ਸੰਤਾ ਦੇ ਪਿੰਡ ਰੋਡੇ ਚ ਪ੍ਰਵਾਸੀ ਮਜਦੂਰ ਨੂੰ ਸਰਪੰਚ ਉਠਾਉਣ ਵਾਲੇ ਗੁਰਜੰਟ ਸਿੰਘ ਦਾ Exclusive Interview

Поделиться
HTML-код
  • Опубликовано: 24 янв 2025

Комментарии • 748

  • @GurdialSingh-u7s
    @GurdialSingh-u7s 3 месяца назад +98

    , ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਸਾਨੂੰ ਖਤਰਾ ਆਪਣੇ ਯਾਰਾਂ ਤੋਂ

  • @Ekam.pb04cars
    @Ekam.pb04cars 3 месяца назад +75

    ਸਭ ਤੋਂ ਵੱਡੀ ਲਾਹਨਤ ਗੁਰਪ੍ਰੀਤ ਕੋਟਲੀ ਨੂੰ।।।ਤੇ ਫੇਰ ਗੁਰਜੰਟ ਨੂੰ

  • @sewakbrar8169
    @sewakbrar8169 3 месяца назад +262

    ਗੁਰਜੰਟ ਨੂੰ ਸ਼ਰਮ ਆਉਣੀ ਚਾਹੀਦੀ ਜਿਹੜਾ ਇੱਕ ਪਰਵਾਸੀ ਨੂੰ ਸਰਪੰਚ ਬਣਾ ਕੇ ਸਿੱਖਾਂ ਦੇ ਲੀਡਰ ਬਣਾਉਣਾ ਚਹੁੰਦਾ ਜ

    • @BaljinderKaur-lj2pb
      @BaljinderKaur-lj2pb 3 месяца назад +14

      Sir te pagg di sarm karda

    • @farmerjatt1885
      @farmerjatt1885 3 месяца назад +1

      ​@@BaljinderKaur-lj2pbryt 😢

    • @sectarypb2922
      @sectarypb2922 3 месяца назад +1

      Panj pyaria cho sirf ik punjabi c and and dooja punjabi community to c but bahlri state cho rehnde c baaki 3 saare bahrli state to c

    • @surjitthind888
      @surjitthind888 3 месяца назад +2

      ਗੁਰਜੰਟ ਨੇ ਕਿਸੇ ਦੇ ਨਾਲੇ ਨੂੰ ਹਥ ਪਾ ਲਿਆ

    • @vaarispunjabdederabassi1403
      @vaarispunjabdederabassi1403 3 месяца назад

      ਲੰਡਰ ਲੱਚਰ ਮਾਨਸਿਕਤਾ ਵਾਲੇ ਮੂਤ ਪੀਣਿਆ, ਉਹ ਸਾਰੇ ਸਿੱਖ ਸਨ ਜਿਨ੍ਹਾਂ ਨੇ ਗੁਰੂ ਨੂੰ ਸੀਸ ਭੇਟ ਕੀਤਾ ਸੀ, ਵੋਟਾਂ ਨਾਲ ਮੁਗਲ ਰਾਜ ਦੀ ਸਰਪੰਚੀ ਨਹੀਂ ਸੀ ਲੈਣੀ ਕੰਜਰਾ ।।ਣੀ​@@sectarypb2922

  • @bakeelsinghkhalsa1687
    @bakeelsinghkhalsa1687 3 месяца назад +58

    ਏਦੇ ਛਿਤਰ ਪਰੇਡ ਕਰਨੀ ਚਾਹੀਦੀ ਹੈ ਸੰਤ ਜਰਨੈਲ ਸਿੰਘ ਨੂੰ ਦੁਨੀਆਂ ਨਹੀਂ ਭੁਲਦੀ ਮਜ਼ਬੀ ਸਿੰਘਾਂ ਦਾ ਸਾਥ ਦੇਣਾ ਚਾਹੀਦਾ

  • @DilbagSingh-c7c
    @DilbagSingh-c7c 3 месяца назад +101

    ਗੁਰਜੰਟ ਸਿੰਘ ਪਿੰਡ ਵਿੱਚ ਹੋਰ ਐਸ ਸੀ ਪਰਵਾਰ ਹਨ ਤੈਨੂੰ ਭਾਈਆ ਹੀ ਮਿਲਿਆ ਬੰਦਾ ਬਣ

    • @singhpunjab007
      @singhpunjab007 3 месяца назад +1

      Sanu vi ik bihar ch janam hoye Gobind singh ne sikhi saroop dita e.

    • @Punjabdhillonnurseryandfarm
      @Punjabdhillonnurseryandfarm 3 месяца назад +2

      Kio bai ji bhaiye insaan ni hunde?

    • @singhpunjab007
      @singhpunjab007 3 месяца назад

      @@Punjabdhillonnurseryandfarm guru gobind singh gi sikha de guru, oh vi bihar to san. Patna sahib to.

    • @singhpunjab007
      @singhpunjab007 3 месяца назад

      @@Punjabdhillonnurseryandfarm bai bilkul sahi keha tu. Eh sale lok pagal ho ge.

    • @vaarispunjabdederabassi1403
      @vaarispunjabdederabassi1403 3 месяца назад +1

      ​@@singhpunjab007ਬਾਹਮਣ ਦੇਮੂਤ ਪੀਣੇ ਦੱਲੇ ਦਾ ਕਮੈਂਟ

  • @Karamjitsingh-ou7gs
    @Karamjitsingh-ou7gs 3 месяца назад +66

    ਮੈਨੂੰ ਲੱਗਦਾ ਇਹ ਖੁਦ ਭਾਈਆ ਈ ਐ 😂

    • @Punjabaaledriver
      @Punjabaaledriver 3 месяца назад +1

      😂😂😂 ਸੱਟ ਆ ਭਈਏ ਦੀ

  • @nirmaljohal6521
    @nirmaljohal6521 3 месяца назад +83

    ਜੇਕਰ ਅੱਜ ਇਹ ਲੋਕ ਪ੍ਰਵਾਸੀ ਨੂੰ ਸਰਪੰਚ ਬਣਾਉਂਦੇ ਹਨ ਤਾਂ ਕੱਲ੍ਹ ਨੂੰ ਪ੍ਰਵਾਸੀਆਂ ਨੂੰ ਜਵਾਈ ਬਣਾਉਣ ਨੂੰ ਵੀ ਤਿਆਰ ਰਹੋ

    • @amarjitpaswalsinghfarm9895
      @amarjitpaswalsinghfarm9895 3 месяца назад +2

      ਬਾਹਰਲੇ ਅੰਗਰੇਜ ਪੱਕੇ ਹੋਣ ਲਈ ਭਾਵੇਂ ਜਵਾਈ ਬਣਾਈ ਜਾਵੋ ਤੇ ਮਾਮੇ ਮਾਸੀਆਂ ਦਿਆ ਕੁੜੀਆਂ ਨਾਲ ਰਿਸ਼ਤੇ ਕਰਵਾਈ ਜਾਵੋ ਬਾਹਰ ਜਾਣ ਲਈ

    • @tadkadesi9682
      @tadkadesi9682 3 месяца назад

      Jado app canda jake koi punjabi vota te khada hunda udo sare post paunde nahi thakde hun 60saal rehnde nu ho gae ta ina nu dukh hai .fark kyo kina ​@@amarjitpaswalsinghfarm9895

    • @jasvindersingh4813
      @jasvindersingh4813 3 месяца назад

      Teri Maria Bhehan Dee Lun Dalia Jihrhe Teri kurhi De Khasam England. U S A Canada And Singha Pur Warge Countries vich M P Minister Bun Gye Ohna Ware Dalia Kee Vichar Haramjada

    • @harjitbias
      @harjitbias 3 месяца назад

      ਲਗਦੈ, ਜੇ ਤੁਹਾਡੀ ਮਰਜ਼ੀ ਦਾ ਕੋਈ ਬੁੱਢਾ ਠੇਰਾ ਸਰਪੰਚ ਬਣ ਜਾਂਦਾ ਤਾਂ ਉਸਨੂੰ ਭੀ ਤੁਸੀਂ ਆਪਣੀ ਕੁੜੀ ਦੇਣ ਨੂੰ ਤਿਆਰ ਹੋ। ਤੁਹਾਡੀ ਭਾਸ਼ਾ ਤਾਂ ਇਹੋ ਹੀ ਦਸ ਰਹੀ ਹੈ, ਪਰ ਸਰਪੰਚੀ ਕਰਕੇ ਕੁੜੀਆਂ ਦੇਣੀਆਂ ਕੋਈ ਚੰਗੀ ਗੱਲ ਨਹੀਂ , ਇਹ ਗਿਰੀ ਹੋਈ ਗੱਲ ਹੈ।

    • @Lite_white444
      @Lite_white444 3 месяца назад

      ​@@amarjitpaswalsinghfarm9895ਭਰਾਵਾਂ ਸਾਡੇ ਲੋਕ ਨੀ ਸੁਧਰ ਸਕਦੇ ਇਦਾ ਦੀਆਂ ਗੱਲਾਂ ਕਰਦੇ ਰਹਿੰਦੇ ਨੇ, ਹੁਣ ਜਿਹੜੇ ਗੁਰਦਵਾਰੇ ਵਿੱਚ ਕਾਂਡ ਹੋਏ ਉਹ ਪ੍ਰਵਾਸੀ ਬੱਚੇ ਸੀ ਜਿਨ੍ਹਾਂ ਬਾਬਾ ਜੱਸੀ ਅਸ਼ਲੀਤਾ ਕਰਦਾ ਰਿਹਾ ਉਦੋਂ ਇਹ ਅੰਨ੍ਹੇ ਹੋ ਜਾਂਦੇ ਤੇ ਬੰਦੇ ਦੀ ਜਾਤ ਤੋ ਰੌਲਾ ਪਉਦੇ. ਆਪ ਜਿੱਥੇ ਜਾਣ ਉਥੇ ਆਪਣਾ ਰਾਜ ਭਾਲ਼ਦੇ ਆ. ਹੋਰਾਂ ਬਾਰੀ ਰੌਲਾ ਪਉਦੇ, ਇਨ੍ਹਾਂ ਨੂੰ ਕੋਈ ਪੁੱਛੋਂ ਤੁਸੀਂ ਵੀ ਇੰਗਲੈਂਡ, ਕੈਨੇਡਾ ਤੁਰੇ ਫਿਰਦੇ ਤੁਸੀਂ ਕਿ ਆ ਤੁਸੀਂ ਵੀ ਭਈਏ ਆ

  • @baljitsingh6957
    @baljitsingh6957 3 месяца назад +162

    ਇਹੋ ਜਿਹੇ ਲੋਕਾਂ ਨੂੰ ਲਾਹਨਤਾਂ ਤੋਂ ਇਲਾਵਾ ਕੁੱਝ ਨਹੀਂ ਮਿਲਣਾ ਚਾਹੀਦਾ।

    • @shamsharsingh9304
      @shamsharsingh9304 3 месяца назад +3

      Lahnta tenu milni hai

    • @baljitsingh6957
      @baljitsingh6957 3 месяца назад +2

      @@shamsharsingh9304 ਭਈਆਂ ਦੇ ਥੱਲੇ ਪੈ ਜਾਵੋ।

    • @baljitsingh6957
      @baljitsingh6957 3 месяца назад +1

      @@shamsharsingh9304 ਇਹਨਾਂ ਲੋਕਾਂ ਨੇ ਤਾਂ ਗੁਰੂ ਘਰਾਂ ਵਿੱਚ ਵੀ ਭਈਆਂ ਨੂੰ ਬਿਠਾ ਦਿੱਤਾ ਹੈ। ਤੁਸੀਂ ਲੋਕੋ ਸ਼ਰਮ ਕਰੋ ਕੁੱਝ।

    • @vinylRECORDS0522
      @vinylRECORDS0522 3 месяца назад

      ​@@shamsharsingh9304ਹੇਠਾਂ ਪੈ ਜਾਹ ਭਈਆਂ ਦੇ

  • @sukhjiit
    @sukhjiit 3 месяца назад +52

    ਆਪਣਿਆਂ ਨੂੰ ਧੱਕੇ ਤੇ ਬੇਗਾਨਿਆ ਨੂੰ ਜੱਫੇ

  • @Bajwasaab758
    @Bajwasaab758 3 месяца назад +229

    ਇਹਦੇ 500 ਛਿੱਤਰ ਮਾਰ ਕੇ ਇਕ 1 ਗਿਣੋ

  • @ruzcccc4641
    @ruzcccc4641 3 месяца назад +95

    ਆਪਣੇ ਘਰ ਰੱਖ ਲਓ ਜੇਕਰ ਐਨਾ ਹੀ ਪਿਆਰ ਆਉਂਦਾ ਹੈ

    • @shamsharsingh9304
      @shamsharsingh9304 3 месяца назад +1

      Rakha GE tu awada dekh

    • @paramjitwalia9239
      @paramjitwalia9239 3 месяца назад +7

      @@shamsharsingh9304shrma tu hai hi bihari de satt aa

    • @shamsharsingh9304
      @shamsharsingh9304 3 месяца назад

      @@paramjitwalia9239 chal fuddawa tu kidi sat 😂

    • @singhpunjab007
      @singhpunjab007 3 месяца назад +2

      Guru gobind singh gi vi bihar de san.

    • @vinylRECORDS0522
      @vinylRECORDS0522 3 месяца назад

      ਸ਼ਮਸ਼ੇਰ ਸਾਲਾ ਭਈਆ, ਫੇਕ ਆਈ ਡੀ ਹੈ

  • @jainderrandhawa2209
    @jainderrandhawa2209 3 месяца назад +106

    ਬਾਦਲਾਂ ਦੇ ਦੱਲੇ ਤੋ ਕਿ ਓੁਮੀਦ ਕੀਤੀ ਜਾਂ ਸਕਦੀਆ

  • @randhirrandhawa6543
    @randhirrandhawa6543 3 месяца назад +55

    ਗੁਰਜੰਟ ਨੂੰ ਸਰਮ ਆਂੳਣੀ ਚਾਹੀਦੀ

  • @baljitsingh6957
    @baljitsingh6957 3 месяца назад +115

    ਇਹਨਾਂ ਦੀਆਂ ਇਹੋ ਜਿਹੀਆਂ ਕਰਤੂਤਾਂ ਕਰਕੇ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ।

  • @ਦਲਜੀਤਸਿੰਘਪੰਜਾਬਤੋਂ

    ਜੈ 60 ਸਾਲ ਦੇ ਬੈਠੇ ਨੇ ਫਿਰ ਆਵਦੀ ਕੁੜੀ ਦਾ ਸਾਕ ਕਰਕੇ ਘਰ ਜਵਾਈ ਬਣਾ ਲਏ ਕੰਜਰਾਂ ਇਹ ਹੱਥਾਂ ਦੀਆਂ ਦਿੱਤੀਆਂ ਦੰਦਾ ਨਾਲ ਵੀ ਨਹੀ ਖੁੱਲਣੀਆਂ ਸ਼ਰਮ ਕਰ ਭੇਂਚੋਦਾ

    • @harjitbias
      @harjitbias 3 месяца назад

      ਲਗਦੈ, ਜੇ ਤੁਹਾਡੀ ਮਰਜ਼ੀ ਦਾ ਕੋਈ ਬੁੱਢਾ ਠੇਰਾ ਸਰਪੰਚ ਬਣ ਜਾਂਦਾ ਤਾਂ ਉਸਨੂੰ ਭੀ ਤੁਸੀਂ ਆਪਣੀ ਕੁੜੀ ਦੇਣ ਨੂੰ ਤਿਆਰ ਹੋ। ਤੁਹਾਡੀ ਭਾਸ਼ਾ ਤਾਂ ਇਹੋ ਹੀ ਦਸ ਰਹੀ ਹੈ, ਪਰ ਸਰਪੰਚੀ ਕਰਕੇ ਕੁੜੀਆਂ ਦੇਣੀਆਂ ਕੋਈ ਚੰਗੀ ਗੱਲ ਨਹੀਂ , ਇਹ ਗਿਰੀ ਹੋਈ ਗੱਲ ਹੈ।

    • @ਦਲਜੀਤਸਿੰਘਪੰਜਾਬਤੋਂ
      @ਦਲਜੀਤਸਿੰਘਪੰਜਾਬਤੋਂ 3 месяца назад +4

      @@harjitbias ਵੀਰ ਜੀ ਪ੍ਰਵਾਸੀ ਤੈਨੂੰ ਇਹਨੇ ਚੰਗੇ ਲੱਗਦੇ ਤੂੰ ਆਪਦੀ ਦਾ ਕਰਦੇ ਉਹ ਨਾ ਕਰੇ ਤੂੰ ਆਪਦੀ ਤਾਂ ਕਰਦੇ ਗੱਲ ਇਥੇ ਬੁੱਢੇ ਠੇਰੇ ਦੀ ਨਹੀਂ ਗੀ ਗੱਲ ਇਥੇ ਆਪਦੀ ਵਿਰਾਸਤੀ ਆ

    • @arrygill2199
      @arrygill2199 3 месяца назад

      Mare valo vi ah hi kujj😅😅😅😅sale nu

    • @arrygill2199
      @arrygill2199 3 месяца назад

      ​@@ਦਲਜੀਤਸਿੰਘਪੰਜਾਬਤੋਂsahi gal a tu kiyuu gussa karda tu banna la ghar jawayii😅😅😅😅nale tu vi bond marra😅😅😅

    • @ਦਲਜੀਤਸਿੰਘਪੰਜਾਬਤੋਂ
      @ਦਲਜੀਤਸਿੰਘਪੰਜਾਬਤੋਂ 3 месяца назад

      @@arrygill2199 ਰੁਪਈਆ ਲਏ ਕੇ ਤਾਂ ਤੁਸੀ ਖੜੇ ਰਹਿਦੇ ਜੈ ਜੀ ਏਨੇ ਹੀ ਚੰਗੇ ਲੱਗਦੇ ਨੇ ਤੇ ਤੋਰੋ ਆਵਦੀਆਂ ਅਸੀ ਤਾਂ ਇਹਨਾਂ ਦੀਆਂ ਵੋਟਾਂ ਪੰਜਾਬ ਚ ਬਣਨ ਦੇ ਖਿਲਾਫ ਆ ਪ੍ਰੋਪਰਟੀ ਖਰੀਦਣ ਦੇ ਖਿਲਾਫ ਆ ਬਾਕੀ ਰਿਸ਼ਤਿਆਂ ਵਾਲਾ ਕੰਮ ਤੁਸੀ ਕਰ ਲਓ ਏਨੇ ਹੀ ਚੰਗੇ ਲਗਦੇ ਨੇ ਜਵਾਈ ਤਾਂ

  • @hlo-c8i
    @hlo-c8i 3 месяца назад +50

    ਪੰਜਾਬ ਦੇ ਹਰ ਪਿੰਡ ਵਿੱਚ ਏਦਾਂ ਦੇ 10 ਝੋਲੀ ਚੁੱਕ ਪ੍ਰਧਾਨ ਹਨ । ਏਨਾ ਨੂੰ ਪਤਾ ਕੁਝ ਨਹੀਂ ਸਮਝਦਾਰ ਬਹੁਤੇ ਬਣਦੇ। ਓਦਾਂ ਦੇ ਲੋਕ ਜਿਹੜੇ ਏਦਾ ਪ੍ਰਧਾਨ ਦੇ ਪਿੱਛੇ ਪੂਛ ਹਿਲਾਉਂਦੇ

  • @baljitsingh6957
    @baljitsingh6957 3 месяца назад +127

    ਇਹ ਆਪਣੇ ਹੀ ਗਿਆਨ ਪੁਣੇ ਨੂੰ ਘੋਟ ਕੇ ਵੱਡਾ ਬੁੱਧੀ ਜੀਵੀ ਬਣ ਰਿਹਾ ਹੈ।

    • @shamsharsingh9304
      @shamsharsingh9304 3 месяца назад

      OH sahi kar riha hai

    • @jagdevsingh7982
      @jagdevsingh7982 3 месяца назад +2

      ​@@shamsharsingh9304ਤੂੰ ਵੀ ਨਾਲ ਹੀ ਆ ਕੋਈ ਗੱਲ ਨਹੀਂ ਆ ਜਾਉ ਟਾਈਮ ਸਾਡਾ ਵੀ

    • @shamsharsingh9304
      @shamsharsingh9304 3 месяца назад

      @@jagdevsingh7982 Har insan da time awanda hai

    • @RamSingh-gg2no
      @RamSingh-gg2no 3 месяца назад

      ਗੁਰਜੰਟ ਸਿੰਘ ਦੀ ਗੱਲ ਵਿੱਚ ਦਮ ਹੈ,ਠੀਕ ਕਹਿ ਰਿਹਾ ਹੈ।

    • @Sada_panjab_
      @Sada_panjab_ 3 месяца назад

      @@shamsharsingh9304agi India Di bhed

  • @SarbjitkaurMaan-j2y
    @SarbjitkaurMaan-j2y 3 месяца назад +45

    ਤਾਂ ਸਿੱਖ ਕੌਮ ਚੋਂ ਬਾਈਕਾਟ ਹੋਣਾ ਚਾਹੀਦਾ ਹੈ

  • @GurmeetSingh-vs4ct
    @GurmeetSingh-vs4ct 3 месяца назад +58

    ਇਹ ਬਾਦਲ ਦੇ ਦੱਲੇ ਇਹਨਾਂ ਅਕਲ ਤੱਖਤ ਸਾਹਿਬ ਜੀ ਢਾਇਆ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕਰਵਾਇਆ

  • @SarbjitkaurMaan-j2y
    @SarbjitkaurMaan-j2y 3 месяца назад +34

    ਲਾਹਨਤਾਂ ਪਾਓ ਇਹਨੂੰ

  • @GurdeepSingh-ym1gd
    @GurdeepSingh-ym1gd 3 месяца назад +12

    ਪ੍ਰਧਾਨ ਜੀ ਸਾਡਾ ਕਲਚਰ ਤੇ ਓਨਾਂ ਕਲਚਰ ਵੇਖੋ ਸਾਡਾ ਜੀਵਣ ਦੇਖੋ ਉਨਾਂ ਦਾ ਜੀਵਣ ਦੇਖੋ

  • @DeepaSingh-e8p
    @DeepaSingh-e8p 3 месяца назад +75

    ਲੱਖ ਦੀ ਲਾਹਨਤ ਤੇਰੇ ਤੇ ਲੱਗਦਾ ਹੈ ਕਿ ਵੀ ਕਿਸੇ ਪ੍ਰਵਾਸੀ ਦੀ ਉਲਾਦ ਲੱਗਦਾ ਹੈ ਤੁਹਾਡੇ ਵਰਗੇ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੈ

  • @FnD-i1x
    @FnD-i1x 3 месяца назад +48

    ਭੲਈਨੁ। ਜਵਾਈ। ਬਣ। ਲਵੋ

  • @jasvirmaan2074
    @jasvirmaan2074 3 месяца назад +23

    ਕੀ ਇਸ ਗੱਲ ਦੀ ਗਰੰਟੀ ਹੈ🙏💯💯 ਜੋ ਇਥੇ ਇਹ ਪ੍ਰਵਾਸੀ ਪਰਿਵਾਰ ਰਹਿ ਰਿਹਾ ਹੈ ਉਸ ਦਾ ਕੋਈ ਆਪਣਾ ਪਰਿਵਾਰ ਦਾ,ਜਾ ਕੋਈ ਰਿਸ਼ਤੇਦਾਰ, ਯੂਪੀ ,ਬਿਹਾਰ ਵਿੱਚ ਨਹੀ ਰਹਿੰਦਾ। ਜੇ ਰਹਿੰਦਾ ਹੈ ਤਾ ਕੱਲ ਨੂੰ ਇਹ ਸਭ ਨੂੰ ਪੰਜਾਬ ਬੁਲਾਵੇ ਗਾ 💯💯ਤੇ ਉਹਨਾ ਦੇ ਆਧਾਰ ਕਾਰਡ, ਤੇ ਵੋਟਾ ਵੀ ਬਣਾਵੇਗਾ। ਜਿਸ ਲਈ ਸਰਪੰਚ ਦੀ ਮੋਹਰ ਹੀ ਸਭ ਤੋ ਪਹਿਲਾ ਜਰੂਰੀ ਹੁੰਦੀ ਹੈ।

    • @shamsharsingh9304
      @shamsharsingh9304 3 месяца назад

      Teri granti hai koi

    • @KalaSerron
      @KalaSerron 3 месяца назад +2

      ​@@shamsharsingh9304ਸਰਕਾਰੀ ਟੋਟ ਜਿਦਵਦ

    • @ParamPawar-rn2wr
      @ParamPawar-rn2wr 3 месяца назад

      ਪਰ ਤੇਰੀ ਗਰੰਟੀ ਹੈ ਕਿ ਵਿੱਚੋਂ ਤੂੰ ਕਿਸੇ ਪ੍ਰਵਾਸੀ ਦੀ ਸੱਟ ਆਂ ​@@shamsharsingh9304

  • @hakamsingh2018
    @hakamsingh2018 3 месяца назад +16

    ਓ ਬਾਈ ਜੇ ਸਿੱਖ ਦੂਜੇ ਦੇਸ਼ਾਂ ਅਤੇ ਦੂਜੀਆਂ ਸਟੇਟਾਂ ਚ ਗਏ ਹਨ ਤਾਂ ਉਹ ਓਥੇ ਜਾ ਕੇ ਮੁਸੀਬਤ ਫਸੇ ਲੋਕਾਂ ਦੀ ਮਦਦ ਕਰਦੇ ਹਨ ਭੂਚਾਲ, ਹੜ੍ਹ, ਕਰੋਨਾ ਬਿਮਾਰੀ ਸਮੇਂ ਸਿੱਖ , ਪੰਜਾਬੀਆਂ ਦੇ ਸ਼ਲਾਘਾ ਯੋਗ ਕਾਰਜਾਂ ਨੂੰ ਦੂਨੀਆਂ ਯਾਦ ਕਰਦੀ ਐ ਬਾਕੀ ਹੋਰ ਤੈਨੂੰ ਕੀ ਕਹਿਣਾ ਜੋ ਪਹਿਲਾਂ ਹੀ ਤੇਰੀ ਸੋਚ ਦਾ ਨਤੀਜਾ ਟਿਪਣੀਆਂ ਚ ਲੋਕਾਂ ਨੇ ਦਿੱਤਾ ਉਹ ਵੀ ਪੜ੍ਹ ਲਈਂ ਇਸੇ ਸੋਫੇ ਤੇ ਬਹਿ ਨਾਲੇ ਸਾਰੇ ਘਰਦਿਆਂ ਨੂੰ ਪੜਾ ਦਈਂ ।

  • @AryanKumar-fg7rc
    @AryanKumar-fg7rc 3 месяца назад +11

    ਗੁਰੂ ਸਾਹਿਬ ਜੀ ਤੈਨੂੰ ਸਮੱਥ ਬਖਸ਼ਣ ਚੌਧਰੀ ਨੂੰ

  • @charanjitsingh2793
    @charanjitsingh2793 3 месяца назад +2

    ਲਾਹਨਤ ਹੀ ਆ ਤੇਰੇ ਤੇ ਅਤੇ ਤੈਨੂੰ ਫੋਨ ਕਰਨ ਵਾਲਿਆਂ ਤੇ,

  • @charankaoni5238
    @charankaoni5238 3 месяца назад +49

    ਇਹ ਅਕਾਲੀ ਦਲ ਨੇ ਗੁਰੁਦੁਆਰੇ ਵਿੱਚ ਪਰਵਾਸੀ ਬਿਠਾ ਹੋਏ ਅਕਾਲੀ ਦਲ ਨੇ ਸ਼ਰਮ ਨੀ ਕਰਦੇ ਉਦਾਰਾਣਾ ਦੇਰਿਹਾ

  • @Gurjitsingh-p8s
    @Gurjitsingh-p8s 3 месяца назад +63

    ਪਿੰਡ ਨੂੰ ਕਲੰਕ ਲਾ ਛੱਡਿਆ ਤੈਂ

  • @GurjeetSingh-r8q
    @GurjeetSingh-r8q 3 месяца назад +17

    ਬਾਦਲਾ ਨੇ ਬੀ ਜੇ ਪੀ ਵਾੜੀ ਪੰਜਾਬ ਵਿੱਚ ਹੁਣ ਤੂਸੀ ਪ੍ਰਵਾਸੀ ਸਰਪੰਚ ਬਣਾਉ

  • @jasveermahal6520
    @jasveermahal6520 3 месяца назад +24

    ਸ਼ਰਮ ਕਰਲੇ ਗੁਰਜੰਟ ਤੂੰ ਅਕਾਲੀਦਲ ਨੂੰ ਬਦਨਾਮ ਕਰਤਾ

  • @jaswantsinghjaswant6877
    @jaswantsinghjaswant6877 3 месяца назад +18

    ਇਹ ਕਿਤੇ ਪ੍ਰਵਾਸੀ ਭਾਈਏ ਦੀ ਸਟ ਹੀ ਨਾ ਹੋਵੇ ।ਇਹਨੂੰ ਪਤਾ ਲਗ ਰਿਆ ਕਿ ਮੈ ਇਹਨਾ ਦਾ ਹੀ ਬੀ ਹਾੰ

  • @baggasingh9234
    @baggasingh9234 3 месяца назад +4

    ਮੈਨੂੰ ਲੱਗਦਾ ਹੈ ਇਹ ਖੁਦ ਕਿਸੇ ਭੲਇਐ,ਦਾ ਖੂਨ ਹੈ,,,

  • @SarbjitkaurMaan-j2y
    @SarbjitkaurMaan-j2y 3 месяца назад +18

    ਇਹ ਵੀ ਮੰਨ ਸਕਦੇ ਹਾਂ ਪੋਕਟ ਗਰਮ ਹੋ ਗਈ ਜਾਂ ਹੋ ਸਕਦਾ ਘਰਵਾਲੀ ਨਾ ਜਿਆਦਾ ਸਾਂਝ ਹੋਵੇ

  • @charankaoni5238
    @charankaoni5238 3 месяца назад +38

    ਰਿਸ਼ਤੇਦਾਰੀ ਪਾਉਣ ਦੀਗਲ ਕਰੋ

  • @gurnamsingh1404
    @gurnamsingh1404 3 месяца назад +106

    ਗੁਰਜੰਟ ਸਿੰਘ ਬਾਦਲਾਂ ਦਾ ਦੱਲਾ ਹੈ ਇਸ ਕੋਲੋਂ ਇਹੋ ਉਮੀਦ ਰੱਖੀ ਜਾ ਸਕਦੀ ਹੈ

    • @SukhwinderSingh-vt6hq
      @SukhwinderSingh-vt6hq 3 месяца назад

      ਝਾੜੂ ਦਾ ਦੱਲਾ
      ਤੂ ਵੀ ਇਹ ਵੀ

    • @Sukhpalsingh-c5q
      @Sukhpalsingh-c5q 3 месяца назад +4

      ਪ੍ਰਕਾਸ਼ ਸਿੰਘ ਬਾਦਲ ਇਹਨੂੰ ਏਹੀ ਗੁਰਜੰਟ ਨੂੰ ਗਾਲ ਤੋਂ ਸਵਾਏ ਬੋਲਦਾ ਨਹੀਂ ਹੁੰਦਾ
      ਪ੍ਰਕਾਸ਼ ਸਿੰਘ ਬਾਦਲ ਇਹਨੂੰ ਗਾਲ ਕੱਢ ਕੇ ਬਲਾਉਂਦਾ ਸੀ

    • @jagdevsingh7982
      @jagdevsingh7982 3 месяца назад +1

      ​@@Sukhpalsingh-c5qਇਹ ਤੋਤਾ ਸਿੰਘ ਦਾ ਬੀ ਲੱਗਦਾ

    • @jarnailsinghjarnailsingh85
      @jarnailsinghjarnailsingh85 3 месяца назад +1

      Right

  • @GurpreetSingh-tp3go
    @GurpreetSingh-tp3go 3 месяца назад +6

    ਸਰਪੰਚ ਵੀ ਬਣਾ ਲੈ ਤੇ ਫਿਰ ਜਵਾਈ ਬਣਾ ਲਈ ਗੁਰਜੰਟ ਸਿੰਘ

  • @GURPREETsingh-ox7wf
    @GURPREETsingh-ox7wf 3 месяца назад +50

    ਲੱਖ ਲੱਖ ਲਾਹਨਤ ਤੇਰੇ ਤੇ

  • @BalbirSingh-xs1jm
    @BalbirSingh-xs1jm 3 месяца назад +36

    ਜਿਹੜੇ ਸਿਖ ਵਿਦੇਸ਼ਾ ਵਿਚ ਸਰਕਾਰੀ ਔਹੁਦਿਆਂ ਹਨ। ਉਹ ਉਸ ਦੇਸ਼ ਵਾਸਤੇ ਵਧੀਆ ਕੰਮ ਕਰਦੇ ਹਨ। ਜੋ ਕਿ ਉਥੋਂ ਦੇ ਲੋਕ ਸਿਖਾਂ ਤੇ ਮਾਣ ਮਹਿਸੂਸ ਕਰਦੇ ਹਨ। ਇਸ ਦੇ ਉਲਟ ਪਰਵਾਸੀ ਲੋਕ ਨਾਂ ਪੰਜਾਬ ਦਾ ਭਲਾ ਕਰਨਗੇ, ਤੇ ਨਾ ਹੀ ਸਿਖਾਂ ਦਾ ਭਲਾ ਕਰਨਗੇ।
    ਕੀ ਰੋਡੇ ਪਿੰਡ ਵਿਚ ਕੋਈ ਰੰਗਰੇਟਾ ਸਿਖ ਨਹੀਂ ਹੈ ?
    ਗੁਰਜੰਟ ਦੀ ਮਤ ਕਿਉਂ ਮਾਰੀ ਗੲਈ ?
    ਰੋਡੇ ਪਿੰਡ ਦੀ ਦੂਸਰੀ ਧਿਰ ਨੂੰ ਬੇਨਤੀ ਹੈ ਕਿ ਵਧ ਤੋਂ ਵਧ ਆਪਣੀ ਮਜਬੂਤੀ ਬਣਾਂ ਕੇ ਇਸ ਨੂੰ ਹਰਾ ਦਿਉ। ਨਹੀਂ ਤਾਂ ਮਾੜਾ ਸਮਾਂ ਵੇਖਵਾਂ ਪਵੇਗਾ।
    ਗੁਰੂ ਰਾਖਾ ।

    • @KaurSandhu-d6d
      @KaurSandhu-d6d 3 месяца назад +3

      ਬਿਲਕੁਲ ਜੀ

    • @dirtypolitics5912
      @dirtypolitics5912 3 месяца назад

      Kina jehar bhareya yaar tuhade warge loka ch tahi punjab da bera gark keta tusi guru gobind singh sahib khud patna sahib behar toh c fir oh vi parwasi hoge lakh di lahnat tuhadi soch teh

  • @LaddiGill-k8f
    @LaddiGill-k8f 3 месяца назад +34

    ਸਾਰੇ,ਪਿੰਡ, ਚ,ਕੋਈ,ਬੰਦਾ, ਨਹੀਂ, ਲੱਭਿਆ,ਵਾਅ,ਜੀ, ਵਾਅ

  • @charankaoni5238
    @charankaoni5238 3 месяца назад +45

    ਰਿਸ਼ਤੇਦਾਰੀ ਪਾੳ ਜੇ ਚੰਗੇ ਮੁੰਡੇ ਕੁੜੀ ਦਾ ਰਿਸ਼ਤੇ ਨਾ ਕਰਨ ਬਹਿਜਾਇਉ

    • @MajorsinghDhanoa
      @MajorsinghDhanoa 3 месяца назад +1

      15:38

    • @MajorsinghDhanoa
      @MajorsinghDhanoa 3 месяца назад

      ਗੁਰਚਰਨ ਸਿੰਘ ਆਪਣੀ ਕੁੜੀ ਦਾ ਆਪਣੀ ਕੁੜੀ ਦਾ ਰਿਸ਼ਤਾ ਕਰਦੇ ਇਹਨੂੰ ਬਈਏ ਨੂੰ ਬਹੁਤ ਚੰਗਾ ਹੋਊਗਾ

  • @GurdeepJatana
    @GurdeepJatana 3 месяца назад +13

    ਪਤਰਕਾਰੀ,ਹਰ, ਕਿਸੇ, ਦੇ,ਵੱਸ, ਵਿੱਚ, ਨਹੀਂ,ਹੁੰਦੀ, ਸਵਾਲ,ਕਰਣੇ, ਵੀ, ਆਉਂਣੇ, ਚਾਹੀਦੇ,ਹਨ, ਮਗਰ, ਲੱਗ, ਕੇ, ਐਵੇਂ, ਹੀ, ਜੀ, ਜੀ,ਕਰੀ, ਜਾਣਾ

  • @AmarjeetSingh-h7j
    @AmarjeetSingh-h7j 3 месяца назад +15

    ਇਹਨੂੰ ਜੀ ਕਿਉਂ ਕਹੀ ਜਾਨਾ ਪੱਤਰਕਾਰਾਂ ਝੂਠ ਬੋਲੀ ਜਾਂਦਾ ਪਿੰਡ ਵਾਲਿਓ ਭਈਆ ਸਰਪੰਚ ਨਹੀਂ ਬਣਨ ਦੇਣਾ

  • @ASTAGAMER_464
    @ASTAGAMER_464 3 месяца назад +4

    ਜੇ ਅੱਜ ਸਰਪੰਚ ਬਣਾਉਣੇ ਬਹੀਏ ਤਾ ਕੱਲ ਨੂੰ ਜਵਾਈ ਬਣਾਉਣ ਲਈ ਵੀ ਤੂੰ ਤਿਆਰ ਰਹਿ ਫੇਰ 😂😂

  • @pawiterpalsingh4004
    @pawiterpalsingh4004 3 месяца назад +3

    ਗੁਰਜੰਟ ਨੂੰ ਸ਼ਰਮ ਆਉਣੀ ਚਾਹੀਦੀ ਹੈ

  • @nirpalsingh2141
    @nirpalsingh2141 3 месяца назад +47

    ਆਪਣੇ ਹੀ ਆਪਣਾ ਰੁਤਬਾ ਖਤਮ ਕਰਨ ਲੱਗੇ ਆ।ਬਸ ਆਪਸ ਵਿਚ ਲੜੀ ਜਾਉ

  • @lakhbirsingh5475
    @lakhbirsingh5475 3 месяца назад +13

    ਬਾਦਲ ਰਾਜ ਚ ਬਦਮਾਸ਼ੀਆਂ ਕਰਨ ਵਾਲੇ ਸਹੀ ਸੋਚ ਨਹੀਂ ਸਕਦਾ।

  • @surindersaini6797
    @surindersaini6797 3 месяца назад +26

    ਅਕਾਲੀ ਦਲ ਤਾਂ ਪਹਿਲਾਂ ਹੀ ਵੈਨਟੀਲੇਟਰ ਤੇ ਹੈ ਬਾਕੀ ਰਹਿੰਦੀ ਕਸਰ ਐਵੇਂ ਦੇ ਅਕਾਲੀ ਆਗੂਆਂ ਨੇ ਪੂਰੀ ਕਰ ਦੇਣੀ........ ਪਿੰਡ ਵਿੱਚ ਚੋਧਰਾ ਕਰਨ ਲਈ ਐਨਾ ਵੀ ਜਮੀਰ ਨਾ ਵੇਚੋ ਕਿ ਤੁਹਾਡੀ ਹੋਂਦ ਹੀ ਖ਼ਤਮ ਹੋ ਜਾਵੇ......

  • @jasbirsingh-wi9mx
    @jasbirsingh-wi9mx 3 месяца назад +4

    ਜੇਕਰ ਇਹ ਗੁਰੂ ਸਾਹਿਬ ਦੇ ਉਪਦੇਸ਼ਾਂ ਮੁਤਾਬਿਕ ਸਾਰੇ ਮਨੁੱਖਾਂ ਨੂੰ ਇੱਕੋ ਜਿਹਾ ਸਮਝਦੇ ਹਨ ਤਾਂ ਇਹ ਆਪਣੀਆਂ ਧੀਆਂ ਦਾ ਰਿਸ਼ਤਾ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਕਰਦੇ। ਕੰਜਰਾਂ ਝੂਠ ਨਾ ਬੋਲ 2 ਘਰ ਨਹੀਂ 6 ਘਰ ਆ ਐਸ ਸੀ।

  • @shingarasingh3082
    @shingarasingh3082 3 месяца назад +3

    ਇਹ ਤਾਂ ਬਹੁਤ ਹੀ ਗਲਤ

  • @sandeepkumarsandeep6084
    @sandeepkumarsandeep6084 3 месяца назад +24

    ਗੁਰਜੰਟ ਸਿੰਘ ਕੁਮੈਟ ਜ਼ਰੂਰ ਦੇਖਣਾ

    • @dladhar-cf9dh
      @dladhar-cf9dh 3 месяца назад +1

      ਇਹ ਵੱਡਾ ਬੇਸ਼ਰਮ , ਏਨੂੰ ਕੋਈ ਫ਼ਰਕ ਨਹੀਂ ਪੈਣਾ

  • @harbhajansinghsekhon2899
    @harbhajansinghsekhon2899 3 месяца назад +15

    ਪੱਤਰਕਾਰ ਨੂੰ ਬੇਨਤੀ ਏ ਕਿ ਤੁਸੀ ਦੂਜੀ ਪਾਰਟੀ ਦੇ ਵਿਚਾਰ ਪੇਸ ਨਹੀ ਕੀਤੇ। ਲੋਕ ਅਵਾਜ ਟੀਵੀ ਤੇ ਸੁਣਿਆ ਏ ਕਿ ਰੋਡੇ ਪਿੰਡ ਵਿੱਚ ਕਾਫੀ ਐਸਸ਼ੀ ਪਰਿਵਾਰ ਨੇ। ਗੁਰਜੰਟ ਸਿਘ ਸਰਮ ਕਰ ਤੂ ਸਿਰਫ ਦੋ ਪਰਿਵਾਰ ਐਸਸ਼ੀ ਕਹਿ ਰਿਹਾ ਏ। ਗੁਰੂ ਦਾ ਸਿੱਖ ਹੋਣ ਕਰਕੇ ਅਤੇ ਪੰਥਕ ਧਿਰ ਦਾ ਨੁਮਾਇੰਦਾ ਹੋਣ ਕਰਕੇ ਤੁਹਾਡਾ ਫਰਜ ਬਣਦਾ ਸੀ ਕਿ ਸਿੱਖ ਪਰਿਵਾਰ ਦੇ ਮੈਬਰ ਨੂੰ ਸਰਪੰਚ ਬਣਾਉਦਾ ।ਗੁੱਸਾ ਨਾ ਕਰਨਾ ਗੁਰਸਿੱਖ ਦੀ ਮੱਦਦ ਨਾ ਕਰਨ ਕਰਕੇ ਪੰਥ ਤੁਹਾਨੂੰ ਕਦੇ ਮੁਆਫ ਨਹੀ ਕਰੇਗਾ। ਕਿਉਕਿ ਜਿਸ ਜਿਸ ਦਾ ਨਾਮ ਸਿੱਖ ਪੰਥ ਨਾਲ ਗਦਾਰੀ ਕਰਨ ਨਾਲ ਪੈ ਜਾਵੇ ਤਾ ਲੋਕ ਕੀ ਕਹਿੰਦੇ ਨੇ, ਤੁਸੀ ਆਪ ਹੀ ਸਿਆਣੇ ਹੋ। ਅਜੇ ਵੀ ਟਾਈਮ ਹੈਗਾ, ਤੁਸੀ ਪਰਵਾਸੀ ਨੂੰ ਵੋਟਾਂ ਨਾ ਪਾਉ ਤੇ ਗੁਰਸਿੱਖ ਨੂੰ ਕਾਮਯਾਬ ਕਰੋ।

  • @KhushdeepsinghChandi
    @KhushdeepsinghChandi 3 месяца назад +12

    Eh ਸਟ ਹੈ ਓਸੇ ਬਹੀਏ ਦੇ ਪਿਓ ਦੇ ਵਾਂ ਕਿਉ ਕੇ ਇਹ ਖੁਦ ਕਹਿ ਰਹਾ ਕੇ ਬਹੀਏ ਇਹਦੇ ਜੰਮਣ ਤੋ ਪਹਿਲਾ ਆਇਆ

  • @GurjeetSingh-r8q
    @GurjeetSingh-r8q 3 месяца назад +8

    ਹੁਣ ਸਰਦਾਰ ਪ੍ਰਵਾਸੀ ਨੂੰ ਸਰਪੰਚ ਬਣਾ ਕੇ ਸਰਪੰਚ ਕੇਣ ਗੇ ਸਰਦਾਰ ਜੀ ਸ਼ਰਮ ਕਰੋ

  • @sattadhaliwal2402
    @sattadhaliwal2402 3 месяца назад +2

    ਸਾਡੀ ਹੋਂਦ ਨੂੰ ਖਤਰਾ ਏਨਾ ਪਰਵਾਸੀ ਲੋਕਾਂ ਤੋਂ ਬਹੁਤ ਸਿਰ ਚੜ ਗਏ ਨਾ ਆਪਣੇ ਘਰਾ ਚ ਵੜਨ ਦਿਓ ਸੁਦਰ ਜੋ ਪੰਜਾਬੀਓ ਨਾ ਅਣਦੇਖਾ ਕਰੋ ਏਨਾ ਨੂੰ ਪਿੰਡਾ ਚ ਵੜ ਕੇ ਆਪਣੇ ਤੇ ਰਾਜ ਕਰਨਗੇ hje v ਟਾਈਮ ਆ ਸੰਭਲ ਜੌ

  • @SarbjitkaurMaan-j2y
    @SarbjitkaurMaan-j2y 3 месяца назад +7

    ਸੁਖਬੀਰ ਬਾਦਲ ਦੀ ਥਾਂ ਤੇ ਵੀ ਬਈ ਇਹਨੂੰ ਪ੍ਰਧਾਨ ਬਣਾ ਦਿਓ ਅਕਾਲੀ ਦਲ ਦਾ

  • @Dosanjh84
    @Dosanjh84 3 месяца назад +3

    ਇੱਥੇ ਰੌਲਾ ਕੌਮ ਦਾ ਨਹੀਂ ਜਾ ਗੁਰੂ ਮੱਤ ਨਾਲ ਚੱਲਣ ਦਾ ਨਹੀਂ, ਰੌਲਾ ਪੰਜਾਬ ਪੰਜਾਬੀਅਤ ਦੇ ਘਾਣ ਦਾ ਹੈ ਜਿਸ ਵਿੱਚ ਖਤਰਾ ਸਿੱਖਾਂ ਹਿੰਦੂਆਂ ਮੁਸਲਮਾਨਾਂ ਇਸਾਈਆਂ ਮਤਲਬ ਪੰਜਾਬੀਆਂ ਦਾ ਹੈ ਜੋ ਵੀ ਪੰਜਾਬ ਦਾ ਵਾਰਿਸ ਹੈ।

  • @NirmalSingh-bz3si
    @NirmalSingh-bz3si 3 месяца назад +16

    ਇਸ ਚੌਰੇ ਨੂੰ ਕਹੋ ਭੲਈਏ ਦੇ ਮੁੰਡੇ ਨਾਲ ਕੁੜੀ ਵਿਆਹ ਕੇ ਕੁੜਮ ਹੀ ਬਣਜਾ ਭੲਈਏ ਦਾ ਹਰਾਮਦਿਆ,,

  • @CanadaKD
    @CanadaKD 3 месяца назад +2

    ਜਦੋਂ ਟਾਈਮ ਲੱਗਿਆ ਬੇਹਿਲਾ ਬੈਠ ਕੇ ਕੁਮਿੰਟ ਪੜ ਲਈ ।

  • @satnamsinghkashyap6208
    @satnamsinghkashyap6208 3 месяца назад +1

    ਪਹਿਲਾਂ ਅਸੀਂ ਸਕੂਲਾਂ ਵਿੱਚ ਪੜਦੇ ਸੀ ਮੁਗਲਾਂ ਦੇ ਪਤਨ ਦੇ ਕਾਰਨ ਪਰ ਹੁਣ ਪੰਜਾਬ ਪਤਨ ਦੇ ਕਾਰਨ ਵੱਲ ਵੱਧਦਾ ਹੋਇਆ

  • @KulveerKkaur
    @KulveerKkaur 3 месяца назад +7

    Bahut sarm wali gall ahhh🎉🎉🎉🎉🎉🎉🎉🎉

  • @Harmandeol2323A
    @Harmandeol2323A 3 месяца назад +4

    Gurjant ਸਿੰਘ tenu ਜੁੱਤਿਆਂ ਦੀ ਲੋੜ ਹੈ

  • @NirmalSingh-xk9iq
    @NirmalSingh-xk9iq 3 месяца назад +1

    ਗਲਤ ਕੰਮ

  • @JaspreetSingh-r9l
    @JaspreetSingh-r9l 3 месяца назад +5

    , ਦੱਲਾ

  • @KaurSandhu-d6d
    @KaurSandhu-d6d 3 месяца назад +7

    ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਮਾਲਕ ਨਹੀ ਬਣਾਏ ਤੁਸੀਂ ਤੇ ਮਾਲਕ ਬਣਾਂ ਰਹੇ ਹੋ ਸ਼ਰਮ ਕਰੋ ਆਪਣੇ ਪੰਜਾਬ ਦੀ ਕੌਮ ਨੂੰ ਨੀਚਾ ਦਿਖਾ ਰਹੇ ਹੋ ਕੀ ਗੱਲ ਪਿੰਡ ਦੇ ਸਰਦਾਰ ਲੋਕਾਂ ਦੀ ਜਮੀਰ ਮਰ ਗਈ ਹੈ ਦਲਾਲੀ ਬਾਜੀ ਪਾਰਟੀ ਬਾਜੀ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਹੈ ਕੀ ਹੈ ਪੱਲੇ ਥੋਡੇ ਸਿਰਫ ਲਾਹਨਤਾਂ ਲੈਣ

  • @BalwinderKaur-nx4kv
    @BalwinderKaur-nx4kv 3 месяца назад +1

    Canada,America ਦੇ ਮਹੋਲ ਚ ਤੇ ਪੰਜਾਬ ਦੇ ਹਲਾਤਾਂ। ਚ ਬਹੁਤ ਫ਼ਰਕ ਆ

  • @brarbrar5464
    @brarbrar5464 3 месяца назад +4

    Harem da Janta

  • @ShivrajSingh-ls8qj
    @ShivrajSingh-ls8qj 3 месяца назад +1

    ਬਹੁਤ ਵਧੀਆ

  • @baljitratol2981
    @baljitratol2981 3 месяца назад +4

    ਲਾਹਨਤਾਂ 😡

  • @mohkamsingh2193
    @mohkamsingh2193 3 месяца назад +1

    ਤੁਸੀਂ ਠੀਕ ਹੋ ਗੁਰਜੰਟ ਸਿੰਘ ਜੀ Katar Singh wala

  • @HarpreetSingh-is7xp
    @HarpreetSingh-is7xp 3 месяца назад +1

    ਗਲਤ ਆ

  • @ManiSingh-gb7wd
    @ManiSingh-gb7wd 3 месяца назад +2

    ਬਾਈ ਜੀ ਪੰਜਾਬ ਦੇ ਵਿੱਚ ਜਦੋਂ ਅੰਗਰੇਜਾਂ ਨੇ ਰਾਜ ਕੀਤਾ ਸੀ ਏਹੋ ਜਿਹੇ ਦੋਗਲੇ ਬੰਦਿਆ ਕਰਕੇ ਓਹੀ ਦੌਰ ਫਿਰ ਆਉਣ ਲੱਗਿਆ ਹੁਣ ਭਈਏ ਪੰਜਾਬ ਤੇ ਰਾਜ ਕਰਨ ਗੇ ਅੱਜ ਨਹੀ ਤਾਂ ਕੱਲ ਨੂੰ ਏਹ ਹੋਣਾ ਹੀ ਆ

  • @MrJagdeepjassi
    @MrJagdeepjassi 3 месяца назад +7

    ਆਪਣੇ ਆਲੇ ਪਹਿਲਾਂ ਪਿੰਡਾਂ ਚ ਹਜ਼ਾਰ ਪੰਦਰਾਂ ਸੌ ਖਾਤਿਰ ਆਪ ਹੀ ਰੱਖਦੇ ਆ ਕਿਰਾਏ ਤੇ ਪਰਵਾਸੀਆਂ ਨੂੰ , ਵੋਟਾਂ ਵੀ ਆਪ ਮੂਹਰੇ ਲੱਗ ਕੇ ਬਣਵਾਉਂਦੇ ਆ । ਜੇ ਤਕਲੀਫ਼ ਹੁੰਦੀ ਆ ਤਾਂ ਪਹਿਲਾਂ ਹੀ ਨਾ ਰੱਖੋ ।

  • @HarpalSingh-uv9ko
    @HarpalSingh-uv9ko 3 месяца назад +13

    ਯਾਰ ਹਿਮਾਚਲ ਵਿੱਚ ਸਾਨੂੰ ਨੀ ਪੱਕੇ ਤੌਰ ਤੇ ਰਹਿਣ ਦਿੱਤਾ ਜਾਂਦਾ ਹੋਰ ਕਈ ਸਟੇਟਾਂ ਨੇ ਜਿੱਥੇ ਸਾਨੂੰ ਜ਼ਮੀਨ ਲੈਣ ਦਾ ਅਧਿਕਾਰ ਨਹੀਂ। ਫੇਰ ਪੰਜਾਬ ਵਿੱਚ ਕਿਉਂ ਰਹਿ ਰਹੇ ਆ ਇਹ ਲੋਕ। ਠੀਕ ਆ ਕਮਾਈ ਕਰਨ ਤੇ ਆਪਣੀ ਸਟੇਟ ਵਿੱਚ ਜਾਣ। ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ। ਪਰ ਪੰਜਾਬ ਵਿੱਚ ਕਿਉਂ ਜਮੀਨਾਂ ਦਿੱਤੀਆਂ ਜਾਂਦੀਆਂ ਨੇ। ਪੰਜਾਬ ਵਿੱਚ ਵੀ ਲਾਗੂ ਕਰੋ ਕੇ ਬਾਹਰਲੀ ਸਟੇਟ ਦਾ ਬੰਦਾ ਇੱਥੇ ਜ਼ਮੀਨ ਨਹੀਂ ਲੈ ਸਕਦਾ। ਅਸੀਂ ਕਿਸੇ ਦੇ ਵਿਰੋਧੀ ਨਹੀਂ ਹਾਂ। ਨਾਂ ਹੀ ਕਿਸੇ ਧਰਮ ਦੇ ਖਿਲਾਫ ਹਾਂ ਪਰ ਪੰਜਾਬ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਏ।

  • @Harmandeol2323A
    @Harmandeol2323A 3 месяца назад +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ❤ਜ਼ਿੰਦਾਬਾਦ 🎉🙏🚩🪯🥳🦁💪🦅⚔️

  • @KaramveerSingh-po5kn
    @KaramveerSingh-po5kn 3 месяца назад +16

    ਅਪਨੀ ਕੁੜੀ ਦੇ ਦਵੇ ਭਈਆ ਨੂ ਬਾਦਲ ਦਾ ਚਮਚਾ sc ਪਰਿਵਾਰ 2 ਨਹੀ ਜ਼ਿਆਦਾ lok ਅਵਾਜ ਟੀਵੀ ਤੇ ਦੇਖੋ ਪਿੰਡ ਆਲੇ ਇਕਠੇ ਹੋਏ ਆ

  • @gurdeepbasra5718
    @gurdeepbasra5718 3 месяца назад +1

    ਦੱਲਾ ਏ ਹੋਰ ਕੀ ਕਹੀਏ

  • @jaswindersinghgosal1812
    @jaswindersinghgosal1812 3 месяца назад +33

    ਅਕਾਲੀ ਦਲ ਦਾ ਦੱਲਾ ਸੁਖਵੀਰ ਬਾਦਲ ਖ਼ਤਮ ਹੋ ਗਿਆ

  • @DilbagSingh-c7c
    @DilbagSingh-c7c 3 месяца назад +5

    ਗੁਰਜੰਟ ਸਿਖ ਕੋਮ ਦਾ ਗਦਾਰ

  • @DRksjogaSingh
    @DRksjogaSingh 3 месяца назад +4

    ਗਦਾਰ

  • @kuldeepmusicgroup
    @kuldeepmusicgroup 3 месяца назад +2

    ਸੰਨ 47 ਤੋਂ ਬਾਅਦ ਸਾਡੇ ਸਿੱਖ ਲੀਡਰਾਂ ਨੇ ਹਿੰਦੂ ਲੀਡਰਾਂ ਤੇ ਵਿਸ਼ਵਾਸ ਕਰਕੇ ਪੰਜਾਬ ਵੱਖਰਾ ਨਹੀਂ ਲਿਆ ਤੇ ਪੰਜਾਬ ਨੂੰ ਉਹ ਹੱਕ ਨਹੀਂ ਮਿਲੇ ਜੋ ਹਿੰਦੂ ਸਿੱਖ ਲੀਡਰਾਂ ਨੇ ਕਿਹਾ ਸੀ ਕਿ ਤੁਸੀਂ ਪਹਿਲਾਂ ਅੰਗਰੇਜ਼ਾਂ ਨੂੰ ਜਾਣ ਦੋ ਭਾਰਤ ਨੂੰ ਛੱਡ ਕੇ ਉਸ ਤੋਂ ਬਾਅਦ ਅਸੀਂ ਪੰਜਾਬ ਨੂੰ ਪੂਰਨ ਤੌਰ ਤੇ ਹੱਕ ਦਵਾਂਗੇ ਇਸ ਤਰਾਂ ਦੇ ਲੀਡਰਾਂ ਨੇ ਵਿਸ਼ਵਾਸ ਕੀਤਾ ਸੀ ਅੱਜ ਉਹੀ ਕਹਾਣੀਆਂ ਫਿਰ ਦੁਹਰਾਏ ਨੂੰ ਵੀ ਰਹੇ ਨੇ ਇਸ ਤਰਾਂ ਦੇ ਲੀਡਰ ਪੰਜਾਬੀ ਛੇਤੀ ਵਿਸ਼ਵਾਸ ਕਰ ਲੈਂਦੇ ਹਨ। ਜਿਸ ਦਾ ਖਾਮਿਆਜਾ ਬਾਅਦ ਵਿੱਚ ਭੁਗਤਣਾ ਪੈਂਦਾ ਹੈ ਪੀੜ੍ਹੀ ਦਰ ਪੀੜ੍ਹੀ ਨੂੰ

  • @Gurpreesi6644
    @Gurpreesi6644 3 месяца назад +1

    ਤੁਹਾਡੀ ਲੋਕਾਂ ਦੀ ਗੱਲਤੀ ਆ, ਪ੍ਰਵਾਸੀ ਆ ਦੀਆਂ ਵੋਟਾਂ ਪੰਜਾਬ ਵਿੱਚ ਬਣਾ ਕੇ, ਤੁਸੀਂ ਲੋਕਾਂ ਨੇ ਪੰਜਾਬ ਨੂੰ ਬਰਬਾਦ ਹੀ ਕੀਤਾ

  • @gurjantbhullar1029
    @gurjantbhullar1029 3 месяца назад +1

    ਘਰ ਜਵਾਈ ਰਖਲੋ ਨਾਲੇ ਸਰਪੰਚੀ ਘਰੇ ਆਜੁ

  • @manjitbalbal5070
    @manjitbalbal5070 3 месяца назад +6

    ਇਹ ਨੂੰ ਐਸੀ ਭਾਈਚਾਰੇ ਤੋਂ ਕੀ ਅਲਰਜੀ ਆ। ਜਿਹੜਾ ਵਈਆ ਨੂੰ ਹਾਂਜੀ ਹਾਂਜੀ ਕਹਿਣਾ ਨੂੰ ਤਿਆਰ ਆ

  • @gurjitkaur2259
    @gurjitkaur2259 3 месяца назад +3

    ਪਿੰਡ ਨੂੰ ਕਲਕ ਲਾ ਤਾ😢😢

  • @balvirsingh5810
    @balvirsingh5810 3 месяца назад +3

    ਇਹ ਬਾਦਲ ਪਾਰਟੀ ਚ ਗਦਾਰ ਹਨ ਪੰਜਾਬ ਦੇ ਇਹ ਗੁਰਜੰਟ ਦਾ ਕਦੇ ਕੋਈ ਚੰਗਾ ਪੱਖ ਸਾਹਮਣੇ ਨਹੀਂ ਆਇਆ

  • @JagdishSingh-jl7hu
    @JagdishSingh-jl7hu 3 месяца назад +2

    ਸ਼ਰਮ ਮੰਨ ਕੇ ਚਵਲਾ ਪ੍ਰਵਾਸੀ ਨੂੰ ਸਿਰ ਚੜ੍ਹਾਈ ਜਾਨਾਂ ਆਵਦੇ ਘਰ ਲੈਂਦਾ ਇਹਨੂੰ ਪਿੰਡ ਨੂੰ ਲਾਜ ਲਾਈ ਜਾਨਾ

  • @DarshanSingh-xx2rg
    @DarshanSingh-xx2rg 3 месяца назад +1

    ਸਿੱਖੀ ਅਤੇ ਪੰਜਾਬ ਦਾ ਘਾਣ 84 ਤੋ ਰੋਡੇ ਪਿੰਡ ਤੋ ਸੁਰੂ ਹੋਇਆ । ਇਹ ਲਾਣਾ ਦਸਮ ਗ੍ਰੰਥ ਵਾਲਾ ਸਿੱਖ ਸਿੱਖੀ ਦਾ ਦੁਸਮਣ

  • @JaswinderJatana
    @JaswinderJatana 3 месяца назад +3

    ਸਾਡੇ ਐਸ ਸੀ ਭਰਾ ਨੂੰ ਦਿੰਦੇ ਉਮੀਦਵਾਰ ਨੌਕਰੀ ਵੀ ਲੁੱਟੀ ਆ ਪੰਜਾਬੀਆਂ ਦੀ ਹੁਣ ਚੌਧਰ ਵੀ ਕਰਨੀ ਆ

  • @Davinder-q6m
    @Davinder-q6m 3 месяца назад +3

    ਗੈਰਜੰਟ ਸਿੰਘ ji ਤੁਸੀ ਰਾਜਨੀਤਕ ਬੰਦੇ ਓ ਤੁਸੀ ਸੱਚ ਦੀ ਅਵਾਜ ਚੁੱਕਣ ਵਾਲੇ ਨੂੰ ਪੰਜਾਬੀ ਦੀ ਹਮਦਰਦੀ ਰੱਖਣ ਵਾਲਿਆਂ ਨੂੰ ਗ਼ਲਤ ਕਹਿ ਰਹੇ ਓ
    ਤੁਸੀ ਪੰਜਾਬੀਆਂ ਦੀ ਅਵਾਜ ਨੂੰ ਦਬਾ ਰਹੇ ਓ

  • @sukhdevsingh9563
    @sukhdevsingh9563 3 месяца назад +3

    ਸਾਡੇ ਪਿੰਡ ਦਾ ਵੀ ਇਹੋ ਜਿਹਾ ਬਾਂਦਰ ਹੈਗਾ

  • @gteji
    @gteji 3 месяца назад +2

    ਗਦਾਰ ਬੰਦਾ ਗੁਰਜੰਟ ਸਿੰਘ 😢

  • @OnkarSingh-d3d
    @OnkarSingh-d3d 3 месяца назад +3

    ਹਿਮਾਚਲ ਵਿੱਚ ਜਮੀਨ ਖਰੀਦ ਕੇ ਦਿਖਾ

  • @gmsingh7528
    @gmsingh7528 3 месяца назад +1

    ਕੋਈ ਨੁਕਸਾਨ ਨਹੀਂ ਹੁੰਦਾ ਪੰਜਾਬ ਤੋ ਬਾਹਰ ਵਾਲਿਆਂ ਦਾ ਓਹਨਾ ਦੀ ਤੁਸੀਂ ਫ਼ਿਕਰ ਨਾ ਕਰੋ ਆਪਣਾ ਆਪ ਸੰਭਾਲੋ। ਅਸੀਂ ਯੂਪੀ ਵਿਚ ਭਈਆ ਨਾਲ ਡੱਟ ਕੇ ਸਿਰੇ ਦੀ ਟੱਕਰ ਨਾਲ ਆਪਣੇ ਸਰਦਾਰ ਸਰਪੰਚ ਬਣਾਉਂਦੇ ਹਾਂ ਓਹ ਵੀ ਇੱਕ ਨਹੀਂ ਸੈਂਕੜੇ ਸਰਪੰਚ ਸਰਦਾਰ ਮਿਲ ਜਾਣਗੇ ਤੁਹਾਨੂੰ ਯੂਪੀ ਉੱਤਰਾਖੰਡ ਵਿਚ ਜੋ ਆਪਣੀ ਜੁਰਤ ਨਾਲ ਬਣਦੇ ਨੇ ਸਾਨੂੰ ਕੋਈ ਖੈਰਾਤ ਵਿਚ ਸਰਪੰਚੀ ਨਹੀਂ ਦੇ ਦੇਂਦੇ ਏਥੇ ਇਹ ਭਈਏ। ਇਸ ਲਈ ਤੁਸੀਂ ਯੂਪੀ ਉੱਤਰਾਖੰਡ ਵਾਲਿਆਂ ਦੀ ਫ਼ਿਕਰ ਛੱਡੋ ਤੇ ਪੰਜਾਬ ਸੰਭਾਲੋ

  • @BhupindersinghBhinda-ip3td
    @BhupindersinghBhinda-ip3td 3 месяца назад +20

    ਬੇਗੈਰਤ ..ਬੇਸ਼ਰਮ....ਬੇਤੁੱਕੀ. ਬਹਿਸ ਕਰਦਾ

  • @GurparkarSingh-co9bk
    @GurparkarSingh-co9bk 3 месяца назад +3

    ਇਹ ਬਾਦਲਾਂ ਦੇ ਦੱਲੇ ਹਨ ਇਹਨਾ ਦਾ ਕੋਈ ਕਸੂਰ ਨਹੀਂ ਵੀਰ

  • @BaljitSingh-bj4vm
    @BaljitSingh-bj4vm 3 месяца назад +1

    ਲਖ ਲਾਹਨਤਾ ਇਸ ਹਰਾਮੀ ਦਲੇ ਨੂੰ

  • @gurbachansinghpawar2338
    @gurbachansinghpawar2338 3 месяца назад +2

    ਬਾਦਲਕੇ ਪੰਜਾਬ ਅਤੇ ਪੰਥ ਲਈ ਕੈਂਸਰ ਹੈ ਇਸ ਤੋ ਬਚੋ ਲੈ ਇਹ ਝੂਠ ਵੀ ਬੜੇ ਵੱਡੇ ਪੱਧਰ ਤੇ ਬੋਲਦੇ ਇਸ ਪਿੰਡ ਵਿਚ 7 ਪਰਿਵਾਰ ਰਿਜ਼ਰਵ ਹਨ l

  • @RanjitSohi-cv7cd
    @RanjitSohi-cv7cd 3 месяца назад +1

    ਵੀਰ ਜੀ ਇਸ ਦਾ ਪਿੰਡ ਵਿੱਚੋਂ ਬਾਈ ਕਾਟ ਕਰ ਦਿਉ

  • @maanrathore1684
    @maanrathore1684 3 месяца назад +3

    ਇਹ ਹਰਾਮਦੇ ਵਾਰੀ ਵਟਾ ਕਰ ਰਹੇ ਸਾਡਾ ਯੂਪੀ ਵਿਚ ਲੀਡਰ ਬਣਾ ਦੋ ਅਸੀਂ ਭਇਆ ਪੰਜਾਬ ਵਿਚ ਲੀਡਰ ਬਣਾ ਦਿਆਂਗੇ , ਬੇੜਾ ਗਰਕ ਪੰਜਾਬ ਦਾ ਹੋ ਰਿਹਾ ਹੈ