ਸਰਪੰਚੀ ਲਈ ਵੇਚਤੇ 7 ਕਿੱਲੇ ! ਸਾਰਾ ਪਿੰਡ ਵਿਆਹਤਾ ਹੁਣ ਤਾ ਪਾ ਦਿਓ ਵੋਟਾ ।

Поделиться
HTML-код
  • Опубликовано: 13 окт 2024
  • ਸਰਪੰਚੀ ਲਈ ਵੇਚਤੇ 7 ਕਿੱਲੇ ! ਸਾਰਾ ਪਿੰਡ ਵਿਆਹਤਾ ਹੁਣ ਤਾ ਪਾ ਦਿਓ ਵੋਟਾ। #sarpanchi #election #votes #gurpreetkotlilive #gurpreetkotli #sarpanch
    Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

Комментарии • 18

  • @RajvirDhaliwal1322
    @RajvirDhaliwal1322 Час назад +7

    🙏ਵਾਹਿਗੁਰੂ ਜੀ ਸਾਰੇ ਪਿੰਡ ਨੂੰ ਇਹ ਸਰਪੰਚ ਨਾਲ ਖੜ੍ਹਨਾ ਚਾਹੀਦਾ ਨਾ ਲੋਕ ਖੜੇ ਤਾਂ ਲੋਕ ਦੋਗਲੇ ਹੋਣਗੇ।ਸਰਪੰਚ ਬਣਾ ਦਿਉ ਗਰੀਬ ਬੰਦੇ ਦੀ ਜਮੀਨ ਬਣਜਾਉ ਯਾਰ।🙏

  • @gurcharansinghbatth6878
    @gurcharansinghbatth6878 2 часа назад +6

    ਬਾਈ ਪਿੰਡ ਵਾਲਿਉ ਬਾਈ ਦੀ ਲੱਜ ਰੱਖਿਓ ਤੁਹਾਡੇ ਤੇ ਵੀਰ ਦੀ ਆਸ ਬੱਝੀ ਹੈ ।। ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ।।ਮੇ ਫਿਰੋਜ਼ਪੁਰ ਤੋਂ

  • @GurdeepSingh-hh6go
    @GurdeepSingh-hh6go 2 часа назад +5

    ਪਿੰਡ ਵਾਸੀਆਂ ਦੇ ਕਹਿਣ ਅਨੁਸਾਰ ਪਿੰਡ ਵਾਸੀ ਸਰਪੰਚ ਦੇ ਨਾਲ ਖੜੇ ਹਨ ਅਤੇ ਇਨਾਂ ਨੂੰ ਹੀ ਜਿਤਾਉਣਗੇ ।

  • @chamkaursinghhappy4342
    @chamkaursinghhappy4342 43 минуты назад

    ਗੁੱਡ ਕੋਟਲੀ ਸਾਬ

  • @SukhwinderSingh-dy2bj
    @SukhwinderSingh-dy2bj 30 минут назад

    ਬਾਈ ਵੋਟਾਂ ਪਾਉ ਬੰਦਾਂ ਦੇਖਣ ਨੂੰ ਹੀ ਸਹੀ ਲੱਗਦਾ ਇਹ ਕੰਮ ਵੀ ਕਰੂਗਾ

  • @PalaAULAKH
    @PalaAULAKH 2 часа назад +2

    ਕੋਟਲੀ ਸਾਹਿਬ ਕੀ ਹਾਲ ਆ ਬਾਈ ਜੀਹਨੇ ਸੱਤ ਕਿੱਲੇ ਵੇਜਤੇ ਉਹ ਤਾਂ ਸਰਪੰਚ ਬਣਿਆ ਭਾਵੇ ਨਾ ਬਣਿਆ ਚੱਲ ਕੰਮ ਕਰੀ ਬਾਈ ਲੋਕਾਂ ਦਾ 5 ਸਾਲਾਂ ਨੂੰ ਦੁਬਾਰਾ ਫੇਰ ਬਣਾ ਦੇਣਗੇ ਲਵਜੂ ਬਾਈ ਜੀ ਰੱਬ ਖੈਰ ਕਰੇ

  • @GurdarshanSingh-u6q
    @GurdarshanSingh-u6q Час назад

    Ess nu jarur vot pao bai g sarpanch banao. 7kile vech te bale. Vote jarur pauni chahidi aa veer nu

  • @harnamsinghsran80
    @harnamsinghsran80 Час назад +2

    ਅਗਲੀਆ ਵੋਟਾ ਵੇਲੇ ਘਰ ਵੇਚ ਲਈ ਭਰਾ ਜੀ

  • @lovepreetgill7095
    @lovepreetgill7095 2 часа назад

    Waheguru ji mahar mahar mahar

  • @lovepreetgill7095
    @lovepreetgill7095 2 часа назад

    Waheguru ji mahar

  • @manojkamboj1414
    @manojkamboj1414 3 часа назад +1

    Bhai g ram ram from haryana

  • @KSJeji
    @KSJeji Час назад

    Patarkar sahib, ji keh k bula lia kro. Boli sahi kro.

  • @amriksingh3941
    @amriksingh3941 2 часа назад

    Bai nu bnao pkaa Sarpanch

  • @GurdarshanSingh-u6q
    @GurdarshanSingh-u6q Час назад

    Ba e ki laina sarpanchi to jihri rehdi jameen aa lok o v kha jan ge

  • @manavjotsingh3042
    @manavjotsingh3042 2 часа назад

    Bai netja ve dasana

  • @GuestKig
    @GuestKig 3 часа назад

    😂😂😂😂😂

  • @GuestKig
    @GuestKig 3 часа назад

    1klla hor kiyy

  • @Amrinder-ov9pc
    @Amrinder-ov9pc Час назад

    Kotli g boln da tarika badlo o wicha g g karta tu tu te lagya paya