ਪਿਓ ਦੀ ਸਰਪੰਚੀ ਲਈ ਪੁੱਤ ਕੈਨੇਡਾ ਛੱਡ ਆਇਆ । ਤਾਏ ਭਤੀਜੇ ਦਾ ਮੁਕਾਬਲਾ ਰਣਸ਼ੀਹ ਕਲਾ ਚ ।

Поделиться
HTML-код
  • Опубликовано: 8 янв 2025

Комментарии • 93

  • @davindersekhon8646
    @davindersekhon8646 2 месяца назад +8

    ਮਿੰਟੂ ਦਾ ਕੰਮ ਚ ਮੁਕਾਬਲਾ ਮੁਸ਼ਕਲ ਆ, ਬਹੁਤ ਵਧੀਆ ਕੰਮ ਕੀਤਾ ਹੈ

  • @SukhwinderSingh-fm7xh
    @SukhwinderSingh-fm7xh 2 месяца назад +16

    ਬਹੁਤ ਵਧੀਆ ਵਿਚਾਰ ਹਨ ਕਨੇਡਾ ਆਲੇ ਬਾਈ ਦੇ ਸਰਪੰਚੀ ਪੱਕੀ ਆ ਜੇ ਮੇਰੀ ਵੋਟ ਤੁਹਾਡੇ ਪਿੰਡ ਵਿੱਚ ਹੁੰਦੀ ਤਾਂ ਜ਼ਰੂਰ ਤੁਹਾਨੂੰ ਵੋਟ ਪਾਉਂਦਾ

  • @dhaliwaldaljit9375
    @dhaliwaldaljit9375 2 месяца назад +10

    ਜਿੱਥੇ ਮੁਕਾਬਲੇ ਦੀ ਰੇਸ ਹੋਵੇ, ਉੱਥੇ ਕੰਮ ਦੀ ਗੁਣਵੱਤਾ ਵਿੱਚ ਨਿਖਾਰ ਆਉਣਾ ਯਕੀਨੀ ਬਣ ਜਾਂਦਾ।

  • @drgssidhumaur5870
    @drgssidhumaur5870 2 месяца назад +6

    ਜੋ ਪਹਿਲੀ ਪੰਚਾਇਤ ਨੇ ਪਿੰਡ ਦੀ ਨੁਹਾਰ ਬਦਲੀ ਹੈ, ਪੰਜਾਬ ਵਿੱਚ ਪਹਿਲੇ ਨੰਬਰ ਤੇ ਹੈ, ਰਾਸ਼ਟਰਪਤੀ ਐਵਾਰਡ ਸਮੇਤ ਤਿੰਨ ਐਵਾਰਡ ਮਿਲੇ ਐ ਸੋਹਣੇ ਕੰਮ ਨੂੰ,,

  • @malldhaliwal9820
    @malldhaliwal9820 2 месяца назад +34

    ਸਰਦਾਰ ਜੁਗਪਾਲ ਸਿੰਘ ਬਹੁਤ ਵਧੀਆ ਇਨਸਾਨ ਇੰਨਾ ਦਿ ਜਿੱਤ ਹੋਣੀ ਚਾਹੀਦੀ ਹੈ।ਦੋ ਟਰਮਾਂ ਸਰਪੰਚੀ ਕਰਕੇ ਅਜੇ ਵੀ ਕਿਸੇ ਹੋਰ ਨੂੰ ਮੌਕਾ ਦੇਣ ਨੂੰ ਤਿਆਰ ਨਹੀ ।ਕਿਓ ਨਹੀ ਹੋਰ ਕੋਰੀ ਵਧੀਆ ਕੰਮ ਕਰ ਸਕਦਾ ਹੈ। ਅਸਲ ਵਿੱਚ ਮਿੰਟੂ ਅੰਦਰ ਹੰਕਾਰ ਬੋਲਦਾ ਹੈ ਕਿ ਮੇਰੇ ਨਾਲ਼ੋਂ ਕੋਈ ਸਿਆਣਾ ਨਹੀ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਫਲਤਾ ਬਖਸੇ।

  • @tejibenipal8972
    @tejibenipal8972 2 месяца назад +3

    ਮਿੰਟੂ ਦੇ ਕੰਮ ਸਾਰੇ ਪੰਜਾਬ ਨੂੰ ਦਿਸਦੇ ਨੇ

  • @Free____fire307
    @Free____fire307 2 месяца назад +1

    ਵਾਹਿਗੁਰੂ ਗੁਰੂ ਅੱਗੇ ਅਰਦਾਸ ਸਾਡੇ ਚਾਚਾ ਜਗਪਾਲ ਸਿੰਘ ਸੈਕਟਰੀ ਜਿੱਤਣ ਗੇ

  • @waheguru7365
    @waheguru7365 2 месяца назад +6

    ਬਾਈ ਜੀ ਨਵਾਂ ਸਰਪੰਚ ਬਣਨਾ ਚਾਹੀਦਾ ਜੀ ਹਰ ਇੱਕ ਪਿੰਡ ਦੇ ਵਿੱਚ ਬਦਲ ਕੇ ਬਦਲਾਅ ਆਉਣਾ ਚਾਹੀਦਾ ਪੰਜ ਸਾਲਾਂ ਪਿੱਛੋਂ ਪਤਾ ਲੱਗੇ ਲੋਕਾਂ ਨੂੰ ਵੀ ਕਿਹੜਾ ਕੰਮ ਵਧੀਆ ਕਰ ਰਿਹਾ

  • @shinderpalsingh3645
    @shinderpalsingh3645 2 месяца назад +5

    ਇਹ ਰਣਸੀਹ ਕਲਾ ਚ ਤਾਂ ਸਰਪੰਚ ਨੇ ਬਹੁਤ ਕੰਮ ਕੀਤਾ , ਮੈ ਸਾਬਕਾ ਸਰਪੰਚ ਜੋ ਹੁਣ ( ਐਬਸਫੋਰਡ ) ਚ ਹਨ ਦੇ ਫ਼ਾਰਮ ਚ ਕੰਮ ਕੀਤਾ । ਉਹ ਵੀ ਇਸ ਸਰਪੰਚ ਨੂੰ ਨਿੰਦ ਰਹੇ ਸੀ

  • @kamalchaudhary9654
    @kamalchaudhary9654 2 месяца назад

    Bahut vadia ji great god bless you salute 🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @JaswinderKaur-g9s
    @JaswinderKaur-g9s 2 месяца назад +4

    ਸਰਪੰਚੀ ਕਰਕੇ ਭਾਈਚਾਰਾ ਨਾ ਖਰਾਬ ਕਰੋ

  • @jeetucheema61
    @jeetucheema61 2 месяца назад

    ਵਾਰੀ ਤਾਂ ਇਵੇਂ ਕਹਿੰਦੇ ਜਿਵੇਂ ਪਿਓ ਦਾਦੇ ਦੀ ਜਗੀਰ ਹੁੰਦੀ ਆ

  • @Pritamsingh-hi1rl
    @Pritamsingh-hi1rl 2 месяца назад

    Mintu ne bhut vikas kita he should be won

  • @HardeepkaurDhaliwal-n1w
    @HardeepkaurDhaliwal-n1w 2 месяца назад

    Very Very Very

  • @tejibenipal8972
    @tejibenipal8972 2 месяца назад +4

    ਪਰ ਮਿੰਟੂ ਪੰਜਾਬ ਲਈ ਖਾਸ ਉਦਾਰਹਣ ਹੈ

  • @HardeepSingh-hq2tr
    @HardeepSingh-hq2tr 2 месяца назад +1

    Carry on Jagdeep Singh.

  • @RajbirSingh-qh7gg
    @RajbirSingh-qh7gg 2 месяца назад +1

    Waheguru ji waheguru ji 💐🌹

  • @sukhneelbrar3866
    @sukhneelbrar3866 2 месяца назад

    Veer ji jagpal very nice person he I now this family

  • @TargetComplete-b2i
    @TargetComplete-b2i 2 месяца назад

    kaka vir ek respectful personal hai

  • @jagwindersingh9660
    @jagwindersingh9660 2 месяца назад

    Good veer ji

  • @JagjitSingh_
    @JagjitSingh_ 2 месяца назад +10

    ਪੁੱਤਰ ਜੀ ਸਰਪੰਚੀ ਕੋਈ ਚੰਗੀ ਚੀਜ਼ ਨਹੀਂ ਹੈ ਗੁੱਸਾ ਦੁਸ਼ਮਣੀ ਬੀ ਪੀ ਸੂਗਰ ਇਹ ਸਾਰੀਆਂ ਬੀਮਾਰੀਆਂ ਮੁੱਲ ਲੈ ਲਵੋਂਗੇ ਸਮਾਜ ਸੇਵਾ ਹੀ ਕਰਨਾ ਚਾਹੀਦਾ ਹੈ ਜਾਂ ਫਿਰ ਪੈਸੇ ਦੀ ਪਰਵਾਹ ਨਾ ਕਰਿਉ ਜਰੂਰ ਜਿਤੋਗੇ

  • @GurmeetJossanGurmeetJossan
    @GurmeetJossanGurmeetJossan 2 месяца назад +10

    ਮੈਨੂੰ ਨਹੀਂ ਲਗਦਾ ਬਾਈ ਮਿੰਟੂ ਨਾਲੋ ਕੋਈ ਵਧੀਆ ਕੰਮ ਕਰ ਸਕਦਾ

    • @JagdeepSidhu-iv3ne
      @JagdeepSidhu-iv3ne 2 месяца назад

      ਬਾਈ ਬੂਟਾ ਸਿੰਘ ਰਣਸੀਂਹ ਇਸੇ ਰਣਸੀਂਹ ਦਾ ਜਾਂ ਹੋਰ ਪਿੰਡ ਦਾ

    • @raviraunta2585
      @raviraunta2585 2 месяца назад

      Iss pind da hi aa ji

  • @jaswantsingh5586
    @jaswantsingh5586 2 месяца назад

    Good baji

  • @jaswantsingh5586
    @jaswantsingh5586 2 месяца назад

    Good virji

  • @brar9994
    @brar9994 2 месяца назад +1

    Good

  • @satnamsingh7430
    @satnamsingh7430 2 месяца назад

    🎉🎉

  • @shammigrewal7979
    @shammigrewal7979 2 месяца назад

    Good bai g

  • @GurpreetSingh-bd1zc
    @GurpreetSingh-bd1zc 2 месяца назад +1

    ਜਗਪਾਲ਼ ਸਿੰਘ ਜਿੱਤੇਗਾ 100%

  • @amrindersharma7937
    @amrindersharma7937 2 месяца назад +1

    Please support kri nri vr aie please support for nri father saab sarpanch election

  • @jagdevsinghbrar1533
    @jagdevsinghbrar1533 2 месяца назад +3

    ਵੀਰੇ ਜਿਹੜੇ ਕਮੈਂਟ ਕਰਦੇ ਆਂ ਕਿ ਬਾਈ ਕੰਮ ਤੋਂ ਡਰਦਾ ਭਜਿਆ ਕਨੈਡਾ ਤੋਂ ਦੱਸ ਦੇਵਾਂ ਬਾਈ ਦੀ ਟਰਾਂਸਪੋਰਟ ਆ ਟੋਰਾਂਟੋ ch TOP ਦੀ 18 ਟਰੱਕ ਆ

  • @nihalsingh.ns38329
    @nihalsingh.ns38329 2 месяца назад +4

    ਬਾੲੀ ਵੈਪਨ ਦੀ ਲੜਾੲੀ ਵਾਲੀ ਵਿਡੀਓ ਜਰੂਰ ਬਣਾੲਓ..ਚਾਚਾ ਭਤੀਜੇ ਦੀ ਸਰਪਂਚੀ ਪਿੱਛੇ ਹੋੲੀ ਲੜਾੲੀ..ਚੱਲੀਅਾ ਗੋਲੀਅਾ..ਠਾਅ ਠਾਅ..

  • @mjeetsingh5329
    @mjeetsingh5329 2 месяца назад

    Kon jittq koi das skda ?

  • @RashpalSidhu-i8y
    @RashpalSidhu-i8y 2 месяца назад

    🙏🙏🙏🙏🙏🙏🙏

  • @KiranBrar-d3d
    @KiranBrar-d3d 2 месяца назад

    Bi ji tusi bno 👌

  • @FatehDeol-yw1go
    @FatehDeol-yw1go 2 месяца назад +15

    ਕਨੇਡਾ। ਕਨੇਡਾ। ਕਰਕੇ। ਲੋਕਾਂ। ਨੁੰ। ਕਨੇਡਾ। ਕੀ। ਆ। ਹੁਣ। ਨੀ। ਕਨੇਡਾ। ਲੋਕ। ਮਜ਼ਾਕ। ਕਰਦੇ

    • @harpsandhu37
      @harpsandhu37 2 месяца назад +1

      ਸਹੀ ਕਿਹਾ

  • @NarinderSingh-hd9ch
    @NarinderSingh-hd9ch 2 месяца назад +2

    ਤੁਸੀ ਕੀ ਲੈਣਾ ਸਰਪੰਚੀ ਤੋਂ ਜੇ ਕੰਮ ਕਰਨਾ ਪਿੰਡ ਵਾਸਤੇ ਕਰੋ। ਤੁਹਾਡੀ ਆਪਸ ਵਿੱਚ ਨਹੀ ਬਣਦਾ ਕੀ ਕਰੋਗੇ ਆਪਸ ਵਿੱਚ ਹੀ ਮਰੀ ਜਾਂਦੇ ਜੋ ਚਾਰ ਪੈਸੇ ਕਮਾਏ ਹਨ ਚੰਗੇ ਪਾਸੇ ਲਾ ਦਿਉ।

  • @HarpreetBowani
    @HarpreetBowani 2 месяца назад

    Nice bro

  • @himmatsainkhle1517
    @himmatsainkhle1517 2 месяца назад +1

    Badlah jarur hona chahiye

    • @sonyrajput89000
      @sonyrajput89000 2 месяца назад

      Amm party nu vota pake v badlah leke aye c tuci jlos kad ta 😂😂😂

  • @amnindersinghgill7958
    @amnindersinghgill7958 2 месяца назад +2

    o ਕੋਟਲੀ ਬਾਈ ਜੀ ਕੋਈ good news ਦੀਆ ਕਰੋ

  • @amargurdaspuri616
    @amargurdaspuri616 2 месяца назад +2

    Banda haq b nhi sanu dita ja reha c 😅😅😅😅😅 maade haal hai saade pinda de

  • @ParamjeetKaur-zy3km
    @ParamjeetKaur-zy3km 2 месяца назад

    रिश्तेया di vi mryada hundi है. बिलकुल hun चाचे नु मौका देना chahida.

  • @waheguru7365
    @waheguru7365 2 месяца назад

    ❤❤

  • @naibdhanoa47
    @naibdhanoa47 2 месяца назад +1

    Samajdar banda aw eh vir

  • @shinderpalsingh3645
    @shinderpalsingh3645 2 месяца назад +2

    ੳ ਪੱਤਰਕਾਰ ਕੋਟਲੀ ਸਾਹਿਬ ਤੁਸੀਂ ਵੀ ਕਿਸਾਨ ਅੰਦੋਲਨ ਚ , ਇਹ ਮਿਟੂ ਕਈ ਲੱਖ ਮੋੜ ਕੇ ਆਇਆ ਸੀ

  • @ekamsshorts2790
    @ekamsshorts2790 2 месяца назад

    Veer ji nu banan chidiya aa

  • @sanjeevsharma6680
    @sanjeevsharma6680 2 месяца назад

    Sarpanchi de chakar vich rishtiyan noo sooli charr dita

  • @samnicolasamnicola3747
    @samnicolasamnicola3747 2 месяца назад

    ❤❤❤CANADA NI CHADDE DRAMA KARDE SBB LOK .HOR KUJ NI .TICKET LAO EDAR AAJAO ,CHAL JAO BAKI HANKER BAJI AA PINDA CH.

  • @satpalSingh-cw1uo
    @satpalSingh-cw1uo 2 месяца назад +1

    Veer ji nu vote vao ji

  • @Dr.Iqbal-e2h
    @Dr.Iqbal-e2h 2 месяца назад

    Veer nu v moka Dena chaida hai 10 saal Mintu ne v sarpunchi kar layi hun Bhai Huna da sath dena Chaida hai pind walya nu jiniya Bhai deyia Galla suniya oss tu lagda k Bhai kam karoga

  • @jeetucheema61
    @jeetucheema61 2 месяца назад

    ਹੁਣ ਇਹ ਨਾ ਕਹਿ ਦੇਵੇ ਕੋਈ ਤੂੰ ਵਿਡੀਉ ਨਾ ਵੇਖ ਮੈਂ ਕੁਮੇਨਟ ਤਾਂ ਕਰਦਾ ਪਿਆ ਕੇ ਜਦੋਂ ਮੈਂ ਫੋਨ ਵੇਖਦਾ ਜਾਂ ਚਲਾ ਰਿਹਾ ਮੇਰੇ ਫ਼ੋਨ ਤੇ ਵਿਡੀੳ ਆ ਗਈ ਫਿਰ ਮੈਂ ………..???

  • @BALJITSINGH-jo2ic
    @BALJITSINGH-jo2ic 2 месяца назад +2

    MLA di punsh lagi pai a

  • @DhaliwalAbohar
    @DhaliwalAbohar 2 месяца назад +1

    Canada ch v dihadi e krda hona eh , othe bada eh koi empire shad k agya 😂😂😂😂😂😂😂😂

  • @KaranSharma-vc5nx
    @KaranSharma-vc5nx 2 месяца назад +1

    ਕਿਥੇ ਪੈਦਾ ਪਿੰਡ ਇਹ ਪਿੰਡ ਹੈ

  • @mohandhaliwal9812
    @mohandhaliwal9812 2 месяца назад

    Right veer g

  • @amarjeetsingh-pz9im
    @amarjeetsingh-pz9im 2 месяца назад +2

    Mintu dobara sarpanch bnao

  • @BALJITSINGH-jo2ic
    @BALJITSINGH-jo2ic 2 месяца назад +3

    Pind vich hor koi ni bari tuhadi sharm karo Ghar vich hi rakh lao

  • @Janvi_107
    @Janvi_107 2 месяца назад +1

    This man talking thinking like ਤੱਤਾਂ Birla and showing his caste ego proud

  • @BalwinderSingh-bn3uz
    @BalwinderSingh-bn3uz 2 месяца назад

    Right

  • @ArshdeepSingh-oh4qk
    @ArshdeepSingh-oh4qk 2 месяца назад +2

    ਉਥੇ ਕੰਮ ਨਹੀਂ ਚੱਲੋ ਬਹਾਨੇ ਨਾਲ ਆਗਿਆ
    ਇਹ ਲਹਿਰ ਸੀ ਸਾਰੇ ਆਉਣ ਗੇ

  • @harpsandhu37
    @harpsandhu37 2 месяца назад +5

    ਦਿਹਾੜੀਆ ਤੋਂ ਡਰਦਾ ਭਜਿਆ ||

    • @jagdevsinghbrar1533
      @jagdevsinghbrar1533 2 месяца назад +2

      ਵੀਰੇ ਕੰਮ ਤੋਂ ਡਰਦਾ ਨੀ ਬਾਈ ਦੀ ਟਰਾਂਸਪੋਰਟ ਆ ਟੋਰਾਂਟੋ ch TOP ਦੀ 18 ਟਰੱਕ ਆ

    • @JagjitSingh-v4e
      @JagjitSingh-v4e 2 месяца назад +1

      ਫੇਰ ਸਰਪੰਚੀ ਚੋ ਕੀ ਭਾਲਦਾ ਸ਼ੇਵਾ ਕਰਨੀ ਬਿਨਾ ਸ਼ਰਪੰਚੀ ਅਾਲੀ ਪੂਛ ਤੋ ਵੀ ਹੋ ਸ਼ਕਦੀ ਅਾ

    • @hardavinderdhaliwal1293
      @hardavinderdhaliwal1293 2 месяца назад

      Right

    • @harpsandhu37
      @harpsandhu37 2 месяца назад

      @@jagdevsinghbrar1533 ਫਿਰ ਸੇਵਾ ਕਰੋ
      ਸਰਪੰਚੀ ਨਹੀਂ ||
      ਨਾਲੇ ਮੈਨੂੰ ਸਬ ਪਤਾ ਟਰਾਂਸਪੋਰਟ ਘੁਟਾਲੇ ਦਾ ||

    • @rakeshmp7174
      @rakeshmp7174 2 месяца назад

      Tu kar la ja ki 😂😂😂

  • @NarinderSingh-hd9ch
    @NarinderSingh-hd9ch 2 месяца назад +2

    ਇਹਨਾਂ ਬਾਹਰਲੇ ਗਏ ਦੇਸ਼ ਦੇ ਨੌਜਵਾਨ ਆਪਣੇ ਪੰਜਾਬ ਵਿੱਚ ਗੁੰਡਾ ਗਰਦੀ ਵੀ ਕਰਦੇ ਹਨ। ਤੂੰ ਟਿੰਡੇ ਲੈਣ ਆਇਆ ਤੁਸੀ ਬਾਹਰ ਜਾ ਕੇ ਵੀ ਇਥੇ ਟਿਕਦੇ ਨਹੀ। ਤੁਸੀ ਬਾਹਰ ਮੇਹਨਤ ਕਰਦੇ ਹੋ

    • @sukhjeetkaur3382
      @sukhjeetkaur3382 2 месяца назад

      U r roung her percon apne pind nal payar karda

  • @romanasentu5268
    @romanasentu5268 2 месяца назад

    Mintu ver hi jituga

  • @amargurdaspuri616
    @amargurdaspuri616 2 месяца назад +1

    2c vaari lai k krni ki c koi inam jitna c

  • @HardeepSingh-t6o
    @HardeepSingh-t6o 2 месяца назад

    Nice bro