ਰੋਡੇ ਪਿੰਡ ਤੋਂ ਹਾਰ ਗਿਆ ਪ੍ਰਵਾਸੀ, ਲੋਕ ਕਹਿੰਦੇ ਸਾਡੀ ਪੱਗ ਨੀਵੀਂ ਹੋਣ ਤੋਂ ਬਚ ਗਈ,

Поделиться
HTML-код
  • Опубликовано: 2 янв 2025

Комментарии • 846

  • @JassKaur-dk7xj
    @JassKaur-dk7xj 2 месяца назад +381

    ਸ਼ਰਮ ਓਹਨਾ ਲੋਕਾਂ ਨੂੰ ਆਣੀ ਚਾਹੀਦੀ ਜਿਸਨੇ ਵੀ ਪ੍ਰਵਾਸੀ ਨੂੰ ਵੋਟਾਂ ਪਾਈਆਂ 😡

    • @SonuDhaliwal-g6d
      @SonuDhaliwal-g6d 2 месяца назад +3

      Bilkul sahi

    • @jot0092
      @jot0092 2 месяца назад +1

      ਸ਼ਰਾਬ ਪੀਣ ਵਾਲੇ ਪਾ ਗਏ ਹੋਣੇ

  • @KiranjeetKaur-yn8vu
    @KiranjeetKaur-yn8vu 2 месяца назад +357

    ਵਧਾਈਆ ਰੋਡੇ ਪਿੰਡ ਵਾਲਿਉ ਆਪਣੇ ਪਿੰਡ ਦੀ ਲਾਜ ਰਖ ਲਈ

    • @HarpalKainth-s5c
      @HarpalKainth-s5c 2 месяца назад

      ਜਦੋਂ ਵਿਦੇਸ਼ਾਂ ਵਿੱਚ ਜਾਕੇ ਪੰਜਾਬੀ MLA, MP, ਬਣਦੇ ਨੇ ਉਸ ਵੇਲੇ ਤੇਰੇ ਵਰਗੇ ਦੋਗਲੇ ਬਹੁਤ ਵਧਾਈਆਂ ਭੇਜਦੇ ਨੇ,,ਸਾ

    • @Maan007kirthi
      @Maan007kirthi 2 месяца назад +5

      ਵਧਾਈਆਂ ਕਾਹਦੀਆਂ ਜੀ ਠਾਰਾਂ ਗੂਰੂ ਘਰ ਨੇ ਸਿਤਾਰਾਂ ਮੜੀਆਂ

    • @kuljeetsingh2945
      @kuljeetsingh2945 2 месяца назад

      ਰੋਡੇ ਪਿੰਡ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ👍👍👍

    • @HarpalKainth-s5c
      @HarpalKainth-s5c 2 месяца назад

      @@KiranjeetKaur-yn8vu ਜਦੋਂ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ MLA, MP ਬਣਦੇ ਨੇ ਉਸ ਵੇਲੇ ਤਾਂ ਇਹੀ ਲੋਕ ਚੌੜੇ ਹੋ ਹੋ ਕੇ ਦੱਸਦੇ ਨੇ ਕਿ ਪੰਜਾਬੀ ਨੇ ਵਿਦੇਸ਼ਾਂ ਵਿੱਚ ਜਾਕੇ ਝੰਡੇ ਗੱਡਤੇ,,, ਤੇ ਜਦੋਂ ਕੋਈ ਇੰਡੀਅਨ ਆਪਣੇ ਸੂਬੇ ਤੋਂ ਬਾਹਰ ਕਿਸੇ ਹੋਰ ਸੂਬੇ ਵਿਚ ਚੋਣ ਲੜੇ ਫਿਰ ਕਹਿਣ ਗੇ ਪ੍ਰਵਾਸੀ ਨੂੰ ਵੋਟਾਂ ਨਾ ਪਾਇਓ,ਸਮਝ ਨਹੀਂ ਆਉਂਦੀ ਇਹ ਦੋਗਲੇ ਕਿਰਦਾਰ ਵਾਲੇ ਲੋਕਾਂ ਦੀ,,,, ਲੱਖੇ ਵਰਗੇ ਦੋਗਲੇ ਲੋਕਾਂ ਨੂੰ ਭੜਕਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ,,,,,,,,,ਗ,,, ਖਾਣੀਆਂ ਭੇਡਾਂ ਉਹਦੇ ਮਗਰ ਲੱਗ ਜਾਂਦੀਆਂ ਨੇ

    • @HarpalKainth-s5c
      @HarpalKainth-s5c 2 месяца назад

      @@Maan007kirthi ਬਿਲਕੁਲ ਸੱਚ ਬੋਲਿਆ ਐ ਵੀਰ ਜੀ ਤੁਸੀਂ,,, ਇਹ ਗੂੰ ਖਾਣੇ ਦੋਗਲੇ ਕਿਰਦਾਰ ਵਾਲੇ ਲੋਕ ਨੇ ਸਾਲ਼ੇ,,,

  • @tsgkarn4284
    @tsgkarn4284 2 месяца назад +183

    ਸਰਪੰਚ ਵੀਰ ਨੂੰ ਵਧਾਈ ਅਤੇ ਜਾਗਦੀ ਜ਼ਮੀਰ ਵਾਲਿਆ ਨੂੰ ਵੀ ਵਧਾਈ ਇਹ ਦਾ ਸਿਹਰਾ ਵੀਰ ਲੱਖੇ ਸਿਧਾਣੇ ਨੂੰ ਜਾਂਦਾ

  • @chahaljasdeep2865
    @chahaljasdeep2865 2 месяца назад +142

    ਬਹੁਤ ਮੁਬਾਰਕਾਂ ਰੋਡੇ ਪਿੰਡ ਵਾਸੀਆਂ ਨੂੰ

  • @kwisrAmrikSinghKhahramalesiya
    @kwisrAmrikSinghKhahramalesiya 2 месяца назад +83

    ਬਹੁਤ ਬਹੁਤ ਧੰਨਵਾਦ ਭਾਈ ਲਖੇ ਸਿਧਾਣੇ ਦਾ ਜਿਨਾਂ ਨੇ ਅਵਾਜ ਉਠਾਈ ਹੈ ਫਿਰ ਨਗਰ ਨੂੰ ਵਧਾਈ

  • @yadwindersingh1329
    @yadwindersingh1329 2 месяца назад +165

    13 ਵੋਟਾ ਦਾ ਕੋਈ ਫਰਕ ਨਹੀਂ ਸਮਝਿਆ ਜਾਂਦਾ,ਇਸ ਹਿਸਾਬ ਨਾਲ ਪੰਜਾਬ ਲਈ ਆਉਣ ਵਾਲੇ ਦਿਨਾਂ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ

    • @President-q6r
      @President-q6r 2 месяца назад +4

      190 ਤਾਂ ਵੋਟਰ ਸੀ ਟੋਟਲ.. ਸਰਪੰਚੀ ਵੋਟਾਂ ਸੀ ਇਹ ਤਾਂ.. ਇੰਨਾ ਕੇ ਫਰਕ ਹੋਣਾ ਸੀ

    • @vinylRECORDS0522
      @vinylRECORDS0522 2 месяца назад

      ਗਾਂਡੂਆਂ ਦਾ ਬੇੜਾ ਬਹਿ ਗਿਆ, ਜਿੰਨਾ ਨੇ ਭਈਏ ਨੂੰ ਵੋਟ ਪਾਏ।

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 2 месяца назад +72

    ਸਰਪੰਚ ਵੀਰ ਨੂੰ ਵਧਾਈ ਅਤੇ ਜਾਗਦੀ ਜ਼ਮੀਰ ਵਾਲਿਆਂ ਨੂੰ ਵੀ ਵਧਾਈ ।

  • @PBwalegs
    @PBwalegs 2 месяца назад +74

    ਸੰਤ ਜਰਨੈਲ ਸਿੰਘ ਜੀ ਜਿੰਦਾਬਾਦ ਮੇਰੀ ਜਮੀਰ ਵਾਲੇ ਲੋਕ ਮੁਰਦਾਬਾਦ

  • @JMpunjab0001
    @JMpunjab0001 2 месяца назад +96

    ਬਹੁਤ ਬਹੁਤ ਧੰਨਵਾਦ ਪਿੰਡ ਵਾਲਿਓ ਤੁਸੀਂ ਪਿੰਡ ਦੀ ਇੱਜਤ ਰੱਖ ਲਈ🙏🏼🙏🏼

    • @jassalkaur3548
      @jassalkaur3548 2 месяца назад

      👏🏻🙏🙏🙏🙏👌👍

  • @GurpreetSinghBrar-l9f
    @GurpreetSinghBrar-l9f 2 месяца назад +148

    ਲਾਜ ਰੱਖ ਲਈ ਰੋਡੇ ‌ਪਿੰਡ‌। ਵਾਲਿਉ

  • @veerpaltoor3197
    @veerpaltoor3197 2 месяца назад +9

    ਰੋਡੇ ਪਿੰਡ ਦੇ ਸਰਪੰਚ ਨੂੰ ਬਹੁਤ ਬਹੁਤ ਵਧਾਈ ਤੇ ਲੱਖੇ ਨੂੰ ਬਹੁਤ ਬਹੁਤ ਵਧਾਈ

  • @balwindersinghbalwinder2659
    @balwindersinghbalwinder2659 2 месяца назад +161

    ਜਿੰਨਾ ਨੇ ਸੰਤਾਂ ਨੂੰ ਵੋਟ ਪਾਕੇ ਜਿਤਾਇਆ ਹੈ ਸ਼ਾਬਾਸ਼!! ਤੁਸੀ ਸੰਟ ਜਰਨੈਲ ਸਿੰਘ ਦੀ ਲਾਜ ਰੱਖ ਦਿੱਤੀ 🎉

  • @BaljitSingh-fo3df
    @BaljitSingh-fo3df 2 месяца назад +55

    ਲੱਖਾਂ ਸਿਧਾਣਾ ਜੀ ਨੂੰ ਮੁਬਾਰਕਬਾਦ ਜਿੰਨੇ ਲੋਕਾ ਦੀ ਜ਼ਮੀਰ ਜਗਾਈ

  • @HarmeetSingh-wn9gu
    @HarmeetSingh-wn9gu 2 месяца назад +37

    ਵਧਾਈ ਹੋਵੇ ਸ਼ਹੀਦ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ

  • @sukhbeerbrar5423
    @sukhbeerbrar5423 2 месяца назад +94

    ਇਹ ਉਮੀਦਵਾਰ ਜਿੱਤਣ ਲਈ ਸਭ ਤੋਂ ਵੱਡੀ ਕਿਰਪਾ ਸੰਤ ਭਿੰਡਰਾਂਵਾਲਿਆਂ ਦੀ ਏ ਜੀ

  • @vinylRECORDS0522
    @vinylRECORDS0522 2 месяца назад +217

    ਮਤਲਬ ਰੋਡੇ ਪਿੰਡ ਵਿੱਚ ਪਰਵਾਸੀ ਦੇ ਹੱਕ ਵਿੱਚ ਪਿੰਡ ਦੇ ਗਾਂਡੂ ਵੀ ਵੋਟਾਂ ਪਾ ਗਏ।

    • @BalwinderSingh-xv7xs
      @BalwinderSingh-xv7xs 2 месяца назад +16

      ਮੇਰਾ ਪਿੰਡ ਲੰਡੇ ਆ ਰੋਡੇ ਪਿੰਡ ਦੇ ਨਾਲ ਹੀ ਆ ਬਾਈ ਅੰਦਰੋਂ ਅੰਦਰੀ ਧੂਖੇ ਪਏ ਸੀ ਅਸੀ

    • @C0SMICGOD09
      @C0SMICGOD09 2 месяца назад +1

      22 samjo ramdasiye tai balmiki tai bihari ikathe hoge jatt tai saini aapni aakad cha raho

    • @parmindersingh5991
      @parmindersingh5991 2 месяца назад

      Gandu oh lok ah jo parvasi da virodh karday ah. Je baani vich uch neech ah dasso . Ikaly sant di gll Kari janday ah . Baani ve dasso eh gll kehndi ke kesay dusri state waly nu vote na payo. Nally es pind walya nu odo he dub ke mar jana chaida se .jdo eh parvasi pind vich aye se . Odo ena loka nu rakhan walya nu ve tusi lok se .

    • @HarpalKainth-s5c
      @HarpalKainth-s5c 2 месяца назад

      @@vinylRECORDS0522 ਜਦੋਂ ਪੰਜਾਬੀ ਵਿਦੇਸ਼ਾਂ ਵਿਚ ਜਾਕੇ ਚੋਣ ਲੜਦੇ ਨੇ ਫਿਰ ਪੰਜਾਬੀ ਨੂੰ ਵੋਟਾਂ ਪਾਉਣ ਵਾਲੇ ਗਾਂਡੂ ਨੇ,,

  • @GurnekSingh-l6c
    @GurnekSingh-l6c 2 месяца назад +39

    ਸਤਿਕਾਰਯੋਗ ਪਿੰਡ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ।💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️☝️✍️✍️✍️✍️✍️💯

  • @palabagha1167
    @palabagha1167 2 месяца назад +55

    ਬਹੁਤ ਬਹੁਤ ਧੰਨਵਾਦ ਆਪ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਖਾਲਸਾ ਮੇਰੋ ਰੂਪ ਹੈ ਖਾਸ

  • @BalwinderSingh-zu2xt
    @BalwinderSingh-zu2xt 2 месяца назад +41

    13 ਹੀ ਤੋਲਿਆ ਸੀ ਬਾਬੇ ਨਾਨਕ ਨੇ ਸਿੰਘੋ ਸੂਰਮਿਓ ਇਸੇ ਤਰ੍ਹਾਂ ਜੁੜ ਕੇ ਰਹੋ ਚੰਗੇ ਰਹੋਗੇ

  • @gurmukhsingh7428
    @gurmukhsingh7428 2 месяца назад +190

    ਫੇਰ ਵੀ ਪਰਵਾਸੀ ਨੇ ਸਖਤ ਮੁਕਾਬਲਾ ਕੀਤਾ ਪੰਜਾਬੀਓ ਸ਼ਰਮ ਕਰੋ ਮਰਜੋ ਭਈਏ ਦੀ ਜਮਾਨਤ ਜਬਤ ਹੋਣੀ ਚਾਹੀਦੀ ਸੀ

  • @KuldipSingh-zm2ry
    @KuldipSingh-zm2ry 2 месяца назад +13

    ਮੁਬਾਰਕਾਂ ਜੀ
    ਲੱਖ ਲਾਹਨਤਾ ਉਹਨਾਂ ਨੂੰ ਜਿਹਨਾਂ ਨੇ ਵੋਟਾਂ ਪਾਈਆਂ
    ਪਿੰਡ ਵਾਲਿਆਂ ਨੂੰ ਚਾਹੀਦਾ ਸੀ ਕੇ ਤੁਸੀਂ ਰਲ ਮਿਲ ਕੇ ਸਰਪੰਚ ਚੋਣ ਲੈਂਦੇ
    ਪੂਰੇ ਪੰਜਾਬ ਨੂੰ ਚੰਗਾ ਮੇਸੈਜ ਮਿਲ ਜਾਂਦਾ ਪਿੰਡ ਰੋਡੇ ਤੋਂ

  • @baltejdairyfarmmogapb6312
    @baltejdairyfarmmogapb6312 2 месяца назад +11

    ਬਹੁਤ ਵਧੀਆ ਨਤੀਜੇ ਆਏ ਰੋਡੇ ਪਿੰਡ ਦੇ ਜੇ ਪ੍ਰਵਾਸੀ ਸਰਪੰਚ ਬਣਦਾ ਤਾਂ ਸਿੱਖ ਕੌਮ ਵਾਸਤੇ ਬਹੁਤ ਨਮੋਸ਼ੀ ਦੀ ਗੱਲ ਸੀ ਪਰ ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ ਰੋਡੇ ਪਿੰਡ ਨੂੰ ਬਹੁਤ ਬਹੁਤ ਮੁਬਾਰਕਾਂ

  • @narinder_singh_1965
    @narinder_singh_1965 2 месяца назад +13

    ਪਿੰਡ ਰੋਡੇ ਵਿਚ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖ ਵੀਰ ਨੂੰ 13 ਵੋਟਾਂ ਤੇ ਜਿਤਾ ਕੇ ਤੇਰਾ ਤੇਰਾ। ਕਰਾਤੀ। ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਦਾਸ ਬਠਿੰਡੇ ਤੋਂ

  • @KhGyy-h3q
    @KhGyy-h3q 2 месяца назад +47

    ਫਿਟ ਲਾਹਨਤ ਜਿੰਨਾਂ ਨੇ ਪਰਵਾਸੀ ਨੂੰ ਵੋਟਾਂ

  • @SeerasinghSeerasingh-x9c
    @SeerasinghSeerasingh-x9c 2 месяца назад +33

    ਬਹੁਤ ਵਧੀਆ ਜੀ ਜਿੰਨਾ ਪੰਜਾਬ ਦੀ ਪੰਜਾਬੀਅਤ ਨੂੰ ਬਚਾ ਲਿਆ ਤੇ ਸੰਤਾਂ ਦੀ ਰੱਖ ਲਈ ਵਧਾਈਆਂ ਜੀ ਸਰਪੰਚ ਸਾਬ ਨੂੰ

  • @AkashAkash-r9f
    @AkashAkash-r9f 2 месяца назад +20

    ਬਹੁਤ ਸੋਹਣਾ ਕਿਤਾ❤ ਪਿੰਡ ਵਾਸੀਆਂ ਮਨੋਜ ਕੁਮਾਰ ਦਾ ਵੀ ਬਹੁਤ ਤਗੜਾ ਮਾਣ ਰੱਖਿਆ ਗੁਰੂ ਸਿੱਖ ਦੀ ਜਿੱਤ ਏਕਤਾ ਮਿਸਾਲ ਕਰ ਗਈ

  • @ManjinderSingh-ze1dq
    @ManjinderSingh-ze1dq 2 месяца назад +10

    ਧੰਨਵਾਦ ਜੀ ਵਧਾਈਆਂ ਤੁਹਾਨੂੰ ਰੋਡੇ ਪਿੰਡ ਵਾਲਿਓ। ਸਾਰੇ ਪੰਜਾਬ ਨੂੰ ਅਪੀਲ ਹੈ ਕਿ ਰੋਡੇ ਪਿੰਡ ਵਾਲਿਆਂ ਤੋਂ ਕੁੱਝ ਸਿੱਖਣ ਦੀ ਲੋੜ ਹੈ।

  • @HappyHappysodhi
    @HappyHappysodhi 2 месяца назад +50

    ਜ਼ਿੰਦਾਬਾਦ ਪੰਜਾਬੀ ਜਿਉਂਦੇ ਰਹੋ ਵੀਰੋ

  • @AvtarSingh-cj1oh
    @AvtarSingh-cj1oh 2 месяца назад +15

    ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ,,
    ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਿੰਡ ਨੂੰ ,,🫡🫡🫡🫡🫡🫡🫡

  • @AmrinderSingh-dw4fp
    @AmrinderSingh-dw4fp 2 месяца назад +10

    ਵਧੀਆ ਜੀ ਬਹੁਤ ਬਹੁਤ ਵਧਾਈਆਂ ਜੀ ਜਿਨ੍ਹਾਂ ਸਿੱਖ ਵੀਰਾਂ ਨੇ ਪ੍ਰਦੇਸੀ ਨੂੰ ਵੋਟਾਂ ਪਾਈਆਂ ਸੁਣ ਕੇ ਮੰਨ ਦੁਖੀ ਹੋਇਆ ਬੇਨਤੀ ਆ ਅੱਗੇ ਤੋਂ ਇਹ ਗਲਤੀ ਨਾਂ ਕਰੋ ਇਹ ਗੱਲ ਕਿਸੇ ਦੇ ਹਿਤ ਵਿੱਚ ਨਹੀਂ ਪ੍ਰਵਾਸੀ ਯੂ,ਪੀ ਬਿਹਾਰ ਆਪਣੇ ਪ੍ਰਾਤ ਚ ਪੰਚਾਇਤਾਂ ਬਣਾਉਣ ਪੰਜਾਬ ਵਿੱਚ ਨਹੀਂ ਜਿੱਤਣ ਵਾਲੇ ਵੀਰ ਨੂੰ ਫਿਰ ਢੇਰ ਸਾਰੀਆਂ ਵਧਾਈਆਂ ਦਿੰਦਾ ਹਾਂ ਮੈਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਾਂ ਜੀ ਸਿੱਖੀ ਦੀ ਚੜ੍ਹਦੀ ਕਲਾ ਨੂੰ ਸਲਾਂਮ ਹੈ ਜੀ ਧੰਨਵਾਦ ਜੀ

  • @Harpreetsingh-vl4ku
    @Harpreetsingh-vl4ku 2 месяца назад +8

    ਬਹੁਤ ਬਹੁਤ ਮੁਬਾਰਕਾਂ ਵੀਰੇ ਰੋਡੇ ਪਿੰਡ ਵਾਲੇ ਵੀਰਾਂ ਨੂੰ ਜਿਨਾਂ ਨੇ ਵੋਟਾਂ ਪਾਈਆਂ ਬਹੁਤ ਬਹੁਤ ਹੀ ਧੰਨਵਾਦ ਤੁਹਾਡਾ

  • @amriksingh9589
    @amriksingh9589 2 месяца назад +10

    13, ਵੋਟਾਂ ਨਾਲ ਜਿੱਤ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਜਿੱਤ ਹੋਈ ਹੈ❤❤❤❤❤ਸੰਤਾ ਦੇ ਨਾਮ ਨੂੰ ਕਲੰਕ ਲੱਗਣ ਤੋਂ ਬੱਚ ਗਿਆ 13---13--,ਵੋਟਾ ਨਾਲ ਜਿੱਤਣਾ ਕੋਈ ਮਾਮੂਲੀ ਗੱਲ ਨਹੀਂ❤❤❤

  • @ManjitSingh-cl6qy
    @ManjitSingh-cl6qy 2 месяца назад +12

    ਸ਼ਾਬਾਸ਼ ਬਹੁਤ ਵਧੀਆ ਧਨਵਾਦ ਪਗ ਦੀ ਇਜ਼ਤ ਬਚ ਗਈ ਹੈ

  • @bajwa4032
    @bajwa4032 2 месяца назад +25

    ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਬਹੁਤ ਬਹੁਤ ਵਧਾਈ ਹੋਵੇ ਜੀ ਪਿੰਡ ਪੰਜਵੜ ਤੋ ਬਾਬਾ ਜੀ ਤੁਹਾਡੀ ਜਿੱਤ ਲੱਖੇ ਸਿਧਾਣੇ ਕਰਕੇ ਹੋਈ ਹੈ ਲੱਖੇ ਸਿਧਾਣੇ ਨੂੰ ਪਿੰਡ ਵਿੱਚ ਸੱਦ ਕੇ ਸਨਮਾਨਿਤ ਕਰੋ ਜੀ

  • @mandeepgill5876
    @mandeepgill5876 2 месяца назад +6

    ਜਿੰਨਾ ਨੇ ਪਿੰਡ ਰੋਡੋਂ ਸਰਪੰਚ ਨੂੰ ਵੋਟਾਂ ਪਾਈਆਂ ਧੰਨਵਾਦ

  • @JasmeetKaur-s3t
    @JasmeetKaur-s3t 2 месяца назад +15

    ਗੁਰੂ ਰਾਮਦਾਸ ਜੀ ਨੇ ਇੱਜਤ ਰੱਖ ਲਈ ਆ ਸੰਤਾ ਦੇ ਪਿੰਡ ਨਾਲ ਸਿੱਖਾ ਦੀਆ ਭਾਵਨਾਮਾ ਜੁੜੀਆ ਨੇ ❤ 🪯🪯🙏🙏

  • @palwinderbatth4930
    @palwinderbatth4930 2 месяца назад

    ਧੰਨ ਧੰਨ ਸੰਤ ਬਾਬਾ ਜਰਨੈਲ ਖ਼ਾਲਸਾ ਜੀ ਭਿੰਡਰਾਵਾਲੇ ਪਾਤਸ਼ਾਹ ਜੀ ਤੁਹਾਡਾ ਲੱਖ ਲੱਖ ਸ਼ੁਕਰ ਤੁਸੀ ਪੰਥ ਦੀ ਇੱਜ਼ਤ ਰੱਖ ਲਈ 🙏🙏🙏🙏🙏

  • @LovelyStudio-v8r
    @LovelyStudio-v8r 2 месяца назад +6

    ਰੋਡੇ ਪਿੰਡ ਦੇ ਉਹਨਾਂ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਪੰਜਾਬੀ ਨੂੰ ਵੋਟਾਂ ਪਾ ਕੇ ਜਿਤਾਇਆ ਹੈ ਅਤੇ ਉਹਨਾਂ ਲਈ ਸ਼ਰਮ ਵਾਲੀ ਗੱਲ ਹੈ ਜਿਹਨਾਂ ਨੇ ਪਰਵਾਸੀ ਨੂੰ ਵੋਟਾਂ ਪਾਈਆਂ।

  • @wwe123-l2i
    @wwe123-l2i 2 месяца назад +7

    ਵਧਾਈਆ ਬਹੁਤ ਜਿਹੜੇ ਵੀਰੇ ਸਿੱਖ ਵੀ ਸਪੋਟ ਕੀਤੀ ਜਿਉਦਿਉ ਰਿਹੇ ਰੱਬ ਮੇਹਰ ਰੱਖੇ ।

  • @GurcharanSinghKhalsa-tn3ml
    @GurcharanSinghKhalsa-tn3ml 2 месяца назад +12

    ਬਹੁਤ ਬਹੁਤ ਵਧੀਆ ਵਧਾਈਆਂ ਓਹਨਾ ਨੂੰ ਜਿਨ੍ਹਾਂ ਧਰਮ ਨਾਲ ਪਿਆਰ ਹੈ ਗੁਰੂ ਰਾਖਾ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਨੂੰ 🙏

  • @ParamjeetSingh-mu2wl
    @ParamjeetSingh-mu2wl 2 месяца назад +42

    ਧੰਨਬਾਦ ਰੋਡੇ ਵਾਲਿਓ

  • @lakhwinder3561
    @lakhwinder3561 2 месяца назад +9

    ਜਾਗਦੀਆਂ ਜ਼ਮੀਰਾਂ ਵਾਲਿਆਂ ਵੀਰ ਭੈਣਾ ਦਾ ਬਹੁਤ ਬਹੁਤ ਧੰਨਵਾਦ ਜੀ

  • @journeytime1470
    @journeytime1470 2 месяца назад +12

    ਸਾਧ ਸੰਗਤ ਜੀ ਤੁਹਾਡਾ ਸਾਥ ਸ਼ਹੀਦ ਸਿੰਘਾਂ ਨੇ ਦਿੱਤਾ।। ਸ਼ਹੀਦਾਂ ਸਾਹਿਬ ਜ਼ਰੂਰ ਆਇਓ। ਅਸੀਂ ਸ਼ਹੀਦਾਂ ਸਾਹਿਬ ਹਰ ਐਤਵਾਰ ਚੌਪਹਿਰਾ ਸਾਹਿਬ ਤੇ ਜਾਈਦਾ।।

    • @journeytime1470
      @journeytime1470 2 месяца назад

      @@AS-nc5wh ਵਾਹਿਗੁਰੂ ਜੀ ਏਸ ਸ਼ਰੀਰ ਨੂੰ ਛੱਡ ਕੇ ਇੱਕ ਦਿਨ ਸਭ ਨੂੰ ਜਾਣਾ ਪੈਣਾ।ਜੇ ਤੁਸੀਂ ਸ਼ਹੀਦ ਸਿੰਘਾਂ ਨੂੰ ਨਹੀਂ ਮੰਨਦੇ ਤਾਂ ਅਸੀਂ ਤੁਹਾਨੂੰ ਕੁੱਝ ਵੀ ਨਹੀਂ ਕਿਹ ਸਕਦੇ ਬਸ ਵਾਹਿਗੁਰੂ ਜੀ ਬਖ਼ਸ਼ ਲੈਣ।।🙏🙏🙏🙏🙏

  • @PardeepSingh-vo8hz
    @PardeepSingh-vo8hz 2 месяца назад +17

    ਰੋਡੇ ਪਿੰਡ ਵਾਲਿਆਂ ਨੇ ਬਹੁਤ ਵਧੀਆ ਕੀਤਾ।

  • @BaljitSingh-bj4vm
    @BaljitSingh-bj4vm 2 месяца назад +22

    ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @KulwinderSingh-kd4uv
    @KulwinderSingh-kd4uv 2 месяца назад +17

    Veer jii tuc app e samj lyo 13 vote nal ਜਿੱਤਣ ਦਾ ਮਤਲਬ ਬਾਬਾ ਨਾਨਕ ਵਾਲਾ 13 13 13 13❤❤❤❤❤❤

  • @SukhdevSingh-yo2rb
    @SukhdevSingh-yo2rb 2 месяца назад +6

    ਬਾਈ ਜੀ ਮੈ ਜਿਮੀਦਾਰਾੰ ਨੂੰ ਕਮੈਟ ਕੀਤਾ ਵੀਰ ਜੀ ਇਹ ਕੰਢੇ ਤੁਸੀ ਬੀਜੇ ਹਨ ਹੁਣ ਤੁਹਾਨੂੰ ਖੁਦ. ਚੁਗਣੇ ਪੈਣਗੇ ਜੇ ਤੁਹਾਨੂੰ ਹਲੇ ਵੀ ਅਕਲ ਨਾੰ ਆਈ ਤਾੰ ਸਮਝੂ ਪੰਜਾਬ. ਦਾ ਬੇੜਾ ਗਰਕ ਹੋ ਜਾਣਾ

  • @JasvirSingh-hw1ku
    @JasvirSingh-hw1ku 2 месяца назад +6

    ਪੰਜਾਬੀ ਪਰਿਵਾਰ ਨੂੰ ਚੋਣ ਦੀਆਂ ਬਹੁਤ ਮੁਬਾਰਕਾਂ।

  • @charanjeetsandhu1669
    @charanjeetsandhu1669 2 месяца назад +38

    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ। ਸਰਪੰਚ ਸਾਹਬ ਨੂੰ ਵਧਾਈਆ

  • @JMGanimalTechnology
    @JMGanimalTechnology 2 месяца назад +16

    ਸ਼ੁਕਰ ਆ ਪਰਮਾਤਮਾ ਦਾ

  • @Kidstoys_usa
    @Kidstoys_usa 2 месяца назад +2

    ਧੰਨਵਾਦ ਰੋਡੇ ਪਿੰਡ ਵਾਲਿਓ ਜਿਹਨਾ ਨੇ ਆਪਣੀ ਜਮੀਰ ਜਗਾਈ

  • @journeytime1470
    @journeytime1470 2 месяца назад +17

    ਵਾਹਿਗੁਰੂ ਜੀ ਆਪਣੀ ਸਿੱਖ ਕੌਮ ਦੀ ਹਮੇਸ਼ਾਂ ਚੜ੍ਹਦੀ ਕਲਾ ਹੀ ਰੱਖਦੇ ਹਨ। ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਸੀ ਕਿ ਜਿੱਤ ਪੰਜਾਬੀਆਂ ਦੀ ਹੀ ਹੋਵੇ।।

  • @jasvirkaur3644
    @jasvirkaur3644 2 месяца назад +88

    ਪਰਵਾਸੀਆ ਨੂੰ ਵੋਟਾ ਪਾਉਣ ਵਾਲੇ ਉਨ੍ਹਾਂ ਨੂੰ ਜਵਾਈ ਬਣਾ ਲੋ

    • @advisersidh1831
      @advisersidh1831 2 месяца назад +5

      Right sister' mai sehamt tuhade naal
      akall hi akall,akal ki foj kregi moj ,C,Sgill Amritsar

    • @iqbalgrewal3740
      @iqbalgrewal3740 2 месяца назад

      ਬਾਈ ਜੀ ਇਹਨਾਂ ਮਸੰਦਾ ਨੂੰ ਕਿੰਨੇ ਮੇਹਣੇ ਮਾਰ ਲਓ ਇਹਨਾਂ ਨੂੰ ਸ਼ਰਮ ਨਹੀਂ ਆਉਣੀ

    • @sukhjitsingh6668
      @sukhjitsingh6668 2 месяца назад +1

      Bilkul apni rishtedari bna len jehre uhna di madad karde ne

    • @bhagatdhaliwal7717
      @bhagatdhaliwal7717 2 месяца назад +2

      101% sahi ਭਈਆ ਦੇ ਨਾਨਾ ਨਾਨੀ ਬਣੋ

    • @kuljeetsingh2945
      @kuljeetsingh2945 2 месяца назад

      ਪਰਵਾਸੀ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਲੱਖ ਲਾਉਣਤ ਹੈ

  • @gurpreetkaur-zl2ie
    @gurpreetkaur-zl2ie 2 месяца назад +10

    ਗੁਰੂ ਨੇ ਲਾਜ ਰੱਖ ਲਈ ਆਪਣੇ ਸੇਵਕਾਂ ਦੀ

  • @surindersyal6575
    @surindersyal6575 2 месяца назад +29

    ਜੇਕਰ ਪ੍ਰਵਾਸੀ ਪੰਜਾਬ ਦੀ ਰਾਜਨੀਤੀ ਤੇ ਵੀ ਹਾਵੀ ਹੋ ਗਏ ਤਾਂ ਫਿਰ ਪੰਜਾਬੀਆਂ ਦੀ ਖੈਰ ਨਹੀਂ।

  • @BaljitSingh-fo3df
    @BaljitSingh-fo3df 2 месяца назад +36

    ਲੱਖਾਂ ਸਿਧਾਣਾ ਜ਼ਿੰਦਾਬਾਦ

  • @jagdevkaur3144
    @jagdevkaur3144 2 месяца назад +6

    ਬਹੁਤ ਬਹੁਤ ਵਧਾਈ ਸਰਪੰਚ ਬਾਈ ਨੂੰ ਪਰਮਾਤਮਾ ਨੇ ਲਾਜ ਰੱਖੀ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🎉🎉🎉🎉🎉😊😊😊

  • @mandeepsinghbabbu2854
    @mandeepsinghbabbu2854 2 месяца назад +75

    ਰਾਮੂ ਦੇ ਸੱਜਰੇ ਰਿਸ਼ਤੇਦਾਰਾਂ ਨੂੰ ਬਹੁਤ ਬਹੁਤ ਲਾਹਨਤਾਂ

    • @HarjinderKaur-cg4es
      @HarjinderKaur-cg4es 2 месяца назад

      ਹਾਂ,ਹਾਂ,ਹਾਂ,😘😘😘 ਮਾਰੋ ਜੁੱਤੀਆਂ ਉਸ,ਬੁੱਚੜ,ਨੀਲੀ ਪੱਗ ਵਾਲੇ,ਨੁੰ ਬਾਬੇਨੇ ਲਾਜ ਰੱਖ,ਲੱਈ ਬੱਈਏ ਕੱਡੋਇਥੋ ਹਰਜਿੰਦਰ ਕੋਰ ਅੰਮ੍ਰਿਤਸਰ ਤੋ 🙏🙏🙏🙏🙏

    • @tajwrsingh5990
      @tajwrsingh5990 2 месяца назад +4

      😅😅 ਸਹੀ ਗੱਲ 👍

  • @rajindersidhu2871
    @rajindersidhu2871 2 месяца назад +24

    ਬਹੁਤ ਹੀ ਵਧੀਆ ਫੈਸਲਾ ਲਿਆ ਲੋਕਾਂ ਨੇ। ਬਹੁਤ ਬਹੁਤ ਮੁਬਾਰਕਾਂ ਪਿੰਡ ਨਿਵਾਸੀਆ ਨੂੰ।

  • @ParmjeetsinghMaan
    @ParmjeetsinghMaan 2 месяца назад +37

    ਬਹੂਤ।ਵਧਾਈਆ।ਭਾਈ।ਜੀ।ਰੋਡੇ।ਪਿੰਡ।ਵਾਲੈਆ।ਨੂੰ।ਜਿਊਦੇ।ਰਹੋ।ਜਾਗਦੀਆ।ਜਮੀਰਾ।ਵਾਲੈਊ।
    ਧੰਨਵਾਦ।ਭਾਈ।ਜੀ।ਸਾਡੇ।ਇਲਾਕੈ।ਦੇ।
    ਵੀਰ।ਲੱਖਾ।ਸਿੰਘ।ਸਧਾਣਾ।ਜੀ।ਜਿੰਨਾ।ਨੇ।ਸਾਰੀ।ਜਨਤਾ।ਨੂੰ।ਹਲੂਣਾ।ਮਾਰੇਆ।ਲੋਕੀ।ਜਾਗੇ

  • @gurpreetkaur-zl2ie
    @gurpreetkaur-zl2ie 2 месяца назад +11

    ਮਰੀਆਂ ਜ਼ਮੀਰਾਂ ਵਾਲਿਆਂ ਨੂੰ ਲੱਖ ਲਾਹਨਤਾਂ

  • @GurmailSingh-j8w
    @GurmailSingh-j8w 2 месяца назад +35

    ਵਧਾਈਆਂ ਰੋਡੇ ਵਾਲਿਓਂ ਧੰਨਵਾਦ ਜੀ

  • @barjinderpalsingh6035
    @barjinderpalsingh6035 2 месяца назад +21

    ਲਖਬੀਰ ਸਿੰਘ ਲੱਖਾ ਤੇ ਉਨਾਂ ਦੇ ਸਪੋਟਰਾਂ ਨੂੰ ਮੁਬਾਰਕਾਂ ਜੀ

  • @Bhupinderkaurdhaliwalusa
    @Bhupinderkaurdhaliwalusa 2 месяца назад +5

    ਬਹੁਤ ਬਹੁਤ ਮੁਬਾਰਕ ਹੋਵੇ ਰੋਡੇ ਪਿੰਡ ਵਾਲਿਆ ਨੂੰ ਚੰਗਾ ਕੀਤਾ ਆਪਣੇ ਭਾਈ ਚਾਰੇ ਨੂੰ ਵੋਟਾਂ ਪਾਈਆਂ ਹਨ 👍🏼👍🏼👍🏼👍🏼👍🏼👍🏼

  • @GurdaspurSandhu
    @GurdaspurSandhu 2 месяца назад +5

    ਬਹੁਤ ਵਧੀਆ ਕੀਤਾ ‌ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਖੂਬ

  • @HarjinderKaur-cg4es
    @HarjinderKaur-cg4es 2 месяца назад +11

    ਬੱਹੋਤਵੱਦੀਆ ਵਾਹੇਗੁਰੂ ਜੀ ਨੇ ਚੱੜਦੀਕੱਲਾ ਬੱਖਸੀ,ਸ਼ੁੱਕਰ,ਆ ਸੱਤ,ਗੁੱਰੂਦਾ 🙏🙏🙏,ਭੱਜਾਉ ਕੁੱਤੇ ਬੱਈਏ ਨੁੰ ❤️❤️

  • @lakhveersinghmallan4273
    @lakhveersinghmallan4273 2 месяца назад +39

    ਬਹੁਤ ਵਧੀਆ ਹੋਇਆ ਜੀ

  • @Angrej769
    @Angrej769 2 месяца назад +13

    ਰੋਡੇ ਪਿੰਡ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @sukhbeerbrar5423
    @sukhbeerbrar5423 2 месяца назад +32

    ਬਾਬੇ ਨਾਨਕ ਨੇ 1313 ਤੇ ਤੋਲਤਾ

  • @jagirsandhu6356
    @jagirsandhu6356 2 месяца назад +26

    ਵਧਾਈਆ ਰੋਡੇ ਪਿੰਡ ਵਾਲਿਊ ਸੰਨਤਾ ਦੀ ਲਾਜ ਰੱਖੀ❤❤❤

  • @President-q6r
    @President-q6r 2 месяца назад +5

    ਬਹੁਤ ਵਧੀਆ ਪਿੰਡ ਵਾਲਿਓ ਮੁਬਾਰਕਾਂ ਤੇ ਧੰਨਵਾਦ 🙏

  • @sukhgill5913
    @sukhgill5913 2 месяца назад +2

    ਵਾਹਿਗੁਰੂ ਜੀ ਨੇ ਮੇਹਰ ਕੀਤੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਬਹੁਤ ਹੀ ਬਹੁਤ ਵਧਾਈ ਹੋਵੇ ਜੀ

  • @GurdialSingh-u7s
    @GurdialSingh-u7s 2 месяца назад +3

    ਮੁਬਾਰਕਾਂ ਬਾਈ ਤੁਹਾਨੂੰ ਸਭ ਚੋਲ ਖਣੀ ਯਾਦ ਹਰਨੀ ਚਾਹੀਦੀ

  • @harrykang6478
    @harrykang6478 2 месяца назад +15

    ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ,,,, ਵਾਹਿਗੁਰੂ ਜੀ ਨੇ ਆਪ ਅੰਗ ਸੰਗ ਸਹਾਈ ਹੋ ਕੇ ਆਪਣੇ ਸੇਵਕ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਜੱਦੀ ਪਿੰਡ ਵਿੱਚ ਸਿੱਖ ਕੌਮ ਦੀ ਇਜ਼ਤ ਰੱਖੀ ਆ,,,,ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏🙏🙏🙏🙏🙏🙏🙏🙏 ਜਾਗਦੀ ਜ਼ਮੀਰਾਂ ਵਾਲਿਆਂ ਨੂੰ ਬਹੁਤ ਜ਼ਿਆਦਾ ਮੁਬਾਰਕਾਂ

  • @Bhupinderkaurdhaliwalusa
    @Bhupinderkaurdhaliwalusa 2 месяца назад +8

    ਵੀਰੇ ਚੰਗਾ ਕੀਤਾ ਤੇਰਾ ਧੰਨਵਾਦ ਹੋਵੇ ਜੀ 🙏🏻👍🏼👍🏼👍🏼👍🏼👍🏼🪯🪯🪯🪯🪯🪯🪯

    • @amritpalkaurbrar2170
      @amritpalkaurbrar2170 2 месяца назад

      ਮੁਬਾਰਕਾਂ िਪੰd ਵਾਸੀਅਾਂ ਦਾ

  • @NarinderSingh-d3s
    @NarinderSingh-d3s 2 месяца назад +1

    ਜੇ ਲਖਾ ਸਿਧਾਣਾ ਨਾ ਬੋਲਦਾ ਇਹ ਜਿੱਤ ਬੁਹਤ ਮੁਸ਼ਕਿਲ ਸੀ 👍👍👍👍👍

  • @gurpreetkaur-zl2ie
    @gurpreetkaur-zl2ie 2 месяца назад +2

    ਆਪਣੇ ਪਿੰਡ ਦੇ ਮਹਾਨ ਸ਼ਹੀਦ ਦੇ ਨਾਮ ਨੂੰ ਲਾਜ ਨਹੀਂ ਲੱਗਣ ਦਿੱਤੀ ਤੁਸੀਂ ਸ਼ਾਬਾਸ਼ ਸਾਰਿਆਂ ਨੂੰ ਤੇ ਧੰਨਵਾਦ ਗੁਰੂ ਸਾਹਿਬ ਤੇ ਤੇ ਸ਼ਹੀਦ ਸਿੰਘਾਂ ਦਾ ਜਿਹਨਾਂ ਆਪਣੇ ਸੇਵਕਾਂ ਦੀ ਇੱਜ਼ਤ ਰੱਖ ਲਈ

  • @harindermundi92
    @harindermundi92 2 месяца назад +20

    ਸਾਡੇ ਆਲੇ ਹਮੇਸਾਂ ਜਿੰਦਾਬਾਦ

  • @palak3757
    @palak3757 2 месяца назад +8

    ਬਹੁਤ ਬਹੁਤ ਵਧਾਈਆਂ ਜੇਹੜਾ ਵੀਰ ਜਿਤਿਆ ਤੇ ਲੱਖ ਦੀਆਂ ਲਾਹਨਤਾਂ ਉਨ੍ਹਾਂ ਨੂੰ ਜਿਨ੍ਹਾਂ ਨੇ ਪਰਵਾਸੀ ਨੂੰ ਵੋਟਾਂ ਪਾਈਆਂ

  • @Nirbhai-x2o
    @Nirbhai-x2o 2 месяца назад +13

    ਜਿੱਥੇ ਸਿੱਖ ਇਨਸਾਨ ਸਿੱਖ ਇਨਸਾਨ ਨੂ ਹਰਾ ਰਿਹਾ ਕੀ ਉਥੇ ਵੀ ਇਹੀ ਕਹੀਏ,ਕਿ ਸਿੱਖ ਕੋਮ ਦੀ ਹਾਰ ਹੋਈ ਆ

  • @BhinderSran-ky8ok
    @BhinderSran-ky8ok 2 месяца назад +6

    ਬਹੁਤ ਵਧੀਆ ਹੋਈਆਂ ਹੈ ਬਾਈ ਵਾਕੀ ਚਵਲ ਨੂੰ ਸਵਕ ਮਿਲ ਗਿਆ ਹੈ ਬਾਈ ਹੁਣ ਤਾਂ ਚਵਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਬਾਈ

  • @bindrykharoud4484
    @bindrykharoud4484 2 месяца назад +14

    ਬਾਬੇ ਨਾਨਕ ਨੇ 13 ਹੀ ਤੇਰਾਂ ਕਰ ਦਿੱਤਾ 13 ਵੋਟਾਂ ਤੇ ਜਿੱਤ ਗਿਆ ਸਿੱਖ ਪਰੀਵਾਰ

  • @kuljeetsingh3100
    @kuljeetsingh3100 2 месяца назад +55

    ਜਹਿੜੇ ਮਸੰਦਾਂ ਨੇ ਪਰਵਾਸੀ ਨੂੰ ਵੋਟਾਂ ਪਾਈਆਂ ਉਹ ਹੁਣ ਪ੍ਰਵਾਸੀ ਦੇ ਮੁੰਡੇ ਨੂੰ ਰਿਸ਼ਤਾ ਕਰਕੇ ਅਪਣੀ ਪੱਕੀ ਰਿਸ਼ਤੇਦਾਰੀ ਪਾ ਲੈਣ ਪਿੰਡ ਵਾਲਿਉ ਇਹਨਾਂ ਲੋਕਾਂ ਦਾ ਬਾਈਕਾਟ ਕੀਤਾ ਜਾਵੇ

    • @Lifecanvas0
      @Lifecanvas0 2 месяца назад +1

      😂😂😂😂Agreed

  • @ParmjeetSingh-yy7op
    @ParmjeetSingh-yy7op 2 месяца назад +51

    ਰੋਡੇ ਪਿੰਡ ਦੇ ਜਾਗਦੀ ਜਮੀਰ ਵਾਲੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ.
    ਰੋਡੇ ਪਿੰਡ ਵਿੱਚ ਭਈਆ ਦੇ ਜੁੱਤੀ ਚੱਟ ਦਲਾਲਾ ਨੂੰ ਲੱਖ ਲਾਹਣਤਾ

  • @Navdeepsingh-fo2dm
    @Navdeepsingh-fo2dm 2 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਵੀਰੋ ਆਪਣੇ ਭਰਾਵਾਂ ਨੂੰ ਬੇਸ਼ਰਮ ਚਾਹੀਦੀ ਹੈ ਜੋ ਪ੍ਰਵਾਸੀਆਂ ਦਾ ਸਾਥ ਦੇ ਰਹੇ ਹਨ ਆਖਰ ਨੂੰ ਇਹ ਰੋਣਗ😭😭

  • @bhagwantsingh9138
    @bhagwantsingh9138 2 месяца назад +6

    ਵੀਰੇ ਵਧਾਈਆਂ ਪਰ ਰਲ ਮਿਲ ਕੇ ਰਹਿਉਂ ਪਰ ਆਉਣ ਵਾਲਾ ਸਮਾਂ ਬਹੁਤ ਔਖਾ ਗਿਣਤੀ ਦੇ ਹਿਸਾਬ ਨਾਲ

  • @Harpreetsingh-vl4ku
    @Harpreetsingh-vl4ku 2 месяца назад +3

    ਵੀਰ ਜੀ ਬਹੁਤ ਬਹੁਤ ਧੰਨਵਾਦ ਸਿੱਖ ਕੌਮ ਦੀ ਜਿੱਤ ਹੋਈ ਆ ਸੰਤ ਭਿੰਡਰਾਂ ਵਾਲਿਆਂ ਦੇ ਪਿੰਡ ਇਹੋ ਜਿਹਾ ਕੰਮ ਹੋਇਆ ਬਹੁਤ ਵਧੀਆ ਗੱਲ ਆ ਜੇ ਪ੍ਰਵਾਸੀ ਜਿੱਤ ਜਾਂਦਾ ਪਰ ਬੇਇਜਤੀ ਬਹੁਤ ਹੋਣੀ ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਵੀਰੇ ਇਹੋ ਜਿਹੇ ਲੋਕਾਂ ਦਾ ਸਾਥ ਹੀ ਨਾ ਦੋ ਜਿਹੜੇ ਮਾੜੇ ਆ

  • @BalwantSingh-js9nw
    @BalwantSingh-js9nw 2 месяца назад

    ਕਲੰਕ ਓਨਾ ਨੂੰ ਜਿੰਨਾ ਨੇ ਬਾਈਏ ਨੂੰ ਵੋਟਾਂ ਪਾਈਆਂ।
    ਸ਼ਾਬਾਸ਼ ਆਉਣਾ ਨੂੰ ਜਿੰਨਾ ਨੇ ਸਰਦਾਰੀ,ਸਿੱਖੀ, ਇੱਜਤ -ਅਣਖ ਬਚਾ ਲਈ। ਧਨਵਾਦ ਸਾਰੇ ਵੀਰਾ ਭੈਣਾਂ

  • @HarjinderSingh-bo2ig
    @HarjinderSingh-bo2ig 2 месяца назад +5

    ਵਾਹਿਗੁਰੂ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 13-1 3ਦੀ j ਜਿੱਤ ਹੋਈ ਹੈ।

  • @SukhjinderSingh-ln9lk
    @SukhjinderSingh-ln9lk 2 месяца назад

    ਰੋਡੇ ਪਿੰਡ ਵਾਲਿਓ ਚੱਕ ਤੇ ਫੱਟੇ ❤❤❤❤❤
    ਹਸਦੇ ਵੱਸਦੇ ਰਹੋ

  • @SukhdevSingh-ni3lf
    @SukhdevSingh-ni3lf 2 месяца назад +3

    ਸਾਰੇ ਪਿੰਡ ਦਾ ਧੰਨਵਾਦ ਆ ਜੀ ਜਿਨਾ ਨੇ ਆਪਣੇ ਸਿੱਖ ਭਰਾ ਨੂੰ ਵੋਟਾਂ ਪਾਈਆਂ ਤੇ ਬਾਕੀ ਜਿਨਾ ਨੇ ਆਪਣੇ ਭਈਏ ਜੀਜੇ ਨੂੰ ਵੋਟਾਂ ਪਾਈਆਂ ਓ ਹੁਣ ਰਿਸਤਾ ਕਰ ਦੇਣ ਭਈਏ ਦੇ ਮੁੰਡੇ ਨੂੰ 🙏🙏

  • @sukhbeerbrar5423
    @sukhbeerbrar5423 2 месяца назад +6

    ਹੈਪੀ ਬਾਈ ਜੀ ਧੰਨਵਾਦ ਜੀ

  • @gurpreetkaur-zl2ie
    @gurpreetkaur-zl2ie 2 месяца назад +4

    ਵਾਹ ਵਾਹ ਵਾਹ ਸ਼ਾਬਸ਼ ਪਿੰਡ ਵਾਲਿਓ

  • @PBwalegs
    @PBwalegs 2 месяца назад +6

    ਬਹੁਤ ਵਧੀਆ ਵੀਰਜੀ

  • @KashmirSingh-k5k
    @KashmirSingh-k5k 2 месяца назад +6

    ਵਧਾਈ

  • @GurmeetSingh-ms1hz
    @GurmeetSingh-ms1hz 2 месяца назад +2

    ਬਹੁਤ ਬਹੁਤ ਧੰਨਵਾਦ ਪਿੰਡ ਵਾਲੇ ਵੀਰਾ ਤੇ ਸਮੂਹ ਨਗਰ ਵਾਲੇ ਪਰ ਜੋ ਘੰੜਮ ਚੋਧਰੀ ਨੇ ਜਿੰਨਾ ਪ੍ਰਵਾਸੀ ਉਮੀਦਵਾਰ ਨੂੰ ਵੋਟਾ ਪਾਈਆ ਲਾਹਣਤ।

  • @GurjinderDeol-td7lj
    @GurjinderDeol-td7lj 2 месяца назад +3

    ਵਾਹਿਗੁਰੂ ਭਲੀ ਕਰੇ ਜੀ

  • @tajwrsingh5990
    @tajwrsingh5990 2 месяца назад +9

    ਜਿੱਤ ਲਈ ਮੁਬਾਰਕਬਾਦ 🎉
    ਪੰਜਾਬੀਆਂ ਦੀ ਇੱਜਤ ਬਚ ਗਈ 🙏🏻 ਧੰਨਵਾਦ ਪਿੰਡ ਵਾਲਿਓ 🙏🏻

  • @HarpreetSingh-w5w
    @HarpreetSingh-w5w 2 месяца назад +4

    ਜਿਉਂਦੇ ਰਹੋ ਸੇਰੋ ਤੇ 1000 ਲਾਹਾਨਤ ਉਨ੍ਹਾਂ ਲਈ ਜਿਨ੍ਹਾਂ ਨੇ ਪੱਗਾਂ ਵਿਚ ਸਿਰ ਫਸਾਇਆ

  • @GurpreetSinghGill-f6w
    @GurpreetSinghGill-f6w 2 месяца назад +1

    ਸਿੱਖ ਪੰਥ ਦੀ ਜਿੱਤ ਹੋੲੀ ਜਿੰਨੇ ਸਿੱਖ ਨੋਜਵਾਨ ਦਾ ਸਾਥ ਦਿੱਤਾ ਪਿੰਡ ਰੋਡੇ ਦਾ ਧੰਨਵਾਦ