮਰਜੀ ਡਿਵੇਟਾਂ ਕਰੀ ਜਾਓ ਤੇ ਅਖੌਤੀ ਪੰਥਕ ਜਿੰਨੀਆਂ ਮਰਜੀ ਪੰਥਕ ਏਕਤਾਵਾਂ ਕਰਨ ਦਾ ਰੌਲਾ ਪਾਈ ਜਾਣ ਪਰ ਪੰਜਾਬ ਤੇ ਸਿੱਖ ਸੰਸਥਾਵਾਂ ਪੰਜਾਬ ਦੇ ਆਜ਼ਾਦ ਹੋਣ ਤੋਂ ਬਿਨਾਂ ਹੁਣ ਭਲਾ ਹੋਣਾ ਅਸੰਭਵ ਹੈ ਕਿਉਂਕਿ ਭਾਰਤ ਨੇ ਪੰਜਾਬ ਦਾ ਕਦੇ ਵੀ ਭਲਾ ਨਹੀਂ ਹੋਣ ਦੇਣਾ, 1997 ਤੋਂ ਅੱਜ ਤੱਕ ਬਾਦਲਾਂ ਤੋਂ ਪੰਜਾਬ ਨੂੰ ਲੁੱਟਵਾਇਆ ਤੇ ਉਜੜਵਾਇਆ, ਅਗਾਂਹ ਹੋਰਾਂ ਤੋਂ ਵੀ ਕਰਵਾਉਣਗੇ ਕਿਉਂਕਿ ਅਸਲ ਵਿੱਚ ਪੰਜਾਬ ਨੂੰ ਪੰਜਾਬ ਸਰਕਾਰਾਂ ਨਹੀਂ ਹਮੇਸ਼ਾ ਏਜੰਸੀਆਂ ਚਲਾਉਂਦੀਆਂ ਹਨ! ਜਿਸ ਕਰਕੇ ਸਿੱਖਾਂ ਦੀ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਪੰਜਾਬ ਤੇ ਸਿੱਖ ਕੌਮ ਦਾ ਬੇੜਾ ਹੀ ਗਰਕ ਕੀਤਾ! ਜਿਸ ਦੀ ਏਹੋ ਜਹੀ ਸੂਝਵਾਨ ਤਿਕੜੀ ਤੇ ਏਦਾਂ ਦੇ ਹੋਰਾਂ ਨੂੰ ਗੱਲ ਸਮਝ ਆ ਗਈ ਤਾਂ ਪੰਜਾਬ ਵਿੱਚ ਇੱਕ ਵਾਰ ਰੈਫਰੈਡਿਮ ਕਰਵਾਉਣ ਦੀ ਗੱਲ ਨੇ ਜ਼ੋਰ ਫੜ ਲੈਣਾ ਤੇ ਪੰਜਾਬ ਦਾ ਭਲਾ ਹੋ ਜਾਊ ਨਹੀਂ ਤਾਂ ਖਾਈ ਜਾਓ ਜੁੱਤੀਆਂ ਤੇ ਲਾਈ ਜਾਓ ਧਰਨੇ ਤੇ ਕਰੀ ਜਾਓ ਡਿਵੇਟਾਂ ਕਮਾਈ ਜਾਓ ਵਿਊਜ ਤੋਂ ਪੈਸੇ ਤੇ ਚਲਾਈ ਜਾਓ ਆਪੋ ਆਪਣਾ ਤੋਰੀ ਫੁਲਕਾ ਪਰ ਅਗਾਂਹ ਵਾਲੀਆਂ ਨਸਲਾਂ ਕਦੇ ਵੀ ਆਪਾਂ ਸਾਰਿਆਂ ਨੂੰ ਮਾਫ ਨਹੀਂ ਕਰਨਗੀਆਂ! ਪੰਜਾਬ ਦੀ ਸਰਕਾਰੀ ਕਮਾਈ ਤੇ ਸੰਪਤੀ ਲੱਗਭਗ 6½ ਲੱਖ ਕਰੋੜ ਦੀ ਹੈ ਤੇ ਕਰਜ਼ਾ 3½ ਕਰੋੜ ਤੋਂ ਟੱਪ ਚੁੱਕਾ ਜੋ ਕਿ ਸ੍ਰੀ ਲੰਕਾ ਵਾਲੇ ਹਾਲ ਵੱਲ ਨੂੰ ਵੱਧ ਰਿਹਾ!

    • @Jagtar-xh2ir
      @Jagtar-xh2ir 3 месяца назад +1

      97 ਚ ਬਹੁਤ ਵੱਡੀ ਗ਼ਲਤੀ ਸੀ bjp ਨੂੰ sport ਕਰਨੀ congress ਤੋਂ ਘੱਟ ਨੀ bjp advani ਦੀ ਬੁੱਕ par lo ਦਰਬਾਰ sahib ਤੇ Attak karvaia

    • @wahegurujiwaheguruji4306
      @wahegurujiwaheguruji4306 3 месяца назад +1

      @@Jagtar-xh2ir 100% ਸਹੀ ਜੀ

    • @jaspreetkaur1398
      @jaspreetkaur1398 3 месяца назад

      Bibi kiranjot Kaur has always expressed her dissent while being in the party and that is why she was sidelined in the SGPC.🙏

  • @balvirsingh5810
    @balvirsingh5810 3 месяца назад +3

    ਇਹੀ ਹਾਲ ਝਾੜੂ ਨਸਲ ਦਾ ਹੋਣਾ ਆ ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਨਜਾਇਜ਼ ਐਨ ਐਸ ਏ ਕਰਕੇ ਜੋ ਬਾਦਲ ਪਾਰਟੀ ਦਾ ਬਰਗਾੜੀ ਕਾਂਡ ਕਰਕੇ ਹੋਇਆ

  • @gurdeepsinghgrewal5329
    @gurdeepsinghgrewal5329 3 месяца назад +4

    ਨਵਾ ਅਕਾਲੀ ਬਨਣ ਜਾ ਰਿਹਾ ਜਿਹਦੇ ਵਿੱਚ ਅਮਰਿੰਤਪਾਲ ਤੇ ਸਰਬਜੀਤ ਸਿੰਘ ਤੇ ਹੋਰ ਵੀ ਚੰਗੇ ਬੰਦੇ ਇਹਦੇ ਵਿੱਚ ਸ਼ਾਮਲ ਹੋਣ ਗੇ

  • @pawankumargoyal4255
    @pawankumargoyal4255 3 месяца назад +2

    ਅਕਾਲੀ ਦਲ ਦੋਵੇਂ ਗਰੁੱਪ ਲੀਹ ਤੋਂ ਉਤਰ ਚੁੱਕੇ ਨੇ ਇਹ ਅਕਾਲੀ ਦਲ
    ਬਾਦਲ ਲਈ ਬਹੁਤ ਨੁਕਸਾਨ ਦਾਇਕ
    ਸਾਬਿਤ ਹੋਵੇਗਾ,ਕਿਸੇ ਭੀ ਮੁੱਦੇ ਤੇ ਇਕੱਲਾ
    ਸੁਖਵੀਰ ਬਾਦਲ ਦੋਸ਼ੀ ਨ੍ਹੀ ਸਾਰੀ ਦੀ
    ਸਾਰੀ ਲੀਡਰਸ਼ਿਪ ਦੋਸ਼ੀ ਐ ਜਦੋਂ ਭੀ ਕੋਈ ਫ਼ੈਸਲਾ ਲਿਆ ਗਿਆ ਚਾਹੇ ਉਹ ਠੀਕ ਸੀ ਜਾਂ ਗ਼ਲਤ, ਫੈਸਲਾ ਹੋਣ ਲੱਗੇ
    ਅੱਜ ਦੇ ਜਿਹੜੇ ਭੀ ਬਾਗ਼ੀ ਸੁਰ ਅਪਣਾਉਣ ਵਾਲ਼ੇ ਲੀਡਰ ਸੀ ਉਸ ਟਾਈਮ ਕਿਓਂ ਨਹੀਂ ਬੋਲੇ, ਅਗਰ ਸਮੇਂ ਸਿਰ ਬੋਲਦੇ ਤਾਂ ਅਕਾਲੀ ਦਲ ਦਾ ਏਨਾ
    ਬੁਰਾ ਹਾਲ ਨ੍ਹੀ ਹੋਣਾ ਸੀ

  • @DaljitsinghChauhan
    @DaljitsinghChauhan 3 месяца назад +4

    ਅਕਾਲੀਦਲ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਤੇ ਸਿਆਸਤ ਕਰਨੀ ਮਹਿੰਗੀ ਪੈ ਗਈ ਤੇ ਭਗਵੰਤ ਮਾਨ ਨੂੰ NSA ਨੇ ਲੈ ਲੈਣਾ

  • @NarinderSingh-ti4sq
    @NarinderSingh-ti4sq 3 месяца назад +5

    Sardar Hamir singh ji da analysis bilkul sahi hai👍👍🙏

  • @gill-punjab
    @gill-punjab 3 месяца назад +2

    ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ

  • @laddisidhu3993
    @laddisidhu3993 3 месяца назад +2

    Sarbjeet Singh khalsa ਸਰਬ ਪ੍ਰਮਾਣਿਤ ਲੀਡਰ ਨੇ

  • @manjitsingh4053
    @manjitsingh4053 3 месяца назад +1

    ਸੁਖਬੀਰ ਬਾਦਲ ਨਾਲ ਭੂੰਦੜ ਤੇ ਚੀਮੇ ਤੋਂ ਇਲਾਵਾ ਹੋਰ ਕਿਹੜੇ ਸੀਨੀਅਰ ਆਗੂ ਹਨ ???

  • @Jattfarmerr78
    @Jattfarmerr78 3 месяца назад +1

    ਜਿਹੜੇ ਸੁਖਬੀਰ ਬਾਦਲ ਦੀ ਹਮਾਇਤ ਕਰਦੇ ਹੈ ਉਹਨਾਂ ਨੇ ਤੇਰਾਂ ਵਿੱਚੋ ਦਸਾਂ ਤੇ ਜਮਾਂਨਤਾਂ ਜਬਤ ਕਰਾ ਚੁੱਕੇ ਹੈ ਉਹ ਦੱਲੇ ਅੱਜ ਕਿਉ ਭੁੱਲ ਗਏ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇ ਅਬਦੀ ਅਤੇ ਬੇ ਅਬਦੀ ਕਰਨ ਵਾਲੇ ਪਖੰਡੀ ਸਾਧ ਦੇ ਹੱਕ ਵਿੱਚ ਭੁਗਤਨ ਵਾਲੇ ਅਤੇ ਰੋਸ ਧਰਨਾਂ ਕਰ ਰਹੇ ਸਿੱਖਾਂ ਤੇ ਗੋਲੀ ਚਲਾਉਣਾ ਸਿੱਖ ਨੋਜੁਆਨਾਂ ਨੂੰ ਕੋਹ ਕੋਹ ਮਾਰਨ ਵਾਲੇ ਅਤੇ ਸਿੱਖ ਬੀਬੀਆਂ ਨੂੰ ਥਾਨਿਆ ਵਿਚ ਬੇਪਤ ਕਰਨ ਵਾਲੇ ਅਤੇ ਤਸੱਦਦ ਕਰਨ ਵਾਲੇ ਦਰਿੰਦੇ ਪੁਲਿਸ ਅਫਸਰਾਂ ਨੂੰ ਸਜਾ ਦੇਣ ਦੀ ਵਜਾਇ ਉਚ ਅਹੁੱਦੇ ਦੇਣ ਵਾਲੇ ਬਾਦਲ ਪਰਿਵਾਰ ਦੀ ਹਮਾਇਤ ਕਰਨ ਵਾਲੇ ਬੇ ਗੈਰਤਾ ਦੀ ਅਣਖ ਜਾਂ ਸਰਮ ਕਿਉ ਮਰ ਚੁੱਕੀ ਚੁੱਕੀ ਹੈ

  • @ramanpreetsingh1403
    @ramanpreetsingh1403 3 месяца назад +1

    ਮੈਂ ਹਮੀਰ ਸਿੰਘ ਨਾਲ ਇਕ ਗੱਲ ਤੇ ਅਸਹਿਮਤ ਹਾਂ। ਸਿੱਖਾਂ ਨੇ ਕੀ ਭਾਰਤ ਦੀਆਂ ਘੱਟ ਗਿਣਤੀਆਂ ਦਾ ਠੇਕਾ ਲੈ ਲਿਆ ਆ। ਦੂਜੀਆਂ ਘੱਟ ਗਿਣਤੀਆਂ ਨੇ ਕੀ ਕੀਤਾ ਜਦ ਸਿੱਖਾਂ ਨਾਲ ਧੱਕਾ ਹੋਇਆ। ਉਲਟਾ ਮੁਸਲਮਾਨਾਂ ਨੇ ਲੈਨਾਂ ਬੰਨ ਕੇ ਕਾਂਗਰਸ ਨੂੰ ਵੋਟਾਂ ਪਾਈਆਂ ਚਰਾਸੀ ਚ। ਨਾ ਸਿੱਖਾਂ ਕੋਲ ਕੋਈ ਤਾਕਤ ਆ ਨਾ ਵਾਸਤਾ ਅਸੀਂ ਆਪਦਾ ਨੁਕਸਾਨ ਕਰਾਈ ਜਾਈਏ ਬਾਕੀਆਂ ਲਈ।

  • @nishansingh4457
    @nishansingh4457 3 месяца назад +1

    ਅਕਾਲ ਤਖਤ ਸਾਹਿਬ ਨਹੀਂ ਸਿਰਫ ਜਥੇਦਾਰ ਦਾ ਨਾਂ ਲਓ ਅਕਾਲ ਤਖਤ ਸਾਹਿਬ ਨੇ ਕੋਈ ਗਲਤੀ ਨਹੀਂ ਕੀਤੀ ਅਕਾਲ ਤਖਤ ਸਾਹਿਬ ਇੱਕ ਪਾਵਰ ਆ ਸੁਪਰੀਮ ਆ ਉਸ ਪਾਵਰ ਦੀ ਗਲਤ ਵਰਤੋਂ ਕੀਤੀ ਹੈ ਜਥੇਦਾਰਾਂ ਨੇ ਅਕਾਲੀ ਦਲ ਬਾਦਲ ਨੇ ਜਗਤਾਰ ਸਿੰਘ ਨੂੰ ਕਹੋ ਕਿ ਤੁਸੀਂ ਸਹੀ ਗੱਲ ਕਰੋ ਐਵੇਂ ਆਪਣੀ ਗਲਤ ਗੱਲ ਨੂੰ ਸਹੀ ਨਾ ਠਹਿਰਾਓ

  • @JoyfulSandcastle-cf7gg
    @JoyfulSandcastle-cf7gg 3 месяца назад +3

    ਬਾਦਲ ਲਾਣੇ ਨੇ ਪੰਜਾਬ, ਪੰਜਾਬੀਆਂ ਅਤੇ ਖ਼ਾਲਸਾ ਪੰਥ ਦਾ ਨਾ ਪੂਰਾ ਹੋਣ ਵਾਲਾ ਘਾਣ ਅਤੇ ਨੁਕਸਾਨ ਕੀਤਾ ਹੈ।
    ਪੰਜਾਬੀ ਖਾਸ ਕਰ ਖ਼ਾਲਸਾ ਪੰਥ ਇਸ ਲੋਟੂ ਅਤੇ ਗੈਰ ਸਿਧਾਂਤਕ ਬਾਦਲ ਲਾਣੇ ਨੂੰ ਜਿੰਨੀ ਛੇਤੀ ਰਾਜਨੀਤਕ ਸੀਨ ਤੋਂ ਲਾਂਭੇ ਕਰ ਦੇਣਗੇ ਉੱਨਾਂ ਹੀ ਪੰਥ ਅਤੇ ਪੰਜਾਬ ਦਾ ਨੁਕਸਾਨ ਹੋਣੋਂ ਬੱਚ ਜਾਵੇਗਾ।

  • @Nanak-rc1go
    @Nanak-rc1go 3 месяца назад +1

    ਚੰਦੂਮਾਜਰਾ ਪ੍ਰਧਾਨਗੀ ਦੇ ਕਾਬਲ ਨੀ ਜੀ। ਉਹਦਾ ਤਾਂ ਸਟੈਂਡ ਹੀ ਨੀ।

  • @shallysingh829
    @shallysingh829 3 месяца назад +1

    ਰੰਧਾਵਾ ਜੀ,,ਹੁਣ ਕੋਈ ਪੁੱਛੇ ਹਰਸਿਮਰਤ ਕੌਰ ਬਾਦਲ ਨੂੰ ਸਪੀਕਰ ਦੀ ਚੌਣ ਲਈ ਕਿਸ ਨੂੰ ਵੋਟ ਪਾਉਣਗੇ???

  • @punjjaabdesh8659
    @punjjaabdesh8659 3 месяца назад +1

    ਰੰਧਾਵਾ ਸਾਹਬ ਕੋਈ ਵਿਦਵਾਨ ਹੋਵੇ, ਸੀਨੀਅਰ ਪੱਤਰਕਾਰ ਹੋਵੇ, ਕਦੇ ਆਵਦੀ ਗੱਲ ਨਹੀਂ ਮੋੜਨ ਦਿੰਦਾ, ਬੇਅਰਥ ਜਿਹੇ ਤਰੀਕੇ ਨਾਲ ਆਵਦੀ ਗੱਲ ਨੂੰ ਜਸਟੀਫਾਈ ਕਰਦਾ ਰਹਿੰਦਾ।
    ਅਕਲ ਤਖ਼ਤ ਸਾਹਿਬ ਕਿਵੇਂ ਗਲਤ ਹੋ ਸਕਦਾ, ਉਥੇ ਸੇਵਾ ਕਰਨ ਵਾਲੇ ਜਥੇਦਾਰ ਈ ਗਲਤ ਹੋਣਗੇ। ਪੱਤਰਕਾਰ ਜੀ ਕਹਿੰਦੇ ਨਹੀਂ ਅਕਾਲ ਤਖਤ ਗਲਤ ਐ।

  • @BaljeetSingh-sd7jl
    @BaljeetSingh-sd7jl 3 месяца назад +1

    ਬੀ ਜੇ ਪੀ ਨਾਲ ਰਹਿਕੇ ਕੁਹਾੜੇ ਨੂੰ ਕੁਲਹਾੜਾ ਕਹਿਣਾ ਸਿੱਖ ਗੲਏ ਅਜ ਹੀ ਪਤਾ ਲਗ ਜਾਵੇਗਾ ਕਿ ਸਪੀਕਰ ਦਾ ਵੋਟ ਕਿਧਰ ਜਾਂਦਾ ਭਾਜਪਾ ਨਾਲ ਕੌਣ ਖੜਾ ਜੀ ਸਤਿ ਸ਼੍ਰੀ ਅਕਾਲ

  • @jagjitkhalsa7670
    @jagjitkhalsa7670 3 месяца назад +1

    ਭਾਈ ਜਗਤਾਰ ਸਿੰਘ ਜੀ ਅਕਾਲ ਤਖਤ ਸਾਹਿਬ ਨੇ ਕਦੇ ਕੋਈ ਗਲਤੀ ਨਹੀਂ ਕੀਤੀ , ਅਕਾਲ ਤਖਤ ਸਾਹਿਬ ਤੇ ਜਬਰਨ ਬੈਠੇ ਬਾਦਲ ਪਰਿਵਾਰ ਨੇ ਕੀਤੀਆ ਆਪੇ ਸੌਦਾ ਸਾਧ ਤੋ ਵੋਟਾਂ ਲੈ ਕੇ ਤੇ ਬਦਲੇ ਵਿੱਚ ਮਾਫੀਆ ਆਪਣੇ ਹਿਸਾਬ ਨਾਲ ਦੇ ਕੇ , ਤੇ ਮਾਫੀਆ ਵੀ ਆਪ ਬਾਦਲ ਪਰਿਵਾਰ ਦੇ ਕਹਿਣ ਤੇ ਦਿੱਤੀਆ ਗਈਆ ਜਦਿ ਕਿ ਮਾਫੀਆ ਨਾਮੇ ਚ ਮਾਫੀ ਮੰਗਣ ਦਾ ਸ਼ਬਦ ਤੱਕ ਨਹੀਂ ਸੀ ! .
    ਤੁਸੀ ਜੱਥੇਦਾਰ ਨੂੰ ਦੋਸ਼ੀ ਕਰਾਰ ਦੇਣ ਦੀ ਬਜਾਏ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਨੂੰ ਕਿਦਾ ਕਿਹ ਸਕਦੇ ਹੋ ??

  • @DarshanBhullar
    @DarshanBhullar 3 месяца назад +1

    ਜਗਤਾਰ ਸਿੰਘ ਜੀ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗਲਤੀ ਅਕਾਲ ਤਖਤ ਨੇ ਵੀ ਕੀਤੀ । ਰੰਧਾਵਾ ਸਾਹਿਬ ਨੇ ਦਰੁਸਤ ਕਰਨ ਦੀ ਗੱਲ ਕੀਤੀ ਪਰ ਜਗਤਾਰ ਸਿੰਘ ਦਾ ਦੁਬਾਰਾ ਕਹਿਣਾ ਕਿ ਗਲਤੀ ਜਥੇਦਾਰਾਂ ਨੇ ਨਹੀ ਅਕਾਲ ਤਖ਼ਤ ਨੇ ਹੀ ਕੀਤੀ । ਗੱਲ ਹਜ਼ਮ ਨਹੀ ਹੋ ਰਹੀ ।

  • @manjitsingh4053
    @manjitsingh4053 3 месяца назад +1

    ਬਹੁਤ ਧੰਨਵਾਦ ਜੀ ਸੁਲਝੀ ਹੋਈ ਪੱਤਰਕਾਰੀ ਦੇ ਨਿਰਪੱਖ ਵਿਚਾਰ ਸੁਣਨ ਨੂੰ ਮਿਲਦੇ ਹਨ

  • @gurmitsingh3286
    @gurmitsingh3286 3 месяца назад +1

    ਘੁਲਾੜੇ ਤੋਂ ਸ਼ਾਇਦ ਪਤਾ ਲੱਗ ਗਿਆ ਹੋਵੇਗਾ ਕਿ ਅਸਲੀ ਅਕਾਲੀ ਕੌਣ ਨੇ।

  • @BaljeetSingh-sd7jl
    @BaljeetSingh-sd7jl 3 месяца назад +1

    ਬੀ ਜੇ ਪੀ ਨੇਤਾਵਾਂ ਨਾਲ ਨਹੀਂ ਆਪਣੇ ਫੈਸਲਿਆਂ ਤੇ ਅਟੱਲ ਹੈ ਸਾਡੇ ਵਾਂਗ ਭਟਕੀ ਪਾਰਟੀ ਨਹੀਂ

  • @IqbalSingh-vg5pc
    @IqbalSingh-vg5pc 3 месяца назад +2

    ਰੰਧਾਵਾ ਜੀ ਆ ਜਗਤਾਰ ਸਿੳ ਨੂੰ ਹੁਣ ਅਰਾਮ ਬਖਸੋ

  • @RanjitSingh-zr6eo
    @RanjitSingh-zr6eo 3 месяца назад +6

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਹੈ ਬਾਕੀ ਸੱਭ ਦਾਗੀ ਤੇ ਕਸੂਰਵਾਰ ਹਨ

  • @BalwinderKaur-qu9ls
    @BalwinderKaur-qu9ls 3 месяца назад +2

    Santa Singh umedpuri will be the best president of Akali dal

  • @pritpalsingh8317
    @pritpalsingh8317 3 месяца назад +2

    ਸੁਖਬੀਰ ਸਿੰਘ ਦੇ ਦੁਆਲੇ ਜਿੰਨੇ ਚਾਪਲੂਸ ਇਕੱਠੇ ਹੋਏ ਨੇ ਉਹ ਪੂਰੀ ਤਰਾਂ ਅਕਾਲੀ ਪਾਰਟੀ ਦੀ ਇਹ ਦਸਾ਼ ਤੇ ਲਿਆਉਣ ਦੇ ਜੁੰਮੇਵਾਰ ਹਨ ਬਾਗੀ ਧੜਾ ਵੀ ਹੁਣ ਬੋਲਿਆ ਇਹ ਵੀ ਅਕਾਲੀਆਂ ਦੀਆਂ ਪੰਥ ਪ੍ਤੀ ਗਦਾਰੀਆਂ ਦੇ ਬਰਾਬਰ ਦੇ ਜੁੰਮੇਵਾਰ ਹਨ! ਠੀਕ ਐ ਅੱਜ ਅਲੱਗ ਰਾਹ ਤੁਰੇ ਹਨ! ਜਿੰਨਾਂ ਚਿਰ ਦੋਨੋਂ ਧਿਰਾਂ ਗੁਰੂ ਜੀ ਤੋਂ ਸਹੀ ਅਰਥਾਂ ਚ ਮੁਆਫ਼ੀ ਮੰਗ ਕੇ ਸਹੀ ਅਰਥਾਂ ਚ ਪੰਥ ਨੂੰ ਸਮਰਪਤ ਅਕਾਲੀ ਨਹੀਂ ਬਣਦੇ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਮੂੰਹ ਨਾ ਲਾਉਣ! 🙏🙏

  • @KuldeepSingh-gn7dt
    @KuldeepSingh-gn7dt 3 месяца назад +1

    ਰੰਧਾਵਾ ਜੀ
    ਕਰੀਬ 100 ਤੋ ਜਿਆਦਾ ਸਰੋਤਿਆਂ ਦੇ ਕੂਮੈਟ ਆਏ ਹਨ ਜਿਨ੍ਹਾਂ ਵਿੱਚ ਸੁਖਬੀਰ ਬਾਦਲ ਤੇ ਅਕਾਲੀ ਦਲ ਬਾਰੇ ਹਨ।
    ਕੀ ਅਸੀਂ ਵੀ ਸਾਰੇ ਪੜੇ ਲਿਖੇ ਵੀ ਦੋਸੀ ਨਹੀਂ ।ਨਵੀ ਪੀੜੀ ਇਸ ਬਾਰੇ ਕੀ ਸੋਚਦੀ ਹੋਵੇਗੀ

  • @harbansbadesha
    @harbansbadesha 3 месяца назад +2

    Je Manpreet Singh। ਇਆਲੀ ਪ੍ਰਧਾਨ ਬਣੂ ਤਾਂ ਅਕਾਲੀ ਦਲ ਅਤੇ ਪੰਜਾਬ ਬੱਚ ਜਾਊ ਨਹੀ ਤਾਂ ਬਾਦਲਾਂ ਦੀਆਂ ਬੱਸਾਂ ,ਸੀ, ਹੋਟਲ, ਹਵਾਈ ਤੇ ਸਮੁੰਦਰੀ ਜਹਾਜ ਬਚਣਗੇ ਜਾ ਪੰਥ ਬਚੁਗਾ

  • @jarnailsingh9949
    @jarnailsingh9949 3 месяца назад +3

    122nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @tirthanandraghbirsingh9266
    @tirthanandraghbirsingh9266 3 месяца назад +3

    ਬਾਗੀ ਸਾਰੇ ਹਾਰੇ ਹੋਏ ਨੇ ਸੀਨੀਅਰਟੀ ਕਿਥੇ ਰਹਿ ਗਈ

  • @sukhwinderjitsingh6187
    @sukhwinderjitsingh6187 3 месяца назад +2

    ਅਕਾਲੀ ਦਲ ਦਾ ਬੇੜਾ ਗਹਕ ਕਰਨ ਵਾਲੇ ਡਾਂ ਚੀਮਾ ਅਤੇ ਭੂੰਦਰ ਸਾਬ ਹਨ

  • @sukhdevsidhu5973
    @sukhdevsidhu5973 3 месяца назад +1

    ਚੰਡੀਗੜ੍ਹ ਤ ਕੁਝ ਘੋਨੇ ਮੋਨੇ ਵ ਕੁਰਸੀਆ ਤੇ ਬਿਠਾ ਰਖੇ ਸੀ ਬਠਿੰਡਾ ਤ ਵੜਿੰਗਦੀ ਮੇਹਰ ਬਣੀ ਕਰਕੇ ਜਿੱਤੇ ਨੇ ਜੀ

  • @sarbjitsran5914
    @sarbjitsran5914 3 месяца назад +2

    ਤਿੰਨਾਂ ਹੀ ਵਾਰਾਂ ਨੂੰ ਸਤਿ ਸ੍ਰੀ ਅਕਾਲ ਜੀ। ਜਿਹੜੇ ਹੁਣ ਇਕੱਠੇ ਹੋ ਕਿ ਬੈਠਾ ਹਨ ਇਹਨਾ ਨੇ ਵੀ ਬਹੁਤ ਵੱਡੀ ਗਦਾਰੀ ਕੀਤੀ ਬਾਦਲ ਦਲ ਨਾਲ ਰਹਿ ਕਿ। ਸਿੱਖ ਕੋਮ ਨਾਲ ਥੋਖਾ ਕੀਤਾ ਇਸ ਲਈ ਸਿੱਖਾਂ ਨੂੰ ਨਵੇਂ ਲੀਡਰ ਚੁੰਮਣ ਦੀ ਲੋੜ ਹੈ ਜੀ। ਇਹ ਤਾਂ ਕੁਝ ਕੁ ਛੱਡ ਕਿ ਗਦਾਰ ਹਨ ਜੀ। ਅਸੀ ਬਾਹਰ ਬੈਠੇ ਅਸਲੀ ਸਰੋਮਣੀ ਕਮੇਟੀ ਨਾਲ ਖੜਾਂਗੇ

  • @jassbir1363
    @jassbir1363 3 месяца назад +1

    ਇਮਾਨਦਾਰੀ ਨਾਲ ਜਰੂਰ ਦੱਸਿਓ ਜੀ ਕਿ ਰਾਮ ਰਹੀਮ ਦੀ ਮੁਆਫੀ ਦੀ ਹਮਾਇਤ ਕਿਹੜੇ -2 ਲੀਡਰਾਂ ਨੇ ਕੀਤੀ ਸੀ ?
    ਕੀ ਇਹ ਜਾਣੇ ਅਣਜਾਣੇ ਚ ਗਲਤੀ ਹੋਈ ਸੀ ?
    ਜਾਂ ਕੁਰਸੀ ਸਲਾਮਤ ਰੱਖਣ ਲਈ ਕੀਤੀ ਸੀ ?

  • @harjinderkaur3978
    @harjinderkaur3978 3 месяца назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @HarpreetSingh-cq4fr
    @HarpreetSingh-cq4fr 3 месяца назад +1

    Navdeep water canen di gal karo 🎉🎉🎉🎉🎉🎉🎉🎉🎉🎉🎉🎉🎉

  • @dalbirsinghrattan5482
    @dalbirsinghrattan5482 3 месяца назад +1

    They all need to resign , they think people are ignorent. BJP is written on their faces .these whitewashed faces are not acceptable. Both groups should seek acceptance of Panth .

  • @SukhdevSingh-t9c8e
    @SukhdevSingh-t9c8e 3 месяца назад +2

    ਭਾਜਪਾ ਨਾਲ ਜਾਣ ਦੀ ਮਜਬੂਰੀ ਇਸ ਕਰਕੇ ਹੈ ਕਿ ਸਰਕਾਰ ਬਣਾਉਣੀ ਹੈ। ਪਰ ਕੀ ਅਕਾਲੀ ਦਲ ਦਸ ਸਾਲ ਪੰਥ ਨੂੰ ਨਹੀ ਦੇ ਸਕਦੀ ਤੇ ਸਿਰਫ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਹੀ ਲੜਾਈ ਲੜੇ।

  • @HarpreetSingh-cq4fr
    @HarpreetSingh-cq4fr 3 месяца назад +1

    Navdeep water canen di gal karo ❤❤❤🎉🎉🎉❤❤❤🎉🎉

  • @RajeshKumar-n7l9m
    @RajeshKumar-n7l9m 3 месяца назад +1

    ਨੀਟੂ ਸਟਰਾ ਵਾਲੇ ਨੂੰ ਬਣਾਓ ਅਕਾਲੀ ਦਲ ਦਾ ਪ੍ਰਧਾਨ

  • @balvirsingh1344
    @balvirsingh1344 3 месяца назад +2

    ਰੰਧਾਵਾ ਜੀ ਅਤੇ ਤੁਹਾਡੀ ਟੀਮ ਨੂੰ ਸਤਿ ਸ੍ਰੀ ਅਕਾਲ🙏 ਰੰਧਾਵਾ ਜੀ ੲਿਹਨਾਂ ਦੋਹਾਂ ਧੜਿਆਂ ਦੇ ਪੱਲੇ ਕੀ ਹੈ ੲਿਹਨਾਂ ਦੀਆਂ ਗਲਤੀਆਂ ਕਾਰਣ ਲੋਕਾਂ ਵੱਲੋਂ ੲਿਹਨਾਂ ਨੂੰ ਰੱਦ ਕਰ ਦਿੱਤਾ ਹੈ ਲੋਕਾਂ ਨੂੰ ੲਿਹਨਾਂ ਤੇ ਕੋਈ ਭਰੋਸਾ ਨਹੀਂ ਕੱਲ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਸਮੇਂ ਅਕਾਲੀ ਦਲ ਪੱਕੇ ਤੌਰ ਤੇ ਬੀਜੇਪੀ ਦੇ ਪੱਖ ਵਿੱਚ ਵੋਟ ਦੇਵੇਗਾ

  • @HarpreetSingh-cq4fr
    @HarpreetSingh-cq4fr 3 месяца назад +1

    Navdeep water canen di gal karo🎉🎉🎉🎉🎉🎉

  • @lakhasandhu04231
    @lakhasandhu04231 3 месяца назад +1

    ਸਾਬਕਾ ਜੱਥੇਦਾਰ ਅਕਾਲ ਤਖਤ ਰਣਜੀਤ ਸਿੰਘ ਨੂੰ ਅਕਾਲੀਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ।

  • @ikodapasara8143
    @ikodapasara8143 3 месяца назад +1

    ਨਾਨਕ ਵਿਰੋਧੀ ਪੰਥ ਦਾ ਗਧਾ ਜੱਥੇਦਾਰ ਪਤਾ ਨੀ ਕਿਧਰ ਆ ?

  • @ashoksahil4616
    @ashoksahil4616 3 месяца назад +1

    What is the stand of Adesh Partap and Bikram Majithia

  • @RajSingh-ux4fe
    @RajSingh-ux4fe 3 месяца назад +1

    Akali party needs leader just like Tara Singh honest leader instead of BADAL
    most corrupt, lottera and DHANDA family.

  • @Gurcharan-e3c
    @Gurcharan-e3c 3 месяца назад +1

    S Bhunder je and S Chemma je are the B j P person and not sikh

  • @LORETTOGROUP
    @LORETTOGROUP 3 месяца назад +1

    ਭਾਈ ਦਲਜੀਤ ਸਿੰਘ ਬਿਟੂ ਜੀ

  • @gurjantsingh9882
    @gurjantsingh9882 3 месяца назад +2

    ਗੁਰੂ ਦੀ ਬੇਅਬਦੀ ਵਾਲੇ ਸੁਖਬੀਰ ਨੂੰ ਫਾਂਸੀ ਦਿਓ

  • @wahegurujiwaheguruji4306
    @wahegurujiwaheguruji4306 3 месяца назад +3

    ਪੰਥ ਤੇ ਪੰਜਾਬ ਦੇ ਭਵਿੱਖ ਲਈ ਬਾਦਲ ਦਲ ਦਾ ਬਦਲ ਜਰੂਰੀ
    *ਅਕਾਲੀ ਦਲ ਦੀ ਪੁਨਰ ਉਸਾਰੀ ਤੇ ਪੰਜ ਪ੍ਰਧਾਨੀ ਵਿਵਸਥਾ ਲਈ ਸਿਰ ਜੋੜੋ ,ਪੁਰਾਤਨ ਸਿੰਘਾਂ ਵਾਂਗ ਸਫਾਂ ਵਿਛਾਕੇ ਫੈਸਲੇ ਕਰੋ
    ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਲਈ ਦੋਸ਼ੀ ਹੈ। ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ। ਹੁਣ ਅਕਾਲੀ ਦਲ ਬੀਜੇਪੀ ਨਾਲੋਂ ਵੀ ਛੋਟੀ ਪਾਰਟੀ ਬਣ ਗਿਆ ਹੈ। ਕਿਸੇ ਵੇਲੇ ਪੰਜਾਬ ਦੀ ਮੁੱਖ ਪਾਰਟੀ ਰਹੇ ,ਸਿਖ ਪੰਥ ਦੀ ਰੂਹ ਵਿਚ ਸਮਾਏ ਅਕਾਲੀ ਦਲ ਕੋਲ ਸਿਰਫ 13.56 ਫੀਸਦੀ ਵੋਟ ਰਹਿ ਗਏ ਹਨ। ਦੂਜੇ ਪਾਸੇ ਬੀਜੇਪੀ ਕੋਲ ਹੁਣ ਪੰਜਾਬ ਵਿੱਚ 18.31 ਫੀਸਦੀ ਵੋਟ ਹਨ। ਇਸ ਤਰ੍ਹਾਂ ਅਕਾਲੀ ਦਲ ਦੇ ਹੱਥੋਂ ਪੰਥਕ ਵੋਟ ਖਿਸਕ ਚੁਕੀ ਹੈ। ਕਿਸੇ ਵੇਲੇ ਪੰਜਾਬ ਦੀ 40 ਫੀਸਦੀ ਵੋਟ ਉਪਰ ਕਾਬਜ਼ ਅਕਾਲੀ ਦਲ ਹੁਣ ਮੜੀਆਂ ਦੇ ਰਾਹੇ ਪੈ ਗਿਆ ਹੈ। ਇਸ ਦੇ ਲਈ ਬਾਦਲ ਪਰਿਵਾਰ ਦਾ ਅਕਾਲੀ ਦਲ ,ਸ੍ਰੋਮਣੀ ਕਮੇਟੀ ਅਕਾਲ ਤਖਤ ਉਪਰ ਕਬਜਾ ਤੇ ਜਗੀਰੂ ਦਬਾਅ ,ਪੰਥਕ ਏਜੰਡੇ ਅਨੰਦਪੁਰ ਦੇ ਮਤੇ ਤੇ ਖਾਲਸਾ ਪੰਥ ਦੀ ਜਮਹੂਰੀਅਤ ਪੰਜ ਪ੍ਰਧਾਨੀ ਨੂੰ ਤਿਆਗਣਾ,ਜਥੇਬੰਦੀ ਨੂੰ ਪ੍ਰਾਈਵੇਟ ਲਿਮਟਿਡ ਫਰਮ ਬਣਾਉਣਾ, ਕੁਰਬਾਨੀ ਵਾਲੇ ਵਰਕਰਾਂ ਨੂੰ ਪਰੇ ਧਕ ਕੇ ਪੈਰਾਸ਼ੂਟ ਰਾਹੀਂ ਸਤਾ ਦੇ ਲਾਲਸਾ ਵਾਲੇ ਬਿਜਨਸਮੈਨ ਪੰਥਕ ਸੰਗਠਨ ਉਪਰ ਹਾਵੀ ਕਰਨਾ, ਸਤਾ ਲਈ ਸੌਦਾ ਸਾਧ ਨਾਲ ਸਮਝੌਤੇ ਕਰਨਾ ,ਗੁਰੂ ਦੀਆਂ ਬੇਅਦਬੀਆਂ ਤੇ ਨਸ਼ੇ ਅਕਾਲੀ ਦਲ ਦੀ ਬਰਬਾਦੀ ਦੇ ਜਿੰਮੇਵਾਰ ਹਨ। ਸਮੁਚੇ ਪੰਥ ਨੂੰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਣਾ ਚਾਹੀਦਾ ਹੈ। ਸਿਖ ਪੰਥ ਦੇ ਸਹਿਯੋਗ ਨਾਲ ਪੰਜ ਪ੍ਰਧਾਨੀ ਰਾਹੀਂ ਨਵ ਅਕਾਲੀ ਦਲ ਦੀ ਉਸਾਰੀ ਕਰਨੀ ਚਾਹੀਦੀ ਹੈ।ਪੰਜ ਪ੍ਰਧਾਨੀ ਅਕਾਲੀ ਦਲ ਨੂੰ ਮਜਬੂਤ ਬਣਾਵੇ,ਆਪ ਚੋਣਾਂ ਨਾ ਲੜੇ,ਕਿੰਗ ਮੇਕਰ ਦੀ ਭੂਮਿਕਾ ਨਿਭਾਵੇ ਤੇ ਅਕਾਲੀ ਦਲ ਦਾ ਸੰਗਠਨ ਲੋਕਾਂ ਤਕ ਲੈ ਕੇ ਜਾਵੇ।ਇਹੀ ਪੰਚਾਇਤ ਪੰਜ ਪ੍ਰਧਾਨੀ ਪ੍ਰਬੰਧ ਕੌਰ ਕਮੇਟੀ ਦੇ ਸਹਿਯੋਗ ਨਾਲ ਲੋਕ ਸਭਾ ਵਿਧਾਨ ਸਭਾ,ਸ੍ਰੋਮਣੀ ਕਮੇਟੀ ਦੇ ਉਮੀਦਵਾਰਾਂ ਦੀ ਚੋਣ ਕਰੇ। ਇਸ ਵਿਚ ਪੰਥਕ ਸੋਚ ਵਾਲੇ ਆਗੂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ,ਬੀਬੀ ਪਰਮਜੀਤ ਕੌਰ ਖਾਲੜਾ,ਪਰਮਜੀਤ ਸਿੰਘ ਸਰਨਾ,ਸਰਦਾਰ ਗੁਰਤੇਜ ਸਿੰਘ ਆਈਏਐਸ,ਗਿਆਨੀ ਕੇਵਲ ਸਿੰਘ, ਐਡਵੋਕੇਟ ਨਵਕਿਰਨ ਸਿੰਘ,ਹਰਵਿੰਦਰ ਸਿੰਘ ਫੂਲਕਾ ਆਦਿ ਦੇ ਨਾਮ ਵਿਚਾਰੇ ਜਾਣੇ ਚਾਹੀਦੇ ਹਨ। ਇਹਨਾਂ ਦੀ ਸਲਾਹਕਾਰ ਬੋਧਿਕ ਟੀਮ ਥਿੰਕ ਟੈਂਕ ਵਜੋਂ ਬਣਨੀ ਚਾਹੀਦੀ ਹੈ ਤੇ ਸਭ ਪੰਥਕ ਧਿਰਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰਕੇ ਜਿੰਮੇਵਾਰੀਆਂ ਦੇਣੀਆਂ ਚਾਹੀਦੀਆਂ ਹਨ। ਹੁਣ ਅਕਾਲੀ ਦਲ ਦੀ ਪੰਥਕ ਵੋਟ ਨਵੇਂ ਪੰਥਕ ਜਥੇਬੰਦੀ ਦੇ ਵਿਕਲਪ ਦੀ ਤਲਾਸ਼ ਵਿੱਚ ਹੈ। ਇਸ ਦੀ ਮਿਸਾਲ ਪੰਥਕ ਧਿਰਾਂ ਦੇ ਦੋ ਉਮੀਦਵਾਰਾਂ ਦੀ ਜਿੱਤ ਤੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੀ ਗਈ ਤਿੱਖੀ ਟੱਕਰ ਤੋਂ ਮਿਲਦੀ ਹੈ।
    ਖੇਤਰੀ ਪਾਰਟੀਆਂ ਦਾ ਫਿਰ ਕੇਦਰ ਉਪਰ ਦਬਦਬਾ ਵਧ ਗਿਆ ਹੈ।ਸਾਨੂੰ ਸਭ ਪੰਥਕ ਧਿਰਾਂ ਨੂੰ ਇਕ ਸਰਬ ਪ੍ਰਵਾਨਿਤ ਕੌਮੀ ਏਜੰਡਾ ਲੈਕੇ ਆਪਣੀ ਪੰਥਕ ਪਾਰਟੀ ਅਕਾਲੀ ਦਲ ਮਜਬੂਤ ਕਰਨੀ ਚਾਹੀਦੀ ਹੈ ਜੋ ਸਾਂਝੀਵਾਲਤਾ ਦਾ ਸੁਨੇਹਾ ਦੇਕੇ ਪੰਜਾਬੀਆਂ ਤੇ ਦਬੇ ਕੁਚਲਿਆਂ ,ਕਿਰਤੀਆਂ ਨੂੰ ਨਾਲ ਲੈਕੇ ਚਲ ਸਕੇ।ਕੇਂਦਰ ਸਰਕਾਰ ਤੋਂ ਆਪਣੇ ਪੰਥਕ ਤੇ ਪੰਜਾਬ ਮਸਲੇ ਹਲ ਕਰਾਉਣੇ ਚਾਹੀਦੇ ਹਨ। ਕੀ ਅਸੀਂ ਚੰਦਰਬਾਬੂ ਨਾਇਡੂ ਵਾਂਗ ਆਪਣੀ ਸਟੇਟ ਲਈ ਵਿਸ਼ੇਸ਼ ਅਧਿਕਾਰ ਮੰਗ ਸਕਾਂਗੇ।ਇਹ ਪੰਜਾਬ ਦੇ ਭਵਿੱਖ ਦਾ ਵੱਡਾ ਸੁਆਲ ਹੈ?
    Balvinder pal Singh prof
    #punjabchardikala
    @highlight
    @everyone

  • @RanjitSingh-1984
    @RanjitSingh-1984 3 месяца назад

    ਮਨਪ੍ਰੀਤ ਇਯਾਲੀ ,ਸੁਖਦੇਵ ਸਿੰਘ ਭੌਰ ,ਕਰਨੈਲ ਸਿੰਘ ਪੰਜੋਲੀ ,ਅਮਿ੍ਰਤਪਾਲ ,ਬੀਬੀ ਖਾਲੜਾ ਇਹਨਾਂ ਚੋਂ ਇਕ ਨੂੰ ਪ੍ਰਧਾਨ ਲਾਉਣਾ ਚਾਹੀਦਾ

  • @sohansingh9782
    @sohansingh9782 3 месяца назад +1

    ਸਰ ਮਜੀਠੀਆ ਸਾਹਿਬ ਕਿੱਧਰ ਹਨ ਕੋਈ ਚਾਨਣਾ ਪਾਏਗਾ

  • @Narinder-q4b
    @Narinder-q4b 3 месяца назад +1

    Sala😂😂😂😂😂😂😂😂😂😂😂😂😂😂😂😂😂😂

  • @Gill.-466
    @Gill.-466 3 месяца назад +1

    ਬੀਬੀਖਾਲੜਾਪਰਧਾਨਅਕਾਲੀਦਲ

  • @harpreetsinghthind2816
    @harpreetsinghthind2816 3 месяца назад +2

    🙏🙏🙏,,,,,,, ਵਾਹਿਗੁਰੂ

  • @reshamsandhu9669
    @reshamsandhu9669 3 месяца назад +1

    ਰੰਧਾਵਾ ਜੀ ਸ੍ਰ ਹਮੀਰ ਸਿੰਘ ਤੇ ਜਗਤਾਰ ਸਿੰਘ ਜੀ ਪ੍ਰਧਾਨ ਦੇ ਹੱਕ ਡੈਲੀਗੇਟਾ ਦਾ ਭ੍ਰੋਸਾ ਤੇ ਓਸਦੀ ਇਬਾਰਤ ਮੈਨੂੰ ਤਾਂ ਇੰਜ ਲੱਗਦੀ ਹੈ ਕਿ ਜਿਵੇਂ ਪ੍ਰਧਾਨ ਨੇ ਖੁਦ ਆਪ ਲਿਖੀ ਜਾਂ ਲਿਖਾਈ ਹੈ!